Most Dangerous tribe of Africa। ਕਈ ਸੌ ਸਾਲ ਪਿੱਛੇ ਨੇ ਇਹ ਲੋਕ। Tribal Area।

Поделиться
HTML-код
  • Опубликовано: 10 окт 2024
  • #mursi #ghudda #ghuddasingh #ghuddavlogs #ghuddatravel #cyclinginafrica
    Instagram- amritpalsinghghudda

Комментарии • 119

  • @bhindajand3960
    @bhindajand3960 2 часа назад +6

    ਬਹੁਤ ਵਧੀਆ ਅਤੇ ਸ਼ਾਨਦਾਰ ਸਫ਼ਰ ਵੀਰੇ ਘਰਾਂ ਵਿੱਚ ਬੈਠੀਆਂ ਨੂੰ ਦੁਨੀਆਂ ਦੇ ਵੱਖ ਵੱਖ ਰੰਗ ਦਿਖੋਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @jagroopsingh5686
    @jagroopsingh5686 48 минут назад

    ਬਹੁਤ ਵਧੀਅਾ ਵੀਰ

  • @darasran556
    @darasran556 2 часа назад +2

    ਬਹੁਤ। ਬਹੁਤ। ਧਨਵਾਦ। ਘੁਦੇ।ਵੀਰ। ਵਲੋਗ। ਵਖੋਨ। ਲਈ। ❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉

  • @bilwinderbillu2776
    @bilwinderbillu2776 3 часа назад +3

    ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਜੀ

  • @HarjitKaur-k2k
    @HarjitKaur-k2k 55 минут назад

    ਬਹੁਤ ਅਜੀਬ ਅਜੀਬ ਜਨਜਾਤੀਅਆੰ ਨੇ ਦੁਨੀਆ ਤੇ 🙏🙏ਬਹੁਤ ਧੰਨਵਾਦ 🙏🙏

  • @harjeetsingh2451
    @harjeetsingh2451 Час назад +1

    ❤❤❤❤❤nice

  • @BhupenderSinghBajwaBhupinderSi
    @BhupenderSinghBajwaBhupinderSi 3 часа назад +2

    ਬਹੁਤ ਵਧੀਆ ਲੱਗਿਆ ਦੇਖ ਕੇ ਸੇਰਾ ❤👍🙏

  • @parmindersingh-pe8fb
    @parmindersingh-pe8fb Час назад

    ਵਾਹਿਗੁਰੂ ਜੀ

  • @gurmelsingh8065
    @gurmelsingh8065 7 минут назад

    ਹਰ ਰੋਜ਼ ਨਵੀਂ ਜਾਣਕਾਰੀ ਲਈ ਧੰਨਵਾਦ।

  • @kuljitsinghsekhon2014
    @kuljitsinghsekhon2014 Час назад

    ਢੇਰ ਦੁਆਵਾਂ
    ਵਾਹਿਗੁਰੂ ਸਫਰਾਂ ਵਿੱਚ ਅੰਗ ਸੰਗ ਸਹਾਈ ਹੋਣ 🚲🚴🏿‍♂️🚴🏻‍♀️🙏🙏🙏💪💪💪

  • @AmanDeep-bs8hf
    @AmanDeep-bs8hf Час назад +1

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤

  • @tajindartajindar4025
    @tajindartajindar4025 2 часа назад +1

    ਵੀਰੇ ਧਿਆਨ ਰੱਖੀ ਆਪਣਾ ਬਹੁਤ ਖਤਰਨਾਕ ਲੋਕ ਏ ਕਿੱਲਾਂ ਵਾ ਤੂੰ ਬਾਈਁ😊

  • @Punjabvoicestories
    @Punjabvoicestories 2 часа назад +1

    ਬਹੁਤ ਵਧੀਆ ਵਲੌਗ ਅਲੱਗ ਤਰਾਂ

  • @DilbagSingh-db6zp
    @DilbagSingh-db6zp 3 часа назад +1

    ਬਹੁਤ ਵਧੀਆ ਬਲੌਗ

  • @nitun8349
    @nitun8349 Час назад

    Very interesting 🙏🏼stay blessed

  • @AmrikSingh-h1r3f
    @AmrikSingh-h1r3f Час назад

    Very nice blog god bless you put 🎉🎉🎉🎉❤❤❤❤

  • @AmanBaidwan08
    @AmanBaidwan08 Час назад

    ਵਾਹਿਗੁਰੂ 🙏

  • @Manjitsingh-yi7dh
    @Manjitsingh-yi7dh Час назад

    Very good Blog 🎉🎉🎉🎉

  • @bindukaur27
    @bindukaur27 2 часа назад +1

    asi waheguru da shukkar krde ke sanu vadia life jeen da moka dittta 🙏🙏🙏🙏🙏

  • @baljeetkaur9634
    @baljeetkaur9634 2 часа назад

    🎉🎉🎉🎉❤❤❤❤good job

  • @INDIANGAMER-bi7ib
    @INDIANGAMER-bi7ib Час назад

    Good job veer 🎉

  • @inderjitsingh6362
    @inderjitsingh6362 3 часа назад

    Bhut sohna blog veere

  • @sarjitsinghgill3649
    @sarjitsinghgill3649 37 минут назад

    Thanks

  • @Takdir-Singh_Gill
    @Takdir-Singh_Gill 3 часа назад

    Excellent blog.good luck.stay safe.

  • @KAKRA3446
    @KAKRA3446 3 часа назад +1

    ਸਤਿ.ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ਸੰਗਰੂਰ ਭਵਾਨੀਗੜ੍ਹ ਤੋ

  • @bawabrar2382
    @bawabrar2382 2 часа назад

    ਜਿਉਦਾ ਰਹਿ ਬਾਈ❤

  • @karamjitsingh887
    @karamjitsingh887 Час назад

    Very good👍❤

  • @FoujiMalaysia
    @FoujiMalaysia 2 часа назад

    Alot love you bai ji ❤❤❤

  • @KamaljeetSingh-t4n
    @KamaljeetSingh-t4n 2 часа назад

    ਬਹੁਤਵਧੀਆਵੀਡੀਓ

  • @lalitsurelia6989
    @lalitsurelia6989 Час назад

    Jai Shree Ram

  • @manjeetkaur8779
    @manjeetkaur8779 2 часа назад

    Bhut vdiya 🙏

  • @BalkarSingh-dc1oq
    @BalkarSingh-dc1oq 3 часа назад

    ਬਹੁਤ ਹੀ ਵਧੀਆ

  • @HarjitSingh-hq9sk
    @HarjitSingh-hq9sk 2 часа назад

    Good

  • @sukhdebgill4016
    @sukhdebgill4016 3 часа назад

    ❤ ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ ❤❤

  • @Balsekhon86
    @Balsekhon86 2 часа назад

    Bahut kaim aa kam 22 🙏🏼🙏🏼🙏🏼

  • @jagsirsinghgill4501
    @jagsirsinghgill4501 Час назад

    Ghudda the great ❤

  • @HarpreetSIngh-fs9zi
    @HarpreetSIngh-fs9zi 2 часа назад

    👌👍

  • @RajvirGhuman-ux6xo
    @RajvirGhuman-ux6xo 3 часа назад

    Kaint gal bat 22ji

  • @heerasingh3992
    @heerasingh3992 2 часа назад

    Waheguru.Je

  • @64gurjit
    @64gurjit 3 часа назад

    Gud blog

  • @NaseebNas-c5o
    @NaseebNas-c5o 2 часа назад

    👌👌👌👍👍👍

  • @jeettailor4442
    @jeettailor4442 2 часа назад

    ❤❤❤❤❤love you brother

  • @surinderchopra5565
    @surinderchopra5565 40 минут назад

    Rab rakha

  • @Ddaaadddy
    @Ddaaadddy Час назад

    Best life

  • @SarabjitKahlon-q6z
    @SarabjitKahlon-q6z 2 часа назад

    Sat Shri Akal❤ Amirtpal ❤Veerji Gurdaspur Kalanor ❤ S ❤. S ❤K

  • @sanjivagnihotri6883
    @sanjivagnihotri6883 Час назад

    Braveboys

  • @iqbalsidhu6651
    @iqbalsidhu6651 3 часа назад

    Well come my dear brother ji

  • @SatnamSingh-fe3tg
    @SatnamSingh-fe3tg 2 часа назад +1

    Dhan Guru Nanak Dev g Chadikala Rakhna 🙏

  • @GAMINGWITHPRO444
    @GAMINGWITHPRO444 2 часа назад

    ❤ love. U. Bhai. Sahab ❤

  • @amriksaini8886
    @amriksaini8886 Час назад

    good bro

  • @JaspalSingh-qq3ni
    @JaspalSingh-qq3ni 2 часа назад

    👍✅

  • @NoorSandhu-q1v
    @NoorSandhu-q1v 3 часа назад

    Good job ghude bai

  • @SanjeevKumar-jw5hp
    @SanjeevKumar-jw5hp 2 часа назад

  • @rajindersingh5303
    @rajindersingh5303 Час назад

    🎉🎉🎉🎉🎉🎉🎉🎉🎉🎉🎉🎉🎉

  • @gurpreetkailay4451
    @gurpreetkailay4451 2 часа назад

    ਸਤਿ ਸ੍ਰੀ ਆਕਾਲ ਘੁੱਦੇ ਵੀਰ ਜੀ

  • @Punjab.traveler
    @Punjab.traveler 2 часа назад

    Ghuda bhaji great man

  • @GurjeetSingh-bp4zi
    @GurjeetSingh-bp4zi Час назад

    ❤❤❤❤

  • @sarbjitpurewal64
    @sarbjitpurewal64 45 минут назад

    👍👍🙏👌👌

  • @GurpreetSingh-fm5tc
    @GurpreetSingh-fm5tc Час назад

    ਵੀਰ ਜੀ ਆਪਣੀ ਸਹਿਤ ਦਾ ਵੀ ਤਿਆਂਣ ਰੱਖੋ ਤੂਹਾਨੂੰ ਜੂਕਾਮ ਹੋਇਆ ਵਾਂ

  • @kanwarjeetsingh3495
    @kanwarjeetsingh3495 9 минут назад

    ਦੁਨੀਆ ਰੰਗ ਬਰੰਗੀ ਹੈ । ਮਰਸੀ ਕਬੀਲੇ ਦੇ ਕੁਝ ਲੋਕਾਂ ਨੇ ਮੁੱਹ ਵਿੱਚ ਜੋ ਪਾਇਆ ਹੈ ਉਹ ਕਿਸ ਧਾਤੁ ਦਾ ਬਣਿਆ ਹੈ ।

  • @gulabsinghgs9852
    @gulabsinghgs9852 3 часа назад

    Very nice video y ji

  • @Preetto
    @Preetto Час назад

    Nic

  • @rajindersinghjgoraya3793
    @rajindersinghjgoraya3793 3 часа назад

    🎉 Good

  • @amitthakur8569
    @amitthakur8569 3 часа назад +2

    Sat Shri Akal ji 🙏🙏

  • @peeyushorbhardwaj
    @peeyushorbhardwaj 3 часа назад

    22ji thoda vda bnaya kro blog

  • @GurcharanSingh-i2r
    @GurcharanSingh-i2r Час назад

    ❤❤❤❤❤❤🎉🎉🎉🎉🎉🎉

  • @jatindersehdev5001
    @jatindersehdev5001 2 часа назад

    Very good sir ❤❤❤❤❤❤❤❤❤🎉🎉🎉🎉🎉🎉🎉🎉🎉

  • @BalwinderSingh-bm9yq
    @BalwinderSingh-bm9yq 2 часа назад

    ਘੁੱਦਾ ਸਿੰਘ ਜਿੰਦਾਬਾਦ

  • @hardeepsinghsingh7016
    @hardeepsinghsingh7016 2 часа назад

    Very nice 🎉

  • @ਦੇਗਤੇਗਫਤਹਿਪੰਥਕੀਜੀਤ

    ਮੁੱਠੀ ਗਰਮ ਕਰਤੀ 😂

  • @gurpreetsinghjassal2135
    @gurpreetsinghjassal2135 3 часа назад

    🎉❤🎉❤🎉❤🎉❤🎉❤

  • @pinderdhillon8046
    @pinderdhillon8046 3 часа назад

    👍❤️🙏

  • @Msarfraz-fc9ui
    @Msarfraz-fc9ui 3 часа назад

    Wonderful

  • @PremSingh-ly7lx
    @PremSingh-ly7lx 3 часа назад

    👍 👌 ❤sunam udham singh wala 22g sangrur 🎉Thanks

  • @rohitghalot2164
    @rohitghalot2164 3 часа назад

    Nyc bro

  • @moninderkumar9344
    @moninderkumar9344 3 часа назад

    🎉🎉

  • @manohardirbadirba8710
    @manohardirbadirba8710 3 часа назад +1

    Sat Sri akal bro ❤❤❤❤❤

  • @HarbansSingh-pc7fc
    @HarbansSingh-pc7fc 2 часа назад

    ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਅਮ੍ਰਿਤਪਾਲ ਵੀਰ ਨੂੰ ਸਤਿ ਸ੍ਰੀ ਆਕਾਲ, ਜਿਥੇ ਘੁਦਾ ਬਾਈ ਵਲੋਗ ਵਧੀਆ ਬਣਾਉਂਦਾ, ਉਥੇ ਸਚਾਈ ਵੀ ਸਾਹਮਣੇ ਰੱਖਦਾ, ਵੀਰ ਨੇ ਦੱਸਿਆ ਕਿ ਇਹ ਲੋਕ ਇਤਨੇ ਖਤਰਨਾਕ ਨਹੀਂ ਹਨ, ਜਿਤਨੇ ਹੋਰ ਬਲੌਗਰ ਦੱਸਦੇ ਤੇ ਦਿਖਾਉਂਦੇ ਹਨ,, ਇਹ ਸਚਾਈ ਹੈ,ਕਈ ਬਲੌਗਰ ਖਤਰਨਾਕ ਦਿਖਾਉਂਣ ਲਈ ਕਰਦੇ ਹਨ, ਉਹ ਬਾਈ ਮੈਂ ਤਾਂ ਬਚ ਗਿਆ, ਮੇਰੇ ਬੋਡੀਗਾਰਡ ਨੇ ਮੈਨੂੰ ਬਚਾ ਲਿਆ,, ਬਗੈਰਾ।।ਸੋ ਵਧੀਆ ਹੈ ਜੀ, ਪਟਿਆਲਾ ਤੋਂ ਧਨਵਾਦ।।

    • @PunjabSingh-ux6gx
      @PunjabSingh-ux6gx Час назад

      ਪਰ ਟਾਈਟਲ ਤਾਂ ਇਹ ਲਿਖਿਆ ਦੁਨੀਆ ਦੇ ਸਭ ਤੋਂ ਖ਼ਤਰਨਾਕ ਲੋਕ😂 ਬਈ ਜੀ ਨਵਦੀਪ ਬਰਾੜ ਨੇ ਅਫਰੀਕਾ ਦੇ 30 ਮੁਲਕ ਘੁੱਮੇ ਨੇ ਓਹਨੇ ਵੀ ਦੱਸਿਆ ਕਿ ਅਫਰੀਕਾ ਦਾ ਈਸਟ ਪਾਸਾ ਸੁਰੱਖਿਅਤ ਹੈ ਪਰ ਸੈਂਟਰ ਤੇ ਵੈਸਟ ਵਾਲਾ ਬਹੁਤ ਹੀ ਖ਼ਤਰਨਾਕ ਹੈ ਮੈਂ ਦੋਨਾਂ ਵੀਰਾ ਦੇ ਵਲੋਗ ਦੇਖਦਾ ਹਾਂ ਘੁੱਦਾ ਹੱਲੇ ਨਵਾ ਨਵਾ ਘੁੰਮਣ ਲੱਗਿਆ ਪਰ ਬਹੁਤ ਵਧੀਆ ਕਰ ਰਿਹਾ ਪਰ ਹੋ ਗੱਲ ਸੱਚ ਹੈ ਓਹ ਹੈ ਇਹ ਕਬੀਲੇ ਪੈਸੇ ਲੈਕੇ ਤੁਹਾਡੇ ਨਾਲ ਵੀਡਿਓ ਬਣਾ ਲੈਂਦੇ ਨੇ ਪਰ ਸੈਂਟਰ ਤੇ ਵੈਸਟ ਵਾਲੇ ਪਾਸੇ ਇਹ ਕੰਮ ਨਹੀਂ ਹੈਗਾ ਕਿਓਕਿ ਉਦਰ ਟੂਰੇਸਤ ਨਹੀਂ ਗਏ ਇੰਨੇ

  • @sukhjindersingh5026
    @sukhjindersingh5026 Час назад

    Sat Shri akal ji paji ❤

  • @sunilkapoor9468
    @sunilkapoor9468 3 часа назад

    👍

  • @balrajsingh4182
    @balrajsingh4182 3 часа назад

    ਸਤਿ ਸ੍ਰੀ ਅਕਾਲ ਜੀ

  • @pardhanjohal6446
    @pardhanjohal6446 3 часа назад

    Dilo pyar verre❤

  • @DaljitKaur-rr5hz
    @DaljitKaur-rr5hz 3 часа назад

    Sat Sri Akal Veera 🙏🏻

  • @AmarjitKaur-s2m6e
    @AmarjitKaur-s2m6e 2 часа назад

    Sat sri akal bai g

  • @mandeepsingh-zy7pi
    @mandeepsingh-zy7pi Час назад

    Sat sri akal bai ji🙏🙏🙏

  • @kewalkrishan6864
    @kewalkrishan6864 3 часа назад

    Beta ji sat Sri akal

  • @kanwaljeetsingh4812
    @kanwaljeetsingh4812 Час назад

    🙏🙏 sat Sri akal ji 🙏🙏👍

  • @Lovedeepsingh01
    @Lovedeepsingh01 2 часа назад

    🙏🏻🙏🏻🙏🏻🙏🏻

  • @manatsandhupb88
    @manatsandhupb88 3 часа назад

    ਯਾਰ ਮੈਨੂੰ ਵੀ ਲੇਂ ਜਿਆ ਕਰ ਮੈ ਵੀ ਵੇਹਲਾ ਹਾਂ

  • @labhBrarsantybrar
    @labhBrarsantybrar Час назад

    Bai amritpal hathe thand haa
    Labh Brar Santy Brar Ganganagar Rajasthan

  • @Akashdeepsing2810
    @Akashdeepsing2810 3 часа назад

    Thanks for 400 subscribe

  • @kulwantbhandari3312
    @kulwantbhandari3312 3 часа назад

    ❤😊🎉😂❤GUDEY VEER, I HAVE SEEN THEM IN THEIR ORIGINAL ENVIRONMENT IN A SHORT MOVIE **TRIBAL LIFE OF AFRICAN JUNGLE***. THANKS DEAR

  • @MandeepSingh-k4v
    @MandeepSingh-k4v 2 часа назад

    Hello Amrit veer

  • @pmjk8937
    @pmjk8937 45 минут назад

    Amrit bete menu ta darr laggi janda ki kite junggle ch car de sahmne koi lion ja elephant na aa jave.

  • @DaljitSingh-y6r
    @DaljitSingh-y6r 3 часа назад

    Namaste 🙏

  • @KashmirSingh-uq1yf
    @KashmirSingh-uq1yf 3 часа назад

    This do for urpeion soil is good he said bush man and red indian thanks

  • @gurpreet9719
    @gurpreet9719 Час назад

    Veera tu v ek pa la lipes vich 😂😂

  • @GarryBrar-o8y
    @GarryBrar-o8y 3 часа назад

    ਬਲਦੇਵ ਕਦੋ ਆ ਰਿਆ ਬਾਈ

  • @ਹਰਦੀਪਸਿੰਘBrar
    @ਹਰਦੀਪਸਿੰਘBrar 3 часа назад

    🙏😎👍👌

  • @harbakshsingh3176
    @harbakshsingh3176 2 часа назад +1

    Lambi video aala koi chkkr ni