''ਸਾਡੇ ਮੁੰਡੇ 'ਤੇ ਕਾਰਵਾਈ ਕਰਤੀ ਦੂਜੇ 'ਤੇ ਵੀ ਕਰੋ'' Guru Sahib ਨੂੰ ਗ਼ਲਤ ਬੋਲਣ ਵਾਲੇ ਦੇ ਪਰਿਵਾਰ ਨੇ ਮੰਗੀ ਮੁਆਫ਼ੀ

Поделиться
HTML-код
  • Опубликовано: 10 окт 2024
  • ਗੁਰੂ ਨੂੰ ਗ਼ਲਤ ਬੋਲਣ ਵਾਲੇ ਦੇ ਪਰਿਵਾਰ ਨੇ ਮੰਗੀ ਮੁਆਫ਼ੀ
    ਨਿਹੰਗ ਸਿੰਘਾਂ ਨੇ ਅਰਦਾਸ ਕਰ ਕੇ ਪਰਿਵਾਰ ਨੂੰ ਕੀਤਾ ਮੁਆਫ਼
    ''ਸਾਡੇ ਮੁੰਡੇ 'ਤੇ ਕਾਰਵਾਈ ਕਰਤੀ ਦੂਜੇ 'ਤੇ ਵੀ ਕਰੋ''
    #kamalivillage #viralvideo #sikhguru #sikhsagat #nihangsingh #auzartv #jagseersinghsardulgarh #jagseersinghbuckan
    Disclaimer
    The views expressed in this program are those of the speakers, guests and experts. They do not expressly or necessarily restrict, nor reflect the policy of the channel or the views held by this channel or the broadcaster. The Broadcaster or its channel cannot be held responsible for all or any views expressed during the programme. All rights belong to Auzar TV

Комментарии • 330

  • @Nishantsibgh
    @Nishantsibgh День назад +94

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਵੇਗਾ ਜਿਹਨੇ ਸਾਢੇ ਤਿੰਨ ਯੁੱਗ ਦੀ ਭਗਤੀ ਦਾ ਫਲ ਖਾਲਸਾ ਪੰਥ ਸਾਜਣ ਵਾਸਤੇ ਧਰਤੀ ਤੇ ਜਨਮ ਲਿਆ ਤੇ ਧਰਮ ਨੂੰ ਬਚਾਇਆ ਸਾਨੂੰ ਮੁਕਤੀ ਦਾ ਮਾਰਗ ਦੱਸਿਆ

  • @HarjinderSingh-yu6xc
    @HarjinderSingh-yu6xc День назад +40

    ਬਿਲਕੁਲ ਸਹੀ ਕੀਤਾ ਬਾਬਾ ਜੀ ਨੇ ਇਹ ਗ਼ਲਤੀ ਮੁਆਫ਼ ਕਰਨ ਯੋਗ ਨਹੀਂ ਇਹਨਾਂ ਨੂੰ ਵੱਡੀ ਤਨਖਾਹ ਲਾਈ ਜਾਵੇ ਜੀ ਪੂਰੇ ਪਰਿਵਾਰ ਨੂੰ।

  • @GurdevSingh-m2r
    @GurdevSingh-m2r День назад +31

    ਧੰਨ ਹਨ ਬਾਬਾ ਰਾਜ ਸਿੰਘਜੀ ਸਿਖ ਕੌਮ ਦੇ ਹੀਰੇ ਹਨ ।ਸਾਰੇ ਨਹਿੰਗ ਸਿੰਘ ਗੁਰੂ ਕੇ ਲਾਲ ਸਾਰਿਆ ਦਾ ਬਹੁਤ ਬਹੁਤ ਧੰਨਵਾਦ।ਜੋ ਪੰਥ ਦੀ ਸੇਵਾ ਕਰ ਰਹੇ ਹਨ।

  • @DaljitSingh-qd3rk
    @DaljitSingh-qd3rk День назад +27

    ਵੀਰ ਜੀ ਇਹ ਬਹੁਤ ਵੱਡੀ ਗੱਲ ਆ ਪਰ ਜਿਹੜੇ ਲੋਕ ਡੇਰਿਆਂ ਦੇ ਮੁੱਖੀ ਰੇਪ ਕਰਦੇ ਨੇ ਉਹਨਾਂ ਨੂੰ ਵੀ ਸਜ਼ਾ ਪੰਥ ਦੇਵੇ 😢😢😢😢😢😢😢

    • @mandeep2358
      @mandeep2358 День назад

      It’s never be forgiven , just think about the mentality 😡😡😡😡😡😡

  • @komaldhillon1291
    @komaldhillon1291 День назад +26

    ਗੁਰੂ ਨੇ ਸਾਡੇ ਵਾਸਤੇ ਪਰਿਵਾਰ ਵਾਰਤਾ

  • @DeepPawa
    @DeepPawa День назад +26

    ਵਾਹਿਗੁਰੂ ਜੀ.ਗੁਰੂ ਗੋਬਿੰਦ ਸਿੰਘ ਜੀ ਧੰਨ ਹੋ ਤੁਸੀ.ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-bp7cm
    @SatnamSingh-bp7cm День назад +61

    ਬਾਬਾ ਜੀ ਕੋਈ ਮਾਫ਼ੀ ਨਹੀਂ ਸਾਡੇ ਗੁਰੂ ਲਈ ਏ ਬੋਲਣਾ ਕੋਈ ਮਾਫ਼ੀ ਨਹੀਂ 🇳🇿🇳🇿ਤੋ ਤੁਹਾਡੇ ਨਾਲ ਹਾ

  • @ranjitsingh820
    @ranjitsingh820 52 минуты назад +1

    Bahut vadhia keeta singha ne jo us de upar kaarwaai keeti

  • @bakeelsinghkhalsa1687
    @bakeelsinghkhalsa1687 День назад +19

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ ਕਲ ਜੁਗ ਜੋਰ

  • @KamaljitSingh-y4c
    @KamaljitSingh-y4c День назад +4

    ❤️❤️❤️❤️ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ ❤️❤️❤️❤️🌹🌹🌹🌹🌹🌹

  • @khushpreetdhiman6450
    @khushpreetdhiman6450 16 часов назад +3

    ਪ੍ਰਵਾਰ ਨੂੰ ਕੋਈ ਪਛਤਾਵਾ ਨਹੀਂ ਦਿਲੋ

  • @bhupinderjitsingh7648
    @bhupinderjitsingh7648 День назад +8

    Waheguru ji ਕੋਈ ਮਾਫੀ ਨਾ ਦਿੱਤੀ ਜਾਵੇ

  • @SurinderSingh-f2n
    @SurinderSingh-f2n День назад +79

    ਇਸ ਪਰਿਵਾਰ ਨੂੰ ਕੋਈ ਮਾਫੀ ਨਾਂ ਦਿਤੀ ਜਾਵੇ ਅੱਗੇ ਤੋਂ ਕੋਈ ਵੀ ਇਹੋ ਜਿਹੀ ਗ਼ਲਤੀ ਨਾ ਕਰੇਂ ਪਹਿਲਾਂ ਗ਼ਲਤੀ ਕਰ ਕੇ ਬਾਆਦ ਵਿਚ ਮਾਫ਼ੀ ਮੰਗ ਲਵੋਂ ਕਿਧਰ ਦਾ ਅਸੂਲ ਹੈ ❤

    • @meenatharajwala7344
      @meenatharajwala7344 День назад +14

      ਪਰਿਵਾਰ ਦਾ ਕੀ ਕਸੂਰ ਆ, ਗਲਤੀ ਇੱਕ ਬੰਦਾ ਕਰਦਾ ਸਜ਼ਾ ਸਾਰੇ ਪਰਿਵਾਰ ਨੂੰ ਮਿਲਦੀ ਆ

    • @AmandeepKaur-nl8dm
      @AmandeepKaur-nl8dm День назад +1

      @@meenatharajwala7344ਫਿਰ ਪਹਿਲਾ ਪਰਿਵਾਰ ਆਪ ਹੀ ਸਜ਼ਾ ਦਵੇ

    • @luckymaan9928
      @luckymaan9928 День назад

      ​@@meenatharajwala7344ਵੀਰ ਜੀ ਜਿਸਨੇਂ ਗ਼ਲਤੀ ਕੀਤੀ ਐਂ ਉਸਦੀ ਘਰ ਵਾਲੀ ਕਹਿੰਦੀ ਸੀ ਕੋਈ ਗੱਲ਼ ਨੀਂ ਚਾਰ ਕਿੱਲੇ ਵੇਚ ਕੇ ਲਾ ਦਿਆਂ ਗੇ

    • @teajbhaghel
      @teajbhaghel День назад

      ​@@meenatharajwala7344kio k pariwar support karda, tu v kar k dekh la 😅

    • @VikasgillG
      @VikasgillG День назад

      ​@@meenatharajwala7344shi gall h ji

  • @RubalSingh-x6j
    @RubalSingh-x6j День назад +10

    ਸਿੰਘ ਨੇ ਵਧੀਆ ਕੀਤਾ ਸੌਦਾ ਲਾ ਕੇ।

  • @NARINDERKAUR-p4m
    @NARINDERKAUR-p4m День назад +6

    ਬਿਲਕੁੱਲ ਸਹੀ ਜੀ ਨਿਹੰਗ ਸਿੰਘ ਬਿਲਕੁੱਲ ਸਹੀ ਹਨ ਜੀ🙏

  • @jagdishsingh9965
    @jagdishsingh9965 День назад +13

    ਇਹ ਗੱਲ ਸਹੀ ਹੈ ਕਿ ਮੁਆਫੀ ਸਿਰਫ ਅਕਾਲ ਤਖਤ ਸਾਹਿਬ ਤੋ ਹੀ ਮਿਲ ਸਕਦੀ ਹੈ ..ਗੁਰੂ ਪਾਤਸ਼ਾਹ ਸਾਹਿਬ ਨੂੰ ਮਾੜਾ ਬੋਲਣ ਵਾਲੇ ਨੂੰ ਮੁਆਫੀ ਦੇਣੀ ਪੰਜ ਸਿੰਘ ਸਾਹਿਬਾਨ ਮਤਾ ਪਾਸ ਕਰਕੇ ਕੋਈ ਸਖਤ ਤੋ ਸਖਤ ਸਜਾ ਲਗਾਕੇ ਕੋਈ ਹੱਲ ਕੱਢ ਸਕਦੇ ਹਨ..ਇਹ ਕੋਈ ਛੋਟੀ ਗੱਲ ਨਹੀ ਹੈ,

  • @jatendersingh267
    @jatendersingh267 День назад +14

    ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਪਾਗਲ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ

  • @DarshanSingh-j7k
    @DarshanSingh-j7k День назад +9

    ਕੋਈ ਮਾਫੀ ਨਾ ਦਿਤੀ ਜਾਵੇ

  • @harpalsandhu9242
    @harpalsandhu9242 День назад +11

    Aih ਜਨਾਨੀ ਦੇਖੋ ਕਿੱਥੇ ਬੋਲਦੀ ਆ ਓਸ ਦਿਨ ਵੀ ਕਹਿੰਦੀ c ਚਾਰ ਕਿੱਲੇ ਵੇਚ ਕੇ ਲਾ ਦਿਆ ਗੇ ਓਸ ਸਿੰਘ ਨੂੰ ਜੌ ਸਾਬਤ ਸੂਰਤ c ਓਸ ਨੂੰ ਕੁੱਟ ਕੇ ਜਖਮੀ ਕਰ ਤਾਂ ਤੇ ਇਹ ਕਹਿੰਦੀ ਓਸ ਤੇ ਵੀ ਕਾਰਵਾਈ ਕਰੋ

  • @dpcks8925
    @dpcks8925 День назад +1

    ਇਹੋ ਜਿਹੇ ਹੰਕਾਰੀ ਪਰਿਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @varinderpal7226
    @varinderpal7226 День назад +11

    ਨਿਹੰਗ ਸਿੰਘ ਕਾਰਵਾਈ ਕਰ ਸਕਦੇ ਹਨ

  • @JaswinderKaur-g9s
    @JaswinderKaur-g9s День назад +15

    ਗੁਰੂ ਸਾਹਿਬ ਤਾਂ ਨਾਲ ਹੁੰਦੇ ਸਜ਼ਾ ਦਿੰਦੇ ਨੇ ਤੁਸੀਂ ਦੁਸ਼ਟ ਲੋਕ ਤਾ ਪਾਪੀ ਗੁਰੂ ਸਾਹਿਬ ਨੂੰ ਕੁਝ ਨੀ ਸਮਝਦੇ ਇਹ ਨੂੰ ਕੋਈ ਮੁਆਫ਼ੀ ਨਹੀਂ

  • @jaswindersingh6019
    @jaswindersingh6019 День назад +8

    ਨਿਹੰਗ ਸਿੰਘ ਜਥੇਬੰਦੀਆ ਏਨੀਆਂ ਨਰਮ ਕਿਵੇਂ ਹੋ ਗਈਆਂ ਸਮਝ ਤੋਂ ਬਾਹਰ ਦੀ ਗੱਲ ਆ ਚਾਰ ਕਿਲੇ ਵਿਕ ਗਏ ਆ ਕੇ ਨਹੀ ਬੀਬੀ ਵਿੱਚ ਅਜੇ ਵੀ ਹੰਕਾਰ ਬੋਲਦਾ ਡਰ ਨਾਲ ਮਾਫੀ ਮੰਗ ਰਹੇ ਨੇ ਦਿਲੋਂ ਨਹੀਂ

  • @DalipSingh-l6u
    @DalipSingh-l6u День назад +11

    ਇਹ। ਵਡੀ। ਸਾਜਿਸ਼। ਹੈ। ਇਨਾ। ਨੂ। ਕੋਈ। ਮਾਫੀ। ਨਹੀ।

  • @AmandeepSingh-bu4wn
    @AmandeepSingh-bu4wn День назад +4

    ਵਾਹਿਗੁਰੂ ਸਾਹਿਬ ਜੀ

  • @RajSingh-do7zu
    @RajSingh-do7zu День назад +5

    Waheguru ji waheguru ji waheguru ji waheguru ji waheguru ji

  • @shamindersinghbrar-uo9hm
    @shamindersinghbrar-uo9hm День назад +2

    Raja Raj Singh Khalsa ji Guru Sahib app ji noo bal bakhshan

  • @GurtarSingh-o5b
    @GurtarSingh-o5b День назад +10

    ਇਹ ਸਾਡੇ ਪੰਜਾਬ ਦੇ ਲੋਕ ਹੀ ਕਿਉ ਇੰਦਾ ਕਿਉ ਕਰਦੇ ਹਨ ਇਹਨਾ ਲੋਕ ਨੂੰ ਆਪਣੇ ਹੀ ਗੁਰੂ ਸਾਹਿਬ ਬਾਰੇ ਹੀ ਕਿਉ ਅੱਪ ਸ਼ਬਦ ਬੋਲ ਦੇ ਹਨ ਇਹਨਾ ਲੋਕਾ ਦਾ ਕਿਥੇ ਭਲਾ ਹੋਵੇਗਾ ਵਾਹਿ ਗੁਰੂ ਸਮੱਤ ਬਖਸ਼ੇ

    • @Karan09-14
      @Karan09-14 День назад

      Bhla sikha ch oo khon rya hi ni veere haa guru nu koi ena mda bole ta sikh maffi mngonde firde hun ki bnu fr duniya da

  • @ranjeetkaur6746
    @ranjeetkaur6746 День назад +5

    ਇਹ ਤੇ ਉਸ ਦਿਨ ਬਹੁਤ ਆਕੜ ਵਿਖਾਉਂਦੀ ਸੀ ਕਿਲਿਆਂ ਦਾ ਹੰਕਾਰ ਸਿਰ ਚੜ੍ਹ ਬੋਲਦਾ ਸੀ।

  • @RamShyam-bp3ru
    @RamShyam-bp3ru День назад +4

    Waheguru waheguru waheguru ji you don't worry trust in God every human nature make a mistake God bless you and all

  • @nikkukocher2595
    @nikkukocher2595 День назад +5

    ਗੁਰੂ ਜੀ ਬਾਬਾ ਜੀ ਸਭ ਤੋ ਪਹਿਲਾਂ ਪਲੀਜ ਇਹ ਜਾਚ ਕਰਵਾ ਕਿ ਉਹ ਬੁੱਧੀ ਪ੍ਰਤੀ ਸਹੀ ਆ ਜੇ ਉਹ ਮੰਦ ਬੁੱਧੀ ਜਾ ਅਪਸੈਟ ਆ ਫਿਰ ਪਲੀਜ ਬਾਂਬਾ ਜੀ ਮਾਫ ਕਰੋ

    • @milanpreetkaur6866
      @milanpreetkaur6866 День назад +1

      Acha mandbudhi gurua nu a gaala kdd de ?? Ehna nu gurdware e nazar aunde ?? Menu ta tu v mand budhi lgdi a

  • @jaspreetkaur1097
    @jaspreetkaur1097 День назад +4

    Daan Daan sache patsha Guru Gobind Singh ji sarbans daani 🙏

  • @parmjit5894
    @parmjit5894 День назад +2

    ਪਰਮਾਤਮਾ ਵੱਡੇ ਵੱਡੇ ਪਾਪੀਆਂ ਨੂੰ ਵੀ ਬਖਸ਼ ਦਿੰਦਾ ਪਰ ਇਹ ਨਿਹੰਗ ਸਿੰਘ ਉਸਨੂੰ ਚੰਗੀ ਤਰ੍ਹਾਂ ਸਮਜਾਕੇ ਮਾਫੀ ਦੇਣ ਲੋਕ ਸਿੱਖੀ ਤੋਂ ਦੂਰ ਜਾ ਰਹੇ ਨੇ

  • @boparaistudiosangrur4674
    @boparaistudiosangrur4674 День назад +4

    Waheguru ji

  • @ranjitsingh820
    @ranjitsingh820 52 минуты назад

    Waheguru ji ka khaalsa shree waheguru ji ki fateh

  • @diljeetkaur5858
    @diljeetkaur5858 День назад +2

    ਮੁੱਖ ਵਾਕ ਸਾਹਿਬ ਵੀ ਲਾਈਬ ਸੁਣਾਉਣਿ ਚਾਹੀਦਾ ਸੀ ਕਿ ਮੁਖ ਵਾਕ ਆਈਆਂ ਗੁਰੂ ਸਾਹਿਬ ਜੀ ਦਾ

  • @NirmalSingh-bz3si
    @NirmalSingh-bz3si День назад +9

    ਇਨਾ ਵਿੱਚ ਅਜੇ ਵੀ ਹੰਕਾਰ ਆ ਕੰਜਰਾ ਚ,,

  • @shivram4704
    @shivram4704 День назад +5

    Ehh jatt a ta maaf karta nahi j koi greeb sikh hunda kado da vaad dena c,,,, but koi greeb sikh koi Edda apne guru sahibana bare galat sabdawali ni vart da wmk ❤🙏

  • @GurnamSingh-nd5yt
    @GurnamSingh-nd5yt День назад +2

    ਮੇਰੀ ਹਰ ਕਿਸੇ ਇੰਨਸਾਨ ਨੁੰ ਬੇਨਤੀ ਹੈ ਬਾਬਾ ਰਾਜਾ ਰਾਮ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਆਪ ਜੀ ਕ੍ਰਿਪਾ ਕਰਕੇ ਜਿਨਾ ਚਿਰ ਗੁਰੂ ਘਰਾਂ ਵਿੱਚ ਕਮੇਟੀਆਂ ਦਾ ਸੁਧਾਰ ਨਹੀਂ ਹੁੰਦਾ ਕੁਸ਼ ਨਹੀਂ ਹੋ ਸਕਦਾ ਕਮੇਟੀਆਂ ਦਾ ਸੁਧਾਰ ਕਰਨ ਦੀ ਲੋੜ ਹੈ ਆਪ ਜੀ ਸਮਜ ਦਾਰ ਹੋ ਜੀ

  • @rajsidhu7169
    @rajsidhu7169 День назад +3

    Waheguru ji Kom di Chardikala rakkan

  • @manjitkaur5642
    @manjitkaur5642 17 часов назад

    Waheg guru ji

  • @muridpursaab5692
    @muridpursaab5692 День назад +5

    ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵਦਾਵਾ ਪੜ੍ਹਤਾ ਸੀ

    • @ajaibsingh3873
      @ajaibsingh3873 День назад +1

      ਉਹਨਾਂ ਨੇ ਗਾਲਾ ਨਹੀਂ ਸੀ ਕੱਢਿਆ।

  • @bikramjeetsingh5286
    @bikramjeetsingh5286 День назад +7

    ਇਹ ਨੇ ਪੰਜਾਬ ਤੇ ਸਿੱਖੀ ਦੇ ਰਾਖੇ

  • @hakamsinghhakamsinghhakams4664
    @hakamsinghhakamsinghhakams4664 День назад +21

    ਬਾਬਾ ਰਾਜਾ ਰਾਜ ਸਿੰਘ ਖਾਲਸਾ ਜੀ ਤੁਸੀਂ ਫੈਸਲਾ ਕਰੋ ਜੀ।ਮਾਫੀ ਵਾਲੀ ਗੱਲ ਨਹੀਂ ।ਸਾਡੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਮਾਤਾ ਬੋਲਿਆ ਹੈ ।ਵਾਹਿਗੁਰੂ ਜੀ ੳਸ ਦੁਸਟ ਨੂੰ ਨਰਕਾਂ ਦੀ ਟਿਕਣ ਦੇਣ ਦੁਸਟ ਨੂੰ ।

  • @KamalKaur-wh2kj
    @KamalKaur-wh2kj День назад +2

    Waheguru ji waheguru ji waheguru ji

  • @JaspalSingh-fo9hh
    @JaspalSingh-fo9hh 19 часов назад

    Dhan dhan shree guru Gobind Singh Ji Maharaj Ji 🙏🙏🌹🌹

  • @SetaSingh-s4g
    @SetaSingh-s4g День назад +2

    Waheguru ji m karan ji

  • @jaswinderbrar38
    @jaswinderbrar38 День назад +8

    ਦੂਜੇ ਬੰਦੇ ਨੂੰ ਸਜ਼ਾ ਦੇਣੀ ਸੀ ਪਹਿਲਾਂ

    • @Chhina__Shayar
      @Chhina__Shayar День назад

      Kehde nu ????

    • @DaljitSingh-cn8lq
      @DaljitSingh-cn8lq День назад

      ਦੂਜਾ ਕਿਹੜਾ ਬੰਦਾ ਗਾਲਾ ਤੇ ਇਹੋ ਕੱਡ ਰਹਾ ਇਹ ਅਜੇ ਵੀ ਆਪਨੀ ਗਲਤੀ ਨਹੀਂ ਮੰਨਦੇ

  • @JaswinderKaur-g9s
    @JaswinderKaur-g9s День назад +8

    ਬਾਬਾ ਜੀ ਇਹਨਾਂ ਦੀ ਸਕਲ ਦਿਖਾਓ ਚੰਗੀ ਤਰ੍ਹਾਂ

  • @harpreetsidhuGu
    @harpreetsidhuGu 23 часа назад

    🌹🙏🌹 Waheguru ji 🌹🙏🌹

  • @harviderkaur152
    @harviderkaur152 День назад +6

    ਵਾਹਿਗੁਰੂ ਜੀ ਤੋਂ ਬੜਾ ਕੋਈ ਵੀ ਨਹੀਂ ਹੈ ਨਾ ਕੋਈ ਸਾਧੂ ਨਾ ਕੋਈ ਸੰਤ ਸ਼ਰਮ ਖਾ ਲਓ ਤੁਸੀਂ ਦਾੜੀਆਂ ਕਿਉਂ ਰੱਖੀਆਂ ਹਨ

    • @Expo-v8r
      @Expo-v8r День назад +1

      ਕਿਸ ਨੂੰ ਲਿਖਿਆ ਇਹ ਸ਼ਰਮ ਕਰਨ ਲਈ ?

  • @harjinderkaur5168
    @harjinderkaur5168 День назад +4

    ਕੋਈ ਮਾਫੀ ਨਹੀਂ ਦੇਣੀ ਚਾਹੀਦੀ

  • @ajaibsingh3873
    @ajaibsingh3873 День назад +2

    ਗੁਰੂ ਘਰਾ ਵਿੱਚ ਜੋਂ ਕਮੇਟੀਆਂ ਹਨ ਉਹਨਾਂ ਵਿੱਚ ਕਾਫੀ ਬੰਦੇ ਗ਼ਲਤ ਹਨ, ਸ਼ਰਾਬ ਪੀਂਦੇ ਹਨ ,kesae de ਬੇਅਬਦੀ ਕਰਦੇ ਹਨ, ਅੰਮ੍ਰਿਤ ਨਹੀਂ ਛੱਕਦੇ , ਇਹੋ ਜਿਹੇ ਮੈਂਬਰ ਤੇ ਪ੍ਰਧਾਨ ਗੁਰੂ ਘਰਾ ਦਾ ਕੀ ਫਾਇਦਾ ਕਰਨਗੇ। ਕਮੇਟੀ ਵਿੱਚ ਸਿਰਫ ਅੰਮ੍ਰਿਤਧਾਰੀ ਸਿੰਘਾਂ ਨੂੰ ਹੀ ਰੱਖਣਾ ਚਾਹੀਦਾ ਹੈ।

  • @DarshanSingh-j7k
    @DarshanSingh-j7k День назад +5

    ਉਸ ਦੀ ਜੱਨਾਨੀ ਨੂੰ ਕੌਈ ਮਾਫੀ ਨਾਂ ਦਿਉਂ

  • @johnjones-zq2uf
    @johnjones-zq2uf День назад +4

    Good job khalsa jio

  • @parmindersinghnambardar1314
    @parmindersinghnambardar1314 22 часа назад

    sant baba Raja Raj singh ji tuhada bahut dhanvaad, good g

  • @sukhraj6761
    @sukhraj6761 День назад +2

    Waheguru ji 🙏 guru Ghar jayaa karo apne nu ph na diyaa karo waheguru ji 🙏 de lard lyoo maa baap ji 🙏 request aa

  • @singhjeet2213
    @singhjeet2213 День назад

    🙏🏼ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏼
    ਕੋਈ ਮਾਫੀ ਨਾ ਦਿੱਤੀ ਜਾਵੇ ਏਹੋ Je ਬੰਦੇ ਨੂੰ

  • @jasbir10333
    @jasbir10333 День назад +2

    ਮੈ ਸਵੇਰੇ ਗੁਰੂਆਂ ਦੀ ਫੋਟੋ ਅੱਗੇ ਧੂਫ ਲਾਉਨਾ ਜੀ..,
    ਮੈਂ ਤਾਂ ਹਰ ਰੋਜ਼ ਪਾਠ ਕਰਦਾਂ ਜੀ ..,
    ਮੈਂ ਤਾਂ ਰੋਜ ਟੀ ਵੀ ਤੇ ਵੀ ਪਾਠ ਸੁਣਦਾਂ ਜੀ,,
    ਸਾਡੇ ਘਰ ਤਾਂ ਧੂਫਾਂ ਦੇ ਡੱਬਿਆਂ ਦੇ ਡੱਬੇ ਪਏ ਐ , ਆਦਿ ਆਦਿ …
    ਇਹ ਜੋ ਕੁਝ ਵੀ ਹੈ ਕਿਸੇ ਸਿਰ ਅਹਿਸਾਨ ਨਹੀਂ ਕਰਦੇ.,
    ਦਿਖਾਵਾ ਜ਼ਿਆਦਾ ਲੱਗਦਾ…,
    ਜੇ ਮਨ ਵਿੱਚ ਸਿੱਖੀ ਦਾ ਸਤਿਕਾਰ ਹੁੰਦਾ ਤਾਂ ਸਿੰਘਾ ਦੀ ਬਜਾਏ ਖੁਦ ਹੀ ਕਾਰਵਾਈ ਪਾ ਦਿੰਦੇ..,
    ਤੇ ਜਦੋਂ ਫਸ ਜਾਂਦੇ ਨੇ ਫਿਰ ਦੱਸਦੇ ਨੇ ,
    ਮੈਂ ਤਾਂ ਜੀ ਕਛਹਿਰਾ ਵੀ ਪਾਇਆ ਹੋਇਆ ਜੀ।

    • @ibadatkaurkingra7376
      @ibadatkaurkingra7376 День назад

      😢par apne bache nu path bare dss na ske..ki kurbania kitea guru maharaj ne....

  • @rajucheema-wr4xj
    @rajucheema-wr4xj День назад +11

    ਇਹ ਤਾਂ ਸਾਲ਼ਾ ਸਾਰਾ ਪਿੰਡ ਹੀ, ਮੈਨੂੰ,ਮੱਛੇ ਰੰਗੜ ਦੀ ਉਲਾਦ ਲਗਦਾ,,,,, ਜਿਹੜੇ ਹਾਲੇ ਵੀ ਝੂਠ ਬੋਲ ਰਹੇ ਹਨ।

  • @kawaljitsinghkaka39
    @kawaljitsinghkaka39 Час назад

    Well dome baba ji

  • @SukhdevOtaal
    @SukhdevOtaal 23 часа назад

    ਬਾਬਾ ਜੀ ਛਿੱਤਰ ਪਰੇਡ ਕੀਤੀ ਜਾਵੇ

  • @bhawan415
    @bhawan415 День назад +2

    Wmk

  • @GurjeetSingh-mx9bt
    @GurjeetSingh-mx9bt День назад

    Waheguru ji ka Khalsa waheguru ji ki Fateh 🙏

  • @AmandeepButtar-d3m
    @AmandeepButtar-d3m 19 часов назад

    ਕਿਹੜਾ ਬਖਸ਼ਣਹਾਰ ਯਾਰ ਸਾਡਾ ਪੁੱਛਿਆ

  • @SiratShergill-q2s
    @SiratShergill-q2s День назад

    waheguru.ji

  • @harbhajansinghsekhon2899
    @harbhajansinghsekhon2899 День назад +1

    ਪਰਿਵਾਰਾਂ ਵਿੱਚ ਕੋਈ ਲੰਡੂ ਬੰਦਾ ਜੰਮ ਜਾਵੇ ਤਾ ਇਸ ਵਿੱਚ ਸਾਰੇ ਪਰਿਵਾਰ ਫੱਸ ਜਾਦੇ ਨੇ। ਜਿਸ ਬੰਦੇ ਗਲਤ ਬੋਲਿਆ ਸੀ, ਉਹ ਫਿਰ ਵੀ ਬੋਲ ਸਕਦਾ ਤੇ ਕੋਈ ਬੇਅਬਦੀ ਕਰ ਸਕਦਾ ਏ। ਜਿੰਨੀ ਦੇਰ ਉਹ ਸਾਹਮਣੇ ਨਹੀ ਆਉਦਾ।

  • @balbirsinghrandhawa1493
    @balbirsinghrandhawa1493 День назад +2

    Very good.

  • @sukhraj6761
    @sukhraj6761 День назад +2

    Waheguru ji 🙏 maaf kar devo maa baap waheguru ji 🙏 nu manda hai,putt ki da ki karn maa baap waheguru ji 🙏,o kahde hunde aa waheguru ji 🙏 ਘੁਮਿਆਰ ਭਾਂਡੇ ek mitti nal bonnda hai,kyi ਬਰਤਨ Vidya nhi Banda waheguru ji 🙏

  • @HarwinderSingh-yy3co
    @HarwinderSingh-yy3co День назад

    ਮਾਫੀ ਮੰਗਣੀ ਠੀਕ ਪਰ ਇਹ ਕਹਿਣਾ ਸਿੰਘ ਨੇ ਉਕਸਾਇਆ ਬੋਲਣ ਲਈ ਇਹ ਗਲਤ ਆ

  • @Sehgal-bo3im
    @Sehgal-bo3im День назад +3

    ਬਾਬਾ ਰਾਜ ਸਿੰਘ ਰਾਜਾ ਜੀ ਇੱਕ ਗੱਲ ਤਾਂ ਬੀਬੀ ਦੀ ਵੀ ਸਹੀ ਆ ਕੀ ਜਿਸਨੇ ਜਾਣਬੁੱਝ ਕੇ ਉਕਸਾਕੇ ਕਹਿਵਾਇਆ ਸਜ਼ਾ ਤਾਂ ਉਸਨੂੰ ਵੀ ਮਿਲਣੀ ਚਾਹੀਦੀ ਬਾਕੀ ਤੁਸੀਂ ਤਾਂ ਸਿੱਧਾ ਹੀ ਕਹਿਤਾ ਅਸੀਂ ਕੋਈ ਗੱਲ ਨਹੀਂ ਕਰਨੀ ਉਸ ਨਾਲ ਬਾਬਾ ਜੀ ਮਾਮਲੇ ਦੀ ਜਾਂਚ ਕਰਕੇ ਵੀਡੀਉ ਬਣਾਕੇ ਨੈੱਟ ਤੇ ਪਾਉਣ ਵਾਲੇ ਨੂੰ ਵੀ ਸਜ਼ਾ ਜ਼ਰੂਰ ਦਿਉ

    • @milanpreetkaur6866
      @milanpreetkaur6866 День назад

      Bhrawa o nihung jihnu kuttya ode nal bande c , pehla oh gaala kdd chukka c guru nu, odo video no bani, ehna ne dobara camera kholya jdo , fr ohnu keha k bol ki kehna chaunda , ohne dobara gaala kddia , tahi video bni te sach sahmne aya nhi ta nhi pta lgna c , mukkar jana c ohne , hun smj ayi chudu k nhi??? Oh bandya ne video ch disclose krn lai keha c k ds hun dobara ki bolda c pehla !

  • @BaljeetSingh-fr3by
    @BaljeetSingh-fr3by 23 часа назад

    🙏🙏🙏🙏🙏

  • @DaljitSingh-cn8lq
    @DaljitSingh-cn8lq День назад

    ਜਿਹੜੇ ਲੋਕ ਇਹਨਾ ਪਾਪਿਆ ਨੂੰ ਬਚਾੁੁੁਉਣਾ ਚਾਹੁਦੇ ਹਨ ਪ੍ਰਮਾਤਮਾਂ ਉਹਨਾ ਨੂੰ ਵੀ ਮਾਫ ਨਹੀ ਕਰੈਗਾ

  • @tajinderpalsingh1126
    @tajinderpalsingh1126 День назад +2

    Baba g aa parivar muafe yug nhi muaf na keta jave

  • @tenems397
    @tenems397 День назад +2

    Ajeeb lahnti ne eh ardas karan wala.34.55 te suno kehnda bhai saab bhai....nu maafi nahi diti gayi...singh kitho ho gya bhi oh.

  • @JagdishSingh-zi7sw
    @JagdishSingh-zi7sw День назад +2

    No Mafi Mukti Kardo Khalsa Ji

  • @SunnyLikharii-oj9cv
    @SunnyLikharii-oj9cv День назад

    ਮਾਫ ਕਰਦੋ ਯਾਰ

  • @AmandeepButtar-d3m
    @AmandeepButtar-d3m 19 часов назад

    ਭਾਈ ਜੀ ਇਹਨਾਂ ਨੂੰ ਮਾਫ ਨਹੀਂ ਦੇਣੀ ਚਾਹੀਦੀ ਇਹਨਾਂ ਦਾ ਸੋਧਾ ਲੱਗਣਾ ਚਾਹੀਦਾ ਬਸ ਸਾਰਿਆਂ ਦਾ

  • @Mahan_mahal
    @Mahan_mahal День назад +2

    Nahi koi mafi ni chahidi 😢

  • @KaramSingh-ev1ku
    @KaramSingh-ev1ku День назад

    ਸਿਖ ਹੋਕੇ ਗੁਰੂ ਨੂੰ ਗੱਲਤ ਬੋਲਣਾ ਮਾਫੀ ਜੋਗ ਨਹੀਂ ਇਸ ਦਾ ਸਿਰ ਕਲਮ ਕਰਨਾ ਜ਼ਰੂਰੀ ਹੈ ਖਾਲਸਾ ਜੀ

  • @KuldeepKaur-gl2kt
    @KuldeepKaur-gl2kt День назад

    Koi maafi ni. Waheguru ji

  • @onkarsingh-jw4oz
    @onkarsingh-jw4oz День назад

    Parivar nu maafi dene chaedi aa gurukhalsa g please os person nu koi maafi nai, jis paapi ne eh kita oh bhugt chukya aa, maafi parivar mng riha aa de deo ona nu, mere guru ta rheem a, dyalu aa te khalsa v ona da e roop aa, dya ta bn di aa😢🙏🏻🙏🏻🥺

  • @jaipalbhinder2506
    @jaipalbhinder2506 День назад +14

    ਘਰ ਵਾਲਿਆਂ ਨੂੰ ਆਪ ਹੀ ਗੋਲੀ ਮਾਰਨੀ ਚਾਹੀਦੀ ਹੈ ਇਸ ਪਾਪੀ ਨੂੰ

  • @believeingod1487
    @believeingod1487 День назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਜੀ ਨੇ ਸ਼ਬਦ ਬੋਲੇ ਉਹਨਾਂ ਨੂੰ ਨਾ ਮਾਫ ਕਰੋ ਪਰ ਮਾਂ ਪਿਓ ਨੂੰ ਮਾਫ਼ੀ ਦੇ ਦੋ ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਵੀ ਭਾਈ ਸੱਤੇ ਤੇ ਬਲਵੰਡ ਨੂੰ ਵੀ ਮਾਫ ਕਰ ਦਿੱਤਾ ਸੀ

  • @HarbansSingh-bt8br
    @HarbansSingh-bt8br День назад +2

    ਇਹ ਪਰਵਾਰ ਹੰਕਾਰ ਨਾਲ ਭਰਪੂਰ ਹੈ. ਮਾਫੀ ਲਾਇਕ ਨਹੀ ਹੈ

  • @parvinderkaurgrewal3861
    @parvinderkaurgrewal3861 День назад

    Sade pita Dhan dhan Guru Gobind Singh Sahib Bapuji nu manda bolan wale nu kadey maffi nahin deni, Sade Mata ji nu manda bolan wale nu hor v saja milni chahidi,,,Sari kaum nu jo satt innha ne maari aa innha lai koi maafi NAHIN

  • @Ramjatin
    @Ramjatin День назад +3

    Eh maafi de haqdaar nhi

  • @bikermaan5805
    @bikermaan5805 День назад

    ਗੁਰੂ ਗੋਬਿੰਦ ਸਿੰਘ ਜੀ ਨੂੰ ਗ਼ਲਤ ਬੋਲਣਾ ਬੇੜਾ ਗ਼ਰਕ ਹੋ ਗਿਆ ਸਮਝੋ ਇਨਸਾਨ ਕੋਈ ਵੀ ਮਾਫ਼ ਨਹੀਂ ਕਰ ਸਕਦਾ ਕਿਉਂਕਿ ਅਸੀਂ ਸਾਰੇ ਗਲਤੀਆਂ ਦੇ ਪੁਤਲੇ ਹਾਂ ਮਾਫ਼ ਕੋਂਣ ਕਰ ਸਕਦਾ ਹੈ

  • @tenems397
    @tenems397 День назад +2

    Sympathy card...jehre eh 4 killya di haume krdi c pehla oh khalse nu wapas kare kyunke oh daan ch hi mile ne baba banda singh ji walo te singha walo...pehla ta oh daan kare gareeba nu fer agli gal

  • @Dezysingh777Suraj
    @Dezysingh777Suraj День назад

    Wahgguruji

  • @CharanjitSingh-u5b
    @CharanjitSingh-u5b День назад +4

    Greeb da katel krdo.ameer ton darjo😂😂😂😂

  • @angrejbath4440
    @angrejbath4440 День назад +3

    Baba deep singh ji mero kero

  • @BrainGamerSigma
    @BrainGamerSigma День назад +4

    Rabb ton daran do lod ai, vaqat ton daran di lod ai, qanun ton daran di lod ai. Mafi te sazaa dena, rabb da kamm ai, ya adaalat/Judge da kamm ai.Aiven kise nu Rabb ya Adaalat/judge banan di lod nahi veer. Es ton ilawa kise kol, kise nu sazaa den ya maaf karan da koi adhikaar nahi hunda. Mulaq da President qanuni taur te mafi de sakda ai. Kise nu aithe Rabb banan di zarurat nahi,veer mereo, Sabh ne ,es dunian vichon, ik na ik din chale jana ai. Maafi mangvauan valean ne ya maaf karan valean ne,kehda aithe kise ne hamesha layi aithe hi dunian vich baithe raihina, veer, onha ne vi ik na ik din dunian vichon chale jana ai.Eh ik kauda sach ai.

    • @hardeepdhami9426
      @hardeepdhami9426 День назад

      Knuoon kina k saath dindate adalta ton aak k he faisle lene paye singha nu , bde hamdardi tusi na bno

  • @varinderkaur6203
    @varinderkaur6203 День назад +3

    Mea bibi dono mafi de layak nahi .bachheyan da koi kasoor nahi hai ona nu maaf kita jave ji

  • @PaliGhabdan
    @PaliGhabdan День назад +2

    Baba gee ahojaha di sitar prad karo koi mafi na dabo

  • @GurwinderSingh2wale
    @GurwinderSingh2wale День назад

    Eh Galti Mafi Jog Nahi Hai Par Parvar Nu Maaf Kitta Jave Ji

  • @gurmeetdhaliwal287
    @gurmeetdhaliwal287 День назад

    ਕਮਾਲੀ ਦੇ ਵਿੱਚ ਕੁੱਝ ਕੁ। ਅਬਦਾਲੀ ਵੀ ਹੈ। ਖਾਲਸਾ ਪੰਥ ਜੀ ਵਾਹਿਗੁਰੂ ਜੀ ਵਾਹਿਗੁਰੂ

  • @SunnyLikharii-oj9cv
    @SunnyLikharii-oj9cv День назад

    ਧੀ ਨੇ ਮਾਫੀ ਮੰਗੀ ਮਾਫ ਕਰੋ

  • @AngrejSingh.khalsa
    @AngrejSingh.khalsa 7 часов назад

    ਕਹਾਉਣ ਵਾਲਿਆਂ ਨੂੰ ਪਰਿਵਾਰ ਵਾਲਿਓ ਤੁਸੀਂ ਸਜਾ ਦੇ ਦਿਓ ਸ਼ਰਮ ਕਰਲੋ ਉਹ ਕੋਈ ਬੱਚਾ ਕਹਾਤਾ ਉਸ ਤੋਂ ਕਿਵੇਂ ਕਹਾਦੂ ਕੋਈ ਕਿਸੇ ਤੋਂ

  • @kashmirsingh3625
    @kashmirsingh3625 День назад +2

    Akal tatak sahib te pesh kro ji.