ਪ੍ਰਵਾਸੀ ਪਰਿਵਾਰ ਦੀ ਨੂੰਹ ਬਣੀ ਸਰਪੰਚ ਉਮੀਦਵਾਰ, Lakha Sidhana 'ਤੇ ਭੜਕੇ ਰੋਡੇ ਪਿੰਡ ਵਾਲੇ

Поделиться
HTML-код
  • Опубликовано: 18 ноя 2024

Комментарии • 354

  • @worldwar3-news
    @worldwar3-news Месяц назад +55

    ਬਿਲਕੁਲ ਸਹੀ ਕਿਹਾ ਇਨਾ ਨੇ ਆਪਣੀਆ ਧੀਆ ਦੇ ਰਿਸਤੇ ਵੀ ਭੱਈਆਂ ਨਾਲ ਕੀਤੇ ਹੋਏ ਨੇ

  • @balkarsingh4816
    @balkarsingh4816 Месяц назад +137

    ਇਹ ਜਿਹੜੇ ਲੋਕ ਪ੍ਰਵਾਸੀਆਂ ਦੇ ਜਿਆਦਾ ਹਮਦਰਦੀ ਬਣਦੇ ਆ ਸ਼ਰਮ ਅਉਣੀ ਚਾਹੀਦੀ ਇਹਨਾਂ ਨੂੰ

    • @kabaddi.nonstop
      @kabaddi.nonstop Месяц назад +4

      Saaleya tuc bhaar canada america Australia lun fdn jaane o

    • @baljitkaurbrar4387
      @baljitkaurbrar4387 Месяц назад

      11¹¹1¹​@@kabaddi.nonstop

    • @49dm222
      @49dm222 Месяц назад

      Kyun wai fer lakhimpur ton Rajasthan te hor thawan to ton wapas bula lawo punjabi sare

    • @barindersingh4495
      @barindersingh4495 Месяц назад

      ਜਿਹੜੇ ਹੈ ਹੀ ਭੱਈਆ ਦੇ ਬੀਜ ਉਹ ਉਨ੍ਹਾਂ ਦੀ ਹੀ ਮਦਦ ਕਰਨ ਗੇ

    • @49dm222
      @49dm222 Месяц назад

      @@barindersingh4495 bhaiya khet ch wi na vadeya karo ethe o beej la jande a 🤣

  • @surjitsingh5138
    @surjitsingh5138 Месяц назад +82

    ਇਹ ਜਿਹੜੇ ਦਾੜੀਆਂ ਵਾਲੇ ਬੋਲ ਰਹੇ ਹਨ ਇਹਨਾਂ ਨੇ ਹੀ ਖੜਾਏ ਹੋਏ ਨੇ ਇਹੋ ਜਿਹੀ ਮੁੜ ਕੇ ਸਾਰਿਆਂ ਦਾ ਬੇੜਾ ਗਰਕ ਕਰਦੇ ਨੇ ਫਿਰ ਪਛਤਾਉਣਗੇ ਵੀ

  • @JasvirSingh-hw1ku
    @JasvirSingh-hw1ku Месяц назад +77

    ਪੱਗ ਬੰਨ ਕੇ ਭਾਈਆਂ ਦੇ ਪੱਖ ਵਿੱਚ ਬੋਲਣ ਵਾਲੇ ਨੂੰ ਸ਼ਰਮ ਆਉਣੀ ਚਾਹੀਦੀ ਹੈ।

    • @49dm222
      @49dm222 Месяц назад +2

      Kam wi na karwaya karo bhaiya ton fer jad de cheekan nikaldiyan Arre bhaiya aao aao khet mein kaam karo

  • @palvindersingh7702
    @palvindersingh7702 Месяц назад +34

    ਆ ਜਿਹੜੇ ਕਿਹਦੇ ਅਸੀਂ ਇਕ ਹਾ ਆਪਣੀ ਧੀਆਂ ਇਹਨਾਂ ਨੂੰ ਵਿਆਹ ਦੇਵੇਗੇ

    • @49dm222
      @49dm222 Месяц назад

      Kyun jaat paat aali gal a ke nahi fer

  • @drgssidhumaur5870
    @drgssidhumaur5870 Месяц назад +71

    ਸਾਨੂੰ ਪਹਿਲਾਂ ਆਪਣੇ ਦਿਮਾਗ ਵਿਚੋਂ ਕਨੇਡਾ ਵਾਲਾ ਕੀੜਾ ਕੱਢਣਾ ਪਵੇਗਾ, ਤਾਂ ਇਸ ਸਮੱਸਿਆ ਦਾ ਹੱਲ ਹੋਵੇਗਾ

    • @lakhvirgrewal
      @lakhvirgrewal Месяц назад

      Laklanta. Basaram. Banda. Koota. Sala

    • @rohitSharma-kr4nu
      @rohitSharma-kr4nu Месяц назад

      sahi Kehaa Bai Jisda ithe Vadiya System aa pho Vi Bahar nu Bhajdaa

  • @HarjinderSINGH-gh6hr
    @HarjinderSINGH-gh6hr Месяц назад +56

    ਲੱਖ ਲਾਹਨਤਾ ਰੋਡੇ ਪਿੰਡ ਵਾਲਿਓ! ਅਸਲੀਅਤ ਥੋਡੇ ਸਿਰ ਉੱਤੋਂ ਦੀ ਲੰਘ ਰਹੀ ਹੈ! ਮੈਂ ਰੋਡੇ ਕਾਲਜ ਵਿੱਚ ਪੜ੍ਹਦਾ ਰਿਹਾ ਹਾਂ! ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾਬਾਦ!
    🦁🦁

    • @jagroopkaur-y6h
      @jagroopkaur-y6h Месяц назад

      ਹੁਣ ਤੱਕ ਸਾਰੇ ਪਿੰਡਾਂ ਵਿੱਚ ਜੱਟ ਵੀ ਤੇ ਹੋਰ ਪੰਜਾਬੀ ਵੀ ਸਰਪੰਚ ਬਣਦੇ ਹੀ ਰਹੇ ਹਨ ਤੇ ਪਿੰਡਾਂ ਦਾ ਬੇੜਾ ਗਰਕ ਕਰ ਦਿੱਤਾ ਹੈ ਸਭ ਤੋਂ ਵੱਡੀ ਗੱਲ ਸਿੱਖਾਂ ਨੇ ਤਾਂ ਸਿੱਖੀ ਦੀ ਆੜ ਵਿੱਚ ਹੀ ਪੰਜਾਬ ਨੂੰ ਨਰਕ ਬਣਾ ਦਿੱਤਾ

  • @rashpalsingh3580
    @rashpalsingh3580 Месяц назад +37

    ਇਹ ਦਾੜੀ ਵਾਲਾ ਲੱਗਦਾ ਨਸਲ ਯੂਪੀ ਦੀ ਹੈ

  • @KarmjitKaur-w5d
    @KarmjitKaur-w5d Месяц назад +108

    ਵੀਰ ਮੇਰਿਓ ਕੋਈ ਗੱਠ ਨੀ ਥੋਨੂ ਲੱਖਾ ਸਿੰਘ ਸਿਧਾਣਾ ਥੋਨੂ ਬੁਰਾ ਜ਼ਰੂਰ ਲੱਗਦਾ ਪਰ ਲੱਖਾ ਸਿੰਘ ਸਿਧਾਣਾ ਸੱਚ ਬੋਲ ਰਿਹਾ ਹੈ ਇਕ ਦਿਨ ਰੋਵੋ ਗੇ ਜਿਦੋ ਪੰਜਾਬ ਬਰਬਾਦ ਹੋ ਗਿਆ

    • @AkAk-yd9qf
      @AkAk-yd9qf Месяц назад +1

      ਬਾਦਲਾਂ ਨੇ ਵੀ ਗੁਰੂ ਦਾ ਹੀ ਆਸਰਾ ਲਿਆ ਸੀ ਜਿਹੜਾ ਬੰਦਾ ਗੁਰੂ ਦਾ ਆਸਰਾ ਲੈਂਦਾ ਉਸ ਨੂੰ ਘਾਟਾ ਨਹੀਂ ਰਹਿੰਦਾ 🙏

    • @AkAk-yd9qf
      @AkAk-yd9qf Месяц назад +1

      ਜਿਹੜਾ ਵੀ ਬੰਦਾ ਪੰਜਾਬ ਵਿੱਚ ਗੁਰੂ ਦਾ ਆਸਰਾ ਲੈਂਦਾ ਉਸ ਨੂੰ ਕੋਈ ਘਾਟਾ ਨਹੀਂ ਰਹਿੰਦਾ ਪਹਿਲਾਂ ਬਾਦਲਾਂ ਨੇ ਵੀ ਗੁਰੂ ਦਾ ਆਸਰਾ ਲੈਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਤਾ

    • @49dm222
      @49dm222 Месяц назад

      Kehda sach? Thonu lachar gane, fukarpane to te koi problem nahi, bhaiya to problem a wah o tere

    • @MUGAMBO1156
      @MUGAMBO1156 Месяц назад +1

      Bai ji Punjab da ta rab Rakha

  • @drjaswatsinghm.dehehsaysba6972
    @drjaswatsinghm.dehehsaysba6972 Месяц назад +31

    ਪੰਜਾਬ ਦਾ ਇਤਿਹਾਸ ਵੀ ਪੜ੍ਹਾ ਦਿਓ

  • @RajMander-bl7kw
    @RajMander-bl7kw Месяц назад +22

    ਅੱਜ ਲੱਖਾਂ ਗੱਲਤ ਲੱਗ ਰਿਹਾ ਪਰ ਸਮਾਂ ਆਉਣ ਤੇ ਪਤਾ ਲੱਗੂਗਾ

  • @punjabiludhiana332
    @punjabiludhiana332 Месяц назад +71

    ਲੱਖਾ 100000 % ਸਹੀ ਆ ✅

  • @LaddiGill-k8f
    @LaddiGill-k8f Месяц назад +53

    ਸਰਪੰਚ ਵੀ ਬਣਾਉ,ਕੜੀਆਂ,ਦੇ,ਰਿਸਤੇ,ਵੀ ਕਰੋ ਕੁੜਮ,ਸਾਲੇ,ਬਣ,ਕੇ,ਜੱਫੀਆਂ, ਪਾਉ,ਸ਼ਰਮ,ਨੀ,ਆਉਦੀ

  • @mahindersingh7106
    @mahindersingh7106 Месяц назад +26

    ਵੀਰ ਜੀ ਹੁਣ ਤਾਂ ਲੱਖਾਂ ਮਾੜਾ ਲਗਦਾ ਕੀ ਗੱਲ ਪੰਜਾਬੀ ਮਾੜੇ ਲਗਦੇ ਨੇ

    • @49dm222
      @49dm222 Месяц назад

      Gangster o reh gaye hun Punjab ch ohna nu o apna leader bana lo, patna saab jana wi band kardo othe wi Bhai ye rehnde a

  • @punjabiludhiana332
    @punjabiludhiana332 Месяц назад +47

    ਲੱਖਾ ਜ਼ਿੰਦਾਬਾਦ ✅

  • @Laddidon302
    @Laddidon302 Месяц назад +68

    Lakha singh ਸਿਧਾਣਾ ਜ਼ਿੰਦਾਬਾਦ ਹੈ ਤੇ raho

    • @49dm222
      @49dm222 Месяц назад

      Hahahahahaa

    • @Deepakkaranpur.46
      @Deepakkaranpur.46 Месяц назад

      Lakha kutid h te rahu ga v😂😂😂😂😂

  • @Singhcollection715
    @Singhcollection715 Месяц назад +44

    ਪੱਗਾਂ ਵਿੱਚ ਸਿਰ ਫਸਾਇਆ ਤੁਸੀਂ ਤੁਸੀਂ ਆਪਣੇ ਰਿਸ਼ਤੇ ਕਰਦੋ ਇਹਨਾਂ ਨਾਲ਼ ਜੇਕਰ ਤੁਸੀਂ ਜਾਤ ਪਾਤ ਨਹੀਂ ਮੰਨਦੇ

  • @HarjinderSINGH-gh6hr
    @HarjinderSINGH-gh6hr Месяц назад +13

    ਜੇਕਰ ਜਾਤ ਪਾਤ ਨਹੀ ਮੰਨਦੇ ਤਾਂ ਇਹਨਾਂ ਨੂੰ ਕੁੜੀਆਂ ਦੇ ਰਿਸ਼ਤੇ ਕਿਉ ਨਹੀਂ ਕਰਦੇ. ..??
    🦁🦁

    • @ranjitpal7707
      @ranjitpal7707 Месяц назад +1

      Jatta Diya Kodeya Bhaye Kad Ke Le Jande Ne Fir Kiyon Mirchana Lagdyea Ne Tohano

  • @hardeepsingh494
    @hardeepsingh494 Месяц назад +35

    ਜਿਸ ਦਿਨ ਬਣੀ ਸਰਪੰਚ ਨਾ ਤੈਨੂੰ ਅਕਲ ਉਦਣ ਆਉਣੀ ਆ ਭਰਾਵਾ ਸੰਤਾਂ ਦਾ ਪਿੰਡ ਹੋਵੇ ਪੰਜਾਬੀ ਕੋਈ ਵੀ ਲੱਭੇ ਨਾ ਪੰਜਾਬੀ ਵੀ ਖੜਾ ਸਕਦੇ ਸੀ ਬਾਈ ਜੇ ਕੋਈ ਕੰਮ ਪੈ ਗਿਆ ਪ੍ਰਵਾਸੀ ਹਵੇ ਹੱਥ ਜੋੜ ਦਾ ਚੰਗਾ ਲੱਗੇਗਾ

  • @Amarjeetsinghdhiman-z7h
    @Amarjeetsinghdhiman-z7h Месяц назад +8

    ਹੋਰ ਜਵਾਈ ਬਣਾਕੇ ਰੱਖੋ ਪ੍ਰਵਾਸੀਆਂ ਨੂ ਅੱਗੇ ਜਾ ਕੇ ਦੇਖੇੳ ਕੀ ਹਾਲ ਹੋਣਾ ਇਹ ਪੰਜਾਬੀਆ ਨੂ ਯੁਪੀ ਚ ਕਿਵੇਂ ਦਸਤਾਰਾ ਲਾੳਦੇ ਨੇ ਆਪਣੇ ਪੰਜਾਬੀ ਬਾਅਦ ਪਛਤਾਦੇ ਨੇ ਪੰਜਾਬੀ ਮਰਗੈ ਲੱਖਾ ਸਹੀ ਆ

  • @BaljeetKaur-fs5hg
    @BaljeetKaur-fs5hg Месяц назад +25

    ਲੱਖਾਂ ਵੀਰ ਜ਼ਿੰਦਾਬਾਦ ❤❤

  • @PardeepSingh-m3q
    @PardeepSingh-m3q Месяц назад +2

    ਮੈਂ ਸਾਰੀ ਜੱਟ ਸਿੱਖ ਕੌਮ ਨੂੰ ਤਾਂ ਨੀ ਕਹਿੰਦਾ, ਪਰ ਕੁਝ ਕ ਦੋਗਲੀ ਨਸਲ ਦੇ ਲੋਕਾਂ ਤੇ ਕੁਝ ਜੱਟਾਂ ਨੇ ਵੀ ਭਈਆਂ ਨੂੰ ਆਪਣਾ ਜਵਾਈ ਬਣਾ ਰੱਖਿਆ 🙏🙏🙏

  • @charanjeetkaur3260
    @charanjeetkaur3260 Месяц назад +7

    ਸਾਡੇ ਪੈਂਤੀ ਪੈਂਤੀ ਲੱਖ ਦਾ ਕੇ ਬਾਹਰ ਜਾਂਦੇ ਨੇ ਇਹ ਫਰੀ ਵਿਚ ਪੰਜਾਬ ਪਹੁੰਚ ਜਾਂਦੇ ਨੇ ਸ਼ਰਮ ਕਰੋ ਗਲ ਕਰਨ ਲਗੇ

  • @KARMA-lm9yg
    @KARMA-lm9yg Месяц назад +7

    ਗੱਲ ਭਾਵੇਂ ਗਲਤ ਨਹੀਂ । ਪਰ ਇਹ ਪ੍ਰਵਾਸੀ ਕਿਸੇ ਦਾ ਅਹਿਸਾਨ ਜਾਂ ਗੁਣ ਨਹੀਂ ਜਾਣਦੇ । ਬਾਕੀ ਬੰਦੇ ਸਾਰੇ ਇੱਕੋ ਜਿਹੇ ਹੁੰਦੇ ਨੇ । ਬੱਸ ਲੱਛਣ ਹੀ ਮਾੜੇ ਹੁੰਦੇ ਨੇ ।

  • @surindersyal6575
    @surindersyal6575 Месяц назад +2

    ਪੰਜਾਬ ਅੰਦਰ ਪੰਜਾਬੀਆਂ ਦਾ ਆਧਾਰ ਅਤੇ ਪਹਿਚਾਣ ਖਤਮ ਹੁੰਦੀ ਆ ਰਹੀ ਹੈ। ਜੇਕਰ ਪੰਜਾਬੀਆਂ ਨੇ ਆਪਣਾ ਆਧਾਰ ਅਤੇ ਆਪਣੀ ਪਹਿਚਾਣ ਬਚਾਉਣੀ ਹੈ ਤਾਂ ਆਪਣੀਆਂ ਜਮੀਨਾਂ ਜਾਇਦਾਦਾਂ ਵੇਚਣੀਆਂ ਤੁਰੰਤ ਬਿਲਕੁਲ ਬੰਦ ਕਰ ਦਿਓ ਭਾਵੇਂ ਕੋਈ ਕਿੰਨਾ ਵੀ ਲਾਲਚ ਕਿਉਂ ਨਾ ਦੇਵੇ ਅਤੇ ਆਪਣੇ ਸੰਗਠਨਾਂ ਨੂੰ ਮਜ਼ਬੂਤ ਕਰੋ।

  • @HarjinderSINGH-gh6hr
    @HarjinderSINGH-gh6hr Месяц назад +27

    ਲੱਖਾ ਸਿਧਾਣਾ ਜ਼ਿੰਦਾਬਾਦ 🦁

  • @SewakSidhu-z2r
    @SewakSidhu-z2r Месяц назад +47

    ਲੱਖਾ ਬਾਈ ਸਹੀ

  • @GurwinderSingh-ys5ic
    @GurwinderSingh-ys5ic Месяц назад +6

    ਇਹ ਬਹੁਤ ਗ਼ਲਤ ਕਰ ਰਹੇ ਆ ਪਿੰਡ ਵਾਲੇ ਇਹ ਤਾਂ ਹੁਣ ਯੂ ਪੀ ਵਿੱਚ ਇਹ ਗੱਲ ਕਿਹਾ ਕਰਨਗੇ ਕੇ ਅਸੀ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਦੇ ਸਰਪੰਚ ਹਾਂ ਦੂਜੇ ਪਾਸੇ ਇਹਨਾਂ ਪ੍ਰਵਾਸੀਆਂ ਦੇ ਰਿਸ਼ਤੇਦਾਰ ਭੈਣ ਭਰਾ ਇਹ ਗੱਲ ਕਰਨਗੇ ਕੇ ਸਾਡੇ ਰਿਸ਼ਤੇਦਾਰ ਭੈਣ ਭਰਾ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਦੇ ਸਰਪੰਚ ਬਣੇ ਆ ਕਿਡੀ ਸ਼ਰਮ ਵਾਲੀ ਗੱਲ ਹੈ

  • @SewakSidhu-z2r
    @SewakSidhu-z2r Месяц назад +31

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @Bittacheema
    @Bittacheema Месяц назад +23

    ਇਕ ਦਿਨ ਰੋਵੋ ਗੇ। ਹਰਿੰਦਰ ਦੇ ਗੇਟ ਨੂੰ ਸਰਪੰਚੀ ਨਾਲ ਤੁਲਨਾ ਨਾ ਕਰੋ।

  • @Deepakkumar-ro4qk
    @Deepakkumar-ro4qk Месяц назад +2

    ਯੂਪੀ ਬਿਹਾਰ ਵਿਚ ਵੀ ਬਥੇਰੇ ਪੰਜਾਬੀ ਪੱਕੇ ਤੌਰ ਤੇ ਰਹਿੰਦੇ ਨੇ।। ਉਹਨਾਂ ਦਾ ਕੰਮ ਕਾਰ ਯੂਪੀ ਬਿਹਾਰ ਵਿਚ ਸੈਟ ਹੋ ਗਿਆ।।। ਓਹਦਾ ਹੀ ਪੰਜਾਬ ਵਿੱਚ ਵਿਚ ਵੀ ਲੋਕੀ ਯੂਪੀ ਬਿਹਾਰ ਤੋਂ ਆਕੇ ਰਹਿੰਦੇ ਨੇ ।। ਤੇ ਆਪਣੀ ਉਮਰਾਂ ਲੰਘਾ ਦਿੱਤੀਆ ਨੇ ।।ਇਹਦੇ ਵਿਚ ਕਿ ਗਲਤ ਹੈ।।। ਜੀਹਦਾ ਜਿੱਥੇ ਕੰਮ ਸੈਟ ਹੋ ਗਿਆ ਓਹ ਓਥੇ ਰਹਿਣ ਲੱਗ ਪਿਆ ।।। ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ।।। ਪ੍ਰਵਾਸੀ ਉਹ ਹੈ ਜੋ ਬਾਹਰਲੇ ਮੁਲਕ ਜਾ ਰਹੇ ਨੇ ।।। ਆਪਣੇ ਦੇਸ਼ ਵਿਚ ਇਕ ਸਟੇਟ ਤੋਂ ਦੂਜੀ ਸਟੇਟ ਜਾਣਾ ਪ੍ਰਵਾਸ ਨਹੀਂ।।। ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ।।।

  • @Laddidon302
    @Laddidon302 Месяц назад +46

    ਭਾਈਆਂ ਨੂੰ ਭਜਾਓ ਦੇਸ ਬਚਾਉ

    • @BlogGoshti
      @BlogGoshti Месяц назад

      Oye kaka punjab nalo jada wadia pujabi up vich rehnde aa .. mere pind di jameen 1 crore to utte hogi .. te je aglea ne sanu bhjata fer ???

    • @Laddidon302
      @Laddidon302 Месяц назад

      @@BlogGoshti putt kon rehda dikha up ch sale loota khuhaa krde shareaamm holi ale dina ch sale gadiya tuttan ਤੇ uttar jhnde up ch kon rehda jo rehde rehde putt oh nasli nhi haige

    • @Laddidon302
      @Laddidon302 Месяц назад

      @@BlogGoshti oye kon hunda pheala ਏਹ ਦੱਸ ਤੂੰ

  • @gurdeepkhattra7840
    @gurdeepkhattra7840 Месяц назад +5

    ਭਾਰਤ ਇੱਕ ਹੈ ਭਾਰਤ ਦਾ ਕੋਈ ਵੀ ਨਾਗਰਿਕ ਭਾਰਤ ਵਿੱਚ ਕਿਤੇ ਵੀ ਕੋਈ ਕੰਮ ਕਰ ਸਕਦਾ ਹੈ ਸਾਡੇ ਪੰਜਾਬੀ ਵੀ ਹੋਰ ਸਟੇਟਾਂ ਵਿੱਚ ਰਹਿੰਦੇ ਹਨ ਜਾਤ ਪਾਤ ਉਚਾ ਨੀਵਾਂ ਬੋਲਣਾ ਗਲਤ ਹੈ ਬਾਬੇ ਨਾਨਕ ਨੇ ਸਭ ਨੂੰ ਇੱਕ ਬਰਾਬਰ ਰਹਿਣ ਦਾ ਉਪਦੇਸ਼ ਦਿੱਤਾ ਹੈ ਇਸ ਪਿੰਡ ਦੇ ਵੀਰ ਜੀ ਵੀ ਸਹੀ ਗੱਲ ਕਹੀ ਹੈ ਜੀ

  • @seeradaudhar8436
    @seeradaudhar8436 Месяц назад +1

    ਜਿਦੋ ਬਾਈ ਜੀ ਸਾਬ ਤੋਂ ਚੰਗਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬ ਬਣੇ ਸੀ ਤੇ ਉਦੋਂ ਕਿਉਂ ਦਲਤ ਦਲਤ ਕਰਦੇ ਸੀ ਉਦੋਂ ਵੀ ਜ਼ਾਤ ਪਾਤ ਤਾਂ ਸਾਡੇ ਗੁਰੂਆਂ ਉਦੋਂ ਵੀ ਖ਼ਤਮ ਕੀਤੀ ਸੀ ਪ੍ਰਵਾਸੀ ਹੈ ਤਾਂ ਸਾਡੇ ਕੋਈ ਰਵਿਦਾਸੀਆ ਸਿੱਖ ਮੁੱਖ ਮੰਤਰੀ ਬਣੇ ਤਾਂ ਦਲਤ ਵਾਹ ਜੀ ਵਾਹ

  • @BalwinderBalwinder-qu8fw
    @BalwinderBalwinder-qu8fw Месяц назад +4

    ਰੋਡੇ ਪਿੰਡ ਵਾਲਿਆਂ ਨੂੰ ਸਲੂਟ ਹੈ

  • @lakha-nx1rc
    @lakha-nx1rc Месяц назад +2

    Good

  • @satwinderpanju9049
    @satwinderpanju9049 Месяц назад +5

    ਪਰਵਾਸੀ ਤਾਂ ਪ੍ਰਵਾਸੀ ਹੀ ਹਨ ਬੋਲੀ ਤਾਂ ਹਜੇ ਤੱਕ ਪੰਜਾਬੀ ਨਹੀਂ ਆਉਂਦੀ ਇਹਨਾਂ ਨੂੰ

  • @lakhbirsingh5475
    @lakhbirsingh5475 Месяц назад +9

    ਅਸਲ ਚ ਝਾੜੂਵਾਦ ਦੀ ਚਾਲ ਚ , ਔਰਤ SC ਸੀਟ ਚ ਰੌਲਾ ਸਰਪੰਚੀ ਦਾ ਨਹੀ , ਸਹੀ ਕਹਿੰਦੇ ਹਨ ਗੱਲ ਸਹੇ ਦੀ ਨਹੀ ਪਹਏ ਦੀ ਹੈ। ਕੇਜਰੀ ਵਾਲ ਮਾਡਲ ਆ ਰਿਹਾ ਹੈ।

  • @NeetuNavkaransandhu
    @NeetuNavkaransandhu Месяц назад +17

    ਕਨੇਡਾ ਦੇ ਰੁਲ਼ ਵੀ ਵੇਖੋ, ਕਨੇਡਾ ਵਿੱਚ ਸਥਾਨਕ ਜਨਸੰਖਿਆ ਦਾ
    6% ਪਰਸੈਂਟ ਹੀ ਪ੍ਰਵਾਸੀ ਰਹਿ ਸਕਦੇ ਹਨ ਕੰਮ ਕਰ ਸਕਦੇ ਹਨ
    ਹੁਣ ਕਨੇਡਾ ਵਿੱਚ ਕਾਨੂੰਨ ਹੋਰ ਸਖ਼ਤ ਹੋ ਜਾਣਗੇ
    6% ਪਰਸੈਂਟ

  • @daljitkaur5824
    @daljitkaur5824 Месяц назад +14

    ਏ ਪ੍ਰਵਾਸੀ ਆਪਣੇ ਹੀ ਬਣੇਆ ਕੰਮ ਕਰਨਗੇ

  • @jdjfjrbrbrbcnnfnfnfnr5402
    @jdjfjrbrbrbcnnfnfnfnr5402 Месяц назад +2

    ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪ੍ਰਵਾਸੀ ਅਤੇ ਭਈਏ ਭਗਤਾਂ ਕਬੀਰ, ਰਵਿਦਾਸ, ਰਾਮਾਨੰਦ,ਭੀਖਣ,ਸੈਣ ਆਦਿ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਦੇ ਕਾਰਨ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਪ੍ਰਵਾਸੀ ਅਤੇ ਭਈਏ ਕਹਿ ਕੇ ਨਿੰਦਣਾ ਠੀਕ ਨਹੀਂ ਹੈ।

  • @SinghBh-mu8wv
    @SinghBh-mu8wv Месяц назад +9

    ਪਰਵਾਸੀ ਤੁਹਾਡਾ ਸਤਿਕਾਰ ਕਰਦੇ ਆਂ ਸਿਰਨਾ ਚੜੋ ਜਿੱਥੋਂ ਦੇ ਹੈਗੇ ਹੋ ਉੱਥੇ ਦੇ ਹੀ ਰਹੋ ਕੰਮ ਕਰਨ ਲਈ ਆਏ ਹੋ ਆਪਣੀ ਉਹ ਕਾਤ ਦੇਖੋ ਕੀ ਕਾਨੂੰਨ ਤੁਹਾਨੂੰ ਇਜਾਜ਼ਤ ਦਿੰਦਾ ਫਿਰ ਨਾ ਕਹਿਓ ਅਸੀਂ ਚੰਗੇ ਵੀ ਬਹੁਤ ਹਾਂ ਮਾੜੀ ਵੀ ਬਹੁਤ ਉਸ ਤੋਂ ਵੀ ਜਿਆਦਾ

  • @SandeepKaur-nb6eo
    @SandeepKaur-nb6eo Месяц назад +9

    Pagga wale rola paunde aa
    Ik din rovoge

  • @gurpalsingh5810
    @gurpalsingh5810 Месяц назад +1

    Media aali sohni aa yr

  • @LalitKumar-u7z
    @LalitKumar-u7z Месяц назад +5

    Support lakha sidhana

  • @kitchen8898
    @kitchen8898 Месяц назад +9

    ਸਰਦਾਰਾਂ ਦੇ ਪਹਿਰਾਵੇ ਚ ਏਹ ਭੱਈਏ ਈ ਲੱਗਦਾ ਜਿਹੜਾ ਸਮਰਥਨ ਕਰਦਾ ਪਿਆ

  • @HardialSingh-o3f
    @HardialSingh-o3f Месяц назад +14

    ਸਾਰੇ ਪਿੰਡ ਵਿਚ ਸਰਦਾਰ ਹੈਗੀ, ਔਰਤ ਸਰਪੰਚ ਹੈਗਾ, ਏਸ ਗਾਂਵ ਮੇਂ ਸ਼ਾਦੀ ਕੇ ਬਾਦ ਜੱਟ ਦੀ ਲੜਕੀ ਔਰ ਲੜਕਾ ਬੀ ਪਰਵਾਸੀ ਹੋਗੀ। ਜੱਟ ਨਹੀ ਹੋਗੀ। ਬੜਾ ਚੰਗਾ ਗੱਲ ਹੈਗਾ 😂

  • @basantkaur3196
    @basantkaur3196 Месяц назад +9

    ਤੁਸੀਂ ਕਹਿੰਦੇ ਹੋ ਕੇ ਅਸ ਇਕ ਹਾਂ ਕੀ ਤੁਸੀਂ ਰੋਟੀ ਬੇਟੀ ਦੀ ਸਾਂਝ ਆਪਸ ਵਿੱਚ ਕਰੋਗੇ

  • @guru1666
    @guru1666 Месяц назад +1

    ਪਿੰਡ ਵਾਲੇ ਸਹੀ ਆ

  • @MandeepKaur-e1l5r
    @MandeepKaur-e1l5r Месяц назад

    ਪੰਜਾਬੀਆ ਦੇ ਪਿੰਡ ਬੱਚੇ ਪਏ ਆ ਯੂ ਪੀ ਵਿਚ

  • @daljitkaur5824
    @daljitkaur5824 Месяц назад +17

    ਭਾਈ ਚਾਰੇ ਦਾ ਕੰਮ ਪੇਹਲਾ ਕਰਨਗੇ ਆਉਣ ਵਾਲੇ ਸਮੇ ਵਿੱਚ ਏਹੀ ਸਰਪੰਚ ਬਣ ਗੇ

  • @GurmeetJossanGurmeetJossan
    @GurmeetJossanGurmeetJossan Месяц назад +1

    ਮੈਂ ਨਾਂ ਕਾਸੇ ਦੇ ਹੱਕ ਵਿੱਚ ਨਾ ਹੀ ਕਿਸੇ ਦੇ ਵਿਰੋਧ ਵਿੱਚ ਜਿਹੜਾ ਪ੍ਰਵਾਰ 3 ਪੀੜਿਆਂ ਤੋਂ ਇਥੇ ਰਹਿ ਰਿਹਾ ਜਿਹੜੇ ਇਥੇ ਜੰਮੇ ਪੜੇ ਨੋਕਰੀਆ ਕਰ ਰਹੇ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਸਰਪੰਚ ਵੀ ਤਾਂ ਓਹੀ ਬਣਨ ਗੇ ਸਾਡੇ ਵੀ ਤਾਂ ਦੁਨੀਆਂ ਦੇ ਹਰ ਦੇਸ਼ ਵਿੱਚ ਕੋਈ ਮੰਤਰੀ ਐਮ ਐਲ ਏ ਤੇ ਕੋਈ ਐਮ ਪੀ ਬਣਿਆ ਫਿਰਦਾ ਉਹਦੋਂ ਅਸੀਂ ਕਹਿਨੇ ਸਾਡਾ ਸਿਰ ਉਚਾ ਹੋਇਆ ਦੁਜਿਆਂ ਵਾਰੀ ਅਸੀਂ ਰੋਨੇ ਆ

  • @KulwinderSingh-c7n
    @KulwinderSingh-c7n Месяц назад +1

    ਆਉਣ ਵਾਲਾ ਸਮਾ ਦਸੂ, ਕੌਣ ਸਾਡੇ ਆ ਕੌਣ ਬਗਾਨੇ ਨੇ, ਵਾਹਿਗੁਰੂ ਮੇਹਰ ਕਰੇ ਪੰਜਾਬ ਤੇ,

  • @rohitSharma-kr4nu
    @rohitSharma-kr4nu Месяц назад

    This Family is Much Better than a family Jo Last 100 Years to Canada Baithi Howe

  • @nirapalsingh21
    @nirapalsingh21 Месяц назад +3

    ਬਾਈ ਜੀ ਜੋ ਪ੍ਰਵਾਸੀ ਦੀ ਮਦਦ ਕਰਦੇ ਹਨ ਉਹ ਆਪਣੇ ਪਿਛੋਕੜ ਭੁਲ ਗਏ ਕੇ ਗੁਰੂ ਦੇ ਇਤਿਹਾਸ ਨੂੰ ਬਾਈ ਜੀ ਸਮਝੋ

  • @navpreetsidhu6031
    @navpreetsidhu6031 Месяц назад +2

    ਪੰਜਾਬ ਖਤਮ ,,, ਪੰਜਾਬੀ ਹੀ ਪੰਜਾਬੀ ਦਾ ਵੈਰੀ ,,,,

  • @MandeepKaur-e1l5r
    @MandeepKaur-e1l5r Месяц назад

    ਹਜੂਰ ਸਾਹਿਬ ਜਾਓ ਭਈਆ ਨੇ ਅਮਰਤ ਸਕੇ ਆ

  • @bikarsinghsingh8051
    @bikarsinghsingh8051 Месяц назад +1

    ਸਾਡੇ ਪੰਜਾਬੀ ਹਰ ਸਟੇਟ ਵਿੱਚ ਰਹਿੰਦੇ ਉਨ੍ਹਾਂ ਨੂੰ ਕਿਉ ਤੁਸੀਂ ਤੰਗ ਕਰ ਰਹੇ ਸਾਰੇ ਇੰਡੀਆ ਵਿੱਚ ਜਿੱਥੇ ਮਰਜੀ ਰਹਿੰਦੇ ਕੰਮ ਕਰਨ ਦੋ

  • @LaddiGill-k8f
    @LaddiGill-k8f Месяц назад

    ਸੰਤ,ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪਿੰਡ ਹੋਵੇ ਬਹੀਆ,ਦਾ ਪਰਵਾਰ ਸਰਪੰਚ ਦੇ,ਫਾਰਮ,ਭਰੇ,ਗੁਰਜੰਟ ਤੇ ਉਹਦੇ ਹਮਾਇਤੀ ਬਹੀਏ,ਪਰਵਾਰ ਦੀ,ਸਪੋਟ,ਕਰੂ

  • @ROBSAINI-s7j
    @ROBSAINI-s7j Месяц назад +2

    Sardar jo bhiya da sath dende apniya kuduyaa da viah karan bhiyaaaa nal........ 💋

  • @GurpreetSingh-d6s3u
    @GurpreetSingh-d6s3u Месяц назад +2

    Gurmeet Ram Rahim jatt, Beas Jatt, Deol family Jatt pardi hun bhiya sarpanch 😅😅😅😅😅😅 jatt de

  • @gursevaksingh497
    @gursevaksingh497 Месяц назад

    ਲੱਖਾਂ ਬਾਈ ਤੁਹਾਡੇ ਵਰਗਾ ਨਹੀਂ ਉਹ ਜਾਗਦੀ ਜ਼ਮੀਰ ਵਾਲਾ ਇਨਸਾਨ ਹੈ ਤੇਰੀ ਜ਼ਮੀਰ ਮਰਗੀ ਦੱਲਿਆਂ

  • @Kalvedarsingh
    @Kalvedarsingh Месяц назад +5

    Lakkha sadana theek Kah Raha hai

  • @Sci.0
    @Sci.0 Месяц назад +4

    U.P ਵਿਚ ਪੰਜਾਬੀਆਂ ਦੇ ਵੱਡੇ -ਵੱਡੇ ਸਕੂਲ ਤੇ ਕਾਲਜ ਹਨ ।

  • @TeerathSingh-bw8yk
    @TeerathSingh-bw8yk Месяц назад +6

    ਜੇ ਪ੍ਰਵਾਸੀ ਤੈਨੂੰ ਵਦੀਆ ਲੱਗਦੇ ਹਨ ਤਾਂ ਆਪ ਦੀਆਂ ਕੁੜੀਆਂ ਦੇ ਰਿਸ਼ਤੇ ਕਰਦੋ

    • @ranjitpal7707
      @ranjitpal7707 Месяц назад

      Jado Mare Jatta Deya Ladkiya Kad Ke Lajende Hai Odu Kiyon Pitde Hon Fir

  • @randhirsingh4752
    @randhirsingh4752 Месяц назад +3

    Kya pind vich hor padya likhya nahi hai

  • @gurpreetsinghatwal980
    @gurpreetsinghatwal980 Месяц назад

    ਸ਼ਰਮ ਆਉਣੀ ਚਾਹੀਦੀ ਹੈ ਇਨ੍ਹਾਂ ਨੂੰ ਜਿਹੜੇ ਪੰਜਾਬ ਦੇ ਮੂਲ ਨਿਵਾਸੀ ਹੋ ਕੇ ਆਪਣੇ ਪੰਜਾਬ ਅਤੇ ਪੰਜਾਬੀਅਤ ਨਾਲ ਗ਼ਦਾਰੀ ਕਰ ਰਹੇ ਹਨ।

  • @paapeesingh8700
    @paapeesingh8700 Месяц назад

    ਲੱਖਾ ਸਿਧਾਣਾ ਜਿੰਦਾਬਾਦ

  • @SamajikMuddeChannel
    @SamajikMuddeChannel Месяц назад +1

    ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦਾ ਕੀ ਮਤਲਬ ਆ,ਕੋਈ ਦੱਸੂ ਪ੍ਰਵਾਸੀਆਂ ਨੂੰ ਗਾਲਾਂ ਦੇਣ ਵਾਲਿਆ ਚੋਂ?

  • @JaswinderMeetka
    @JaswinderMeetka Месяц назад +1

    ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਇਹ ਠੀਕ ਹੈ ਪਰ ਆਪ ਦੇ ਪੈਰ ਤੇ ਆਪ ਕੁਹਾੜਾ ਨਾ ਮਾਰੋ ਹੋਰ ਪਿੰਡ ਵਿੱਚ sc ਜਾ। ਮਜ਼ਬੀ ਸਿੱਖ ਕੌਮ ਕੋਈ ਬੰਦਾ ਨਹੀਂ ਸੀ ਇਹ ਤਾਂ ਉਹ ਗੱਲ ਹੈ ਆਪ ਦੇ ਨੈਣ ਮੈਨੂੰ ਦੇਦੇ ਤੂੰ ਤੁਰੀ ਫਿਰ ਪਿੰਡਾ ਵਿੱਚ ਗੁਰੂ ਘਰ ਤਿੰਨ ਸਰਪੰਚ ਭੇਈਆ ਸਿੱਖ ਕੌਮ ਦੇ ਹੀਰੇ ਦਾ ਪਿੰਡ ਹੋਵੇ ਜਰਾ ਸੋਚੋ ਪੰਜਾਬੀਓ

  • @BaljinderKaur-qv3qg
    @BaljinderKaur-qv3qg Месяц назад +2

    Punjab siha hun tu ki kro

  • @Aiden-b5j
    @Aiden-b5j Месяц назад +3

    Bihari v insan ne morkho rallmilke rahen devo nafrat na filayo insan changa hona caahiyda kitho da marji hove

  • @GurwinderSingh-ys5ic
    @GurwinderSingh-ys5ic Месяц назад +1

    ਆਹ ਜਿਹੜਾ ਬੰਦਾ ਕੈਹ ਰਿਹਾ ਕੇ ਕੋਠੀ ਪਾਈ ਘਰੇ ਗੁਰੂ ਗ੍ਰੰਥ ਸਾਹਿਬ ਜੀ ਲਿਆਦੇ ਬਾਬੇ ਨਾਨਕ ਨੇ ਆਖੇਆ ਸੀ ਸਭ ਏਕ, ਜੇਕਰ ਸਭ ਏਕ ਹੀ ਹੈ ਤਾਂ ਆਪਣੀਆ ਧੀਆ ਭੈਣਾ ਦੇ ਰਿਸ਼ਤੇ ਵੀ ਪ੍ਰਵਾਸੀਆਂ ਨੂੰ ਹੀ ਕਰਦੇਆ ਕਰੋ ਜਦੋ ਸਭ ਏਕ ਹੀ ਹੈ ਤਾ ਸ਼ਰਮ ਆਉਣੀ ਚਾਹੀਦੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਦੇ ਲੋਕ ਇਹ ਗੱਲ ਹੋਣ

  • @GurmeetsinghSingh-s2t
    @GurmeetsinghSingh-s2t Месяц назад

    ਲੱਖਾ ਪੰਜਾਬ ਦੀ ਸ਼ਾਨ❤❤

  • @loveguru4554
    @loveguru4554 Месяц назад +1

    Lakha sidhana jindabad jiyonda reh veer loka nu jgaya hun sara media rode paunchya nhi koi gal baat nhi pta lgni c eho jhe lok bhiya nu spot krde eh apni kudi da rista de den bhiya nu

  • @amandeepchahal74
    @amandeepchahal74 Месяц назад

    ਪੱਗ ਵਾਲਾ ਦਾ ਕਰਕੇ ਸਾਰਾ ਪਿੰਡ ਬਦਨਾਮ ਹੁੰਦਾ ਲੱਖਾ ਜਿੰਦਾਬਾਦ

  • @ManpreetChtrattthhh
    @ManpreetChtrattthhh Месяц назад +3

    Lakha Bai sahi aa eh galt aa yr

  • @baldevsingh6196
    @baldevsingh6196 Месяц назад

    Lakha veer sahi aa 100/%

  • @manpritsingh9564
    @manpritsingh9564 Месяц назад +1

    ਜੱਟਾਂ ਦੀ ਦੇਣ ਆ

  • @jagdeepkaur-dg6ne
    @jagdeepkaur-dg6ne Месяц назад

    ਲੱਖਾ ਜ਼ਿੰਦਾਬਾਦ ਜ਼ਿੰਦਾਬਾਦ

  • @daveb154
    @daveb154 Месяц назад

    LAKHA NEEDS TO CHANGE HIS WAYS LOOKING AT THE THINGS. GIVE THEM FULL SUPPORT. THEY WILL DO THE JOB.. TIME TO WORK. NO MORE DIRTY POLITICS

  • @Shahid-h1c
    @Shahid-h1c Месяц назад

    ਲੱਖਾ ਜਿੱਦਾਬਾਦ❤❤

  • @ManjitKaur-b6k6d
    @ManjitKaur-b6k6d Месяц назад +2

    Punjabi ta ni ban jana lakha y jinda bad

  • @sukhkotla2797
    @sukhkotla2797 Месяц назад

    ਲੱਖਾਂ ਸਿਧਾਣਾ ਬਹੁਤ ਵਧੀਆ ਸੋਚ ਦਾ ਮਾਲਕ ਆ ਤੁਸੀਂ ਆਪਣੇ ਹੀ ਆਪਣਿਆਂ ਦੇ ਵੈਰੀ ਨਾਂ ਬਣੋਂ

  • @simranjoshi9326
    @simranjoshi9326 Месяц назад +3

    70%youth apni soch sir Canada pr Australia pr usa pr kave hui ....punjabani nalo as da pahrava ve vadia hi ....

  • @Avneet8890
    @Avneet8890 Месяц назад

    Right baba ji

  • @Ambarsaia434
    @Ambarsaia434 Месяц назад +1

    Shame on village,, bhahiya nu sarpanch banon de o,,

  • @jagjiwansingh5113
    @jagjiwansingh5113 Месяц назад +3

    PATARKAR JEE HADING THEK LIKHEA KARO TUSI PAHILA HEE LIKH DITA KI SARPANCH BANADITA HAI.

  • @LaddiGill-k8f
    @LaddiGill-k8f Месяц назад

    ਪੰਜਾਬੀ, ਪੰਜਾਬੀ, ਦਾ, ਵੈਰੀ,ਉਹਾਦਰਨ ਸੱਚ,ਸਾਬਤ ਕਰਤੀ

  • @VickySing-b4m
    @VickySing-b4m Месяц назад +2

    Mar Jo pind waleo

  • @punjabiWomenWordwide
    @punjabiWomenWordwide Месяц назад +2

    Fittehmoonh ehnaa de ehnu bhaeey nu dassi jasndey saadaa aapnaa !! Fittehmoonh lakh dee laahnat ess pind de punjaabiaa de , santaa de pind nu laaj laa rahey bhaeey nu tarjeeh de ke

  • @Ramjatin
    @Ramjatin Месяц назад

    Lakha 22 💯✅

  • @electricalspecialist8446
    @electricalspecialist8446 Месяц назад +1

    Edi kuri da resta da resta bhahea noo kro

  • @Jaggadaku1447
    @Jaggadaku1447 Месяц назад

    ਬੇੜਾ ਗ਼ਰਕ ਹੋ ਗਿਆ

  • @Punjabi-l2z
    @Punjabi-l2z Месяц назад +1

    Darda kyu aa je look vota pawange ta he jitange je change aa vota pawaneya he chahedeya aa sada look be bahar ja ke kharda he aa vota ch 🙏🙏🙏

  • @GurpreetSinghGill-f6w
    @GurpreetSinghGill-f6w Месяц назад +1

    ਸਰਮ ਕਰ ਲਓੁ ਜਿਹੜੇ ਪਰਵਾਸੀ ਦੀ ਹੱਕ ਵਿੱਚ ਬੋਲਦੇ ਨੇ ਸਰਮ ਕਰ ਲਓ ਕਿੰਨਾ ਮਹਾਨ ਯੋਧਾ ਦਾ ਪਿੰਡ ਹੈ ਸੰਤ ਦਾ ਪਰ ਦੂਜੀ ਗੱਲ ਹੈ ਕੀ ਤੁਹਾਡੇ ਪਿੰਡ ਸਿੱਖ ਨੋਜਵਾਨ ਮੁੰਡਾ ਹੈ ਸਰਮ ਕਰ ਲੈ ਕਿਵੇ ਬੋਲਦਾ ਹੈ ਗਲਤੀ ਓੁਹਨਾ ਦੀ ਹੈ ਜਿੰਨੇ ਨੇ ਸਰਪੰਚੀ ਲੲੀ ਅਾਪਣੇ ਪਿੰਡ ਦੇ ਮੁੰਡੇ ਵਿਰੁੱਧ ਖੜਾੲੀ ਹੈ

    • @SandhuSandhu2113
      @SandhuSandhu2113 Месяц назад

      Eda hi Canada tusi o uthe kive election lar de o jelasous lom

  • @jagadevsingh7303
    @jagadevsingh7303 Месяц назад +1

    Punjab de lok v khatam ho gaya ki bola samaj ne ਆਉਂਦੀ kug pind vich koi Punjabi banda ne Mila sarpanch lai ਸਰਮ ਕਰੋ kug

  • @BalvirSingh-bn9qb
    @BalvirSingh-bn9qb Месяц назад +2

    ਓ ਸਰਦਾਰਾ ਲਾਹਨਤ ਤੇਰੇ ਲਖ ਲਖ ਇਨਾ ਨੂੰ ਕੁੜੀਆ ਦੇ ਰਿਸ਼ਤੇ ਜਰੂਰ ਕਰੀ ਤੂ ਫਿਰ। ਤੂੰ ਗਲਤ ਕੁਝ ਨਹੀ ਕਰਦਾ

  • @tajwrsingh5990
    @tajwrsingh5990 Месяц назад

    ਲੱਖ ਲਾਹਨਤ ਜੇ ਵੋਟਾਂ ਪਾਈਆਂ ਭਈਆ ਨੂੰ ,
    ਸਾਡੇ ਆਲੇ ਆਈਲੈਟਸ ਪਾਸ ਕਰ ਕੇ ਜਾਂਦੇ ਨੇ ਬਾਈ , 25 ਲੱਖ ਰੁਪਏ ਲਗਾਉਂਦੇ ਨੇ , ਤੇ ਉਹਨਾਂ ਦੇ ਸਾਰੇ ਰੂਲ ਫੌਲੋ ਕਰਦੇ ਨੇ

  • @parveenkumari8153
    @parveenkumari8153 Месяц назад +1

    Sardar speak s the truth