Dharnat y Mai ajj tak kese di Pori interview ni dekhi par ajj mare to dekhe Bina reh ni hoya Hun tak ta y ma te meri family ne teria filma e dekhia c jo bohat vadia masag dendia ne good work wmk bro best of luck
Dharnat bai aaj sodi interview sune bai ji tusi man khush karta ,bai ji mere bllon tanu salute.tere interview sun ke yar bachpan yad aa gya,sodi pinda wali masti team no te sodi dadi ji no sasrikal, well done 👍
ਸੱਤ ਸ਼੍ਰੀ ਆਕਾਲ ਜੀ ਸਾਰੇ ਹੀ ਦੂਰ ਨੇੜੇ ਵਸਦੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਦੇਸੀ ਜੇ ਬੰਦੀਆਂ ਨੂੰ ਐਨਾ ਪਿਆਰ ਦੇਣ ਲਈ ਜਿਉਂਦੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ
Veer deserve karday o tusi
Siraa gal baat a bai
Ghaint jatta
ਬਹੁਤ ਹੀ ਵਧੀਆ ਲੱਗੀ ਬਈ ਇੰਟਰਵਿਊ yr..♥️♥️♥️
Bhut vdia veer ji soch thodi bhut vdia gallan
ਮੇਰੇ ਵੀਰ ਧਰਨਾਟ ਪੰਜਾਬੀ ਦਿਲ ਦੀ ਧੜਕਨ ਹੈ ਇੱਕ ਹੀਰ ਇਨਸਾਨ ਹੈ ਜੁਗ ਜੁਗ ਜੀਓ ਮੇਰੇ ਵੀਰ ਜੀ
ਬਾਈ ਝਰਨਾਟ ਬਹੁਤ ਵਧੀਆ ਫਿਲਮਾਂ ਨੇ ਆਪਣੇ ਸਮਾਜ ਲਈ ਧੰਨਵਾਦ
ਬਹੁਤ ਵਧੀਆ ਹੁੰਦੀ ਆ ਹਰ,ਵੀਡੀਓ ਮੈਂ ਰੋਜ ਕੋਈ ਨਾ ਕੋਈ ਵੀਡੀਓ ਦੇਖਦੀਆ,ਧਰਨਾਟ,ਵੀਰ ਅਤੇ ਬੱਬੂ ਭੈਣ ਜੋੜੀ ਬਹੁਤ ਸੋਹਣੀ ਲੱਗਦੀ ਹੈ
ਧਰਨਾਟ ਬਾਈ ਤੂੰ ਤਾਂ ਦਿਲ ਦਾ ਧਰਨਾਟ ਏ,, ਧਰਨਾਟ ਦਾ ਮਤਲਬ ਅਸੀਮ ਸ਼ਕਤੀ ਦਾ ਮਾਲਿਕ ,ਜਿਊਂਦਾ ਰਹਿ ਖੁਸ਼ੀ ਮਾਣੇ
ਧਰਨਾਟ ਵੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਰੱਬ ਤੁਹਾਡੀ ਉਮਰ ਲੰਬੀ ਕਰੇ
ਸਿਰਾਂ ਬੰਦਾ ਧਰਨਾਟ ❤️👍
ਵੈਰੀ ਗੁਡ ਧਰਨਾਟ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲ੍ਹਾ ਵਿੱਚ ਰੱਖੇ
ਧਰਨਾਟ ਬਾਈ ਜੀ ਦਿਲੋ ਧਨਵਾਦ ਹੈ ਨਰੇਸ਼ ਕੁਮਾਰ ਲਸੋਈ
ਧਰਨਾਟ ਵੀਰ ਜੀ ਬਹੁਤ ਵਧੀਆ ਲੱਗਿਆ
ਵਾਹਿਗੁਰੂ ਜੀ ਆਪ ਜੀ ਨੂੰ ਹੋਰ ਕਾਮਯਾਬੀਆ ਬਖਸ਼ੇ
ਸਤਿ ਸ੍ਰੀ ਅਕਾਲ ਵੀਰ ਜੀ ਲਵ ਯੂ਼਼਼਼਼਼਼਼਼਼਼਼਼
ਬਾਈ ਅੱਜ ਤੁਹਾਡੀ ਇੰਟਰਵਿਊ ਦੇਖੀ ਬਹੁਤ ਵਧਿਆ ਲੱਗੀ ਜਿਉਂਦੇ ਰਹੋ ਵੀਰੋ
ਸੱਤ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵੀਡੀਓ ਵੀਰ ਜੀ ਸਕੂਲ ਦਾ 97 ਦਾ ਸਮਾਂ ਬਹੁਤ ਵਧੀਆ ਸੀ ਅਸੀਂ ਅੱਜ ਵੀ ਬਹੁਤ ਯਾਦ ਕਰਦੇ ਹਾਂ
ਧਰਨਾਟ ਬਾਈ ਵੀਡੀਓ ਜਲਦੀ ਪਾਇਆ ਕਰੋ ਚਾਹੇ ਮੋਟਰ ਤੇ ਚਾਹ ਪਾਣੀ ਦੀ ਵੀਡੀਓ ਪਾ ਦਿਉ ਅਸੀ ਤਾਂ ਤੈਨੂੰ ਦੇਖ ਕੇ ਖੁਸ਼ ਹੋ ਜਾਂਦੇ ਹਾਂ
ਬਹੁਤ ਵਧੀਆ ਵੀਡਿਓ ਹੁੰਦੀਆਂ ਬਾਈ ਧਰਨਾਟ ਦੀਆਂ
veer ternat good surgar wala
ਵੀਰ ਜੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਆ🙏 ਜਿਉਂਦਾ ਵਸਦਾ ਰਹਿ ਖੁਸ਼ੀਆਂ ਮਾਣਦਾ ਰਹਿ ਵੀਰਾ
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ
ਗੁਰਤੇਜ ਧਰਨਾਡ ਬਾਬਿਓ ਵਾਹਿਗੁਰੂ ੳੂਮਰ ਲੰਬੀ ਕਰੇ ਸਾਰੀ ਟੀਮ ਦੀ ਵੀਡਿਓ ਛੇਤੀ ਬਣਾ ਦਿਓ ਕਰੋ 🙏🙏
ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਮੈਂ ਤੂਹਾਡਾ ਇੰਟਰਵੀਓ ਦੇਖਿਆ।
ਤੇ ਤੂਹਾਡੀ ਲਾਈਫ ਬਾਰੇ ਪਤਾ ਲੱਗਿਆ ਤੇ ਤੂਹਾਡੀ ਫੈਮਲੀ ਬਾਰੇ ਪਤਾ ਲੱਗਿਆ।
ਤੇ ਤੂਹਾਡਾ ਅਸਲੀ ਨਾਮ ਗੁਰਪ੍ਰੀਤ ਸਿੰਘ ਆ।
ਗੁਰਪ੍ਰੀਤ ਮੇਰੇ ਭਤੀਜੇ ਨਾ ਐ।
ਹੋਰ ਵੀਰੇ ਤਰੱਕੀਆਂ ਕਰੋ।
ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।
ਧੰਨਵਾਦ ਜੀ।ਬਹੂਤ ਬਹੂਤ ਵੀਰੇ।
Manjit Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,
ਬੜੀ ਖੁਸ਼ੀ ਹੋਈ ਇਹ ਪੜ੍ਹ ਕੇ ਕਿ ਸਾਡੇ ਇਲਾਕੇ ਦਾ ਵੀ ਕੋਈ ਧਰਨਾਟ ਦੀਆਂ ਵੀਡੀਓਜ਼ ਦੇਖ ਰਿਹਾ ਹੈ ਬਹੁਤ ਵਧੀਆ ਰੱਬ ਤੁਹਾਨੂੰ ਰਾਜ਼ੀ ਰੱਖੇ
ਵੈਰੀ ਗੁੱਡ ਧਰਨਾਟ ਵੀਰੇ
ਸਤਿ ਸ੍ਰੀ ਅਕਾਲ ਧਰਨਾਟ ਵੀਰੇ ਬਹੁਤ ਵਧੀਆ ਵੀਡੀਓ ਬਣਾਉਣੇ ਹੋ। ਭਾਗ ਵੀ ਬਣਾਇਆ ਕਰੋ ਵੀਰੇ ਮਾਲਕ ਤੰਦਰੁਸਤ ਰੱਖੇ ਤੁਹਾਡੀ ਟੀਮ ਨੂੰ ਲਵ ਯੂ ਵੀਰੇ
ਮੈਂ ਸਿੰਗਰ ਛੀਹਾਂ ਰਾਜਪੂਤ ਧਰਨਾਟ।ਬਹੁਤ ਵਧੀਆ ਵੀਰ ਜੀ ਜੋ।ਕੇ ਬਹੁਤ ਚੰਗੀ ਐਕਟਿੰਗ ਬਹੁਤ ਵਧੀਆ ਕਰਲੈ।ਦੇ।ਨੇ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਧਰਨਾਟ ਵੀਰ ਜੀ ਵਹਿਗੁਰੂ ਜੀ ਤੁਹਾਨੂੰ ਤਰੱਕੀ ਬੱਖਸੇ ਵੀਰ ਜੀ ਤੁਸੀਂ ਸਾਡੇ ਗੋਤ ਦੇ ਹੋ ਬਹੁਤ ਖੁਸ਼ੀ ਹੋਈ
ਬਹੁਤ ਵਧੀਆ ਧਰਨਾਟ ਬਾਈ ਲਵ ਜੂ ਟਰਾਲੀ ਭਰ ਕੇ
Love u veere bahut hi vadhia insaan ho tusi.... Dharnaat Bai dil da te. Acting da Dharnaat ae....
Bai ji mere ਪਰਿਵਾਰ ਨੇ ਵ ਬਹੁਤ ਸਹਿਯੋਗ ਦਿੱਤਾ
ਸਤਿ ਸ੍ਰੀ ਅਕਾਲ ਜੀ ਬਾਈ ਧਰਨਾਟ ਜੀ🙏🙏 ਠੇਠ ਪੰਜਾਬੀ ਬੋਲੀ ਬਹੁਤ ਵਧੀਆ ਲਗਦੀ ਹੈ ਬਾਈ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਨਜਿੰਦਰ ਸਿੰਘ ਪਿੰਡ ਭੁੱਲਰ ਹੇੜੀ ਨੇੜੇ ਧੂਰੀ ਸੰਗਰੂਰ👍👍👍
ਧਰਮ ਜੀ ਬਹੁਤ ਵਧੀਆ ਸਵਾਲ ਕੀਤੇ ਧਰਨਾਡ ਨੇ ਵੀ ਬਹੁਤ ਜਵਾਬ ਦਿੱਤੇ
ਧਰਨਾਟ ਭਰਾ ਤੇਰੀਅਾਂ ਸਾਰੀਅਾਂ ਵਿਡੀਓ ਦੇਖੀਅਾਂ ਦੀਅਾਂ ਹੈ ,ਪਰਿਵਾਰ ਚ ਵੇਖਣ ਵਾਲੀਅਾਂ ਹੈ ਰੂਹ ਖੂਸ਼ ਹੋ ਜਾਦੀ ਭਰਾ ਜਿੳੂਦਾ ਵੱਸਦਾ ਰਹਿ ,ਬਾਕਿ ੲਿੱਕ ਗੱਲ ਤੇਰੀ ਬਹੁਤ ਸੋਹਣੀ ਲੱਗੀ ,ਕੇ 10 ਮਿੰਟ ਬਜੂਰਗਾ ਲੲੀ ਜਰੂਰ ਕੱਡਣਾ ਚਾਹੀਦਾ ,ਬਹੁਤ ਕੁੰਝ ਸਿੱਖਣ ਨੂੰ ਮਿਲਦਾ ਬਜੂਰਗਾ ਤੋ
Very nice.... ਧਰਨਾਟ ਸਾਬ ਬਾਕਮਾਲ ਐਕਟਰ ......carry on.........bless you
Dharnat bhai rab ਤੁਹਾਨੂੰ ਹਮੇਸ਼ਾ kush ਰੱਖੇ tusi ਦੂਸਰਿਆਂ ਨੂੰ kush ਰੱਖਦੇ ਜੋ
Nice ho 22 g🙏🙏👌👌
ਸਤਿ ਸ੍ਰੀ ਅਕਾਲ ਜੀ ਧਰਨਾਟ ਵੀਰ ਦੀ ਐਕਟਿੰਗ ਕਮਾਲ ਦੀ ਹੁੰਦੀ ਬਾਕੀ ਵੀ ਸਾਰੀ ਟੀਮ ਧੰਨਵਾਦ ਵਾਹਿਗੁਰੂ ਸਾਰੀ ਟੀਮ ਨੂੰ ਹਮੇਸਾ ਚੱੜਦੀਕੱਲਾ ਵਿੱਚ ਰੱਖਣ ਜੀ
Dharnat ji you are great, sidha sacha Banda, I love you with whole heart, God bless you, Mera ashirwad hai apko, Dil se pyar hai, khoob tarakki Karo,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
ਧਰਨਾਟ ਤੂੰ ਬਾਈ ਸੱਚੀਂਓ ਧਰਨਾਟ ਐਂ
Dharnat y Mai ajj tak kese di Pori interview ni dekhi par ajj mare to dekhe Bina reh ni hoya Hun tak ta y ma te meri family ne teria filma e dekhia c jo bohat vadia masag dendia ne good work wmk bro best of luck
Bai ji ehi kam mere nal hoyeya shreenka ne bhut rahne dite ਪਰ ਅਪਾ ਕਿਸੇ ਦਾ ਗੁੱਸਾ ਨੀ ਕ੍ਰਿਆ ਆਪਣੀ ਮਿਹਨਤ ਕਰ ਹੁਣ ਸ਼ਰੀਕ ਮੂਹਰੇ ਲਾ ਲੇ ਬਾਈ
ਬਹੁਤ ਖੂਬਸੂਰਤ ਗੱਲ ਬਾਤ , ਬੱਲੇ ਬੱਲੇ ਐ
ਧਰਨਾਟ ਬੇਟਾ ਵਧੀਆ ਇੰਨਟਰਵੂਯ ਦਿੱਤੀ ਤੁਹਾਡੇ ਨਾਲ ਓ ਬੇਟੀ ਲਵਪਰੀਤ ਦਾ ਰੋਲ ਵਧੀਆ ਲੱਗਿਆ💯 🙏🙏🙏🙏👌
ਬਹੁਤ ਵਧੀਆ ਵੀਰੇ👌👌👌
ਬਹੁਤ ਬਹੁਤ ਧੰਨਵਾਦ ਵੀਰੇ ਜ਼ਿਕਰ ਕੀਤਾ ਮੇਰਾ ਜਿਉਂਦੇ ਰਹੋ।
Very good interview God bless you dharnat bai
👌👌👌ਧਰਨਾਟ ਭਰਾ😍 ਲਵ ਯੂ ਟਰਾਲੀ ਭਰ ਕੇ ❤️❤️😘😘
Dharnat bai aaj sodi interview sune bai ji tusi man khush karta ,bai ji mere bllon tanu salute.tere interview sun ke yar bachpan yad aa gya,sodi pinda wali masti team no te sodi dadi ji no sasrikal, well done 👍
ਹਮੀਰਗੜ੍ਹ ਤਾਂ ਸਾਡੇ ਨੇੜੇ ਹੀ ਹੈ ਧਰਨਾਟ ਵੀਰੇ ਅਸੀਂ ਢੀਂਡਸੇ ਤੋ
ਸਿਰਾਂ ਬੰਦਾ ਝਰਨਾਟ❤️❤️👍👍
ਚਰਨਾਟ
ਬਾਈ ਜੀ ਤੁਹਾਡੇ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਬਹੁਤ ਖੁਸ਼ੀ ਹੋਈ। ਪਰ ਬਾਈ ਜੀ ਦੇਸੀ ਮਸਤੀ ਪਿੰਡਾਂ ਵਾਲੇ ਦੀ ਸਾਰੀ ਟੀਮ ਨੂੰ ਇੱਕ ਬੇਨਤੀ ਸੀ ਕਿ ਆਪਣੇ ਪਰਿਵਾਰ ਨਾਲ ਵੀ ਕੋਈ ਵੀਡੀਓ ਬਣਾਓ ਬਾਈ ਜੀ ਤਾਂ ਜੋ ਅਸੀਂ ਵੀਡੀਓ ਦੇ ਜ਼ਰੀਏ ਹੀ ਤੁਹਾਡੀ ਫੈਮਲੀ ਨੂੰ ਮਿਲ ਸਕੀਏ। ਬਾਈ ਜੀ ਜੇ ਰੱਬ ਨੇ ਚਾਹਿਆ ਤਾਂ ਤੁਹਾਨੂੰ ਜਰੂਰ ਮਿਲਾਂਗੇ 🙏🙏🙏🙏🙏
ਬਹੁਤ ਹੀ ਵਧੀਆ ਵੀਰ ਜੀ
Love you veer ਧਰਨਾਟ bro 🥰😘😘😘😘
ਬਹੁਤ ਵਧੀਆ ਲੱਗਾ ਵੀਰੇ 👍 ਲੱਗੇ ਰਹੋ ਰੱਬ ਤਰੱਕੀ ਦੇਵੇ ਖੁਸਿਆ ਖੇੜੇ ਬਣੇ ਰਹਿਣ 👍
Sirra bai g , ਜਿਉਂਦਾ ਵੱਸਦਾ ਰਹਿ 22 g
Dharnat ਵੀਰ ਜੀ ਬੈਸਟ ਆਫ ਲੱਕ
ਧਰਨਾਟ ਬਾਈ ਸਿਰਾ
ਬਹੁਤ ਵਧੀਆ ਜੀ
ਵੀਰੇ ਧਰਮੇ ਲਾਲੇ ਤੇ ਗਿੱਲ ਤੇ ਬਬਲੀ ਇੱਕ ਹੋਰ ਹੁੰਦਾ ਜੀਦਾ ਨਾਂ ਹਰ ਫਿਲਮ ਵਿਚ ਲਾਲੀਆ ਦੇ ਮੰਡੀਆ ਵਰਗਾ ਹੁੰਦਾ ਇਹ ਸ਼ੁਰੂ ਵਾਲੇ ਐਕਟਰ ਹਨ ਇਹਨਾਂ ਸਾਰੀਆਂ ਇੰਟਰਵਿਊ ਜਰੂਰ ਕਰੀ ਕੋਈ ਗੱਲ ਨੀ ਕੱਠੇ ਅੱਜ ਕੱਲ ਸਕੇ ਭਰਾ ਨੀ ਰਹਿੰਦੇ ਉਹ ਇਹਨਾਂ ਮਰਜੀ ਵੱਖ ਹੋਗੇ ਫਿਲਮਾ ਉਹ ਵਧੀਆ ਬਨਾਉਦੇ ਨੇ ਪਹਿਲਾਂ ਧਰਨਾਟ ਤੇ ਉਹਨਾ ਦੀਆ ਫਿਲਮਾ ਉਪਰੀਆ ਲੱਗਦੀਆ ਸੀ ਪਰ ਹੁਣ ਦੋਨਾਂ ਪਾਰਟੀਆਂ ਦੀਆਂ ਫਿਲਮਾਂ ਸੋਹਣੀਆਂ ਲੱਗਦੀਆਂ ਨੇ ਧਰਨਾਟ ਦੀ ਐਟਰਵਿਊ ਬਹੁਤ ਵਧੀਆ ਲੱਗੀ ਬਾਈ ਧਰਨਾਟ ਬਾਬਾ ਨਾਨਕ ਜੀ ਤੈਨੂੰ ਹੋਰ ਤਰੱਕੀਆਂ ਵਖਸੇ ਸਤਿ ਸ੍ਰੀ ਅਕਾਲ ਬਾਈ ਜੀ
ਵਾਹਿਗੁਰੂ ਮੇਹਰ ਕਰੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਾਈ ਜੀ ਏਹੇ ਕੰਮ ਮੇਰੇ ਨਾਲ ਹੋਇਆ ਮੇਰੇ ਦਾਦੇ ਨੇ ਖੂੰਡੇ ਮਾਰ ਮਾਰ ਕੇ ਅੱਗੇ ਬੜਨਾ ਸਿਖਾਇਆ
ਵਾਹਿਗੁਰੂ ਜੀ ਵਾਹਿਗੁਰੂ
Nice interview. God bless you Dharnat jhinjer.
ਬਾਈ ਜੀ ਬਹੁਤ ਵਧੀਆ message soda mai sodi kali kali gal te amal kriya
Dharnat nice love you🥰🥰🥰🥰🥰🥰😘😘
Dharnat veere bahut saaf dil nall galbaat kiti god bless you may you live long from dist sangrur moonak
ਬਹੁਤ ਵਧੀਆ ਧਰਨਾਟ ਬਾਈ
ਜਿਉਂਦਾ ਰਹਿ ਜੱਟਾਂ
ਲਵ ਯੂ ਟਰਾਲੀ ਭਰ ਕੇ
ਬਹੁਤ ਵਧੀਆ
ਧਰਨਾਟ ਵੀਰੇ ❤️ ਟਰਾਲੀ ਭਰ ਕੇ God bless you
🙏🙏🙏👍👍👍
ਬਹੁਤ ਤਰॅਕੀ ਕਰੋਗੇ ਵੀਰ ਜੀ ਸਾਨੂੰ ਬਹੁਤ ਅਾਸਾਂ ਨੇ ਤੇਰੇ ਤੋ
ਵੀਰਜੀ ਅਸੀਤੁਹਾਡੇ ਬਹੁਤ ਹੀ ਫੈਨ
ਧਰਨਾਹਟ ਬਾਈ 👍👍
ਮੈ ਸੀਰਾ ਅਸਪਾਲ.
ਵੀਰ ਜੀ ਜਿਉਂਦੇ ਵਸਦੇ ਰਹੋ ਅਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਧਰਨਾਟ ਜੀ ਇਸ ਵੀਰ ਨੂੰ ਕਲੀ ਚਾਹ ਪਿਆ ਦ ਕੇ ਨਾ ਸਾਰੀ ਕੁਝ ਖਵਾ ਵੀ ਦੇਵੀ ਬਾਈ ਜੀ ਵਾਹਿਗੁਰੂ ਦੀ ਮਿਹਰ ਚਾਹੀ ਦੀ ਏ ਜਦ ਮੈ ਤੈਨੂੰ ਮਿਲਣ ਆਇਆ ਮੈ ਕਲੀਚਾਹੀ ਪੀਣੀ ਮੈ ਤਾ ਤੇਰੇ ਤੋ ਬਰੈਡ ਪਕੌੜੇ ਬਣਵਾ ਕੇ ਖਾਣੇ ਆ ਬਾਈ ਹਾਲੇ ਮੈ ਕਾਫੀ ਬਿਮਾਰ ਹਾ ਤੁਰ ਫਿਰ ਨਹੀ ਸਕਦਾ ਵਾਹਿ ਗੁਰੂ ਦੀ ਮਿਹਰ ਚਾਹੀ ਦੀ ਏ ਠੀਕ ਹੋਇ ਤੋ ਮੈ ਤੁਹਾਡੀ ਸਾਰੀ ਟੀਮ ਪਰਗਟ ਭਾਗੂ ਉਭਰਿਆ ਵਾਲੇ ਨੰਬਰ।ਦਾਰ ਹੋਣਾ ਨੂੰ ਮਿਲਣ ਆਉ ਗਾ ਜੀ ਹਾਲੇ ਜਦ ਤਕ ਤੁਰਨ ਫਿਰਨ ਨਹੀ ਲਗਦਾ ਤਦ ਤਕ ਜਲੰਧਰ ਦੂਰ ਦਰਸ਼ਨ ਵਾਲਿਆ ਵਾਗ ਰੁਕਾਵਟ ਕੇ ਲੀਏ ਮਾਫੀ ਚਾਹੀਦਾ ਵੀਰ ਲਵ ਯੂ ਸਾਰੀ ਟੀ ਤੁਸੀ ਆਪਣੇ ਛੋਟੇ ਭਾਈ ਮੇਰੇ ਲ ਦੇਹ ਅਰੋਗਤਾ ਲੀ ਗੁਰੂ ਸਾਹਿਬ ਅਗੇ ਅਰਦਾਸ ਕਰੋ ਕਿ ਵਾਹਿਗੁਰੂ ਜ ਦੀ ਠੀਕ ਕਰ ਦੇਵੇ ਈ ਸਰ ਜੀ ਸਾਰੀ ਟੀਮ ਨੂੰ ਆਈ ਲਵ ਯੂ ਟਰਾਲੀ ਭਰ ਕੇਮੋਗਾ
ਧਰਨਾਟ ਜੀ ਤੁਸੀ ਦਿਲੀ ਕਿਓਂ ਨਹੀ ਗਿਆ ਜੀ
ਸਰ ਜੀ ਨਵੇ ਸਲ 2021ਦੀਆ ਵਧਾਈਆਂ ਜੀ ਮੋਗਾ
Waheguru ji ka khalsa waheguru ji ke fathe
@@avtarsamra2823 w Bush is it possible🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊🙊
❤❤😊
ਵੀਰੇ ਬਹੁਤ ਜ਼ਿਆਦਾ ਵਧੀਆ ਲੱਗਿਆਂ
ਧਰਨਾਟ ਬਾਈ ਬਹੁਤ ਵਧੀਆ।
Waheguru Ji chardikla ch rakhe Dharnat jhinjer (Gurpreet bai) nu🎉🎉
ਬਹੁਤੇ ਲੋਕਾਂ ਕੋਲ ਜਾਵੇਗਾ ਜੀ
ਹੀਰਾ ਬੰਦਾ
ਬਹੁਤ ਵਧੀਆ ਵੀਰ ਧਰਨਾਟ ਦੇਸੀ ਮਸਤੀ ਟੀਮ ਨੂੰ ਲੱਵ ਯੂ ਟਰਾਲੀ ਭਰਕੇ 👌👌👍👍🌴🌴
Beautiful interview 👍👍👍
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣ ਜੀ 🙏
Sharbat beta aap ki sab pictures bahut bariya h god bless you beta ji 🙌🙌🙌🙌🙌🙌🌹🌹💐💐🙌🙌
Dhranat
Aap bahut big picture bnao gy beta ji
Sierra bai bhut hi cant gane sirra👍👍👍👍👍👍👍👍👍👍👍👍👍👍👍👍👍👍👍👍👍👍
ਬਹੁਤ ਵਧੀਆ ਧਰਨਾਟ ਬਾਈ ਜੀ
ਇਹਨੂੰ ਕਹਿੰਦੇ ਆ ਅਸਲੀ ਪਿੰਡਾਂ ਵਾਲੇ ਦੇਸੀ
ਬਹੁਤ ਵਧੀਆ ਲੱਗਿਆ ਧਰਨਾਟ ਬਾਈ ਨੂੰ ਸੁਣਕੇ
Phone number send kari
@@mukandgillgill1564 77196 12883
ਧਰਮੇ ਬਾਈ ਜਦੋਂ ਵੀ ਦੁਆਰਾ ਧਰਨਾਟ ਨਾਲ ਗੱਲ ਬਾਤ ਹੋਵੇ ਤਾਂ ਉਨ੍ਹਾਂ ਤੋਂ ਉਨ੍ਹਾਂ ਦੀ ਟੀਮ ਪਾਟਣ ਦਾ ਕਾਰਣ ਜਰੂਰ ਪਤਾ ਕਰਨਾ ਧੰਨਵਾਦ ਧਰਮੇ ਬਾਈ
Mainu v janan di bahut esha
Bhut vdia
Very good interview God bless you
ਧਰਨਾਟ ਜਿੰਦਾਬਾਦ
ਵਧੀਆ ਸੰਵਾਦ
ਬਾਈ ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਆਪ ਜੀ ਨੂੰ ਫੁੱਲ ਸਪੋਟ ਐ ਜੀ,,ਦਾਸ ਕੁਲਜੀਤ ਸਿੰਘ ਢੀਂਡਸਾ,,,,
ਬਾਈ ਜੀ ਦਾਦੀ ਵਾਲੀ ਗੱਲ ਯਾਦ ਕਰਵਾ ਕੇ ਰੋਣਾ ਕਢ ਤਾ miss you dadi ji dada ji😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
Boht vdia video hundi aa veer ji tuhadi
Boht vadia dharnat Ji
Very very nice video
ਪੱਤਰਕਾਰ ਵੀਰ ਜੀ ਸੰਨ 85 ਸਕੂਲ ਵੇਲੇ ਪਰੋਠੇ ਜਾਦ ਔਦੇ ਹੁਣ ਉਦਾ ਦੇ ਪ
ਲਾਲੇ ਨਾਲੋ ਟੀਮ ਅੱਡ ਕਿਉ ਕਰ ਲਈ ਧਰਨਾਟ ਵਾਈ। ਕੀ ਗੱਲ ਹੋ ਗਈ ਵੀਰ ਦੱਸੋ ਜਰੂਰ । ਤੁਹਾਡੀ ਦੋਵਾਂ ਦੀ ਐਕਟਿੰਗ ਬਾ-ਕਮਾਲ ਹੈ । ਜੇ ਹੋ ਸਕੇ ਤਾਂ ਟੀਮ ਦੁਬਾਰਾ ਇਕੱਠੇ ਹੋ ਕੇ ਚਲਾਉਂ। ਧੰਨਵਾਦ
*ਗੁਰਪ੍ਰੀਤ ਸਿੰਘ ਨਿਆਲ*
ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ ❤🍎🍇🍑🍀🌴👆😀😁
ਵਾਈ ਧਨਵਾਦ ਸਾਨੂੰ ਹਸਾਉਣ ਵਾਸਤੇ
Beautiful interview hai 22 ji😍❤❤
ਟੀਮ ਨਾਲ ਬਨਾ ਕੇ ਰੱਖਣੀ ਚਾਹੀਦੀ ਹੈ ਜਰ
Good God blush you Vir ji
ਧਰਨਾਟ ਬਾਈ ਸਿਰਾ, ਹਾਂ ਜੀ ਹਾਂ
ਮੈਂ ਤਾਂ ਅੱਜ ਤਕ ਕਦੇ ਫੋਨ ਦੇ ਯੇਕ ਤੇ ਕਦੇ ਹੈਡ ਫੋਨ ਵ ਨੀ ਲਾ ਕੇ ਦੇਖੇ1.5saal ho giya phone lain nu
ਘੈਟ ਬੰਦਾ ਧਰਨਾਟ ਬਾਈ ਜੀ,,,ਸ਼ਮੀ ਬਰਾੜ