My all brothers nd Sisters Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,
Thanks hardeep kaur babbu ji well come bhoot vadhiya Lagi yadav Tuhadiy Gala. Sun ke and please baei dharnat nal koei jaldi move bnao next please. Ok well come bhoot bhoot mhirbani (i.m Raghveer singh dhaliwal village Raipur Diss MANSA )
ਬਹੂਤ ਹੀ ਵਧੀਅਾ ਅੈਕਟਿੰਗ ਵਾ ਵਾਹਿਗੁਰੂ ਤਰੱਕੀਅਾ ਬਖਸੇ ਬੱਬੂ ਤੁਹਾਡੀਅਾ ਮੂਵੀਜ ਬਹੁਤ ਹੀ ਵਧੀਅਾ ਨੇ ਬਾਕੀ ਧਨਾਟ ਨੂੰ ਕਹੋ ਜਲਦੀ ਮੂਵੀ ਬਣਾਵੇ ਰੂਹ ਖੂਸ਼ ਹੋ ਜਾਦੀ ਤੁਹਾਡੀਅਾ ਮੂਵੀਜ ਦੇਖ ਕੇ 🙏🙏
ਬੱਬੂ ਮੈਮ ਮੈਂ ਤੁਹਾਡੀ ਤੇ ਧਰਨਾਟ ਦੀ ਹਰੇਕ ਮੋਵੀ ਦੇਖ ਦਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ ਮੈਮ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਮੇਹਰ ਕਰੇ
ਬੱਬੂ ਜੀ ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ਹੁੰਦੀ ਤੇ ਆਵਾਜ਼ ਵੀ ਵਧੀਆ ਹੈ।
Nice ji
ਹਾਜੀ ਧੰਨਵਾਦ ਜੀ
@@gilldodwala3205
,
,,
ਬਹੁਤ ਵਧੀਆ ਬੱਬੂ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
ਗੁਰਲਾਲ ਭਾਈ ਰੂਪਾ ਬੱਬੂ ਜੀ ਤੁਹਾਡੀ ਇੰਟਰਵਿਉ ਸੁਣੀ ਤਾ ਮਨ ਬਹੁਤ ਖੁਸ ਹੋਇਆ ਪਰਮਾਤਮਾ ਤਹਾਨੂ ਹਮੇਸਾ ਖੁਸ ਰੱਖੇ
ਕੜਕਦੀ ਲਿਸਕਦੀ ਬਿਜਲੀ ਵਾਗੂ ਗਰਜਦੀ
ਬੁਲੰਦ ਜੋਸੀਲੀ ਅਵਾਜ਼ ਹਰਦੀਪ ਕੌਰ ਬੱਬੂ
ਪ੍ਰਮਾਤਮਾ ਤਰੱਕੀ ਬਖ਼ਸ਼ੇ ਸਾਰੇ ਸੁਪਨੇ ਵਾਹਿਗੁਰੂ ਜੀ ਜਲਦੀ ਪੂਰੇ ਕਰਨ
ਧੰਨਵਾਦ ਜੀ
@@gilldodwala3205 we3eee
ਬਹੁਤ ਹੀ ਵਧੀਆ ਐਕਟਿੰਗ ਤੁਹਾਡੀ ਮੈਡਮ ਜੀ ਵਾਹਿਗੁਰੂ ਜੀ ਚੜਦੀ ਕਲਾ ਕਰਨ
ਸਤਿ ਸ੍ਰੀ ਅਕਾਲ ਜੀ। ਕਮਾਲ ਦੀ ਅਦਾਕਾਰੀ ਹੁੰਦੀ ਹੈ। ਬਹੁਤ ਹੀ ਸੁਭਾਵਕ ਹੁੰਦੀ ਹੈ। ਖਾਸ ਕਰਕੇ ਚੇਹਰੇ ਦੇ ਹਾਵਭਾਵ ਤੇ ਸਰੀਰਕ ਬੋਲੀ ਬਹੁਤ ਹੀ ਕੁਦਰਤੀ ਤੇ ਸੁਭਾਵਕ ਹੁੰਦੀ ਹੈ। ਬਹੁਤ ਹੀ ਅੱਗੇ ਤਾਈਂ ਜਾਵੋਗੇ ਹਰਦੀਪ ਕੌਰ ਜੀ। 🙏🙂💕
ਮੇਰਾ ਪਿੰਡ ਵੀ ਸਹਿਣਾ ਜੀ ਪਰ 30ਸਾਲ ਤੋ ਸੰਗਰੂਰ ਰਹਿੰਦਾ ਹਾਂ ਬਹੁਤ ਖੁਸ਼ੀ ਹੁੰਦੀ ਹੈ ਤਹਾਨੂੰ ਦੇਖ ਕੇ ਤੁਹਾਡੀ ਹਰ ਵੀਡੀਓ ਦੇਖਦਾ ਹਾਂ
ਬਹੁਤ ਵਧੀਆ ਵੀਡੀਓ ਹੁੰਦੀਆਂ ਜੀ ਧੰਨਵਾਦ ਜੀ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਤੁਸੀਂ
ਅਸੀਂ ਸਾਰਾ ਪਰਵਾਰ ਹਰਦੀਪ ਬੱਬੂ ਦੀਆਂ ਬਹੁਤ ਫਿਲਮਾਂ ਦੇਖਦੇ ਹਾਂ ॥
ਭਾਵੇਂ ਸਾਰੇ ਕਲਾਕਾਰ ਹੀ ਸੋਹਣੀ ਐਕਟਿੰਗ ਕਰਦੇ ਹਨ ਪਰ ਬੱਬੂ ਦਾ ਸੁਹੱਪਣ ਸੁਭਾਅ ਆਵਾਜ਼ ਅਤੇ ਚੇਹਰੇ ਦੇ ਹਾਵ ਭਾਵ ਦਰਸ਼ਕਾਂ ਨੂੰ ਬਹੁਤ ਹੀ ਮੋਹਿਤ ਕਰਦੇ ਹਨ। ਕਿੰਉਕੇ ਬੱਬੂ ਦੀ ਐਕਟਿੰਗ ਅਸਲ ਜਾਪਦੀ ਐ।
ਕਦੇ ਕਦੇ ਤਾਂ ਐੰ ਲਗਦਾ ਜਿਵੇਂ ਬੱਬੂ ਸਾਡੀ ਹੀ ਕੁੜੀ ਹੋਵੇ ?
The acting is good for all the actors but babbu's voice beauty and the acting is to be commended.
No one can imitate you babbu .
ਬਹੁਤ ਬੁਲੰਦ ਅਵਾਜ਼ ਦੀ ਮਲਕਾ ਹਰਦੀਪ ਬੱਬੂ
Thanks ji
Very nice singer o tuci mam ji
Tuhadi awaz boht sohni a g
Mai bhut vadda fan a mam aap da.dilo reej a meri aap nu miln di.rabb kra jaldi puri ho jwa reej meri.
Mai bhadour to aa g
Siraa ji
ਬੱਬੂ ਜੀ ਦੀ ਅੈਕਟਿੰਗ ੲਿਕਦਮ ਸਿਰਾ ਹੁੰਦੀ ਹੈ । ਜਾਨ ਪਾ ਦਿੰਦੇ ਨੇ ਰੋਲ ਵਿੱਚ ਵਾਹਿਗੁਰੂ ਤਰੱਕੀਅਾਂ ਬਖਸੇ ਜੀ।
ਸੁਖਚੈਨ ਸਿੰਘ ਜੀ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,- from UK,
ਮੈਡਮ ਜਦੋਂ ਧਰਨਾਟ,ਨੁੰ ਕੁੱਟਦੇ ਓ,ਮੈਨੂੰ ਬਹੁਤ ਵਧੀਆ ਲੱਗਦੇ ਓ,ਬਹੁਤ ਸੋਹਣਾ ਕੰਮ ਕਰ ਰਹੇ ਓ
ਸਹੀ ਗੱਲ ਹੈ ਬੱਬੂ ਜੀ ਬਹੁਤ ਵਧੀਅਾ ਅੈਕਟਿੰਗ ਕਰਦੇ ਦੇਖਣ ਵਾਲੀਅਾ ਵਿਡਿਓ ਬਨਾੳੁਦੇ ਹੈ ਪਰਿਵਾਰ ਚ ਵੇਖਣ ਵਾਲੀਅਾਂ ਹੁੰਦੀਅਾ ਵਿਡਿਓ ,ਧਰਨਾਟ ਤੇ ਬੱਬੂ ਬਹੁਤ ਅੱਗੇ ਜਾਣਗੇ ਪ੍ਮਾਤਮਾ ਮੇਹਿਰ ਕਰਨ
ਹਰਦੀਪ ਕੌਰ ਬੱਬੂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ
ਸੋਹਣੀ ਵੀਡੀਓ ਸੋਹਣੀ ਐਕਟਿੰਗ ਤੁਹਾਡੀ ਬੱਬੂ ਮੈਡਮ
ਬੱਬੂ ਜੀ ਤੁਹਾਡੀ ਹਰ ਵਿਡੀਓ ਬਹੁਤ ਘੈਟ ਹੁੰਦੀ ਹੈ। ਰੱਬ ਤੁਹਾਨੂੰ ਤਰੱਕੀਆ ਬਖਸ਼ੇ ।
ਬੱਬੂ ਜੀ ਤੁਹਾਡੀ ਹਰ ਵਿਡੀਓ ਬਹੁਤ ਘੈਟ ਹੁੰਦੀ ਹੈ ਰੱਬ ਤੁਹਾਨੂੰ ਤਰੱਕੀਆਂ ਬਖਸੇ
ਬਹੁਤ ਹੀ ਵਧੀਆ ਜੀ
ਵਾਹਿਗੁਰੂ ਹੋਰ ਤਰੱਕੀ ਬਖਸ਼ੇ ਜੀ
ਬੱਬੂ ਤਾਂ all rounder ਅਾ।
ਵਧੀਆ ਜਾਨਕਾਰੀ God bless Hardeep Babbu
Nice babu g tusi bahut smart o gaddiyan wali acting sirra si tuhadi
ਬਹੁਤ ਵਧੀਆ ਵੀਡੀਓ
ਬੱਬੂ ਭੈਣ ਜੀ ਐਕਟਿੰਗ ਤਾਂ ਵਧੀਆ ਹੈ ਹੀ ਤੁਹਾਡੀ ਅਵਾਜ਼ ਬਹੁਤ ਘੈਂਟ ਆ
Hardeep babbu g ਤੁਸੀਂ ਬਹੁਤ ਵਧੀਆ ਐਕਟਿੰਗ ਕਰਦੇ ਹੋ! God bless you 🙏🙏, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਤੇ ਤਰੱਕੀਆਂ ਦੇਵੇ! Song Writer Rajveer Sohal, Athole ton,near jalandhar,- from UK,
ਬਹੁਤ ਵਧੀਆ ਅਦਾਕਾਰੀ ਅਤੇ ਤੁਸੀਂ ਵਧੀਆ song karo ਲੱਗਦੇ ਹੋ
Thank you 🙏🙏🙏🙏👏👏👏👏👏👏🆗🤝🏾🎇🎉🦅🎆🇮🇳🎁🦅🦅🦅👍
ਬਹੁਤ ਘੈਂਟ ਆ ਬੁੱਗੇ।ਰੱਬ ਹੋਰ ਤਰੱਕੀਆਂ ਬਖਸ਼ੇ।
ਬੱਬੂ ਜੀ ਸਹਿਣੇ ਤੋ ਤਾਂ ਮੈਂ ਵੀ ਆ ਜੀ 🥰🥰
ਵਾਹਿਗੁਰੂ,ਜੀ,ਫਤਿਹ,ਕਾਰਨਗੇ
Bhutt vadia ekting kardy oo babhu jii🙏👍👍👍👍👍👍emy vedio bnudy raho jii gd
ਮੇਰਾ ਪਿੰਡ ਤਖਤੂ ਪੁਰਾ ਸਾਹਿਬ ਹੈ ।ਮੈਡਮ ਮੇਰਾ ਨਾਨਕਾ ਪਿੰਡ ਸੈਹਿਣਾ ਹੈ ।
Nais a b
ਕਮਾਲ ਦੀ ਅਤੇ ਕੁਦਰਤੀ ਅਦਾਕਾਰੀ ਹੈ ,ਬੱਬੂ ਜੀ ਦੀ। ਵਾਹਿਗੁਰੂ ਤਰੱਕੀਆਂ ਬਖ਼ਸੇ।
ਸ਼िਹਣਾ िਪੰਢ,,,,,िਜਸਨੂੰ ਪੁਰਾਣੇ ਸਮੇ ਚ ਚॅਕ ਬਖਤੂ िਪੰਢ ਕिਹੰਦੇ ਸੀ
Very very nice ji ਹਰਦੀਪ ਕੌਰ ਜੀ ਤੁਹਾਡੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਆ ਜੀ ਮੇਰਾ ਪਿੰਡ ਵੀ ਮਹਿਰਾਜ ਆ ਜੀ ਧੰਨਵਾਦ ਜੀ ਸਾਰਿਆ ਦਾ ਜੀ
ਹਰਦੀਪ ਕੌਰ ਜੀ ਧਰਨਾਟ ਦੀ ਮੈਰਿਜ ਹੋਵੀ ਹੈ
Very nice babu beta
ਬੱਬੂ ਜੀ ਮੈਂ ਮੱਲੀਆਂ ਤੋਂ ਹਾਂ ਤੇ ਮਨੀਲਾ ਵਿਚ ਹਾ
ਬਹੁਤ ਵਧੀਆ ਜੀ ਬੱਬੂ ਜੀ
bahut wadia ji waheguru ji tuhanu trakia bakshan ji
Bahut hi badhiya babbu didi ji
ਬਹੁਤ ਘੈਟ ਜੀ
ਆਪਣਾ ਚੈਨਲ ਲਾਇਕ ਅਤੇ ਸ਼ੇਅਰ harman pindi ala subscribe karo
Super actor babbu ji
❤❤❤❤❤❤❤❤❤❤
ਬੱਬੂ ਜੀ ਆਵਾਜ਼ ਬਹੁਤ ਸੋਹਣੀ ਆ ਜੀ
Very very very nice babbu putar ji your song is very nice god bless you
ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਓ
Bast of luck Hardeep god bless you
ਹਰਦੀਪ ਕੌਰ ਜੀ ਦੀ ਨਸੀਬ ਸ਼ੌਰਟ ਮੂਵੀ ਜਰੂਰ ਵੇਖੋ ਜੀ
@Harwinder Sidhu shayri ਹਰਵਿੰਦਰ ਸਿੱਧੂ ਵਾਕਈ ਕਮਾਲ ਦੀ ਕਹਾਣੀ ਤੇ ਅਦਾਕਾਰੀ ਜੀ।
ਬਹੁਤ ਬਦੀਆਂ ਬੱਬੂ ਜੀ
ਬਾਈ ਇਹ ਕੁੜੀ ਨੂੰ ਧਰਨਾਟ ਤੋ ਪਹਿਲਾਂ ਭਾਨਾ ਸਿੱਧੂ ਲੈਕੇ ਆਇਆ ਸੀ ਪੋਤੇ ਇੰਦਰ ਦੇ ਵਿਡੀਉ ਵਿਚ ਉਹਦਾ ਨਾਂ ਇੱਕ ਵਾਰ ਵੀ ਨਹੀਂ ਭਾਨਾ ਇਹਨੂੰ ਉਸ ਵੇਲੇ ਲੈਕੇ ਆਇਆ ਜਦ ਇਹਨੂੰ ਕੋਈ ਨਹੀਂ ਸੀ ਜਾਣਦਾ ਹਿੱਟ ਹੋਣ ਤੋ ਬਾਅਦ ਧਰਨਾਟ ਨਾਲ ਕੰਮ ਕੀਤਾ ਚੜਦੇ ਸੂਰਜ ਨੂੰ ਹਰੇਕ ਸਲਾਮ ਕਰਦਾ ਪਰ ਜਿਹੜਾ ਬੰਦਾ ਅੋਖੇ ਵੇਲੇ ਸੋਡਾ ਸਾਥ ਦੇਵੈ ਉਸਨੂੰ ਕਦੇ ਨਹੀਂ ਭੁੱਲਣਾ ਚਾਹੀਦਾ
ਸਹਿ ਗੱਲ ਆ veere ਪਹਿਲਾ ਭਾਨਾ ਲੈਕੇ ਆਇਆ ਸਿ ਪਰ ਬਾਦ ਚ ਲੋਕਾਂ ਦੇ ਕਿੱਥੇ ਯਾਦ ਰਹਿਦਾ
Bahut sohni ਵੀਡੀਓ aa ਜੀ
ਬਹੁਤ vdia ਐਕਟਿੰਗ ਹੁੰਦੀ aa ਤੁਹਾਡੀ ਬਹੁਤ nature vdia ਤੁਹਾਡਾ
Bahut vadhiya actress Hun ,sab toh vadhiya dialogue delivery aa enha Di ,mainu ta lagiya kade eh Teacher aa
Best of luck Hardeep bete .God bless you
ਬੱਬੂ ਜੀ ਤੁਹਾਡੀ ਅਵਾਜ਼ ਵੀ ਬਹੁਤ ਵਧੀਆ ਹੈ ਅਤੇ ਅੈਕਟਿੰਗ ਵੀ ਬਹੁਤ ਵਧੀਆ ਹੈ
Hardeep babbu g very nice video 🏅🏆👌🤲🙏🙏
Bht khoob ji
ਬਬੂ ਲਗਦਾ ਨਹੀਂ ਪੁਤਰਾ ਤੂੰ ਇਟਰਵਿੳ ਦੇ ਰਿਹਾ ਹੈ ਮੂਵੀ ਵਿੱਚ ਸਾਦਾ ਪਣ ਪੰਜਾਬੀ ਪਹਿਰਾਵਾ ਠੇਠ ਪੰਜਬੀ ਬੋਲਣਾ ਪਿੰਡ ਦੀ ਅੋਰਤ ਵਾਂਗ ਰਹਿਣਾ ਵੇਖ ਕੇ ਬਹੁਤ ਵਧੀਆ ਲਗਦਾ ਰੱਬ ਤਰੱਕੀ ਬਖ਼ਸ਼ੇ ਬੇਟੀ
Babbu ji tuhadiya dharnaat naal movies asi bahut like krde a g
hardeep good voice aa g aapdi mai tuhada fan aa g saiya short moves dekhda tuhadi mai...good bless u
Hardeep babu Ji Tuc Ta 2 in 1 ho. Thuadi Ta awaj Buhat piaree hai. .....God bless you. ....amarjit singh dubai to
ਬਾਈ ਧਰਨਾਟ ਜਿੰਦ ਜਾਨ ਐ ਸਾਡੀ
I am your big fan
ਬੱਬੂ ਦੀਦੀ ਜੀ ਮੈ ਤੁਹਾਡੀ ਬਹੁਤ ਵੱਡੀ fan a
My all brothers nd Sisters Utube te mera likheya Song (Maa da dard) Singer Ramzana Heer da, plz jroor suneo nd dsio Comments kr k, Song Writer Rajveer Sohal, Athole ton,- from UK,
Thanks hardeep kaur babbu ji well come bhoot vadhiya Lagi yadav Tuhadiy Gala. Sun ke and please baei dharnat nal koei jaldi move bnao next please. Ok well come bhoot bhoot mhirbani (i.m Raghveer singh dhaliwal village Raipur Diss MANSA )
ਹੁਣ ਤਾਂ ਬੱਚੇ ਵੀ ਉਡੀਕ ਕਰਦੇ ਨੇ ਵੀ ਦੇਸੀ ਮਸਤੀ ਤੇ ਨਵੀਂ ਵੀਡੀਓ ਆਵੇਗੀ
ਬੱਬੂ ਭੈਣ ਜੀ ਤੁਹਾਡੀ ਦੇਪੀ ਮਸਤੀ ਨਵੀ ਪੁਰਾਣੀ ਟੀਮ ਨੂ ਦੀਵਾਲੀ ਦੁਸਹਿਰੇ ਅਤੇ ਗੁਰੂ ਨਾਨਕ ਪਾਤ ਸ਼ਾਹ ਦੇ ਜਨਮ ਦੀਆ ਬਹੁਤ ਵਧਾਈਆਂ ਜੀ ਲੜ
ਲਵ ਯੂ ਟਰਾਲੀ ਭਰ ਕੇ
@@avtarsamra2823 q
Shi glll a vre video da intzar bhut raihnda
ਮੈਨੂੰ ਤਾਂ +2 ਤਕ ਪੜੇ ਲਿਖੇ ਲਗਦੇ ਸੀ ਜੀ? ਸ਼ੋਰੀ ਮੇਰਾ ਗੈਸਟ ਗਲਤ ਸੀ
Very Nice Babbu
Waooo nyc so nyc voice
hiii
ਬੱਬੂ ਜੀ ਬਹੁਤ ਵਧੀਆ
ਬੱਬੂ ਜੀ ਬਹੁਤ ਵਧੀਆ
Very nice 👌 ji God bless you.. waheguru kre tusi hmesa chd di kla vich rho
👍🏻👍🏻
wa g wa
ਬਬ
ੂੂ
ਬਬੂੱ
ੳ
Babbu ji and Dharnat ji tuca diyan videos totaly priwark hundian ne plz keep it up
Bahot sohne ilaka ji barnala jila ਤੁਹਾਡੀ ਆ ਜੀ ਸਿੱਰਾ ਵੀਡੀਓ ਨੇ ਜੀ ਤੁਸੀਂ ਦਿਲੋਂ ਕਰਦੇ ਹੋ eckting ,ਅਸੀ ਪਟਿਆਲਾ ਜ਼ਿਲਾ ਤੋਂ ਆ ਜੀ ਨੇੜੇ ਪਾਤੜਾਂ
Babu is a great Actress ji
Hardeep BABBU....she is PERFECT....Actress in all pendu ocations....she is great......all the best..
Carry on deep ji waheguru ji tuhade dream nu jaldi jaldi pura kare TE TUHANU ALLWAGE GROUND TOUCH RAKHE
Bhut sohni awaj aa Hardeep ji
ਮੈਂ ਰਾ ਪਿੰਡ ਜਹਿਣੲ ਹੈ ਮੈ ਤੁਹਾਡੀ ਵੀਡੀਓ ਪਸੰਦ ਕਰਦਾ ਹਾਂ
Hello mam very good work aaj he thode to thode channel ware suniya c
Excellent anchoring aman mam.. 🥰🥰🥰🥰🥰.. Mere best sociology teacher👩🏫...
So nice voice babu g
👍👍👍
ਬਹੁਤ ਵਧੀਆ ਬੱਬੂ ਜੀ
Very good interview sister hardeep babbu
Very Nice mam 👌👌👌👌👌👌carry on
God bless you madam
Kon kon hune hune kmal heer da song sun ke ayea
Nice tusi bahut vdiya artist ho God bless you
ਬਹੁਤ ਵਧੀਆ ਕਲਾਕਾਰ
Hardeep didi best actor
ਬਹੁਤ ਸੋਹਣੀ ਗੱਲ ਬਾਤ
Nice 👍