Mukdi Gal ''ਚ Mithu ਦੀ ਜ਼ੁਬਾਨੀ ਆਪਣੀ ਪੂਰੀ ਪ੍ਰੇਮ ਕਹਾਣੀ | ABP Sanjha |

Поделиться
HTML-код
  • Опубликовано: 1 фев 2019
  • Subscribe Our Channel: / abpsanjha
    Watch ABP Sanjha Live TV : abpsanjha.abplive.in/live-tv
    ABP Sanjha Website : abpsanjha.abplive.in/
    Social Media Handles:
    RUclips : / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 1,1 тыс.

  • @Mangacharik
    @Mangacharik 14 дней назад +31

    ਓਏ ਇਦਾਂ ਦੀ ਕੁੜੀ ਪੂਰੀ ਪੰਜਾਬ ਚ ਨਹੀਂ ਹੋਣਗੇ ਯਾਰ ਤੇਰੀ ਵੀਡੀਓ ਵੇਖ ਕੇ ਸੁਬਾ ਸ਼ੁਰੂਆਤ ਹੁੰਦੀ ਆ ਔਰ ਸਭ ਤੋਂ ਬਾਅਦ ਡੇ ਐਂਡ

  • @jotimaan1553
    @jotimaan1553 3 года назад +133

    This man is one in a million. He is so in love with her still. I hope God keeps him safe and her mother and maternal uncle rot in hell.

  • @desijatt1446
    @desijatt1446 Год назад +262

    ਅੱਜਕੱਲ ਦੀਆਂ ਕੁੜੀਆਂ ਨਾਲ਼ੋਂ ਜੱਸੀ ਸੌ ਗੁਣਾ ਚੰਗੀ ਸੀ

  • @RavinderSingh-oj1bn
    @RavinderSingh-oj1bn Год назад +41

    ਜੱਸੀ ਭੋਲੀ ਸੀ ਤਾਂ ਹੀ ਮਾਰੀ ਗਈ ਵਰਨਾ ਓਸ ਹਾਲਤ ਵਿੱਚ ਦੀਮਾਗ ਲਾ ਕੇ ਮਾਮੇ ਦੀ ਮੰਨ ਲੈਂਦੀ ਤੇ Safe position ਚ ਆਕੇ ਪੁਲਿਸ ਨੂੰ ਦੱਸ ਦਿੰਦੀ, ਪਤਾ ਨੀ ਲੋਕ ਬੱਚਿਆਂ ਦੀ ਖੁਸ਼ੀ ਦੀ ਪਰਵਾਹ ਨਾ ਕਰਕੇ ਉਨਾਂ ਵਿੱਚੋਂ ਆਪਣੀਆਂ ਖੁਸੀਆਂ ਕਿਉਂ ਭਾਲਦੇ ਹਨ ਹੁਣ ਮਾਮੇ ਦੇ ਕਿਹੜੇ ਝੰਡੇ ਝੂਲ ਗਏ ਹੁਣ ਫਿਲਮ ਬਣੂਗੀ, ਫੇਰ ਪੁੱਤ ਤੇਰੀਆਂ ਪੁਸ਼ਤਾਂ ਯਾਦ ਰੱਖਣਗੀਆਂ ਮਿੱਠੂ ਦੀਆਂ ਪੁਸ਼ਤਾਂ ਤਾਂ ਮਾਣ ਕਰਨਗੀਆਂ ਲੋਕ ਕਨੇਡਾ ਜਾ ਕੇ ਵੀ ਨਹੀਂ ਬਦਲਦੇ

  • @Okay-oz4tl
    @Okay-oz4tl 4 года назад +180

    Ajj de jamane da Sacha pyar a Mitthu te Jassi da pyar 🙏🏻

  • @jaspreetsinghpkwalia8930
    @jaspreetsinghpkwalia8930 3 года назад +72

    Big respect to big brother and I wish for your healthy life.

  • @sujatadas4962
    @sujatadas4962 Год назад +67

    This guy and his family should be saved at any cost 🙏 we need to support dat guy

  • @inderjitkaur7909
    @inderjitkaur7909 Год назад +53

    ਵੀਰੇ ਮਾਲਕ ਤੁਹਾਨੂੰ ਤੇ ਤੁਹਾਡੇ ਨਾਲ ਜੋ ਵੀ ਖੜੇ ਚੜਦੀਕਲਾ ਚ ਰੱਖੇ। ਤੇ ਜੱਸੀ ਭੈਣ ਲਈ ਤਾਂ ਕੋਈ ਸ਼ਬਦ ਹੀ ਨੀ। ਸੱਚੇ ਪਾਤਸ਼ਾਹ ਤੁਹਾਨੂੰ ਜਲਦੀ ਹੀ ਇਨਸਾਫ ਦਿਵਾਵੇ। ਤੇ ਉਹ ਇਕੱਲਾ ਇਕੱਲਾ ਬੰਦਾ ਜਿਹੜਾ ਏਸ ਕਤਲ ਚ ਸੀ । ਬਹੁਤ ਬੁਰੀ ਤਰ੍ਹਾ ਕੀੜੇ ਪੈ ਕੇ ਮਰਨ

  • @reshmamuhazil8802
    @reshmamuhazil8802 Год назад +35

    😢my eyes feel with tears how can a mother be like Jussie’s mother she is so cruel woman I have ever seen

  • @nihaalthakur
    @nihaalthakur Год назад +11

    Is janm m nhi to agle janm m aap logo k pyar jarur pura hoga . Rula diya😭. True love❤❤

  • @satinderkaur6904
    @satinderkaur6904 Год назад +38

    Mera ta kaalja he muh nu aa geya veere di story sunnke 😔 haye rabba je tu mila ni sakda ta milwaanda kyoun hai,inna dard jassi ne bardasth kitta😭keede pain onu maaran waleya nu,mitthu veer tu a sachcha humsufer 💪👍 waheguru ji mehar kari dateya 🙏

  • @sukhwinderkaur7145
    @sukhwinderkaur7145 14 дней назад +29

    ਇਹ ਇੱਕ ਸੱਚਾ ਪਿਆਰ ਸੀ, ਪਰ ਅਫਸੋਸ ਸੱਚੇ ਪਿਆਰ ਕਰਨ ਵਾਲੇ ਨੂੰ ਦੁਨੀਆਂ ਜਿਉਣ ਨਹੀਂ ਦਿੰਦਾ, ਪਰ ਅੱਜ ਦੇ ਮਹੋਲ ਦੇਖ ਲਉ, ਜੱਸੀ ਦੀ ਮਾਂ ਨੂੰ ਵਾਹਿਗੁਰੂ ਵਲੋਂ ਜਰੂਰ ਸਜ਼ਾ ਮਿਲੂਗੀ, ਇਹ ਇੱਕ ਪਾਪ ਕੀਤਾ ਹੈ

  • @dhaliwalbalram8373
    @dhaliwalbalram8373 4 года назад +70

    ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ

  • @contentsbypratibha
    @contentsbypratibha Год назад +14

    Ye hota hai saccha pyaar..... Log pta nahi Q nhi samjhte pyaar ko-pyaar karne walo ko, logo ko bs apne status-caste-religion dikhte h.... Ajkal toh kher pyaar k naam pe sirf jismfiroshi hoti hai...bhut km log hote hai aise pyaar karne wale.... Salute hai iss bande ko jo aj tak nahi hara na harega kabhi🙏🏻.... Aankho se aansu behte rahe meri inki dard bhari love story sunkar😭😭, na jane Q Parmata bhi itna bura naseeb likh deta hai acche logo ka 🙏🏻💔.... Jassi aur Mithu Ji dobara milenge sahi kha Mithu Sir ne ki rooh ka rishta hai hum fir milenge agle janam m (Mithu Sir ki aankhein sab byan kar rahi thi ki Jassie kya thi unke liye aur inn dono ka pyaar kitna pak saaf tha) .....

  • @varinderdhillon7226
    @varinderdhillon7226 Год назад +22

    Ehde te film banni chaidi aa bai ek misaal a sache pyar di swaad krta jatta roj roj ni jamde tere warge heere ❤

  • @icespice4life
    @icespice4life 5 лет назад +88

    sad story if this guy was not genuine he would have remarried but he truly loved Jassi. May god bless her soul.

  • @nehabhalla7904
    @nehabhalla7904 Год назад +61

    How can people be so cruel.. they killed their own daughter.. it was such a pure love story..

  • @primereel456
    @primereel456 2 года назад +19

    Mithu dil da saaf bnda lgeya

  • @haneetkaur7950
    @haneetkaur7950 21 час назад +1

    ਮਿੱਠੂ ਵੀਰ ਜੀ ਆਪ ਜੀ ਦੀ ਦਰਦ ਭਰੀ ਦਾਸਤਾਨ ਸੁਣ ਕੇ ਬਹੁਤ ਦੁੱਖ ਹੋਇਆ ਵਾਹਿਗੁਰੂ ਜੱਸੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਸਲੀ ਮਰਦ ਮਿੱਠੂ ਵੀਰ ਜੀ ਨੇ ਆਪਣੇ ਪਿਆਰ ਦਾ ਮੁੱਲ ਨਹੀਂ ਪਾਇਆ ਖਰੀਦਿਆ ਨਹੀਂ ਵਿਕਿਆ ਨਹੀਂ ਉਹ ਪੁਲਿਸ ਅਫਸਰ ਵਕੀਲਾਂ ਦਾ ਵੀ ਬਹੁਤ ਧੰਨਵਾਦ ਜਿਨਾਂ ਨੇ ਮਿੱਠੂ ਵੀਰ ਜੀ ਦਾ ਸਾਥ ਦਿੱਤਾ ਜਿਹੜੇ ਤੰਗ ਕਰਦੇ ਨੇ ਵਾਹਿਗੁਰੂ ਉਹਨਾਂ ਨੂੰ ਸੁਮਤ ਬਖਸ਼ੇ ਸਲੂਟ ਆ ਵੀਰ ਤੈਨੂੰ ਸਲੂਟ ਹੈ ਤੇਰੇ ਪਿਆਰ ਨੂੰ

  • @ds1915
    @ds1915 5 лет назад +14

    Love you 22 dil jit lya last minutes ch.waheguru tainu sab kuch bakshe