Who's Mandeep Dhaliwal? A year after May 29, why his & others' silence has been problematic ? Part 1

Поделиться
HTML-код
  • Опубликовано: 1 июл 2023

Комментарии • 570

  • @hpkingz273
    @hpkingz273 Год назад +109

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

    • @MrKhush001
      @MrKhush001 Год назад +5

      Wah o jatta kya likhya yr end

    • @ArshdeepSingh..
      @ArshdeepSingh.. Год назад +1

      ​@@MrKhush001eh kise da likhya hoya lines..bahut pehlaa...tusi sunya nhi c?

    • @MrKhush001
      @MrKhush001 Год назад +1

      @@ArshdeepSingh.. pta mnu vadde veer

  • @dilbagagriworks5475
    @dilbagagriworks5475 Год назад +52

    ਮਤਲਬ ਜਿੰਨੇ ਵੀ ਅੱਜ ਗੈਂਗਸਟਰ ਬਣੇ ਹੋਏ ਨੇ ਸਾਰੇ ਸੁਖਬੀਰ ਬਾਦਲ ਤੇ ਮਜੀਠੀਏ ਦੇ ਚੇਲੇ ਨੇ ਇਨਾ ਨੇ ਓਸੇ ਟਾਈਮ ਨਸ਼ੇ ਨੂੰ ਕਾਲਜ ਵਿੱਚ ਫੈਲਾਇਆ

    • @kmldeepramgarhia5899
      @kmldeepramgarhia5899 Год назад +6

      ਤਾਹੀਂ ਤਾਂ ਸਿੱਧੂ ਨੇ ਆਪਣੀ ਇੰਟਰਵਿਊ ਵਿਚ ਕਿਹਾ ਸੀ ਬਾਦਲ ਪਰਵਾਰ ਨੂੰ ਤਾਂ ਬਹੁਤ ਚੰਗੀ ਤਰ੍ਹਾ ਪਤਾ ਹੋਣਾ ਚਾਹੀਦਾ ਹੈ ਵੀ ਗੈਂਗਸਟਰ ਕਿਵੇਂ ਬਣਦੇ ਨੇ 😢

    • @sukhdeepsingh-ku3fc
      @sukhdeepsingh-ku3fc Год назад +3

      ਸਿੱਧੂ ਦੇ ਵੀ ਬੰਬੀਹਾ group ਨਾਲ ਸੰਬੰਧ ਸੀ ਤੇ ਕਾਂਗਰਸ ਵੀ ਕੋਈ ਦੁੱਧ ਧੋਤੀ ਨਹੀਂ ਸੀ

    • @kmldeepramgarhia5899
      @kmldeepramgarhia5899 Год назад

      ਸਰਕਾਰ ਅੱਜ ਤਕ ਚੰਗੀ ਕਿਹੜੀ ਹੈ ਤੇ ਇਸ ਦੁਨੀਆ ਵਿਚ ਦੁੱਧ ਧੋਤਾ ਹੈ ਕੋਣ ਵੀਰਾ ਰੱਬ ਜਾਣਦਾ।ਕਮੀ ਹਰੇਕ ਇਨਸਾਨ ਵਿੱਚ ਹੁੰਦੀ ਹੈ। ਲੋਕ ਰੱਬ ਨਾਲ ਵੀ ਲੜਦੇ je ਕਿਤੇ ਦਿਸਦਾ ਹੁੰਦਾ। ਹੁਣ ਆਮ ਪਾਰਟੀ ਵਾਲੇ ਜਿਹੜਾ ਪੰਜਾਬ ਸੁਦਾਰਦੇ ਓਹੀ ਵੀ ਦਿਸੀ ਜਾਂਦਾ

    • @ustaad7161
      @ustaad7161 Год назад +1

      @@sukhdeepsingh-ku3fckon khnda londia de sboot

  • @ohibanda8572
    @ohibanda8572 Год назад +19

    “Aim Kise da te kihdi kdo Game hojauu, Faida kise da te hor koi blame hojauu” ⛳️⛳️❤️

  • @gulabasingh9852
    @gulabasingh9852 Год назад +56

    ਤੁਸੀਂ ਸਾਰੇ ਸਬੂਤ ਦੇਈ ਜਾਨੇ ਬਾਈ ਸਿੱਧੂ ਦੇ ਕਾਤਿਲਾ ਦੇ
    ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਸ ਕੇਸ ਨੂੰ ਦਬਾਈ ਜਾਂਦੇ ਐ

    • @Lingbabar
      @Lingbabar Год назад +9

      Kutti chora nall rali e 😮

  • @ShamsherSingh-ff5jg
    @ShamsherSingh-ff5jg Год назад +20

    ਬਹੁਤ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਸਰ ਗੈਂਗਸਟਰ ਵਾਦ ਖਤਮ ਹੋਣਾ ਚਾਹੀਦਾ ਹੈ। ਧੰਨਵਾਦ

  • @BackupFactory
    @BackupFactory Год назад +23

    dil da ni mada tera sidhu moosewala ❤🔥

  • @India-UAE-Oman-UK
    @India-UAE-Oman-UK Год назад +3

    Wow super 👌 👏 ek number daa reporting paaji... was desperately waiting for the details about mandeep

  • @harjindersingh3262
    @harjindersingh3262 Год назад +16

    #justice for sidhu moosewala

  • @Punjzaabi_guy_
    @Punjzaabi_guy_ Год назад +26

    Goldy brar nu kisse ne nai pushya k middukhere nu sidhu kyu marvauga ,middukhera lucky patial vichkaar koi purani ranjish c prr sidhu di middukhere naal ta Dushmani nai c....gangsters ne ikk badla len lyi ikk innocent nu nishana bnaata

    • @UserLioness
      @UserLioness Год назад +2

      @@sukhrode1277exactly bro 😭
      Miss u Sidhu moose wala brother 😢❤

  • @kmldeepramgarhia5899
    @kmldeepramgarhia5899 Год назад +61

    ਅਫਸਾਨਾ ਨੂੰ ਤਾਂ ਆਪਣੇ ਸ਼ੋਆ ਤੋ ਵ੍ਹੇਲ ਨਹੀ😢ਸਿੱਧੂ ਨੂੰ ਅਪਣਾ ਭਰਾ ਮੰਨਦੀ ਸੀ।ਕਿਸੇ ਦੂਜੇ ਦੇ ਗਲਤੀਆ ਕਰਕੇ ਆਪ ਫਸ ਗਿਆ ਸਿੱਧੂ bhai 😢।r neit de ਲਈ ਐਵੇਂ ਵੈਰ ਪੈ ਲਿਆ।ਅੱਜ ਸਾਰੇ ਆਪਣੇ ਜਿੰਦਗੀ ਵਿਚ ਵਧੀਆ ਜੀ ਰਹੇ ਨੇ।😢ਪਰ ਓਸਦਾ ਮਾ ਪਿਉ ਰੁਲ ਗਏ 😢

    • @sUkH036
      @sUkH036 Год назад +16

      ਇਹਨਾਂ ਸਾਰੇ ਪੰਗੇਆ ਕਰਕੇ ਓਹਨੂੰ ਵੋਟ ਚ ਖੇਡਣਾ ਪਿਆ ਹਾਰ ਗਿਆ ਓਹਦਾ ਦਿਲ ਹੀ ਟੁੱਟ ਗਿਆ ਲਾਪਰਵਾਹੀ ਵਰਤੀ ਮੌਤ ਚ ਬਦਲ ਗਈ

    • @kmldeepramgarhia5899
      @kmldeepramgarhia5899 Год назад +5

      😢😢😢😢😢😢😢😢😢😢😢

    • @avtarsingh-qk4gm
      @avtarsingh-qk4gm Год назад +8

      ਸਹੀ ਬਾਈ ਇਹਨਾ ਦੇ ਕੰਡੇ ਬੀਜੇ ਨੇ ਸਿੱਧੂ ਤੇ ਪਏ 😢😢

    • @BIRADATBIRADATSINGH
      @BIRADATBIRADATSINGH 4 месяца назад

      ਸਿੱਧੂ R nait krke marea gya ,threat RNait nu aunde si ,oh sidhu to ph kra dinda si ,ap oh mok Marda si ,sidhu asli mard si ,jeda kise muhre Koda nhi hoea ,R nait sidhu de choreo gangsters nu pase v bhut dinda reha ,MRN to drda ,hun v dinda ,dushmni sidhu di pwati vchare di ,hun ta koi threat ni aunda RNait nu ,kyo k oh dalla pase dinda ,hun dalla sidhu de hak ch post v ni paunda , Lawrence to drda ,hun Lawrence hora de lul te batha rhnda ,dalla sidhu nu mrwa gya ,eh kye dalle si bai nu mrwaun ch ,gunyana Maan, RNait,ik sali knjri jedi khndi si ma sister a sidhu di ,hun eh dallea nu sidhu da ghar disno hat gya ,kyo k ehna da remote , Lawrence kol a ,sale mok marde a ,nle jwaea nu pase v full dinde a ,eh sab babumaan nal rle hoe a andro ,

    • @BIRADATBIRADATSINGH
      @BIRADATBIRADATSINGH 4 месяца назад

      ​@@avtarsingh-qk4gmbai rnait,koralamaan,guniana ,babumaan,afsana,ehna ne janbuj k marwaea bai nu ,ap ta pase de dea krn choreo ,dushmni sidhu di pwai gye ,v apa ni pase Dene sidhu ,kuj v hoje ,sidhu dleer si ,ankhi si ,bai thok k jwav de dinda si ,v jo mrji krlo ,ma kuj ni Dena ,eh sab kuj bai to kronde si eh londe sale,bai ehna salea karke Mr gya ,nhi bai kol ki ghata si pasea da ,j eh dalle sach ds dinde ,v asi ta bund mrwaunde a lowrence to ,ap e crore,crore dinde si ,hun v dinde a ,baki andro sale eh nal rhnde si bai de ,andro khar khande si bai to ,syane khnde a ,ghar da peti e ghar nu fookda hunda, waheguru ji

  • @MRT09
    @MRT09 Год назад +7

    kde vicky middukhera ty b video ohde kide kide nal link c??

  • @luv5929
    @luv5929 Год назад +157

    From last few videos i have been noticing that you might be trying to put doubt in peoples mind to make them think that may b Sidhu was involved in midhukhera murder.
    Everyone has connections, even you could have some connections with there goons. Having a connection with a gang doesn't mean the other gang can murder someone.
    The world is fkd up.
    Long live Sidhu Moose Wala❤️

    • @SandeepSharma-xq8jy
      @SandeepSharma-xq8jy Год назад +11

      Bro im the biggest fan of moosewala but bhai you are wrong lakhi sir has never created doubt he is just stating facts perception is yours to build pbx1 5911 for life

    • @Bossshejfjnf
      @Bossshejfjnf Год назад

      Fudiyondiya agla Sahi report kr reha. Penchoda jo sach hai oh sach he rehna.

    • @harinderpreethani8147
      @harinderpreethani8147 Год назад +8

      You are wrong brother ritesh clearing the picture

    • @ArshSingh-11
      @ArshSingh-11 Год назад +17

      Eh sarkari journlist va... Me sidhu di death toh pehla keha c

    • @kayhanspal1510
      @kayhanspal1510 Год назад +3

      Lakhi is right brother

  • @bilalhussain9537
    @bilalhussain9537 Год назад +15

    #justiceforsidhumoosewala

  • @shreyashmunde9788
    @shreyashmunde9788 Год назад +11

    #JusticeforSidhuMoosewala🙏🏻🙏🏻🙏🏻🙏🏻🙏🏻🙏🏻

  • @harmeetkaur6791
    @harmeetkaur6791 Год назад +4

    Deep inside Story bought on surface, well done 👍

  • @bootachaudhry4856
    @bootachaudhry4856 Год назад +4

    #JusticeforSidhumoosewala 🇵🇰

  • @sukhnoorpunjabi
    @sukhnoorpunjabi Год назад +4

    Good reporting lakhi sir ji justice sidhu moose wala

  • @morjaat5041
    @morjaat5041 Год назад +5

    Love you so much brother.
    Best interesting report .

  • @karantak7632
    @karantak7632 Год назад

    Bhout vadiya report sir ji ❤

  • @Harpreetsingh-wh6fg
    @Harpreetsingh-wh6fg Год назад +11

    #Justiceforsidhumossewala

  • @usedclothestraders3787
    @usedclothestraders3787 Год назад +1

    Sukr a sir Mai thode channel to Mandeep di report lab reha cc bt nhi mile thnku sir a report te Sanu knowledge den lyi 🙏

  • @bootachaudhry4856
    @bootachaudhry4856 Год назад +3

    #JusticeforSidhumoosewala

  • @The_5Game
    @The_5Game Год назад +31

    Sidhu Moosewala Da Role Sirf Inha Si ki Oh Inha Naal Gaane Karda C ..
    Oh Boht He Sahu Munda C Ohnu Mein 2010 toh Janda Oh Kisi Da Katal Nahi Kar sakda 🙏 Rest and Peace my Brother Sidhu Moosewala

  • @sarajmanes4505
    @sarajmanes4505 Год назад

    Sat Shri Akal Ji Namskar Ji Great Job Keep It Up Best Informative Program God Bless You Long Life And Good Health Thanks Dear Little Bro 🙏 🙏👌👌👍👍👏👏

  • @shilpi158
    @shilpi158 Год назад +23

    INSAAN DO CHIZO SE BANTA
    HAI ... ✌️
    EK KISMAT DUSRI MEHNAT .... 🦾
    KUCH KUTTE SHER (SIDHU M) 🦁
    KI KISMAT SE JALTE THE ... 🤨
    OR MEHNAT HIJDO SE HOTI NAHI HAI ... 👎
    INSAAF TO MILEGA KYU KE SACH KI HAAR KBHI HOTI NAHI ... 🙏

  • @saabofficial8331
    @saabofficial8331 Год назад +13

    Lakhi paji sidhu Moose wala murder to baad nanu roopa Punjab de kede pinda ch rhe tusi kya c uste report bnauga..m bht bar request kri sir tuhanu but tusi hje tk report ho nhi media ch le k aye soo please paji oh report jldi bnao ji ♥️♥️🙏🙏🙏

  • @simranbrar6037
    @simranbrar6037 Год назад +7

    #JusticeForSidhuMooseWala 🙏🙏🙏

  • @sakattarsingh7114
    @sakattarsingh7114 Год назад +6

    Ritesh Lakhi ji 🙏
    You are a great journalist 👏

  • @baljittoor1822
    @baljittoor1822 Год назад +1

    U r one great reporter, bring all truth and fair Ritsh ji

  • @harjinderpalkaurkahlon6540
    @harjinderpalkaurkahlon6540 Год назад +1

    ਬਹੁਤ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਇਕ ਕਾਬਿਲ ਰਿਪੋਰਟਰ ਹੀ ਦੇ ਸਕਦੇ ।ਅਫਸੋਸ ਕਿ ਨੌਜਵਾਨ ਇਹਨਾਂ ਸਿਆਸਤਦਾਨਾਂ ਦੀ ਚੁੰਗਲ ਚੋਂ ਬਚਕੇ ਰਹਿਣ ।🙏🏻

  • @SamSra007
    @SamSra007 Год назад +1

    Bhut khub @riteshlakhi veer real journalism u done 👍🏻✅

  • @rightone2918
    @rightone2918 Год назад +23

    Sir please shed some light why government wants to protect the criminals in this case and doesn’t want to address parent’s genuine concerns

    • @rightone2918
      @rightone2918 Год назад

      Or give any justice in this case even though it’s a joke to expect any justice from same government who actually facilitated this murder

    • @prithviraj6172
      @prithviraj6172 Год назад

      @@rightone2918what you talking about ? why would current government try to kill sidhu everyone knows sidhu lose election to aap candidate by 50k votes and a lot of against sidhu bcoz he join congress.

    • @prithviraj6172
      @prithviraj6172 Год назад

      @@rightone2918Can you tell me which criminal government try to save in sidhu murder .police arrest over 40 people kill 3 gangster and now NIA declared lawrence a terrorist and charge him 10 new realy strong cases

    • @rightone2918
      @rightone2918 Год назад +4

      @@prithviraj6172 looks like you are on payroll for the same government I m talking about and you are talking about the scumbags who orchestrated this but what about people who planned it. Where are the answers to how bishnoi gave two back to back interviews from so called jail or should we call that guesthouse for them or maybe a safe house

    • @_Lally
      @_Lally Год назад +1

      ⁠​⁠@@rightone2918 Absolutely right, if government is not behind, then how can a criminal can give interview twice ??

  • @LakhwinderSingh-tk8bk
    @LakhwinderSingh-tk8bk Год назад +5

    ਲਗਦਾ ਇਹਨੂੰ ਵੀ ਧਮਕੀ ਮਿਲ ਗਈ ਆ ਬੇਚਾਰੇ ਨੂੰ indirect ਸਿੱਧੂ ਦੀ involvement ਦੀ ਗੱਲ ਕਰਦਾ ਪਿਆ

  • @mammusingh5516
    @mammusingh5516 Год назад +6

    #jucticesidhumoosewala #balkaursinghsidhu #charnkaur5911 #justiceforsidhumoosewala #ਸਵਾਲ no 1 ਸਭ ਤੋਂ ਪਹਿਲਾ ਸਵਾਲ ਇਹੀ ਹੈ ਇਹ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਕਿਉ ਘਾਟ ਕੀਤੀ ਜਦੋਂ ਕਿ ਦਿੱਲੀ ਦੇ ਸ਼ਪੈਸ਼ਲ ਸੈਲ ਵੱਲੋਂ ਪੰਜਾਬ ਸਰਕਾਰ ਨੂੰ ਲਿਖ ਭੇਜਿਆ ਗਿਆ ਸੀ ਕੇ ਪੰਜਾਬ ਚ ਦੋ ਬੰਦਿਆਂ ਨੂੰ ਬਹੁਤ ਵੱਡੇ ਪੱਧਰ ਤੇ ਖਤਰਾ ਹਾਂ ਰਵਨੀਤ ਸਿੰਘ ਬਿੱਟੂ ਤੇ ਸਿੱਧੂ ਮੂਸੇ ਵਾਲਾ l ਰਵਨੀਤ ਸਿੰਘ ਬਿੱਟੂ ਨੂੰ ਇਸ ਸੰਬੰਧੀ ਸੂਚਿਤ ਵੀ ਕੀਤਾ ਗਿਆ ਜਦੋਂ ਕਿ ਸਾਡੇ ਪਰਿਵਾਰ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਇਸ ਗੱਲ ਦਾ ਸਰਕਾਰ ਜਵਾਬ ਦੇਵੇ l ਜਦੋਂ ਕਿ ਮੁੱਖ ਮੰਤਰੀ ਨੂੰ ਉਸ ਵੇਲੇ ਦੀ ਡੀਜੀਪੀ ਵੱਲੋਂ ਦੱਸਿਆ ਗਿਆ ਸੀ ਕਿ ਸਿੱਧੂ ਦੀ ਸਕਿਊਰਟੀ ਨਾ ਘਟਾਈ ਜਾਵੇ ਉਸਦੀ ਜਾਨ ਨੂੰ ਬਹੁਤ ਵੱਡਾ ਖਤਰਾ ਹੈ ? ਇਸ ਤੋਂ ਇਲਾਵਾ ਅੱਜ ਤਲਵੰਡੀ ਸਾਬੋ ਵਿੱਚ ਆੜਤੀਏ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ l ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਕਦੋਂ ਠੀਕ ਹੋਵੇਗੀ, ਟੇਲਾ ਪਾਣੀ ਪਹੁਚੰਦਾ ਕਰਨ ਦਾ ਮੁੱਖ ਮੰਤਰੀ ਜੀ ਵੱਡਾ ਐਲਾਨ ਕਰ ਚੁੱਕੇ ਹਨ ਪਰ ਅੱਜ ਟੇਲਾਂ ਤੇ ਖੇਤਾਂ ਨੂੰ ਪਾਣੀ ਤਾ ਦੂਰ ਦੀ ਗੱਲ ਉੱਡਤ ਬ੍ਰਾਂਚ ਐਂਡ ਮੂਸਾ ਬ੍ਰਾਂਚ ਦੇ ਵਾਟਰ ਵਰਕਸ ਤੇ ਪੀਣ ਵਾਲਾ ਪਾਣੀ ਵੀ ਨੀ ਪਹੁੰਚ ਰਿਹਾ l ਇਹੀ ਹਾਲ ਮਾਨਸਾ ਜ਼ਿਲ੍ਹੇ ਦੇ ਬੋਹਾ ਖੇਤਰ ਦਾ ਹੈ ਜਿੱਥੇ ਨਹਿਰ ਦੀ ਰਿਪੇਅਰ ਤੋਂ ਬਾਅਦ ਬਿਲਕੁਲ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ l ਇਸ ਤੋਂ ਇਲਾਵਾ 4161 ਟੀਚਰਾਂ ਨੂੰ ਨਿਯੁਕਤੀ ਪੱਤਰ ਦਿੱਤੇ 6 ਮਹੀਨੇ ਹੋ ਚੁੱਕੇ ਹਨ ਅੱਜ ਤੱਕ ਉਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ l ਬਾਕੀ ਸਾਰੀ ਗੱਲ ਨੂੰ ਸਵਾਲ ਨੰਬਰ 2 ਨਾਲ ਕਰਾਂਗੇ ਜੀ l

  • @GurmeetSingh-oc1sn
    @GurmeetSingh-oc1sn Год назад +3

    ਲੱਖੀ ਜੀ ਸਤਿ ਸ੍ਰੀ ਅਕਾਲ ਇੱਕ ਸਵਾਲ ਹੈ ਤੁਹਾਨੂੰ ਮੇਰਾ ਤੁਹਾਡੇ ਚੈਨਲ ਉੱਤੇ ਲੱਗਭੱਗ ਜਿਆਦਾਤਰ ਵੀਡੀਓ ਪੰਜਾਬੀ ਭਾਸ਼ਾ ਵਿੱਚ ਬਣਦੇ ਹਨ ਪਰ ਟਾਈਟਲ ਅੰਗਰੇਜ਼ੀ ਵਿੱਚ ਕਦੀ ਕਦੀ ਹਿੰਦੀ ਵਿੱਚ ਫਿਰ ਟਾਈਟਲ ਅਤੇ ਕੰਨਟੈਕਟ ਵੀ ਪੰਜਾਬੀ ਵਿੱਚ ਲਿਖਿਆ ਜਾਵੇ ਤਾਂ ਪੰਜਾਬੀ ਮਾਂ ਬੋਲੀ ਦੀ ਲੋਕਪ੍ਰਿਯਤਾ ਹੋਰ ਵਧੇਗੀ ਧੰਨਵਾਦ ਲੱਖੀ ਜੀ ❤❤🌹🌹🌹 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ❤🌹

  • @gorasaab5347
    @gorasaab5347 Год назад

    Ritesh ji bahut vadia topic select kita video lai , jinna ne lawrence de cousin nu maarya Rammi Machhana huna batey video banao

  • @maninderkaur6859
    @maninderkaur6859 Год назад +5

    I saw Robin Brar in one picture. I know this man when I was an English literature student at university

  • @RajbirSingh-sr6nb
    @RajbirSingh-sr6nb Год назад +5

    Justice for sidhu moosewala bro 🙏🙏

  • @ManpreetSingh-ne1un
    @ManpreetSingh-ne1un Год назад +5

    #JusticeSidhumoosewala

  • @Sing-ek2ed
    @Sing-ek2ed Год назад +3

    Lucky bhai ek gal dassoge tuhaada canada vich based hon da, yadwinder curfew da canada set hon da, shubhkarman Dhaliwal da vi canada set hon da ki kaarn si, ehda lagda jiwen koi canada baitha punjab di weather report de reha howe

  • @jai-hind82
    @jai-hind82 Год назад +1

    lakhi ji tusi bohut excellent patatkar ho,,,!❤
    ik gall dasso please,,,k ki aap ji eh sari patarkarita jo aap ji karde ho😍ki eh hi patarkarita india vich rehnde hoye kar sakde ho,,?
    ❤please reply,,,,,i am wating

  • @PARAMJITKAUR-ul5ff
    @PARAMJITKAUR-ul5ff Год назад +6

    #justiceforsidhumoosewala 🙏

  • @nikkalohara2435
    @nikkalohara2435 Год назад +1

    Ssa baiii❤
    1st
    view aapna❤🎉

  • @ashishgrovermayagarden9786
    @ashishgrovermayagarden9786 Год назад

    Bhut spasht jankari bhaji

  • @thekakajivlog1982
    @thekakajivlog1982 11 месяцев назад +4

    Waheguru ji

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Mjattx
    @Mjattx Год назад +3

    Did you contact afsana, mandeep dhaliwal or shaganpreet to get their input???

  • @harrydhaliwal4997
    @harrydhaliwal4997 Год назад

    Good reporting sir 👍

  • @jasschandigariya1701
    @jasschandigariya1701 Год назад

    Bhut vadia explained ..

  • @ayushrajaa
    @ayushrajaa Год назад +7

    I'm seen many times Ritest trying to set narrative against Sidhu... Last he did interviews of goldy but he not cross questions to him

    • @Mjattx
      @Mjattx Год назад +3

      Yeah, he seems to be a very shady “journalist”.

  • @gurjotsingh962
    @gurjotsingh962 Год назад

    Very good report sir 🙏🙏

  • @ohibanda8572
    @ohibanda8572 Год назад +7

    Je Shagan preet da hath hai v, ta ehde toh eh proov kidha hoya ki Sidhu da hath c. Sidhu nu badnam na kita jave 🙏🙏☝️

  • @ib4216
    @ib4216 Год назад +11

    Pictures with gangsters or being a friend with them doesn’t make a person culprit. If goldy is giving this excuse then why not app governance come up with proof to solve the case. Instead app governance is looking after Lawrence, conducting his interview, no action taken how that interview happened, even Lawrence chose to stay in Punjab jail instead of Delhi? Why does Lawrence feel safe in Punjab jail. Why Lawrence gang members are killing other gang members in Punjab jails.why punjab government doesn’t present people involved in murder in the mansa court on hearing.???? Why why and why??

  • @harinderpreethani8147
    @harinderpreethani8147 Год назад

    Thank you ritesh paji

  • @ranapartap1501
    @ranapartap1501 Год назад +4

    Ban politics student unions in collages They go to school for education not playing politics . Political parties are responsible for this

  • @PrabhjotSingh-ku5nv
    @PrabhjotSingh-ku5nv Год назад +4

    Ritesh ji... Your reporting and sources are outstanding.... Lot.of Respect ji...

  • @Harmanpreet766
    @Harmanpreet766 Год назад

    Very good reporting ❤

  • @KulwantSingh-hm7ce
    @KulwantSingh-hm7ce Год назад

    Lucky sir.... Europe vich collage.. university vich eh chona hundia ne... ple answer

  • @kulvirsingh1286
    @kulvirsingh1286 Год назад +1

    Much awaited report launched

  • @KULDEEPSINGH-ul6kr
    @KULDEEPSINGH-ul6kr Год назад

    Sat shri akal Bai ji 🌹🌹

  • @SukhjinderSingh-mj4ft
    @SukhjinderSingh-mj4ft Год назад +22

    Salute to you my brother for your top class journalism god bless you

    • @RavinderSingh-zw7nm
      @RavinderSingh-zw7nm Год назад

      Goldy. Put tu bhi gyea bhut jaldi do mhinhe ander ander ..katurre jo tu ek sahu Jatt nal kiita tenhu jameen katphe jhu ..bhjn nhu ..koi na. Bekh ki bndha do...mhinhe baad.
      Sahhu Jat put mrta naal bapis...

  • @ankitgupta-ex1of
    @ankitgupta-ex1of Год назад +3

    Justice for Vicky Midhukhera

  • @SurinderSingh-mi5dh
    @SurinderSingh-mi5dh Год назад +8

    ਪੁਆੜੇ ਦੀ ਜੜ੍ਹ ਬਾਦਲ

  • @chikramtararadv
    @chikramtararadv Год назад +2

    Good work for
    Justice for sidhu moose wala

  • @singh6876
    @singh6876 Год назад +6

    #justforsidhumooswal

  • @gulabasingh9852
    @gulabasingh9852 Год назад +11

    ਸਤਿਕਾਰ ਯੋਗ ਪੱਤਰਕਾਰੀ ❤️

  • @rabinderrandhawa38B68
    @rabinderrandhawa38B68 Год назад +8

    Sidhu 22 Maria Os bnde nu Aj Ehne Pagg nu Ena Ucha Chakkia .. Ehna Sikha di Pagh Nu hath paia aa … Bachne te Heni aa Eh Dove Kutte te Ehna de Katoore .. Waheguru Ghare der hai Haner nai … Sidhu Di ki Hazara Mawa Di Bad dua aaa Ehna De Sir te ..
    “” Mardania Vekhi chal Rang Kartar de , O Ape Mar jande Jehre Dujia Nu Marde “”.

  • @robinsandhu7233
    @robinsandhu7233 Год назад

    Good reporting 😊

  • @vipanjagga5794
    @vipanjagga5794 Год назад

    Salute sir ji

  • @P.M2019
    @P.M2019 Год назад +2

    Such a golden hearted person

  • @bupindersingh2128
    @bupindersingh2128 Год назад

    Sat sri akaal ji 🙏

  • @Hindumaahidevrath.
    @Hindumaahidevrath. Год назад +3

    #Justiceforsidhumoosewala

  • @TSBADESHA
    @TSBADESHA Год назад +20

    Legend never die

  • @pammasingh1474
    @pammasingh1474 Год назад +2

    ਸੱਭ ਨੂੰ ਪਤਾ ਸੀ ਮਾ ਬਾਪ, ਯਾਰ ਦੋਸਤਾਂ ਨੂੰ ਕੀ ਹੋ ਰਿਹਾ, ਡਰਦੇ ਮੂੰਹ ਨਹੀਂ ਖੋਲ ਰਹੇ,

  • @punjabitechnicaltrader8272
    @punjabitechnicaltrader8272 Год назад

    Loved it bai

  • @jatinderbhardwaj9240
    @jatinderbhardwaj9240 Год назад

    Excellent sir ji

  • @jagroopsahota5156
    @jagroopsahota5156 Год назад +5

    It’s all started by sukhbir badal …

  • @bittuchambal3008
    @bittuchambal3008 Год назад

    Good job paaji 👍👍👍👍👍

  • @chamkaur_sher_gill
    @chamkaur_sher_gill Год назад

    Sat sri akall veer ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rajbirsinghsohal626
    @rajbirsinghsohal626 Год назад +6

    All gangsters build by Akali dal Badal . I was in India punjab when Akali dal full support their gangsters all of these guys

  • @PreetSingh-ni5od
    @PreetSingh-ni5od Год назад +3

    Justice for sidhu Moosewala

  • @karanvirsingh5671
    @karanvirsingh5671 Год назад +4

    ਸਾਡੇ ਲੋਕ ਕਿੰਨੇ ਭੋਲੇ ਨੇ ਕਿਸੇ ਦੀਆ ਚਾਰ ਪੰਜ ਚੰਗੀਆਂ ਗੱਲਾਂ ਸੁਣਕੇ ਪਹਿਲਾ ਉਹਦੇ ਮੁਰੀਦ ਬਣ ਜਾਦੇ ਤੇ ਫੇਰ ਓਹੀ ਬੰਦਾ ਆਵਦਾਅਸਲੀ ਰੰਗ ਦਿੰਦਾ। ਬਚ ਜਾਓ ਪੰਜਾਬੀਓ ਆਰਐਸਐਸ ਦੇ ਇਹਨਾ ਬਹਿਰੂਪੀਏ ਤੋਂ।

    • @PunjabiGhazal
      @PunjabiGhazal Год назад

      ਬਾਂਦਰਾਂ ਨੂੰ ਕਦੇ ਅਕਲ ਆ ਸਕਦੀ ਹੈ? ਸਿੱਧਰਿਆਂ ਨੂੰ ਭੋਲ਼ੇ ਮੰਨਣਾ ਵੀ ਗਲਤ ਹੀ ਹੈ।

  • @musasow3562
    @musasow3562 Год назад

    Veer ji eh rozan kas kar India punjabi vich he samj ni anudi 😮😔😔🙏🇪🇸

  • @ramansohal1255
    @ramansohal1255 Год назад

    Good job sir 👍

  • @amigill366
    @amigill366 Год назад

    Good on you Lakhi bro 🤝

  • @PrabhjotSingh-ku5nv
    @PrabhjotSingh-ku5nv Год назад +5

    Stundent Politics vicho saanu milia ki hai ?? Sirf gangsterism .... Ehh band hi kar den, je sarkaar. Manage nhi kar sakde

  • @Balwindersingh-cq7sd
    @Balwindersingh-cq7sd Год назад +2

    Justice for sidhu moose wala😢😢

  • @navtejsingh5167
    @navtejsingh5167 Год назад +7

    Sir ,
    1. ki Mandeep Dhaliwal te baba sandhu Gurlal Brar de murder vich vi by name accussed ha???
    2. Mandeep Dhaliwal da current status ki ha on bail ha ja jail ch???
    Next video part-2 vich jarur dasna 🙏🙏🙏🙏

    • @SukhwinderSingh-jc5zo
      @SukhwinderSingh-jc5zo Год назад +4

      oh jamanat te bhar aa apne pind firozpur distt mohali chandigarh ton 2kilometrr te reh reha

    • @rishabhkumardwivedi
      @rishabhkumardwivedi 10 месяцев назад +1

      ​@@SukhwinderSingh-jc5zoseveral news articles on the web suggest he was killed back in 2022, August.

    • @punjab4754
      @punjab4754 5 месяцев назад

      @@rishabhkumardwivediThat was other person with same name

  • @kulwindergillkokri2377
    @kulwindergillkokri2377 Год назад +2

    Akalidal ne hi students nu gangstsr bnnon di sajis keeti... madian sarkara youth nu krab krdian.

  • @HarpalSingh-uv9ko
    @HarpalSingh-uv9ko Год назад +2

    Justice for sidhu moose Wala

  • @tejpalsingh9131
    @tejpalsingh9131 Год назад +5

    Jine v gangster punjab ch active ne sab badal pariwar de paida kitio aaa

  • @AjayGupta-fk4so
    @AjayGupta-fk4so Год назад

    Sir ji jaggu ki lyf pr bhi video bnao🙏🙏

  • @deepdhaliwal8977
    @deepdhaliwal8977 Год назад +2

    Justice for sidhu moose wala 🙏

  • @SachinSharma-ww9by
    @SachinSharma-ww9by Год назад +1

    Good job ritesh paaji

  • @AmanSingh-sf8nc
    @AmanSingh-sf8nc Год назад +3

    Sidhu❤

  • @RavinderSingh-zw7nm
    @RavinderSingh-zw7nm Год назад

    Great grand reporter mr Ritesh LAkhi Bhai Jaan..

  • @BG0009
    @BG0009 Год назад +2

    Justice for Sidhu moose wala

  • @lakhvindarsidhu8317
    @lakhvindarsidhu8317 Год назад

    ❤❤

  • @arushsharma111
    @arushsharma111 Год назад +1

    Very detailed report by professional journalist. Since he used to work for PTC he always comes with facts

    • @ssssingh9626
      @ssssingh9626 Год назад

      Yes, ptc owned by akali, lawrnce gang owned by akali and ritesh lakhi.........

  • @AnwarKhan_jalwana
    @AnwarKhan_jalwana Год назад

    Good effort yg