ਸੁਰਜੀਤ ਪਾਤਰ ਨਾਲ ਅਭੁੱਲ ਸ਼ਾਮ Living Legend SURJIT PATAR - Unforgettable Evening ਮੈਂ ਰਾਹਾਂ ਤੇ ਨਹੀਂ ਤੁਰਦਾ

Поделиться
HTML-код
  • Опубликовано: 16 окт 2024

Комментарии • 29

  • @baldevsinghgill6557
    @baldevsinghgill6557 6 месяцев назад +4

    ਸਦਾ ਸਲਾਮਤ ਰਹਿਣ ਪਾਤਰ ਸਾਹਿਬ

  • @palwindersingh5741
    @palwindersingh5741 6 месяцев назад +2

    Salute to Patar Sahib.

  • @meghrajsharma5721
    @meghrajsharma5721 6 месяцев назад +2

    ਪਾਤਰ ਸਾਹਿਬ ਸਤਿਸਰੀ ਆਕਾਲ ਮੈ ਬਾਬਾ ਬੁੱਢਾ ‌ਸਾਹਿਬ
    ਕਾਲਜ ਚ ਆਪ ਜੀ ਦਾ ਸ਼ਗਿਰਦ ਰਿਹਾ ਅਜ ਉਹ ਯਾਦ
    ਫਿਰ ਤਾਜਾ ਹੋ ਗਈ ਰਬ ਕਰੇ
    ਤੁਸੀਂ ਸੇਹਤਮੰਦ ਰਹੋ ਤੇ ਅਗੇ
    ਵਧਦੇ ਜਾਵੋ

    • @punjabson5991
      @punjabson5991 5 месяцев назад +1

      @meghrajsharma5721 ਮੇਘਰਾਜ ਤੇਰੀ ਦੁਆ ਹੁਣ ਅਗਲੇ ਜਨਮ ਲਈ ਸੁਰੱਖਿਅਤ ਰੱਖ ਲਈ ਹੈ ਰੱਬ ਨੇ, ਲੱਗੇਗੀ ਜਰੂਰ ਕਿਓਂ ਕਿ ਮੈਂ ਜਾਣਦੇ ਇਹ ਹਿਰਦੇ ਦੀ ਡੂੰਘਾਈ ਵਿਚੋਂ ਨਿਕਲੀ ਹੈ, ਇੱਕ ਦੌਰ ਵਧੀਆ ਸੀ ਯਾਦ ਆ ਗਿਆ

  • @pawanmangat441
    @pawanmangat441 6 месяцев назад +1

    Dr. Sahib ji you are a legend of poetry ❤❤

  • @rjitofficial9057
    @rjitofficial9057 5 месяцев назад +3

    ਇੱਕ ਸੀ ਪਾਤਰ....
    ਅਜੇ ਨਈਂ ਹੋਈ ਮੌਤ ਗੀਤ ਦੀ, ਮੌਤ ਗੀਤ ਦੀ ਕਦੇ ਨਈਂ ਹੁੰਦੀ
    ਸ਼ਬਦਾਂ ਦੀ ਦਰਗਾਹੇ ਬੈਠੀ, ਮੌਤ, ਗੀਤ ਨੂੰ ਲੋਰੀ ਦਿੰਦੀ,
    ਸ਼ਮਾਦਾਨ ਦੇ ਹੇਠ ਹਨ੍ਹੇਰੇ ਦੀ ਕੁਝ ਹੋਂਦ ਬਚੀ ਹੈ ਹਾਲੇ
    ਸੂਰਜ ਆਖਿਰ ਚੜ੍ਹ ਹੀ ਜਾਂਦਾ ਹੈ ਮੂੰਹ ਜੋਰ ਸਮੇਂ ਦੀ ਚਾਲੇ।
    ' ਪਾਤਰ ' ਹਾਲੇ ਸੀ ਨਈਂ ਹੋਇਆ, ਪਾਤਰ ਹੈ ਤੇ ਸਦਾ ਰਹੇਗਾ
    ਇਹਨਾਂ ਪੌਣਾਂ, ਬਿਰਖਾਂ ਵਿੱਚੋਂ, ਜਾਂ ਫ਼ਿਰ ਆਪਣਿਆਂ ਪੁਰਖਾਂ ਵਿੱਚੋਂ,
    ਕਵਿਤਾ ਵਿੱਚ, ਕਿਤਾਬਾਂ ਵਿੱਚੋਂ, ਸੋਚਾਂ, ਹਰਫ਼ਾਂ, ਖ਼ਾਬਾਂ ਵਿੱਚੋਂ
    ਉਹ ਆਪਣੀ ਗੱਲ ਫੇਰ ਕਹੇਗਾ।
    ' ਪਾਤਰ ' ਛੇਤੀ ਸੀ ਨਹੀਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।
    ਸੀ, ਤਾਂ ਹਾਲੇ ' ਸ਼ਿਵ ' ਨਈਂ ਹੋਇਆ, ਸੀ, ਤਾਂ ਹਾਲੇ ਪਾਸ਼ ਨਈਂ ਹੋਇਆ
    ਚਾਨਣ ਜਿਉਂਦੇ- ਮਰਦੇ ਰਹਿੰਦੇ, ਖ਼ਾਲੀ ਕਦੇ ਅਕਾਸ਼ ਨਈਂ ਹੋਇਆ,
    ਇਹ ਵੀ 'ਸੱਚ ' ਅਕਾਸ਼ ਜਿਹਾ ਏ, ਇਹ ਫ਼ਿਰ ਕਿੱਦਾਂ ਮਰ ਜਾਊਗਾ
    ਹਾਲੇ ਮੁੱਕਿਆ ਨਹੀਂ ਉਦਾਸੀ, ਨਾ ਮੂਸੇਵਾਲਾ ਹੀ ਮੋਇਆ,
    ਜਦ ਕੋਈ ਸ਼ਿਅਰ ਜਵਾਨ ਹੋਇਗਾ, ਜਦ ਕੋਈ ਕਵਿਤਾ ਸਾਹ ਭਰੇਗੀ
    ਜਦ ਕਿੱਸਾਕਾਰਾਂ ਦੀ ਸਰਦਲ ਤੇ ਕੋਈ ਨਜ਼ਮ ਅਦਾਬ ਕਰੇਗੀ,
    ਆਪਣੀ ਨਾਜ਼ੁਕ ਛੋਹ ਧਰੇਗੀ
    ਮਾਂ ਬੋਲੀ ਦਿਆਂ ਅੱਖਰਾਂ ਵਿੱਚੋਂ ਪਾਤਰ ਆਪੇ ਉੱਠ ਬਹੇਗਾ।
    ' ਪਾਤਰ ' ਛੇਤੀ ਸੀ ਨਈਂ ਹੁੰਦਾ, ਪਾਤਰ ਹੈ ਤੇ ਸਦਾ ਰਹੇਗਾ।

  • @santokhsingh1112
    @santokhsingh1112 3 месяца назад

    ਸੁਰਜੀਤ ਹਮੇਸ਼ਾ ਸੁਰਜੀਤ ਹੀ ਰਹੇਗਾ ,ਸੁਰਜੀਤ ਕਦੇ ਵੀ ਮਰ ਨਹੀਂ ਸਕਦਾ ,ਉਹ ਸਾਡੀ ਰੂਹ ਅੰਦਰ, ਸਾਰੇ ਦਿਲ ਅੰਦਰ ਸਾਡੇ ਜਿਹਨ ਅੰਦਰ , ਹਮੇਸ਼ਾ ਜਿਉਂਦਾ ਜਾਗਦਾ ਸੁਰਜੀਤ ਰਹੇਗਾ , ਇੱਕ ਮਹਾਨ ਦਰਵੇਸ਼ ਦੇ ਚਰਣਾਂ ਵਿੱਚ ਸੋ ਵਾਰੀ ਪ੍ਰਣਾਮ ਹੈ ।

  • @JasbirSingh-tp4ii
    @JasbirSingh-tp4ii 5 месяцев назад +1

    ਬਹੁਤ ਖੂਬ ਵਿਚਾਰ. ਤੁਹਾਡਾ ਸੁਪਨਾ ਸੱਚ ਹੋ ਕੇ ਰਹੇਗਾ.

  • @BSGILL806
    @BSGILL806 5 месяцев назад +14

    ਸ਼ਿਵ ਕੁਮਾਰ ਬਟਾਲਵੀ ਜੇ ਨੂੰ ਗਏ ਕਰੀਬ 40 ਸਾਲ ਹੋ ਗਏ ਅਸੀਂ ਹਾਲੇ ਤਕ ਉਹਨਾਂ ਨੂੰ ਭੁੱਲ ਨਹੀਂ ਸਕੇ ਤੇ ਹੁਣ ਇਕ ਹੋਰ (ਸ਼ਿਵ ਕੁਮਾਰ ਬਟਾਲਵੀ ) ਸੁਰਜੀਤ ਪਾਤਰ ਜੀ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ। ਵਾਹਿਗੁਰੂ ਓਹਨਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਥਾਂ ਬਖਸ਼ਣ।

  • @kaurexpert
    @kaurexpert 5 месяцев назад +5

    ਬਹੁਤ ਯਾਦ ਆਉਣੀ ਸਰ ਤੁਹਾਡੀ😢😢😢

  • @harjitsingh3285
    @harjitsingh3285 5 месяцев назад +1

    ਪਾਤਰ ਸਾਹਿਬ ਜੀ ਬਾ ਕਮਾਲ
    ਬਹੁਤ ਖੂਬਸੂਰਤ ।

  • @surindersingh5129
    @surindersingh5129 6 месяцев назад

    God bless u miss u from montreal

  • @surinderjagpal2680
    @surinderjagpal2680 5 месяцев назад

    Je ayi patjhar ta fir ke hai, tu agali rutt ch yakeen rakhin . Main labh ke lyona kalma kiton tu fullan jogi jmeen rakhin. 🙏🙏🙏💐💐💐 RIP Legend 😢😢😢 ਹੋ ਸਕੇ ਤਾਂ ਵਾਪਸ ਆਉਣਾ ਮਾਂ ਬੋਲੀ ਨੂੰ ਆਪ ਦੀ ਬਹੁਤ ਜ਼ਰੂਰਤ ਹੈ।

  • @shubhpreetsingh-ub3kg
    @shubhpreetsingh-ub3kg 5 месяцев назад

    waahh kyaa kamal ee patar saab,,,jeonde rehn

  • @tarasingh2983
    @tarasingh2983 5 месяцев назад +4

    ਨਹੀਉਂ ਭੁੱਲਣਾ ਵਿਛੋੜਾ ਸਾਨੂੰ ਤੇਰਾ ਸਾਰੇ ਦੁੱਖ ਭੁੱਲ ਜਾਣਗੇ।

  • @sukhjitsingh7592
    @sukhjitsingh7592 5 месяцев назад

    Very very emotional 😢 🙏🙏🙏

  • @kulwantkaur6457
    @kulwantkaur6457 6 месяцев назад

    Only living legend punjabi language.

  • @GurpreetSingh-gg3vb
    @GurpreetSingh-gg3vb 6 месяцев назад

    ❤❤

  • @gunnibains9503
    @gunnibains9503 6 месяцев назад

    👌👏☝🏻

  • @Ranjitsingh-bm9fw
    @Ranjitsingh-bm9fw 6 месяцев назад

    👌👍🙏

  • @BalvinderSingh-q1q
    @BalvinderSingh-q1q 6 месяцев назад

    La jabaab peshkari thanks

  • @navjotkaur8303
    @navjotkaur8303 5 месяцев назад +1

    So sad

  • @harmandeepratoul1882
    @harmandeepratoul1882 5 месяцев назад

    😞 so sad

  • @bikramjitsangha
    @bikramjitsangha 5 месяцев назад

    What is connection between Singh and Punjabi Boli?

    • @bikramjitsangha
      @bikramjitsangha 5 месяцев назад

      Written in response to comment calling him gadar of Punjabi boli because he doesn’t use singh routinely

  • @PremSingh-eg6pn
    @PremSingh-eg6pn 6 месяцев назад

    Patar sahib no gurusar sudhar mila c in 1974 jado asi ba 2nd bitch c parmatma chardi kalan cha rakha

  • @anupbajwa
    @anupbajwa 5 месяцев назад

    Vaha Patar tu Patar se hajjarn dila di dadhikan kuoka lahka ta roti Khaka tur janda na

  • @Mrskaur11
    @Mrskaur11 6 месяцев назад

    Panjabi boli da gadaar hai sujit patar Jo apne naam nal Singh hi nahi lagaunda