ਰਾਤੋ ਰਾਤ ਵਿਸਫੋਟਕ ਹਾਲਾਤ! ਹੁਣ ਜਥੇਦਾਰ ਅਕਾਲ ਤਖ਼ਤ ਦਾ ਅਸਤੀਫ਼ਾ? ਉਧੇੜਤੇ ਸਿੱਖ ਵਿਦਵਾਨ ਨੇ! Jathedar | Valtoha

Поделиться
HTML-код
  • Опубликовано: 16 окт 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Gurdarshan Singh Dhillon
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Комментарии • 60

  • @takhatpanjab
    @takhatpanjab  4 часа назад +7

    ruclips.net/video/lsGycTbLHAM/видео.html
    ਸ਼ਰੇਆਮ ਗੁੰਡਾਗਰਦੀ! ਹੰਕਾਰ 'ਚ ਜਥੇਦਾਰ! ਕੈਨੇਡਾ ਬੰਦ ਕਰੂ ਵੀਜ਼ੇ! ਡਾ.ਗਰਗ ਤੋਂ ਸੁਣੋ। Panchayat | Jathedar | Badal

  • @karamsingh4417
    @karamsingh4417 Час назад +2

    ਢਿੱਲੋਂ ਸਾਹਿਬ, ਬਹੁਤ ਵਧੀਆ ਵਿਚਾਰ। ਅਜੋਕੇ ਸਮੇਂ ਦੀ ਸਚਾਈ ਪੇਸ਼ ਕੀਤੀ। ਮੌਤ ਤਾਂ ਸਭ ਨੂੰ ਆਉਣੀ ਹੈ ਵਲਟੋਹਾ ਸੁਖਬੀਰ ਦਾ ਬਹੁਤ ਖੈਰਗੁਆ ਹੈ। ਸੁਖਬੀਰ ਕੋਈ ਰੱਬ ਨਹੀਂ ਜਦੋਂ ਮਰੇਗਾ ਨਹੀਂ, ਫਿਰਵੀ ਦੁਨੀਆ ਚਲਦੀ ਰਹਿਣੀ ਹੈ।

  • @JagjitSingh-ff9ir
    @JagjitSingh-ff9ir 58 минут назад +1

    Very Desirable Episode!!
    Thanks to the Channel’
    and Sh.Sukhwinder Singh ..!!😊👏👍

  • @thakursinghsingh1116
    @thakursinghsingh1116 Час назад +2

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਅੱਜ ਦੀ ਜੋ ਸਿਆਸਤ ਹੈ ਉਹ ਤਖਤ ਥੱਲੇ ਨੇ ਤੇ ਰਾਜਨੀਤੀ ਉੱਤੇ ਆ ਚੁੱਕੀ ਹੈ ਇਹਨਾਂ ਜਥੇਦਾਰਾਂ ਦਾ ਹਟਣਾ ਪੰਥ- ਗ੍ਰੰਥ -ਕੈਦੀ ਸਿੰਘਾ -ਪੰਥ ਦਰਦੀਆਂ ਦੇ ਹੱਕ ਵਿੱਚ ਹੀ ਰਹੇਗਾ ਤਾਂਕਿ ਨਵੇਂ ਸਿਰੇ ਤੋਂ ਸਹੀ ਚੰਗਾ ਨਰੋਆ ਢਾਂਚਾ ਬਣ ਸਕੇਗਾ ਕਿਉਂਕਿ ਅਗਰ ਅਸੀਂ ਬਿਲਕੁਲ ਵਿਸ਼ਲੇਸ਼ਣ ਕਰੀਏ ਤਾਂ ਜਥੇਦਾਰਾਂ ਦਾ ਰੋਲ ਮਿਲਗੋਭਾ ਹੀ ਰਿਹਾ , ਸਾਡੇ ਪੰਥ ਵਿੱਚ ਬਹੁਤ ਹੀ ਵਿਦਵਾਨ ਅਤੇ ਸਿਧਾਂਤਕ ਹਸਤੀਆਂ ਮੌਜੂਦ ਹਨ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ,
    ਕਿਉਂਕਿ ਇਹ ਵੀ ਇੱਕ ਤਰ੍ਹਾਂ ਦਾ ਅਕਾਲੀ ਦਲ ਨੂੰ ਕਾਮਯਾਬ ਕਰਨ ਵਿੱਚ ਹੀ ਲੱਗੇ ਹੋਏ ਸਨ ਇਹਨਾਂ ਦੇ ਬਿਆਨ ਵੀ ਐਸੇ ਐਸੇ ਆਏ ਸਨ ਕਿ ਅਕਾਲੀ ਦਲ ਹਾਰ ਗਿਆ??!! ਜਦ ਕਿ ਅਕਾਲੀ ਦਲ ਨਹੀਂ ਹਾਰਿਆ ਸੀ ਬਾਦਲ ਪਰਿਵਾਰ ਹਾਰਿਆ ਸੀ !!??ਜੋ ਕਦੇ ਵੀ ਜਿਤ ਨਹੀਂ ਪਾਵੇਗਾ ਕਿਉਂਕਿ ਉਹ ਆਪਣੀ ਛਵੀ ਖਰਾਬ ਕਰ ਚੁੱਕੇ ਨੇ ਜਿਆਦਾ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਪੰਥ ਆਪਣੇ ਆਪ ਹੀ ਸਹੀ ਮਾਰਗ ਦਰਸ਼ਕ ਨੂੰ ਚੁਣ ਲਵੇਗਾ ਇਹ ਝਟਕਾ ਨਹੀਂ ,ਇੱਕ ਕੌਮ ਨੂੰ ਨਵੀਂ ਸੇਧ ਹੀ ਮਿਲੇਗੀ ਚੰਗੀ ਗੱਲ ਹੋਵੇ ਸਾਰੇ ਜਥੇਦਾਰ ਇੱਕ ਦਫਾ ਹੱਟ ਜਾਣ ਤਾਂ ਕਿ ਇਹ ਰੋਜ਼ ਰੋਜ਼ ਦਾ ਖਿੱਚੇ ਤਾਣੀ ਵਾਲਾ ਸਿਸਟਮ ਬੰਦ ਹੋ ਸਕੇ ਪੰਥ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਹੀ ਰਵੇਗਾ ਇਹਨਾਂ ਜਥੇਦਾਰਾਂ ਦੀਆਂ ਵੀ ਬਹੁਤ ਮਜਬੂਰੀਆਂ ਹਨ ਇਹਨਾਂ ਦੀਆਂ ਕਮੀਆਂ ਬਾਦਲ ਪਰਿਵਾਰ ਕੋਲ ਤੇ ਬਾਦਲ ਪਰਿਵਾਰ ਦੀਆਂ ਕਮੀਆਂ ਇਹਨਾਂ ਜਥੇਦਾਰਾਂ ਕੋਲ ਹਨ ਇਹਨਾਂ ਦੀਆਂ ਵਿਅਕਤੀਗਤ ਹੀ ਲੜਾਈਆਂ ਨੇ ਜਿਸ ਵਿੱਚ ਪੰਥ ਨੂੰ ਨਾ ਕੋਈ ਘਾਟਾ ਹੋਣਾ ਨਾ ਕੋਈ ਫਾਇਦਾ ਹੋਣਾ ਹੈ , ਇਹ ਤਾਂ ਚਾਰ ਦਿਨਾਂ ਨੂੰ ਫਿਰ ਇੱਕ ਦੂਜੇ ਦੇ ਤਾਰੀਫਾਂ ਦੇ ਪੁਲ ਬੰਨਣੇ ਸ਼ੁਰੂ ਕਰ ਦੇਣਗੇ!!!???ਇਸ ਕਰਕੇ ਸਾਰੀ ਦਾਲ ਕਾਲੀ ਹੋ ਚੁੱਕੀ ਹੈ ਨਵੇਂ ਸਿਰੇ ਸਾਰੀ ਉਸਾਰੀ ਹੋਏਗੀ ਤੇ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਨਿਰਪੱਖ ਹੋ ਕੇ ਸਾਨੂੰ ਆਪਣੇ ਪੰਥ ਦੀ ਚੜ੍ਹਦੀ ਕਲਾ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਥੇਦਾਰ ਆਉਂਦੇ ਜਾਂਦੇ ਰਹਿਣਗੇ ਜਿਸ ਤਰ੍ਹਾਂ ਦੇ ਕਰਮ ਕੀਤੇ ਹੋਣਗੇ ਸਭ ਭੁਗਤਦੇ ਰਹਿਣਗੇ!!?? ਇਹਨਾਂ ਜਥੇਦਾਰਾਂ ਨੇ ਜਿਹੜੇ ਸਿੰਘ ਜੇਲਾਂ ਵਿੱਚ ਹਨ ਉਹਨਾਂ ਵਾਸਤੇ ਸਿਰਫ ਬਿਆਨ ਹੀ ਦਿੱਤੇ ਕਦੇ ਅਸਤੀਫੇ ਦੇਣ ਬਾਰੇ ਨਹੀਂ ਕਿਹਾ??? ਸਾਡੇ ਪਿਆਰੇ ਸਿੰਘ ਜੋ ਬਿਨਾਂ ਮਤਲਬ ਲੰਬੇ ਸਮੇਂ ਤੋਂ ਜੇਲਾਂ ਚ ਪਏ ਨੇ ਉਹਨਾਂ ਨੂੰ ਛੱਡਿਆ ਜਾਵੇ ਕਦੇ ਨਹੀਂ ਦਬਾਵ ਬਣਾਇਆ ਹੁਣ ਜਦੋਂ ਇਹਨਾਂ ਦੇ ਫੰਗ ਕੱਟੇ ਗਏ ਤਾਂ ਹੁਣ ਇਹ ਵੀ ਆਪਣੇ ਆਪ ਨੂੰ ਨਿਰਪੱਖ ਦਿਖਾਉਣਾ ਚਾਹੁੰਦੇ ਨੇ ਇਹ ਨਾ ਇਹ ਜੱਥੇਦਾਰ ਨੇ ,ਇਹਨਾਂ ਦੀ ਕੋਈ ਧਰਮ ਵਿੱਚ ਰੁਚੀ ਨਹੀਂ ਹੈ ਨਾ ਇਹਨਾਂ ਨੂੰ ਸਿੱਖ ਪਿਆਰੇ ਤੇ ਨਾ ਹੀ ਇਹਨਾਂ ਨੂੰ ਸਿੱਖੀ ਪਿਆਰੀ ,ਸਭ ਰਾਜਨੀਤੀਕ ਸਾਰੀਆਂ ਸੁਖ ਸੁਵਿਧਾਵਾਂ ਗੋਲਕਾਂ ਚੋਂ ਮੀਲੀਆਂ ਹੋਈਆਂ ਨੇ.. ਕਿਸੇ ਗਰੀਬ ਸਿੱਖ ਬਾਰੇ ਕਦੇ ਕੋਈ ਸਲਾਗਾਯੋਗ ਕੰਮ ਨਹੀਂ ਕੀਤਾ ਇਹ ਸਭ ਬਾਦਲ ਪਰਿਵਾਰ ਦੇ ਪੂਰ ਦੇ ਹੀ ਚੱਟੇ ਵੱਟੇ ਨੇ??! ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਠਾਕੁਰ ਸਿੰਘ "ਭਮਰਾਹ" ਸੂਰਤਗੜ੍ਹ ਜਿਲਾ ਸ੍ਰੀ ਗੰਗਾਨਗਰ (ਰਾਜਸਥਾਨ)

  • @GurjantSingh-eh6em
    @GurjantSingh-eh6em Час назад +1

    ਸ ਸੁਖਵਿੰਦਰ ਸਿੰਘ ਜੀ ਇਹ ਵਰਤਾਰਾ ਤੋ ਬਹੁਤ ਲੱਮੇ ਸਮੇ ਤੋ ਚੱਲ ਰਿਹਾ ਸੀ ਪਰ ਕੋਈ ਬੋਲਿਆ ਨਹੀ ਸੀ।ਹੁਣ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਹੈ ਕੇ ਕਿਸ ਤਰਾਂ ਨਿਮਾਣੇ ਸਿਖ ਬਣ ਕੇ ਜਥੇਦਾਰਾ ਸਾਹਮਣੇ ਪੇਸ ਹੁਦੇ ਹਨ।ਹੁਣ ਇਹ ਭਾਡਾ ਚੁਰਾਹੇ ਵਿਚ ਫੁਟ ਚੁਕਾ ਹੈ ਅਸਲੀਅਤ ਲੋਕਾ ਸਾਹਮਣੇ ਹੈ ਫੈਸਲਾ ਵੀ ਲੋਕਾਂ ਨੇ ਕਰਨਾ ਹੈਕੇ ਅਜਿਹੇ ਲੋਕਾਂ ਨਾਲ ਕੇਹੜਾ ਵਰਤਾਰਾ ਕਰਨਾ ਹੈ।

  • @adv.madanlal13
    @adv.madanlal13 Час назад +1

    Sirs ,Akal Takhat is having such an esteemed placeb in Sikh Panth that it is not responsible to any political leader including Akali members. ....the Akal Takhat of Sikh Panth is unique power in itself...

  • @NiranjanSingh-m2l
    @NiranjanSingh-m2l 3 часа назад +5

    ਅਕਾਲੀਦਲ ਧਾਰਮਿਕ ਗੁੰਡਾਗਰਦੀ ਤੇ ਉਤਰ ਆਇਆ ਹੈ।

  • @g.boparai8835
    @g.boparai8835 3 часа назад +6

    ਸੁਖਬੀਰ ਤੋਂ ਬਿਨਾਂ BJP ਤੇ RSS ਨੂੰ ਜਿਹੜਾ ਵੀ ਮਿਲਦਾ ਉਸ ਨੂੰ ਸੁਖਬੀਰ ਇਨਾਂ ਦਾ ਏਜੰਟ ਬਣਾ ਦਿੰਦਾ ਫਿਰ ਤਾਂ ਸੁਖਬੀਰ ਇਨਾਂ ਦਾ ਸਭ ਤੋਂ ਵੱਡਾ ਏਜੰਟ ਆ ਇਸ ਨੇ ਤੀਹ ਸਾਲ BJP ਨਾਲ ਰਲਕੇ ਪੰਜਾਬ ਚ ਰਾਜ ਕੀਤਾ ਤੇ ਸੈਂਟਰ ਚ ਵਜੀਰ ਬਣਦੇ ਰਹੇ ਸੁਖਬੀਰ ਨੇ ਹੀ RSS ਨੂੰ ਗੁਰ ਘਰਾਂ ਚ ਵਾੜਿਆ

  • @James-Prinsep
    @James-Prinsep Час назад

    ਜਥੇਦਾਰ ਨੂੰ ਹੁਣ ਜਾਤ ਯਾਦ ਆ ਗਈ, ਜੱਥੇਦਾਰ ਕਦੇ ਕਿਸੇ ਗਰੀਬ ਐਸ ਸੀ ਦੇ ਘਰ ਨਹੀਂ ਗਿਆ

  • @JagjitSingh-ff9ir
    @JagjitSingh-ff9ir 25 минут назад

    Grateful to Dhillon sahib
    For his clarity of views on our identity/ideology
    And our duty towards our Sikh Panth / KAUM .
    😊🙏👍🌹

  • @NirmaljitBajwa
    @NirmaljitBajwa 54 минуты назад

    ਹੰਕਾਰੀ ਬੰਦਿਆਂ ਨੂੰ ਤਾਂ ਰੱਬ ਦੀ ਵੀ ਪ੍ਰਵਾਹ ਨਹੀਂ ਕਰਦੇ , ਉਹ ਹੰਕਾਰ ਅਤੇ ਤਾਕਤ ਦੇ ਨਸ਼ੇ ਵਿੱਚ ਆਪਣੇ ਸਵਾਰਥ ਖ਼ਾਤਰ ਕਿਸੇ ਨੂੰ ਵੀ ਨੁਕਸਾਨ ਪਾਹੁੰਚਣ ਤੋਂ ਗੁਰੇਜ਼ ਨਹੀਂ ਕਰਨਗੇ । ਅਜਿਹੇ ਖ਼ਤਰਨਾਕ ਵਿਅਕਤੀ ਕਿਸੇ ਵਾਸਤੇ ਵੀ ਖਤਰਾ ਬਣ ਸਕਦੇ ਹਨ ।

  • @NaamNidhangurbani
    @NaamNidhangurbani Час назад +1

    ਇਸਸਾਰੇ ਵਰਤਾਰੇ ਦਾ ਬਦਲ ਜੂੰਮੇਵਾਰ ਸੁਰੂਵਾਤ ਸੌਦੇ ਸਾਧ ਤੋਂ ਬਦਲ ਨੇ ਕੀਤੀ😢

  • @ParamjitSingh-vo7tf
    @ParamjitSingh-vo7tf 3 часа назад +2

    ਅਮਿਤਾ ਸ਼ਾਹ ਨੂ ਸ਼ਰਧਾਵਸ ਕਹਿਨਾ ਗਲਤ

  • @narinderpalsingh5349
    @narinderpalsingh5349 2 часа назад +2

    ਵਿਰਸੇ ਦੀ ਘਟੀਆ ਬਿਆਨਬਾਜ਼ੀ ਪਿੱਛੇ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਹੈ,,,ਇਸ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ 😢😢😢😢😢

  • @iqbalsingh401
    @iqbalsingh401 3 часа назад +2

    ਹੁਣ ਸੋਨਾ ਪਾਰਸ ਬਣਕੇ ਨਿਕਲੇਗਾ।ੴ ☬ ।।।।।(*)

  • @ekamgill9352
    @ekamgill9352 Час назад

    ਮਨਜੀਤ ਸਿੰਘ ਜੀ

  • @avtarbuttar9288
    @avtarbuttar9288 3 часа назад +2

    ਇਕੱਲੇ ਬਾਦਲ ਦਲ ਕੋਲ ਠੇਕਾ ਲਿਆ ਸੀ ਬੀ ਜੇ ਪੀ ਮਿਲਨ ਦਾ ਹੋਰ ਕੋਈ ਨਹੀਂ

  • @jaswiderjassaljaswiderjass8219
    @jaswiderjassaljaswiderjass8219 Час назад +1

    ਸੁਖਬੀਰ ਬਾਦਲ ਤੇ ਵਿਰਸਾ ਵਲਟੋਹਾ ਨੇ ਅਕਾਲੀ ਦਲ ਦਾ ਭੋਗ ਪਾ ਲਿਆ

  • @parneetgaming9608
    @parneetgaming9608 2 часа назад +1

    ਬਾਦਲ ਪਰਿਵਾਰ ਨੂੰ ਕਯੋਂ z plus ਦਿੱਤੀ ਗਈ ਹੈ ਅਤੇ ਚਦ ਗੁਰਦੁਆਰਾ ਸਾਹਿਬ ਦੇ ਵਿਚ ਰਹਿੰਦੀ ਰਹੀ ਹੈ

  • @NirmaljitBajwa
    @NirmaljitBajwa 33 минуты назад

    ਡਾ: ਗੁਰਦਰਸ਼ਨ ਨੂੰ ਪਹਿਲੀਆਂ ਰੂਲਿੰਗ ਪਾਰਟੀਆਂ ਦੀ ਲੁੱਟ ਅਤੇ ਧੱਕੇਸ਼ਾਹੀ ਸਾਰੀ ਨਜ਼ਰ ਅੰਦਾਜ਼ ਹੋਗਈ ਜਿੰਨਾਂ ਅੱਜ ਦੀ ਆਮਆਦਮੀ ਪਾਰਟੀ ਨੂੰ ਟਾਰਗਿੱਟ ਬਣਾ ਰਹੇ ਹਨ । ਹਰ ਕਿਸੇ ਦੇ ਚੰਗੇ ਕੰਮਾਂ ਦੀ ਸਿਫੱਤ ਅਤੇ ਗੱਲਤ ਕੰਮਾਂ ਦੀ ਨੱਖੇਦੀ ਕਰੋ । ਪਰ ਆਪਣੀ ਸੋਚ ਮੁਤਾਬਕ ਇੱਕੋ ਪਾਸਾ ਵਿਖਾਉਣਾਂ ਵਾਜਬ ਨਹੀਂ ਜਾਪਦਾ ।

  • @harbhinderpalsingh-pj4ii
    @harbhinderpalsingh-pj4ii 3 часа назад

    Good job g

  • @babusingh-y6f
    @babusingh-y6f 2 часа назад

    ਭਾਵੇਂ ਵਲਟੋਹਾ ਮਾੜਾ ਬੰਦਾ ਹੈ ਪਰ ਜਥੇਦਾਰ ਨੂੰ ਸਰਕਾਰਾਂ ਨਾਲ ਮਿਲਣ ਦੀ ਜ਼ਰੂਰਤ ਕੀ ਪਈ ਹੈ

  • @bahadursingh2006
    @bahadursingh2006 2 часа назад +3

    ਬਾਈ ਜੀ ਜਿਹੜੀ ਸਾਝ ਬਾਦਲ ਪਰਿਵਾਰ ਦੀ ਆਰ ਐਸ ਤੇ ਭਾਜਪਾ ਨਾਲ 20 ਤੋਂ 25 ਸਾਲ ਨੌਹ ਮਾਸ ਵਾਲੀ ਰਹੀ ਹੈ ਉਸ ਦਾ ਨਾ ਤਾ ਕਦੇ ਬਾਦਲ ਪਰਿਵਾਰ ਨੇ ਕਦੇ ਦੱਸਿਆ ਨਾ ਕਦੇ ਉਹਨਾ ਤੇ ਵਲਟੋਹਾ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਤੁਸੀਂ ਆਪਣੇ ਹਿੱਤਾਂ ਲਈ ਭਾਜਪਾ ਨਾਲ ਸਾਝਾਂ ਕਿਉ ਨਭਾ ਰਹੇ ਹੋ ਤੇ ਪੰਜਾਬ ਦਾ ਨੁਕਸਾਨ ਕਰ ਰਹੇ ਹੋ ਧੰਨਵਾਦ

  • @James-Prinsep
    @James-Prinsep Час назад

    ਜਥੇਦਾਰ ਦਾ ਫ਼ੈਸਲਾ ਗਲਤ ਆ, ਵਲਟੋਹਾ ਨੂੰ 10 ਸਾਲ ਲਈ ਚੋਣ ਤੋਂ ਦੂਰ ਕਰਨਾ ਗਲਤ ਆ, ਧਾਰਮਿਕ ਸਜ਼ਾ ਦੇਣੀ ਚਾਹੀਦੀ ਸੀ

  • @drkuldipsingh1400
    @drkuldipsingh1400 4 часа назад +2

    All sikhs must now stop relationship with SUKHBIR BADAL INSAA)

  • @hardipsingh8324
    @hardipsingh8324 Час назад

    ਸਿਰਸੈ ਵਾਲਾ ਸਾਦ ਬਾਰੇ ਮਾਫ਼ੀ ਬਾਰੇ ਕੀ ਖਿਆਲ ਉਹ ਵੀ ਜਥੇਦਾਰ ਸੀ

  • @drkuldipsingh1400
    @drkuldipsingh1400 4 часа назад +3

    AKAL THAKHT IS FOR WHOLE SIKH KOM MORE THAN 3 CRORES SIKHS NOT AKALI PARTY ONLY ( ALMOST
    ZERO NOW. BADAL SUKHA IS
    MAIN ACCUSED)

  • @ajabsingh2610
    @ajabsingh2610 43 минуты назад

    ਵਿਰਸੇ ਨੂੰ ਪੁੱਛੋ ਬਾਦਲ ਨੇ ਸਿਰਸੇ ਵਾਲੇ ਸਾਧ ਨੂੰ ਕਿਉਂ ਸਕਾਉਟੀ ਦਿਤੀ ਸੀ

  • @gagandeep1458
    @gagandeep1458 2 часа назад +1

    ਏ ਸੌਦਾ ਸਾਧ ਕੋਲ ਜਾ ਸਕਦੇ ਆ

  • @iqbalsingh401
    @iqbalsingh401 3 часа назад +1

    ਕੋਈ ਹੈ ਦੁੱਧ ਧੋਤਾ ?

  • @gobindersingh8966
    @gobindersingh8966 3 часа назад +1

    Inside room whatever happened is happened. But talking about daughters is too . If such type happened in sikhi then nindenyog. Valtoha outspoken

  • @jaspreetsandhu3186
    @jaspreetsandhu3186 3 часа назад +1

    Stop giving respect to virsa. Try to understand the importance of hukum of jathedaar sahibaan.

  • @rashpaldhillon7293
    @rashpaldhillon7293 3 часа назад

    In every discussion Sukhwinder's thinking meter is stuck up at RSS/BJP.

  • @drkuldipsingh1400
    @drkuldipsingh1400 4 часа назад +2

    It is no voltoha only IT IS BADAL ATTCAKING AKAL THAKHT

  • @drkuldipsingh1400
    @drkuldipsingh1400 3 часа назад +1

    Thakht da doshi asal ch SUKHBIR BADAL HAI

  • @hardipsingh8324
    @hardipsingh8324 Час назад

    ਇਹ ਸਾਰਾ ਆਜਾਸੀਆ ਦੇ ਲੋਕ

  • @JaspalSingh-hb8em
    @JaspalSingh-hb8em 3 часа назад

    You are not talking of threats given by valtoha and other gangs ? Valtoha should be discarded

  • @balwantsingh5600
    @balwantsingh5600 47 минут назад

    Sikhana kol written GGS constitution hei .Sikhi vadh rehi hei,parfullat ho rehi hei.Sikhi nu koi khattam Kar sakda jinha ne koshish keeti oh Aap khattam ho geye.Sardar Gurdarshan Singh Sahib ne baakhoobi likhya hei bolya ,bol rehe han .Unha de shabad lokaana de dillana ch assar kardey han.

  • @ParamjitSingh-vo7tf
    @ParamjitSingh-vo7tf 4 часа назад +1

    ਗੁਰਦਰਸ਼ਨ ਵਰਗੇ ਕਾਂਗਰਸੀ ਸਿਖਾਂ ਨੂੰ ਸਲਾਹਾਂ ਦੇਣਗੇ

  • @drkuldipsingh1400
    @drkuldipsingh1400 3 часа назад

    Akali dal ja workers are not mote than 10000 only But Akal thakht ta 3 crores lai hai

  • @drkuldipsingh1400
    @drkuldipsingh1400 3 часа назад

    DHINDSAA IK BAHUT KASOOR VAAR HAI

  • @drkuldipsingh1400
    @drkuldipsingh1400 3 часа назад

    Sukhbir badal nu Sikhism cho
    Bahar kro

  • @JaspalSingh-hb8em
    @JaspalSingh-hb8em 2 часа назад

    Sukhwinder you are talking shit by talking of valtoha and not his crimes

  • @JaspalSingh-hb8em
    @JaspalSingh-hb8em 3 часа назад

    Sukhwinder don't belive a laier like valtoha dusht

  • @paulsam5003
    @paulsam5003 3 часа назад

    Badals is Mafia ,

    • @realsujansingh
      @realsujansingh 3 часа назад

      It is very true Badal Insaa Vltohi both r greatest mafia looting sikh kom

  • @ParamjitSingh-vo7tf
    @ParamjitSingh-vo7tf 3 часа назад

    ਹਰਪ੍ਰੀਤ ਆਰ ਐਸ ਦਾ ਵਰਕਰ ਸਿਖੀ ਨੂੰ ਢਾਹ ਲਾਉਣ ਵਾਸਤੇ ਓਥੇ ਵੀਚਾਰਾਂ ਹੋਈਆਂ ਦੇ ਸਿਖੀ ਦੇ ਫਾਇਦੇ ਵਾਸਤੇ ਹੋਈਆ ਦਸੋ ਕੀ ਫਾਇਦਾ ਹੋਇਆ

  • @harbanssingh4523
    @harbanssingh4523 2 часа назад

    Bevkufo oh jathedara nu decision den ch threat kr rhe a akali dal pradhan hori
    Thonu samajh nhi lgdi

  • @harbanssingh4523
    @harbanssingh4523 2 часа назад

    Yar sukhi tu ta na e jmda tu ta jma e ghusa e
    Salia tamash ta tu aap e a
    Pta nhi ih ghussa kitho a gia
    Kihri ma ne ihnu janam ditta
    Ihnu samjh e nhi lgdi koi
    Kihra swal kinj krna

  • @gobindersingh8966
    @gobindersingh8966 3 часа назад

    Inside room whatever happened is happened. But talking about daughters is too . If such type happened in sikhi then nindenyog. Valtoha outspoken