Jaipal Bhullar ਤੇ ਜੱਸੀ ਖਰੜ ਦੇ ਐਨਕਾਊਂਟਰ 'ਤੇ Sukha Kahlwan Group ਦੇ ਅੰਮ੍ਰਿਤ ਚੀਮਾ ਦੀ ਤਿੱਖੀ Interview

Поделиться
HTML-код
  • Опубликовано: 24 янв 2025

Комментарии • 356

  • @baggikhalsa331
    @baggikhalsa331 3 года назад +251

    ਪਹਿਲਾਂ ਖਾੜਕੂ ਕਹਿ ਕੇ ਮਾਰ ਦੇ ਰਹੇ ਆ , ਹੁਣ ਗੈਂਗਸਟਾਰ ਕਹਿ ਕੇ ਮਾਰ ਦਿੰਦੇ ਆ, ਮਰਨ ਵਾਲੇ ਤਾਂ ਪੰਜਾਬ ਦੇ ਪੁੱਤ ਹੀ ਆ

    • @neetubala3544
      @neetubala3544 3 года назад +4

      Sahi gal veer g

    • @soloykgaming8128
      @soloykgaming8128 3 года назад +2

      Bilkul sahi baat ji

    • @xfactor5326
      @xfactor5326 3 года назад +4

      saare dharma de lok e shikar ne es system de

    • @BaljinderSingh-rk2tc
      @BaljinderSingh-rk2tc 3 года назад

      Bilkull bhaje sach eh g

    • @no-mind3585
      @no-mind3585 3 года назад +6

      Bandeya vangu reha kro duniya te ...sade vrge v haige a ...sanu ta police ne tang ni kita kdi nale jehre kharkuya te gangster jina nu maarde a ohh maavan de putt ni hunde ...kartoota shudaro apniya

  • @rubalsingh3243
    @rubalsingh3243 3 года назад +85

    ਸੁਪਰੀਮ ਕੋਰਟ ਅਨੁਸਾਰ ਪੁਲਿਸ ਕਿਸੇ ਵੀ ਆਦਮੀ ਨੂੰ ਕਿਸੇ ਵੀ ਹਾਲਤ ਵਿਚ ਕੁੱਟ ਨਹੀਂ ਸਕਦੀ ਪਰ ਕੋਰਟ ਵਿਚ ਪੇਸ਼ ਕਰਕੇ ਜੱਜ ਜੇਲ ਵਿਚ ਭੇਜ ਸਕਦਾ ਹੈ।

  • @ਮਾਝੇਆਲੇਭਾਊ-ਮ8ਚ
    @ਮਾਝੇਆਲੇਭਾਊ-ਮ8ਚ 3 года назад +62

    Miss u yara, tera nam jaipal sari duniya tak rve ga

    • @homedecoration8934
      @homedecoration8934 3 года назад +10

      Real gangster si Facebook da badmash nhi si jaiapal

    • @devindersingh1612
      @devindersingh1612 3 года назад +6

      ਜਦੋਂ ਵਿਰੋਧੀ ਵੀ ਤੁਹਾਨੂੰ ਇਹ ਕਹਿਣ ਕਿ ਜੈਪਾਲ ਦਾ ਬਹੁਤ ਨਾਮ ਸੀ ..ਸ਼ੇਰ ਸੀ ਤੂੰ ਵੀਰ

  • @gurjeetsidhu6758
    @gurjeetsidhu6758 3 года назад +36

    ਅਮ੍ਰਿਤ ਚੀਮੇ ਵੀਰ ਦਿਲੋਂ ਸਤਿਕਾਰ ਤੇਰੇ ਲਈ , ਇੱਕ ਮਰਦ ਹੀ ਦੂਜੇ ਮਰਦ ਨੂੰ ਜਾਣਦਾ ਹੁੰਦਾ , ਤੂੰ ਬਾਈ ਇਹ ਜਾਣਦੇ ਵੀ ਕੀ ਸੁੱਖਾ ਕਾਹਲਵਾਂ ਜੌ ਤੁਹਾਡਾ ਭਰਾ ਸੀ ਉਸਨੂੰ ਮਾਰਨ ਵਾਲਿਆ ਚ ਇੱਕ ਜੈਪਾਲ ਸਿੰਘ ਭੁੱਲਰ ਵੀ ਸੀ, ਪਰ ਫਿਰ ਵੀ ਦੁਸ਼ਮਣ ਹੋਣ ਦੇ ਬਾਅਦ ਵੀ ਤੂੰ ਬਾਈ ਆਪਣੀ ਮਰਦਾਨਗੀ ਦਾ ਸਬੂਤ ਦਿੱਤਾ ਸੱਚ ਬੋਲ ਕੇ. ਦਿਲੋਂ ਸਲੂਟ ਹੈ ਵੀਰ ਤੈਨੂੰ .ਜੈਪਾਲ ਦੇ ਇੱਕ ਛੋਟੇ ਭਾਈ ਵੱਲੋਂ ਦਿਲੋਂ ਸਤਿਕਾਰ ਇੱਕ ਮਰਦ ਬੰਦੇ ਅਮ੍ਰਿਤ ਚੀਮੇ ਲਈ . ਬਾਈ ਤੂੰ ਤੇ ਲੱਖਾ ਦੋਵੇਂ ਦੁਸ਼ਮਣ ਹੋ ਕੇ ਵੀ ਸੱਚ ਬੋਲੇ ਹੋ, ਜਿਉਂਦੇ ਵੱਸਦੇ ਰਹੋ ਪੰਜਾਬੀਓ. ਤੁਹਾਡੇ ਬਿਆਨਾਂ ਤੋਂ ਪਤਾ ਲੱਗਦਾ ਕੇ ਅੱਜ ਵੀ ਜਿਉਂਦੀਆਂ ਜ਼ਮੀਰਾਂ ਵਾਲ਼ੇ ਬੰਦੇ ਨੇ ਸਾਡੇ ਵਿੱਚ ਨੇ

  • @lovepreetkaursandhu4376
    @lovepreetkaursandhu4376 3 года назад +22

    ਅੰਮ੍ਰਿਤ ਚੀਮਾ ਵੀਰ ਦੀ ਇਕ ਇਕ ਗੱਲ ਨਾਲ ਅਸੀਂ agree ਕਰਦੇ ਹਾਂ..

  • @iqbalsinghrajput5182
    @iqbalsinghrajput5182 3 года назад +57

    ਹਾ ਜਿਸ ਨੂੰ ਮੁਕਾਬਲਾ ਆਖਦੀ ਹੈ ਪੁਲਿਸ ਫਿਰ ਉਸ ਵਿੱਚ ਤਾਂ ਕੁਝ ਵੀ ਹੋਸਕਦਾ ਹੈ

  • @ranjetsinghrsk3934
    @ranjetsinghrsk3934 3 года назад +58

    ਵੀਰ ਜੀ ਮਾਰਨ ਦਾ ਸੲੀ ਹਕ ਹਾੲੀਕੋਟ ਜਾ ਸਪਰੀਮਕੋਟ ਕੋਲ ਹੁੰਦਾ ਤੇ ੲਿਹੇ ਪੰਜਾਬ ਪੁਲਿਸ ਹਰਾਮ ਜਾਦੇ ਕੁੰਤੇ ਕਿੜੇ ਪੈਣਗੇ

  • @Gurpreetvander
    @Gurpreetvander 3 года назад +92

    ਜਮਾ ਸੋਲਾ ਆਨੇ ਸੱਚੀਆ ਤੇ ਖਰੀਆ ਗੱਲਾ ਨੇ ਭਰਾ ਦੀਆ

  • @reetroc3345
    @reetroc3345 3 года назад +12

    Veer bhut bebaaki nal bolde o.... Waheguru eda e chardi klla ch rakhe mere veer nu... Tuhade vaege youth de lod aa hun Punjab nu 👏👏👏

  • @kakan295
    @kakan295 3 года назад +12

    ਬਾਈ ਤੂੰ ਬਹੁਤ ਸਹੀ ਗੱਲਾਂ ਬੋਲੀਆਂ ਯਾਰ singer ਬਾਰੇ

  • @avtarlambay8695
    @avtarlambay8695 3 года назад +12

    ਬਿਲਕੁਲ ਸਹੀ ਹੈ ਜੀ

  • @parmbatth1502
    @parmbatth1502 3 года назад +28

    ਸਾਰੀ ਨੌਜਵਾਨੀ ਨੂੰ ਇਹਨਾ ਕੰਮਾ ਤੋ ਬਚਣਾ ਚਾਹੀਦਾ ਹੈ

  • @1212Deepofficial
    @1212Deepofficial 3 года назад +20

    Jaipaal Vera sade ferozpur da c 😖 love you vere bhutt mada hoeya tere naal

  • @makhankalas660
    @makhankalas660 3 года назад +2

    ਬਾਈ ਨੇ ਇੱਕ ਇੱਕ ਗੱਲ ਸਹੀ ਕੀਤੀ ਹੈ ਇਨਸਾਇਨਤ ਵਾਲੀ ਗੱਲ ਰੱਖੀ ਹੈ

  • @peaceformind627
    @peaceformind627 3 года назад +28

    ਪੰਜਾਬ ਪੁਲਸ ਤੇ ਕੈਪਟਨ ਏਹ ਰਲ ਕੇ ਇੰਦਰਾ ਮਾਂ ਦੇ ਰਾਹੀ ਪੈ ਰਹੇ ਨੇ

  • @harjitsingh8509
    @harjitsingh8509 3 года назад +30

    ਪੁਲਸ ਮਾੜੀ ਗੈਂਗਸਟਰ ਮਾੜੇ ਕੋਈ ਨਹੀਂ ਮਾੜਾ ਮਾੜਾ ਪੰਜਾਬ ਦਾ ਮੁੱਖ ਮੰਤਰੀ ਉਹਦੇ ਤੋਂ ਮਾੜੀ ਸਾਡੀ ਸੋਚ ਜਿਹਨਾਂ ਉਸ ਨੂੰ ਵੋਟ ਪਾਈ ਭਾਵੇਂ ਕੋਈ ਪਾਰਟੀ ਹੋਵੇ ਮਰੇ ਹੋਣ ਮਾਵਾ ਦੇ ਪੁੱਤ ਜੈਪਾਲ ਬਹੁਤ ਵਧੀਆ ਅਫਸਰਾਂ ਬਣ ਸਕਦਾ ਸੀ ਪਰ ਉਹ ਵੀ ਬਹੁਤ ਸਾਰੇ ਟੈਸਟਾ ਵਿੱਚ ਗੁਜਰ ਕੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ ਹੋਣਗੇ ਇਸ ਲਈ ਜੁਮੇਵਾਰ ਕੌਣ ਇਹਨਾ ਦੀ ਮੋਤ ਦਾ ਉਹ ਬੰਦਾ ਜਿਸ ਨੇ ਆਪਣੀ ਜ਼ਮੀਰ ਇੱਕ ਦਾਰੂ ਦੀ ਬੋਤਲ ਪਿਛੇ ਵੋਟ ਪਾਈ ਉਸ ਆਦਮੀ ਨੂੰ ਉਸ ਕਰਸੀ ਤੇ ਬੈਠਾ ਦਿੱਤਾ ਜਿਸ ਦੇ ਉਹ ਕਾਬਲ ਨਹੀਂ ਸੀ

  • @rajwantmavi1843
    @rajwantmavi1843 3 года назад +28

    ਜਾਗਦੀ ਜ਼ਮੀਰ

  • @kpkaur7058
    @kpkaur7058 3 года назад +45

    ਹਰ ਪੁਲਿਸ ਥਾਣੇ ਵਿੱਚ CCTV Camera ਹੋਣਾ ਚਾਹੀਦਾ ਹੈ , ਪੁਲਿਸ ਦੀ ਵਰਦੀ ਵਿੱਚ ਜਿਹੜੇ ਗੈਂਗਸਟਰ ਹੁੰਦੇ ਨੇ ,ਉਹਨਾਂ ਬਾਰੇ ਕੀ ਖਿਆਲ ਹੈ

    • @meradeshhovepunjab2937
      @meradeshhovepunjab2937 3 года назад +2

      Pakki gall a I am agree

    • @parrysandhu1318
      @parrysandhu1318 3 года назад +1

      fr o kudia da rape te mundia ny kiwe ehna kutn ge

    • @kanwarmann7090
      @kanwarmann7090 3 года назад +1

      Madam hunde a cctv tuhade cctv ki krnge thahne vich eh bande nu faddeh a ohnu thahne neh agle gate vicho nhi pichle vicho andr lae k jande a te jad banda hawalat vich taddeh he nhi te pta kime lgu tuhanu

    • @kanwarmann7090
      @kanwarmann7090 3 года назад +1

      @@parrysandhu1318 sry thane deh agle gate cho nhi pichle cho lae k jnde a

  • @bikermsinghbikermsingh9863
    @bikermsinghbikermsingh9863 3 года назад +2

    ਬਹੁਤ ਵਧੀਆ ਗੱਲ ਕੀਤੀ 22ਜੀ

  • @KuldeepSingh-xo6xz
    @KuldeepSingh-xo6xz 3 года назад +3

    ਇੱਕ ਗੱਲ ਜਰੂਰ ਹੈ ਵੀਰ ਨੇ ਬਹੁਤ ਵਧੀਆ ਬੇਬਾਕੀ ਨਾਲ ਗੱਲ ਕੀਤੀ ਹੈ ਸਹੀ ਨੂੰ ਸਹੀ ਕਿਹਾ ਗਲਤ ਨੂੰ ਗਲਤ ਕਿਹਾ ਜੈਪਾਲ ਚਾਹੇ ਦੁਸ਼ਮਣ ਹੀ ਸੀ ਫਿਰ ਵੀ ਉਸ ਨੇ ਕਿਹਾ ਕਿ ਗਲਤ ਐਨਕਾਊਟਰ ਹੋਇਆ ਹਰ ਗੱਲ ਸਹੀ ਔਰ ਜੁਅੱਰਤ ਨਾਲ ਕੀਤੀ ਹੈ

  • @davinderdhillon7116
    @davinderdhillon7116 3 года назад +21

    You right police should change their attitude

  • @bhupindersingh6643
    @bhupindersingh6643 3 года назад +15

    Sirra cheeme broo

  • @smundersingh1731
    @smundersingh1731 3 года назад +28

    Je mukabla hunda saleyo aae maar dinde jaipal nu 10tan ni chad da see sher

  • @pargatsinghsarao
    @pargatsinghsarao 3 года назад +1

    ਬਿਲਕੁਲ ਸਹੀ ਗੱਲ ਆ ਵੀਰ

  • @homedecoration8934
    @homedecoration8934 3 года назад +25

    Rip jaipal bhullar 😭

  • @Rupmines
    @Rupmines 3 года назад +12

    Shi Gallan Cheema Bro

  • @bhatnazir2360
    @bhatnazir2360 3 года назад +9

    JAIPAL bhullar good boy miss you jaan

  • @Punjabimotivation13
    @Punjabimotivation13 3 года назад +1

    ਇਕ ਗੱਲ ਹੋਰ ਬਹੁਤ ਲੋਕ ਕਹਿੰਦੇ ਆ ਕੇ ਇਹਨਾਂ ਸਿੰਗਰਾਂ ਕਰਕੇ ਮੁੰਡੇ ਗੈਂਗਟਸਰ ਬਣ ਜਾਂਦੇ ਆ ...ਯਾਰ ਹਰ ਸਿੰਗਰ ਨੇ ਬੰਦੂਕਾਂ ਵਾਲੇ ਗਾਣੇ ਜੇ ਗਾਏ ਆ ਤਾ ਉਹਨਾਂ ਨੇ ਧਾਰਮਿਕ ਵੀ ਗਾਏ ਆ ਕੋਈ ਸਾਲਾ ਅਮ੍ਰਿਤਧਾਰੀ ਤਾ ਬਣਦਾ ਨਹੀਂ ਉਹ ਸੁਣ ਕੇ ...ਦਲਜੀਤ ਨੇ ਬਾਬਾ ਨਾਨਕ ਜੀ ਸੋਂਗ ਗਾਇਆ ਉਹ ਸੁਨ ਕੇ ਕੋਈ ਸਿੱਖ ਤਾ ਬਣਦਾ ਨਹੀਂ ਪੰਗਾ ਗਾਣਾ ਸੁਨ ਕੇ ਗੈਂਗਸਟਰ ਬੜੀ ਜਲਦੀ ਬਣ ਗਏ ਸਾਰੇ ...ਵੀਰ ਜੀ ਤੁਸੀਂ ਕਹਿੰਦੇ ਹੋ ਕੇ ਕੋਈ ਮਾਂ ਦੇ ਪੇਟ ਵਿੱਚੋ ਗੈਂਗਸਟਰ ਨਹੀਂ ਆਓਂਦਾ ਤਾ ਫੇਰ ਕੋਈ ਮਾਂ ਦੇ ਪੇਟ ਵਿੱਚੋ ਅਮ੍ਰਿਤਧਾਰੀ ਇਮਾਨਦਾਰ ,ਇਕ ਸੱਚਾ ਸਿੱਖ ..ਇਕ ਸੱਚਾ ਹਿੰਦੂ ..ਇਕ ਸੱਚਾ ਮੁਸਲਮਾਨ ਵੀ ਨਹੀਂ ਆਓਂਦਾ ਉਹ ਆਪਣੀ ਸੋਚ ਨਾਲ ਆਪਣੇ ਸੰਸਕਾਰਾਂ ਨਾਲ ਬਣਦਾ ...

  • @chamkorsinghbuttar4914
    @chamkorsinghbuttar4914 3 года назад +1

    ਸਹੀ ਗੱਲਾਂ ਵੀਰ ਦੀਆਂ

  • @GurpreetSingh-lk8mn
    @GurpreetSingh-lk8mn 3 года назад +4

    good intervew bai di

  • @malkeetnsingh2651
    @malkeetnsingh2651 3 года назад +21

    ਨੋਜਵਾਨੀ ਤਾ ਬਚੂ ਜੇ ਸਰਕਾਰੀ ਤੰਤਰ ਵਿਚ ਭਰਿਸਟਾਚਾਰ ਖਤਮ ਹੋਵੇਗਾ ਅਤੇ ਨੋਜਵਾਨਾ ਨੂ ਯੋਗਤਾ ਅਨੁਸਾਰ ਵੇਲੇ ਸਿਰ ਕੰਮ ਮਿਲੇ

  • @devalsingh339
    @devalsingh339 5 месяцев назад +1

    Shi aa Amrit Veere bilkul shi gal

  • @Harmandeol2323A
    @Harmandeol2323A 3 года назад +14

    Yes, both families need justice for their young sons😭🙏

  • @rajwindernambardar
    @rajwindernambardar 3 года назад +4

    Bhut vadiaa patarkar vdiaa trike naal interview lyi aw 22 ne

  • @Trucklover-t4t
    @Trucklover-t4t 3 года назад +1

    Encounter is the best option

  • @laddilambhardar5167
    @laddilambhardar5167 11 дней назад

    Sahi gl Bai ji waheguru

  • @jschahal3527
    @jschahal3527 3 года назад +7

    Good interview veer ji cheema

  • @RavinderSingh-ug9ye
    @RavinderSingh-ug9ye 3 года назад +2

    ਕੀ ਇੱਕ ਗੈਂਗਸਟਰ ਕੋਲ ਐਨਾ ਅਸਲਾ ਹੁੰਦਾ ਹੈ ਕਿ ਉਹ ਇੱਕ ਕਮਰੇ ਜਾਂ ਘਰ ਅੰਦਰ ਬੈਠਾ ਸਰਕਾਰੀ ਤੰਤਰ ਤੇ ਭਾਰੀ ਪੈ ਸਕਦਾ ਹੈ ਜਦੋਂ ਇੱਕ ਬੰਦਾ ਕਮਰੇ ਵਿੱਚ ਘੇਰਿਆ ਹੋਇਆ ਹੈ ਤਾਂ ਉਸ ਦੇ ਪਰਿਵਾਰ ਨੂੰ ਅੰਦਰ ਭੇਜੋ, ਕੋਈ ਗੈਸ ਛੱਡ ਕੇ ਬੇਹੋਸ਼ ਕਰੋ ਜਾਂ ਫੇਰ ਮੀਡੀਆ ਸਾਹਮਣੇ ਲੋਕਾਂ ਨੂੰ ਵਿਖਾਓ ਕਿ ਆਹ ਫਲਾਣਾ ਗੈਂਗਸਟਰ ਅੰਦਰ ਹੈ ਤੇ ਅਸੀਂ ਉਸਦਾ ਸਮਰਪਣ ਲਵਾਂਗੇ ਤਾਂ ਜਨਤਾ ਆਪ ਅੰਦਰੋਂ ਲਿਆ ਕੇ ਪੁਲੀਸ ਨੂੰ ਸੌਂਪ ਦੇਵੇਗੀ ਪਰ ਜਦੋਂ ਕਿਸੇ ਹੌਲਦਾਰ ਤੋਂ ਠਾਣੇਦਾਰ ਜਾਂ ਠਾਣੇਦਾਰ ਤੋਂ ਡੀ ਐੱਸ ਪੀ ਬਣਾਉਣਾ ਜਾਂ ਬਣਨਾ ਚਾਹੁੰਦਾ ਹੋਵੇ ਫੇਰ ਇੱਕ ਦੇਸੀ ਕੱਟੇ ਵਾਲੇ ਦਾ ਵੀ ਇਨਕਾਉਂਟਰ ਕਹਿ ਕੇ ਕ਼ਤਲ ਕੀਤਾ ਜਾਂਦਾ ਹੈ ਜਿਵੇਂ ਜੈਪਾਲ ਤੇ ਜੱਸੀ ਜਾਂ ਸ਼ੇਰਾ, ਗੌਂਡਰ ਤੇ ਪ੍ਰੇਮੇ ਦਾ ਹੋਇਆ ਹੈ ਕਿਹੜੀਆਂ ਅਸਾਲਟਾਂ ਜਾਂ ਮਿਜ਼ਾਇਲਾਂ ਲਈ ਬੈਠੇ ਸੀ ਕਿ ਪੁਲਿਸ ਦੀ ਬੇਵਸੀ ਹੋਗੀ। ਕਨੂੰਨ ਸਿਰਫ਼ ਕਿਤਾਬਾਂ ਵਿੱਚ ਕਿਸੇ ਲੀਡਰ ਦੁਆਰਾ ਕਿਸੇ ਗਰੀਬ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਚੀਜ਼ ਬਣਕੇ ਰਹਿ ਗਿਆ।

  • @MANPREETKAUR-jh7ms
    @MANPREETKAUR-jh7ms 3 года назад +13

    Insaaf milna chida va jaipal veer de parivaar nu.. Rabb agye ehi ardaas a ki klu postmortem ch sb kuj sach aje

    • @sukhsekhon5419
      @sukhsekhon5419 3 года назад +3

      Ardas kreo

    • @kamalubhi7513
      @kamalubhi7513 3 года назад +3

      Bhain jehde jaipal huna ne mare c ohna nu insaaf kon dauga

    • @MANPREETKAUR-jh7ms
      @MANPREETKAUR-jh7ms 3 года назад +4

      @@kamalubhi7513 koi proof show ni kr rhi v oh jassi te jaipal ne mre ne.. Police ne njaj goli mari haddiya todiya.. Pr eh ryt ni hega v jano mardo kisye nu.. Aj j jaipal te jassi veer hunde bhut loka da sach smne auna c. Ehna nu koi leader seh dinda c.. Mawa da ki hal a dona diyan da oh waheguru jnda sis

    • @MANPREETKAUR-jh7ms
      @MANPREETKAUR-jh7ms 3 года назад +4

      Eh ta leaders ne abda sach mitaun vste jano marvatye

    • @lakhvirhunjan7146
      @lakhvirhunjan7146 3 года назад +2

      Police kehra cangi aaa bhut galt boldi aaa rupee waliya di police aaaa

  • @sonupajor7704
    @sonupajor7704 3 года назад +8

    Boht hi wadia gallan kitian bro vire khush reh Familie ch

  • @miaschaub3026
    @miaschaub3026 3 года назад +9

    God bless bother 🙏

  • @harbanssinghgohal690
    @harbanssinghgohal690 7 месяцев назад

    ਨਾ ਤਾਂ ਪੰਜਾਬ ਵਿੱਚੋਂ ਜਾਤੀਵਾਦ ਖਤਮ ਹੋਣਾ ਅਤੇ ਨਾ ਹੀ ਆਹ ਜਿਹੜਾ ਤੁਸੀਂ ਦੱਸਦੇ ਹੋ ਆਪਣੇ ਹਿਸਾਬ ਨਾਲ ਨਾਉ ਰੱਖ ਲਉ ਇਹ ਖਤਮ ਹੋਵੇ।

  • @sunilkapoor9468
    @sunilkapoor9468 3 года назад

    Bahut sohneya gallan keeteya tusi 👍

  • @kushalsekhon2803
    @kushalsekhon2803 3 года назад +5

    Jma sahi keha reh amrit ✅

  • @jodhgaming4408
    @jodhgaming4408 3 года назад +1

    Sai gal aa vr ji

  • @sastriqbals
    @sastriqbals 3 года назад +1

    ਦਲਜੀਤ ਭਾਨਾ 💞🧡💞🧡🧡🔥🔥🔥🔥🔥🔥🔥🔥

  • @varindersignh6330
    @varindersignh6330 3 года назад +5

    Nice conversation

  • @amritpalsingh3060
    @amritpalsingh3060 3 года назад +14

    Jai pal bhuler zindabad

  • @JagtarSingh-nb3wc
    @JagtarSingh-nb3wc 3 года назад +5

    Sachi gl aa veer

  • @Punjabimotivation13
    @Punjabimotivation13 3 года назад +3

    ਇਹ ਕਹਿੰਦਾ ਸੰਤ ਜੀ ਦੇ ਟਾਈਮ ਤੇ ਅਸਲੀ ਮੁਕਾਬਲੇ ਹੁੰਦੇ ਸੀ ਵੀਰ ਕਿਥੇ ਗੈਂਗਸਟਰ ਕਿਥੇ ਸੰਤ ...ਉਹ ਪੈਸੇ ਲੈ ਕੇ ਸੁਪਾਰੀ ਲੈ ਕੇ ਬੰਦੇ ਨਹੀਂ ਮਾਰਦੇ ਸੀ ...ਬਾਕੀ ਗੱਲ ਗ਼ਲਤ ਤਾ ਦੋਨੋ ਆ ਪੁਲਿਸ ਵੀ ਤੇ ਇਹ ਮੁੰਡੇ ਵੀ ..ਪਹਿਲਾ ਪੁਲਿਸ ਇਹਨਾਂ ਮੁੰਡਿਆਂ ਨੂੰ ਵਰਤਦੀ ਆ ਤੇ ਲੋੜ ਖਤਮ ਹੋਣ ਤੇ ਮਾਰ ਦਿੰਦੀ ਆ

    • @iqbalsingh3624
      @iqbalsingh3624 2 года назад

      Har banda apne aap nu Santa to ghat thra manda

  • @maxbagh6621
    @maxbagh6621 2 года назад

    Sahi gal bai g

  • @shevsingh9944
    @shevsingh9944 3 года назад +7

    Attt 22,ji

  • @devindersingh1612
    @devindersingh1612 3 года назад +5

    Miss you jaipal veer...

  • @tamandeepsingh4728
    @tamandeepsingh4728 3 года назад +6

    A plus category de gangster Parkash badal nu arrest kru

  • @shevsingh9944
    @shevsingh9944 3 года назад +5

    Nice 22ji

  • @monikagupta8567
    @monikagupta8567 3 года назад +5

    Jaipal nal jo hoya oh bhut mada hoya and family v bhut dukhi hai is to. But Amrit di ta koi galti ni hai so os nu bachao. Amrit hun ikalla hai apne parents da sahara os nu bacha lo. Plz.🙏🙏

    • @rahulchadha5382
      @rahulchadha5382 3 года назад +2

      Ryt said amrit hun kla sahara Maa peo da..police ne ode nl v thka kita juthe case paye ode te

    • @imrandhaliwal1458
      @imrandhaliwal1458 3 года назад +1

      True💯 osda koi kasoor ni fr v oh jail ctt reha... jdo kise nal aive beet di aa fr hi agla gangstr bn ďa... bhut tym pehla v jdo amrit di umar pdhn likhn di c odo v ohne naijaiz jail cutti... police da aina dhka hi bnde di lyf khrab krda... jdo amrit bharo agya c ta dubara fr police ne jail bhejta... oda koi kasoor v ni aa... fr dso bnda ki kre

  • @kamalkaur3077
    @kamalkaur3077 3 года назад +1

    Right chema ji tusi bilkul sahi Gala karya aaji

  • @preetsimar11
    @preetsimar11 3 года назад +1

    Parmatma dhowa brawa de atma santi bakhsey 🙏🙏

  • @rohitlauhka2415
    @rohitlauhka2415 3 года назад +4

    Rip Jaipal ❤️❤️❤️❤️😥 😥😥😥

  • @kulaar0172
    @kulaar0172 3 года назад

    Sachia. gallan🤟🏼👌

  • @singhamritpal564
    @singhamritpal564 3 года назад +1

    Amrit veer you are right

  • @davinderdhillon7116
    @davinderdhillon7116 3 года назад +11

    Police should arrest him. I wonder how could police lies. If police taking that kind of action but about simple people. How they can feel safe?

  • @sharanjitsinghgill7181
    @sharanjitsinghgill7181 2 года назад

    Very nice g God bliss you brother

  • @charnjeetkaurkaur9027
    @charnjeetkaurkaur9027 3 года назад

    Yes v nice interview.

  • @parmveermane9870
    @parmveermane9870 3 года назад +4

    Veer bilkul sahi bol reha ga.mukabla ta os din (15-5-2021) nu hoya c jis din 2 thanedar maare c jaipal jatt ne.ohdo police wale kehnde c sade 2 thanedar dhokhe nl maar te jaipal bhuller ne.

  • @hardevsinghbrar275
    @hardevsinghbrar275 3 года назад +13

    Sabsto.wadde.gangstar.ta.police.ha.

  • @19s_gamer11
    @19s_gamer11 3 года назад +2

    amrit veer bht vdia sneha dita veer..

  • @SukhrajSingh-dt2mv
    @SukhrajSingh-dt2mv 3 года назад +3

    Nice debate cheema bro

  • @virsran4511
    @virsran4511 3 года назад +3

    Niice interew

  • @induverma5649
    @induverma5649 3 года назад

    Right bol rhe ho Cheema g police baare 👍👍

  • @homedecoration8934
    @homedecoration8934 3 года назад +7

    Diljit bhana 🔥🔥

  • @SurajKumar-mu9kg
    @SurajKumar-mu9kg 2 года назад

    King of Punjab sukha Kahlwan

  • @bindusharma3875
    @bindusharma3875 3 года назад +10

    police ne fad k maarta fuddu system hai india vich hai

  • @arshsran1997
    @arshsran1997 3 года назад +2

    ਇਹ ਚੀਜ ਤੇ਼ ਨਸ਼ਾ ਇਹਨਾ ਤੋ ਬਚਣਾ ਚਾਹੀਦਾ ਪੰਜਾਬ ਨੂੰ ਇਹ ਚੀਜਾ ਦਿਨੋ ਦਿਨੀ ਪੰਜਾਬ ਨੂੰ ਅੰਦਰੋ ਅੰਦਰੀ ਖਾ ਰਹੀ ਐ

  • @mansirawat2620
    @mansirawat2620 3 года назад +9

    👌👌👌👌ryt

  • @Rupmines
    @Rupmines 3 года назад +7

    💯💯

  • @pawandeepsingh7022
    @pawandeepsingh7022 3 года назад

    Siraaa bahi ji sari galaa sahi kitiaa amrat ne

  • @Princecheema5310
    @Princecheema5310 3 года назад

    Bilkul sachian gallan

  • @onllinetips__boy
    @onllinetips__boy 2 года назад

    Sukha dil ch vasda jaipal Tatty warga ni ode 💪❣️❣️

  • @Dontleft
    @Dontleft 3 года назад

    Cheeme veer di har gal nal agree 👍

  • @MeenaKumari-zq5sp
    @MeenaKumari-zq5sp 3 года назад +2

    Amrit veer 👍bol reha ho

  • @gurwindersingh2462
    @gurwindersingh2462 2 года назад

    Amrit cheeme warga CM hove Punjab da

  • @amandeepmall7948
    @amandeepmall7948 3 года назад

    Tuadi record voice sahi nhi hay jida hall de vich bolde hondi sahi ni ondi. Next time cear full

  • @SurajKumar-mu9kg
    @SurajKumar-mu9kg 2 года назад

    Sukha Kahlon group jindabad

  • @MontyBrar-mu4ek
    @MontyBrar-mu4ek 5 месяцев назад

    Eh banda full expert lagda bcz ehne jehde encounter de position vaali gal kahi ah eh taa aapa filma ch dekhya encounter vele bande de sitting position ne hundi

  • @gurpreet4860
    @gurpreet4860 3 года назад +3

    Amrit bro good nice sukha veer miss you sadi jann

  • @jograj8168
    @jograj8168 Год назад

    ਪੱਤਰਕਾਰ ਜੀ ਕੀ ਤੁਹਾਨੂੰ ਨੀ ਪਤਾ ਕਿ ਪੰਜਾਬ ਪੁਲਿਸ ਕੀ ਕਰਦੀ ਜਾਂ ਪੰਜਾਬ ਵਿੱਚ ਮੰਤਰੀ/ਅਫਸਰ ਕੀ ਕਰਦੇ।

  • @Punjabimotivation13
    @Punjabimotivation13 3 года назад +1

    ਅੰਮ੍ਰਿਤ ਸਾਹਿਬ ਕਹਿ ਰਹੇ ਆ ਕੇ 10 ਬੰਦਿਆ ਨੇ ਰਲ ਕੇ 2 ਮਾਰੇ ਇਹ ਗ਼ਲਤ ਆ .ਮੈਨੂੰ ਇਕ ਗੱਲ ਦਸੇ ਇਹ ਕੇ ਇਹ ਜੋ ਆਪਣੇ ਆਪ ਨੂੰ ਗੈਂਗਸਟਰ ਕਹਿੰਦੇ ਆ ਇਹ ਬਰਾਬਰ ਦੇ ਮੁਕਾਬਲੇ ਕਰਦੇ ਆ ਜਦ ਆਪ 2 ਗ੍ਰੋਉ ਲੜਦੇ ਆ ??ਕਦੇ 10 ਆਏ ਇਕ ਨੂੰ ਵਡ ਗਏ ਫੇਰ ਦੂਜੇ ਪਾਸੇ ਦੇ 10 ਆਏ ਓਹਨਾ ਦਾ ਇਕ ਵਡ ਗਏ ..ਵੀਰ ਮੁਕਦੀ ਗੱਲ ਇਹ ਆ ਕੇ ਅੱਜ ਕਲ ਮੁੰਡਿਆਂ ਨੂੰ ਇਹ ਆਪਣੀ ਟੌਰ ਲੱਗਦੀ ਆ ਫੇਰ ਗਲਤੀਆ ਕਰਦੇ ਆ ਜਦ ਐਂਡ ਇਹ ਹੁੰਦਾ ਤਾ ਕਹਿੰਦੇ ਆ ਕੇ ਗ਼ਲਤ ਹੋਇਆ ...ਇਹਨਾਂ ਸਾਰਿਆਂ ਦੇ ਮਾਂ ਬਾਪ ਮੁੰਡੇ ਦੇ ਮਰਨ ਤੋਂ ਬਾਅਦ ਕਹਿਣ ਗੇ ਕੇ ਸਾਡੇ ਮੁੰਡੇ ਨਾਲ ਗ਼ਲਤ ਹੋਇਆ ਪਹਿਲਾ ਜਦੋ ਤੁਹਾਡਾ ਮੁੰਡਾ ਗ਼ਲਤ ਕਰਦਾ ਸੀ ਓਦੋ ਤਾ ਕੋਈ ਬੋਲਿਆ ਨਹੀਂ ...

  • @jagroopsharegilljagroopsha7713
    @jagroopsharegilljagroopsha7713 3 года назад

    22g thanks

  • @Dhokhebaz762
    @Dhokhebaz762 3 года назад +3

    Oh praa news walia ads thoria kaat le lania si ke hor v kasar reh gyi koiii 😂

  • @amandeepbhullar712
    @amandeepbhullar712 3 года назад +2

    Good 👍

  • @sumailbrar5380
    @sumailbrar5380 3 года назад

    Good job bai ji amirt

  • @jobanpreetsingh.mararri6679
    @jobanpreetsingh.mararri6679 3 года назад

    15:48 Eh jehre bande de song di gall karda, russian tank dasde aa apne aap nu,
    Os de muho russian tank da naa sahi lagda, mainu daso?

  • @GurmeetSingh-px6my
    @GurmeetSingh-px6my 5 месяцев назад

    ❤❤🔥🔥👌👌

  • @deepkanwalsingh5
    @deepkanwalsingh5 Год назад

    Patarkaar veere bahut vadhiyaa galbaat a tuhadi.....but veere tuci baar baar ikko sawal puchde ho Amrit nu te nojawana nu k kive bacheya jaa skdaa......
    Ikk waar mera veer tuci parshasan de piche v kyu nhi painde k oh system nu sudharde kyu nhi....fer mzaa aa tuhadi patarkariy da te tuhade kmm nal insaaf hovega veere

  • @harmandhillon1483
    @harmandhillon1483 3 года назад +3

    Ryt

  • @asharani6758
    @asharani6758 3 года назад +3

    Ene mint da music la.k kina time krb kita

  • @parmjeetsingh212
    @parmjeetsingh212 3 года назад

    Sahi.gall.hi.bro

  • @harpreetbrar9325
    @harpreetbrar9325 3 года назад +1

    Police shop wali gal ta veer g bilkul right a... koi v kam hove for example passport enquiry ja Police clearance ta police waleya ne pehla 500 rupee lai k fr e kam clear krna hunda. and vicahare parents sade warge young generation nu keh dinde aa k putt tuc na kuj bolna bs paise de k j kam hunda ta krwalo becoz police waleya ne kam nhi krna paise bina

  • @Rupmines
    @Rupmines 3 года назад +6

    #punjabpolicemurdabaad