Fatehgarh Sahib ਨੂੰ ਯਾਦ ਕਰ ਕਿਉਂ ਭਾਵੁਕ ਹੁੰਦੇ ਨੇ Tarsem Jassar, ਦੱਸਿਆ ਪੁਰਾਣਾ ਕਿੱਸਾ | Pro Punjab Tv

Поделиться
HTML-код
  • Опубликовано: 25 окт 2024

Комментарии • 41

  • @chamkaursingh3605
    @chamkaursingh3605 Год назад +23

    ਕੋਈ ਪੱਥਰ, ਦਿਲ ਹੋਏ ਜਿਸ ਅੱਖ ਵਿੱਚ ਹੰਝੂ ਨਾ ਨਿੱਕਲਦੇ ਹੋਣ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਕੇ 🙏🙏

  • @kanwalbhatia7461
    @kanwalbhatia7461 Год назад +1

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਝੁਜਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @karanvirdhillon3115
    @karanvirdhillon3115 Год назад +31

    ਗੁਰੂ ਵਾਸਤੇ je ਅੱਖਾਂ ਵਿੱਚੋ ਪਾਣੀ ਆ ਜਾਵੇ ਤਾਂ ਮਨ ਦੀ ਮੈਲ ਲੈਅ ਜਾਂਦੀ ਹੈ 🙏🙏🙏🙏🙏🙏🙏🙏

    • @KuldeepSingh-eq5cw
      @KuldeepSingh-eq5cw Год назад +2

      ਬਿਲਕੁਲ ਸਹੀ ਕਿਹਾ ਬਾਈ ਜੀ

    • @mandeepsingh-cz4ss
      @mandeepsingh-cz4ss Год назад

      ਬਿਲਕੁੱਲ ਸਹੀ ਕਿਹਾ ਵੀਰ ਜੀ

  • @deepkokri7298
    @deepkokri7298 Год назад +19

    ਬਹੁਤ ਘੱਟ ਇਨਸਾਨ ਹੁੰਦੇ ਨੇ ਬਾਈ ਜੱਸੜ ਵਰਗੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਬਾਈ ਜੱਸੜ ਦੇ ਸਿਰ ਤੇ।

  • @karanjotsinghvirk7957
    @karanjotsinghvirk7957 Год назад +5

    ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦੀ ਖਿੱਚ ਹੀ ਇੱਦਾਂ ਦੀ ਹੈ। ਮੈਂ ਵੀ ਫ਼ਤਹਿਗੜ੍ਹ ਸਾਹਿਬ ਤੋਂ ਹਾਂ ਅਤੇ ਕੈਨੇਡਾ ਹਾਂ। ਮੈਂ ਵੀ ਸਭ ਤੋਂ ਵੱਧ ਫ਼ਤਹਿਗੜ੍ਹ ਸਾਹਿਬ ਨੂੰ ਮਿੱਸ ਕਰਦਾਂ।

  • @mandeepsingh-cz4ss
    @mandeepsingh-cz4ss Год назад

    WAHEGURU JI
    ਸੱਚੀ ਸ਼ਰਦਾ, ਸੱਚੇ ਪਿਆਰ, ਸੱਚੀ ਯਾਦ ਕਰਕੇ ਹੀ ਹੰਝੂ ਆਉਂਦੇ ਨੇ

  • @Gurlove0751
    @Gurlove0751 Год назад +6

    ਇਹ ਬੋਲ ਦਿਲ ਵਿਚੋਂ ਆਖੇ ਜਾ ਰਹੇ ਆ ਕਿਉਂਕਿ ਇਹ ਬੋਲ ਸੁਣ ਕੇ ਬਾਈ ਜੱਸੜ ਦੇ ਮੈਂ ਵੀ ਰੋ ਰਿਹਾ ਹਾਂ ।
    ਪੰਜਾਬ ਬੱਬਰ ਸ਼ੇਰਾਂ ਦੀ ਧਰਤੀ ਆ, ਇੱਥੇ ਜਰਨੈਲ, ਯੋਧੇ ਤੇ ਸੂਰਮੇ ਜੰਮਦੀਆਂ ਨੇ ਮਾਵਾਂ ।
    ਧੰਨ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ।
    🚩🚩🚩🚩🚩🚩🚩🚩🚩

  • @Hothi_o6
    @Hothi_o6 Год назад

    ਵਾਹਿਗੁਰੂ ਜੀ ❤🙏

  • @deepjandoria3545
    @deepjandoria3545 Год назад +3

    ਸਤਿਕਾਰ ਆ ਵੀਰੇ ਦਾ ਹੀਰਾ ਬੰਦਾ ਬਾਈ ਬਹੁਤ ਇਮੋਸ਼ਨਲ ਇਨਸਾਨ ਆ

  • @bachittargill8988
    @bachittargill8988 Год назад +2

    ਆਪਾਂ ਸਾਰੇ ਹੀ ਕਿਸਮਤ ਦੇ ਧਨੀ ਹਾਂ ਆਪਣਾ ਜਨਮ ਇਸ ਪੰਜਾਬ ਚ ਹੋਇਆ ਹੈ। ਇਸ ਦਾ ਪਤਾ ਇਸ ਪੰਜਾਬ ਤੋਂ ਦੂਰ ਰਹਿਕੇ ਲਗਦਾ ਹੈ।

  • @kuldeepbuttar665
    @kuldeepbuttar665 Год назад +3

    Good job Bhai jassar ji 🙏

  • @kindersidhu9133
    @kindersidhu9133 Год назад +1

    Bhut kuj keta sade lai gur ਗੋਬਿੰਦ ਸਿੰਘ ਜੀ ਨੇ panjab da hon hal dekh lo hon 😢😢😢wahegur jii meher karan

  • @sunnybajwa5206
    @sunnybajwa5206 Год назад +3

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @shalushalu4648
    @shalushalu4648 Год назад +1

    Bhai Rona a gya jaar teri soch te waheguru chardikla bakshe tenu

  • @honey_puaar
    @honey_puaar Год назад

    Waheguru ji 🙏

  • @sukhmandersingh8599
    @sukhmandersingh8599 Год назад

    ਸੋਹਣੀ ਸੋਚ

  • @makhankalas660
    @makhankalas660 Год назад

    ਵਾਹਿਗੁਰੂ ਮੇਹਰ ਭਰੀਆ ਹੱਥ ਰੱਖੀਓ ਜੀ

  • @JaswinderSingh-xy6ik
    @JaswinderSingh-xy6ik Год назад +1

    HE IS A HONEST PERSON.... KEEP IT UP BE IN CHARDIKALA ALWAYS

  • @karanpreet6292
    @karanpreet6292 Год назад

    Waheguru

  • @HS-jc2vc
    @HS-jc2vc Год назад

    Waheguru ji mehr krnn 🙏♥️

  • @jashanbrar88990
    @jashanbrar88990 9 месяцев назад

    ❤❤❤

  • @Dhangurunanak-y7d
    @Dhangurunanak-y7d 10 месяцев назад

    Dhan guru Gobind Singh ji ❤❤❤❤❤❤

  • @GurinderSingh-bf9co
    @GurinderSingh-bf9co Год назад

    Very Good

  • @lalisidhu8108
    @lalisidhu8108 Год назад

    ਫ਼ਤਹਿਗੜ੍ਹ ਨਹੀਂ ਵੀਰ ਜੀ ਫ਼ਤਹਿਗੜ੍ਹ ਸਾਹਿਬ ਹੈ ਸਿੱਖਾਂ ਦਾ

  • @ranjitriar1896
    @ranjitriar1896 10 месяцев назад

    Dhan guru gobind singh 🙏🏼 ji

  • @kindersidhu9133
    @kindersidhu9133 Год назад

    Bhut dard aa jii asi bol nai sakde 😢😢

  • @kalatractorlover
    @kalatractorlover Год назад

    Wehaguru ji 🙏🏻🙏🏻🙏🏻

  • @gurwindersinghsingh2783
    @gurwindersinghsingh2783 Год назад

    🙏🏻🙏🏻🙏🏻🙏🏻🙏🏻

  • @investonity2554
    @investonity2554 Год назад

    Veer tusi vi puran gursikh bnjaao pls

  • @GurinderSingh007
    @GurinderSingh007 Год назад

    Ase we darbar sahib nu mis kardaha keo ke ase Amritsar da ha

  • @kamalpreetsingh7091
    @kamalpreetsingh7091 Год назад

    Ro ke ki fayda je ohna de paaye poorneya te ni chlna jdo naai agge beh ke daari ktl krande ho ta tuanu ohna di photo ni dimag andr aandi ?

  • @singhdilbatth228
    @singhdilbatth228 Год назад

    Darhi tan aaj tak rakh rahi hoyi tere to bai sikhi vich parpakh vi hovo lok dikhava na karo

  • @gagangill9999
    @gagangill9999 Год назад +2

    Sab fuddu banaun lagge ne

  • @lakhbirsidhu628
    @lakhbirsidhu628 Год назад

    Waheguru ji 🙏

  • @jasbirlahoria770
    @jasbirlahoria770 Год назад

    Waheguru ji

  • @JattPB1200
    @JattPB1200 Год назад

    Waheguru jii 🙏

  • @aulakhaulakh8872
    @aulakhaulakh8872 Год назад

    Waheguru ji

  • @sarabjotsinghsingh1452
    @sarabjotsinghsingh1452 Год назад

    Waheguru ji 🙏🙏🙏🙏