Chajj Da Vichar (2065) || ਕੰਗਣਾ ਨੇ ਹਿਮਾਚਲ 'ਚ ਕਿਉਂ ਕੁਟਾਏ ਪੰਜਾਬੀ ਮੁੰਡੇ

Поделиться
HTML-код
  • Опубликовано: 5 сен 2024
  • #primeasiatv #chajjdavichar #swarnsinghtehna #harmanthind #election2024 # #punjabnewstoday #latestnews #kangnaranaut #himachalpradesh #punjabiboys
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 103

  • @user-cu9il1ne3t
    @user-cu9il1ne3t 2 месяца назад +20

    ਜੀਓ ਟਹਿਣਾ ਸਾਹਿਬ ਕਿਸਾਨ ਵੀਰਾਂ ਨੂੰ ਸਹੀ ਸਲਾਹ ਦੇਣ ਤੇ ਧੰਨਵਾਦ

  • @kaursingh8369
    @kaursingh8369 2 месяца назад +5

    ਟਹਿਣਾ ਸਾਹਿਬ ਮੈਂ ਇਹ ਦੱਸਣ ਦੀ ਖਾਤਿਰ ਨਹੀੰ ਲਿਖ ਰਿਹਾ ਮੇਰੇ ਪਿੰਡ ਇੱਕ ਕੁੜੀ ਦੋਵਾਂ ਲੱਤਾਂ ਤੋਂ ਅਪਾਹਜ ਐ ਮੈਂ ਪਿਛਲੇ ਛੇ ਸੱਤ ਸਾਲ ਤੋਂ ਉਸ ਕੁੜੀ ਨੂੰ ਦੋ ਸੂਟ ਸਿਆਲ ਵਾਲੇ ਅਤੇ ਦੋ ਸੂਟ ਗਰਮੀ ਵਾਲੇ ਹਰ ਵਾਰ ਆਪਣੇ ਕੋਲੋਂ ਪੈਸੇ ਖਰਚ ਕੇ ਲੈ ਕਿ ਦੇ ਆਉੰਦਾ ਹਾੰ ਅੱਜ ਜਰੂਰ ਜਿਕਰ ਕਰ ਦਿੱਤਾ ਪਰ ਕਦੇ ਕਿਸੇ ਕੋਲ ਅਜੇ ਤੱਕ ਗੱਲ ਨਹੀੰ ਕੀਤੀ ਸੀ ਓਸ ਕੁੜੀ ਦੀ ਖੁਸੀ਼ ਵੇਖ ਕੇ ਮੈਨੂੰ ਏਨਾ ਸਕੂਨ ਮਿਲਦਾ ਐ ਗੱਲ ਈ ਛੱਡ ਦਿਓ 🙏

    • @hsingh53gndu
      @hsingh53gndu 2 месяца назад

      ਪਰ ਅੱਜ ਦਸ ਦਿੱਤਾ ਸਾਰਿਆਂ ਨੂੰ

  • @Eknoorsansar57
    @Eknoorsansar57 2 месяца назад +1

    ਟਹਿਣਾ ਸਾਹਿਬ ਮੇਰੇ ਦਿਲ ਦੀ ਗੱਲ ਕਰ ਦਿੱਤੀ।ਉਂਝ ਤਾਂ ਮੈਂ ਵੀ ਕਿਸਾਨ ਪਰਿਵਾਰ ਵਿੱਚੋਂ ਹਾਂ ਪਰ ਇਨ੍ਹਾਂ ਫੁਕਰੀਆਂ ਤੋਂ ਮੈਨੂੰ ਸਖ਼ਤ ਨਫ਼ਰਤ ਹੈ

  • @SandeepSharma-gt1xn
    @SandeepSharma-gt1xn 2 месяца назад +13

    ਦੇਗ ਤੇਗ ਫੵਤਿਹ ਹਰ ਮੈਦਾਨ ਫੵਤਿਹ ਧੰਨ ਧੰਨ ਗੁਰੂ ਰਾਮਦਾਸ ਜੀ❤❤❤❤

    • @lakhasingh9356
      @lakhasingh9356 2 месяца назад

      Mlllmmmmmujkkkmkmmkmmmkmkmkmmmmmmmmmmmmmmmmmmmmmmkmmmbmmmmmmmnmmmmmmmmnmmmmmmkmmmmmmmmmmmmkmmmkmkmmkmkmmmkmkmmmkmmkmkmkmmkmkmkmkmkmkmkmmmmkmmmmmmmmmmmmkmmkmmkmmkmmmmkmkkkkkkkkmkkkkmkmkkkkmkkkkkkkkkkhllkhkkyhluy😊

  • @shivcharndhaliwal1702
    @shivcharndhaliwal1702 2 месяца назад +9

    ਸਵਰਨ ਸਿੰਘ ਟਹਿਣਾ ਜੀ ਬੀਬਾ ਜੀ ਆਪ ਜੀ ਨੇ ਅੱਜ ਵਧੀਆ,, ਜਾਣਕਾਰੀ ਦਿੱਤੀ,, ਧੰਨਵਾਦ ਜੀ 🙏🏿🙏🏿

  • @deepbrar.
    @deepbrar. 2 месяца назад +16

    ਕਰੀ ਜਾਂਦੇ ਉਹ ਵੀ ਦਾਅਵਾ ਇਥੇ, ਸਮੁੰਦਰ ਹੋਣ ਦਾ ਦਾਅਵਾ
    *ਜਿੰਨਾਂ ਦੇ ਕੋਲ ਬਖਸ਼ਣ ਵਾਸਤੇ, ਕਤਰਾ ਨਹੀਂ ਹੁੰਦਾ*

    • @daljitsingh7980
      @daljitsingh7980 2 месяца назад +5

      ਦੀਪ ਬਰਾੜ 👌👌👍

    • @deepbrar.
      @deepbrar. 2 месяца назад +3

      ​@@daljitsingh7980ਧੰਨਵਾਦ ਸੰਧੂ ਵੀਰੇ 😍😍

  • @bholanehal4234
    @bholanehal4234 2 месяца назад +6

    ਹਰਮਨ ਥਿੰਦ ਜੀ ਕਈ ਜਾਣ ਕੇ ਆਪਣਾ ਨਾਮ ਚਮਕਾਉਣ ਦੇ ਮਾਰੇ ਇਹ ਗੱਲ ਕਹਿ ਦਿੰਦੇ ਨੇ ਕਿ ਸਾਨੂੰ ਦੇਖ ਕੇ ਹੋਰ ਲੋਕ ਵੀ ਦਾਨ ਕਰਨਗੇ ਤਾਂ ਕਰਕੇ ਅਸੀਂ ਲਿਖਾਇਆ

  • @jaswantsingh1555
    @jaswantsingh1555 2 месяца назад +14

    ਬਹੁਤ ਵਧੀਆ ਟਹਿਣਾ ਸਾਹਿਬ ਫੁਕਰਿਆ ਨੂੰ ਨਸੀਅਤ ਦਿੱਤੀ 🎉🎉

  • @KulwinderSingh-uz6vm
    @KulwinderSingh-uz6vm 2 месяца назад +39

    ਸਵਰਨ ਸਿੰਘ ਟਹਿਣਾ ਸਾਹਿਬ ਟਰੈਕਟਰਾਂ ਉਤੇ ਡੀ ਜੇ. ਸਿਸਟਮ ਲਗਾਏ ਹੋਏ ਹਨ ਜਿਹੜੇ ਬਜੁਰਗਾਂ ਦਾ ਜਿਉਣਾ ਦੁਬਰ ਕਰਦੇ ਹਨ। ਇਨ੍ਹਾ ਤੇ ਵੀ ਰੋਕ ਲਗਾਈ ਜਾਣੀ ਚਾਹੀਦੀ ਹੈ।

    • @rameshwarsingh436
      @rameshwarsingh436 2 месяца назад

      ਪਿਆਰੇ ਬਾਈ ਜੀ ਇਹ ਆਵਾਜ਼ ਪ੍ਰਦੂਸ਼ਣ ਕਾਨੂੰਨ ਦੀ ਉਲੰਘਣਾ ਹੈ ਜੋ ਕਿ ਕਾਨੂੰਨ ਮਾਨਯੋਗ ਸੁਪਰੀਮ ਕੋਰਟ ਨੇ ਬਣਾਇਆ ਹੋਇਆ ਹੈ ਤੁਸੀਂ ਪ੍ਰਸਾਸਨ ਤੱਕ ਪਹੁੰਚ ਕਰੋ। ਕਿਸੇ ਤਰ੍ਹਾਂ ਦਾ ਸਪੀਕਰ ਵਜਾਉਣ ਤੇ ਪਾਬੰਦੀ ਹੈ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕੀ ਕੰਮ ਕਰਨਾ ਚਾਹੀਦਾ ਹੈ ਤਾਂ ਆਪਣਾ ਫੋਨ ਨੰਬਰ ਭੇਜੋ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗਾ ਮੈਂ ਸੰਗਰੂਰ ਸ਼ਹਿਰ ਵਿੱਚ ਪਿਛਲੇ 10 ਸਾਲ ਤੋਂ ਸਪੀਕਰ ਬੰਦ ਕਰਵਾਏ ਹੋਏ ਹਨ।

  • @SukhwinderSingh-wq5ip
    @SukhwinderSingh-wq5ip 2 месяца назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @daljitsingh7980
    @daljitsingh7980 2 месяца назад +5

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @palasingh5151
    @palasingh5151 2 месяца назад +4

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @kahlonsingh9046
    @kahlonsingh9046 2 месяца назад +30

    ਟਰੈਕਟਰ ਵਾਲੇ ਫੁਕਰੇ, ਉਂਜ ਕਹਿਣਗੇ ਕਿਸਾਨਾਂ ਦਾ ਕਰਜਾ ਮੁਆਫ ਕਰੋ।

  • @AmanDeep-bs8hf
    @AmanDeep-bs8hf 2 месяца назад +3

    ਨਜ਼ਾਰਾ ਲਾਈਤਾ ਟੇਹਣੇ ਵੀਰ ਨੇ

  • @deepbrar.
    @deepbrar. 2 месяца назад +13

    ਹਮਸੇ ਨਫ਼ਰਤ ਕਰਨੇ ਵਾਲੇ ਕਮਾਲ ਦਾ ਹੁਨਰ ਰੱਖਦੇ ਹਨ
    *ਹਮੇਂ ਦੇਖਨਾ ਭੀ ਨਹੀਂ ਚਾਹਤੇ ਫਿਰ ਭੀ ਨਜ਼ਰ ਰੱਖਦੇ ਹਨ*

    • @daljitsingh7980
      @daljitsingh7980 2 месяца назад +3

      ਦੀਪ ਬਰਾੜ 🙏❤️✍️👍👍

    • @deepbrar.
      @deepbrar. 2 месяца назад +1

      ​@@daljitsingh7980ਸੰਧੂ ਵੀਰੇ 😍😍

  • @user-xt6nw3rg6f
    @user-xt6nw3rg6f Месяц назад

    ਸਤਿ ਸ੍ਰੀ ਆਕਾਲ ਜੀ 🙏🙏

  • @sabherwaltraveler5496
    @sabherwaltraveler5496 2 месяца назад +3

    ਡਾ। ਰੰਗਰੇਟਾ ਬਿੱਲਕੁੱਲ ਸਹੀ ਬੋਲਦਾ ਹੇ 🎉🎉

  • @rajveenaujla4439
    @rajveenaujla4439 2 месяца назад +8

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਤੇ ਸਿਸਟਰ ਹਰਮਨ ਜੀ 🙏🏻

  • @user-on7ps2bx9t
    @user-on7ps2bx9t 2 месяца назад +2

    ਸਾਡੇ ਪੰਜਾਬੀਆਂ ਚ ਕੋੜੇ ਹੀ ਆ ਸਾਈਕਲ ਜੀ ਹਵਾ ਭਰਾ ਸਾਡੇ ਇੰਗਲੈਂਡ ਚੋਂ ਦੋ ਤਿੰਨ ਬੰਦੇ ਆ ਰਹੇ ਉਹ ਇਹਨੂੰ ਵਰਤੂਗੇ

  • @RanjitSingh-op1up
    @RanjitSingh-op1up 2 месяца назад

    👌

  • @bhupinderssood4004
    @bhupinderssood4004 2 месяца назад

    Love you guys 😊👍

  • @baljinderaulakh5540
    @baljinderaulakh5540 2 месяца назад

    ❤❤❤❤❤❤❤❤

  • @shivanisharma5562
    @shivanisharma5562 2 месяца назад +1

    ਪੰਜਾਬ ਦੇ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਇਹ ਤਾਂ ਇਕ ਲੱਖ ਰੁਪਏ ਰਿਸ਼ਵਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹਨ,ਇਹ ਲੋਕ ਤਾ ਕੰਨਖਜੁਰੇ ਵੀ ਖਾ ਜਾਣਗੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮😮😮😮

  • @SatnamSingh-bc5zm
    @SatnamSingh-bc5zm 2 месяца назад +7

    ਬੋਲ ਨਿਕਲ਼ੇ ਜ਼ੁਬਾਨੋਂ ਤੀਰ ਨਿਕਲ਼ੇ ਕਮਾਨੋਂ,
    ਵਾਪਸ ਨਹੀਂ ਮੁੜਦੇ।

  • @hsingh53gndu
    @hsingh53gndu 2 месяца назад

    The most famous broadcaster in America is Oprah Winfrey. She announced her retirement, and they held a festival honoring her in a football stadium, but the surprise was to discover that she had sponsored 65,000 poor people for a quarter of a century without anyone knowing... Many of them attended the stadium and 450 people came out with candles... ! Five of them were professors at Harvard University who gave a short sermon summarizing it: “If it were not for Oprah, we would now be in a different place than this...”!!! One person changes the lives of 65,000 people? And in secret? Humanity is not a religion, but rather a rank that some people reach - "Socrates".
    ਕੱਲ ਦੇ ਪ੍ਰੋਗਰਾਮ ਵਿੱਚ ਆਪਣੀ ਨੇ ਦਾਨ ਬਾਰੇ ਗੱਲ ਕੀਤੀ ਸੀ, ਇੱਕ ਇਹ ਵੀ ਮਿਸਾਲ ਹੈ

  • @harbirsingh6455
    @harbirsingh6455 2 месяца назад

    Koi problem nhi hai ji.... Himachal ਵਿੱਚ ਅਸੀਂ ਤਿੰਨ ਦਿਨ ਬਿਤਾਉਣ ਬਾਅਦ ਕਲੱ ਵਾਪਿਸ ਆਏ ਹਾਂ

  • @kaursingh8369
    @kaursingh8369 2 месяца назад +1

    ਮੋਂ ਕੱਲ੍ ਸੜਕ ਤੋਂ ਲੰਘ ਰਿਹਾ ਸੀ ਇੱਕ ਜਗਾਹ ਛਬੀਲ ਲੱਗੀ ਹੋਈ ਸੀ ਸਪੀਕਰ ਉੱਤੇ ਗਾਣਾ ਚੱਲ ਰਿਹਾ ਸੀ ਸਿੱਧੂ ਮੂਸੇ ਵਾਲੇ ਦਾ ਤੁਪਕਾ ਨਹੀੰ ਦਿੰਦੇ 😂😂😂

  • @tejinderpalsingh7817
    @tejinderpalsingh7817 2 месяца назад +1

    Sat shri akal Tehna j and Harman Thind j

  • @jagtargill-rc4gy
    @jagtargill-rc4gy 2 месяца назад

    Very good ji thana shiab and Harman thind ji thinks

  • @dilbagahimadkhan2346
    @dilbagahimadkhan2346 2 месяца назад +1

    ਟਹਿਣਾ ਸਾਬ ਦੋ ਦਿਨ ਬਹੁਤ ਆਉਖੇ ਲੰਘਦੇ ਨੇ

  • @user-ot7ls3jw7x
    @user-ot7ls3jw7x 2 месяца назад

    My favorite program g

  • @manjindersinghsandhu8603
    @manjindersinghsandhu8603 2 месяца назад

    Tahena sahib and Harman ji Tahena ji ajh kal hai te han jyada use karan lag ge ne par programme bahut vadhia

  • @greendownundergreendownund6053
    @greendownundergreendownund6053 2 месяца назад

    ਤੁਸੀਂ ਵੀ ਕਾਗਨਾ ਸਿਰਲੇਖ ਦਿੱਤਾ ਜੀ

  • @sharmagaurav7001
    @sharmagaurav7001 2 месяца назад

    Nyc show

  • @kanwaljeetsingh4812
    @kanwaljeetsingh4812 2 месяца назад

    🙏🙏 sat Sri akal ji 🙏🙏👍

  • @VGS441
    @VGS441 2 месяца назад +1

    Sir please you are now capable enough to raise the voice against "fire episodes in the lands." ਪਤਾ ਨੀ ਕਿੰਨੇ ਜੀਵ ਸਾੜ ਤੇ ਜਾਂਦੇ।

  • @PremSingh-cp8px
    @PremSingh-cp8px 2 месяца назад

    Good .Tehina.Sahib

  • @sharmagaurav7001
    @sharmagaurav7001 2 месяца назад

    Panjab ka to rab hi rakha

  • @manpreetsingh-jr7ul
    @manpreetsingh-jr7ul 2 месяца назад

    ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖੁਰਦ ਸੰਗਰੂਰ

  • @mangakalkat5141
    @mangakalkat5141 2 месяца назад

    ਗੁਰੂ ਸਾਹਿਬ ਸਾਨੂੰ ਕਲਜੁਗੀਆ ਨੂੰ ਸਮਝਾਉਣਾ ਕਰਦੇ ਨੇ, ਜੇ ਸੱਜੇ ਹੱਥ ਨਾਲ ਦਾਨ ਕਰੀਏ ਤਾਂ ਖੱਬੇ ਹੱਥ ਨੂੰ ਪਤਾ ਨਾ ਲੱਗੇ, ਜੇ ਖੱਬੇ ਹੱਥ ਨਾਲ ਦਾਨ ਕਰੀਏ ਤਾਂ ਸੱਜੇ ਹੱਥ ਨੂੰ ਨਾ ਪਤਾ ਲੱਗੇ,

  • @VijayKumar-oq5cg
    @VijayKumar-oq5cg 2 месяца назад +1

    Sar ji kisanon Ko Kisi Ne Kaha Tha ki vahan jakar baitho Duniya Ka asool Agar Kisi Ko Kuchh kam Kaho to use kam karne ki Ijjat hoti hai apne aap kam karne ki koi Ijjat Nahin Hoti

  • @harindermundi2207
    @harindermundi2207 2 месяца назад

    ਪੜ੍ਹੇ ਲਿੱਖੇ ਲੋਕ MC D ਤੋਂ drive through ਤੋਂ ਖਾਣ ਪੀਣ ਵਾਲਾ ਸਮਾਨ ਲੈ ਕੇ ਖਾ ਕੇ ਸਾਰਾ ਸਮਾਨ ਸੜਕ ਤੇ ਸੁੱਟ ਦਿੰਦੇ ਨੇ।

  • @sukhjeetriar
    @sukhjeetriar 2 месяца назад

    Hello brother
    Tractors races happens in every country associated with farming community. Only difference is they organize those events under high safety standards, with appropriate training, measures if some untoward incident happens.

  • @hopefullUs
    @hopefullUs 2 месяца назад

    ਤਪ ਗਈਆਂ ਕੰਧਾਂ,
    ਹਾਲ ਹੋਇਆ ਮੰਦਾ,
    ਗਰਮੀ ਹੈ ਕੜਾਕੇ ਦੀ,
    ਪੋਂਹਦੀ ਹੈ ਭੜਾਕੇ ਜੀ,
    ਰੁੱਖ ਕੋਈ ਲਾਵੇ ਨਾ,
    ਪਾਣੀ ਕੋਈ ਪਾਵੇ ਨਾ,
    ਤਾਂਹੀ ਬੁਰੇ ਹਾਲ ਨੇ,
    ਰੋਂਦੇ ਸਾਰੇ ਬਾਲ ਨੇ

  • @chahal-pbmte
    @chahal-pbmte 2 месяца назад

    ਟਹਿਣਾ ਸਾਹਿਬ ਤੁਸੀਂ ਵੀਡੀਓ ਵਿੱਚ ਹੀ ਕਹਿ ਰਹੇ ਹੋ ਕਿ ਇੰਨੇ ਲੋਕਾਂ ਵਿੱਚ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਜੇਕਰ ਤੁਸੀਂ ਉੱਥੇ ਹੁੰਦੇ ਰੋਕਣਾ ਤੁਸੀਂ ਵੀ ਨਹੀਂ ਸੀ ਤੇ ਜੇਕਰ ਰੋਕਦੇ ਤਾਂ ਉਹਨਾਂ ਰੁਕੱਣ ਦੀ ਥਾਂ ਤੁਹਾਨੂੰ ਬੂਰਾ ਭਲਾ ਕਹਿਣਾ ਸੀ।

  • @PalwinderSingh-qy7vs
    @PalwinderSingh-qy7vs 2 месяца назад

    ਬਹੁਤੇ ਸਿਆਣੇ ਦੋਵੇਂ, ਲੋਕਾਂ ਨੂੰ ਮੱਤਾਂ ਦੇਣ ਲਗ ਪੈਂਦੇ ਨੇ ਜਿਦਾਂ ਸਾਰੇ ਜਾਹਿਲ ਨੇ ਤੇ ਇਹ ਦੋਵੇਂ ਕੱਲੇ ਈ ਸਿਆਣੇ ਨੇ
    ਜਿਆਦਾ ਸਿਆਣਪ ਙਾੜਦੇ ਨੇ

  • @sharmagaurav7001
    @sharmagaurav7001 2 месяца назад

    Bhagavan bachaye

  • @user-kr3ob2js8f
    @user-kr3ob2js8f 2 месяца назад

    Mai dhuri lage to aa Mai kal Bithinde bus te gyea c medicine Len lyi bohat jada bura hall krta mera garmi ne Tehna Saab or Harman bhain ji

  • @HarjitSingh-np7dt
    @HarjitSingh-np7dt 2 месяца назад

    ਇਹ ਪੰਜਾਬ ਫੁਕਰੇ ਟਰੈਕਟਰ🚜 ਵਾਲੇ ਸਟੰਟ ਬਾਜ ਇਹਨਾਂ ਕੋਲ ਆਪਣੇ ਸੰਦ ਵੀ ਨਹੀਂ ਹੁੰਦੇ ਉਹ ਮੰਗਦੇ ਫਿਰਦੇ ਆ ਕਰਦੇ ਸਟੰਟ ਬਾਜੀਆ

  • @manusharma5059
    @manusharma5059 2 месяца назад

    I don't think Kangana has anything to do with any attack. It's natural and it happens anywhere.

  • @MadanlalSharma-yn1vo
    @MadanlalSharma-yn1vo 2 месяца назад +2

    Himachali panjabi do jism ik jan han

  • @BoharDhillon-hw3uc
    @BoharDhillon-hw3uc 2 месяца назад

    🙏🙏🙏🙏🙏
    🙏🙏🙏🙏🙏

  • @excellentamazondeals1161
    @excellentamazondeals1161 2 месяца назад +2

    Tehna ji, oda bhraa kenda si interview ch k himachali keh rahe si k sadi maa de chaper Mari, tusi kehnde k ghatna da kangna factor nal smband nahi si

  • @kaileysingh5193
    @kaileysingh5193 2 месяца назад +1

    Tehna saab tohade kol jehde sister bethi hai oh kuch jyada he ਦੰਦ ਕੱਡੀ ਜਾਦੀ ਹੈ 😅😅😅

  • @amarjitsingh981
    @amarjitsingh981 2 месяца назад

    ਇਹਨੂੰ ਕਹਿੰਦੇ ਨੇ ,ਕਤਾਰ ਕਤਾਰ,ਕਰਨਾ ।

  • @user-on7ps2bx9t
    @user-on7ps2bx9t 2 месяца назад

    ਤੁਹਾਡੇ ਵੱਲ ਦੇਖ ਕੇ ਜੀਣਾ ਚਾਹੀਦਾ ਤੁਹਾਡੇ ਕੋਲ ਸਾਈਕਲ ਉਹੀ ਹ ਸੰਨ 65 ਤਾਂ ਹੀ ਆ ਲੱਗਦਾ 😊

  • @HarshAggarwal-eh9zs
    @HarshAggarwal-eh9zs 2 месяца назад +1

    Tourist hi aane band hi jaan ge te ki banu h. P waleya da?

  • @palasingh5151
    @palasingh5151 2 месяца назад

    ਬੱਲੋਂ ਪਿੰਡ ਵਿੱਚ 25ਜੂਨ ਤੋਂ ਬਾਅਦ ਵਿੱਚ ਝੋਨਾ ਲੱਗੇਗਾ

  • @JaskaranSingh-fu9zt
    @JaskaranSingh-fu9zt 2 месяца назад

    Sir je ena kol jade peaise Jada ne he sapreva kyu pende fir

  • @HappyBreakfast-wg7eh
    @HappyBreakfast-wg7eh 2 месяца назад +1

    Is your cycle puncture

  • @greatbathindian
    @greatbathindian 2 месяца назад

    ਲਾਹਨਤ ਹੈ ਅਜਿਹੇ ਚੈਨਲ ਤੇ ਜਿਹੜਾ ਅਪਨੇ ਆਪ ਨੂੰ ਖਬਰਾਂ ਦਾ ਚੈਨਲ ਦਸਦਾ ਹੈ। ਝੂਠੀ headline ਵੀਡਿਓ ਦੀ। ਕੀ ਸਬੂਤ ਹੈ ਕੰਗਨਾ ਨੇ ਕਿਰਾਏ ਪੰਜਾਬੀ। ਚਪੇੜ ਤਾਂ ਕੰਗਨਾ ਨੂੰ ਮਾਰੀ ਗਈ ਸੀ

  • @VGS441
    @VGS441 2 месяца назад

    ਪਰਾਲੀ ਨੂੰ ਅੱਗ ਲਾਉਣਾ
    ਪਟਾਖੇ ਚਲਾਉਣੇ
    ਆ ਦੋ ਉੱਪਰ ਪੂਰਾ ban ਲਗਵਾਓ

  • @davindervnicemovementsingh8510
    @davindervnicemovementsingh8510 2 месяца назад

    Jdo toll de paise deduct hunde gaddi bhut door nikal jandi

  • @AmanSingh-hk1ro
    @AmanSingh-hk1ro 2 месяца назад

    Kagna ne21 de 31 modty

  • @user-re8fn8qo4y
    @user-re8fn8qo4y 2 месяца назад

    Very good 👍

  • @sukhwindersinghdhillonsukh6081
    @sukhwindersinghdhillonsukh6081 2 месяца назад

    Gud tehnna sab g

  • @chahal-pbmte
    @chahal-pbmte 2 месяца назад +1

    ਜੇਕਰ ਤੁਸੀਂ ਕਿਸੇ ਜਗ੍ਹਾ ਦਾਨ ਦੇ ਕੇ ਆਪਣਾ ਨਾਂ ਨਾ ਲਿਖਾਇਆ ਤਾਂ ਦਸ ਰੁਪਏ ਦੇਣ ਵਾਲਾ ਵੀ ਕਹਿ ਦਿੰਦਾ ਹੈ ਇਸ ਨੇ ਕਦੇ ਦਸ ਰੁਪਈਏ ਨਹੀਂ ਦਿੱਤੇ।

  • @gurlalsinghbrar111
    @gurlalsinghbrar111 2 месяца назад

    Haha tahina app jeen da kot pai batha 😃😃😃😃

  • @nreworld
    @nreworld 2 месяца назад +1

    मिलजुल कर रहो। आपसी मतभेद बड़ी दरार बन जाते । हर विवाद को धर्म और राज्य का मुद्दा न बनाओ । हिमाचल वाले पंजाब वाले दोनों पडोसी राज्य मिलजुल कर रहे ।।।।

  • @HappyBreakfast-wg7eh
    @HappyBreakfast-wg7eh 2 месяца назад

    Haneri akhan vich ghata paundi hai

  • @sukhjitsingh6084
    @sukhjitsingh6084 2 месяца назад

    Hun Him…… ki karan ga…

  • @amritcheema7143
    @amritcheema7143 2 месяца назад

    Tusi v fake news nu title bna k TRP le rhe ho

  • @chahal-pbmte
    @chahal-pbmte 2 месяца назад

    7.30 - ਬੀਬਾ ਜੀ ਲੋਕ ਤਾਂ ਆਪਣੇ ਦਾਦੇ ਪੜਦਾਦੇ ਨੂੰ ਭੁੱਲ ਜਾਂਦੇ ਨੇ। ਕਿਸੇ ਹੋਰ ਨੂੰ ਕਿਵੇਂ ਯਾਦ ਰੱਖਣਗੇ।

  • @jarnailsingh9949
    @jarnailsingh9949 2 месяца назад +1

    327th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @navjotsingh4324
    @navjotsingh4324 2 месяца назад

    ਟਰੈਕਟਰ🚜 ਵਾਲੇ ਫੁਕਰੇ ਕਤੂਰਿਆਂ ਨੇ ਡੈਕ ਲਾ ਕੇ ਪਿੰਡ ਵਿੱਚ ਰੌਲਾ ਪਾਇਆ ਹੋਇਆ ਹੈ JAGIR MACHHIAN WALA

  • @AvtarBhatti206
    @AvtarBhatti206 2 месяца назад

    Yodhey Punjab de taan hor c tehna Saab aj kal taan fukre hi mohtbaar ho ge ji

  • @bhojrajgoyal2725
    @bhojrajgoyal2725 2 месяца назад

    ਨਾਮ ਲਿਖਾਨ ਤੇ ਹੋਰਾ ਨੁੰ ਵੀ ਪ੍ਰੇਰਨਾ ਮਿਲਦੀ ਹੈ

  • @karanbaraich2300
    @karanbaraich2300 2 месяца назад

    Jdo Punjab ch Himachal pradesh de di dikh di a ohna nu vi roko

  • @bhupindersharma6944
    @bhupindersharma6944 2 месяца назад

    Kisanon ne Delhi Vich Sahi Kitna Shisha galat kitta Si

  • @M.Preetsingh4254
    @M.Preetsingh4254 2 месяца назад

    Kangna fiqr na kare aje bahut sama hae hisab kitab lei.

  • @kewalsharma442
    @kewalsharma442 2 месяца назад

    Punjab de lokan nu Shanti nal Rehan Dio dukandari na chalao Hinduan nu dhotian kehan valea

  • @davindersingh4327
    @davindersingh4327 2 месяца назад

    ਚੁਗਲੀਆਂ ਦਾ ਵਿਚਾਰ 😂😂😂😂

  • @rameshlal8307
    @rameshlal8307 2 месяца назад

    Kisaan jathedaar nahi yeah bhahiye jathedaar hsi

  • @BalwinderSingh-qx4bs
    @BalwinderSingh-qx4bs 2 месяца назад

    Kangna haram jaydi agar Tu gasti mp hai assi punjabi han agar pange lena hai ta aaga aah himachli pb me bhe rah rahen hai dekh le ke karena hai vichar de ki karne hai khun khareba karna ja shanti se rehna hai chandi garh jaldi boli gasti ki karena hai ok

  • @kirankaur4504
    @kirankaur4504 2 месяца назад

    ਸਤਿ ਸ੍ਰੀ ਅਕਾਲ ਜੀ 🙏🙏

  • @RanjitSingh-op1up
    @RanjitSingh-op1up 2 месяца назад

    👌