Khabar Di Khabar (2046) || BJP ਨੇ ਕੀਤਾ ਨਵਾਂ ਧਮਾਕਾ , ਡੇਰਾ ਮੁਖੀ ਨੂੰ ਪੈਰੋਲ ਵਾਲਾ ਕਿਵੇਂ ਲੈ ਗਿਆ ਟਿਕਟ

Поделиться
HTML-код
  • Опубликовано: 15 сен 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #derabeas #radhaswami #derabeasnewsandupdates #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 81

  • @AvtarSingh-bj2vm
    @AvtarSingh-bj2vm 11 дней назад +19

    ਟੈਹਣਾ ਸਾਹਿਬ ਜੀ ਧਰਮ ਦੇ ਨਾਂ ਤੇ ਵੰਡ ਕੇ ਲੜਾ ਕੇ ਸੰਪਰਦਾਇਕਤਾ ਫੈਲਾਉਣ ਲਈ ਇੱਕ ਹੀ ਪਾਰਟੀ ਮਸ਼ਹੂਰ ਹੈ ਜਿਸ ਨੂੰ ਸਾਰਾ ਦੇਸ਼ ਜਾਣਦਾ ਹੈ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @mewasinghjhajj6262
    @mewasinghjhajj6262 11 дней назад +7

    Like 7 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @deepbrar.
    @deepbrar. 11 дней назад +22

    ਅੱਜ ਸੰਘਰਸ਼ ਦਾ ਦੌਰ ਹੈ
    *ਕੱਲ੍ਹ ਸਫਲਤਾ ਦੀ ਚਮਕ ਹੋਵੇਗੀ*
    ਸਲੂਟ ਹੈ ਇਹਨਾਂ ਖਿਡਾਰੀਆਂ ਨੂੰ 😍🙏

  • @deepbrar.
    @deepbrar. 11 дней назад +19

    ਸਮਾਂ ਬਹਿਰਾ ਹੈ ਸੁਣਦਾ ਕਿਸੇ ਦੀ ਨਹੀਂ
    *ਪਰ ਅੰਨ੍ਹਾ ਨਹੀਂ ਹੈ ... ਦੇਖਦਾ ਸਭ ਨੂੰ ਹੈ*

    • @daljitsingh7980
      @daljitsingh7980 11 дней назад +3

      ਦੀਪ ਬਰਾੜ 👌👌👍

    • @Diljitkourjosan6170
      @Diljitkourjosan6170 11 дней назад +2

      ਦੀਪ 👌👌

    • @deepbrar.
      @deepbrar. 10 дней назад

      @@daljitsingh7980 ਧੰਨਵਾਦ ਸੰਧੂ ਵੀਰੇ 😍😍

    • @deepbrar.
      @deepbrar. 10 дней назад

      @@Diljitkourjosan6170 ਸ਼ੁਕਰੀਆ ਦਿਲਜੀਤ ਆਂਟੀ ਜੀ 😍😍

  • @deepbrar.
    @deepbrar. 11 дней назад +16

    ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬
    ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ*

    • @daljitsingh7980
      @daljitsingh7980 11 дней назад +3

      ਦੀਪ ਬਰਾੜ 👌👌

    • @Diljitkourjosan6170
      @Diljitkourjosan6170 11 дней назад +1

      ਦੀਪ 👌👌

    • @deepbrar.
      @deepbrar. 10 дней назад

      @@daljitsingh7980 ਸ਼ੁਕਰੀਆ ਸੰਧੂ ਵੀਰੇ 😍😍

    • @deepbrar.
      @deepbrar. 10 дней назад

      @@Diljitkourjosan6170 ਧੰਨਵਾਦ ਦਿਲਜੀਤ ਆਂਟੀ ਜੀ 😍😍

  • @jeetman5581
    @jeetman5581 10 дней назад

    ਸਲੂਟ ਹੈ ਇਹਨਾਂ ਖਿਡਾਰੀਆਂ ਨੂੰ 🙏

  • @indermohan4420
    @indermohan4420 10 дней назад

    Thanks for awakening the people.

  • @deepbrar.
    @deepbrar. 11 дней назад +15

    ਜਾਨਵਰ ਕਦੀ ਇਨਸਾਨ ਨਹੀਂ ਬਣ ਸਕਦਾ ਲੇਕਨ
    *ਇਨਸਾਨ ਕਦੋਂ ਜਾਨਵਰ ਬਣ ਜਾਵੇ ਕਿਸੇ ਨੂੰ ਨਹੀਂ ਪਤਾ*

    • @Diljitkourjosan6170
      @Diljitkourjosan6170 11 дней назад +6

      👌👌👌

    • @deepbrar.
      @deepbrar. 10 дней назад

      @@Diljitkourjosan6170 😍😍 ਦਿਲਜੀਤ ਆਂਟੀ ਜੀ

    • @deepbrar.
      @deepbrar. 10 дней назад

      ​@@Diljitkourjosan6170ਧੰਨਵਾਦ ਦਿਲਜੀਤ ਆਂਟੀ ਜੀ 😍😍

    • @deepbrar.
      @deepbrar. 10 дней назад

      ​@@Diljitkourjosan6170ਸ਼ੁਕਰੀਆ ਆਂਟੀ ਜੀ 😍😍

    • @deepbrar.
      @deepbrar. 10 дней назад

      ​@@Diljitkourjosan6170ਧੰਨਵਾਦ ਦਿਲਜੀਤ ਆਂਟੀ ਜੀ 😍🙏

  • @user-vu3tg7fz3f
    @user-vu3tg7fz3f 11 дней назад +4

    ਗੁਰਤਾਗੱਦੀ ਦੀਆਂ ਲੱਖ ਲੱਖ ਵਧਾਈਆਂ

  • @sahil2pasricha2
    @sahil2pasricha2 10 дней назад

    Bil kul sahi👍

  • @nirbhaisingh6456
    @nirbhaisingh6456 10 дней назад

    ਗਲਤ ਕਰ ਰਹੇ ਨੇ। ਖਿਡਾਰੀ ਚੋਣ ਲੜ ਕੇ।

  • @harjitpandher221
    @harjitpandher221 10 дней назад

    Thank you swaran singh Tehna ji. Khabar the khabar program is very clean program. Dil nu sacoon mil jaanda.❤❤

  • @BrotherCollection-w1s
    @BrotherCollection-w1s 11 дней назад +4

    ਇਨ੍ਹਾਂ ਖਿਡਾਰੀਆਂ ਨੂੰ ਵੀ ਕਰੋੜਾ ਰੁਪਏ ਦੇਣੇ ਚਾਹੀਦੇ ਹਨ

  • @Diljitkourjosan6170
    @Diljitkourjosan6170 11 дней назад +2

    ਸਵਰਨ ਸਿੰਘ ਟਹਿਣਾ ਵੀਰੇ ਸਹੀ ਕਿਹਾ ਕੁਝ ਬਣਨ ਦਾ ਜਜ਼ਬਾ ਹੋਣਾ ਚਾਹੀਦਾ

    • @deepbrar.
      @deepbrar. 10 дней назад

      😍🙏 ਜੀ ਆਂਟੀ ਜੀ

  • @daljitsingh8044
    @daljitsingh8044 11 дней назад +1

    ਕੰਵਰ ਵਿਜੇ ਪਰਤਾਪ ਸਿੰਘ ਜੀ ਇਮਾਨਦਾਰ ਆਦਮੀ ਹੈ। ਅਜਿਹੇ ਵਿਅਕਤੀਆਂ ਦੀ ਸਿਆਸਤ ਦਾਨਾ ਦੀ ਲੋੜ ਹੈ ਬਦਕਿਸਮਤੀ ਹੈ ਕਿ ਝੂਠ ਹੀ ਹਾਵੀ ਹੈ।

  • @bhupindersingh6164
    @bhupindersingh6164 10 дней назад

    Very nice t Saab
    ❤❤❤❤❤

  • @PargatSingh-fd8fg
    @PargatSingh-fd8fg 11 дней назад

    ਅੱਨਾ ਲੀਡਰ ਆਪਣਿਆਂ ਵੱਲ ਹੀ ਇਸ਼ਾਰਾ ਕਰਦਾ। ਇਹੀ ਬੀ ਜੇ ਪੀ ਕਰ ਰਹੀ ਹੈ।

  • @lachhmansingh9576
    @lachhmansingh9576 6 дней назад

    Very good

  • @jasantoor5038
    @jasantoor5038 11 дней назад +2

    ਜੇਕਰ ਭਾਜਪਾ ਵਾਲੇ ਕਹਿਣ ਗੇ ਕਿ ਜੰਤਰ ਮੰਤਰ ਤੇ ਕਾਂਗਰਸ ਦੇ ਬਿਠਾਏ ਹੋਏ ਹਨ ਫਿਰ ਕਿਹੜਾ ਬ ਜੀ ਪੀ ਨੇ ਬਿਰਦ ਭੂਸ਼ਨ ਤੇ ਕੋਈ ਜੈਕਸਨ ਲਿਆ ਹੈ ਜੀ

  • @RajpalSingh-i3g
    @RajpalSingh-i3g 10 дней назад

    Sat.sri.akal🎉

  • @bablurajveer4115
    @bablurajveer4115 10 дней назад

    Good❤❤❤❤

  • @RanjeetSingh-d6w
    @RanjeetSingh-d6w 10 дней назад

    राधा स्वामी ज़ी

  • @daljitsingh7980
    @daljitsingh7980 11 дней назад +2

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

    • @deepbrar.
      @deepbrar. 10 дней назад

      @@daljitsingh7980 😍🙏 ਜੀ ਸੰਧੂ ਵੀਰੇ

  • @GurcharanSandhu-gf4yc
    @GurcharanSandhu-gf4yc 10 дней назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @baldevjassar8059
    @baldevjassar8059 11 дней назад +1

    *🙏🌸ਅੱਜ ਦਾ ਵਿਚਾਰ🌸🙏*
    *ਬਹੁਤਾ ਮਾਣ ਵੀ ਕਈ ਵਾਰ ਲੈ ਬਹਿੰਦਾਂ ਹੈ!ਪਰ ਕੋਸ਼ਿਸ਼ ਨਾ ਕਰਨਾ ਉਸਤੋਂ ਵੀ ਮਾੜਾ ਹੈ!ਕਿਉਕਿ ਜਿੱਤਣ ਤੋਂ ਪਹਿਲਾਂ ਜਿੱਤ ਮੰਨਣਾ ਤੇ ਹਾਰ ਤੋ ਪਹਿਲਾਂ ਹਾਰ ਨਹੀ ਮੰਨਣੀ ਚਾਹੀਦੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Humanity_alive9
    @Humanity_alive9 10 дней назад

    "ਬਿਲਕੁਲ ਜ਼ੂਠ! ਉਹ ਕਦੇ ਵੀ ਰੋਹਤਕ ਜੇਲ੍ਹ ਅਥਾਰਟੀ 'ਚ ਕੰਮ ਨਹੀਂ ਕੀਤਾ। ਕਾਂਗਰਸ ਨੂੰ ਸਚਾਈ ਦੀ ਜਾਂਚ ਕਰਨੀ ਚਾਹੀਦੀ ਹੈ।"

  • @archnasidwadhwani
    @archnasidwadhwani 10 дней назад

    ਓਹਦਾ ਪਿਉ 2 ਵਾਰੀ mla ਰਹਿ ਚੁੱਕਿਆ , ਮੁੰਡੇ navy officer ਲੱਗੇ ਨੇ , ਘਰ ਸਾਰਾ ਪਹਿਲਾਂ ਤੋਂ ਹੀ ਰਾਜਨੀਤੀ ਚ ਸੀ, ਕੋਈ ਨਵਾ ਨੀ ।।
    ਅੰਨ੍ਹਿਆਂ ਨੂੰ ਰਾਹ ਪਾਈਏ ਉਹ ਵੀ ਪਹੁੰਚ ਜਾਂਦਾ ਮੰਜਿਲ ਤਹਿ , ਹੁਣ ਤੁਹਾਡੇ ਵਰਗੇ 2 ਡਾਲਰ ਦੀ ਕਮਾਈ ਪਿੱਛੇ ਕੋਈ ਵੀ ਰਾਹ ਫੜਨ ਓਹਦਾ ਕਿ ਕਰੀਏ 😂😂😂

  • @PremPal-qj8jx
    @PremPal-qj8jx 11 дней назад

    ਸਿਆਸਤ ਵਿੱਚ ਆਉਣਾ ਤਾਂ ਆਪਣੇ ਕਦ ਨੂੰ ਨੀਵਾਂ ਕਰਨਾ ਹੁੰਦਾ ਹੈ ਇੰਡੀਆ ਦੀ ਸਿਆਸਤ ਕਿਧਰ ਜਾ ਰਹੀ । ਕੋਈ ਫਿਲਮ ਐਕਟਰ ,ਸਿੰਗਰ ,ਕੋਈ ਖਿਡਾਰੀ ਜਾਂ ਕਿਸੇ ਨੂੰ ਕਿਸੇ ਹੋਰ ਸਹਾਨਭੂਤੀ ਕਰਕੇ ਟਿਕਟ ਦੇਣਾ ਬਹੁਤ ਗ਼ਲਤ ਹੈ। ਟਿਕਟ ਸਿਰਫ ਲੋਕਾਂ ਵਿੱਚ ਵਿਚਰ ਰਹੇ ਲੋਕਾਂ ਨੂੰ ਹੀ ਦਿੱਤੀ ਜਾਣੀ ਚਾਹੀਦੀ ਹੈ । ਤਰ੍ਹਾਂ ਸਾਹਿਬ ਕੁਝ ਸੋਚੋ

  • @AvtarSingh-zu5rd
    @AvtarSingh-zu5rd 10 дней назад

    Balla balla aida lamba mansoon ejlas vah nee Indian Democracy!

  • @vijayvaid8419
    @vijayvaid8419 11 дней назад

    ❤❤❤❤

  • @AjitSingh-el4gf
    @AjitSingh-el4gf 10 дней назад

    Tehna is VIDWAN of Theth Punjabi Muhavre and Kahavtant

  • @gurcharnsingh8342
    @gurcharnsingh8342 11 дней назад

    Very nice thanks for news providing Ji well method of new broadcasting nice system language 🙏

  • @AjitSingh-el4gf
    @AjitSingh-el4gf 10 дней назад

    Salute you to renuk Godi MEDIA.

  • @SidakbirSingh-du6of
    @SidakbirSingh-du6of 10 дней назад

    Did @C.J.I. take action against Jail superindendent

  • @jeetasingh9510
    @jeetasingh9510 11 дней назад

    What BJP Govt did to farmers and still has not changed their attitude.

  • @SidhuSahibSidhuSahib
    @SidhuSahibSidhuSahib 11 дней назад

    Harvinder singh zindabad 🚜 kissan mazboor eakta zindabad 🚜

  • @BittuChambal-vl4hr
    @BittuChambal-vl4hr 11 дней назад

    Good job sir ji 👍👍👍👍

  • @RanjitSingh-oq1wu
    @RanjitSingh-oq1wu 11 дней назад

    Satsriakalji

  • @shubhraj9572
    @shubhraj9572 11 дней назад

    ਖ਼ਬਰ ਦੀ ਖ਼ਬਰ ❌ਝੱਗ ਮਹਿਕਮਾ✅

  • @Karmjitkaur-gk1xq
    @Karmjitkaur-gk1xq 11 дней назад

    Satshri akal Tehna veer ji 🙏🏼

  • @jeetasingh9510
    @jeetasingh9510 11 дней назад

    Jithe sade verge anpadd voter hon othe koi vi sanu emotional karke votes lai janda. Ih Jail Supdtt.has been rewarded for helping Baba.

  • @harmailsingh6472
    @harmailsingh6472 11 дней назад

    ਕਨੇਡਾ ਵਿੱਚ ਠੇਕੇਦਾਰ ਵੱਡੇ ਘੁਟਾਲੇ ਕਰ ਰਹੇ ਹਨ।ਕੀ ਵਿਚਾਰ ਹੈ

  • @BalbirSingh-uf3oi
    @BalbirSingh-uf3oi 11 дней назад

    ਖ਼ਬਰ ਅਧਾ ਮਿੰਟ ਦੀ ਗੱਪਾ ਤਿੰਨ ਮਿੰਟ ਦੀਆ

  • @narinderjeetsingh3994
    @narinderjeetsingh3994 11 дней назад

    Sat Sri akaal to all 🙏🙏 congratulations to all players ❤

  • @manjitSingh-x9r
    @manjitSingh-x9r 11 дней назад

    ਸਤਿ ਸ੍ਰੀ ਆਕਾਲ ਜੀ

  • @surjeetsingh8809
    @surjeetsingh8809 11 дней назад

    👍✌️👌

  • @AjitSingh-el4gf
    @AjitSingh-el4gf 10 дней назад

    Tehna is Master of shabdan Di Chon on maximum amount

  • @SwarnSingh-c3v
    @SwarnSingh-c3v 11 дней назад

    ਸਾਰੀਆਂ ਪਾਰਟੀਆਂ ਕੋਈ ਮੌਕਾ ਨਹੀਂ ਛੱਡਦੀਆਂ ਜਿਵੇ
    ਕੁੰਵਰ ਸਿੰਘ ਵੀ ਲਾਲਚ ਵਿੱਚ ਨੌ ਸਾਲ ਦੀ ਨੌਕਰੀ ਛੱਡ ਦਿੱਤੀ

    • @artandcraftwithdeep7529
      @artandcraftwithdeep7529 10 дней назад

      ਕੁੰਵਰ ਵਿਜੇ ਪ੍ਰਤਾਪ ਦੀ ਸਰਕਾਰ ਸੁਣਵਾਈ ਨਹੀਂ ਸੀ ਕਰਦੀ ਉਸ ਨੇ ਤਾਂ ਸਰਕਾਰ ਦਾ ਹਿਸਾ ਬਣਨਾ ਚਾਹਿਆ

  • @jarmangill4004
    @jarmangill4004 11 дней назад +1

    Vikea hoea tehna … vidhan sabha di gal krlo . Shame on prime Asia n all his journalists

  • @boharsingh7725
    @boharsingh7725 11 дней назад

    🙏🙏🙏🙏🙏

  • @Sewasingh.sandhu
    @Sewasingh.sandhu 11 дней назад

    ਬਾਹਰਲੇ ਮੁਲਕ ਵੀ ਤੁਸੀ ਝਟ ਹੀ ਚਲੇ ਜਾਂਦੇ ਜੇ ਮਹਾਰਾਦ

  • @MaingalSingh
    @MaingalSingh 11 дней назад

    Sat Sri akal bai tehna Saab ji 🙏 🎉😢

  • @singhkarnail3953
    @singhkarnail3953 9 дней назад

    TEHNA VEER JI TUHADIAN GALLAN BILKUL SACHIAN NE

  • @AjitSingh-el4gf
    @AjitSingh-el4gf 10 дней назад

    Chak de Tehniaa

  • @Karmjitkaur-gk1xq
    @Karmjitkaur-gk1xq 11 дней назад

    ਅੱਜ ਕਿਁਥੇ ਬੈਠ ਕੇ ਖਬਰ ਕਰ ਰਹੇ ਹੋਂ ਟਹਿਣਾ ਜੀ ??

  • @JaswinderSingh-rn3sb
    @JaswinderSingh-rn3sb 11 дней назад

    Tehna sab gild medal jittan vala ik sikh hai te is krke godia media ne is koe charcha nhi kiti. Eh is layee hai keo k ena de man ch sikhan de virudh jehr bhareya pia hai

  • @premkhalsa4660
    @premkhalsa4660 10 дней назад

    ਕੂੜ ਫਿਰੇ ਪ੍ਰਧਾਨ ਵੇ ਲਾਲੋ

  • @AjitSingh-el4gf
    @AjitSingh-el4gf 10 дней назад +1

    Tere kursi sponge ,air conditioning room,go to agriculture field or factory to feel reality.

  • @jarnailsingh9949
    @jarnailsingh9949 11 дней назад +1

    Fifty seventh like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @JaswinderSingh-rn3sb
    @JaswinderSingh-rn3sb 11 дней назад

    Punjab da duja raman kumar hai tehna sab

  • @RanjitKumar-wl9rv
    @RanjitKumar-wl9rv 11 дней назад +1

    ਤੂੰ ਹੈ ਹੀ ਚਵਲ, ਕਦੀ ਕੂਵੰਰ ਵਿਜੇ ਪ੍ਤਾਪ ਦੀ ੲਿੰਟਰਵਿੳੁ ਕਰ, ਤੇ ਪਾ ਮੌਜੁਦਾ ਪੰਜਾਬ ਸਰਕਾਰ ਨੂੰ ਲਾਹਨਤਾਂ.. ਹੈ ਦਮ?