Khabar Di Khabar (2047) || ਗਿੱਦੜਬਾੜੇ ‘ਚ ਪਊ ਖਿਲਾਰਾ , Deep Sidhu ਦੇ ਭਰਾ ਨੂੰ ਕੌਣ ਕਰ ਰਿਹਾ ਖੜ੍ਹਾ

Поделиться
HTML-код
  • Опубликовано: 15 сен 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #derabeas #radhaswami #derabeasnewsandupdates #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 45

  • @deepbrar.
    @deepbrar. 10 дней назад +11

    ਦੂਜਿਆਂ ਦੀ ਮੱਦਦ ਕਰਨ ਲਈ ਜ਼ਰੂਰੀ ਨਹੀਂ ਹੈ ਕੇ ਤੁਸੀਂ ਤਾਕਤਵਰ ਜਾਂ ਅਮੀਰ ਹੋਵੋ
    *ਸਿਰਫ ਤੁਹਾਡਾ ਰਹਿਮ ਦਿਲ ਹੋਣਾ ਹੀ ਕਾਫੀ ਹੈ*

  • @deepbrar.
    @deepbrar. 10 дней назад +7

    ਫੁੱਲਾ ਮਹਿਕ ਨਾ ਖ਼ਿਲਾਰ ਨਹੀਂ ਤੇ ਰੁੱਲ ਜਾਵੇਂਗਾ
    *ਇੱਥੇ ਲੱਖਾਂ ਗਏ ਨੇ ਰੁੱਲ ਤੂੰ ਵੀ ਰੁੱਲ ਜਾਵੇਂਗਾ*
    ਫੁੱਲਾ ਮਹਿਕ ਨਾ ਖ਼ਿਲਾਰ ...

  • @GurcharanSandhu-gf4yc
    @GurcharanSandhu-gf4yc 7 дней назад

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @deepbrar.
    @deepbrar. 10 дней назад +10

    ਅੱਜਕਲ੍ਹ ਜ਼ਿੰਦਗੀ ਉਹਨਾਂ ਦੀ ਹੀ ਰੰਗੀਨ ਹੈ
    *ਜਿਹੜੇ ਰੰਗ ਬਦਲਣਾ ਜਾਣਦੇ ਹਨ*

  • @mewasinghjhajj6262
    @mewasinghjhajj6262 10 дней назад +1

    Like 2 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਪ੍ਰਾਇਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @RashpalSinghBhullar-il7jk
    @RashpalSinghBhullar-il7jk 8 дней назад

    ਬੇਟੇ ਟਹਿਣਾ ਸਾਬ ਕੁਲ ਚੈਨਲਾਂ ਵਿੱਚੋਂ ਸਿਰਫ ਤੁਹਾਡਾ ਚੈਨਲ ਹੀ ਸੁਣਨ ਵਾਲਾ ਹੈ।

  • @deepbrar.
    @deepbrar. 10 дней назад +5

    ਸ਼ਹਿਦ ਵਰਗੇ ਮਿੱਠੇ ਲੋਕ ...
    *ਮਧੂਮੱਖੀਆਂ ਵਾਂਗੂੰ ਡੰਗ ਮਾਰਦੇ ਹਨ*

  • @baldevjassar8059
    @baldevjassar8059 10 дней назад +3

    *🙏❣️ਅੱਜ ਦਾ ਵਿਚਾਰ🙏*
    *ਜਿੰਦਗੀ ਦੇ ਵਿੱਚ ਸਬਰ ਕਰਨਾ ਬਹੁਤ ਜਰੂਰੀ ਹੈ ਕਿਉਕਿ ਜੋ ਚੀਜ਼ ਤੁਹਾਨੂੰ ਸਬਰ ਕਰਨ ਤੋ ਬਾਅਦ ਚ ਮਿਲਦੀ ਹੈ!ਤਾਂ ਉਸ ਚੀਜ਼ ਦਾ ਆਨੰਦ ਹੀ ਵੱਖਰਾ ਹੁੰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @manorajanplus2551
    @manorajanplus2551 9 дней назад

    ਬਹੁਤ ਖਿਚੋਤਾਣ ਹੋ ਰਹੀ ਹੈ ਜੀ ਗਿੱਦੜ੍ਹਬਾਹੇ ਵੇਖੋ ਕੀ ਬਣਦੈ ਪਤਾ ਨਹੀ ਕਿੰਨੇ ਕੁ ਉਮੀਦਵਾਰ ਹੋਣਗੇ

  • @daljitsingh7980
    @daljitsingh7980 10 дней назад +1

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @BalwinderSingh-ms4by
    @BalwinderSingh-ms4by 10 дней назад +1

    ਟਹਿਣਾ ਸਾਹਿਬ 😅ਸਤਿ ਸ੍ਰੀ ਅਕਾਲ 😅ਸਾਡੇ ਏਸ ਵੇਲੇ ਮੀਂਹ ਪੈ ਰਿਹਾ ਹੈ,ਪੈਰਾ ਉਲੰਪਿਕ ਵਿੱਚ ਮੈਡਲ ਜਿੱਤਣ ਤੇ ਸਭ ਨੂੰ ਵਧਾਈ ਗਿਦੜਬਾਹਾ ਤੋੰ ਇਲਾਵਾ ਡੇਰਾ ਬਾਬਾ ਨਾਨਕ ਤੇ ਹੋਰ ਹਲਕਿਆਂ ਦੀ ਗੱਲ ਕਰੋ।ਤੁਗਲਵਾਲ ਗੁਰਦਾਸਪੁਰ।

  • @jarnailsingh9949
    @jarnailsingh9949 10 дней назад +1

    Thirty ninth like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @rickysingh2775
    @rickysingh2775 9 дней назад

    Great 👍🏻 ❤❤❤❤❤ brother thanks

  • @manjitdhillon5083
    @manjitdhillon5083 10 дней назад

    ਬਹੁਤ ਵਧੀਆ।

  • @lachhmansingh5933
    @lachhmansingh5933 10 дней назад

    Para Olympic players nu mubarkan L S Kainth Dhuri

  • @gurimangat2636
    @gurimangat2636 10 дней назад

    VERY VERY NICE PROGRAM TEHNA SAAB ❤

  • @gurjeetmahal4924
    @gurjeetmahal4924 10 дней назад

    ਸ਼ੁਭ ਸਵੇਰ ਜੀ

  • @user-vu3tg7fz3f
    @user-vu3tg7fz3f 10 дней назад

    ਸਬ ਤਹਿਸੀਲ ਮਹਿਲ ਕਲਾਂ ਸਾਡੇ ਚਾਰ ਵਜੇ ਸਵੇਰੇ ਮੀਂਹ ਪਿਆ ਹੈ

  • @JagjitSingh_
    @JagjitSingh_ 10 дней назад

    ਟਹਿਣਾ ਸਾਹਿਬ ਦੀਪ ਸਿੱਧੂ ਦੇ ਪਿਤਾ ਸਵ ਸੁਰਜੀਤ ਸਿੰਘ ਸਿੱਧੂ ਵਕਾਲਤ ਕਰਦੇ ਰਹੇ ਹਨ ਇਲਾਕੇ ਵਿੱਚ ਜਾਣ ਪਛਾਣ ਵੀ ਹੈ

  • @Karmjitkaur-gk1xq
    @Karmjitkaur-gk1xq 10 дней назад

    Satshri akal Tehna veer ji 🙏🏼

  • @surjeetsingh8809
    @surjeetsingh8809 10 дней назад

    👍👌

  • @PargatSingh-fd8fg
    @PargatSingh-fd8fg 10 дней назад

    ਸਤਿ ਸ੍ਰੀ ਅਕਾਲ ਬਾਈ ਜੀ🙏🙏

  • @kirankaur4504
    @kirankaur4504 10 дней назад

    ਸਤਿ ਸ੍ਰੀ ਅਕਾਲ ਜੀ 🙏🙏

  • @BalbirSingh-uf3oi
    @BalbirSingh-uf3oi 10 дней назад

    ਖਿਡਾਰੀ ਜਿੱਤਦੇ ਜਾ ਹਾਰਦੇ ਹਨ ਨਾ ਕੇ ਧੂਰਰ ਚੱਟਦੇ ਹਨ ਕਿ ਘਟੀਆ/ਫੁਕਰੀ ਗੱਲ ਨਾ ਕੀਤੀ ਜਾਵੇ

  • @boharsingh7725
    @boharsingh7725 10 дней назад

    🙏🙏🙏🙏🙏

  • @JugrajSangrur-2437
    @JugrajSangrur-2437 10 дней назад +1

    ਜੇ ਡਿੰਪੀ ਢਿੱਲੋਂ ਨੂੰ ਆਪ ਨੇ ਟਿਕਟ ਦਿੱਤੀ ਤਾਂ ਜਿੱਤ ਇੱਕ ਤਰਫਾ ਹੋਵੇਗੀ

  • @MaingalSingh
    @MaingalSingh 10 дней назад

    Sat Sri akal bai tehna Saab ji 🙏 🎉😮

  • @ArshdeepSingh-oh4qk
    @ArshdeepSingh-oh4qk 10 дней назад

    ਬੁੱਢੇ ਖੋਲੇ ਆ ਦਾ ਖਹਿੜਾ ਛੱਡੋ ਨਵੀਂ ਪੀੜ੍ਹੀ ਨੂੰ ਵਾਰੀ ਦਿਓ
    ਤਾਂ ਜੋ ਪੰਜਾਬ ਦੇ ਹਾਲਾਤ ਠੀਕ ਹੋ ਸਕਣ

  • @HappyKailey308
    @HappyKailey308 10 дней назад

    ਇਹ ਹੀ ਖਬਰਾਂ ਬਾਠ ਤੇ ਸੰਧਾਵਾਲੀਆ ਨੇ ਪਰਾਈਮ ਫੋਕਸ ਵਿੱਚ ਕੀਤੀਆਂ ਆ ਸਾਰੀਆਂ

  • @sulinderpalmall5783
    @sulinderpalmall5783 10 дней назад

    Chhebwal mehee bhut payia

  • @BalwinderSingh-ms4by
    @BalwinderSingh-ms4by 10 дней назад +1

    ਸਭ ਕੁਝ ਖਾ ਪੀ ਕੇ ਹੁਣ ਭੁਲਾਂ ਬਖਸਾਂਉਦੇ ਫਿਰਦੇ ਹਨ ਕਾਲੀ ਦਲ ਵਾਲੇ,ਪਰ ਇਹ ਲੋਕਾਂ ਦੇ ਮਨਾਂ ਵਿਚੋਂ ਲਥ ਚੁੱਕੇ ਹਨ।

  • @kaursingh8369
    @kaursingh8369 10 дней назад +1

    ਅੰਮਿ੍ਤਾ ਵੜਿੰਗ ਜਿੱਤੇਗੀ ਗਿੱਦੜਬਾਹਾ ਸੀਟ ਤੋਂ

  • @HarbansSingh-ol8ue
    @HarbansSingh-ol8ue 10 дней назад +1

    Lafza da repetition na kro please time barbaad hunda hai

  • @ramdangara9249
    @ramdangara9249 10 дней назад

    ਗਿੱਦੜਵਾੜਾ ਕੀ ਹੁੰਦਾ

  • @Avtar-xu1dd
    @Avtar-xu1dd 10 дней назад

    ਟਹਿਣਾ ਜੀ ਗਿੱਦੜਬਾੜਾ ਨਹੀਂ ਗਿੱਦੜਬਾਹਾ ਲਿਖੋ ਪੰਜਾਬੀ ਸੁਧਾਰੋ ਜੀ

  • @brarbrar9024
    @brarbrar9024 9 дней назад

    Ajad jittu

  • @jasvirsamra5438
    @jasvirsamra5438 9 дней назад

    ਸਾਰੇ ਬੰਦੇ ਆਪਣੇ ਘਰ ਪਾਲਦੇ ਵੌਟਰਾ ਦਾ ਕਿਸੇ ਨੂੰ ਫਿਕਰ ਨਹੀ

  • @sukhdevsinghbhatti3235
    @sukhdevsinghbhatti3235 10 дней назад +1

    ਜੇਲਰ ਨੂੰ ਟਿਕਟ ਦੇਣ ਤੋ ਬਾਅਦ ਬੀ ਜ਼ੇ ਪੀ ਪਾਰਟੀ ਦਾ ਦਲਲਾ ਚੇਹਰਾ ਸਮੇਤ ਮੋਦੀ ਸਾਮਣੇ ਆ ਗਿਆ।ਚੁਲੁ ਭਰ ਪਾਣੀ ਵਿਚ ਡੁੱਬ ਕੇ ਮਰ ਜਾਣਾ ਚਾਹੀਦਾ ।ਜੇਹੜੇ ਜੇਲਰ ਨੂੰ ਵੋਟ ਪਾਕੇ ਮੋਦੀ ਦੇ ਹੱਥ ਮਜ਼ਬੂਤ ਕਰਨਗੇ

  • @meetshergill8846
    @meetshergill8846 9 дней назад

    Ehna mantrian di tan gal e na kria kar yr...boring

  • @brarbrar9024
    @brarbrar9024 9 дней назад

    Koi feada nhi hoya

  • @AjitSingh-el4gf
    @AjitSingh-el4gf 9 дней назад

    Chitte da ki saptashatikarn hai

  • @sukhmindersingh4843
    @sukhmindersingh4843 10 дней назад

    ਸੁਖਰਾਜ ਤਾਂ ਸੈਣੀ ਅਤੇ ਉਮਰਾਨੰਗਲ ਦੇ ਹੱਕ ਵਿੱਚ ਬਿਆਨ ਦੇ ਰਿਹਾ ਹੈ

  • @meetshergill8846
    @meetshergill8846 9 дней назад

    Tu v bore karn lag gia...kallian ticketan koi hor khabar v de Dia kr

  • @vishavjeetthind
    @vishavjeetthind 10 дней назад

    P B 31 WALE