Indians ਨੂੰ ਛੱਡਣਾ ਪਵੇਗਾ Canada? ਸਰਕਾਰ ਹੋਈ ਸਖ਼ਤ | Canada Facts | Irvinder Singh Ahluwalia | D5 Canada

Поделиться
HTML-код
  • Опубликовано: 17 сен 2024
  • Indians ਨੂੰ ਛੱਡਣਾ ਪਵੇਗਾ Canada? ਸਰਕਾਰ ਹੋਈ ਸਖ਼ਤ, ਬਣਾਏ ਨਵੇਂ ਕਾਨੂੰਨ Punjabi 'ਤੇ ਲੱਗੇ ਵੱਡੇ ਇਲਜ਼ਾਮ | Canada Facts | Irvinder Singh Ahluwalia | D5 Canada
    #CanadaFacts #CanadaGovernment #JustinTrudeau #CanadaIndia #ImmigrartionNewRules #CanadaPR #IndianStudents #CanadaStudents #Deportation #D5Canada
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 157

  • @brarbrar5471
    @brarbrar5471 4 дня назад +33

    ਇਹਨਾਂ ਲੋਕਾਂ ਨੇ ਨਹੀਂ ਸਮਝਣਾ, ਜੋ ਮਰਜ਼ੀ ਕਹਿ ਲਵੋ

  • @Stepgrow777
    @Stepgrow777 3 дня назад +19

    ਸਹੀ ਵੀਡੀਓ, ਬਿਲਕੁਲ ਸਹੀ ਕਿਹਾ, ਕਿਸੇ ਦੂਸਰੇ ਦੇਸ ਦੇ ਕਲਚਰ ਦੇ ਉਲਟ ਕੰਮ ਕਰਨਾ ...... ਗਲਤ ਹੈ, ਇਹ ਇਸਦਾ ਰਿਜਟ ਨਹੀਂ ਜਾਣਦੇ, ਜਾਨਣਾ ਵੀ ਨਹੀਂ ਚਾਹੁੰਦੇ

  • @kuljindersingh3128
    @kuljindersingh3128 2 дня назад +7

    ਗਲਤੀ ਕਰਕੇ ਨਾ ਮੰਨਨਾ ਇਹ ਪੰਜਾਬੀਆਂ ਦੀ ਖੂਬੀ ਹੈ

  • @victorianfencecompany1539
    @victorianfencecompany1539 3 дня назад +7

    ਪਹਿਲਾ ਅਸੀ ਪੰਜਾਬ ਉਜਾੜਿਆ,ਫਿਰ ਕੈਨੇਡਾ ਹੋਰ countries ਦੀ ਵਾਰੀ ਵੀ ਆਉਣ ਵਾਲੀ ਆ,just wait d watch,ਕਿਉ ਕਿ ਅਸੀ ਆਪਣੇ ਮਾੜੇ ਕੰਮਾ ਨੂੰ ਤੇ ਮਾੜੇ ਬੰਦਿਆ ਨੂੰ appreciate ਕਰਦੇ ਆ,ਪੰਜਾਬ ਦੇ ਬੰਦਿਆ ਨੂੰ ਹੀ ਕਿਉ ਹਰ ਦੇਸ਼ ਦੀ ਸਰਕਾਰ ਨਾਲ problem ਹੁੰਦੀ ਆ

  • @rajwantsingh2523
    @rajwantsingh2523 4 дня назад +31

    ਘੱਟ ਪੜੀ ਲਿਖੀ ਮੁਡੀਰ ਜਿਮੇਵਾਰ ਹੈ।

    • @user-vu8zz7gi3p
      @user-vu8zz7gi3p 16 часов назад

      ਘੱਟ ਪੜੀ ਲਿਖੀ ਨੂੰ ਬਹੁਤ ਅਕਲ ਹੁੰਦੀ ਹੈ.ਵੱਧ ਪੜੇ ਲਿਖੇ ਸਿਰੇ ਦੇ ਘੂਸੇ ਹੁੰਦੇ ਹਨ.ਪਿੰਡ ਪਿੰਡ ਦੇਖੋ ਪੜੇ ਲਿਖੇ ਘੂਸੇ ਕੀ ਕੁੱਝ ਹਰਕਤਾ ਕਰਦੇ ਹਨ

  • @harbanssidhu8925
    @harbanssidhu8925 18 часов назад +2

    ਕਨੈਡਾ ਸਰਕਾਰ ਦਾ ਵਧੀਆ ਫੈਸਲਾ
    ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ

  • @makhansingh8880
    @makhansingh8880 2 дня назад +5

    ਜਿੱਥੇ ਫੁਕਰੇ ਲੋਕ ਚਲੇ ਜਾਣ ਫਿਰ ਹੋਰ ਕੀ ਹੋਵੇਗਾ??

  • @rssidhu2852
    @rssidhu2852 4 дня назад +9

    ਬਿਲਕੁਲ ਠੀਕ ਕਿਹਾ ਸਾਡੇ ਹੀ ਲੋਕ ਸਾਨੂੰ ਜਿਥੇ ਸੜਕ ਨੂੰ ਪਾਸ ਕਰਨ ਦਾ ਸ਼ਾਇਨ ਹੁੰਦਾ ਹੈ ਸਾਡੇ ਉਪਰ ਕਾਰ ਚੜਾਉਣ ਤੱਕ ਜਾਦੇ ਹਨ ਖਾਸ ਕਰਕੇ Indian ਲੋਕ ( ਪੰਜਾਬੀ )

    • @gurdarshangill1704
      @gurdarshangill1704 3 дня назад +2

      ਅਸੀਂ ਦੇਸ਼ ਹੀ ਬਦਲੇ ਨੇ ਪਰ ਆਪਣੀਆਂ ਆਦਤਾਂ ਨਹੀਂ ਬਦਲੀਆਂ ਅਤੇ ਨਾਂ ਹੀ ਬਦਲਣਾ ਚਾਹੁੰਦੇ ਹਾਂ ਅਤੇ ਇਹਨਾਂ ਦੇਸ਼ਾਂ ਵੱਲੋਂ ਦਿੱਤੀਆਂ ਢਿੱਲਾਂ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹਾਂ।

  • @honeysingh-yk1xb
    @honeysingh-yk1xb 4 дня назад +15

    Who sales LIMA . Who gives basements on high rents . Who is eligible for parents super visa. Who celebrated jagoo in tractor trolley I think You forgot to mention the organizer of today's atmosphere . old punjabies

    • @diwanchand8814
      @diwanchand8814 14 часов назад

      Greed is endless, do something for others.

  • @mohindernagra4938
    @mohindernagra4938 4 дня назад +8

    Actually taking out Jaago and having fireworks till late night should not be done even in India but we Indians feel so proud and so great when we cause inconvenience to others,that shows how selfish we are . We are so illiterate in these matters that we don’t have any sense of right or wrong .

  • @JASHAN3325
    @JASHAN3325 3 дня назад +5

    ਕੁਮੇਂਟ ਜੋ ਮਰਜੀ ਕਰ ਲੌ ਪਰ ਗੱਲੀਆ ਸਾਰੀਆ ਸੱਚੀਆ ਜੀ।

  • @sarwansingh8803
    @sarwansingh8803 4 дня назад +7

    Great conversation follow rules of countries

  • @toshrnc9ak761
    @toshrnc9ak761 4 дня назад +5

    I am canadian for 30 years i never see students protesting like this way

  • @BalkarSingh-og4xb
    @BalkarSingh-og4xb 3 дня назад +21

    ਕਨੇਡਾ ਵਿੱਚੋਂ ਪੰਜਾਬੀਆਂ ਨੂੰ ਤੁਰੰਤ ਕਨੇਡਾ ਵਿੱਚੋ ਵਾਪਸ ਭੇਜ ਦੇਣਾ ਚਾਹੀਦਾ ਹੈ ਇਹਨਾਂ ਕਨੇਡਾ ਵਿੱਚ ਗੰਦ ਪਾ ਦਿੱਤਾ ਹੈ ਤੇ ਕਨੇਡਾ ਦਾ ਕਲਚਰ ਖਤਮ ਹੋ ਰਿਹਾ ਹੈ, ਕਨੇਡਾ ਨਿਵਾਸੀ ਪਰਵਾਸੀਆਂ ਦਾ ਡੱਟ ਕੇ ਵਿਰੋਧ ਕਰਨ ਨਹੀਂ ਤਾਂ ਪਛਤਾਉਣਗੇ।

  • @GurpreetSingh-bb5iz
    @GurpreetSingh-bb5iz 3 дня назад +5

    ਮੈਂ ਵੇਖਿਆ ਇਹ ਸ਼ੁਰੂ ਤੋਂ ਹੀ ਗਲਤ ਕਰ ਰਹੇ ਨੇ ,ਜਿਹੜੇ ਹੁਣ ਵਿਦਵਾਨ ਬਣ ਰਹੇ ਨੇ ਇਹਨਾਂ ਨੇ 3-3 ਜਾਅਲੀ ਵਿਆਹ ਕਰਾਏ ਹੋਏ ਨੇ , ਕਿਹੜੇ ਕਲਚਰ ਦੀਆਂ ਗੱਲਾਂ ਕਰ ਰਹੇ ਔ

  • @preet_kauraz
    @preet_kauraz 3 дня назад +8

    ਰੇਲ ਗੱਡੀ ਰੋਕੋ ,,ਕਿਸਾਨ ਯੂਨੀਅਨ ਬੁਲਾਓ ਹੁਣ

  • @SatnamSingh-mo1db
    @SatnamSingh-mo1db 3 дня назад +7

    ਜਿਹੜੇ ਸੜਕਾਂ ਤੇ ਤੁਰੇ ਫਿਰਦੇ ਆ ਉਹਨਾਂ ਸਾਰਿਆਂ ਨੂੰ ਇੰਡੀਆ ਵਾਪਿਸ ਭੇਜ ਦੇਣਾ ਚਾਹੀਦਾ ਹੈ ਉਥੇ ਸਿਰਫ ਪੜ੍ਹਨ ਜਾਂਦੇ ਆ ਨਾ ਕੀ ਉਥੇ ਧੱਕੇ ਨਾਲ ਉਥੇ ਰਹਿਣ ਵਾਸਤੇ

    • @sardarsaab1007
      @sardarsaab1007 3 дня назад

      ਤੇਰੇ ਕਿਉਂ ਮਿਰਚਾਂ ਲੱਗ ਲੱਗਦੀਆ ਪਹਿਲਾਂ ਤਾਂ ਤੁਹਾਡੇ ਵਰਗਿਆਂ ਨੇ ਪੰਜਾਬੀਆ ਦੇ ਮਨਾਂ ਵਿਚ ਇਕ ਹੀ ਗੱਲ ਭਰ ਦਿੱਤੀ ਪੰਜਾਬ ਕੁਝ ਨਹੀਂ ਆਪਣਿਆਂ ਬੱਚਿਆਂ ਨੂੰ ਬਚਾ ਲਿਆ ਇੱਥੇ ਨਸ਼ੇ ਨਾਲ ਤੁਹਾਡੇ ਬੱਚੇ ਮਰ ਜਾਣਗੇ

  • @preet_kauraz
    @preet_kauraz 3 дня назад +11

    ਹੁਣ ਭਰ ਭਰ ਕੇ ਆਉਣਗੇ ਵਾਪਸ ,, ਭਈਆਂ ਵਾਂਗੂੰ

    • @HarjinderSingh-kt8sm
      @HarjinderSingh-kt8sm 2 дня назад +3

      Jhona laun saukha ho jau

    • @BrainGamerSigma
      @BrainGamerSigma День назад +1

      Rabb de ghar der ai andher nahi, Punjabi tan Punjab vich, India de hi citizens nu hi pravasi kahi jande ai, Apne ghar lagg jawe tan agg nazar aundi ai sanu,te duje de ghar laggi hove/launi hove , tan basantar dikhda sanu, Eho jihe lahnati lok ain asin.

  • @GamdoorSingh-q6s
    @GamdoorSingh-q6s 3 дня назад +3

    ਕੀ ਜਿਹੜੇ ਬੱਚੇ ਹੁਣ ਗਿਏ ਉਹਨਾਂ ਨੇ ਜਾ ਕੇ ਟਰੇਕਟਰ ਲੈ ਲਿਏ ਜਾਗੋ ਕੱਢਣ ਵਾਸਤੇ ਉਹਨਾਂ ਦੀਆਂ ਰੋਟੀਆਂ ਪੂਰੀਆਂ ਨਹੀਂ ਹੁੰਦੀਆਂ ਹੋ ਸਕਦਾ ਕੋਈ ਇੱਕ ਅੱਧਾ ਪ੍ਰਸੈਂਟ ਹੋ ਸਕਦਾ ਗ਼ਲਤ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਬੱਨੀ ਜਾਨੇ ਆ ਤੁਸੀਂ ਮਦਤ ਤਾਂ ਕੀ ਕਰਨੀ ਸੀ

  • @Roohandisoojh
    @Roohandisoojh День назад +3

    ਕਨੇਡਾ ਨੇ ਵਧੀਆ ਫੈਸਲਾ ਲਿਆ ਗੰਦਗੀ ਸਾਫ ਹੋਣੀ ਚਾਹੀਦੀ

  • @narinderpalsingh5349
    @narinderpalsingh5349 4 дня назад +50

    ਬਹੁਤ ਹੀ ਵਧੀਆ ਫੈਸਲਾ ਹੈ,,,ਕਨੇਡਾ ਸਰਕਾਰ ਦਾ 😢😢😢 ਇਹਨਾਂ ਨੂੰ ਵਾਪਸ ਭੇਜੋ,,,

  • @RooplalNar
    @RooplalNar 7 часов назад

    ਕੈਨੇਡਾ ਸਰਕਾਰ ਦਾ ਚੰਗਾ ਫੈਸਲਾ, ਸਾਡਾ ਪੰਜਾਬ ਵਸਦਾ ਰਹਿ ਜਾਊ। ਨਹੀਂ ਤਾਂ ਉੱਜੜ ਜਾਣ ਕਿਨਾਰੇ ਸੀ

  • @HarjinderSingh-hg8hz
    @HarjinderSingh-hg8hz 3 дня назад +3

    This is one of the best programs initiated towards self criticism of Punjabi culture. I hope we need to introspect the levels of tolerance in our Punjabi to appreciate Canadian culture.

    • @HarjinderSingh-hg8hz
      @HarjinderSingh-hg8hz 3 дня назад

      I believe students and workers should be given some kind of lessons in their respective academic and general IELTS study about rules and regulations in public spheres not merely about institutes in specific. It will necessitate them to act in public as per foreign standards and regulations. It will aid to control unfortunate incidents based on cultural differences.

  • @GamdoorSingh-q6s
    @GamdoorSingh-q6s 3 дня назад +3

    ਐਵੇਂ ਨੀ ਕਿਸੇ ਆਖਿਆ ਸਿੱਖ ਹੀ ਸਿੱਖਾਂ ਦੇ ਵੈਰੀ ਨੇ

  • @blackstar_gaming9944
    @blackstar_gaming9944 3 дня назад +3

    Enna nu rehna sehna nai anda. Good desigon of Canada government

  • @SatishKumar-ul7pd
    @SatishKumar-ul7pd 3 дня назад +2

    Dhan hai India jehra tuhadiyan hularhbajiya sehan kar reha

  • @Jaswinderkaur-ef5dl
    @Jaswinderkaur-ef5dl 3 дня назад +3

    Canada da bhut vadhia fasla ha punjabia nu kadan da

  • @inderjitkaurbrar1334
    @inderjitkaurbrar1334 3 дня назад +1

    Bhut vadda gal bat bilkul sahi 100%

  • @rachnarajput4565
    @rachnarajput4565 3 дня назад +3

    Study kro aur vapis jao bilkul sahi hai

  • @csk6864
    @csk6864 3 дня назад +2

    Who is looting students, who is selling LMIA, who is underpaying students, who is exploiting students,,our own punjabis who went their 30 / 40 years back.

  • @ranjitkaur-ny3qe
    @ranjitkaur-ny3qe 4 дня назад +4

    We should respect the country's value, and now looks like canada is done, not any more bright future here

  • @RinkuMashal-t9u
    @RinkuMashal-t9u 4 дня назад +4

    V good

  • @SurinderSurinder-jf6mh
    @SurinderSurinder-jf6mh 4 часа назад

    You are right we must respect Canadian culture

  • @AAFP58
    @AAFP58 8 часов назад

    ਆਪਣੇ ਲੋਕਾ ਚ social adicates ਦੀ ਬਹੁਤ ਘਾਟ ਹੈ ਤੇ ਪਤਾ ਨਹੀ Canada ਚ ਏਹ ਲੋਕ ਕੇਹੜੇ ਪੰਜਾਬ ਤੋ ਆਏ ਨੇ , ਏਸ ਗਲੋ ਅਮੈਰਿਕਾ ਵਿੱਚ ਪੰਜਾਬੀਆਂ ਦੇ ਹਾਲਾਤ ਬਹੁੱਤ ਵਧੀਆ ਨੇ

  • @KulwinderSingh-vv1xw
    @KulwinderSingh-vv1xw День назад

    ਪੰਜਾਬੀਆਂ ਨੂੰ ਹੀ ਕਿਉਂ ਤਕਲੀਫ ਹੋ ਰਹੀ ਹੈ ਭਾਰਤ ਦੀਆਂ ਹੋਰ ਸਟੇਟ ਦੇ ਲੋਕ ਅੱਗੇ ਕਿਉਂ ਨਹੀ ਆ ਰਹੇ ਕਨੇਡਾ ਵਿਚ ਜੋ ਵੀ ਪੰਜਾਬੀ ਗਲਤ ਕੰਮ ਕਰਦੇ ਨੇ ਉਹਨਾਂ ਦੀ ਸ਼ਨਾਖ਼ਤ ਕਰੋ ਕਿ ਉਹ ਭਾਰਤ ਦੀ ਸਰਕਾਰੀ ਏਜੰਸੀ ਤਾ ਨਹੀ ਜੋ ਅਸੀ ਇਹਨਾਂ ਦੀ ਚਲਾਕੀ ਦਾ ਸ਼ਿਕਾਰ ਨਾ ਹੋ ਜਾਈਏ

  • @s.k.haridas6726
    @s.k.haridas6726 10 часов назад

    We should block roads and hold tractor march in Canada

  • @SatnamSingh-k8i
    @SatnamSingh-k8i 4 дня назад +3

    Sahi ghal hA

  • @moninderkumar9344
    @moninderkumar9344 4 дня назад +2

    Good 🎉🎉you

  • @vicvandanasingh
    @vicvandanasingh 4 дня назад +4

    Its 100% true speak

  • @SurinderSurinder-jf6mh
    @SurinderSurinder-jf6mh 4 часа назад

    Bahut sunder message .special when we bear turbans and we disrespect amrit vella

  • @kaptaansingh2942
    @kaptaansingh2942 4 дня назад +11

    ਕੁੜਤਾ ਪਜਾਮਾ ਪਾਉਣਾ ਕੋਈ ਮਾੜਾ ਨਹੀਂ।ਇਹ ਪੰਜਾਬੀ ਪਹਿਰਾਵਾ ਹੈ

  • @dalipkumar7955
    @dalipkumar7955 6 часов назад

    ਮੂਰਖ ਬਣਨਾ ਚਾਹੁੰਦੀ ਹੈ
    Public ਨੂੰ

  • @Jupiter5752
    @Jupiter5752 4 дня назад +2

    Good job canada 🇨🇦.dharne laune galt ne kise dosre desh vich jaake.protest karna galt hai .jis desh vich rahende ho usdi rispict karo

  • @devenderkumar3339
    @devenderkumar3339 14 часов назад

    Canada de vich sirf genuine Indians nu hi basaya jaye

  • @kulvindersingh405
    @kulvindersingh405 День назад

    ਵਾਹਿਗੁਰੂ ਜੀ

  • @PritpalSingh-hh3rr
    @PritpalSingh-hh3rr 4 дня назад +3

    ਹਰ ਕੋਈ ਵਿਦਵਾਨ ਜਾ ਸਿਆਣਾ ਬੋਲੀ ਜਾਂਦਾ ਸਾਡੇ ਗ਼ਲਤ ਜਾ ਨਫਰਤ ਵੱਧ ਰਹੀ ਹੈ! Hanji ਸੱਚ ਹੈ hateration ਵੱਧ ਰਹੀ ਹੈ, but ਜੋ ਕੋਈ ਸਮਝ ਨਹੀਂ ਰਿਹਾ ਉਹ ਹੈ generation gap ਹਰ ਇੱਕ ਕੌਮ ਵਿੱਚ 15 ਸਾਲ ਬਾਦ generation ਬਦਲ ਜਾਂਦੀ ਹੈ! ਜੋ 20 ਸਾਲ ਪਹਿਲਾਂ youth ਆਇਆ ਸੀ ਉਹ different ਸੀ different ਸਹਿਣ ਸ਼ਕਤੀ ਸੀ ਜੋ ਅੱਜ ਦਾ youth ਹੈ ਉਹ different ਬਲੱਡ ਹੈ hyper blood ਹੈ! Emi na ਮੂੰਹ ਚੱਕ ਕੇ ਅਪਣੇ youth ਨੂੰ pandana ਸ਼ੁਰੂ ਕਰ ਦਿਆ ਕਰੋ! Gandh ਕਿਸਨੇ ਪਾਈਆਂ ਹੋਈਆਂ young youth ਕਿ ਕਰੇ ਜੇਹੜੇ ਪਹਿਲਾਂ ਦੇ ਆਏ ਹੋਏ ਨੇ ਉਹਨਾਂ ne fire di ਤਰਾਂ rent high rate ਕਰ ਦਿਤੇ! ਕੰਮ ਦੇ ਵੀ poore paise ਨਹਿ ਦਿੰਦੇ

  • @makhansingh8880
    @makhansingh8880 2 дня назад +2

    ਆਪਣੇ ਲੋਕਾਂ ਨੂੰ ਸੁਧਰਨ ਲਈ ਹਲੇ100ਸਾਲ ਲੱਗਣਾ ਜੀ

  • @BaljitSingh-uh7hp
    @BaljitSingh-uh7hp 2 дня назад +2

    U r. Absolutely. Right 👌👌🙏

  • @HarjinderSingh-hg8hz
    @HarjinderSingh-hg8hz 3 дня назад +1

    Very nice decision because Punjabi tried to be boss and bully others and so good to learn new lessons

  • @kamaljitsingh645
    @kamaljitsingh645 3 дня назад +3

    Calgary wich sarab Diane dukana Kohl ke Punjabi bachian da LMIA da bharosa de ke free wich training de naam te free which kamm karave ke soosan kar rahe ne.Ehna da kuj na rahe.Canada govt. Nu ehna de property jabat kake Uganda deport ka dena chahida hai

  • @jasbpaul364
    @jasbpaul364 4 дня назад +1

    We r wrong we should think why we r wrong

  • @hbthandi
    @hbthandi 3 дня назад +2

    Hun tusi khalistan bana lo, fukeria mardia tusi apna sabh kujh khud kharab kita.🤔🤔

  • @balrajdeol9054
    @balrajdeol9054 3 часа назад

    Too much dirt, time to clean up. Canada been distroyed.

  • @shamersingh5503
    @shamersingh5503 3 дня назад +1

    Punjab good a ji no canada good

  • @subhashchander8198
    @subhashchander8198 3 дня назад +1

    they are thinking they are living in punjab jad dil karda huldbazi

  • @BaljitSingh-bj4vm
    @BaljitSingh-bj4vm 3 дня назад +1

    ਕਨੇਡਾ ਵਿਚ ਜੋ ਹੋ ਰਿਹਾ ਹੈ ਭਾਰਤੀ ਏਜੰਸੀਆਂ ਦਾ ਕੰਮ ਹੈ

  • @deep_2113
    @deep_2113 4 дня назад +2

    Canada nu up Bihar madhya pradesh Bana rahey Ney Sikh com Tey Punjabi log 😮😢

  • @AmarjitSingh-fr4iv
    @AmarjitSingh-fr4iv 4 дня назад +4

    ਲੈਣੇ ਤੁਸੀਂ ਵੀ view ਨੇ

  • @rupeshchoudhary9237
    @rupeshchoudhary9237 4 дня назад +2

    Why does no Punjabi talks about professions which involves STEM ? What has happened to Punjabi parents and children ? Everyone wants to come to Canada to drive trucks. Good that Canada government imposed restrictions in immigration and hope they deport people who create mess here. Policy to Get PR is very clear get enough points to qualify for CRA draw and Canada will welcome you. Scoring 5 bands in ielts and then protesting with no reasonable justification and expecting PR card is too much to ask .

  • @gurpalsingh3832
    @gurpalsingh3832 2 дня назад +1

    Ohna Vich Logik Nahi Huda

  • @SatnamSingh-xs5rf
    @SatnamSingh-xs5rf 4 дня назад +1

    Lok wdiaa calchar kar k lok canada onde c par asa loka ne aap sudrn is di bjae etho da culchar wgad ditaa

  • @toshrnc9ak761
    @toshrnc9ak761 4 дня назад +1

    Instead of helping these students are disrespectful and if these students are reminded that they are breaking laws they swears at you and shows middle finger while driving away they don't mind if other person is white brown or black old or young. iam indian iam 70 yrs old lady i was treaded by indian student showing me middle finger and he was using such dirty language while I was driving on missauga road last week

  • @user-yj6sq3ge5i
    @user-yj6sq3ge5i 4 дня назад +1

    ਨਾ ਆਉਣਾ ਹੀ ਆਉਣਾ ਤਾਂ ਆਉਣਾ ਤੁਸੀ ਸਮਝਣਾ ਕਿ ਪਿੱਛੋਂ ਤਾਰਨੀ ਹਲਦੀ ਵੇਖਣੀ ਕਿਥੋਂ ਪਿੱਛੇ ਪਿੱਛੇ ਜਾ ਕੇ ਵੇਖੋ ਟੋਟਲ ਹੀ ਏਜੰਸੀਆਂ ਕਰ ਰਹੀਆਂ ਬਈ ਇਹ ਯਾਦ ਰੱਖਿਓ ਹਾਂਜੀ ਅਗਲਿਆਂ ਨੇ ਤਿਆਰੀ ਕੀਤੀ ਹੋਈ ਭਾਰਤੀ ਏਜੰਸੀ

  • @tarsemlalsogi2299
    @tarsemlalsogi2299 4 дня назад +5

    ਭਾਰਤੀ ਏਜੇਂਸੀਆਂ ਕਰਵਾ ਰਹੀਆ ਹਨ

    • @Stepgrow777
      @Stepgrow777 3 дня назад

      ਜੇ.... ਤਾਂ ਕੀ ਕਰਨ ਵਾਲਿਆਂ ਦਾ ਦਿਮਾਗ ਨਹੀਂ ? ਆਪਣੀ ਗਲਤੀ ਨਾ ਮੰਨਣਾ ਵੀ ਇੱਕ ਹੋਰ ਗਲਤੀ

    • @KantaRani-b6u
      @KantaRani-b6u 3 дня назад

      😅😅 TV in TV TV JB​@@Stepgrow777

    • @victorianfencecompany1539
      @victorianfencecompany1539 3 дня назад

      ਤੇਰੇ ਡੈਡੀ ਮੋਦੀ ਨੇ ਕਰਵਾਇਆ

  • @AmarjeetSingh-mf2kh
    @AmarjeetSingh-mf2kh 17 часов назад

    Per tast na karn hor ki karna chahida tusi dasiya ne

  • @BrainGamerSigma
    @BrainGamerSigma День назад

    While in Rome, do as the Romans do.

  • @musickiduniya..9912
    @musickiduniya..9912 3 дня назад +5

    ਝੋਟਾ ਜੇਹਾ ਸ਼ਰੀਰ।।ਭੱਜ ਦੌੜ ਲਿਆ ਕਰ

  • @avtarsinghmaouhun8250
    @avtarsinghmaouhun8250 3 дня назад

    Diwali te ptake chlana kehre granth vich likhya haiga

  • @jaijeetsingh5528
    @jaijeetsingh5528 3 дня назад +1

    Kuch ne hona sab ne othe h rehna

  • @gurmelsinghmalhi8684
    @gurmelsinghmalhi8684 3 дня назад

    ੲੇਹਨਾਂ ਮੁੰਡਿਅਾਂ ਕੁੜੀਅਾਂ ਨੂੰ 10 ਸਾਲ ਦਾ ਮਲਟੀਪਲਾੲੀ ਵੀਜਾ ਦੇ ਦਿਓ 6ਮਹੀਨੇਂ ਕਮਾ ਕੇ ਪੈਸੇ ਪੰਜਾਬ ਮੁੜ ਅਾਜਿਅਾ ਕਰਨਗੇ

  • @KuljinderSingh-qk6lt
    @KuljinderSingh-qk6lt 3 дня назад +1

    Canada sarkar ne 5 lakh jindgi khrab karti gill tusi kista to free ho ge

  • @RK_HABRI
    @RK_HABRI 13 часов назад

    Bhuta nu te india to nafrat h apne india de nhi bne ta Canada de ki honge eh hi karma hai

  • @gurmailsingh4689
    @gurmailsingh4689 3 дня назад +2

    ਇਹ ਤਾਂ ਲੋਕ ਚਰਾਸੀ ਭੁਲ ਗਏ 😊

    • @victorianfencecompany1539
      @victorianfencecompany1539 3 дня назад

      ਘੂਸਿਉ ਅਸੀ ਨੀ ਭੁੱਲਦੇ,ਉਹ ਸਾਨੂੰ ਭੁੱਲਣ ਨੀ ਦੇਦੇ,ਅਸੀ ਤੇ ਟਿਸ਼ੂ ਦੀ ਤਰਾ ਵਰਤੇ ਜਾਦੇ ਆ,ਦਿਮਾਗ ਨੀ ਵਰਤਦੇ

  • @gurdeepanand1293
    @gurdeepanand1293 3 часа назад

    Hun is tarh da character nai , Brampton ch kudian nu tusi aam he cherde dikhoge, girl Brampton ch rehna pasand nai kerdia Jo majboori hai ke rent jyada nai de sakte oh eh sab kuch sehendia ne,eh dekh ke shram andi hai ke sada naam kiwe sharmsaar ho rehe hai ,tawi turban Wale loka nu Target kerde ne.educated boys turban avoid .......

  • @subhashchander8198
    @subhashchander8198 3 дня назад +1

    Punjabi hi wrong ne

  • @rajinderbains8988
    @rajinderbains8988 3 дня назад

    We are v wrong

  • @parphoolgupta8453
    @parphoolgupta8453 3 дня назад

    Aap bilkul right kaih rahe ho ji en logon ko koi nai samzata only panjabi hi kyon no one position te hain

  • @baljitsingh-9674
    @baljitsingh-9674 2 дня назад

    Ena loka ne Kade nahi samjhna back go

  • @raikalcee4644
    @raikalcee4644 3 дня назад

    Tuc ehna lokan nu ee enia mehgian LMI vechde o. Tuc sahi o. dNA tuhada v ehi aa

  • @balrajkumar3263
    @balrajkumar3263 4 дня назад

    Doh peg Lena, khilrana, teh panga lena sadha haq hai. Tent naal kam nai chalna road aur rail vi block karo.

    • @HARJINDERSINGH-bx7gt
      @HARJINDERSINGH-bx7gt 4 дня назад

      ਬਾਈ ਤੂੰ ਵੀ ਜਲਦੀ ਪਹੁੰਚ...ਕੰਮ ਲੇਟ ਹੋਈ ਜਾਂਦੈ

  • @parwindersingh2953
    @parwindersingh2953 4 дня назад

    Veer koi canada na shad k jayo thora time rukk jayo kam set as Jana SAB da

  • @jaspalsingh9068
    @jaspalsingh9068 3 дня назад

    Ina ne dj sardka te vjauna am gal hai

  • @gurdeeppalsingh8809
    @gurdeeppalsingh8809 4 дня назад +1

    Dharna dharna nahi thoda chalna. Ona ne shiter fer ke kadna tuhanu

    • @Singh007-rl6gn
      @Singh007-rl6gn 4 дня назад

      Modi krwa rehya y sara kush buht paise la k appa nu bdnam krwa rehe ne

  • @patandar.
    @patandar. 3 дня назад +1

    😂😂😂रंगले पंजाबीया दा हाल देख लो

  • @anitagupta678
    @anitagupta678 4 дня назад +2

    Dharna is in genes of punjabis

  • @GamdoorSingh-q6s
    @GamdoorSingh-q6s 3 дня назад

    ਕੇ ਟ

  • @gurpreetsinghdhaliwal9924
    @gurpreetsinghdhaliwal9924 3 дня назад

    Roti ni kha hundi tikk kai hor ki a

  • @jaspalsingh9068
    @jaspalsingh9068 3 дня назад

    Xina ne pag nu badnam kar dita hai ina de criteria fero te Bahar kadho

  • @MrVishy76
    @MrVishy76 3 дня назад

    Diwali te thikra na fodo janaab. Oh to vichari saal vich ik vaar aundey hai. Gorey vi new year eve te fireworks kardey ne. The moot point is loud fukrapanthi of punjabis. Moreover canada is scarcely populated and doesn't have much to offer to immigrants. Even health care is in tatters.

  • @charanjitsingh6889
    @charanjitsingh6889 3 дня назад +1

    Veer ji indian state da v es vich hath ha

  • @pwittersandhu3275
    @pwittersandhu3275 4 дня назад +1

    😅😂

  • @NeetuSidhu-r3f
    @NeetuSidhu-r3f 3 дня назад

    Fir Punjab vich duji family pind vich puri hwa kardi aa v asi jda ameer aa sde kol paisa jhre pr aa ohna nu v wapis bhejo

  • @vijaysharma7006
    @vijaysharma7006 3 дня назад

    Is koum nu Kise ve country vich dhoi nhe

  • @nareshbitta
    @nareshbitta 4 дня назад

    Veer ji
    Kisey da kasoor nhi
    Dono paasey di govt zimmeywaar hai

  • @PrinceKumar.p87
    @PrinceKumar.p87 3 дня назад

    Ehna bhedan krke baaki de lok v bhugat rahe ne

  • @mstd2154
    @mstd2154 2 дня назад

    Ghat padde likkhe nawe bacche busy ne reels deckhan ch ya banaun ch. Tuhadi eh soojhwaan video ohna ne nahi dekhani ya ohna tak pohonchani nai. Taras auda punjabian te phukre te bageyaad bann k reh gya te palle kuch ni.

  • @raikalcee4644
    @raikalcee4644 3 дня назад

    Eh v tuhadian hi aglia piddian ne jo aaj kuchh kr rhe ne

  • @gurjeetchahal468
    @gurjeetchahal468 3 дня назад +2

    Jine v eh so called pake punjabi ne ehna dia properties ate rishtedaria ethe sade punjab ch hi ne 80 % dia, sade bachea nal eh nafrat karke canada ton bahar kadva denge, nal eh v yaad rakhan ki jdo lakha jwak ehna di nafrat da shikar banke punjab aon lai majboor honge tan eh seyane te samajdar lok v India jan punjab aona bhul jan, ehna dia jmeena kothia pehal de adhar te dang de jor te dabia jangia ate punjabi bachea di support karnge.

  • @sukhwindersingh5129
    @sukhwindersingh5129 3 дня назад

    ekale Punjabi nahi aa bhaji sab nasal othe aa

  • @premsingh653
    @premsingh653 4 дня назад

    Do to Punjabi jut