Lok Manch : Ravneet Bittu 'ਤੇ ਪਰਚਾ ਦਰਜ! Kangana Ranaut ਨੂੰ Notice ਜਾਰੀ | D5 Channel Punjabi

Поделиться
HTML-код
  • Опубликовано: 18 сен 2024
  • Lok Manch : Ravneet Bittu 'ਤੇ ਪਰਚਾ ਦਰਜ! Kangana Ranaut ਨੂੰ Notice ਜਾਰੀ, Punjab 'ਚ ਝੋਨਾ ਲਾਉਣ 'ਤੇ ਪਾਬੰਦੀ? | D5 Channel Punjabi
    #LokManch #RavneetBittu #BJP #RahulGandhi #Congress #MalikarjunKharge #PMModi #PartapBajwa #KanganaRanaut #Paddy #PunjabFarmers #BhagwantMann #ArvindKejriwal #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 9

  • @MRMKhalsa
    @MRMKhalsa День назад +3

    ਜਿਹੜੇ ਕੰਗਣ ਆ ਜੀ ਇਹ ਤਾਂ ਅੱਗ ਲਾਉਣ ਵਾਸਤੇ ਛੱਡੀ ਹੋਈ ਹੈ ਭਾਜਪਾ ਵਾਲੇ ਨੇ ਚੰਗੀ ਗੱਲ ਨਹੀਂ ਹੈਗੀ ਦੇਸ਼ ਚ ਅੱਗ ਲੱਗਦੀ ਹੈ ਤਾਂ ਸਾਰਿਆਂ ਨੂੰ ਸਿੱਖ ਲੱਗੂਗਾ ਇਹਦੇ ਤੇ ਨੱਥ ਪੁਲਿਸ ਚਾਹੀਦੇ ਆ ਤੇ ਇਹਨੂੰ ਸਮਝਾਉਣਾ ਚਾਹੀਦਾ

  • @MRMKhalsa
    @MRMKhalsa День назад +1

    ਸਾਡੀ ਇਹੀ ਬੇਨਤੀ ਹੈ ਜੀ ਕਿ ਇੱਕ ਤਾਂ ਜਿਹੜੀ ਬੁਢਾਪਾ ਪਲਸ 2500 ਕੀਤਾ ਜਾਵੇ ਕਿਉਂਕਿ ਬਜ਼ੁਰਗ ਬਹੁਤ ਔਖਾ ਹੁੰਦਾ ਜੀ ਤੇ ਸਰਕਾਰ ਨੂੰ ਸੱਚਾਈ ਤੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਬੇਈਮਾਨੇ ਰਸ ਛੱਡ ਕੇ ਤੇ ਵੋਟਾਂ ਤਾਪੇ ਪੈ ਜਾਣਗੀਆਂ ਜੀ

  • @MRMKhalsa
    @MRMKhalsa День назад

    ਬਿਲਕੁਲ ਸਹੀ ਕਿਹਾ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਕਿਸੇ ਦਾ ਵੀ ਖਿਲਾਫ ਕੋਈ ਗਲਤ ਨਹੀਂ ਬੋਲਦੀ ਸੀਗੀ ਨਾ ਹੀ ਖਾਸਤਾ ਦੀ ਮੰਗ ਕਰਦੇ ਸੀਗੇ ਜੀ ਉਹਨਾਂ ਨੇ ਇਹ ਕਿਹਾ ਸੀ ਜਿਸ ਦਿਨ ਦਰਬਾਰ ਸਾਹਿਬ ਦੇ ਭੱਠੇ ਇੱਕ ਹੋ ਗਿਆ ਉਸ ਦਿਨ ਨੀਂਹ ਧਰੀ ਜਾਊਗੀ ਤੇ ਹਿੰਦੂਆਂ ਦੇ ਵਿਚਕਾਰ ਉਹਨੇ ਕਰਦੇ ਸੀ ਸਿੱਖਾਂ ਦਾ ਵੀ ਇੰਨਾ ਕਰਦੇ ਸੀਗੇ ਇੱਕ ਮਹਾਂਪੁਰਸ਼ ਸੀਗੇ ਉਹਨਾਂ ਦੇ ਖਿਲਾਫ ਹੀ ਬੋਲਣਾ ਗਲਤ ਗੱਲ ਹੈ ਜੀ ਇਹਨੂੰ ਨੱਥ ਪਾਉਣੀ ਚਾਹੀਦੀ ਹੈ ਜੀ

  • @raghwirjammu1165
    @raghwirjammu1165 22 часа назад +1

    Politics is always dirty

  • @shallysingh829
    @shallysingh829 День назад +1

    ਭਗਵੰਤ ਦੀ ਸਰਕਾਰ ਵੱਲੋਂ ਮਾਲਵਿੰਦਰ ਸਿੰਘ ਮਾਲੀ ਦੀ ਕੀਤੀ ਗਈ ਗ੍ਰਿਫਤਾਰੀ ਦੀ ਸਖ਼ਤ ਸ਼ਬਦਾਂ ਵਿੱਚ ਪੁਰਜ਼ੋਰ ਤਰੀਕੇ ਨਾਲ ਨਿਖੇਧੀ ਕਰਦਾਂ ਹਾਂ,ਮਾਲੀ ਸਾਹਿਬ ਜੀ ਸਰਕਾਰਾਂ ਦੇ ਖ਼ਿਲਾਫ਼ ਬੇਬਾਕੀ ਨਾਲ ਬੋਲਦੇ ਅਤੇ ਲਿਖਦੇ ਸੀ,ਡੈਮੋਕ੍ਰੇਸੀ ਦੇ ਚੌਥੇ ਥੰਮ ਨੂੰ ਸਿੱਧੇ ਸਿੱਧੇ ਨਵੇ ਆਏ ਕਾਨੂੰਨਾਂ ਰਾਹੀ ਢਾਅ ਲਾਈ ਜਾ ਰਹੀ ਹੈ,ਇਹ ਘਟਨਾ ਮੰਦਭਾਗੀ ਹੈ|

  • @raghwirjammu1165
    @raghwirjammu1165 22 часа назад +1

    Cm is worrying about cm kajerywal

  • @MRMKhalsa
    @MRMKhalsa День назад

    ਸਤਿ ਸ੍ਰੀ ਅਕਾਲ ਜੀ

  • @raghwirjammu1165
    @raghwirjammu1165 22 часа назад +1

    She doesn't know about business she should understand these are the same peoples bringing you money she needs go to schools