ਪਾਣੀ ਕਿਉ ਖਤਮ ਹੋ ਰਿਹਾ ਹੈ ਤੇ ਇਸਨੂੰ ਕਿਵੇ ਬਚਾਇਆ ਜਾ ਸਕਦਾ ਹੈ ? | Sikhi Talks

Поделиться
HTML-код
  • Опубликовано: 24 июн 2024
  • Why is water running out, and how can it be saved? | Nek Punjabi History #savewater #savenvironment #savewatersavelife
    ਹਾਂਜੀ ਸਤਿ ਸ਼੍ਰੀ ਅਕਾਲ ਜੀ🙏
    ਇਹ ਕਲਿਪ ਸਾਡੇ 👉 • ਆਪਣੀਆਂ ਇਹਨਾ ਗ਼ਲਤੀਆਂ ਕਰਕ... 👈 ਏਸ ਪੋਡਕੈਸਟ ਵਿੱਚੋ ਕੱਟੀ ਗਈ ਹੈ ਤੇ ਇਸ ਵਿਚ ਤੁਹਾਨੂੰ ਗੁਰਜੰਟ ਸਿੰਘ ਮਹਿਰੋਂ ਜੀ ਨੇ ਪਾਣੀ ਬਚਾਉਣ ਦੇ ਤਰੀਕੇ ਅਤੇ ਪਾਣੀ ਬਚਾਉਣਾ ਕਿਉਂ ਜਰੂਰੀ ਹੈ, ਕੁਦਰਤ ਨਾਲ ਛੇੜਛਾੜ ਦੇ ਨਾਕਾਰਾਤਮਕ ਪ੍ਰਭਾਵਾਂ ਅਤੇ ਰੁੱਖ ਲਾਉਣੇ ਕਿੰਨੇ ਜਰੂਰੀ ਹਨ ਬਾਰੇ ਗੱਲ ਕੀਤੀ ਹੈ।
    ਧੰਨਵਾਦ ❤️
    /
    Hanji, Sat Shri Akal ji🙏
    This clip is cut from our 👉 • ਆਪਣੀਆਂ ਇਹਨਾ ਗ਼ਲਤੀਆਂ ਕਰਕ... 👈 this podcast, and in it, We discuss the ways to save water and why saving water is important, the negative impacts of tampering with nature, and the importance of planting trees.
    Thank You ❤️
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (Punjab Diya Zameena)
    RUclips - ‪@NekPunjabiEstate‬
    Instagram - / nekpunjabiestate

Комментарии • 28

  • @Abhimanyu-Singh1
    @Abhimanyu-Singh1 Месяц назад +3

    ਪੰਜਾਬ ਸਾਡਾ ਘਾਰ ਆ। ਨਾ ਛੱਡਿਓ ਇਹਨੂੰ। ਕਿਰਤ ਕਰੋ ਪੰਜਾਬ ਵਾਸਤੇ। ਐ ਹੀ ਘਾਰ ਆ। 🙏🏻

  • @Karan-fp5lq
    @Karan-fp5lq Месяц назад +4

    ਸਭ ਤੋਂ ਜਿਆਦਾ ਪਾਣੀ ਪੰਜਾਬ ਵਿੱਚ ਹੈ ਬਰਬਾਦ ਹੁੰਦਾ

  • @AvtarSingh-db4qw
    @AvtarSingh-db4qw Месяц назад +1

    ਅਸੀ ਖੁਦ ਜ਼ਿਮੇਂਦਾਰ ਹਾਂ ਇਸ ਬਰਬਾਦੀ ਦੇ ਲੱਛਣ ਖੁਦ ਦਿਖਾਈ ਦੇ ਰਹੇ ਹਨ ਜੇ ਹੁਣ ਨਾ ਸੰਭਲੇ ਤਾਂ ਬਾਦ ਵਿਚ ਪਛਤਾਉਣ ਦਾ ਕੋਈ ਫਾਇਦਾ ਨਹੀਂ

  • @Legenbande
    @Legenbande Месяц назад +3

    ਬਈਆ ਆਲੀ ਗਲ ਸਚ ਆ ਤਾਡੀ

  • @harsimranjeetsingh4456
    @harsimranjeetsingh4456 Месяц назад

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhgrewal5204
    @sukhgrewal5204 Месяц назад +2

    ਬਚਾਲੋ ਪੰਜਾਬ ਨੂੰ ਸਮਾ ਬਹੁਤ ਘੱਟ ਆ,

  • @AmninderSingh-kz2ml
    @AmninderSingh-kz2ml Месяц назад

    ਜਿਵੇ ਸਾਡੇ ਪਿੰਡ ਜਾਂਗਪੁਰ ਵਿਚ ਭਾਈ ਸਾਭ ਨੇ ਗੁਰੂਘਰ ਵਿਚ ਰੁੱਖ , ਬੂਟੇ ਲਗਾਏ ਹਨ , ਜਿਨ੍ਹਾਂ ਨੂੰ ਦੇਖ ਕ ਮਨ ਖੁਸ਼ ਹੋ ਜਾਂਦਾ ਹੈ , ਇਸੇ ਤਰਾਂ ਸਭ ਨੂੰ ਆਪਣੇ ਪਿੰਡ ਵਿਚ ਲਗੋਨੇ ਚਾਹੀਦੇ ਹਨ

  • @KuldeepSingh-yd3jc
    @KuldeepSingh-yd3jc Месяц назад

    Bahut vadhia ji Khalsa ji

  • @varinderkaur2461
    @varinderkaur2461 Месяц назад +1

    Bilkul sahi kaha Brother 👍💯 v nice video.but tree 🌲lgane jaruri h.

  • @user-is3ir9ij6q
    @user-is3ir9ij6q Месяц назад

    Bikul shi gl a veere

  • @harmanwaraich2990
    @harmanwaraich2990 Месяц назад

    🙏❤️❤️ਵਾਹਿਗੁਰੂ ਜੀ ਮਿਹਰ ਕਰਨ 🙏❤️❤️❤️

  • @harmanwaraich2990
    @harmanwaraich2990 Месяц назад

    🙏❤️ਵਾਹਿਗੁਰੂ ਜੀ 🙏❤️❤️

  • @Bawamotivation
    @Bawamotivation Месяц назад

    ਪੰਜਾਬ ਦੇ ਪਾਣੀ ਦਾ ਹੱਲ ਦਰਿਆਵਾਂ ਤੋਂ ਛੋਟੇ suye ਕੱਢ ਕੇ ਕੀਤਾ ਜਾ ਸਕਦਾ ਹੈ

  • @gurpreetkaurpannu7300
    @gurpreetkaurpannu7300 Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JatinderSingh-i4d
    @JatinderSingh-i4d Месяц назад

    👍👍

  • @user-fs4hb3ex3l
    @user-fs4hb3ex3l 29 дней назад

    Thanks!

  • @opinderkaur297
    @opinderkaur297 Месяц назад

    🙏🙏🙏

  • @GurdialSingh-yn9tq
    @GurdialSingh-yn9tq Месяц назад

    ਇੱਕੋ ਕੌਮ ਐ ਧਰਤੀ ਦਾ ਕਤਲ ਕਰਨ ਵਾਲੀ

  • @jasbirsinghverka8291
    @jasbirsinghverka8291 Месяц назад

    Nina kol jinana, Ohn satyanash kar dita.

  • @RiturajSingh-ts7pe
    @RiturajSingh-ts7pe Месяц назад

    ❤❤❤❤❤❤

  • @armypower4650
    @armypower4650 Месяц назад

    Tarun Sharma ਮੁੰਡਾ ਆ ਖੰਨੇ ਤੋਹ ਉਹਨੂੰ ਸਾਹਮਣੇ ਲੈਅ ਕੇ ਆਉ ਵੀਰ para karate Player ਓਹ ਬੰਦਾ ਉਹਨੂੰ ਅੱਗੇ ਲੈਅ ਕੇ ਆਉ ਠੀਕ ਆ ਜਿੰਨਾ ਨੇ Motivation ਕਰਨਾ ਪੰਜਾਬ ਗੌਰ ਕਰਿਓ

  • @youchannel8454
    @youchannel8454 Месяц назад

    Sazaa ton binna manukh nu samj ni aundi ... Kudrat naal khilwar sazaa taan milni he aa

  • @BalvinderSingh-jo5ql
    @BalvinderSingh-jo5ql Месяц назад +4

    Tuhade kehn naal kuch nahi hona. Water cycle crora saalan toh chal reha hai aur agge wi chalda rahega

    • @hardeephardeepsingh2678
      @hardeephardeepsingh2678 Месяц назад +1

      Right bro jo hona oho ho k rena baki social media te jhooth tufaal halda renda baki aseen drde a tan apne waheguru ton lokm de kehan nal kuch change nhi hona
      Dhan shri guru granth sahib ji maharaj vich daraj pavitar sahab hai g
      Prabh bahave bin svaas te rakhe parmatma chahe tan bina saah ton v jinda rkh sakda ae pani taan bafi door di gal ae 🙏

    • @skl8406
      @skl8406 Месяц назад

      Sahi a veer ji....par paani bchona apna farz a....rukh lgone apni zimedari a...baani v kudrat nu bachon di gal krdi a...pawan guru paani pita mata dharat mahat....maaf kreo j kuj galat keha hove ji​@@hardeephardeepsingh2678

  • @satinderkaur896
    @satinderkaur896 Месяц назад

    Grehaa ( rahu, ketu, shani, mangal) jida assi sunde aa k parbhav pande ne. Is te guru nanak dev ji ne ki updesh dite. Ki asl ch eh chija hundiya ?

    • @Abhimanyu-Singh1
      @Abhimanyu-Singh1 Месяц назад

      Je asi dhan dhan Guru Nanak Dev Ji nu hi manne ta aida kuch ni hunda. Sirf andhvishwas aa. Mainu updesh ta ni pata ji par ehna pata ki iste sanu ni manna chahida.

  • @dalbirSinghghuman-fn6ch
    @dalbirSinghghuman-fn6ch Месяц назад +1

    First of all the human disappear