Guru Nanak Dev Ji ਦੇ ਏਨਾ ਸਮਝਾਉਣ ਤੇ ਵੀ ਕਿਉ ਲੋਕ ਪਾਖੰਡਵਾਦ ਤੇ ਡੇਰਾਵਾਦ ਵਿਚ ਫਸੀ ਜਾਂਦੇ ਆ ? | Sikhi Talks

Поделиться
HTML-код
  • Опубликовано: 19 июн 2024
  • Even after Guru Nanak Dev Ji explained so much, why were people trapped in hypocrisy and sectarianism? | Nek Punjabi History #gurunanakdevji #pakhandwad #sikhism
    ਹਾਂਜੀ ਸਤਿ ਸ਼੍ਰੀ ਅਕਾਲ ਜੀ🙏
    ਇਹ ਕਲਿਪ ਸਾਡੇ 👉 • Chaur Sahib Makhiaan U... 👈 ਏਸ ਪੋਡਕੈਸਟ ਵਿੱਚੋ ਕੱਟੀ ਗਈ ਹੈ ਤੇ ਇਸ ਵਿਚ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਾਖੰਡਵਾਦ ਦਾ ਵਿਰੋਧ ਕਿਉ ਤੇ ਕਿਵੇਂ ਕੀਤਾ ਸੀ ਤੇ ਅੱਜ ਦੇ ਸਿੱਖ ਕਿਉ ਪਾਖੰਡਵਾਦ ਤੇ ਡੇਰਾਵਾਦ ਚ ਫਸੀ ਜਾਂਦੇ ਆ ਉਸ ਉੱਪਰ ਕਥਾ ਵਾਚਕ ਰਾਜਵੀਰ ਸਿੰਘ ਜੀ ਦੇ ਵਿਚਾਰ ਸੁਨਣ ਨੂੰ ਮਿਲਣਗੇ |
    ਧੰਨਵਾਦ❤️
    /
    Hanji, Sat Shri Akal ji🙏
    This clip is cut from our 👉 • Chaur Sahib Makhiaan U... 👈 podcast and in it you will learn why and how Guru Nanak Sahib opposed hypocrisy and why today's Sikhs are trapped in hypocrisy and deraism. You will get to hear the views of the storyteller Rajveer Singh ji on that
    Thank you❤️
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@NekPunjabiPodcast‬
    Instagram - / nekpunjabipodcast
    2. NEK PUNJABI ESTATE (Punjab Diya Zameena)
    RUclips - ‪@NekPunjabiEstate‬
    Instagram - / nekpunjabiestate
  • РазвлеченияРазвлечения

Комментарии • 62

  • @BalwinderBalwinder-qu8fw
    @BalwinderBalwinder-qu8fw 20 дней назад +2

    ਬਹੁਤ ਖੂਬ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

  • @akashdhamija-152
    @akashdhamija-152 20 дней назад +4

    ਵਾਹਿਗੁਰੂ ਜੀ ਮਿਹਰ ਕਰੋ ਸਬਤੇ

  • @kuldipsingh2732
    @kuldipsingh2732 2 дня назад

    waheguru ji

  • @amazingfact8914
    @amazingfact8914 18 часов назад

    ਸਭ ਸੀਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

  • @user-yh1kv1cv9s
    @user-yh1kv1cv9s 2 дня назад

    🙏🙏

  • @seeratjot10
    @seeratjot10 20 дней назад +2

    Waheguru ji waheguru ji 🙏🏻🙏🏻

  • @sardargaming444
    @sardargaming444 20 дней назад +2

    Waheguru ❤❤

  • @harsimranjeetsingh4456
    @harsimranjeetsingh4456 10 дней назад

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @beejumarwah6431
    @beejumarwah6431 20 дней назад +5

    ਹੁਣ ਇੱਟ ਚੁੱਕਣ ਦੀ ਵੀ ਲੋੜ ਨਹੀ ਹਰ ਇੱਟ ਤੇ ਹੀ ਪੰਜ ਸੱਤ ਬਾਬੇ ਬੈਠੇ ਨੇ। 😞

  • @HappySingh-ql4gj
    @HappySingh-ql4gj 2 дня назад

    ਗਿਆਨੀ ਜੀ ਡੇਰਾਵਾਦ ਨੂੰ ਰੁਕਵਾਓ ▪︎ਕਿਨਾਂ ਪ੍ਰਚਾਰ ਕੀਤਾ ਅਸੀਂ ਬਾਣੀ ਦਾ▪︎ਗੁਰੂ ਨਾਨਕ ਦੇਵ ਜੀ ਨੇ ਸਭ ਤੋ ਵੱਧ ਪ੍ਰਚਾਰ ਕੀਤਾ ▪︎

  • @user-bc4zz1fs8v
    @user-bc4zz1fs8v 19 дней назад

    ਸਤਿਨਾਮ ਵਾਹਿਗੁਰੂ ਜੀ 🙏❤️🫡🙏

  • @krishanlal8535
    @krishanlal8535 9 дней назад +1

    *🇮🇳✝️🌷🌾💐🕯❤❤ कृषचिअनटी कोई जाति-धर्म नहीं बल्कि स्वर्गीय सौंदर्य और सुगंध है इसमें प्रेम, सत्य, विनम्रता, कोमलता, मानवता, पवित्रता, धर्मपरायणता, और सभी रूहानी उपहार शामिल हैं। आमीन🙏*

    • @krishanlal8535
      @krishanlal8535 9 дней назад

      @@user-nx9ix7nw8j *🇮🇳ओ नहीं सरदार जी ऐसा कुछ नहीं है बहम थूक दो। पास्टर अंजना तिवारी ने यूट्यूब पर दुआ की और मेरी लाइलाज बिमारी खत्म हुई आमीन🙏*

  • @opinderkaur297
    @opinderkaur297 20 дней назад +1

    🙏🙏🙏

  • @varinderkaur2461
    @varinderkaur2461 20 дней назад +1

    Dhan dhan Gurunanak dev ji n loga nu Rasta dikya. Jine k tarika bataye. guru sahab d Vani m Shakti h. Jap m Shakti h.🙏🙏 V nice video 💯

  • @kulwindersingh6429
    @kulwindersingh6429 17 дней назад

    Waheguru ji 🙏🙏🌹🌹🌹🌹🌹

  • @surajskv5043
    @surajskv5043 20 дней назад +1

    🙏🏻🙏🏻🙏🏻🙏🏻🙏🏻

  • @Indian_JT
    @Indian_JT 18 дней назад

    🙏🏻🙏🏻🙏🏻🙏🏻

  • @Legenbande
    @Legenbande 20 дней назад +1

    Dhan guru nanak dev ji🙏🏻

  • @BaldeepSinghMakkad
    @BaldeepSinghMakkad 20 дней назад +1

    Waheguru ji❤
    All true words

  • @lovepreetbhatia
    @lovepreetbhatia 20 дней назад

    Great, best teaching👍

  • @amazingnature8181
    @amazingnature8181 20 дней назад +1

    Baba ji rab har tha wasda

  • @parmjitkaur7586
    @parmjitkaur7586 20 дней назад

    Very good putter ji make more videos like that

  • @m.goodengumman3941
    @m.goodengumman3941 20 дней назад +1

    Four years ago the historical Gurdwara in Puri, Mangu math demolished.

  • @GurdevSingh-vd5ie
    @GurdevSingh-vd5ie 18 дней назад

    ਭਾਈ ਸਾਹਿਬ ਜੀ 🎉ਇਸ ਦਾ ਵੱਡਾ ਕਾਰਨ ਹੈ 😮 ਲੀਡਰਸ਼ਿਪ ਨੇਤਾ 😮ਸਾਰੇ ਪੋਵਾੜੇ ਦੀ ਜੜ੍ਹ ਇਹ ਭ੍ਰਿਸ਼ਟ ਨੇਤਾ ਹੀ ਹਨ।। ਐਨਾਂ ਨੇ ਗੁਰੂ ਘਰਾਂ ਚ ਅਸਲੀ ਗਯਾਨੰ ਨੂੰ ਕਡਣ ਲਈ।।ਜੋ ਗਯਾਨੰ ਵਾਨ ਸਿੱਖ ਸਨ ਔਨਾ ਨੂੰ ਬਾਹਰ ਕੱਢ ਤਾ।। ਆਪਣੇ ਪਿਆਦੇ ਮੋਹਰੇ ਹੀ।। ਗੁਰੂ ਘਰ ਚ ਫਿਰ ਕੀਤੇ।। ਜਿੰਨਾ ਨੇ ਸਿੱਖਾਂ ਨੂੰ ਸਿਰਫ ਤੇ ਸਿਰਫ ਕਰਮਕਾਂਡਾਂ ਚ ਹੀ ਪਾਈਆ।।😮

  • @dhruvkaushal1635
    @dhruvkaushal1635 20 дней назад +1

    sahi keha tussi ..Sudar krn di lor a...hindu dhram bare boln naal Sudar ni huna..pind pind ch jo jaat de naam te gurudware banye ne... unha bare b bolo.. jo sikh dhram ch jaat paat a..us ch b Sudar kro

  • @lovepreetbhatia
    @lovepreetbhatia 20 дней назад +2

    Sir, i have one question, when in Sikhism we are not allowed to Murti Puja, then why Photos of Guru are sold outside Gurudwara Sahib? Why are shopkeepers allowed to sell Guru’s photos??

  • @kamalsingh-dc1vs
    @kamalsingh-dc1vs 15 дней назад

    ਜੱਟ ਤੋ ਬੜਾ ਕੋਈ ਪਾਖੰਡੀ ਨਹੀਂ ਹੈ

  • @InderjitSingh-le5mo
    @InderjitSingh-le5mo 18 дней назад +1

    Punjab ch deravaad bht aa....

  • @amarjeetsinghchawla1386
    @amarjeetsinghchawla1386 17 дней назад

    Gurbani dee samazh, sade kathakar ate Sikh organisation vech brahamanvaad ek saajis de tehat vadeya gaya. Eh guruan de samay ton hee chal reha ai.

  • @user-yo8oy3kb8t
    @user-yo8oy3kb8t 19 дней назад

    Bhai Sahib,
    Hanne Hanne Patshahi ate Beleon Niklde Sher de lekhak Prof. Giani Jagdeep Singh Ji nu vi bulao.

  • @rajatnarang366
    @rajatnarang366 19 дней назад +1

    I respect SHRI GURU GRANTH SAHIB JI
    Lekin aaj ke time mai gurbaani ki sahi explanation samjhayega kon jo actual me gurus kahna chahte the.
    Aaj ke time me har pracharak ki apni apni explanation hai gurubani ko lekar.
    Kisko mano aur kisko nahi

    • @harshdeepsingh8211
      @harshdeepsingh8211 18 дней назад

      There is no certain explaination of gurbani. Gurbani is infinite like an ocean. Like ocean cannot be calmed likewise gurbani cannot be having a single meaning

  • @gursewaksingh5549
    @gursewaksingh5549 2 дня назад

    Bhai Saab ji tuci dekho sabut soorat wale vi wiah tou pehla Pandata kol manglik bare puchde firdea

  • @virendernathbali537
    @virendernathbali537 4 дня назад

    Shree Gurunandev ji ke 2 bete Lakshmi Chand and Sree Chand hote . Ek ne Gurunanak dev ji nu follow keeta dusre ne nahin ,par kyon

  • @user-pc5tt6gz6i
    @user-pc5tt6gz6i 12 дней назад

    Inha Nu Te Masihian Nu Target 🎯 Banuna Aaunda Uhna Diyaan Churchan Te Hamle Karne Aaunde Uhna Nu Pakhandwaad Kaihna Aaunda Uhna Diyaan Bangian Rukwanian Aaundian Inha Nu Aapne Dharam Vich Jo Kuch Ho Riha Uh Nahi Disda

  • @dalbirSinghghuman-fn6ch
    @dalbirSinghghuman-fn6ch 20 дней назад

    Because peoples are effected by living personalities not doctrines only.what do u say about it? agreed with the guest but everybody has his own level of understanding the holy verses.its independent of others know ings.dont want to debate on trivial issues like misuse of devotees donation s.hope u ll understand me but if u any question i ll be happy to converse

  • @varunsharma3532
    @varunsharma3532 19 дней назад

    Why isn't everyone seeing what i see???

  • @user-kh9ut7wg6y
    @user-kh9ut7wg6y 18 дней назад

    Pakhandvaad ta Gurudaureya vich hunda.je kise Munda nhi Ardash krvake jholliya vich Fall pa rahe ne.

  • @chauhansaab6611
    @chauhansaab6611 19 дней назад +1

    Sab to jeyda mein ta gurduwarea ch pakhand manda te aap hi sade pakhandi parcharak ne jina ki baani nu samjan di bjaye Ane waah bas ji , Aa paath karlo Ehine paath karlo , kise guru ne ni keha c ke paath kareo tagre ho ke jidi Ae look gal karde ne , guru nanak sahib maharaj ji di ohna ne ta srif naam simran te pure satgur da hi jikar kita hain , tusi look jo marji karlo mursad ta deh dhari hunda oh sanu hi pure Aadure di pehchaan karni peni tusi jo marji karlo sab to pakhand waad gurdwarea ch aa pata ni kine k granth diya bira rakhia hundia ne Ae pakhand ni ta hor ki aa sab pese Eikathe karn da dong aa sab to jeyda ta menu apne Ehina gurdwarea ch pakhand lagda aa 🤣🤣🤣🤣😂😂😂😂 guru nanak sahib da kehna c ke pehla apne Aandar baukar maro ke Aasi kida de aa fir dujeya val vekho ohna jo keha c baani ch ohde ta Aasi ullat jane aa oh malik kitho kus hoju ga , glla de krda banunn naal kus ni hoona , sanu apne aape nu badalna pena gurbaani de ulaat ta kudh granthi look ture firde aa Ehina becharea ki kise nu dasna Ehina nu ta aap kus pata ni baani bare 🤣🤣😄😄😄😄 Ae look bahut pise ne gal mukni kise sabadh Abeyashi satgur di saran prapat kar ke osh paaso shlaa musvra te sadh sagat di sewa te bajan simran te ohna di diti sikhsa te chalna pena nahi ta kus ni milna chahe sari jindgi bande di lang jave ......🙏🙏🙏🙏

  • @gursewaksingh5549
    @gursewaksingh5549 2 дня назад

    Bai ji pakhandwadh da wadhan da karan hai Sikhi da parchar ghat hona

  • @gauravjaria191
    @gauravjaria191 18 дней назад

    Fer ki ho gaya je koi dere chala gaya. Koi Dera sacha v taa ho sakda.

    • @tejinder868
      @tejinder868 16 дней назад

      Rabb naalo jada sacha? 🤦

    • @urmildhanda243
      @urmildhanda243 15 дней назад

      Derea di bhut takleef hai ina loka nu ,

    • @tejinder868
      @tejinder868 14 дней назад

      @@urmildhanda243 kaise moorkh lok ne kende zehar di takleef na karo... dhere wala baba rabb nu mann da ke nahi?

  • @HarjinderSingh-nz6uq
    @HarjinderSingh-nz6uq 18 дней назад

    ਸਾਨੂੰ ਇਹ ਦੱਸੋ ਜੇ ਕਿਸੇ ਬੱਚੇ ਨੂੰ ਸਾਡਾ ਭਾਈ ਅੰਮ੍ਰਿਤ ਸ਼ਕਾਉਣ ਜਾ ਜਨਮ ਸੰਸਕਾਰ ਕਰਵਾਉਣ ਸਮੇਂ ਇਹੀ ਸਵਾਲ ਅੰਮ੍ਰਿਤ ਤੇ ਖੜੇ ਕਰੇ ਫਿਰ ਆਪਾਂ ਉਸ ਬੱਚੇ ਨੂੰ ਕੀ ਕਹਾਂਗੇ ਕੀ ਉਸ ਨੂੰ ਸਮਾਜ ਜਾਂ ਰਿਸ਼ਤੇਦਾਰ ਬਾਬੇ ਵੀ ਇੱਜ਼ਤ ਦੇਣਗੇ
    ਜਬਾਬ ਜ਼ਰੂਰੀ ਚਾਹਿਦਾ ਦੋਵੇ ਸੱਜਣਾ ਤੋ

    • @mind.Creative
      @mind.Creative 14 дней назад

      ਤੇਰਾ ਸਵਾਲ ਈ ਨੀ ਸਮਝ ਆਇਆ ਤੂੰ ਕਹਿਣਾ ਕੀ ਚਾਉਦਾ ਆ

    • @HarjinderSingh-nz6uq
      @HarjinderSingh-nz6uq 14 дней назад

      @@mind.Creative ਕਿਸੇ ਦਾ ਸਵਾਲ ਸੀਗਾ ਗੁਰੂ ਨਾਨਕ ਦੇਵ ਜੀ ਦ ਦੇ ਬਾਰੇ ਤੇ ਜਨੇਊ ਨਾ ਪਾਉਣ ਤੇ ਜੋ ਆਸਾ ਦੀ ਵਾਰ ਚ ਉਹ ਬੰਦ ਆਉਂਦੇ ਆ ਮੈਂ ਇਹ ਕਿਹਾ ਜੇ ਅੱਜ ਵੀ ਕੋਈ ਬੱਚਾ ਬੁੱਧੀ ਦਾ ਮਾਲਕ ਹੋਵੇ ਤੋ ਅੰਮ੍ਰਿਤ ਛਕਾਉਣ ਆਏ ਭਾਈ ਜਾਂ ਜੋ ਵੀ ਸੰਸਥਾ ਉਹਤੇ ਹੀ ਇਹ ਸਵਾਲ ਕਰੇ ਜੋ ਗੁਰੂ ਨਾਨਕ ਦੇਵ ਜੀ ਨੇ ਜਨੇਊ ਦੇ ਬਾਰੇ ਚ ਕੀਤੇ ਸੀ॥ ਸ਼ਾਇਦ ਹੀ ਆਪਾਂ ਉਹ ਬੱਚੇ ਨੂੰ ਜਿਂਦਾ ਰਹਿਣ ਦੇਵਾਂਗੇ ਜਾਂ ਉਹਨੂੰ ਕੋਈ ਸਮਾਜ ਵਿੱਚ ਸਨਮਾਨ ਮਿਲੇ ਜੋ ਆਪਾਂ ਗੁਰੂ ਸਾਹਿਬ ਨੂੰ ਦਿੰਨੇ ਆਂ

    • @mind.Creative
      @mind.Creative 14 дней назад

      @@HarjinderSingh-nz6uq ਜਨੇਊ ਪਾਉਣ ਵੇਲੇ ਉਸ ਸਮੇ ਭੇਦਭਾਵ ਕੀਤਾ ਜਾਦਾ ਕਿ ਇਹ ਸ਼ੂਦਰ ਨੂੰ ਨਹੀ ਪਾ ਸਕਦੇ, ਔਰਤ ਨੂੰ ਨਹੀ ਪਾ ਸਕਦੇ ਇਸ ਲਈ ਗੁਰੂ ਨਾਨਕ ਸਾਬ ਨੇ ਮਨਾ ਕੀਤਾ ਸੀ ਕਿ ਇਹ ਜਨੇਊ ਵੰਡੀਆ ਪਾਉਦਾ ਹੈ ਇਸ ਲਈ ਨਹੀ ਪਾਉਣਾ ਮੈ। ਤੇ ਦੂਜੇ ਪਾਸੇ ਅਮ੍ਰਿਤ ਛਕਣਾ ਜਾਤ-ਪਾਤ, ਇਸਤਰੀ ਪੁਰਸ਼ ਇਸ ਸਭ ਤੋ ਪਰੇ ਹੈ ਇਸਨੂੰ ਕੋਈ ਸ਼ੱਕ ਸਕਦਾ ਏ..!
      ਨਾਲੇ ਜਨੇਊ ਇਕ ਰਸਮ ਵਾਂਗ ਸੀ ਜੋ ਹਰੇਕ ਉੱਚੀ ਜਾਤੇ ਦੇ ਲੋਕਾ ਨੂੰ ਪਾਉਣਾ ਲਾਜਮੀ ਸਮਝਿਆ ਜਾਂਦਾ ਸੀ ਪਰ ਅਮ੍ਰਿਤ ਛਕਣਾ ਤੁਹਾਡੀ ਆਪਣੀ ਮਰਜੀ ਕੀ ਕੋਈ ਧੱਕੇ ਨਾਲ ਨੀ ਛਕਾਉਦਾ ਤੁਹਾਨੂੰ...
      ਮੇਰੀ ਬੇਨਤੀ ਆ ਪਹਿਲਾ ਦੋਵਾ ਵਿਚਲਾ ਫਰਕ ਸਮਝੋ ਫਿਰ ਸਵਾਲ ਕਰੋ

    • @HarjinderSingh-nz6uq
      @HarjinderSingh-nz6uq 14 дней назад

      @@mind.Creative ਭਾਈ ਜੀ ਤਹਾਨੂੰ ਸਵਾਲ ਹੀ ਸਮਝ ਨਹੀ ਆਇਆ ਪਹਿਲਾ ਮੇਰੇ ਸਵਾਲ ਨੂੰ ਦੋ ਤਿੰਨ ਵਾਰ ਹੋਲੀ ਹੋਲੀ ਪੜੋ

    • @mind.Creative
      @mind.Creative 14 дней назад

      @@HarjinderSingh-nz6uq ਓਹੀ ਤਾ ਗਲ ਆ ਵੀਰੇ ਮੈਨੂੰ ਦੂਜੀ ਵਾਰ ਪੜਨ ਤੇ ਤੇ ਬਾਰ ਬਾਰ ਪੜਨ ਤੇ ਵੀ ਤੇਰਾ ਸਵਾਲ ਨੀ ਸਮਝ ਆ ਰਿਆ ਤੂੰ ਕਹਿਣਾ ਕੀ ਚਾਅ ਰਿਆ ਏ ਜਾ ਤੈਨੂੰ ਸਵਾਲ ਕਰਨਾ ਨੀ ਆ ਰਿਆ ਜਾ ਤੇਰੀ ਟਾਈਪਿੰਗ ਚ ਸਪੈਲਿੰਗ ਗਲਤ ਆ ਜੀਦੇ ਕਰਕੇ ਸਮਝ ਨੀ ਆ ਰਿਆ ਕੇ ਤੂੰ ਕਹਿਣਾ ਕੀ ਚਾਊਦਾ ਏ..??
      ਇਕ ਕੰਮ ਕਰ ਕੋਈ ਉਦਹਾਰਣ ਦੇਕੇ ਸਮਝਾਦੇ ਜਾ ਕੋਈ ਕ੍ਰਿਕੇਟਰ ਬਣਾਕੇ

  • @JagdishSingh-yt4os
    @JagdishSingh-yt4os 19 дней назад

    ਕਿਉ ਕਾੜੰਮ ਚੋਧਰੀਆ ਕਰਕੇ ਜਿਹੜੇ ਗੁਰਦੁਵਾਰੇ ਦੇ ਪਰਧਾਨ

  • @gurmeetsingh4360
    @gurmeetsingh4360 15 дней назад

    Buddha statue at shelf explained your mentality and purpose for being on social media 😂😂