Guru Amar Das Ji di Life Story (Part-1) | Nek Punjabi History

Поделиться
HTML-код
  • Опубликовано: 1 дек 2023
  • Guru Amar Das Ji di Life Story (Part-1) | Nek Punjabi History
    ਸਤਿ ਸ਼੍ਰੀ ਅਕਾਲ🙏
    ਸਾਡੀ ਨੌਂਵੀ Long Video ਦੇ ਪਹਿਲੇ ਭਾਗ ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
    ਗੁਰੂ ਅਮਰਦਾਸ ਜੀ ਦਾ ਜੀਵਨ ਗੁਰੂ ਬਣਨ ਤੋਂ ਪਹਿਲਾ ਕੇਹੋਜਿਹਾ ਸੀ ?
    ਕਿਵੇਂ ਉਹ ਗੁਰੂ ਘਰ ਨਾਲ ਜੁੜਦੇ ਹਨ ?
    ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਵਿਚਾਲੇ ਕੀ ਰਿਸ਼ਤਾ ਸੀ ?
    ਕਿਵੇਂ ਉਹ ਭਾਈ ਅਮਰੂ ਤੋਂ ਗੁਰੂ ਅਮਰਦਾਸ ਜੀ ਬਣਦੇ ਹਨ ?
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    /
    Sat Shri Akal🙏
    Welcome to the first part of our Ninth Long Video, in which we have talked about
    What was the life of Guru Amardas ji like before becoming a Guru?
    How do they connect with Guru Ghar?
    What was the relationship between Guru Amar Das Ji and Guru Angad Dev Ji?
    How did he become Guru Amar Das from Bhai Amru?
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    RUclips - @nekpunjabi
    Instagram - / nekpunjabi
    2. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast
    3. NEK PUNJABI ESTATE (punjab diya zameena)
    RUclips - @NekPunjabiEstate
    Instagram -
    / nekpunjabiestate
    .
    .
    .
    .
    .
    #sikhguru #guruangaddevji #guruamardasji
  • РазвлеченияРазвлечения

Комментарии • 121

  • @karamjeetkaur1730
    @karamjeetkaur1730 8 месяцев назад +34

    ਵੀਰ ਜੀ ਤੁਹਾਡੀ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਪਰ ਇੱਕ ਬੇਨਤੀ ਹੈ ਕਿ ਤੁਸੀਂ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਓ ਬਹੁਤ ਵਧੀਆ ਜਾਣਕਾਰੀ ਹੁੰਦੀ ਹੈ ਤੁਹਾਡੀ ਮੈਂ ਆਪਣੇ ਬੇਟੇ ਨੂੰ ਇਹ ਵੀਡੀਓ ਜਰੂਰ ਦਿਖਾਉਂਦੀ ਹਾਂ ਤਾਂ ਕਿ ਉਸ ਸਾਡੇ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ ਬਹੁਤ ਵਧੀਆ ਉਪਰਾਲਾ ਹੈ ਜੀ ਧੰਨਵਾਦ ਵੀਰ ਜੀ 🙏🙏🙏

  • @Bawamills
    @Bawamills 2 месяца назад +5

    ਭੱਲੇ ਆਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ।
    ਮੈ ਬਹੁਤ ਖੁਸ਼ਕਿਸਮਤ ਹਾ ਕਿ ਮੇਰਾ ਜਨਮ ਇਹਨੇ ਮਹਾਨ ਦਾਨਿਆ ਦੇ ਦਾਨ। ਨਿਓਟਿਆ ਦੀ ਆਉਟ ਨਿਆਸਰਿਆ ਦੇ ਆਸ ਧੰਨ ਸ਼੍ਰੀ ਗੁਰੂ ਅਮਰ ਦਾਸ ਜੀ ਦੇ ਘਰ ਹੋਈਆ ਹੈ। ਮੈਂ ਇਹਨਾ ਦਾ ਵਨਸ਼ਜ ਹਾ। ਇਹਨਾ ਦਾ ਭਗਤ ਹਾ ਇਹਨਾ ਦਾ ਬੱਚਾ ਹਾ। ਤੇ ਧੰਨ ਗੁਰੂ ਅਮਰ ਦਾਸ ਜੀ ਮੇਰੇ ਸਬ ਕੁਚ ਨੇ। ਮੇਰੀ ਆਸ ਮੇਰਾ ਸ਼੍ਵਾਸ ਮੇਰਾ ਵਿਸ਼ਵਾਸ।

  • @user-sg2hs6cf9p
    @user-sg2hs6cf9p 8 месяцев назад +8

    ਸੰਗਤਾਂ ਨੂੰ ਇਤਹਾਸ ਨਾਲ ਜੋੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ❤❤ ਧੰਨ ਧੰਨ ਗੁਰੂ ਅਮਰ ਦਾਸ ਜੀ ਤੁਹਾਡੇ ਤੇ ਮੇਹਰ ਕਰਨ❤❤

  • @neenasingh9491
    @neenasingh9491 8 месяцев назад +7

    Waheguruji...Dhan Guru Amardas Sahib Ji ❤❤❤❤❤❤

  • @Amanveer7190
    @Amanveer7190 Месяц назад +2

    ਧੰਨ ਗੁਰੂ ਅਮਰਦਾਸ ਜੀ 🙏🏼🙏🏼

  • @ManiSingh-du1ym
    @ManiSingh-du1ym 2 месяца назад +2

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਇਤਿਹਾਸ ਦੀ

  • @gurmitram4981
    @gurmitram4981 2 месяца назад +1

    ਆਨੰਦਮਈ ਬਾਣੀ ਦਾ ਆਨੰਦਪੁਰ ਇਤਿਹਾਸ। ਬਹੁਤ ਸਕੂਨ ਹੈ ਕਹਾਣੀ ਵਿੱਚ। 🙏🏼🙏🏼🙏🏼🙏🏼🙏🏼🙏🏼

  • @PawanBatth-lr5lm
    @PawanBatth-lr5lm 2 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @gandhisidhu1469
    @gandhisidhu1469 8 месяцев назад +1

    ਵਾਹਿਗੁਰੂ ਜੀ

  • @JunaidBhullarReaction
    @JunaidBhullarReaction 8 месяцев назад +3

    MAIN BOHT ZAYADA VIDEO PASSAND KAR DA VA

  • @captainsardar
    @captainsardar 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @gandhisidhu1469
    @gandhisidhu1469 8 месяцев назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @gurpreetduggal1257
    @gurpreetduggal1257 8 месяцев назад +3

    Waheguru ji ❤🙏🙏♥️

  • @harmanwaraich2990
    @harmanwaraich2990 8 месяцев назад +1

    ❤ਵਾਹਿਗੁਰੂ ਜੀ 🙏

  • @harjisingh3288
    @harjisingh3288 8 месяцев назад +2

    Waheguru ji real great video bro keep up the noble work 🙏

  • @invinciblesikh
    @invinciblesikh 8 месяцев назад +2

    Waheguru mehar kare ❤️🙏🏻

  • @gandhisidhu1469
    @gandhisidhu1469 8 месяцев назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @JunaidBhullarReaction
    @JunaidBhullarReaction 8 месяцев назад +4

    SUPERE VIDEO BROTHER I AM MUSLIM BUT I LIKE YOUR ALL VIDEOS

  • @jaimalsidhu607
    @jaimalsidhu607 8 месяцев назад +1

    V nice ਬਹੁਤ ਵਧੀਆ ਲਹਿਜ਼ਾ ਰਵਾਨਗੀ ਹੈ

  • @harbhajansingh7222
    @harbhajansingh7222 3 месяца назад +1

    ਵੀਰਜੀ ਇਤਿਹਾਸ ਬਾਰੇ ਆਪ ਜੀ ਨੇ ਬਹੁਤ ਸੁਚੱਜੇ ਤਰੀਕੇ ਨਾਲ ਦਸਿਆ ਹੈ ਜੀ.

  • @MrJSingh
    @MrJSingh 7 месяцев назад +2

    Boht vadia veer🙌🙌

  • @ravleengautam4189
    @ravleengautam4189 Месяц назад

    Thx veera Guru Amardass ji thaunu trakkia den

  • @nishanbhinder1714
    @nishanbhinder1714 3 месяца назад +1

    Waheguru g

  • @JagjeetSinghgujral
    @JagjeetSinghgujral 7 месяцев назад +1

    ਵਾਹਿਗੁਰੂ ਜੀ 🙏🏼 ਧੰਨ ਗੁਰੂ ਅਮਰਦਾਸ ਜੀ

  • @palvindersingh6455
    @palvindersingh6455 3 месяца назад +1

    Waheguru ji

  • @RAJ-mn4nm
    @RAJ-mn4nm 8 месяцев назад +1

    👍 nice accha laga

  • @ujjwalmotwani
    @ujjwalmotwani 8 месяцев назад +1

    thank you veer ji❤

  • @gurjindersinghsona7854
    @gurjindersinghsona7854 2 месяца назад

    DHAN DHAN SRI GURU AMARDAS JI MAHARAJ 🙏 ❤

  • @Kourdhaliwal
    @Kourdhaliwal 8 месяцев назад +1

    Waheguru ji 🙏♥️ veer ji bot vdiya vedio

  • @visheshbansal2715
    @visheshbansal2715 8 месяцев назад +1

    ਬਹੁਤ ਵੱਡਿਆਂ

  • @1500wale
    @1500wale 6 месяцев назад +2

    Dhan Dhan Sri Guru Ramdas ji 🙏🏻❤

  • @khushbal3220
    @khushbal3220 6 месяцев назад +1

    Waheguru ji waheguru ji

  • @kanwaljitdhanjal1436
    @kanwaljitdhanjal1436 6 месяцев назад +1

    Waheguru ji 🇬🇧

  • @ashaparsoya7090
    @ashaparsoya7090 2 месяца назад

    Veer ji boht sukoon milya sun k❤🙏

  • @user-wk4kn5pi6k
    @user-wk4kn5pi6k 6 месяцев назад +1

    Dhan Dhan Sri guru amardas ji

  • @Akhilesh_28
    @Akhilesh_28 8 месяцев назад +1

    Dhan Dhan Baba Guru Amar Das Ji sab te meher kerna ⚘️🥺🙏🙏🙏

  • @itzmeharry
    @itzmeharry 2 месяца назад

    Bahut vadia bhaji... waheguru tuhade te mehar kare

  • @punjabbolda6354
    @punjabbolda6354 8 месяцев назад +2

    Dhan dhan guru amar das ji di 12 saal seva sun k akha ch panni aa gya ki kive ehna vaddi umar ch seva kiti hoye soch soch k akha ch paani aa gya

  • @narenderkaur9694
    @narenderkaur9694 2 месяца назад

    dhan dhan guru amardas ji🙏🙏
    nice video veer ji

  • @user-vi4dk2hb6s
    @user-vi4dk2hb6s 4 месяца назад +1

    ਸਤਿ ਸ਼੍ਰੀ ਅਕਾਲ ਜੀ ਮੈ ਤੁਹਾਡੀਆਂ ਸਾਰੀਆਂ ਵਿਡੀਓ ਦੇਖੀਆ ਸਭ ਬਹੁਤ ਵਧੀਆ ਮੇਰੇ ਮਨ ਵਿੱਚ ਦੋ ਸਵਾਲ ਨੇ ਉਮੀਦ ਰੱਖਦਾ ਹਾਂ ਤੁਸੀਂ ਇਸ ਦਾ ਜਵਾਬ ਦੇਵੋ ਗੇ ਪਹਿਲਾ ਬੰਦਾ ਬਹਾਦਰ ਸਿੰਘ ਜੀ ਨੂੰ ਪੱਜ ਤੀਰ ਮਿਲਦੇ ਹਨ ਉਹ ਕਿੱਥੇ ਤੇ ਕਦੋਂ ਚਲਾਏ ਦੂਜਾ ਸਵਾਲ ਦੇਗ ਕੜਾਹ ਪਰਛਾਦ ਕਿਸ ਗੁਰੂ ਨੇ ਛੁਰੂ ਕਿਤਾ ਕਿ੍ਪਾ ਕਰ ਕੇ ਪੁਰਾ ਦੱਸ ਦੇਣਾ

  • @dollybedi5286
    @dollybedi5286 13 дней назад

    Guru bare jankari bht Changi lagi ji🙏

  • @harmandeepsingh831
    @harmandeepsingh831 3 месяца назад +1

    Dhan Dhan Guru Amardass ji Maharaj

  • @jashanpreetsingh1157
    @jashanpreetsingh1157 8 месяцев назад +1

    veer ji ese tra tusi loka nu guru naal jodi rakho

  • @1500wale
    @1500wale 6 месяцев назад +1

    Dhan Dhan Sri Guru Amardas ji 🙏🏻 ❤

  • @PawanBatth-lr5lm
    @PawanBatth-lr5lm 2 месяца назад

    Dhan guru amardas sabib ji waheguru ji

  • @JaswantSingh-xq7sm
    @JaswantSingh-xq7sm 10 дней назад

    Waheguru ji bhut vadyia g

  • @rajeshwadhawan-kt8hh
    @rajeshwadhawan-kt8hh Месяц назад

    Wahe guru ji ❤️🙏🙏

  • @ManpreetSingh-kf3po
    @ManpreetSingh-kf3po 4 месяца назад +1

    Waheguru ji ❤

  • @khehra63
    @khehra63 8 месяцев назад +2

    Sri khadoor sahib to🙏

  • @sidhulegendfans
    @sidhulegendfans 3 месяца назад +1

    Waheguru ji❤❤

  • @dimplesidhu9874
    @dimplesidhu9874 7 месяцев назад +1

    Satnam Shri waheguru ji 🙏

  • @rajvirsidhu351
    @rajvirsidhu351 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderkainth1199
    @ravinderkainth1199 3 месяца назад

    Thank you veer Ji
    God give you long life

  • @randeepkang3978
    @randeepkang3978 3 месяца назад

    Mahan Sewa waheguru mehr karn

  • @MANPREETSidhu-jx9lp
    @MANPREETSidhu-jx9lp Месяц назад

    Satnam waheguru jii🙏🙏

  • @harmandeepsingh831
    @harmandeepsingh831 3 месяца назад

    Dhan Dhan Guru Angad dev ji Maharaj

  • @gurjitkaur828
    @gurjitkaur828 2 месяца назад

    Waheguru ji 🌸🙏🏻

  • @SatnamSingh-qg1ir
    @SatnamSingh-qg1ir Месяц назад

    Waheguru ji kirpa kiti tusi Veer ji

  • @harsimranjeetkuar-nj7em
    @harsimranjeetkuar-nj7em Месяц назад

    Waheguru ji 🙏

  • @jagmeetsingh7096
    @jagmeetsingh7096 8 месяцев назад

    Sat shri akaal jj

  • @TarsemSingh-zs4wl
    @TarsemSingh-zs4wl 2 месяца назад

    ਭਾਈ ਸ਼ਾਹਿਬ ਜ਼ੀ ਬਹੁਤ ਵਧੀਆ ਜ਼ੀ ਤਰਸੇਮ ਸਿੰਘ ਪਿੰਡ ਕੰਮੋਕੇ ਜ਼ਿਲਾ ਅੰਮਿ੍ਤਸਰ ਸਾਹਿਬ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @sharankamaljitsingh472
    @sharankamaljitsingh472 3 месяца назад

    Dhan dhan guru Amrdass ji maharaj ji

  • @VickySingh-mm6qz
    @VickySingh-mm6qz 3 месяца назад

    101 wr ditte gye ne Guru ji ne Guru Amardas ji nu

  • @HussandeepRai
    @HussandeepRai 2 месяца назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 🙏🙏

  • @Deep-Morinda...
    @Deep-Morinda... 8 месяцев назад

    "Very very informative video...🙏

  • @kaurcooks1201
    @kaurcooks1201 2 месяца назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji 😊😊

  • @JunaidBhullarReaction
    @JunaidBhullarReaction 8 месяцев назад +3

    BROTHER AP KI VIDEO DAKH KAR ANKHUO MAIN ANSSO A JATY HAN

  • @LakhwinderSingh-iy9hm
    @LakhwinderSingh-iy9hm 2 месяца назад

    ਬਹੁਤ ਵਧੀਆ ਇਤਿਹਾਸਕ ਜਾਂਣਕਾਰੀ

  • @jaswindersingh2482
    @jaswindersingh2482 6 месяцев назад

    Bha g bhut Changi h

  • @gurtejsingh5199
    @gurtejsingh5199 21 день назад

    🎉🎉

  • @Genius_saini95
    @Genius_saini95 7 месяцев назад

    Wmk 🙏🏻❤️ Paji boht Vdia vedieo bna deo ho Tuci

  • @tegsainisaini8373
    @tegsainisaini8373 3 месяца назад

    DHAN Dhan Shri GuruAmardas maharaj ji mehar bhareyaa hath rakho ser te waheguru

  • @HussandeepRai
    @HussandeepRai 2 месяца назад

    ਵੀਰ ਜੀ ਮੈਨੂੰ 2nd part ਬੇਸਬਰੀ ਨਾਲ਼ ਇੰਤਜ਼ਾਰ ਹੈ। ਜਲਦੀ ਹੀ ਦੂਜਾ ਪਾਰਟ ਮੈਨੂੰ ਸੁਣਾਓ।

  • @GagandeepSingh-mx4wy
    @GagandeepSingh-mx4wy Месяц назад

  • @gurkiratsandhu603
    @gurkiratsandhu603 2 месяца назад

    Thanks

  • @kuljeetsingh-ew7vq
    @kuljeetsingh-ew7vq 2 месяца назад

    🙏🙏veer ji bohat Jada Anand aaya sun k 🙏🙏

  • @HappySingh-ul7qq
    @HappySingh-ul7qq 7 месяцев назад

    ਬਹੁਤ ਵਧੀਆ ਲੱਗਿਆ ਜੀ

  • @jashanpreetsingh0348
    @jashanpreetsingh0348 2 месяца назад

    Veer ji sare Guru Sahib dia vedio bnao pls
    Dhan Guru Amar Das ji🙏

  • @harpreetmissen6644
    @harpreetmissen6644 3 месяца назад

    Bahut wadia viakhya hai ji rooh khush hogi❤

  • @user-ss2uy2un6l
    @user-ss2uy2un6l 3 месяца назад

    🙏🙏🙏🙏Dhan Dhan Shri Guru Amardas ji Maharaj🙏🙏🙏🙏

  • @balwantsingh-nl1nq
    @balwantsingh-nl1nq 7 месяцев назад

    🙏🙏

  • @user-gd2ls7bu4d
    @user-gd2ls7bu4d 5 месяцев назад

    🙏🙏🙏🌹

  • @user-in4dj4in8w
    @user-in4dj4in8w 5 месяцев назад

    Dhan Dhan guru Amardass ji❤

  • @harpreet__ghuman__
    @harpreet__ghuman__ 7 месяцев назад

    🙏🏻wahaguru Ji🙏🏻

  • @parmindervideos4203
    @parmindervideos4203 7 месяцев назад

    🙏🙏🙏

  • @navdhillon4860
    @navdhillon4860 7 месяцев назад

    ❤ Bahut wadiya veer ji ...
    sun k guru di sharda ch mann par aya .
    Bahut wadiya tarike nal tuci itihas sanjha kita age v karde raheyo 🙏 waheguru ji ka Khalsa waheguru ji ki Fateh ❤

  • @japptappsewa_
    @japptappsewa_ 7 месяцев назад

    Very good ❤
    Very detailed information.. Thank u ji ❤
    Enjoyed every second

  • @GulabSingh-ur3jn
    @GulabSingh-ur3jn 7 месяцев назад

    Y ji tuhadi awaz vich katha sunn ke bout aanad onda hai y ji 10 guru ji vich aps vich ki ki rishtay c.te ona di jevni vare jroor dso ji

  • @TarsemSingh-zs4wl
    @TarsemSingh-zs4wl 2 месяца назад

    ਭਾਈ ਸ਼ਾਹਿਬ ਜ਼ੀ ਸੀ੍ ਗੁਰੂ ਅਮਰਦਾਸ ਜ਼ੀ ਸਿਗਾਸਨ ਤੇ ਬਿਰਾਜ਼ਮਾਨ ਹੰਨ ਉਹਨਾ ਦੇ ਅੱਗੇ ਇੱਕ ਥਾਲੀ ਰੱਖੀ ਹੈ ਥਾਲੀ ਵਿੰਚ ਨਾਰੀਅਲ ਦਿਖਾਈ ਦੇ ਰਿਹਾ ਹੈ ਅੱਗੇੇ ਬਾਬਾ ਬੁੱਢਾ ਸ਼ਾਹਿਬ ਜ਼ੀ ਦੇ ਹੱਥ ਵਿੰਚ ਹਾਰ ਹੰਨ ਕੁਝ ਸੀ੍ ਗੁਰੂ ਅਮਰ ਦਾਸ ਜ਼ੀ ਦੇ ਮੱਥੇ ਕੋਲ ਬਾਬਾ ਬੁੱਢਾ ਜ਼ੀ ਦਾ ਹੱਥ ਹੈ ਇਸ਼ ਫੋਟੋ ਬਾਰੇ ਦੱਸ਼ ਸਕਦੇ ਹੋ ਜ਼ੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kohinoorsingh4472
    @kohinoorsingh4472 7 месяцев назад

    Bai ji difficult word nu easy way ch explain kardiya karo.

  • @kaurcooks1201
    @kaurcooks1201 2 месяца назад

    Guru anged dev ji de v jeevni dasso ji😊

  • @j08085
    @j08085 3 месяца назад

    Eveything very good but you speak too fast sir. Thoda haoli boli ji, thoda time lagda mere varge nu samjhan laye. As there is way too much info,

  • @Dreamers1323
    @Dreamers1323 7 месяцев назад

    Sat Sri Akaal Veerji. 2 din ho gaye ne mainu tuhadi videos vekhdi nu. Bhot vadiya expkain kardio tusi. Par ek benti hai....JASSA SINGH AHLUWALIA de itihaas te ik video banadio. Tuhade varga koi explain ni karda. Mainu yakeen hai tusi meri benti val dhyan donge.

  • @KaranSingh-bs9zc
    @KaranSingh-bs9zc 27 дней назад

    Eh veer kis city Tu ne
    Koi dss skda

  • @pP-nh5qk
    @pP-nh5qk 6 месяцев назад

    In between video music is too loud…please keep it subtle

  • @himanshuraisingh4831
    @himanshuraisingh4831 8 месяцев назад

    Waheguruji...Dhan Guru Amardas Sahib Ji ❤❤

  • @narindersingh7178
    @narindersingh7178 2 месяца назад

    Dhan dhan Guru Amar Das sahib ji Maharaj 🙏

  • @rajatmalani8078
    @rajatmalani8078 2 месяца назад

    Dhan dhan guru amardas ji ❤

  • @harsimranjeetsingh4456
    @harsimranjeetsingh4456 8 месяцев назад

    ਵਾਹਿਗੁਰੂ ਜੀ

  • @user-kl7xi5uv8h
    @user-kl7xi5uv8h 2 месяца назад

    Waheguru ji ❤