Guru Hargobind Sahib Ji Janam Sakhi ਦਾ ਅਸਲ ਸੱਚ ਜੋ ਸਾਥੋਂ ਲਕੋਇਆ ਗਿਆ❗| Nek Punjabi History

Поделиться
HTML-код
  • Опубликовано: 5 июл 2024
  • Truth about the birth of Guru Hargobind Sahib Ji, the son of Guru Arjan Dev Ji and Mata Ganga Ji, there is a popular false Janam Sakhi that Guru Hargobind Ji was born 15 years after the marriage of Guru Arjan Dev Ji with the blessing of Baba Buddha Ji. , this lie has been exposed in this video.
    /
    ਇਸ ਵੀਡੀਓ ਵਿਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਸਪੁੱਤਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਬਾਰੇ ਜੋ ਝੂਠੀ ਸਾਖੀ ਪ੍ਰਚਲਿਤ ਹੈ ਕਿ ਗੁਰੂ ਹਰਿਗੋਬਿੰਦ ਜੀ ਦਾ ਜਨਮ ਗੁਰੂ ਅਰਜਨ ਦੇਵ ਜੀ ਦੇ ਵਿਆਹ ਤੋਂ 15 ਸਾਲ ਬਾਅਦ ਬਾਬਾ ਬੁੱਢਾ ਜੀ ਦੇ ਵਰ ਦੇਣ ਨਾਲ ਹੋਇਆ ਸੀ, ਇਸ ਝੂਠ ਦਾ ਪਰਦਾ ਫਾਸ਼ ਕੀਤਾ ਗਿਆ ਹੈ |
    #guruhargobindsahibji #bababudhasahibji #sikhhistory
    ਕੀ ਹਰਿਮੰਦਰ ਸਾਹਿਬ ਵਿਸ਼ਨੂੰ ਦਾ ਮੰਦਰ ਹੈ ?↙️
    Video Link - • Darbar Sahib or Harman...
    Hope you like our video🙇
    For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
    Thank you❤️
    ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
    ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
    ਧੰਨਵਾਦ❤️
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI PODCAST (Interesting Personalities)
    RUclips - ‪@nekpunjabihistory‬
    Instagram - / nekpunjabipodcast
    2. NEK PUNJABI ESTATE (punjab diya zameena)
    RUclips - ‪@NekPunjabiEstate‬
    Instagram - / nekpunjabiestate

Комментарии • 151

  • @nekpunjabihistory
    @nekpunjabihistory  23 дня назад +43

    ਸਾਰੀ ਸੰਗਤ ਕੋਲੋ ਹੱਥ ਜੋੜਕੇ ਮਾਫੀ ਚਾਹੂੰਗਾ ਜੀ🙏🏻 ਵੀਡੀਓ ਬਣਾਉਦੇ ਸਮੇ ਥੋੜੀ ਜੁਬਾਨ ਫਿਸਲ ਗਈ ਤੇ ਬੋਲਣ ਚ ਭੁਲੇਖਾ ਲਗ ਗਿਆ। 1590-95 ਦੀ ਜਗਾ 1990-95 ਬੋਲਿਆ ਗਿਆ।

    • @HarinderKaur-zw8ys
      @HarinderKaur-zw8ys 23 дня назад +1

      Verji o k aaaa

    • @mind.Creative
      @mind.Creative 23 дня назад +1

      ​@@HarinderKaur-zw8ys puri video suno lag pau pata

    • @rohanpreetsingh2409
      @rohanpreetsingh2409 23 дня назад

      Waheguru ji fir Gurudwara ਬੀਰ ਬਾਬਾ ਬੁੱਢਾ ਜੀ ਦਾ ਇਤਿਹਾਸ ਕੀ ਹੈ

    • @inderpalsingh3583
      @inderpalsingh3583 22 дня назад

      🙏🏻🙏🏻

    • @ਭਾਈਸੰਦੀਪਸਿੰਘਦੀਪਸਿੱਧੂ
      @ਭਾਈਸੰਦੀਪਸਿੰਘਦੀਪਸਿੱਧੂ 22 дня назад

      ਜੇ ਵੀਰੇ ਹਿੰਮਤ ਕਰੀ ਹੀ ਆ ਸੱਚ ਬੋਲਣ ਦੀ ਤਾਂ ਪੂਰਾ ਸੱਚ ਸੁਣਾ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਹੋਰ ਬਹੁਤ ਕੁਝ ਆ ਲਿਖਿਆ

  • @gogiji267
    @gogiji267 23 дня назад +8

    🙏 ਧਨ ਹੈ ਤੂੰ ਵੀਰ ਜਿਸਨੇ ਤੇਨੂੰ ਜੰਮਿਆ ਬਾਰਮਬਾਰ ਨਮਸਕਾਰ ਹੈ ਤੂੰ ਸੱਚ ਬੋਲਣ ਦੀ ਜੁੱਰਤ ਕਿਤੀ ਇਹੀ ਨਾਨਕ ਸਾਹਿਬ ਜੀ ਦਾ ਸੰਦੇਸ਼ ਹੈ ਤਰਕ- ਚਾਹੇ ਆਪਣੇ ਪੰਥ ਵਿੱਚ ਹੀ ਝੂੱਠ ਪਾਖੰਡ ਹੋਵੇ ਉਸ ਤੇ ਸਵਾਲ ਤੇ ਵਿਰੌਧ ਕਰਨਾ 🙏

  • @kamaljeetsingh7573
    @kamaljeetsingh7573 16 дней назад +3

    ਬੜੇ ਵਦੀਆ ਤਰੀਕੇ ਨਾਲ ਦੱਸਿਆ ਤੁਸੀ ਵੀਰ ਜੀ ਅੱਜ ਕੱਲ੍ਹ ਜਿਹੜੇ ਵਿਦਵਾਨ ਬਣੇ ਆ ਓਹਨਾ ਨੇ ਬੜਾ ਝੂਠ ਫੈਲਾ ਦਿੱਤਾ ਹੈ ਹੁਣ ਤਾਂ ਪੰਜਾਬ ਦੇ ਹਰ ਜ਼ਿਲ੍ਹੇ ਕੋਲ ਆਪਣਾ ਪਾਖੰਡੀ ਬਾਬਾ ਹੈਗਾ ਹੈ ਜਿਹੜਾ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ ਜੇਕਰ ਇਹਨਾ ਨੂੰ ਨਾ ਰੋਕਿਆ ਗਿਆ ਪਤਾ ਨਹੀਂ ਕੀ ਬਣੂ ਪੰਜਾਬ ਦਾ ਬਾਕੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਮਜਾ ਦਿੱਤਾ ਧੰਨਵਾਦ ਵੀਰ ਜੀ 🙏🏼🙏🏼

  • @Hardeepsingh-bq1ou
    @Hardeepsingh-bq1ou 19 дней назад +3

    ਵਾਹਿਗੁਰੂ ਜੀ🙏🙏 ਬਹੁਤ ਵਧੀਆ ਜੀ
    ਸਤਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ🙏🙏
    ਸੱਚ ਤੇ ਪਹਿਰਾ ਦਿੰਦੇ ਰਹੋ ਜੀ🙏🙏

  • @musicyard3936
    @musicyard3936 24 дня назад +11

    Good information Bhai ❤
    ਅੱਜ ਮਸੰਦਾ ਨੇ ਡੇਰੇ ਲਾ ਲਏ ਹਰ ਥਾਂ ਤੇ ਸਹੀ ਪ੍ਰਚਾਰ ਕਰਨਾ ਜ਼ਰੂਰੀ ਨੀ ਸਮਝਦੇ ਜੇਬਾਂ ਭਰਨੀਆਂ ਜ਼ਰੂਰੀ ਸਮਝਦੇ ਆ ਵਾਹਿਗੁਰੂ ਮਿਹਰ ਕਰੇ ਸਭ ਤੇ ❤🙏🏻 ਬਾਕੀ ਜਦੋਂ ਉਸ ਅਕਾਲਪੁਰਖ🥰 ਨਾਲ ਜੁੜਦੇ ਆ ਸਾਰੇ ਸ਼ੰਕੇ ਭੁਲੇਖੇ ਦੂਰ ਹੋ ਜਾਂਦੇ ਆ ਭਾਈ ਸਾਹਿਬ 🙏🏻

  • @Rohansingh-yh7gx
    @Rohansingh-yh7gx 23 дня назад +8

    ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਸੀ ਜਿਨ੍ਹਾਂ ਨੇ ਪਹਿਲੀ ਪਾਤਸ਼ਾਈ ਤੋਂ ਲੈ ਕੇ ਛੇ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹਨ ਸਿੱਖ ਧਰਮ ਸਬਤੋਂ ਮਹਾਨ ਨੇ ਬਾਬਾ ਬੁੱਢਾ ਸਾਹਿਬ ਜੀ

  • @mandeepsandhu8361
    @mandeepsandhu8361 22 дня назад +4

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਜੀ ਨੇ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਦੱਸਿਆ ਏ,, ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @yadwinderkaur6473
    @yadwinderkaur6473 15 дней назад +2

    Veerji bhot sohna upraala, sanu pta hi nahi lagna c enna kuch ho reha. Mahraaj da bhot dhanwaad to tuhanu eh sewa mili hai. Sach da parchaar karan di. 🙏

  • @TejinderKaurGodhi
    @TejinderKaurGodhi 24 дня назад +11

    Veerji tussi bahut acha kaam kita for great information waheguru ji

  • @abhisandha1166
    @abhisandha1166 23 дня назад +6

    Veere waheguru ji ka khalsa waheguru ji ki fateh
    Veere tusi bahut vadiya video banando ho ese tra hi video banando raho waheguru tahnu hamesha hi chardikla vch rakhan ❤❤

  • @TejinderKaurGodhi
    @TejinderKaurGodhi 24 дня назад +8

    Waheguru ji ka Khalsa waheguru ji ki Fateh ji

  • @SurjitSingh-ju9vp
    @SurjitSingh-ju9vp 24 дня назад +4

    ਵਾਹਿਗੁਰੂ ਜੀ

  • @Bgamer2682
    @Bgamer2682 24 дня назад +8

    ਵਧੀਆ ਵੀਰ ਜੀ

  • @Nekkahaniyan-bx8og
    @Nekkahaniyan-bx8og 12 дней назад +1

    Waheguru ji ka khalsa waheguru ji ki fateh🙏🏻🙇‍♀️

  • @JAGTARSINGH-nv2yw
    @JAGTARSINGH-nv2yw 24 дня назад +5

    Bai tuc sachi bhtttt chnga km kr rhe o.... sade vrge lok jinha nu sikh ithaas da ੳ ਅ vi nhi pta c tuhade vrge prawa kr k aaj asi bhut kuz jaan / sikh leya hai.... vaki rhi gal ninda krn vale loka di ohna te dhyaan na deo... oh ohna di kull vicho hann jihna ne guru sahib nu v nindh dita c

  • @manihan2924
    @manihan2924 20 дней назад +2

    ਭੱਟ ਕੀਰਤ ਵਾਲਾ ਇਤਿਹਾਸ ਬਿਲਕੁਲ ਸਹੀ ਹੈ। ਬਾਬਾ ਬੁੱਢਾ ਜੀ ਵਾਲੀ ਸਾਖੀ ਵਿੱਚ ਕੋਈ ਸੱਚਾਈ ਨਹੀਂ। ਉਂਝ ਵੀ ਇਹ ਸਾਖੀ ਗੁਰਮੱਤ ਦੇ ਖਿਲਾਫ ਹੈ।

  • @harmanwaraich2990
    @harmanwaraich2990 24 дня назад +3

    ♥️🙏ਵਾਹਿਗੁਰੂ ਜੀ ♥️🙏🙏

  • @sikhsaintstory9912
    @sikhsaintstory9912 21 день назад +2

    Adhura Gyan a bhai saab tuada👍👍

  • @harbirkaur6546
    @harbirkaur6546 23 дня назад +1

    I fully agree with the sakhi now told by you. Waheguru ji aap ji de sahaee hon. Dhir mal iho hi shanka pana chahunda c k kal nu is sachkhand nu lok vishnu mandir kehan lag jaan . Shukar hai waheguru ji da jaldi hi tuhade varge sevak is kam te lag pai. Gurbani anusar sach di hi jai honi hai. HARBIR KAUR

  • @bhupisandhu3190
    @bhupisandhu3190 18 дней назад +1

    Veere jo information video ch provide kiti hai thank you 🙏 Vaheguru Ji Chardi kala ch rakhan 😊

  • @RanveerSingh-x3b
    @RanveerSingh-x3b 23 дня назад +3

    ਵੀਰੇ ਜਿਹੜੀ ਚਿੱਠੀ ਅੌਰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖੀ ਸੀ ਉਸ ਓਤੇ ਵੀਡੀਓ ਬਣਾਓ ਪਲੀਸ

  • @Sehaj._.Bindra
    @Sehaj._.Bindra 23 дня назад +3

    Panth need people like you keep up the good work 🙏❤

  • @jobanbhullar9946
    @jobanbhullar9946 21 день назад +1

    You always speak truth , saade varge rodde kodde bandya nu v enni viseshta da pata lagg paunda bro. Never stop doing that .always with you brother . Dhan dhan guru ramdass sache paatshah hamesha tohaade muhho sach kadonde rehn and taade te mehr rakhn.

  • @TejinderKaurGodhi
    @TejinderKaurGodhi 24 дня назад

    Sat vachan waheguru ji

  • @jagseersingh-xr2yy
    @jagseersingh-xr2yy 23 дня назад +2

    Waheguru ji

  • @Harry_Williams_edit
    @Harry_Williams_edit 9 дней назад

    ਬਾਈ ਜੀ ਤੁਸੀਂ ਗੁ਼ ਮੰਜੀ ਸਾਹਿਬ, ਖੰਨਾ ਦਾ ਪੂਰਾ ਇਤਿਹਾਸ ਦਸੋ ਜੀ। 🙏🙏

  • @sukhdevsdhillon7815
    @sukhdevsdhillon7815 14 дней назад

    Bhat Keerat vahee writing is genuine thanks for uncover the reality from the baseless story Really appreciate

  • @KaramjitSingh-hk8ht
    @KaramjitSingh-hk8ht 22 дня назад +1

    ਬਹੁਤ ਵਧੀਆ ਵੀਰ ਵੀਡੀਓ

  • @user-ru9gx7bi3h
    @user-ru9gx7bi3h 23 дня назад

    Waheguruji 🙏🏻 r🎉🎉🎉🎉

  • @Diljitsangha0128
    @Diljitsangha0128 24 дня назад +1

    Wahe Guru ji

  • @jaswinderrathor
    @jaswinderrathor 23 дня назад +2

    Waheguru ji ka Khalsa waheguru ji ki fateh veer ji main v ih sakhi wali gal te Dr sukhpreet udoken di vichar suni hai oh v is kitab da khandan kerde ne te ih kitab Ben hai

  • @Ishaansingh9999
    @Ishaansingh9999 21 день назад

    Waheguru

  • @surjitsingh5684
    @surjitsingh5684 23 дня назад

    Waheguru ji ka khalsa waheguru ji ke fatah veer ji ❤

  • @harsimranjeetsingh4456
    @harsimranjeetsingh4456 23 дня назад

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Palakpreetkaur2010
    @Palakpreetkaur2010 23 дня назад

    Waheguru ji🙏❤

  • @user-ci6kk3mi6j
    @user-ci6kk3mi6j 22 дня назад

    Waheguru ji🙏🙏

  • @harsimranjeetkuar-nj7em
    @harsimranjeetkuar-nj7em 23 дня назад

    Waheguru ji 🙏 so Right Veer ji 🙏

  • @varinderkaur2461
    @varinderkaur2461 23 дня назад +2

    🙏🙏 Great information.nice video...

  • @kawaljitsingh8510
    @kawaljitsingh8510 23 дня назад +1

    Thanks for this great information ❤

  • @karanmahal1234
    @karanmahal1234 22 дня назад +1

    ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਏ ਪੁਸਤਕ 1997 ਵਿਚ ਪਬਲਿਸ ਕੀਤੀ ਗਈ ਹੈ, ਬਾਬਾ ਬੁੱਢਾ ਜੀ ਪਾਸ ਮਾਤਾ ਗੰਗਾ ਜੀ ਗਏ ਏ ਗੱਲ ਓਸਤੋ ਪਹਿਲਾਂ ਦੀ ਸਭ ਜਾਣਦੇ ਹਨ, ਪੁਸਤਕ ਗਲਤ ਹੋ ਸਕਦੀ ਹੈ ਪਰ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਗਏ ਸਨ ਏ ਗੱਲ ਸੱਚ ਹੈ। ਸੰਤਾਨ ਪ੍ਰਾਪਤੀ ਲਈ ਗੁਰੂ ਅਰਜਨ ਦੇਵ ਜੀ ਬਾਬਾ ਸ੍ਰੀ ਚੰਦ ਜੀ ਕੋਲ ਵੀ ਗਏ ਸਨ ਓਸ ਵੇਲੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ ਕਿ ਬਾਬਾ ਬੁੱਢਾ ਜੀ ਨੇ ਵਰ ਦੇ ਦਿੱਤਾ ਹੈ ਬਾਬਾ ਸ੍ਰੀ ਚੰਦ ਜੀ ਨੇ ਪੰਜ ਪੋਤਰੇ ਤੇ ਇਕ ਪੋਤਰੀ ਦਾ ਵਰ ਦਿੱਤਾ ਸੀ

    • @mind.Creative
      @mind.Creative 22 дня назад

      Ehna di pehli video vekho darbar saab vali ode ch dasya a ona ne book kdo aai c

  • @rajvirsidhu351
    @rajvirsidhu351 23 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pP-nh5qk
    @pP-nh5qk 16 дней назад +1

    🙏🙏🙏🙏🙏🙏🙏🙏keep doing the good work

  • @Flashgaming0012
    @Flashgaming0012 24 дня назад +2

    Waheguru ji tuhanu puri support aa

  • @Ferrari-f40
    @Ferrari-f40 23 дня назад +2

    Bai ji title vich vi janam di jagah avtaar ya prakash likh dyo ji. Janam te manukha da hunda h rabb da teh prakash hunda h

  • @sahaj8285
    @sahaj8285 23 дня назад +1

    veere idha di informative video please hor banaya karo

  • @user-jn2ge8ot8c
    @user-jn2ge8ot8c 19 дней назад +1

    Puter ji you said truth you did not do anything wrong Guru Gobind Singh ji app oper mahar rakha

  • @mani_and_helly
    @mani_and_helly 3 дня назад

    Bhot vadiya singh ji

  • @kingkaran6390
    @kingkaran6390 21 день назад +1

    Shukar aa, tusi v Sach Bolna Shuru kita.
    Nai ta Hun Tak tusi v pakhand waad waliya hi galla karde aye c

  • @balwantsingh-nl1nq
    @balwantsingh-nl1nq 24 дня назад

    🙏

  • @harpreetkaurhappywintersea7791
    @harpreetkaurhappywintersea7791 23 дня назад +1

    Vry nice veer g

  • @foodlifeinpunjab2962
    @foodlifeinpunjab2962 22 дня назад +2

    Jehde jehde insta te reel vekhke aaya ne ithe lava hajri

  • @jaswinderkaurdhillon6832
    @jaswinderkaurdhillon6832 24 дня назад +2

    Salute you. 🙏🙏🙏🙏🙏🙏

  • @SandeepSingh-0009
    @SandeepSingh-0009 19 дней назад

    🙏🙏🙏🙏

  • @ChanniNattan
    @ChanniNattan 22 дня назад +1

    ❤❤❤❤❤

  • @jobanbhullar9946
    @jobanbhullar9946 21 день назад

    Very good veere .more people like you should be there in our community.

  • @ramanvirdi6061
    @ramanvirdi6061 22 дня назад +1

    Very very good 👍

  • @sikander660
    @sikander660 21 день назад +1

    paji hamekunt sahib ji bare vi video bano kyu ki sade guru sahiban ne kde v apne bhootkaal te bhavikhkaal bare kde ni dse frr guru gobind singh ji ne apne purane tapp astan hamekunt sahib bare kyu dsya

  • @SarbEkam
    @SarbEkam 22 дня назад

    Veer ji bhaht vadiya

  • @gurveersingh2036
    @gurveersingh2036 24 дня назад

  • @mind.Creative
    @mind.Creative 23 дня назад +2

    Jdo haathi bajar cho langda a ta kutte bhonkde hi hunde aa par haathi ohna di parwaah ni krda.
    So benti aa veer ji tusi v parwaah naa kro bakwas karan vale loka di. Bhut sohna kam kr rhe o tusi full sport aa tuhanu WMK

  • @Rohansingh-yh7gx
    @Rohansingh-yh7gx 23 дня назад +1

    Baki mere vadde veer g gur itihas nu samjhan layi anubhav. Paida kro chothe jahe podcast ch gur itihas nyi daseya ja sakda

  • @mandeepsingh39s
    @mandeepsingh39s 24 дня назад

    Veerji waiting for Bhagat sahebaan da part -2

  • @royalgamer-zx9hr
    @royalgamer-zx9hr 19 дней назад

    Sahi gall veer ji

  • @Diljitsangha0128
    @Diljitsangha0128 24 дня назад

    Very nyc Singh saab ji

  • @amritmaan5627
    @amritmaan5627 21 день назад

    @nekpunjabihistory veerji PLEASE PLEASE DR .SUKHPREET SINGH UDHOKE JI NU BULAO PODCAST TE HE IS THE BEST HISTORIAN I'VE EVER SEEN PLEASE VEERJI OHNA NU BULAO 🙏🙏🙏🙏🙏🙏

  • @ਭਾਈਸੰਦੀਪਸਿੰਘਦੀਪਸਿੱਧੂ

    ਡਾ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਚ ਆ ਆਹ ਗੱਲਾਂ ਪੰਜਾਬ ਸਿਆਂ ਨੇ ਵੀ ਬਣਾਈ ਸੀ ਵੀਡੀਓ

  • @Diljitsangha0128
    @Diljitsangha0128 24 дня назад +2

    Singh Ji silute

  • @TejinderKaurGodhi
    @TejinderKaurGodhi 24 дня назад

    Is par bhi video banaya jaye waheguru ji

  • @balrajsingh7488
    @balrajsingh7488 22 дня назад

    Veerji thoda mic di quality acchi nhi aa

  • @navpreetkaurah2667
    @navpreetkaurah2667 20 дней назад

    Par Bhaji Gur Partap Suraj Granth vich vee is katha daa jikar hai jo suanee jaandee e

  • @khushpreet5031
    @khushpreet5031 18 дней назад

    Praawa ki.karde j sahi galla tuhadyi sahi aa par tusi bina kise karan de behas shed ditti , saaryia di shardha wa

  • @Akash_Bajwa__
    @Akash_Bajwa__ 23 дня назад

    🙏🏻🙏🏻🙏🏻🙏🏻

  • @TejinderKaurGodhi
    @TejinderKaurGodhi 24 дня назад +1

    Waheguru ji maine bhaut log ko bolo tha ki Guru Vilas ye sakhi wali kitab na pade isme galat likha hai par log nahi samjhte hai hume hi log pagal samjata hai waheguru ji

  • @KaranSingh-bs9zc
    @KaranSingh-bs9zc 24 дня назад

    Bht vdiya upralla ehna da

  • @sardaarigamingnamaste9218
    @sardaarigamingnamaste9218 24 дня назад

    We support u bai ji

  • @Gillshayari_97
    @Gillshayari_97 23 дня назад

    ਵੀਰ ਸ਼ਹੀਦੀ ਸਿੰਘ ਦੀ ਦੇ਼ਗੀ ਦਾ ਇਤਿਹਾਸ ਦੱਸੇ 🙏🙏

  • @user-lr7je4yg1q
    @user-lr7je4yg1q 23 дня назад

    Love you veer ji ❤

  • @Rohansingh-yh7gx
    @Rohansingh-yh7gx 23 дня назад

    Veer g mai tuhadde sare podcast bade pyar naal sunda han par mai tanu ik gal kaina changa ki tusi sara itihas pad layo guru sahib ji ne apne sikh nu wadyayi diti hai

  • @kavitakaur2365
    @kavitakaur2365 23 дня назад

    Main aap ji di iss video toh sahmat ha aap sikkhi De virse nu Sambhal ke ate sachha itihas Dass ke Sanu bhatkan to bacha rahe ho

  • @inderpreetsinghPB02
    @inderpreetsinghPB02 15 дней назад

    ਵੀਰ ਜੀ ਤੁਹਾਡੇ ਮੁਤਾਬਿਕ ਫਿਰ ਦੂਸਰੇ ਮਾਤਾ ਜੀ ਦਾ ਨਾਮ ਕੀ ਸੀ???

  • @ManpreetHarman-c4l
    @ManpreetHarman-c4l 16 дней назад

    🙏🙏🙏🙏🙏👍👍👍👍👍🙏

  • @Navrajsingh-we4eu
    @Navrajsingh-we4eu 23 дня назад

    Waheguru ji phir Beer sahib mesa parsada da ke itihas hega Pind Thata vikhe

  • @rajkiran7
    @rajkiran7 24 дня назад

    Sach samaa pa ke samne a hi janda 🙏🙏🙏🙏

  • @navjotkaur6032
    @navjotkaur6032 23 дня назад +1

    Tuhada ਗਿਆਨ adhura e veere,
    Guru ji ne v apniya jinan sakhiya ch eh daseya k ik bhagat( ਬਾਬਾ ਬੁੱਢਾ ਜੀ) ਦੀ kini mahanta hundi e ਗੁਰੂ ਲਈ। ਜਿਵੇਂ ਰੱਬ ਆਪਣੇ ਭਗਤ ਦੀ ਕਹੀ ਨੀ ਮੋੜ ਸਕਦਾ ਪਰ ਇਕ ਭਗਤ ਰੱਬ ਅੱਗੇ ਅਰਦਾਸ ਕਰਦਾ ਤਾਂ ਰੱਬ ਓਹਦੀ ਮੰਨਦਾ e। ਓਹੀ ਗਲ e ਜਿੰਨੇ ਜਾਣ ਲਿਆ ਉਹ ਦਸ ਨੀ ਸਕਦਾ ਸਾਡੇ ਵਰਗਾ, ਇਕ ਗੁਰੂ ਕੋਲ ਹੀ ਕਲਾ ਹੁੰਦੀ e ਦਸਣ ਦੀ।
    ਫੇਰ ਸੱਤਾ ਤੇ ਬਲਵੰਡ ਦੀ ਸਾਖੀ ਦਸਦੀ e k ਗੁਣ ਕਿਵੇਂ ਹੰਕਾਰ ਬਣ ਸਕਦਾ ਭਾਵੇਂ ਕੋਈ ਕਿੰਨਾ v ਗੁਣਵਾਨ ਹੋਵੇ ਤੇ ਗੁਰੂ ਦੇ ਸਿੱਖ ਗੁਰੂ ਨੂੰ ਕਿੰਨੇ ਪਿਆਰੇ ਹੁੰਦੇ ਜਿਹੜੇ ਆਪਣੇ ਨਾਲ ਦੇ ਸਿੱਖਾਂ ਦੀ ਉਹ ਭੁੱਲ ਜਿਸ ਨੂੰ ਉਹ ਦਿਲੋ ਮੰਨ ਕੇ ਬਖਸ਼ਾਉਣਾ ਚਾਹੁੰਦੇ ਉਹ ਗੁਰੂ ਦੇ ਪਿਆਰੇ ਸਿੱਖ ਕਿਵੇਂ ਆਪਣੇ ਓਹਨਾ ਭਰਾ ਸਿੱਖਾਂ ਦੀ ਸਹਾਇਤਾ ਕਰਦੇ ਤੇ ਆਪ ਅੱਗੇ ਹੋ k ਓਹਨਾ ਦੀ ਭੁਲ ਬਖਸ਼ਾਉਂਦੇ
    adha sach dimag te esa hankar da badal bna dinda k bande nu lagda bas sanu Guru bare pata lag geya kise hor nu ni pata.

    • @mind.Creative
      @mind.Creative 23 дня назад

      Tuhade vargya di hi gal kiti aa one is video de start ch k jehde apne hi bhain bharava diya latta khichde aa. Menu das ki galt dasya one is video ch j kuj galt aa ta fir tu shi karke das k ki shi aa. Qave vaadu bhaasan na de

    • @navjotkaur6032
      @navjotkaur6032 23 дня назад

      ਜਿਦ੍ਹੀ ਆਪਣੀ ਭਾਸ਼ਾ ਏਨੀ ਗੰਦਲੀ ਤੇ ਫਿਕੀ ਹੋਵੇ ਉਹ ਗੁਰੂ ਬਾਰੇ ਕੀ ਜਾਣਦਾ ਹੋਊਗਾ​@@mind.Creative

    • @navjotkaur6032
      @navjotkaur6032 23 дня назад

      ਤੇਰੇ ਵਰਗੇ ਨੂੰ ਨੀ ਕੋਈ ਕੁਝ ਸਮਝਾ ਸਕਦਾ

    • @navjotkaur6032
      @navjotkaur6032 23 дня назад

      ​@@mind.Creativeਸਾਰਾ ਕੁਝ ਸਮਝਾਇਆ ਪਰ ਸਮਝ ਨੀ ਆਈ ਤੇ ਮੇਰਾ ਕਸੂਰ ਨੀ e

    • @mind.Creative
      @mind.Creative 23 дня назад

      @@navjotkaur6032 video nu tyan nal sun dobara jehdia galan one kitia, sharap den vali gal, var den vali gal parchi te mantar likhna, mata ji de pet ch hawa bhar jaani, bjurg da ona, bebe nanki di example etc.
      Eh sab galt lag reya tnu jo one kya, mnu das naa ki adura aa odi video ch ki glt lga tnu te shi gal samja hun chngi tra jida one samjai aa..
      Jaa ta gal kridi ni hundi te j karia ta onu clear v krida hunda aa whtsup University valeo

  • @honeyjatt758
    @honeyjatt758 23 дня назад +1

    Vishnu mandir dasan waleya di ehi lok sade fuddu lok sport v karna ge ona loka di.waheguru ji sade to harmandir shahib golden temple kholan di sajish a koi .veer tusi kamm challu rakho ji.sada pura jattan da pind hai pr sada ghar te ik do ghar hor chadd ke sabb hindu matt nal judde a dil krda mar dya ina loka nu sikh ho ke v sade guruya te kintu parantu kr rahe hai😊

  • @officialchahal1161
    @officialchahal1161 20 дней назад +1

    Chlo mnlya veer ji ki knowledge glt A pr baba budha ji guru nanak sahib de vele de ny ty bramgyanni saan kinne vaar prapaat sann ona nu is lyi Syd guru arjan dev ji ny mata ji nu ona pass klya hoi saantaan prapti de vaar lyi

  • @kulbirsidhu4934
    @kulbirsidhu4934 7 дней назад

    Gadr

  • @Rohansingh-yh7gx
    @Rohansingh-yh7gx 23 дня назад

    ਬਾਕੀ ਤੁਹਾਡੀਆਂ ਸਾਰੀਆਂ ਪੋੜਕਾਸਟ ਸੁਣਦਾ ਹਾਂ ਬੋਹੋਤ ਕੁਝ ਇਤਿਹਾਸ ਬਾਰੇ ਪਤਾ ਲੱਗਦਾ ਹੈ

  • @jagdevsingh8259
    @jagdevsingh8259 23 дня назад

    Ho sakda sanu mahapurkha di seva krn lai prerat karn lai a sakhi likhi hove.

  • @Jaspal__Sandhu
    @Jaspal__Sandhu 21 день назад

    100 percent sach ❤

  • @SirmanjeetKaur-hk5sl
    @SirmanjeetKaur-hk5sl 24 дня назад

    Veer ji ek video khalistan di puri jaan kari do

  • @KaramjitSingh-hk8ht
    @KaramjitSingh-hk8ht 22 дня назад +1

    ਮੂਰਖ ਬੰਦਿਆਂ ਦੀ ਘਾਟੀ ਗੱਲ ਵੀਰ ਮੰਨਿਆ ਕਰੋ ਤੁਸੀਂ ਵੀਡੀਓ ਵਧੀਆ ਬਣਾਇਆ ਕਰੋ ਬਸ

  • @SinghGurpreet24
    @SinghGurpreet24 24 дня назад

    1990???🧐 1995???? 🧐
    Veer ji eh ki ?? Video Check ni kiti Tusi upload krn time??🙏🏻 8:47

  • @LakhbirDhaliwal
    @LakhbirDhaliwal 23 дня назад

    Wadià

  • @rubalsingh4200
    @rubalsingh4200 23 дня назад

    There was many fake books published against sikh religion, ehna fake books da motive c Guru sahib ji nu disrespect karna te sikh religion nu grow hon to rokna

  • @santokhsinghjudge7919
    @santokhsinghjudge7919 23 дня назад

    BILKUL SAHI JANKARI : SIKHA DE DUSHMAN BRAHMIN HINDUATWA LOBBY PICHHLE 500 SAAL TO GURU SAHIBAN TE GURMAT DA VIRODH KAR RAHE NE. TE BAHUT SARE SANATANI DERE JINHA TE PAKHANDI BABE BETHE NE GURMAT DE VIRODH VICH PARCHAR KAR RAHE NE . GURMAT VICH ; SAHIB SRI AAKAAL PURAKH WAHEGURU JI SAHIB ; SAHIB SRI GURU GRANTH SAHIB JI TE 10 GURU SAHIBAN HI SIRMOUR TE SHIROMANI NE BAKI PANJ PYARE SAHIBAN ; CHAR SAHIBZADE ; GURSIKH BABA BUDDHA JI ; BHAI GIRDAS JI , BABA DEEP SINGH JI ; BHAI MANI SINGH JI ; BHAI BIDHI CHAND JI ; BABA BANDA SINGH BAHADUR TE HOR LAKKA BHAI ; BABE; BIBIA; MATAWA TE SHAHEED SINGH; SINGHNIA ; BHUJANGI; BHUJANGANA HI SATKAR YOG NE

  • @gurbanigavehbhaiRajbirSingh
    @gurbanigavehbhaiRajbirSingh 22 дня назад +1

    ਇਤਿਹਾਸ ਨੂੰ ਆਪਣੀ ਬੁੱਧੀ ਨਾਲ ਨਹੀਂ ਗੁਰਬਾਣੀ ਦੀ ਕਸਵੱਟੀ ਉੱਤੇ ਦੱਸੋ

  • @Jaskaran_295
    @Jaskaran_295 21 день назад

    ਭਾਈ ਸਾਹਬ ਸ਼੍ਰੀ ਹੇਮਕੁੰਟ ਸਾਹਿਬ ਜੀ ਦੇ ਇਤਿਹਾਸ ਤੇ ਇੱਕ video ਬਣਾਓ

  • @KaranSingh-bs9zc
    @KaranSingh-bs9zc 24 дня назад

    Eh veer kis city tu ne

  • @Navv22
    @Navv22 22 дня назад

    Guru ghar kese chamatkar nu nae Manda so sanu bas naam japna chye da kirat krne chye te vandh sakna chye te change karam krne chye de ne baki akal purak apke mehnat nu bhag laye ga