Unbelievable Miracles of Baba Ram Rai Ji | Nek Punjabi History

Поделиться
HTML-код
  • Опубликовано: 3 фев 2025

Комментарии • 752

  • @nekpunjabihistory
    @nekpunjabihistory  9 месяцев назад +6

    ਵਧੇਰੀ ਜਾਣਕਾਰੀ ਤੇ ਭਾਗ - ੨ ਵੇਖਣ ਲਈ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ
    ruclips.net/video/hdqa4CxGQew/видео.htmlfeature=shared

    • @yousafsardar8411
      @yousafsardar8411 9 месяцев назад +1

      SARA JHOOT HUR ORANZHAB KOLI KAM HI NAHI C ., SIKH HISTORY 90% JHOOT HAI .,

    • @punjabson5991
      @punjabson5991 9 месяцев назад +1

      ​@@yousafsardar8411 ਬਾਤ ਹੈ ਸੋਚਣ ਦੀ ਕਿ ਜੇਕਰ ਤੁਹਾਨੂੰ ਚੰਗਾ ਨਹੀਂ ਲੱਗਦਾ ਸਿੱਖਾਂ ਬਾਰੇ ਕੋਈ ਗੱਲ ਝੂਠ ਲੱਗਦੀ ਹੈ ਤਾਂ ਤੁਸੀਂ ਨਾ ਦੇਖੋ।
      ਪਰ ਤੁਸੀ ਖੁੱਦ ਕੋਈ ਖੋਜ ਕਰਨੀ ਨਹੀਂ ਤੇ ਕਿਸੇ ਦੀ ਕੀਤੀ ਨੂੰ ਪਰਵਾਨ ਨਹੀਂ ਕਰਨਾ ਤਾਂ ਸਰਦਾਰ ਜੀ ਤੁਸੀਂ ਖੁੱਦ ਹੀ ਹਿਸਾਬ ਲਗਾਓ ਕਿ ਕਿੱਥੇ ਖਰ੍ਹੇ ਹੋ , ਜੇਕਰ ਮੱਦੀਨਾ ਜਾਵੋ ਤਾਂ ਓਥੇ ਦੀ ਲਾਇਬ੍ਰੇਰੀ ਵਿਚ ਕਾਜੀ ਬਾਬਾ ਰੁਕਣਨ ਦੀ ਡਾਇਰੀ ਪਈ ਹੈ ਉਹ ਪੜ੍ਹੋਗੇ ਤਾਂ ਥੋੜ੍ਹਾ ਪਤਾ ਲੱਗੇਗਾ। ਸਰਦਾਰ ਭਾਈ ਵੱਡਾ ਦਿੱਲ ਰੱਖਿਆ ਖੋਜ ਕੀਤੀ ਜਾ ਸਕਦੀ ਹੈ ਸੌੜੇ ਦਿਮਾਗ ਨਾਲ ਜਾ ਮੁਤਸਬ ਪੁਣੇ ਨਾਲ ਤੁਸੀਂ ਨਾ ਮਨੋ ਅਸੀਂ ਨਹੀਂ ਚਾਹੁੰਦੇ ਮਨਾਉਣਾ ਤੁਹਾਨੂੰ। ਬਾਕੀ ਸਿੱਖਾਂ ਨੂੰ ਤੁਸੀਂ ਤਾਂ ਹੀ ਪਹਿਚਾਣ ਸਕੋਗੇ ਜਦੋਂ ਇਹ ਹਕੂਮਤ ਕਰਦੇ ਹੋਣਗੇ

    • @virendermirokratia
      @virendermirokratia 9 месяцев назад

      ਝੂਠੀਆਂ ਸਾਖੀਆਂ ਅਤੇ ਗੁਰਬਾਣੀ || Sikh History #dharamsinghnihangsingh
      ruclips.net/video/O9SkltRpptk/видео.html
      Sikhi de dushman na bno sikhan nu jhoothian sakhian suna suna

  • @balbirbasra3913
    @balbirbasra3913 10 месяцев назад +24

    ☬ਧੰਨ ਧੰਨ ੦੬ ਪਾਤਿਸ਼ਾਹੀ ਮੀਰੀ-ਪੀਰੀ ਦੇ ਸੰਚਾਲਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਨਹਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ☬

  • @paramjitgill2026
    @paramjitgill2026 13 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
    ਮੇਰੀ ਤੁੱਛ ਬੁੱਧੀ ਅਨੁਸਾਰ ਔਰੰਗਜ਼ੇਬ ਤੇ ਉਹਦੇ ਦੀਵਾਨ ਦੇ ਸਾਰੇ ਅਹਿਲਕਾਰ ਤੇ ਵਜੀਰ ਕਿੰਨੇ ਭਾਗਾਂ ਵਾਲੇ ਹੋਣਗੇ ਜਿਹਨਾਂ ਨੇ ਆਪਣੇ ਅੱਖੀਂ ਬਾਬਾ ਰਾਮ ਰਾਏ ਜੀ ਵਾਹਿਗੁਰੂ/ਰੁਹਾਨੀ ਕਰਾਮਾਤਾਂ ਦਾ ਨਜ਼ਾਰਾ ਦੇਖਿਆ। ਇਨ੍ਹਾਂ ਸਭ ਔਰੰਗਜ਼ੇਬ ਖ਼ਾਨਦਾਨਾਂ ਨੇ ਦੇਖ ਪਰਖ ਕੇ ਜੇ ਫਿਰ ਭੀ ਸਿੱਖੀ ਵਿੱਚ ਵਿਸ਼ਵਾਸ ਨਹੀ ਕੀਤਾ ਤਾਂ ਹਿਸਾਬ ਲਾ ਲਓ ਉਹ ਸਾਰੇ ਕਿੰਨੇ ਮਾੜੇ ਕਰਮਾਂ ਵਾਲੇ ਹੋਣਗੇ। ਅੱਜ ਤੱਕ ਔਰੰਗਜ਼ੇਬ ਦੀਆਂ ਨਸਲਾਂ ਖੇਹ ਖਾ ਰਹੀਆਂ ਹਨ। ਓਹਨਾ ਦਾ ਅਉਣ ਵਾਲਾ ਸਮਾਂ ਵੀ ਬਹੁਤਾ ਚੰਗਾ ਨਹੀਂ ਦਿਖ ਰਿਹਾ।
    ਸਾਰੇ ਗੁਰਮੁਖਾਂ ਨੂੰ ਬੇਨਤੀ ਹੈ, ਅਜੇ ਵੀ ਮੌਕਾ ਹੈ, ਗੁਰਬਾਣੀ ਨਾਲ ਜੁੜ ਜਾਓ ਤੇ ਜੀਵਨ ਸਫਲਾ ਕਰ ਲਓ

  • @wonmedi567
    @wonmedi567 11 месяцев назад +24

    Guru sahib de sputtara kol vi bohat takat si. Baba atal rai sahib, baba gurditta ji te hor vi bohat. Par fer gal othe hi aundi hai ke jinne os parmatma de hukam nu manya, raza vich reha, duniya ohna agge hi jhukdi hai .

    • @hirdeysingh1971
      @hirdeysingh1971 10 месяцев назад +1

      Sache patshah mharaj sada hee waheguru g de hukm ch rhe❤❤❤

  • @jaimalsidhu607
    @jaimalsidhu607 10 месяцев назад +1

    ਧੰਨਵਾਦ ਬੇਟਾ ਬਹੁਤ ਹੀ ਅਨਮੋਲ ਜਾਣਕਾਰੀ ਦਿੱਤੀ ਬਾਕਮਾਲ ਜਾਣਕਾਰੀ ਧੰਨਵਾਦ ਜੀ।

  • @gurdialsingh4602
    @gurdialsingh4602 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦੇ

  • @rajindermehra7915
    @rajindermehra7915 4 месяца назад

    ਭਾਈ ਸਾਹਿਬ ਜੀ ਇਸੇ ਤਰ੍ਹਾਂ ਹੀ ਗੁਰੂ ਘਰ ਤੇ ਅਤੇ ਇਤਿਹਾਸ ਦੀਆਂ ਗੱਲਾਂ ਅਤੇ ਕਥਾ ਦੱਸਦੇ ਰਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @HarjinderSingh-ns1zg
    @HarjinderSingh-ns1zg 10 месяцев назад +2

    Bahut vadiya katha. Jankari den. Vastaa. Very very Thanks ji

  • @manuspall2051
    @manuspall2051 4 месяца назад +1

    Bahot vadia jankari diti tusi🙏🏻🙏🏻🙏🏻🙏🏻

  • @nirmalasingh9741
    @nirmalasingh9741 28 дней назад

    Bhot Bhot hi vadia januari 🙏waheguro ji

  • @DapinderSingh-c3p
    @DapinderSingh-c3p 11 месяцев назад +3

    ਬਹੁਤ ਵਧੀਆ ਉਪਰਾਲਾ ਜੀ।

  • @gurnam9996
    @gurnam9996 10 месяцев назад +1

    Extremely praiseworthy and impressive thanks

  • @rkdhiman3791
    @rkdhiman3791 10 месяцев назад

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ 👏🏻

  • @sonurai7013
    @sonurai7013 10 месяцев назад +2

    ਵਾਹਿਗੁਰੂ ਸਾਹਿਬ ਜੀ 🙏🙏

  • @partapbubble
    @partapbubble 11 месяцев назад +80

    ਅਗਲਾ ਭਾਗ-੨ ਜਰੂਰ ਬਣਾਉਣਾ ਵੀਰ ਜੀ।

    • @panjabwale8931
      @panjabwale8931 11 месяцев назад +3

      Part 2

    • @Gullaram11
      @Gullaram11 10 месяцев назад

      Sikha da v koi guru ni appna appna halva manda chali firde .
      Guru nanak de katal sri chand nu pooje jade .te kai hor v .
      Je karamata houndiya ta gurua nu sheed kyo hona panda nal hajara sikha nu ?

    • @ਕਰਨਵੀਡੀਓਜ਼
      @ਕਰਨਵੀਡੀਓਜ਼ 10 месяцев назад +1

      ​@@Gullaram11tu himaat kive kitti baba Shri Chand ji nu katal Kahan di

    • @Gullaram11
      @Gullaram11 10 месяцев назад

      @@ਕਰਨਵੀਡੀਓਜ਼ sachai ta ih he aa ja ithas phar appne guru dokhi sri chad da

    • @ਕਰਨਵੀਡੀਓਜ਼
      @ਕਰਨਵੀਡੀਓਜ਼ 10 месяцев назад

      @@Gullaram11 ithas vich milawta ne

  • @sardarbutasingh8729
    @sardarbutasingh8729 10 месяцев назад +2

    ਬੋਹਤ ਹੀ ਵਧੀਆ ਇਤਿਹਾਸ ਤੇ ਚਾਨਣ ਪਾਇਆ
    ਭਾਗ ੨ ਵੀ ਜਲਦ ਹੀ ਬਣਾਵੋ ,🙏
    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਉੱਤੇ 🙏

  • @daljitlitt9625
    @daljitlitt9625 9 месяцев назад

    ਵਾਹਿਗੁਰੂ ਜੀ ਬਹੁਤ ਵਧੀਆ ਹੈ।

  • @GurpreetSingh-xh8vf
    @GurpreetSingh-xh8vf 10 месяцев назад +3

    ਬਹੁਤ ਵਧੀਆ ਉਪਰਾਲਾ ਕੀਤਾ ਜੀ ਸੰਗਤ ਨੂੰ ਇਤਿਹਾਸ ਦੱਸਣ ਲਈ।।

  • @ArshMusix
    @ArshMusix 10 месяцев назад +1

    ਮੇਰੇ ਰਾਮਰਾਇ, ਤੂੰ ਸੰਤਾਂ ਕਾ ਸੰਤ ਤੇਰੇ 🙏🏻

    • @gursikh59
      @gursikh59 9 месяцев назад

      Bai gurbani vich jo Ram Rai hai eh oh nhi hega. Ram Rai lai banı ch likhya
      ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥ Te ta Aurangzeb de bhe khnda hoya gurbani de virod chla geya choote arth krke sunaye ehne. ਜਮੁ ethe choot nu keha te eh ta ap eda vda chootha si

  • @balbirbasra3913
    @balbirbasra3913 10 месяцев назад +4

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈੰ ਹੈੰ☬ਧਰਮ ਬਿਨਾ ਸਭ ਦਲੈੰ ਮਲੈੰ ਹੈੰ☬

    • @Gullaram11
      @Gullaram11 9 месяцев назад

      Guru nu democracy da patta c ?

  • @nirmal9377
    @nirmal9377 19 дней назад

    Waheguru ji 👏🏻👏🏻👏🏻

  • @Mradiwalmusic
    @Mradiwalmusic 11 месяцев назад +5

    ਬਹੁਤ ਵਧੀਆ ਜਾਣਕਾਰੀ ਵੀਰ ਜੀ 🙏

  • @jagseersingh-xr2yy
    @jagseersingh-xr2yy 11 месяцев назад +5

    ਵਾਹਿਗੁਰੂ ਜੀ

  • @bikramjitsingh5415
    @bikramjitsingh5415 10 месяцев назад +1

    ਵਾਹਿਗੁਰੂ ਜੀ 🙏

  • @Baljotsingh509-
    @Baljotsingh509- 10 месяцев назад +2

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਫਤਹਿ।
    ਵੀਰ ਜੀ ਭਾਗ ੨

  • @meenadreamcatchervloggs9918
    @meenadreamcatchervloggs9918 10 месяцев назад

    Very nice ,,,and valuble information,,,,boht shukrana

  • @AvtarNirman
    @AvtarNirman 10 месяцев назад

    ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤

  • @bhagwantsingh7006
    @bhagwantsingh7006 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbhullarfzk3012
    @sukhbhullarfzk3012 10 месяцев назад +1

    ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਚੜ੍ਹਦੀ ਕਲਾ ਰੱਖੀ🎉🎉🎉

    • @dyalsaraswati3915
      @dyalsaraswati3915 10 месяцев назад +1

      EH SIKH ITIHAAS NHI RSS DA ITIHAAS H ZO SIRF MUSLIMS NU VILLAINS DASDE H T BRAHMAN DA KOI NAM NISAN NHI .ZDKI BRAHMAN N GURUAA DA KATL HI NHI KRAYA SGO BACHIAA NU B NHI BKSHIAA.AZZ TA KOI MUSLIMS HKUMRAN NHI.PHIR HAR MAHINE PUNJAB KHILAF KALE KANOON KON BNAREHA H

    • @harwindersingh4170
      @harwindersingh4170 10 месяцев назад

      Baba Ram Rai ne karamat dikhayi si es lyi hi uhna nu gurgadi nhi mili nahi ta oh pooran hakdaar si gadi de

    • @dyalsaraswati3915
      @dyalsaraswati3915 10 месяцев назад

      @@harwindersingh4170 BAI ZE EHNU ENNA GYAN HUNDA TA EH DIANASOURS BARE ZA SINDHU GHATE SABYATA BINA DASE LABB LENDA TE AZZ GRANTH SAHB TE KURAN GEETA CH B EH DARZ HUNDA .AZZ KRAMATA KRN BALA KOI MAA DA LAL KYON NHI ZMDA KYONKI AZZ CCTV H

  • @divjotsingh3123
    @divjotsingh3123 11 месяцев назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 Part 2

    • @partapbubble
      @partapbubble 11 месяцев назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ।

    • @HarpreetKaur-cr5xo
      @HarpreetKaur-cr5xo 10 месяцев назад

      @@partapbubblepart2

  • @hsgill4083
    @hsgill4083 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਰਾਮ ਰਾਏ ਜੀ ਉੱਪਰ ਸੱਤਵੀ ਪਾਤਸ਼ਾਹੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਕਿਰਪਾ ਹੀ ਸੀ

    • @harminderpalsingh6696
      @harminderpalsingh6696 10 месяцев назад

      ਭਾਈ ਸਹੀ ਇਤਹਾਸ ਪੜ੍ਹੋ। ਸੱਤਵੇਂ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਇ ਨੂੰ ਗੁਰਬਾਣੀ ਦੇ ਗਲਤ ਅਰਥ ਕਰਨ ਕਰਕੇ ਬੇਦਖਲ ਕਰ ਦਿੱਤਾ ਸੀ। ਦੋਬਾਰਾ ਉਸਦੀ ਸ਼ਕਲ ਵੀ ਨਹੀਂ ਦੇਖੀ

  • @AvtarNirman
    @AvtarNirman 9 месяцев назад

    ਵਾਹਿਗੁਰੂ ❤❤❤❤

  • @harsimranjeetsingh4456
    @harsimranjeetsingh4456 11 месяцев назад +1

    ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤❤❤❤❤❤❤❤❤❤❤❤

  • @rajwantkharbanda7262
    @rajwantkharbanda7262 9 месяцев назад

    WAHEGURU Waheguru waheguru waheguru waheguru waheguru waheguru
    Want part 2ji
    Very nice information
    Of guru इतिहास जी
    👌👍🏾👍🏾🙏🙏🙏🙏🙏

  • @jasvindersingh8672
    @jasvindersingh8672 10 месяцев назад +12

    ਅਗਰ ਔਰੰਗੇ ਨੇ ਰਾਮਰਾਇ ਦੀਆਂ ਏਨੀਆਂ ਕਰਾਮਾਤਾਂ ਵੇਖੀਆਂ ਤਾਂ ਉਹ ਹਿੰਦੂ ਯਾਂ ਸਿੱਖ ਕਿਉਂ ਨਹੀਂ ਬਣ ਗਿਆ। ਗੁਰੂਆਂ ਦੀ ਸ਼ਰਣ ਵਿਚ ਆਕੇ ਜੁਲਮ ਛੱਡ ਕਯੋਂ ਨਹੀਂ ਦਿੱਤਾ। ਸਬ ਤੁਹਾਡੀਆਂ ਬਣਾਈਆਂ ਹੋਈਆਂ ਕਹਾਣੀਆਂ ਨੇ।

    • @gursikh59
      @gursikh59 9 месяцев назад +1

      Bai mai duniya da phla bnda dekhya jehra ram Rai nu sahi sabit krn lga hoya v logic and gurbani ton ult jake. Ehnu kho gurbani shad ke ram Rai di manan lg ja

    • @thorodinson6597
      @thorodinson6597 7 месяцев назад +1

      Bewakoofa wali gal karni hi aaundiya tuhanu. Chalo Karamat chado Aurangzeb neh apne samey vich kayi mahapurakha nu shaheed kita par kisi neh vi apna dharam nahi badleya ohna vicho, Phir oh Guru Tegh Bahadur Ji hon ya Sarmad.
      Yeh sab dekh kar vi kyu usnu samaj nhi aya ki inj lokaan nu shaheed karwa ke oh kuj vi hasil nhi kar payega phir vi karda reha.
      Jado banda ahankaar ch hunda usdi buddhi te parda pe jaanda hai phir usnuh kine vi chamatkaar dikhao usnu kuj samaj nhi aaunda.
      Ravan nu vi bahot chamatkar dikh gye san kudh usde puttar Meghnad neh bi samjhaya par usdi buddhi te vi parda ai isliye usnu samaj nhi aya ki Shri Ram Ji naal ladh reha hai.

    • @gursikh59
      @gursikh59 7 месяцев назад

      @@thorodinson6597 Bani nhi Mandi jadu tune vali kramat

    • @thorodinson6597
      @thorodinson6597 7 месяцев назад

      @@gursikh59 Mandi hai bilkul.
      ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥: Without the Naam, all dress and eating are worthless; (without the Naam) accursed are all ‘Sidhee and Karaamaat’.
      ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ll
      Wealth and all the spiritual powers of the Siddhis(spiritual powers) fall at the feet of the Lord's devotees; they obtain peace and poise from the Guru.
      Gurbani vich saaf likheya hai ki bina bhakti te naam de Karamaat kise kam di nhi hai. Par Isda matlab eh nhi ki Karamat hundi hi nhi hai.
      Kise bhi bande nu karamaata ya sidhiya vich hi nhi rehna chahida sago Naam di kamayi karni chahidi.
      Ridhi siddhi hundiya han par bina Bhakti toh oh sab bekaar han.

  • @surjitsinghdhanjal1557
    @surjitsinghdhanjal1557 10 месяцев назад +1

    Aapji di badi meharbani

  • @KawaljitsinghKang-wj5gf
    @KawaljitsinghKang-wj5gf 10 месяцев назад

    ਬਹੁਤ ਵਧੀਅਾ

  • @balbirbasra3913
    @balbirbasra3913 10 месяцев назад +1

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @gopisingh-sp3ln
    @gopisingh-sp3ln 11 месяцев назад

    ਧੰਨਵਾਦ ਜੀ ਅਗਲਾ ਭਾਗ ਜਰੂਰ ਕਰਿਓ

  • @amarjitsingh7442
    @amarjitsingh7442 10 месяцев назад +11

    ਇਹ ਪੁਰਾ ਐਪੀਸੋਡ ਸੁਣ ਕੇ ਇੰਝ ਲੱਗਦਾ ਏ ਕਿ ਪੇਸ਼ ਕਰਤਾ ਪੂਰੇ ਮੂਡ ਵਿੱਚ ਏ ਤੇ ਗੱਪਾਂ ਦਾ ਕੜਾਹ ਦੀ ਥਾਂ ਗੱਪਾਂ ਦਾ ਪਹਾੜ ਖੜਾ ਕਰ ਦਿੱਤਾ। ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਨੇ ਕਰਾਮਾਤਾਂ ਨੂੰ ਕਹਿਰ ਦਾ ਦਰਜਾ ਦਿੱਤਾ ਏ। ਇੰਝ ਲੱਗਦਾ ਏ ਕਿ ਔਰੰਗਜੇਬ ਹਿੰਦ ਦਾ ਬਾਦਸ਼ਾਹ ਨ ਹੋ ਕੇ ਕੋਈ ਛੋਟਾ ਮੋਟਾ ਦਰਬਾਰੀ ਹੋਏ, ਜਿਸ ਪਾਸ ਰਾਮ ਰਾਇ ਦੀਆਂ ਬਾਜ਼ੀਗਰੀਆਂ ਦੇਖਣ ਤੋਂ ਬਿਨਾ ਕੋਈ ਹੋਰ ਕੰਮ ਹੀ ਨਹੀਂ ਸੀ। ਬਾਦਸ਼ਾਹ ਦਾ ਪਰਵਾਰ ਐਵੇਂ ਹੀ ਗਲੀਆਂ ਵਿੱਚ ਤੁਰਿਆ ਫਿਰਦਾ ਸੀ ਅਤੇ ਰਾਮ ਰਾਇ ਨੂੰ ਜਾਦੂਗਰੀਆਂ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ ਅਤੇ ਕਾਜ਼ੀਆਂ ਪਾਸ ਰਾਮ ਰਾਇ ਦੀਆਂ ਚੁਗਲੀਆਂ ਕਰਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੀ। ਸਿੱਖੋ ਅਪਨਾ ਦਿਮਾਗ਼ ਵੀ ਵਰਤਿਆ ਕਰੋ । ਐਵੇਂ ਈ ਗੱਪਾਂ ਸੁਣ ਕੇ ਵਾਹਿਗੁਰੂ ਲਿੱਖ ਕੇ ਸਿੱਖ ਧਰਮ ਅਤੇ ਗੁਰੂ ਨਾਨਕ ਨੂੰ ਨੀਵਾਂ ਨਾ ਕਰਿਆ ਕਰੋ। ਚੇਤੇ ਰੱਖੋ ਗੁਰੂ ਨਾਨਕ ਇਸ ਬ੍ਰਹਿਮੰਡ ਦਾ ਸਬ ਤੋਂ ਵੱਧ ਜਾਨਕਾਰ ਏ ! ਇਹੋ ਜਿਹੇ ਗੱਪੀਆਂ ਦੀਆਂ ਵੀਡੀਉ ਕਰਕੇ ਹੀ ਤਾਂ ਹੁਣ ਹਿੰਦੂ ਵੀ ਕਹਿਣ ਲੱਗ ਪਏ ਹਨ ਕਿ ਸਿੱਖ ਧਰਮ ਹਿੰਦੂ ਧਰਮ ਦੀ ਸ਼ਾਖ ਏ ।

    • @amarjeet3447
      @amarjeet3447 10 месяцев назад

      😂😂😂😂

    • @amarjeet3447
      @amarjeet3447 10 месяцев назад

      Non stop Gappan suno

    • @harjind123
      @harjind123 10 месяцев назад

      Reading your comments. Still we have educated sikhs. Sikhi believes in Guru Nanak Dev ji teaching. No idol worship. They said pundit making us fool. No powers in the world. Keep your faith in your self. God is everywhere who is running this world.

    • @gsuploads89
      @gsuploads89 10 месяцев назад

      Sarda rakho ji .......logic nahi..😂😂

    • @amarjeet3447
      @amarjeet3447 10 месяцев назад

      @@gsuploads89 He said part 2 is coming soon😀😀

  • @ishmitakaur1440
    @ishmitakaur1440 11 месяцев назад +7

    Part 2 😍❤️ please Waheguru ji 😇

  • @soniyakaur2758
    @soniyakaur2758 11 месяцев назад +1

    ਬਹੁਤ ਵਧੀਆ ਵੀਰ ਜੀ ,ਦੂਸਰਾ ਭਾਗ ਵੀ ਬਣਾਓ ਵੀਰ ਜੀ 🙏🙏

  • @karamjitkaurkaramjit2535
    @karamjitkaurkaramjit2535 10 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mandhirbhullar5428
    @mandhirbhullar5428 10 месяцев назад

    ਬਹੁਤ ਵਧੀਆ ਭਾਈ ਸਾਹਿਬ ਜੀ❤❤

  • @amarjitsaini5425
    @amarjitsaini5425 10 месяцев назад +1

    Can’t wait for the next part.

  • @veggal14
    @veggal14 11 месяцев назад +5

    Waiting for your part 2 ji
    From Singapore with love

  • @farzifarzi24
    @farzifarzi24 10 месяцев назад +2

    ਭਾਗ 2 ਵੀ ਲਓ ਜੀ

  • @gurpreetsinghjansui2742
    @gurpreetsinghjansui2742 11 месяцев назад +1

    Wmk ji bhut bhut vdiya video bnda oo

  • @amrindersinghkalra3078
    @amrindersinghkalra3078 11 месяцев назад +2

    Waheguru g dhan teri sikhi❤

  • @gurijatt8476
    @gurijatt8476 6 месяцев назад

    Bhut vdiya bai ji🙏🙏

  • @rameenkaur2100
    @rameenkaur2100 10 месяцев назад +1

    Bahut vadiya video 🙏🏻🙏🏻 itihas baare bht kuj ptta lgga.. pls part 2 le aao ji 🙏🏻🙏🏻🙌🏻

  • @japmansingh7176
    @japmansingh7176 11 месяцев назад +1

    Vaheguru, can’t wait for part 2🙌🏻

  • @harbirkaur6546
    @harbirkaur6546 9 месяцев назад

    Part 2 excellent knowledgeable
    God bless you.
    Part 2 excellent knowledgeable.

  • @himmatsingh2520
    @himmatsingh2520 9 месяцев назад

    Waheguru ji app ji de charde kala rakhe

  • @shindersamra4020
    @shindersamra4020 10 месяцев назад

    Absolutely beautifully narrated.

  • @sharesingh5359
    @sharesingh5359 10 месяцев назад +1

    ਅਗਲਾ ਭਾਗ ਜ਼ਰੂਰ ਬਣਾਉਣਾ ਵੀਰ ਜੀ 🙏

  • @baldevsingh7165
    @baldevsingh7165 10 месяцев назад +1

    ❤❤❤waheguru ji. Part. 2

  • @manjeetkaur2647
    @manjeetkaur2647 9 месяцев назад

    Veer ji koti koti shukar ya aap ne bahut wadiya Gur Ray Sahib bare dasya 2 bhag jaroor banana Weheguru chardi kala bakeshan ji 🙏🏵️🌻🏵️ Weheguru ji ka Khalsa waheguru ji ki Fateh ❤🌹🙏🌹

  • @harnoorkaur86
    @harnoorkaur86 11 месяцев назад +1

    Bhttt sohni video .....❤part 2 soon plzz

  • @CocaSTUDIOs
    @CocaSTUDIOs 10 месяцев назад +2

    ਭਾਗ -੨ ਜਰੂਰ ਬਣਾਇਓ ਵੀਰਜੀ..

  • @Romana_bathinde_wala
    @Romana_bathinde_wala 10 месяцев назад +3

    ਖਾਲਸੇ ਦੇ ਵਿੱਚ ਕਰਾਮਾਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਖਾਲਸਾ ਖੁਦ ਹੀ ਇੱਕ ਕਰਾਮਾਤ ਹੈ

  • @SukhdevSingh-zi7qo
    @SukhdevSingh-zi7qo 10 месяцев назад

    Pa ji bohat vadiya tarike naal beyan kita tusi itihas

  • @mandysingh2768
    @mandysingh2768 10 месяцев назад

    Part 2 Veer Ji, bhuat vadiya lagga thuanu sun ke, thank you

  • @prabhjotkaur8831
    @prabhjotkaur8831 5 месяцев назад

    Tuhadi video buhat achi hundi h apne ithas da patta chlda h pls inde uper next video jarror bnana 🙏🏻🙏🏻🙏🏻🙏🏻

  • @s.kverma9116
    @s.kverma9116 10 месяцев назад

    Part-2 is requested. Waheguru Waheguru.

  • @parvindersingh7738
    @parvindersingh7738 10 месяцев назад +1

    ❤ Satnam Shri waheguru ji ❤❤❤❤

  • @MANIROPAR-s2i
    @MANIROPAR-s2i 10 месяцев назад +4

    DHAN guru ram rai ji maharaj ❤

  • @rammygill9648
    @rammygill9648 10 месяцев назад +1

    Plz part 2 thank you 🙏

  • @jobanjitsingh550
    @jobanjitsingh550 11 месяцев назад

    Hnji veere boht vdia aida ungole ithihaas lai k aunde reha kro

  • @amarjitsaini5425
    @amarjitsaini5425 10 месяцев назад +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @Harrymaan-xg3lt
    @Harrymaan-xg3lt 26 дней назад

    Part 2please veerji

  • @chamangiri5006
    @chamangiri5006 День назад

    सतनाम वाहेगुरु जी
    हिंदी में उपलब्ध है तो भेजियेगा

  • @parneetsandhe
    @parneetsandhe 11 месяцев назад

    Part 2 please, tusi bahut vadiya channel banaeya. Raab tuhanu hor vi gyan te nimarta bakshe. Satnam Waheguru ji

  • @avtardreams12
    @avtardreams12 Месяц назад

    The person who had written these magical stories must be a wonderful imaginative writer.

  • @swaranjeetsethi4321
    @swaranjeetsethi4321 9 месяцев назад

    ਅਗਲਾ ਭਾਗ 2 ਬਾਰੇ ਵੀ ਜਾਣਕਾਰੀ ਦਿਉ ਜੀ

  • @SukhwinderKaur-ox6yy
    @SukhwinderKaur-ox6yy 11 месяцев назад

    Bahut vadia good 👍👍

  • @preetamsinghkhalsa3164
    @preetamsinghkhalsa3164 9 месяцев назад

    waheguru ji ka khalsa waheguru ji ki fhate

  • @AmrikSingh-tw9mq
    @AmrikSingh-tw9mq 10 месяцев назад

    Satnam Waheguru Ji.
    Part Two please 🙏🙏🙏🙏🙏

  • @300ss11
    @300ss11 10 месяцев назад

    bouth wadia ji

  • @HarjinderSingh-gy2np
    @HarjinderSingh-gy2np 11 месяцев назад +1

    ❤se..sbb.apni.boli.
    Sach .Bkrey wali

  • @simranjeetsingh1444
    @simranjeetsingh1444 9 месяцев назад

    Bhot vadia veer ji sach dsna lay

  • @Gurjitsingh-r9y
    @Gurjitsingh-r9y 10 месяцев назад +1

    Veer chenal ta pehla he subscribe kita hoeya es video nu like hun kar dita hor koe hukam kar veer ek saadi gujaarish aa part - 2 le k Aao jaroori

  • @sachinsehgal9922
    @sachinsehgal9922 10 месяцев назад

    Bhut mehant kiti hai video vich

  • @HarjinderKaur-vi7lm
    @HarjinderKaur-vi7lm 11 месяцев назад +5

    Hanji veer g part 2

  • @jagvirdhillol115
    @jagvirdhillol115 10 месяцев назад

    Very good brother and I will be waiting part 2

  • @manni-Gagan-vlogs
    @manni-Gagan-vlogs Месяц назад +1

    Part 2

  • @Ammydh
    @Ammydh 5 месяцев назад

    Part 2 please… ❤

  • @PankajSingh-di3wz
    @PankajSingh-di3wz 10 месяцев назад

    Part2 sir upload karr doo please jaldi bahut interesting aa,🙏🙏

  • @gurcharansingh6510
    @gurcharansingh6510 9 месяцев назад

    🌿ajoki Jankari da bohut dhanWaad🙏jekar hor v karamata de jankari mil sake ta khushkismati hovey gi💕 pls. 2nd part Dey v soonney da subhag prapet hovey🌻

  • @priyapahuja1903
    @priyapahuja1903 11 месяцев назад

    Part 2 Veerji. Chardikala.....Waheguruji ka khalsa Waheguruji ki fateh

  • @simargrewal9699
    @simargrewal9699 10 месяцев назад

    Waheguru ji kirpa karna thoda ta ❤

  • @singhmaninder510
    @singhmaninder510 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 part 2

  • @DavinderSingh-cz5jn
    @DavinderSingh-cz5jn 10 месяцев назад +1

    .ੴ.ਪਾਟ.02.ਬਣਾਇਆ. ਜੇ.

  • @balbirbasra3913
    @balbirbasra3913 10 месяцев назад

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @akshaysingh6166
    @akshaysingh6166 11 месяцев назад

    Pls make part 2 bhai sahib ji WaheGuruJikaKhalsa WaheGuruJikiFateh

  • @talvindersingh8986
    @talvindersingh8986 11 месяцев назад

    WaheGuru Ji ka Khalsa WaheGuru Ji ki Fateh veer ji part 2 jarur bnao

  • @jaysonBos-g8s
    @jaysonBos-g8s 9 месяцев назад

    Very good virji

  • @Activekeetabikeeda
    @Activekeetabikeeda 9 месяцев назад +1

    ਪਾਰਤ 2❤

  • @Rsingh-p5t
    @Rsingh-p5t 11 месяцев назад +9

    ਬਾਬਾ ਰਾਮ ਰਾਏ ਜੀ ਨੂ ਪੰਥ ਚੋ ਸ਼ੇਕ ਦਿੱਤਾ ਸੀ

  • @ninjagoh8818
    @ninjagoh8818 11 месяцев назад +1

    Waheguru ji bachaya nu ithihaas nal jodi rakho Waheguru ji ka Khalsa Waheguru ji ki fateh