Waheguru Waheguru Waheguru. Sun k rooh knde khre ho gye, Ina jurm, koi janda he ni se Sheed Gurdev ji bare. Aap g da boot boot dhanbaad avaaj chukn li. Ona de sheede nu jroor insaaf milna chaheda hai g.
Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
Dhan kurbani bhi Gurdev Singh Ji jathaidar akal takhat sahib nozbana dai dila vich vasdai raihan gai waheguru waheguru waheguru Sikh Kom cha thavak bakhso
This Jathadar physically had a presence. You can see this. This is the reward the Indian state gives the Sikh community. A community who sacrificed so much for this nation.
Boht boht dhnwad veer ji ena Kali aan da kall pta nhi kio nhi a rha vda badl poori omr bhog k shai jindgi jee k mrya pta nhi ena nu sja kio nhi mil rhi
Waheguru ji ona di aatma nu santi dio ji .te malka jina jina ne julm kita ona nu kite koi dhoi na mile o mout mangan te mout na mile keede pe jan ona de
Bhai ji tuhadi sakal mnu mere frd nal mildi juldi lagdi aa jo guru ramdas school ch padeya mere nal j tusi ohhi ho ta bohat vdiya kam kar rhe ho j nhi v ho ta v bohat sohna kam kar rhe ho lod aa sanu itehas nal rubru krwon di
ਹੇ ਅਕਾਲ ਪੁਰਖ ਦਾਤਾ ਜਿਸ ਨੇ ਵੀ ਸਾਡੇ ਇਸ ਮਹਾਨ ਸਿੱਖ ਨੂੰ ਸ਼ਹੀਦ ਕੀਤਾ ਹੇ ਅਕਾਲ ਪੁਰਖ ਉਨਾਂ ਦੇ ਕੀੜੇ ਜਰੂਰ ਪੈ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਬੇਗੁਨਾਹ ਨੂੰ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ
🙏🙏🙏🙏
ਧੰਨ ਹਨ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਜਿੰਨਾ ਨੇ ਏਨਾ ਤਸ਼ੱਦਦ ਸਹਿਣ ਕੀਤਾ
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਸਭ ਅਸੀਂ ਨਹੀਂ ਸੀ ਜਾਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਭ ਜਾਣਕਾਰੀ ਦੇਣ ਵਾਸਤੇ
Yes from darkness comes light. All this shadowy information & history is coming out now.
😊😊😊😊😊😊
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻 ਜੱਥੇਦਾਰ ਭਾਈ ਸ਼ਹੀਦ ਬਾਬਾ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙇🏻
ਲੱਖ ਲਾਹਨਤ ਇਹਨਾਂ ਲੋਕਾ ਦਾ
Waheguru Waheguru Waheguru. Sun k rooh knde khre ho gye, Ina jurm, koi janda he ni se Sheed Gurdev ji bare. Aap g da boot boot dhanbaad avaaj chukn li. Ona de sheede nu jroor insaaf milna chaheda hai g.
ਸਾਰੀ ਮਿਲੀ ਭੁਗਤ ਸੀ ਹੁਣ ਵੀ ਤਾਂ ਜਥੇਦਾਰ ਆ ਅਕਾਲੀਆਂ ਦੀ ਚਾਲ ਤੇ ਚੱਲਦਾ ਹੁਣ ਨਾ ਤਾਂ ਪਹਿਲਾਂ ਵਰਗੇ ਸਿੱਖ ਹਨ ਤੇ ਨਾ ਪਹਿਲਾਂ ਵਰਗਾ ਜਥੇਦਾਰ ਹੈ ਅਕਾਲ ਤਖਤ ਦਾ
ਬਾਈ ਸਾਡੇ ਲੋਕ ਭੇਡਾਂ ਵਰਗੇ ਹਨ ਇਕ youtuber ਭਾਨੇ ਸਿੱਧੂ ਪਿੱਛੇ ਇਕੱਠੇ ਹੋ ਗਏ ਪਰ ਕਿਸੇ ਬੰਦੀ ਸਿੰਘਾ ਜਾ ਜਥੇਦਾਰ ਕਾਉਂਕੇ ਦੇ ਇਨਸਾਫ ਬਾਰੇ ਇਕਠੇ ਨਹੀ ਹੁੰਦੇ ਸਰਕਾਰ ਕੋਈ ਵੀ ਹੋਵੇ ਸਭ ਨੂੰ ਪਤਾ ਕਿ ਸਾਡੇ ਪੰਜਾਬੀ ਭੇਡਾਂ ਵਰਗੇ ਹਨ ਜਿਵੇਂ ਮਰਜੀ ਮਗਰ ਲਗਾ ਲਓ
Parnaam bhai gurdev singh sahib kaunke ji di shahidi nu
ਵਾਹਿਗੁਰੂ ਜੀ 🙏🏻
ਮੈ ਨਹੀ ਜਾਣਦਾ ਸੀ ਸੱਚ ਬਹੁਤ ਭਿਆਨਕ ਸੀ ਬਹੁਤ ਦੁੱਖ ਹੈ ਏਸ ਗੱਲ ਦਾ
😢 i feel jivein mere satt vajji hove..meri rooh tarfi hove.
🙏🏻♥️🥺
ਅਕਾਲ ਪੁਰਖ ਪਰਮਾਤਮਾ ਜੀ ਦੇ ਅਸ਼ੀਰਵਾਦ ਬਖਸ਼ਿਸ਼ ਸਦਕਾ ਸਰਬੱਤ ਦੇ ਭਲੇ ਲਈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੇ ਹੁਕਮ ਧੰਨ ਧੰਨ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਾਬਰ ਨੇ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਜੇਲਰ ਵੱਲੋਂ ਬਾਬਾ ਵਡਭਾਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਚੱਕੀ ਪੀਹਣ ਲਈ ਹੁਕਮ ਜਾਰੀ ਕਰਤਾ ਸੀ ਚੱਕੀ ਤਾਂ ਬੋਲੇ ਸਤਿਕਰਤਾਰ ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ.. ਸਿੱਖ ਕੌਮ ਨੂੰ ਸ਼ਹਾਦਤਾਂ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ ਸਿੱਖ ਕੌਮ ਦੇ ਮਹਾਨ ਵਿਦਵਾਨ ਜੋਧੇ ਸੂਰਬੀਰਾਂ ਗੁਰੂਆਂ ਪੀਰਾਂ ਪੈਗੰਬਰਾਂ ਸਿੱਖਾਂ ਨੂੰ ਸ਼ਹਾਦਤਾਂ ਦਿੱਤੀਆਂ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚਾੜ੍ਹੇ ਗਏ ਅੰਨ੍ਹਾ ਤਸ਼ੱਦਦ ਕੀਤਾ ਗਿਆ ਜੇਲਾਂ ਵਿੱਚ ਬੰਦੀ ਬਣਾਇਆ ਗਿਆ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਸਿੱਖ ਕੌਮ ਆਦਿ ਤੋਂ ਜੁਗਾਂ ਜੁਗਾਂਤਰਾਂ ਤੱਕ ਚੜ੍ਹਦੀਕਲਾ ਵਿੱਚ ਰਹੀ ਹੈ ਚੜ੍ਹਦੀਕਲਾ ਵਿੱਚ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
🙏❤🌹ਪ੍ਰਣਾਮ ਸਹੀਦਾਂ ਨੂੰ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🌹 😍🙏
ਸਰ ਜੀ ਅਜ ਹੀ ਜਾਨਕਾਰੀ ਮਿਲੀ ਹੈ ਜਥੇਦਾਰ ਸਾਹਿਬ ਜੀ ਬਾਰੇ ਬਹੁਤ ਹੀ ਭਰ ਮਾੜੀ ਘੱਟਣਾ ਹੈ ਇਨਸਾਫ਼ ਮਿਲਣਾ ਚਾਹੀਦਾ ਹੈ
Bhut vdeya jankari bro ❤
Wahaguru ji Wahaguru ji Wahaguru ji Wahaguru ji Wahaguru ji 🙏🪯🚩🙏🪯🚩🙏🪯🚩🙏🙏
Waheguru ji🙏🙏🙏
Stay blessed 💐
Waheguru ji ka khalsa Waheguru ji ki fateh ❤❤❤❤❤❤
ਧੰਨ ਧੰਨ ਅਕਾਲ ਤਖਤ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ
Wahe Guru Ji tuhanu Sikh ithaas nal jore. Dhan Dhan Baba Deep Singh Ji.
Jathedar Ji Di Saheedi Nu Koti Koti Pranam 🙏
Shaheeda da duliya khoon da ik ik katraa Sikh panth nu majboot krega parnam shaheeda nu 🙏
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
Is da mtlb ki sb Guru hindu c .
Waheguru g❤❤❤❤❤❤😂
@@kamljitjoshan5294tainu kine keha je patta ni hunda ta bakwas ni karida
@@kamljitjoshan5294guru nanak dev ji ne hi keh ditta c v na koi hindu na koi musalman ta tu kime keh sakda
ਪ੍ਰਣਾਮ ਸ਼ਹੀਦਾਂ ਨੂੰ 🙏
ਸਿਘਸਹਿਬ ਜੀ ਨਾਲ ਨਾਲ ਇਹ ਵੀ ਦੱਸੋ ਵਜ਼ਾਰਤ ਕਿਸ ਦੀ ਸੀ ਇਸ ਨਾਲ ਪੁਰਾ ਪੁਰਾ ਸੱਚ ਸਾਹਮਣੇ ਆ ਜਾਵੇਗਾ
Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
Thanks for this video ❤❤
ਵਾਹਿਗੁਰੂ ਵਾਹਿਗੁਰੂ ❤❤
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ
Dhan kurbani bhi Gurdev Singh Ji jathaidar akal takhat sahib nozbana dai dila vich vasdai raihan gai waheguru waheguru waheguru Sikh Kom cha thavak bakhso
God bless you bro❤❤❤, bahot vadia jankari ditti tusi❤❤❤❤❤
Thank you ji for telling the truth for Jathda
Waheguru ji ❤
Veere salute aa thonu!🫡
ਵਾਹਿਗੁਰੂ ਜੀ 🙏😔
Waheguru Sahib Ji🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji
Waheguru waheguru waheguru waheguru waheguru waheguru waheguru waheguru waheguru waheguru waheguru waheguru, 🙏
Waheguru g jldi hisb krnge sb papiyan da 🙏🏻🙏🏻🙏🏻
Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏
Aawaz chukni hi bahut wadi gal hai veer.... God bless you
WAHEGURU JI MAHER KREO JI
ਵਾਹਿਗੁਰੂ ਜੀ 🙏🙏
Dhan Dhan Guru Ramdas ji
Pranam shaheeda nu🙏🙏
This Jathadar physically had a presence. You can see this. This is the reward the Indian state gives the Sikh community. A community who sacrificed so much for this nation.
Boht boht dhnwad veer ji ena Kali aan da kall pta nhi kio nhi a rha vda badl poori omr bhog k shai jindgi jee k mrya pta nhi ena nu sja kio nhi mil rhi
Nhi janda si suniya jaror si par ajj pata laga kina julam hoya Bhai sahib ta
Wahaguru Ji Wahaguru Ji
Satnam waheguru ji
Parnaam Shaheedaa nu, kivve eh sikh police officer hi idda kr rahe si
Lord help me save my people the way you have helped Moses to save his.
Waheguru 😢😢itnaa zulam
ਬਾਦਲ ਦੀ ਜੜ੍ਹ ਚ ਤੇਲ ਬਣੂਗਾ ਜਥੇਦਾਰ ਕਾਉਂਕੇ ਜੀ
Kaunaka ji ko kotti kotti parnam His name Amar Rahaga
I am big fan
People of India/bhagats should know about this brave heart ❤..... who talk bad about Sikh community in favour of their system.....
WAHEGURU NE SAB DEKHYA VEER CHAIE SSP HOVVE YA RSS UTE JAKE HOSAB SABDA HOYA HONA YA HOA REHA HONA ❤
Salute to brave jathedar sahib suçh persons born seldom
Waheguru ji waheguru ji waheguru ji
waheguru ji ,,😢😢
Waheguru ji ona di aatma nu santi dio ji .te malka jina jina ne julm kita ona nu kite koi dhoi na mile o mout mangan te mout na mile keede pe jan ona de
Khalistan zindabad waheguru ji
WAHEGURU
Omg🙏🙏
Waheguru Ji Ka Khalsa Waheguru Ji Ki Fateh. Khalistan Zindabad
VeryVeryGoodJi
WAHEGURU WAHEGURU ji
Waheguru ji.. Gurdev singh ji is in the news now.. ohna baare hune pata lageya🙏🏻🙏🏻🙏🏻
Ful sport karo bai sare es veer nu kouke ji bare jankari diti nale loka nu gandia sarkara bare pta lge😢
Good 👍 sir
Vaheguru vaheguru vaheguru Ji
4:03
Punjabi ate pure Sikh samaj nu jankari dena history btana bhut jaruri hai
Guru Maharaj Kirpa karan.. Te aaj sanu ihna varge Jathedaraan di lod aa.. Aaj di SGPC tan corrupt aa..
ਹੁਣ ਕੀ ਹੋ ਗਿਆ ਪਹਿਲਾ ਵੀਰ ਜੀ ਕਿਥੇ ਸੋ ਪਹਿਲਾ ਇਹ ਦੱਸਿਆ ਜਾਵੈ ਜੀ ਮਾਫ ਕਰ ਦਿਓ ਜੀ
4:02 ਬਾਈ ਜੀ ਕਮਾਲ ਦੀ ਗੱਲ ਆ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ 1949 ਵਿੱਚ ਹੁੰਦਾ ਤੇ ਗ੍ਰਿਫਤਾਰੀ 1886 ਵਿੱਚ ਹੁੰਦੀ ਆ। ਸਮਝ ਨਹੀਂ ਆ ਰਹੀ ਬਾਈ ਜੀ।
Galti ho gayi ohna ton
ਬਾਬਾ ਜਜ ਜੌਹਲ ਤੇ video ਪਾਓ ਜੀ ❤
ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਰੱਜ ਕੇ ਭੰਡੋ
Waheguru ji 🙏💐😢
Raj karega khalsa waheguru ji
Waheguru ji 😢
Ina tshadat
Waheguru santan di rooh nu shanti deo
Aj hi una da naam sunya si Talk with rattan de interview vich.
❤🙏
❤❤❤❤❤❤❤❤
ਪੰਜਾਬ ਪੁਲਿਸ ਮੁਰਾਦਾਬਾਦ
ਏ ਮਰ ਗੇ ਵੀਰ ਕੇ ਹਜੇ ਵੀ ਹੈਗੇ a ਪੁਲਿਸ ਵਾਲੇ ਦਸਿਓ plz
Kuch hga a hun v
🙏🙏
🙏🏻
Nhi janda ni c baba ji 😢😢😢😢😢
🙏🏻🙏🏻
,🙏🙏🌹
Dhan ne oh lok jo sikhi lyi ena kuj shen krge yarr 😢😢
Please sir tuci koi vi date jado das de a oh English vich vi das de karoun 🙏
❤❤
Bhai ji tuhadi sakal mnu mere frd nal mildi juldi lagdi aa jo guru ramdas school ch padeya mere nal j tusi ohhi ho ta bohat vdiya kam kar rhe ho j nhi v ho ta v bohat sohna kam kar rhe ho lod aa sanu itehas nal rubru krwon di