Muhammad Sadiq ਦਾ Diljit Dosanjh ਨਾਲ ਕੀ ਰਿਸ਼ਤਾ? ਸਦੀਕ ਨੇ ਕਿਓਂ ਛੱਡ ਦਿੱਤੀ ਸੀ ਗਾਇਕੀ? Pakke Aadi TeaStall

Поделиться
HTML-код
  • Опубликовано: 8 янв 2025

Комментарии • 252

  • @kamaldipbrar9297
    @kamaldipbrar9297 День назад +17

    ਸਦੀਕ ਸਾਬ੍ਹ ਹਰ ਪੱਖੋਂ ਹੀ ਬਹੁਤ ਵਧੀਆ ਪਰਮਾਤਮਾ ਤੰਦਰੁਸਤੀਆਂ ਬਖਸ਼ਣ 🙏

  • @sarbjitsandhu2531
    @sarbjitsandhu2531 День назад +15

    ❤❤ ਕਿਆ ਬਾਤ ਜੀ ਸਦੀਕ ਸਾਹਿਬ ਬਹੂਤ ਵਧੀਆ ਇਨਸਾਨ ਹਨ। ਨਵਾਂ ਨਓ ਦਿਨ ਪੁਰਾਣਾ 100 ਦਿਨ

  • @lippigamer2774
    @lippigamer2774 День назад +22

    ਬਹੁਤ ਸਾਰੇ ਅਣਛੋਹੇ ਪੰਨਿਆਂ ਤੇ ਝਾਤ ਪੁਆਈ ਸਦੀਕ ਸਾਬ ਦੀ ਜ਼ਿੰਦਗੀ ਦੇ। ਮਿਲਾਪੜਾ ਸੁਭਾਅ। ਮਿੱਠੀ ਸਖਸ਼ੀਅਤ। ਬਹੁਤ ਮੁਬਾਰਕਾਂ ਸਾਰੀ ਟੀਮ ਨੂੰ। ❤🎉

  • @surindersingh1513
    @surindersingh1513 День назад +10

    ਅੱਜ ਤਾਂ ਸਦੀਕ ਸਾਹਿਬ ਨੇ ਪੂਰਾ ਦਿਲ ਖੋਲ ਦਿੱਤਾ ਤੇ ਰੱਜ ਕੇ ਗੱਲਾਂ ਕੀਤੀਆਂ।

  • @JaswantSingh-sw9qi
    @JaswantSingh-sw9qi День назад +20

    ਸਾਡੇ ਪਿੰਡ ਦੌਲਾ ਵਿੱਚ ਪਹਿਲ ਪਹਿਲਾਂ 500 /_ ਵਿੱਚ ਆਏ ਸੀ I ਇਹ 1968 ਦੀ ਗੱਲ ਹੋਵੇਗੀ I ਮੇਰੀ ਉਮਰ ਓਸ ਵੇਲੇ 16 ਸਾਲ ਸੀ I

  • @amarjitgehri811
    @amarjitgehri811 День назад +13

    ਸਿੱਧੂ ਸਾਹਿਬ ਜੀ ਸਦੀਕ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਬੜਾ ਨਜ਼ਾਰਾ ਆਇਆ। ਮੈਂ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਜੀ ਦਾ ਬਹੁਤ ਵੱਡਾ ਫ਼ੈਨ ਆ ਇਨ੍ਹਾਂ ਬਹੁਤ ਸਾਰੇ ਗੀਤ ਮੈਨੂੰ ਅੱਜ ਵੀ ਜ਼ਬਾਨੀ ਯਾਦ ਹਨ ਜਦਕਿ ਮੈਂ ਭੀ 60 ਸਾਲ ਦਾ ਹੋ ਗਿਆ ਹਾਂ ਮੈਂ ਇਨ੍ਹਾਂ ਦੇ ਬਹੁਤ ਅਖਾੜੇ ਦੇਖੇ ਹਨ ਬਾਕਮਾਲ ਗਾਇਕ ਜੋੜੀ ਹੈ ਦਿਲਜੀਤ ਦੋਸਾਂਝ ਬੱਬੂ ਮਾਨ ਵਰਗੇ ਇਨ੍ਹਾਂ ਦੇ ਪੈਰੀਂ ਹੱਥ ਲਾਉਂਦੇ ਹਨ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੇ ਸ਼ੁਰੂ ਵਿਚ ਹੀ ਇਨ੍ਹਾਂ ਦੇ ਦਰਸ਼ਨ ਕਰਵਾਏ ਅਤੇ ਗੱਲਬਾਤ ਕੀਤੀ। ਸ਼ੁਭ ਕਾਮਨਾਵਾਂ ਨਾਲ ਅਮਰਜੀਤ ਸਿੰਘ ਗਹਿਰੀ

  • @jeetsingh3172
    @jeetsingh3172 День назад +20

    ਬਾਈ ਸਵਾਦ ਆ ਗਿਆ ਸਦੀਕ ਸਾਬ ਦੀਆ ਗੱਲਾਂ ਸੁਣਕੇ ❤❤

  • @KuldeepSingh-zq8zn
    @KuldeepSingh-zq8zn 2 дня назад +11

    ਮਜਾ ਆ ਗਿਆ ਫੁੱਲ
    ਸੱਦਿਕ ਸਾਹਿਬ ਨਾਲ ਗੱਲਬਾਤ ਸੁਣ ਕੇ 👍🏼👍🏼👍🏼👍🏼👍🏼👍🏼👍🏼👍🏼👍🏼

  • @HarpreetSingh-qr8pu
    @HarpreetSingh-qr8pu День назад +35

    ਸਦੀਕ ਸਾਹਬ ਦੀ ਯਾਦਾਸ਼ਤ ਕਮਜੋਰ ਹੋ ਗਈ ਆ ਜਿਵੇ ਕਿ ਸਦੀਕ ਦੀ ਉਮਰ 75-76 ਨਹੀ 86 ਸਾਲ ਆ ।100 ਦਾ ਨੋਟ 2006 ਨਹੀ 1989 ਚ ਆਇਆ ਸੀ। ਸਦੀਕ 8-9 ਨਹੀ 15-16 ਫਿਲਮਾਂ ਨਾਲ ਜੁੜੇ ਹੋਏ ਨੇ। ਸਦੀਕ ਨੇ ਬਹੁਤ ਸਾਰੇ ਗੀਤਾਂ ਦੋਗਾਣਿਆਂ ਦਾ ਸੰਗੀਤ ਬਣਾਇਆ ਤੇ ਕਈ ਫਿਲਮਾਂ ਦਾ ਸੰਗੀਤ ਵੀ ਬਣਾਇਆ। ਮਾਨ ਸਾਹਬ ਦੇ 2500 ਨਹੀਂ 200-250 ਗੀਤ ਗਾਏ ਹੋ ਸਕਦੇ ਨੇ

    • @Jaswinder.SinghLehal-w9x
      @Jaswinder.SinghLehal-w9x День назад +3

      ਬਿਲਕੁਲ ਠੀਕ

    • @jagtarsangha892
      @jagtarsangha892 День назад +2

      ਵਾਹ ਜੀ ਵਾਹ

    • @gurpritamsingh8556
      @gurpritamsingh8556 День назад +1

      T V ਤਾਂ ਸ਼ਾਇਦ 1975-76 ਵਿੱਚ ਆ ਗਿਆ ਸੀ

    • @BENGAL-TIGER6791-b2l
      @BENGAL-TIGER6791-b2l 22 часа назад +1

      ਸਹੀ ਗੱਲ ਐ। 80 ਦੀ ਉਮਰ ਤੋਂ ਬਾਅਦ ਬੰਦਾ ਭੁਲਣ ਲੱਗ ਜਾਂਦਾ

    • @BobySingh-u9k
      @BobySingh-u9k 21 час назад

      Kàle mal dà kmàl

  • @jwalagaget8057
    @jwalagaget8057 День назад +13

    ਸਦੀਕ ਸਾਹਿਬ ਜੀ ਹਿਕ ਦੇ ਜ਼ੋਰ ਨਾਲ ਗਾਇਆ ਅਤੇ ਸੂਚਾ ਸੂਰਮਾ ਇਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਅਤੇ ਛਲਾ ਗੁਰਦਾਸ ਮਾਨ ਸਾਹਿਬ ਵਰਗਾ ਕੋਈ ਨਹੀਂ ਗਾ ਸਕਦਾ

  • @sukhjitsingh2198
    @sukhjitsingh2198 День назад +6

    ਬਹੁਤ ਵਧੀਆ ਵਿਚਾਰ ਸਦੀਕ ਜੀ ਦੇ ਬਹੁਤ ਬਹੁਤ ਧੰਨਵਾਦ ਜੀ

  • @GillJattz-rq1vi
    @GillJattz-rq1vi День назад +6

    ਅੱਛਾ ਇਨਸਾਨ ਹੈ ਮੁਹੱਮਦ ਸਦੀਕ ਸਾਹਿਬ ਜੀ

  • @sukhmanjotsingh7427
    @sukhmanjotsingh7427 2 дня назад +10

    ਬਹੁਤ ਵਧੀਆ ਲੱਗਿਆ ਬਾਈ ਜੀ ਸੋਡੇ ਦੋਨਾਂ ਦੀਆਂ ਗੱਲਾਂ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @JagdeepSingh-jo2dm
    @JagdeepSingh-jo2dm День назад +7

    1986 ਚ ਅੰਬੈਸਡਰ ਕਾਰ ਵਿਚ ਸਾਡੇ ਵੀ 14 ਰਿਸ਼ਤੇਦਾਰ ਆਏ ਸੀ ਮੇਰੇ ਭਾਣਜਾ ਹੋਏ ਤੋ ਪੰਜੀਰੀ ਲੈ ਕੇ
    ਦਾਤੇਵਾਸ

  • @JaswantSingh-sw9qi
    @JaswantSingh-sw9qi День назад +5

    Akheer ਵਿੱਚ ਜੋ tarhipar ਦੀ ਗੱਲ ਕੀਤੀ ਹੈ ਬਹੁਤ ਵਧੀਆ sadik sab the great.

  • @JaspalSingh-jd5zg
    @JaspalSingh-jd5zg День назад +6

    ਬਹੁਤ ਵਧੀਆ ਲੱਗਿਆ ,,,🙏🌹👍

  • @sukhjitsingh2198
    @sukhjitsingh2198 День назад +5

    ਬਹੁਤ ਵਧੀਆ ਇੰਟਰਵਿਊ ਸਦੀਕ ਸਹਿਬ ਦੀ ਬਹੁਤ ਖੁਸ਼ ਦਿਲ ਗਾਇਕ ਬਹੁਤ ਬਹੁਤ ਧੰਨਵਾਦ

  • @gurindersingh-xb9tz
    @gurindersingh-xb9tz День назад +11

    ਸਦੀਕ ਸਾਬ ਜੀ ਦੇ ਸਾਰੇ ਗੀਤ ਵਧੀਆ ਨੇ ,, ਵਾਹਿਗੁਰੂ ਜੀ ਇੰਨਾ ਤੇ ਮਿਹਰ ਕਰੇ ❤❤

  • @harjinderbajak4930
    @harjinderbajak4930 День назад +5

    ਮੁਹੰਮਦ ਸਦੀਕ ਸਾਹਿਬ ਜੀ ਦਾ ਮੇਰੇ ਭਾਈ ਸਦੀਕ ਸਾਹਿਬ ਜੀ ਨਾਲ ਬਹੁਤ ਪਿਆਰ ਸੀ ਉਨ੍ਹਾਂ ਦੀ ਹੁਣ ਮੌਤ ਹੋ ਗਈ ਹੈ

  • @BaljeetSingh-dc6fg
    @BaljeetSingh-dc6fg 2 дня назад +8

    ,ਵਾਹ ਉਸਤਾਦ ਜੀ 🙏 🙏

  • @harbanssidhu5234
    @harbanssidhu5234 19 часов назад +1

    ਗੀਤਕਾਰਾਂ ਚੋਂ, ਗਾਮੀ ਸੰਗਤਪੁਰੀਆ ਦਾ ਨਾਮ ਭੁੱਲ ਗਏ ਸਦੀਕ ਸਾਹਿਬ।।

  • @jagsirsinghsidhu
    @jagsirsinghsidhu 2 дня назад +8

    ਬਹੁਤ ਵਧੀਆ ਕਲਾਕਾਰ ਸਦੀਕ ਸਾਬ

  • @surinderpalsingh8033
    @surinderpalsingh8033 День назад +7

    ਸਦੀਕ ਸਾਹਿਬ ਅਤੇ ਨਾਲ ਬੈਠੇ ਮੇਰੇ ਛੋਟੇ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਦੀਕ ਸਾਹਿਬ ਜੀ ਨੂੰ ਮੇਰੀ ਵੱਲੋਂ ਬੇਨਤੀ ਕਰਨੀ ਵੀਰ ਜੀ ਕਿ ਗੁਰਬਾਣੀ ਦੇ ਸ਼ਬਦ ਜ਼ਰੂਰ ਰਿਕਾਰਡ ਕਰਾਉਣ ਜੀ । ਰਹਿੰਦੀ ਦੁਨੀਆਂ ਤੱਕ ਧਾਰਮਿਕ ਤੌਰ ਤੇ ਵੀ ਨਾਂ ਰਹੇਗਾ ਜੀ । ਸਦੀਕ ਸਾਹਿਬ ਜੀ ਦੀ ਵਾਹਿਗੁਰੂ ਬਹੁਤ ਹੀ ਲੰਬੀ ਆਰਬਲਾ ਕਰੇ ਜੀ। ਸੁੱਖੀ ਬਰਾੜ ਜੀ ਕਹਿੰਦੇ ਹਨ ਕਿ ਮੈਂ ਕਲਾਕਾਰਾਂ ਦਾ ਬਹੁਤ ਮਾਣ ਵਧਾਇਆ ਹੈ , ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ । ਮੈਂ ਵੱਡਿਆਂ ਤੋਂ ਆਸ ਕਰਦਾ ਹਾਂ ਕਿ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਨਗੇ ਜੀ । 🙏🏼🙏🏼

    • @jasdhaliwaljaswant85
      @jasdhaliwaljaswant85 День назад

      ਬਿਲਕੁਲ ਸਹੀ ਗੱਲ ਕਹੀ ਆ ਤੁਸੀ ਵੀਰ ਜੀ🙏

  • @BalwinderSingh-qd3jl
    @BalwinderSingh-qd3jl 10 часов назад

    ਰੱਬੀ ਰੂਹ ਸਰਦਾਰ ਮੁਹੰਮਦ ਸਦੀਕ ਸਾਹਿਬ ਜੀ ਸੱਚੇ ਪਾਤਸਾਹ ਜੀ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣ ❤❤❤❤

  • @paramjitsingh6295
    @paramjitsingh6295 2 дня назад +8

    ਬਹੁਤ ਵਧੀਆ ਲੱਗਾ ਜੀ 🙏🙏

  • @BENGAL-TIGER6791-b2l
    @BENGAL-TIGER6791-b2l 23 часа назад +3

    ਸਦੀਕ ਸਾਹਿਬ ਨੂੰ 1980 ਚ ਖਾਨਪੁਰ ਖਰੜ ਦੇ ਨੇੜੇ ਦੇਖਿਆ ਸੀ। ਏਨੀ ਜਿਆਦਾ ਭੀੜ ਸੀ ਵੀ ਸਦੀਕ ਸਾਹਿਬ ਦੀ ਗੱਡੀ ਸਟੇਜ ਦੇ ਕੋਲ ਲੱਗੀ ਤੇ ਛਾਲ ਮਾਰ ਕੇ ਸਟੇਜ ਤੇ ਚੜ ਗਏ ਤੇ ਆਉਂਦੇ ਸਾਰ ਈ ਤੂੰਬੀ ਬਜਾਉਣ ਲੱਗ ਗਏ ਤੇ 20 ਮਿੰਟ ਤੂੰਬੀ ਚੋਂ ਹੀ ਕਈ ਗਾਣਿਆਂ ਦੇ ਮੁਖੜੇ ਸੁਣਾਤੇ

  • @ManbirMaan1980
    @ManbirMaan1980 День назад +5

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਦੀਕ ਸਾਬ ਨੇ

  • @MajorSingh-po6xd
    @MajorSingh-po6xd 49 минут назад

    ਬਹੁਤ ਖੁਸ਼ੀ ਹੋਈ ਸਦੀਕ ਸਾਹਿਬ ਦੀ ਇੰਟਰਵਿਊ ਸੁਣ ਕੇ

  • @HeckmeckShamsher
    @HeckmeckShamsher 17 часов назад +1

    Bahut wadhia uprala hai g
    Waheguru chadhdi kala bakhshe g 🙏

  • @JaswinderSingh-uj6nn
    @JaswinderSingh-uj6nn 8 часов назад

    Ghant Singar 22 full ghant full ghant 22 full ghant interview,, God bless u all Teem man khush ho gaya ❤❤❤❤

  • @jagveersingh6497
    @jagveersingh6497 14 часов назад +1

    ਸਦੀਕ ਸਾਹਿਬ ਇੱਕ ਨਾਮ ਰਹਿ ਗਿਆ ਗੀਤਕਾਰਾਂ ਵਿੱਚੋਂ ਉਹ ਸੀ ਗਾਮੀ ਸੰਗਤਪੁਰੀਆ ।

    • @RavinderSingh0813
      @RavinderSingh0813 13 часов назад

      ਮੇਰੇ ਵੀ ਦਿਮਾਗ ਵਿੱਚ ਇਹੀ ਗੱਲ ਆਈ ਸੀ ਕਿਉਂਕਿ ਗਾਮੀ ਜੀ ਸਾਡੇ ਇਲਾਕੇ ਦੇ ਨੇ

  • @nandkapoor5568
    @nandkapoor5568 День назад +1

    This gentleman Mr.Sadeekb is a true lover of humanity. Long live by grace of God Almighty.

  • @JaswantSingh-nc7oj
    @JaswantSingh-nc7oj День назад +5

    ਸਦੀਕ ਸਾਹਿਬ ਬਹੁਤ ਵਧੀਆ ਗਾਇਕ ਹੈ।

  • @pappybrar4705
    @pappybrar4705 День назад +3

    ਬਾਈ ਅੱਜ ਤਾ ਸਿਰਾ ਲਾਤਾ ਸਦੀਕ ਸਾਬ ਨੇ ਨਹੀਂ ਸੁਣੀ ਐਸੀ ਇੰਟਰਵਿਊ

  • @jagpal47
    @jagpal47 День назад +2

    ਇਹ ਸੋਹਰਤ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ 👍🏼

  • @prabhjotdhaliwal7549
    @prabhjotdhaliwal7549 8 часов назад +1

    ਤੁਹਾਡੇ ਸ਼ੋ ਵਿੱਚ ਵੀਰੇ ਅਸੀਂ ਲਾਭ ਹੀਰੇ ਨੂੰ ਦੇਖਣਾ ਚਾਹੁੰਦੇ ਆ

  • @shammi1960
    @shammi1960 День назад +3

    *मुहम्मद सादिक, अति सुन्दर प्रस्तुति के लिए बहुत अच्छा लगा*

  • @magharsingh8198
    @magharsingh8198 День назад +4

    ਜਸ ਮਨੇਦਰ ਜੀ ਸਦੀਕ ਜੀ ਨੇ ਮੀਨੀ ਬਸ ਵੀ ਪਾਈ ਸੀ ਦੋਰਾਹਾ ਤੋ ਖੰਨਾ ਜੀ

  • @harwindersingh3375
    @harwindersingh3375 День назад +1

    ਦਵਿੰਦਰ ਕੋਹਿਨੂਰ ਦੀ ਵੀ ਇੰਟਰਵਿਊ ਕਰੋ ਜੀ ਮੇਹਰਬਾਨੀ ਹੋਵੇਗੀ ਜੀ ਚੜਦੀਕਲਾ ਵਿੱਚ ਰਹੋ ਹਰਵਿੰਦਰ ਸਿੰਘ ਮਿੰਟੂ

  • @chananSinghbhullar-l8d
    @chananSinghbhullar-l8d День назад +1

    Vadhia insan bhaji
    Simple and full humanity
    God bless you and live long and be happy

  • @surindersharma4488
    @surindersharma4488 День назад +5

    ਮੈਂ ਦਿੜ੍ਹਬੇ ਤੋਂ ਹਾਂ ਸਦੀਕ ਸਾਬ੍ਹ ਤੁਸੀਂ ਕਿਹਾ ਮੈਂ ਕੰਪਨੀ ਖੋਲ੍ਹੀ ਇੱਕ ਬੰਦਾ ਦਿੜ੍ਹਬੇ ਤੋਂ ਸੀ ਇੱਕ ਬੰਦਾ ਸੁਨਾਮ ਕੋਲ ਦਾ ਸੀ ਸਦੀਕ ਸਾਬ੍ਹ ਨਾਂ ਲੈਂਦੇ ਸ਼ਰਮ ਆਉਂਦੀ ਆ ਨਾਲੇ ਚੰਗੀ ਤਰ੍ਹਾਂ ਜਾਣਦੇ ਹੋ ਇੱਕ ਦਿੜ੍ਹਬੇ ਤੋਂ ਮਸ਼ਹੂਰ ਗੀਤਕਾਰ CMC ਦਾ ਮਾਲਕ ਜਰਨੈਲ ਘੁਮਾਣ ਅਤੇ ਦੂਜਾ ਮਸ਼ਹੂਰ ਕਲਾਕਾਰ ਸ਼ਿਗਾਰਾ ਸਿੰਘ ਚਹਿਲ ਸੀ

  • @RanjitSingh-xv7gb
    @RanjitSingh-xv7gb День назад +1

    Very nice bro sir nl gl bat kiti bhut vdia lga swad aa gya gl bat sun ke

  • @RamaMaan-z7u
    @RamaMaan-z7u День назад +3

    Sidhu Sahib te jass Ji congrats ❤❤❤❤❤ Sadiq Sahib is great singer ❤❤❤🎉🎉🎉🎉

  • @BalkarSingh-pc6yg
    @BalkarSingh-pc6yg День назад +1

    ਚੰਗਾ ਇਨਸਾਨ ਸਦੀਕ ਸਾਬ 🙏

  • @skd5623
    @skd5623 2 часа назад

    Great personality, once before eh sade ghar ae c ,asi Ranjit Kaur nu kiha tu look like Ranjit nahi lagdi because she was so simple x

  • @jogindersingh-eb2jk
    @jogindersingh-eb2jk День назад +1

    Your song Laggi Nazar Punjab j
    Nu koee nazar Uttar oh during dark days very nice

  • @N.Singh.
    @N.Singh. День назад

    You guys made My Day
    Thank you so much 🙏

  • @ravithind5005
    @ravithind5005 21 час назад

    ਵਾ ਬਈ ਵਾ ਰੰਗ ਲਾ ਦਿੱਤੇ ਵੀਰਿਓ

  • @RajwinderKaur-hb5ti
    @RajwinderKaur-hb5ti День назад

    ❤❤❤ ਬਹੁਤ ਵਧੀਆ ਜੀ

  • @NavdeepsinghNavdeepsingh-q9u
    @NavdeepsinghNavdeepsingh-q9u День назад +1

    Good interview ji❤❤❤❤

  • @gurangadsinghsandhu6205
    @gurangadsinghsandhu6205 День назад

    Sadiq sahib Dian galan sachian te suchian han .He is really a nice person ❤

  • @kharoudk5869
    @kharoudk5869 День назад

    ਸਦੀਕ da ਗਾਣਾ suni na shdya kr ve mnu ਖ਼ਤਰਾ ho gya

  • @balbirdhaliwal6599
    @balbirdhaliwal6599 12 часов назад

    ਮੁਹੰਮਦ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਵਰਗੀ ਜੋੜੀ ਮੁੜ੍ਹਕੇ ਨ੍ਹੀ ਜੰਮਣੀ ਗੀਤ ਵੀ ਬਹੁਤ ਖ਼ੂਬਸੂਰਤ ਨੇ।

  • @charanjeetsingh1934
    @charanjeetsingh1934 День назад

    ਬਹੁਤ ਵਧੀਆ ਜੀ ਸਦੀਕ ਜੀ ਇਟਰਵਿਉ

  • @surjitpunia8262
    @surjitpunia8262 День назад

    Very interesting episode very nice person Muhammad Sadiq👍

  • @lakhveersingh1471
    @lakhveersingh1471 14 часов назад

    ਬਾਈ ਸਿਰਾਂ ਕਰਾਤਾ

  • @BENGAL-TIGER6791-b2l
    @BENGAL-TIGER6791-b2l 21 час назад +1

    ਜਿਹੜਾ ਅੱਜਕਲ੍ਹ ਚਲ ਰਿਹਾ ਇਹਨੂੰ ਲੋਕਤੰਤਰ ਨਹੀਂ ਇਹਨੂੰ ਠੋਕਤੰਤਰ ਕਿਹਾ ਜਾਂਦਾ ਹੈ

  • @harwindersingh3375
    @harwindersingh3375 День назад

    22G bht vadia program karde ho

  • @makhansarpanch9741
    @makhansarpanch9741 День назад

    ਸਦੀਕ ਸਾਬ ਜਿਥੇ ਬਹੁਤ ਵਧੀਆ ਗਾਇਕ ਨੇ ਉਥੇ ਵਧੀਆ ਇਨਸਾਨ ਵੀ ਨੇ ਕਿੳ ਕਿ 2002 ਮੇਰੇ ਭਰਾ ਦਾ ਵਿਆਹ ਸੀ ਅਸੀ ਲੁਧਿਆਣੇ ਬੁੱਕ ਕਰਨ ਗਏ ਤਾ ਫੋਨ ਕੀਤਾ ਲੈਡ ਲਾਇਨ ਤੇ ਕਹਿੰਦੇ ਘਰ ਹੀ ਆ ਜਾਵੋ
    ਸਾਡੀ ਬਹੁਤ ਇੱਜਤ ਕੀਤੀ ਸਦੀਕ ਸਾਬ ਨੇ
    ਘੱਟੋ ਘੱਟ ਅਸੀ ਤਿੰਨ ਚਾਰ ਘੰਟੇ ਬੈਠੇ ਰਹੇ ਗੱਲਾ ਬਾਤਾ ਕੀਤੀਆ ਖਾਣ ਪੀਣ ਬਹੁਤ ਕੁਝ ਲੈ ਕੇ ਆਏ

  • @jaspalsingh8028
    @jaspalsingh8028 День назад

    ਬਹੁਤ ਵਧੀਆ ਜੀ

  • @perjagsingh
    @perjagsingh День назад

    Bhut wadhia aadio

  • @JagjitSingh_
    @JagjitSingh_ День назад

    ਮਨਿੰਦਰ ਸਿੱਧੂ ਜੀ ਅਤੇ ਯਸ ਗਰੇਵਾਲ ਜੀ ਅੱਜ ਦੀ ਇੰਟਰਵਿਊ ਜੋ ਸਦੀਕ ਸਾਹਿਬ ਨਾਲ ਕੀਤੀ ਬਹੁਤ ਹੀ ਵਧੀਆ ਸੀ ਸਦੀਕ ਸਾਹਿਬ ਸਾਧੂ ਸੁਭਾਅ ਇਨਸਾਨ ਹਨ ਰੱਬ ਲੰਮੀ ਉਮਰ ਬਖਸ਼ੇ ਜਗਜੀਤ ਸਿੰਘ ਸਾਬਕਾ ਸਰਪੰਚ ਪਿੰਡ ਲੂਲਬਾਈ ਜਿਲਾ ਬਠਿੰਡਾ ਹਾਲ ਗਿੱਦੜਬਾਹਾ

  • @InderjeetSingh-i2k
    @InderjeetSingh-i2k День назад

    ਬਹੁਤ ਵਧੀਆ

  • @jarnailbalamgarh4449
    @jarnailbalamgarh4449 15 часов назад

    ਸਦੀਕ ਸਾਹਿਬ ਦੋ ਨੈਣਾਂ ਦੇ ਜੱਜ ਨੀ ਕਿਸੇ ਖਾਰੇ ਵਾਲੇ ਨੇ ਲਿਖਿਆ ਸੀ
    ਸੁਣ ਯਾਰਾ ਵੇ ਸੁਣਿਆ ਤੇਰਾ ਪਿੰਡ ਖਾਰਾ ਵੇ ਕਰੂ ਰਸ਼ਕ ਤੇਰੇ ਤੇ ਭਾਰਾ ਵੇ
    ਢਾਡੀ ਬਲਵੰਤ ਸਿੰਘ ਰਾਮੂਵਾਲੀਆ ਵੀ ਰਾਜਨੀਤਕ ਐ

  • @AvtarSingh-o5c6g
    @AvtarSingh-o5c6g День назад

    ❤ਕਾਲਾ ਜਾ ਸਦੀਕ ,ਕਿੱਲਿਆਂ ਵਾਲੀ ,ਅਬੋਹਰ ਸਾਡੇ ਪਿੰਡ ਔਦਾ ਹੁਦਾ ਸੀ, ਨਜ਼ਾਰੇ ਲਿਆ ਦਿੰਦਾ ਸੀ, ਅਸੀ ਤਾਂ ਓਦੋ ਸੋਟੇ ਹੁੰਦੇ ਸੀ, ਯਾਰ❤

    • @jaswindersingh6410
      @jaswindersingh6410 День назад +1

      ਮੈ ਵੀ ਪਹਿਲੀ ਵਾਰ ਸਦੀਕ ਸਾਬ ਨੂੰ ਅਬੋਹਰ ਦੇ ਨੇੜਲੇ ਪਿੰਡ ਸੁਣਿਆ ਸੀ ਜੀ!ਪੰਨੀਵਾਲਾ ਦੇ ਕੋਲ!..ਪਰ ਬੀਬਾ ਰਣਜੀਤ ਕੌਰ ਨਾਲ ਸੁਣਨ ਦਾ ਕਦੇ ਮੌਕਾ ਨਹੀਂ ਮਿਲਿਆ!

    • @sippydhaliwal7184
      @sippydhaliwal7184 День назад

      1983 ਚ ਭਾਗਸਰ ਨੇੜੇ ਮੁਕਤਸਰ,1985 ਚ ਮਲੂਕਪੁਰ, 1988 ਚ ਬਲੂਆਣੇ ਆਪਣੇ ਪਿੰਡ ਵੇਖਿਆ ਐ।

  • @chanichauhan5155
    @chanichauhan5155 9 часов назад

    ਮੇਰਾ ਫੈਵਰਟ ਗਾਇਕ ਸਦੀਕ ਸਾਹਿਬ ਹੈ 🙏 ਅੱਜ ਵੀ ਸਾਰਾ ਦਿਨ ਮੇਰੀ ਟੈਕਸੀ ਵਿੱਚ ਸਦੀਕ ਸਾਹਿਬ ਚੱਲਦਾ ਹੈ 🙏🙏🙏 ਇੱਕ ਵਾਰੀ ਮਿਲਣਾ ਜ਼ਰੂਰੀ 😅😅

  • @jaswindersingh6410
    @jaswindersingh6410 День назад

    ਸਦੀਕ ਸਾਬ ਨੇ ਧਰਮ ਕੰਮੇਆਣਾ,ਗੁਰਜੰਟ ਵਿਰਕ(ਥਰਾਜ)ਆਦਿ ਹੋਰ ਵੀ ਕਈ ਗੀਤਕਾਰਾਂ ਦੇ ਗੀਤ ਗਾਏ ਹਨ!ਸ਼ਾਇਦ ਚੇਤਾ ਭੁੱਲ ਗਏ!ਹੱਥਾਂ ਨੂੰ ਮਹਿੰਦੀ ਫੇਰ ਲਾ ਲਵੀਂ ਕੰਮੇਆਣਾ ਦਾ ਸੁਪਰਹਿੱਟ ਰਿਹਾ!ਭਾਗ ਤੇ ਘੁੱਕਰ ਦਿੰਦੇ ਦੁੱਖ ਵੀਰਨਾ ਗੁਰਜੰਟ ਵਿਰਕ ਦਾ ਸੁਪਰਹਿੱਟ ਰਿਹਾ!

    • @jagtarsangha892
      @jagtarsangha892 День назад

      ਸਦੀਕ ਸਾਹਿਬ ਲਾਜਵਾਬ ਕਲਾਕਾਰ ਹਨ ।ਤੂੰਬੀ ਨੇ ਸਦੀਕ ਸਾਹਿਬ ਨੂੰ ਅਮਰ ਕਰ ਦਿੱਤਾ ਅਤੇ ਸਦੀਕ ਸਾਹਿਬ ਨੇ ਤੂੰਬੀ ਨੂੰ ।
      ਮੁਹੰਮਦ ਸਦੀਕ ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ ਦੀ ਤਿੱਕੜੀ ਦਾ ਕੋਈ ਜੁਆਬ ਨਹੀਂ ।
      ਪ੍ਰੋ ਜਗਤਾਰ ਸਿੰਘ ਕਾਲਾਸੰਘਿਆ ।

  • @ChetSingh-q5s
    @ChetSingh-q5s 2 дня назад +2

    ਸਵਾਦ ਆ ਗਿਆ ਗੱਲਾ ਸੁਣ ਕੇ

  • @SukhjinderSingh-ws5dw
    @SukhjinderSingh-ws5dw День назад +1

    Vadiya einsan sadeeq sabb has has ke dury ho ge Maza aa gya wheguru tahnu hemsha khush rakhe ❤❤❤

  • @Lovelybrar-us6fs
    @Lovelybrar-us6fs День назад +1

    ਮੋਡਾ ਠੀਕ aa hun pushia jo

  • @katariaburgerfresh1889
    @katariaburgerfresh1889 20 часов назад

    Muhmad sdik shab tusi amar Singh sharpuri di gall keti changa laga meri mom de mama ji

  • @Jagdeep1969
    @Jagdeep1969 День назад

    Hit program
    Be continued with other old artists.

  • @KarmSingh-o9y
    @KarmSingh-o9y 15 часов назад

    Veerji. Verry.niceji

  • @Parmeetdevgun
    @Parmeetdevgun 13 часов назад

    ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਦੇਵੇ🎉🎉 ਹੁਣ ਬੀਬੀ ਰਣਜੀਤ ਕੌਰ ਜੀ ਨੂੰ ਬੁਲਾ ਓ ਜੀ

  • @karmatopper
    @karmatopper День назад

    Bahut vadia program hunda a bai tuhada

  • @karamjeetsingh2352
    @karamjeetsingh2352 День назад

    ਸਦੀਕ ਸਾਹਿਬ ਨੇ ਬਹੁਤ ਵਧੀਆ ਗੀਤ ਦਿੱਤੇ ਹਨ ਜਿਹਨਾਂ ਨੂੰ ਸੁਣਕੇ ਨਸ਼ਿਆਂ ਜਾਈਦਾ ।ਮੰਨ ਲਿਆ ਇਨ੍ਹਾਂ ਨੇ mp mla ਬਣਕੇ ਕੁੱਝ ਨਹੀਂ ਕੀਤਾ ਜਿਹਨਾਂ ਨੇ ਕੀਤਾ ਉਹਨਾਂ ਦਾ ਨਾਂ ਦੱਸ ਦਿਉ

  • @HarpreetSingh-qr8pu
    @HarpreetSingh-qr8pu 2 дня назад

    ਬਹੁਤ ਵਧੀਆ

  • @JaspalSingh-fo9hh
    @JaspalSingh-fo9hh День назад

    Very nice ji 👍👍 old is gold 🎉🎉

  • @vickymaini
    @vickymaini День назад +1

    Great Bai

  • @karanbaraich2300
    @karanbaraich2300 2 дня назад

    Bahut vadia interview

  • @gurinderjitnagra7199
    @gurinderjitnagra7199 День назад

    ❤jit liya Sadiq sahib ji ne 👍

  • @surdipkaur5909
    @surdipkaur5909 День назад

    Sät shri akal bhaji asi Mohamed sadiq Sahib nu buhat sunyan❤

  • @sarbjitkaur2441
    @sarbjitkaur2441 День назад

    Good job 🎉🎉

  • @dheer_saab_noor
    @dheer_saab_noor День назад

    Very nice intarvew aa ji

  • @policeman9732
    @policeman9732 День назад +1

    Labh here nu milaho ji ❤

  • @RajKumar-ge1gl
    @RajKumar-ge1gl День назад

    Very nice ❤❤

  • @karanbaraich2300
    @karanbaraich2300 2 дня назад +1

    Very nice Mohammad Sadiq ji

  • @AsishamshersinghJawandha
    @AsishamshersinghJawandha День назад

    ਸਦੀਕ ਜੀ ਠੱਡੂ ਰਾਮ ਦਾ ਬਹੁਤ ਮਸ਼ਹੂਰ ਪਰੋਗਰਾਮ ਸੀ

  • @shammi1960
    @shammi1960 23 часа назад +1

    *Muhammad Sadiq, 100 take di gal kiti ha aj de halat vich*

  • @kharoudk5869
    @kharoudk5869 День назад +1

    ਗ਼ਮੀ ਸੰਗਤਪੁਰ ਦਾ ਵੀ ਗਾਇਆ ਗੀਤ

  • @jagtarsangha892
    @jagtarsangha892 День назад

    ਵਾਹ ਜੀ ਵਾਹ

  • @globalcoll9698
    @globalcoll9698 День назад +1

    ਮੇਰੀ ਉਮਰ 60 ਸਾਲ ਹੈ ਸਦੀਕ ਅਤੇ ਸਾਹਿਬ ਮੈ ਤੁਹਾਡਾ ਬੁਹਤ ਵੱਡਾ ਫੈਨ ਹਾ ਸਾਈਦ ਸਬਦਾ ਵਿੱਚ ਬਿਆਨ ਨਾ ਕਰ ਸਕਾ ਜੇ ਮੈ ਗਲਤ ਨਹੀ ਤਾ ਤੁਸੀ ਗਾਮੀ ਸੰਗਤਪੁਰੀਆ ਤੇ ਪਾਲੀ ਦੇਤਵਾਲੀਆ ਦੇ ਗੀਤ ਵੀ ਗਾਏ ਹਨ

  • @jagdev5863
    @jagdev5863 День назад

    Very good interview 🔥🔥🔥🌹🌹🌹❤️❤️❤️👍👌

    • @rachhpalsinghsingh4465
      @rachhpalsinghsingh4465 День назад

      ਬਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੁਲਦੀਪ ਮਾਣਕ ਸਾਬ ਵਰਗੀ ਨੀ ਗਾ ਸਕਦਾ?

  • @KuldeepSingh-zq8zn
    @KuldeepSingh-zq8zn 2 дня назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼

  • @amritpalsinghgrewal5994
    @amritpalsinghgrewal5994 День назад

    Very nice g 🥇🏆👑

  • @vickymaini
    @vickymaini День назад +2

    ਅੱਜ ਚਾਹ ਦਾ ਸਵਾਦ ਆ ਗਿਆ

  • @vickysinghvicky2618
    @vickysinghvicky2618 День назад

    ਸਦੀਕ ਸਾਹਿਬ ਇਹ ਦੇਣ ਸਿੱਧੂ ਮੂਸੇ ਵਾਲੇ ਦੀ ਹੈ ਉਸ ਨੇ ਜਿਹੜੀ ਲੀਹ ਨਾ ਦਿੱਤੀ ਸਾਰੇ ਕਲਾਕਾਰ ਉਸੇ ਲੀਹ ਤੇ ਚੱਲ ਰਹੇ ਨੇ ਕੋਈ ਮੰਨੇ ਜਾ ਬੇਸ਼ਰਮ ਨਾ ਮੰਨੇ ❤

  • @Bawarecordsofficial
    @Bawarecordsofficial День назад

    ਉਸਤਾਦ ਜੀ ਤੁਹਾਨੂੰ ਵਿੱਸਰ ਗਿਆ, 1988 ਚ ਰਿਕਾਰਡ ਹੋਇਆ ਸੀ 100 ਦਾ ਨੋਟ ਬੀਬਾ ਰਣਜੀਤ ਜੀ ਨਾਲ਼, 2006 ਚ ਨਹੀਂ | 2001 ਚ ਤਾਂ ਬੀਬਾ ਸੁਖਜੀਤ ਜੀ ਆ ਗਏ ਤੁਹਾਡੇ ਨਾਲ਼ |

  • @devindersingh6460
    @devindersingh6460 День назад +1

    ਸਿਦੀਕ ਸਾਹਿਬ ਸੱਚ ਮੁੱਚ ਓ ਜੀ ਹਨ

  • @jagatrampoonia3247
    @jagatrampoonia3247 День назад

    Good interview