ਸ਼ਿਵ ਕੁਮਾਰ ਬਟਾਲਵੀ 'ਲੂਣਾ'/शिव कुमार बटालवी 'लूणा'/Shiv Kumar Batalvi 'Loona'

Поделиться
HTML-код
  • Опубликовано: 16 окт 2024
  • ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਸੰਗ੍ਰਿਹ 'ਲੂਣਾ ' ਦੀਆਂ ਗਲਾਂ, ਜਿਹਨੇ ਸ਼ਿਵ ਨੂੰ ਦੇਸ਼ ਵਿੱਚ ਸਬ ਤੋਂ ਘੱਟ ਉਮਰ ਦਾ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਬਣਨ ਦਾ ਮੌਕਾ ਦਿੱਤਾ, ਜੋ ਰਿਕਾਰਡ ਅੱਜ ਤਕ ਵੀ ਬਰਕਰਾਰ ਹੈ ।
    शिव कुमार बटालवी की काव्य कृति 'लूणा' की बातें, जिसने शिव को देश में सबसे कम उम्र का साहित्य अकादमी अवार्ड विजेता बनने का मौका दिया, जो रिकॉर्ड आज तक बरकरार है।
    Talks about Shiv Kumar Batalvi's Poetic Creation 'Loona', which gave Shiv the opportunity to become youngest Sahitya Akadmi Award winner in the country, which he continues to hold till date.
    🔖Kitabi Zaika📚
    The aim of Kitabi Zaika is to create interest (Chaska) in literature among people so that the number of people reading increases. It has been observed that in a community which has the habit of reading books, many social evils automatically disappear. In today's times, reading books has become very important, there is no better detergent than books to clean the mind. Famous books of Hindi and Punjabi literature will be reviewed in the channel, apart from this, self-written compositions (Poetry and Prose) will also be included.
    किताबी ज़ायका का उद्देश्य लोगों में साहित्य के प्रति रुचि (चस्का) पैदा करना है ताकि पढ़ने वाले लोगों की संख्या बढ़े। यह देखा गया है कि जिस समुदाय में किताबें पढ़ने की आदत होती है उसमें बहुत सी सामाजिक बुराइयां स्वत ही खत्म हो जाती हैं। आज के दौर में किताबें पढ़ना बहुत जरूरी हो गया है, दिमागों की सफाई के लिए किताबों से बढ़िया कोई डिटर्जेंट नहीं है। इस चैनल में हिन्दी और पंजाबी साहित्य की प्रसिद्ध किताबों की समीक्षा की जाएगी, इसके अतिरिक्त स्व-रचित रचनाओं (कविता,कहानी,व्यंग्य) को भी इसमें शामिल किया जाएगा।
    ਕਿਤਾਬੀ ਜਾਇਕਾ ਦਾ ਉਦੇਸ਼ ਲੋਕਾਂ ਵਿੱਚ ਸਾਹਿਤ ਪ੍ਰਤੀ ਰੁਚੀ (ਚਸਕਾ) ਪੈਦਾ ਕਰਨਾ ਹੈ ਤਾਂ ਜੋ ਪੜ੍ਹਨ ਵਾਲਿਆਂ ਦੀ ਗਿਣਤੀ ਵਧੇ। ਦੇਖਣ ਵਿਚ ਆਇਆ ਹੈ ਕਿ ਜਿਸ ਸਮਾਜ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਹੁੰਦੀ ਹੈ, ਉਸ ਵਿਚ ਕਈ ਸਮਾਜਿਕ ਬੁਰਾਈਆਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੋ ਗਿਆ ਹੈ, ਦਿਮਾਗ ਨੂੰ ਸਾਫ਼ ਕਰਨ ਲਈ ਕਿਤਾਬਾਂ ਤੋਂ ਵਧੀਆ ਕੋਈ ਡਿਟਰਜੈਂਟ ਨਹੀਂ ਹੈ। ਇਸ ਚੈੱਨਲ ਵਿੱਚ ਹਿੰਦੀ ਅਤੇ ਪੰਜਾਬੀ ਦੀਆਂ ਮਸ਼ਹੂਰ ਕਿਤਾਬਾਂ ਦੀ ਸਮੀਖਿਆ ਪੇਸ਼ ਕੀਤੀ ਜਾਵੇਗੀ, ਅਤੇ ਇਸ ਤੋਂ ਅਲਾਵਾ ਖੁਦ ਦੀਆਂ ਲਿਖੀਆਂ ਹੋਈਆਂ ਰਚਨਾਵਾਂ (ਕਵਿਤਾ, ਕਹਾਣੀ, ਵਿਅੰਗ ) ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
    Different Playlists of our Channel
    1. Self-composed Poetry and Prose (Link given below)
    • Self Composed Poetry &...
    2. Hindi Literature -Book Review (Link given below)
    • Hindi Literature (Book...
    3. Punjabi Literature- Book Review (Link given below)
    • Punjabi Literature (Bo...
    4 Poetry by Other Poets (Link given below)
    • Poetry by Other Poets
    5 Short Stories/ Satire (Link given below)
    • Short Story/Satire लघु...
    Please Subscribe and Share Kitabi Zaika by using this link 🙏🙏
    / @kitabizaika

Комментарии • 54