Very good video! With time all veteran Akali leaders of Akali dal Badal and SGPC head will finish as they are challenging Akal thakat again and again. They had done damage to Sikh youth, Punjab, Sikh Panth etc, which is beyond repair. Waheguru bless Jathedar Harprit singh ji and yourself for daring statement.
Unfortunately Sikh jagat fail to identify their traitor who openly mention that they have patee patnee relation, naoh maas da rishta with BJP RSS. This is the reason behind all problems of Sikh jagat and for this badal group, dagi bagi akali are to blame.
Hun ta tanu pta lag gya hona k Baba beas rajniti krn vaste nhi milia c harpreet nu Pichle post ch ave kuttke mr ria c tu Note kr lai Baba beas rajniti ch hisa nhi lainda
ਸ਼੍ਰੋਮਣੀ ਕਮੇਟੀ ਨੇ ਇਕ ਵਾਰੀ ਫਿਰ ਇਹ ਸਬੂਤ ਦੇ ਦਿੱਤਾ ਹੈ ਕਿ ਉਹ ਗੁਰੂ ਨਾਲ ਨਹੀਂ ਖੜੇ ਸਗੋਂ ਪੰਥ ਦੇ ਵਿਰੁੱਧ ਖੜੇ ਹਨ ॥ ਪਰ ਸੰਗਤ ਸਭ ਸਮਝ ਰਹੀ ਹੈ ਅਤੇ ਇਹਨਾ ਪੰਥ ਵਿਰੋਧੀਆਂ ਨੂ ਸਬਕ ਸਿਖਾਉਣਗੇ ਸਮਾਂ ਆਉਣ ਉੱਤੇ ॥ ਜੋ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਹੈ ਉਹ ਸੰਗਤਾਂ ਵਿੱਚ ਉਹਨਾਂ ਦਾ ਮਾਣ ਵਧਾਇਆ ਹੈ
ਵਜੀਰ ਖਾਨ ਦੇ ਮੌਲਵੀ ਨੇ ਜਦੋਂ ਦੱਸਿਆ ਕਿ ਕੁਰਾਨ ਅਨੁਸਾਰ ਕਿਸੇ ਬੱਚੇ ਦਾ ਖੂਨ ਡੋਲਣ ਦੀ ਮਨਾਹੀ ਹੈ, ਤਾਂ ਉਸੇ ਮੌਲਵੀ ਨੇ ਇਸਦਾ ਇਲਾਜ਼ ਵੀ ਦੱਸਿਆ ਤੇ ਮਾਸੂਮਾਂ ਨੂੰ ਜਿਉਂਦੇ ਨੀਹਾਂ ਵਿਚ ਚਿਣਾ ਦਿੱਤਾ। ਬਿਲਕੁਲ ਉਸੇ ਤਰ੍ਹਾਂ ਸੁਖਬੀਰ ਐਂਡ ਕੰਪਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਨਾਂ ਖੂਨ ਡੋਲੇ ਕਤਲ ਕਰਨਾ ਚਾਹੁੰਦੀ ਹੈ। ਪਰ ਇਸ ਕੰਪਨੀ ਦਾ ਹਸ਼ਰ ਵਜੀਰ ਖਾਨ ਵਾਲਾ ਹੋਣਾ ਨਿਸਚਿਤ ਹੈ। ਗੁਰੂ ਭਲੀ ਕਰੇ।
ਵਾਹਿਗੁਰੂ ਜੀ
ਅਕਾਲੀਦਲ ਬਾਦਲ ਲੀਡਰਸ਼ਿਪ ਆਪਣੇ ਸੁਆਰਥ ਲਈ ਏਨੇ ਗਿਰ ਜਾਣਗੇ ਇਹ ਨਹੀ ਸੀ ਸੋਚਿਆ।
ਇਹ ਕਮਜ਼ੋਰੀ ਤਾਂ ਅਖੀਰ ਸਾਡੀ ਹੈ, ਸਾਡਾ ਜਥੇਦਾਰ ਬੁੱਚੜ ਲੋਕਾਂ ਦੇ ਨਿਸ਼ਾਨੇ ਤੇ ਹੈ
ਬਿਲਕੁਲ ਜੀ ਬਿਲਕੁਲ ਸਚੀ ਗ਼ਲ ਐ ਜੀ ਜਥੇਦਾਰ ਜੀ ਨੇ ਜੋ ਕਿਹਾ ਐ ਬਿਲਕੁਲ ਠੀਕ ਕਿਹਾ ਜੋ ਬੀ ਹੋ ਰਿਹਾ ਜਥੇਦਾਰ ਜੀ ਨਾਲ ਹੋ ਰਿਹਾ ਬਹੁਤ ਹੀ ਗ਼ਲਤ ਤੇ ਨਿੰਦਣ ਜੋਗ ਐ ਐਕਣ ਬੀ ਕਿਸੇ ਜਥੇਦਾਰ ਨਾਲ ਨੂੰ ਨਹੀ ਕਰਨਾ ਚਾਹੀਦਾ ਐ
ਗਿਦੜ ਸ਼ਹਿਰ ਵੱਲ ਆ ਗਿਆ। ਬਾਦਲ ਗੈਂਗ ਦਾ ਅੰਤ ਸਮਾਂ ਚੱਲ ਰਿਹਾ ਐ।
ਧਰਮ ਦਾ ਪ੍ਰਕਾਸ਼ ਮਲੇਛਾਂ ਦਾ ਨਾਸ ਹੋਣਾ ਤੈਅ ਹੈ ਜੀ ।
😮😮😮😮
ਸੱਚ ਹਮੇਸ਼ਾ ਕੌੜਾ ਹੁੰਦਾ ਹੈ ਪਰ ਸੱਚ ਦੀ ਹਮੇਸ਼ਾ ਜਿੱਤ ਹੋਈ ਹੈ
ਅਕਾਲੀ ਦਲ ਬਦਲ ਖੇਤਮ
Singh sahib zindabad
Very good jathedar ji.
ਸ਼ੁਕਰ ਕਰਨਾ ਚਾਹੀਦਾ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਦੇ ਸਮੇਂ ਇਹ ਅਧਰਮੀ ਬਾਦਲ ਟੋਲਾ ਨਹੀਂ ਸੀ, ਨਹੀਂ ਤਾਂ ਅਕਾਲੀ ਫੂਲਾ ਸਿੰਘ ਦਾ ਹਾਲ ਵੀ ਜਥੇਦਾਰ ਹਰਪ੍ਰੀਤ ਸਿੰਘ ਵਰਗਾ ਕਰ ਦੇਣਾ ਸੀ ।
ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਸ਼ੱਕ ਦੇ ਘੇਰੇ,ਚ ਹੈ ਜੀ। ਪਹਿਲਾਂ ਹਮਲਾ ਕਰਨ ਲਈ ਅਰਦਾਸ ਕਰਨੀ ਤੇ ਫੇਰ ਅਕਾਲੀ ਫੂਲਾ ਸਿੰਘ ਜੀ ਦੇ ਜਥੇ ਤੋਂ ਬਿਨਾਂ ਬਾਕੀ ਫ਼ੌਜ ਦਾ ਇਹ ਕਹਿਣਾ ਕਿ ਅਜੇ ਤੋਪਾਂ ਉਡੀਕ ਲਈਏ। ਪਹਿਲਾਂ ਇਹ ਕਦੇ ਨਹੀਂ ਸੀ ਹੋਇਆ ਕਿ ਅਰਦਾਸ ਤੋਂ ਬਾਅਦ ਸਿੱਖ ਫੌਜਾਂ ਰੁਕ ਗਈਆਂ ਹੋਣ।
ਬਾਦਲ ਅਕਾਲੀ ਦਲ ਖਤਮ😢😢😢
ਭੁਲੇਖੇ ਚ ਨਾ ਰਹੋ, ਸੁੱਖਾ ਅਮਲੀ ਇਹੋ ਜਿਹਾ ਕੀੜਾ ਹੈ ਜੋ ਨਾ ਮਰੇਗਾ ਨਾ ਕਿਸੇ ਨੂੰ ਜੀਣ ਦੇਵੇਗਾ
ਸੂਖੇ ਦੇ ਬਦਮਾਸ਼ ਲੋਕ ਕਿ ਉਹ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ ਅਤੇ ਚੀਮਾ ਭੂਦਣ ਵਲਟੋਹਾ ਟੋਟ ਹੈ
ਏਂ ਬਹੁਤ ਹੀ ਵਧੀਆ ਗੱਲ ਹੈ ਕਿ ਸਿੱਖ ਕੌਮ ਨੂੰ ਸਾਥ ਦੇਣ ਲਈ ਕਿਹਾ ਗਿਆ ਹੈ
ਬੁਹਤ ਸਾਰੇ ਵੀਰ ਅਕਾਲੀ ਦਲ ਸਬਦ ਵਰਤ ਰਹੇ ਹਨ,, ਜਦਕਿ ਇਹ ਇਕ ਧੜਾ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੋੜੇ ਹਨ,, ਕਿਉਂ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤਿੰਨ ਦਿਨਾਂ ਚ ਅਸਤੀਫੇ ਤੋਂ ਭੱਜੇ ਦੂਸਰਾ ਦਸੰਬਰ ਚ ਵੈਸੇ ਵੀ ਅਕਾਲੀ ਦਲ ਭੰਗ ਹੋ ਜਾਂਦਾ ,, ਉਹ ਅਕਾਲੀ ਕਿਵੇਂ ਹੋਏ?//???
Very good video! With time all veteran Akali leaders of Akali dal Badal and SGPC head will finish as they are challenging Akal thakat again and again. They had done damage to Sikh youth, Punjab, Sikh Panth etc, which is beyond repair. Waheguru bless Jathedar Harprit singh ji and yourself for daring statement.
ਬਾਈ ਜੀ ਕਾਲੀ ਤਾਂ ਹੁਣ ੂਰੀ ਤਰਾਂ ਨਗੇ ਹੋ ਕੇ ਅਕਾਲ ਤਖ਼ਤ ਸਾਬ ਤੇ ਜਥੇਦਾਰਾਂ ਦੇ ਮੂਹਰੇ ਖ਼ੜਗ਼ੇ ਕਿ ਅਸੀਂ ਨੀਓ ਮੰਨਦੇ ਧਾਡੇ ਅਕਾਲ ਤਖ਼ਤ ਨੂੰ ਆਪਣਾ ਕੰਮ ਕਰੋ ਠੀਕ ਨੀ ਏਹ ਤਾਂ ਸਿਖ਼ ਕੌਮ ਨੇਓਂ ਦੇਖ਼ਣਾ ਕਿ ਤੁਸੀਂ ਬੀ ਅਕਾਲ ਤਖ਼ਤ ਸਾਬ ਨੂੰ ਤੇ ਜਥੇਦਾਰਾਂ ਦਾ ਸਤਿਕਾਰ ਕਰਨਾ ਆ ਫੇਰ ਕਾਲੀਆਂ ਨਾਲ ਹੀ ਖ਼ੜਨਾ ਜੀ
ਬਾਕੀ ਜਥੇਦਾਰ ਹਰਪ੍ਰੀਤ ਸਿੰਘ ਆਪਣੇ ਸਟੈਂਡ ਤੇ ਕਾਇਮ ਐ, ਜੇ ਅੱਗੇ ਵੀ ਕਾਇਮ ਰਿਹਾ ਤਾਂ ਪੰਥ ਬਿਲਕੁਲ ਨਿਭਾਏਗਾ ।
very nice statement and thankyou gianni harpreet singh ji
Badal Dal the end
ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਤੋਂ ਵੀ ਸੁਪਰੀਮ ਹੋ ਗਈ ਅੰਤਰਿਮ ਕਮੇਟੀ ਬਣਾ ਕਿ ਜੋ ਅਕਾਲ ਤਖ਼ਤ ਦੇ ਜਥੇਦਾਰ ਵਿਰੁੱਧ ਐਕਸ਼ਨ ਲਵੇਗੀ। ਇਹ ਸ਼੍ਰੋਮਣੀ ਕਮੇਟੀ ਨਿਘਾਰ ਹੋਵੇਗਾ। ਧੰਨਵਾਦ।
ਸਤਿ ਸ੍ਰੀ ਅਕਾਲ ਜੀ
2 ਦਿਸੰਬਰ ਦਾ ਫੈਸ਼ਲਾ ਪੰਜ ਸਿੰਘ
ਸਾਹਿਬਾਨ ਦਾ ਸਾਂਝਾ ਫੈਸਲਾ ਸੀ| ਇਹ ਇਕੱਲੇ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਨਹੀਂ ਸੀ। ਇਹ ਸਜਾ ਜਥੇਦਾਰ ਹਰਪ੍ਰੀਤ ਸਿੰਘ ਲਈ ਹੀ ਕਿਓਂ?
Yu r gret
Sukhbir ਦੇ ਹੁਕਮ ਥਲੇ ਕਿਆ ਤਮਾਸ਼ਾ ਚਲਾ ਰਿਹਾ ਹੈ mr dhami
ਪ੍ਰੰਪਰਾ ਵਿੱਚ ਫੂਲ ਨਹੀਂ ਖਿੜ੍ਹਦੇ, ਬਾਵਜੂਦ ਪ੍ਰੰਪਰਾ ਦੇ ਫੂਲ ਖਿੜਦੇ ਹਨ।
ਅਕਾਲੀ ਦਲ ਬਾਦਲ ਖ਼ਾਲੀ ਦਲ ਬਾਦਲ ਬਣ ਗਿਆ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਜੈਸੀ ਕਰਨੀ ਵੈਸੀ ਭਰਨੀ
ਬਾਦਲ ਕਦੇ ਅਕਾਲੀ ਹੈ ਹੀ ਨਹੀਂ ਸਨ
Long live Jathedar Giani Harpreet Singh ji.
ਕਿਲਾ ਛੱਡਣ ਦੇ 6 ਪੋਹ ਕਿਲਾ ਅਨੰਦਗੜ ਸਾਹਿਬ ਦੇ ਸਮਾਗਮ ਵਿੱਚ ਦਾਸ 7 ਵਜੇ ਸ਼ਾਮ ਤੋ 1ਵਜੇ ਤੱਕ ਕਾਰ ਸੇਵਾ ਵਾਲੇ ਬਾਬਾ ਸੁੱਚਾ ਸਿੰਘ ਅਤੇ ਹੋਰ ਵਿਦਵਾਨਾਂ ਦੇ ਨੇੜੇ ਤੇੜੇ ਹੀ ਬੈਠਾ ਸੀ ਪਤਾ ਚੱਲਿਆ ਬਹੁਤ ਵਿਦਵਾਨ ਜਥੇਦਾਰ ਸੁਲਤਾਨ ਸਿੰਘ ਤਖ਼ਤ ਸਾਹਿਬ ਸਿਰੀ ਅਨੰਦਪੁਰ ਸਾਹਿਬ ਨੂ ਅਕਾਲੀਆਂ ਦੇ ਹੁਕਮਨਾਮਿਆਂ ਨੂੰ ਨਾ ਮਨਣ ਵਾਰੇ ਕੋਈ ਬਿਆਨ ਦੇਣ ਵਾਰੇ ਕਈ ਵਾਰ ਮਿਲ ਚੁੱਕੇ ਹਨ ਸੰਗਤਾਂ ਵਿੱਚ ਵੀ ਇਹ ਹੀ ਚਰਚਾ ਸੀ ਕਿ ਬਾਕੀ ਜਥੇਦਾਰ ਅਤੇ ਰਘਬੀਰ ਸਿੰਘ ਜੀ ਕਿਓਂ ਚੁਪ ਹਨ ਸੰਗਤਾ ਵਿੱਚ ਦੁਬਿਧਾ ਹੈ ਜਿਸ ਦਾ ਅਕਾਲੀ ਨਜਾਇਜ਼ ਫਾਇਦਾ ਉਠਾ ਰਹੇ ਹਨ
Ssaji
Excellent show jio
🙏🙏🙏👍👍❤️❤️❤️gracious welcome 💤.❤😂❤ Good job .🙏.
WAHEGURU JI
Bhai Harprit Singh ji very great ji
ਬੇਈਮਾਨ ਪੰਥ ਦੋਖੀ ਦੁਸ਼ਟ ਜੁੰਡਲੀ ਬਾਦਲ ਜੁੰਡਲੀ ਦਾ ਅੰਤ ਆ ਗਿਆ ਹੈ ਇਨ੍ਹਾਂ ਹਰਾਮਜ਼ਾਦੇ ਲੋਕਾਂ ਦਾ ਅੰਤ ਵੀ ਬਹੁਤ ਖਤਰਨਾਕ ਹੋਵੇਗਾ
Vadhia vichar a g.
Jathedar Raghuvir Singh Harpreet Singh ji jindabad 🙏
ਇਸ ਸਾਰੇ ਮਾਮਲੇ ਵਿਚ ਜਥੇਦਾਰ ਰਘਬੀਰ ਸਿੰਘ ਤੇ ਬਾਕੀ ਸਿੰਘ ਸਾਹਿਬ ਕਿਉਂ ਨਹੀਂ ਮੂੰਹ ਖੋਲਦੇ ਜੇਕਰ ਉਹ ਇਸ ਮਸਲੇ ਸਖਤੀ ਨਾਲ ਅਪਣੀ ਗਲ ਕਰਦੇ ਤਾਂ ਗਦਾਰ ਕਾਲੀ ਦਲ ਵਾਲਿਆਂ ਦੀ ਹਿੰਮਤ ਨਹੀਂ ਪੈਣੀ ਸੀ ਉਨ੍ਹਾਂ ਨੂੰ ਮੁੰਹ ਖੋਲਣਾ ਚਾਹੀਦਾ ਹੈ ,,,, ਜਾਂ ਫਿਰ ਉਹ ਵੀ ਪਾਸੇ ਹੋਣ।
ਸਾਰੇ ਮਤਲਬ ਪ੍ਰਸਤ ਨੇ ਚਾਹੇ ਦਾਗੀ ਜਾਂ ਬਾਗੀ ! ਜਦੋਂ ਤੋਂ ਬਾਦਲਾਂ ਦਾ ਚੋਣਾਂ ਵਿਚ ਹਾਰ ਹੋਈ ਹੈ ਆਹ ਸਾਰੇ ਬਾਦਲਾਂ ਖਿਲਾਫ ਹੋ ਗਏ ਨੇ ! ਕਿਸੇ ਨੇ ਵੀ ਬਰਗਾੜੀ ਬਹਿਬਲ ਸੌਦੇ ਸਾਧ ਨਾਲ ਮੀਟਿੰਗ ਬੇਅਦਬੀ ਵੇਲੇ ਸਿਰਫ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ ਕੀਤਾ ! ਅਹੁਦੇ ਸਾਂਭ ਕੇ ਬੈਠੇ ਰਹੇ ਨੇ !
Very nice information sir thanks
😢😢
Badal no good man 👞👞
👍🥰
All should stand with the ideology of Jathedar Harpreet Singh.
Hindu Aur Musalman ke like be Nahi a Harpreet Sikh Koom to Door ki Baat hai
Liked your last presentations of 2024.
Jathedar had said truly
Sanu Ta Edan Japda ke Vda Badl Eh Aakh ke Geya ki Putra Je Ek Bar Pardhangi Hathon Gyaee Jindgi Vich Dubara Nhi Milegi
Vaheguru ji singh sahib ji nu chardi kala vich rakhna
Hole punjab is with jajhedar Harpreet Singh ji
Bera.beh.je.dhami.ate.badal.lane.da.jo.kom.de.jathedara.nu.bi.nahi.baksde.paye
Jag vich virle hee insan vekhe jande hun. Jathedar giani harpreet jee nr keeta hai. Sat sri akal sare khals privar nu.
This is the end of of parkash dal.
People of punjab teach lesson to Akali dal Sukhbir badal is bizness man
ਮੈਨੂੰ ਚੈੱਨਲ ਨਾਲ ਗਿਲਾ ਹੈ
ਵਾਹਿਗੁਰੂ ਜੀ ਜਿਹੜੇ ਨੌਕਰ ਗੁਰੂ ਦੇ ਹੁੰਦੇ ਹਨ ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ ਤੇ ਜਿਹੜੇ ਬਾਜਰਾ ਦੇ ਹੁੰਦੇ ਆ ਤੇ ਜਦੋਂ ਬਾਦਲਾਂ ਦਾ ਇਹ ਹਾਲ ਹੋ ਗਿਆ ਤੇ ਫਿਰ ਨੌਕਰਾਂ ਦਾ ਵੀ ਨਾਲ ਹੀ ਹੋਣਾ ਇਹਨੂੰ ਹਰਪ੍ਰੀਤ ਨੂੰ ਦੁੱਧ ਧੋਤਾ ਨਾ ਸਮਝਿਆ ਜਾਵੇ ਇਹ ਵੀ ਬਾਦਲਾਂ ਦਾ ਲਿਫਾਫੇ ਚੋਂ ਨਿਕਲਿਆ ਹੋਇਆ ਹ ਕਰ ਪ੍ਰੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੀਰ ਜੋ ਬੀ ਮਰਜੀ ਕਹੋ ਪਰ ਹੈ ਤਾਂ ਅਕਾਲ ਤਖ਼ਤ ਸਾਬ ਦਾ ਜਥੇਦਾਰ ਸਿਖ਼ ਕੌਮ ਓਸ ਤਖ਼ਤ ਤੇ ਤਖ਼ਤ ਤੇ ਬੈਠੇ ਜਥੇਦਾਰ ਨੂੰ ਸਾਹਿਬ ਗ਼ੁਰੂ ਹਰਗ਼ੋਬਿੰਦ ਸਿੰਘ ਜੀ ਦਾ ਰੂਪ ਮੰਨਦੀ ਤੁਸੀਂ ਮਰਜੀ ਕਹੋ ਮੰਨੋ ਠੀਕ ਨੀ ਅਜ ਤਾਂ ਅਕਾਲ ਤਖ਼ਤ ਸਾਬ ਦੇ ਜਥੇਦਾਰ ਜੀ ਦੀ ਬੇਰੁਹਮਤੀ ਹੋ ਰਹੀ ਐ ਨਾ ਕਿ ਬਾਦਲਾਂ ਦੀ
ਬਾਈ ਜੀ ਗੱਲ ਤਾਂ ਸਹੀ ਪਰ 2007ਤੋ2023ਤੱਕ।ਨਹੀ ਪਤਾ ਲੱਗਾ ਬਾਦਲ ਕੰਜਰ ਦੇ ਸੀਰੀਆ ਨੂੰ ਬਾਈ ਲੱਬੀ ਨਿੰਗਾ ਮਾਰੋ@@SantaSingh-r5r
ਹੋ ਗਿਆ ਨਹੀਂ ਹਰਪ੍ਰੀਤ ਸਿੰਘ ਜਿੰਦਾਬਾਦ ਸਿੱਖ ਕੌਮ ਦਾ ਉਹ ਯੋਧਾ ਬਾਦਲ ਲਾਣੇ ਤੋਂ ਫਕਰੇ ਕੌਮ ਖੋ ਲਿਆ
@@SantaSingh-r5rਫਿਰ ਤਾਂ ਪੂਰਨ ਸਿੰਘ , ਗੁਰਬਚਨ ਸਿੰਘ ਵੀ ਜਥੇਦਾਰ ਰਹੇ ਨੇ ਓਹਨਾ ਨੂੰ ਨਿੰਦਣਾ ਵੀ ਗਲਤ ਹੈ ! ਹਰਪ੍ਰੀਤ ਸਿੰਘ ਨੂੰ ਜਥੇਦਾਰੀ ਕਿਸ ਤਰਾਂ ਮਿਲੀ ਹੈ ਭੁੱਲਣਾ
ਇਹ ਵੀ ਨਹੀਂ ਚਾਹੀਦਾ ! ਦੂਸਰੀ ਗੱਲ ਹਰਪ੍ਰੀਤ ਸਿੰਘ ਹਮੇਸ਼ਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਰਹੇ ਨੇ !
Badal dal ajj vi jathedar sahiban nu apne mulazim samajhda e , is lai valtohe varge daraunde ne
4 mint k video ma ya msg diya ki Baba ji inko darany ay the but inhone msg diya ha ki ma kisi sa nhi darta
First alkali dal damage. Secondly SGPC is also badly damaged in future.
Unfortunately Sikh jagat fail to identify their traitor who openly mention that they have patee patnee relation, naoh maas da rishta with BJP RSS. This is the reason behind all problems of Sikh jagat and for this badal group, dagi bagi akali are to blame.
Very soon Badal akali dal out from game
Akali Dal wale aine moorakh kion? Eh Akal Takhat Sahib nu apni jagir kion samjhade aa? Very bad.
Sikh.kom.nu.dutt.ke.g.harpreet.singh.nal.khana.chhida.a.ta.jo.badal.tuber.nu.mooh.di.khani.pave
Hun ta tanu pta lag gya hona k
Baba beas rajniti krn vaste nhi milia c harpreet nu
Pichle post ch ave kuttke mr ria c tu
Note kr lai
Baba beas rajniti ch hisa nhi lainda
Parkash Singh baap di mitti ta to balet kiti hai hun tari bari hai
Badal tari Umar lame hova juttia pandi rahan tanu