Sri Akal Takht Sahib ਪਹੁੰਚੀ All India Sikh Student Federation, ਦੇਖੋ ਕਿਹੜੇ ਨਵੇਂ 5 ਮਤੇ ਕੀਤੇ ਗਏ ਪੇਸ਼

Поделиться
HTML-код
  • Опубликовано: 1 дек 2024

Комментарии • 87

  • @jaggisingh5187
    @jaggisingh5187 2 месяца назад +7

    ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜਾਬ ਵਿੱਚ ਜ਼ਮੀਨ ਤੇ ਰੋਕ ਲਗਾ ਦਿੱਤੀ ਜਾਵੇ ਤੇ ਸਿੱਖ ਬੱਚੇ ਬੱਚੀਆਂ ਨੂੰ ਫ੍ਰੀ ਮੈਡੀਕਲ ਦੇ ਖੋਲੋ ਜਾਣ

  • @technicalriar50
    @technicalriar50 2 месяца назад +2

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ, ਇਹਨਾਂ ਨੋਜਵਾਨਾਂ ਵੱਲੋਂ,

  • @RandhirSingh-h7o
    @RandhirSingh-h7o 2 месяца назад +11

    ਬਿਲਕੁਲ ਸਹੀ ਗਲ ਗਰੀਬ ਸਿਖ ਬਚਿਆਂ ਦੀ ਖਾਸਕਰ ਕੁੜੀਆਂ ਦੀ ਪੜਾਈ ਮੁਫਤ ਕੀਤੀ ਜਾਵੇ ਗਰੀਬ ਸਿਖਾਂ ਦਾ ਇਲਾਜ ਫਰੀ ਹੋਵੇ ਤੁਹਾਡਾ ਆਪਣੇ ਆਪ ਪਰਚਾਰ ਹੋਵੇਗਾ ਸਿਖ ਮਜਬੂਤ ਹੋਵੇਗਾ ਸਿਖੀ ਮਜਬੂਤ ਹੋਵੇਗੀ ਹਰ ਕਿਲੋਮੀਟਰ ਤੇ ਲੰਗਰ ਲਾਉਣ ਦੇ ਬਦਲੇ ਇਹ ਕੰਮ ਕਰੋ

  • @JagdevSingh-nx2jx
    @JagdevSingh-nx2jx 2 месяца назад +20

    ਖਾਲਸਾ ਜੀ ਬੇਅਦਬੀ ਦੀ ਜਗ੍ਹਾ ਸਾਡੇ ਗੁਰੂ ਸਾਹਿਬ ਤੇ ਹਮਲਾ ਸ਼ਬਦ ਵਰਤਿਆ ਕਰੋ ਜੀ 🙏🙏

  • @RajpalSingh-jz3dj
    @RajpalSingh-jz3dj 2 месяца назад +2

    Waheguru waheguru waheguru waheguru waheguru waheguru ji

  • @vijaygulati3841
    @vijaygulati3841 2 месяца назад +3

    ਬਹੁਤ ਖੁਬ ਸਹੀ ਫੈਸਲੇ ਦਾ ਸਵਾਗਤ

  • @KashmirSingh-x4d
    @KashmirSingh-x4d 2 месяца назад +1

    Guru mehar Karn. All points projected by AISSF are right and reasonable.

  • @kamleshkaur2919
    @kamleshkaur2919 2 месяца назад +1

    Satcar Joog Singh Sikhi Sangat Bachay ji
    Sat Shree Akall ji
    Guruiya Diya BeAdviya karna Bahut Vada Jurm Hai ji

  • @ksdhaliwal3670
    @ksdhaliwal3670 2 месяца назад +10

    ਭਗਵੰਤ ਮਾਨ ਨੇ ਕੇਜਰੀਵਾਲ ਦੀ ਗਲ ਮੰਨਣੀ ਹੈ ਮੁੱਖ ਮੰਤਰੀ ਪੰਜਾਬ ਵਿੱਚ ਅਜਿਹਾ ਕੁੱਝ ਨਹੀਂ ਕਰੇਂਗਾ ਜਿਹੜਾ ਪੰਜਾਬ ਦੇ ਹੱਕ ਵਿੱਚ ਹੋਵੇ। ਪਹਿਲਾਂ ਅਕਾਲੀ ਕਾਂਗਰਸੀ ਆਗੂਆਂ ਨੇ ਪੰਜਾਬ ਕੇਵਲ ਲੁਟਣ ਦਾ ਕੰਮ ਕੀਤਾ।

  • @jagdeepsinghgill1653
    @jagdeepsinghgill1653 2 месяца назад +13

    ਬਾਦਲ ਦਾ ਨਾਮ ਲੈਣ ਲਗੇ ਸਰਮ ਆ ਰਹੀ ਐ!!!

  • @aulakhsingh5103
    @aulakhsingh5103 2 месяца назад +8

    ਇਹ ਕਿਸ ਨੂੰ ਕਹਿ ਰਹੇ ਹਨ ਜਿਸ ਦੀ ਕੋਈ ਤਾਕਤ ਬਾਦਲ ਨੇ ਨਹੀ ਰਹਿਣ ਦਿੱਤੀ

  • @BaldevSingh-e4l6x
    @BaldevSingh-e4l6x 2 месяца назад +2

    ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ

  • @Jupitor6893
    @Jupitor6893 2 месяца назад

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇ, ਚੜੵਦੀ ਕਲਾ ਬਖਸ਼ੇ🙏

  • @manjeetkaur483
    @manjeetkaur483 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @James-Prinsep
    @James-Prinsep 2 месяца назад +16

    70% ias ips ਪ੍ਰਵਾਸੀ ਹਨ, ਓਹਨਾਂ ਨੂੰ ਫਾਰਗ ਕਰੋ

    • @Nanakpanthi
      @Nanakpanthi 2 месяца назад

      Aap tusi padhna ni. IPS kiwen banoge.

    • @James-Prinsep
      @James-Prinsep 2 месяца назад +1

      @@Nanakpanthi ਤੈਨੂੰ ਕੀ ਪਤਾ,, ਬ੍ਰਾਹਮਣ ਬਨੀਏ ਆਵਦੇ ਲੋੰਡੇ ਹੀ ਰੱਖਦੇ ਆ

    • @Nanakpanthi
      @Nanakpanthi 2 месяца назад +1

      @@James-Prinsep tough exam hunda. Jehre padhde as ohi bande aa. Aapa to ta ilets da paper ni clear hunda.

  • @JasbirSingh-xh2bu
    @JasbirSingh-xh2bu 2 месяца назад

    ❤ ਜੀਊਂਦੇ ਰਹਿਣ ਖਾਲਸੇ ਪਿਆਰੇ ਸਿੰਘ ਬਹਾਦਰ ਜੀ ❤

  • @GursewakSidhu-bt5bn
    @GursewakSidhu-bt5bn 2 месяца назад +1

    ਵੀਰ ਜੀ ਬਹੁਤ ਹੀ ਵਧੀਆ ਵਿਚਾਰ ਤੇ ਸੁਝਾਵ ਹਨ। ਬਹੁਤ ਬਹੁਤ ਧੰਨਵਾਦ ਜੀ।

  • @GuriSingh-gw5tk
    @GuriSingh-gw5tk 2 месяца назад +2

    ਅੱਸੀ ਥੋਡੇ ਨਾਲ ਖੜ੍ਹੇ ਹਾਂ ਜੀ ਪੰਜਾਬ ਕੁਝ ਵੀ ਕਰਨ ਲਈ ਤਿਆਰ ਹਾਂ

  • @BalvinderSingh-zq2lr
    @BalvinderSingh-zq2lr Месяц назад

    Waheguruji VERY GOOD This Effort s

  • @MalkeetSingh-pk6sf
    @MalkeetSingh-pk6sf 2 месяца назад +5

    ਇਹ ਸਿੱਖ ਸਟੂਡੈਂਟਸ ਫੈਡਰੇਸ਼ਨ ਜਾਂ ਸਿੱਖ ਸਟੂਡੈਂਟਸਜ ਦੇ ਪਿਤਾ ਨੇ ਕਿਉਂਕਿ ਕੌਣ ਹੈ ਇਹਨਾਂ ਬਜ਼ੁਰਗਾਂ ਵਿੱਚੋਂ ਸਟੂਡੈਂਟਸ ਸਿਖਾਂ ਦਾ ਖ਼ਾਨਾ ਹੀ ਖਾਲੀ ਹੈ ਅਕਲ ਵਲੋਂ ਜੇਕਰ ਤੁਸੀਂ ਬੁਢਾਪੇ ਵਿਚ ਫੈਡਰੇਸ਼ਨ ਦੀਆਂ ਚੌਧਰਾਂ ਨਹੀਂ ਛੱਡ ਸਕਦੇ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀਆਂ ਕਿਉਂ ਛੱਡੇ ਗਾ

  • @James-Prinsep
    @James-Prinsep 2 месяца назад +4

    Good

  • @inderjitsinghgill2754
    @inderjitsinghgill2754 2 месяца назад

    ਸਾਰੇ ਮਤੇ ਬਹੁਤ ਵਧੀਆ ਨੇ ਜੇ ਸੱਚੇ ਮਨ ਨਾਲ ਚੁੱਕੇ ਨੇ ਤਾਂ

  • @SurinderKour-ku5sl
    @SurinderKour-ku5sl 2 месяца назад

    Bhut vdda uprala hay guru Ramdas maharaj Sikh students federation nu bl himmat bkshan.

  • @AnmolKamboj-r8h
    @AnmolKamboj-r8h 2 месяца назад +5

    ਕੇਹੜੇ ਸਕੂਲਾਂ ਦੇ ਨੇ ਕੇ ਜਾਂ ਕਾਲਜ਼ ਦੇ ਸਟੂਡੈਂਟ ਨੇ 45+50 ਤੋਂ ਘੱਟ ਉਮਰ ਦੇ ਨਹੀਂ ਏਂ ਸਟੂਡੈਂਟਸ

  • @gsbadesha6680
    @gsbadesha6680 2 месяца назад +4

    ਬੁੜੀ ਹੋੲੀ ਜ਼ਅਾਰ ਨਿੱਸ਼ਰਦੀ ਅੈ,ਸਟੂਡੈਂਟੀ ਸ਼ਿਵਿਅਾਂ ਚ ਵੀ ਨਾਲ ਹੀ ਲਿਜਾਣਗੇ,ਨਵਿਅਾਂ ਨੂੰ ਡਾਂਗ ਬਿਨਾ ਪ੍ਧਾਨਗੀ ਨੀ ਮਿਲਣੀ

  • @dilbaghsingh3546
    @dilbaghsingh3546 Месяц назад

    Very good ji

  • @bindeersingh1997
    @bindeersingh1997 2 месяца назад +1

    ਵੀਰੋ ਇਨ੍ਹਾਂ ਲੋਕਾਂ ਨੇ ਤਾਂ ਸ਼ਰਮ ਨਾਲ ਹੀ ਬਲਾਤਕਾਰ ਕਰ ਦਿੱਤਾ ਹੈ। ਇਨ੍ਹਾਂ ਨੂੰ ਫੈਡਰੇਸ਼ਨ ਕਹਿਣ ਤੇ ਸਾਨੂੰ ਸ਼ਰਮ ਆ ਰਹੀ ਹੈ ਪੱਤਰਕਾਰ ਜੀ ਇਨ੍ਹਾਂ ਢੀਠਾਂ ਨੂੰ ਪੁਛੋ ਕਿਸ ਕਾਲਜ ਦੇ ਵਿਦਿਆਰਥੀ ਹਨ।ਚਿਟਦਾਹੜੀਏ ਪ੍ਰਧਾਨਗੀਆਂ ਨੂੰ ਚਿਚੜ ਵਾਂਗ ਚਿੰਬੜੇ ਹੋਏ ਹਨ। ਸੁਖਬੀਰ ਦੇ ਚੇਲੇ।
    ਇਹ ਸੰਸਥਾ ਵਿਦਿਆਰਥੀਆਂ ਦੀ ਹੈ। ਤੁਸੀਂ ਸ਼ਮਸ਼ਾਨ ਘਾਟ ਵੱਲ ਨੂੰ ਵਧ ਰਹੇ ਹੋ ਗੱਲਾਂ ਕਰਦੇ ਫੈਡਰੇਸ਼ਨ ਦੀਆਂ।

  • @KirandeepKaur-p7v
    @KirandeepKaur-p7v 2 месяца назад

    Bahut vadia mate paye a ji

  • @tinderbirsuri1663
    @tinderbirsuri1663 2 месяца назад

    ਵਾਹਿਗੁਰੂ ਜੀ ਬਹੁਤ ਵਧੀਆ ਜੀ ਸਾਰੇ ਮੱਤੇ ਬਹੁਤ ਵਧੀਆ ਹਨ ਜੀ ਤੇ ਸਾਰੇ ਮੱਤੇ ਲਾਗੂ ਵੀ ਹੋਣੇ ਚਾਹੀਦੇ ਵਾਹਿਗੁਰੂ ਜੀ

  • @kulvinderpal8253
    @kulvinderpal8253 2 месяца назад

    🙏❤🙏

  • @gurdeepkour8985
    @gurdeepkour8985 2 месяца назад

    Right ji🙏🙏🙏 very good👍

  • @KarjSingh-p8q
    @KarjSingh-p8q 2 месяца назад

    Good job

  • @Lalsingh-sb5mi
    @Lalsingh-sb5mi 2 месяца назад +2

    ਬੰਦੀ ਸਿੰਘਾਂ ਦੀ ਰਿਹਾਈ ਲਈ ਕਿਉਂ ਨਹੀਂ ਬੋਲੇ, ਨਜ਼ੈਜ਼ ਬੰਦ ਕੀਤੇ ਸਿਖਾਂ ਬਾਰੇ ਕਿਉਂ ਗੂੰਗੇ ਬਣ ਜਾਂਦੈ ਹੈ

    • @g_aahi15798
      @g_aahi15798 2 месяца назад

      Jdo kanoon kamm he ni krda sarkaar khud kamm krdi aa knon to uper uth k fr kehna nal koi faida pehla b ni hoyea na hona yr

  • @harbanssingh7912
    @harbanssingh7912 2 месяца назад

    🎉🎉🎉🎉🎉🎉🎉🎉🎉

  • @RandhirSingh-h7o
    @RandhirSingh-h7o 2 месяца назад +1

    ਸਿਖ ਕੌਮ ਦੇ ਪੈਸੇ ਦੀ ਦੁਰਵਤੋ ਨਾ ਕਰੋ ਜਥੇਦਾਰ ਬਣਨ ਲਈ ਹਰ ਅਧੇ ਕਿਲੋਮੀਟਰ ਤੇ ਲੰਗਰ ਨਾ ਲਾਵੋ ਪਿੰਡਾਂ ਵਿਚ ਇਕ ਗੁਰਦਵਾਰਾ ਰਖੋ

  • @TarsemSingh-np9ok
    @TarsemSingh-np9ok 2 месяца назад

    ਸਬ ਤੋ ਵੱਧ ਫਾਂਸੀ ਸਿੱਖਾਂ ਨੂੰ ਹੀ ਹੋਵੇਗੀ ਕਿਉਂਕਿ ਸਬ ਤੋ ਵੱਧ ਗੁਰੂ ਘਰਾਂ ਵਿੱਚ ਸਿੱਖ ਹੀ ਲੜਾਈ ਕਰਦੇ ਹਨ

  • @ghalisingh8045
    @ghalisingh8045 2 месяца назад

    Very good job bro

  • @harpreetsinghshergill6314
    @harpreetsinghshergill6314 2 месяца назад

    ❤🙏🙏🙏🙏🚩🚩🚩🚩🚩

  • @BalvinderSingh-oy5or
    @BalvinderSingh-oy5or 2 месяца назад

    Right

  • @balwindercheema5147
    @balwindercheema5147 2 месяца назад +3

    ਚਿੱਟੀਆਂ ਦਾਹੜੀਆਂ ਵਾਲੇ ਸਟੂਡੈਂਟ ਫੈਡਰੇਸ਼ਨ ਵਾਲੇ ਨੀ ਹੋ ਸਕਦੇ

    • @BalwinderSingh-yu4tq
      @BalwinderSingh-yu4tq 2 месяца назад +1

      sanu punjab de haqq chahide ne student hon chahe na hon

  • @MohanSingh-mm5kb
    @MohanSingh-mm5kb 2 месяца назад

    ❤❤❤❤❤❤❤

  • @RajinderSingh-fo6er
    @RajinderSingh-fo6er 2 месяца назад

    Bhut.achha.aprala.he.je.lagu.hovega

  • @hardarshansingh8017
    @hardarshansingh8017 2 месяца назад

    Baba ji tussi sare 50year toun Wade hai young students noo membership deo please

  • @BalvinderSingh-zq2lr
    @BalvinderSingh-zq2lr Месяц назад

    Very good Only Punjabi may live in Punjab

  • @santokhsingh5719
    @santokhsingh5719 2 месяца назад

    Very good matha

  • @RajinderSingh-cp5gg
    @RajinderSingh-cp5gg 2 месяца назад +4

    ਆ ਕਿਹੜੀ ਕਲਾਸ ਦੇ ਸਟੂਡੈਂਟ ਹਨ ?

  • @avtar1043
    @avtar1043 2 месяца назад

    ਇਨਾ ਫੈਡਰੇਸ਼ਨ ਵੱਲੋਂ ਕੀਤਾ ਸੀ ਬੂਟਾਂ ਦਾ ਬਾਈਕਾਟ ਫੇਰ ਬਣੀ ਸੀ ਬੇਅੰਤ ਦੀ ਸਰਕਾਰ ਕੀ ਲੋੜ ਸੀ ਬਾਈਕਾਟ ਦੀ

  • @Navjotsinghgill-dw8ci
    @Navjotsinghgill-dw8ci 2 месяца назад

    Vrigoodji

  • @SureshPaulSharma
    @SureshPaulSharma 2 месяца назад +1

    ਇਹਨਾਂ ਵਿਚੋਂ ਕੋਈ ਇੱਕ ਵੀ Student ਨਹੀਂ ਹੈ ਜੋ ਵੀ ਇੱਹ ਬੋਲਦੇ ਹਨ ਜੇ ਬਾਕੀ ਸੂਬੇ ਵੀ ਇਸੇ ਤਰ੍ਹਾਂ ਕਰਨ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ

    • @WepayFinance
      @WepayFinance 2 месяца назад

      Himachal JK Arunachal Pradesh te Kai hor satate vich eh kanoon Lago han k bahri log jameen nhi khareed sakde .eh koi naw Kam nhi e

  • @hardarshansingh8017
    @hardarshansingh8017 2 месяца назад

    Khalsa ji amli noo pardanghi toun lao

  • @JoyfulSandcastle-cf7gg
    @JoyfulSandcastle-cf7gg 2 месяца назад

    ਉਮਰ ਦੇ ਅੱਧ ਨੂੰ ਪਹੁੰਚੇ ਇਹ ਵਿਦਿਆਰਥੀ ਜਥੇਬੰਦੀ ਦੇ ਮੈਂਬਰ ਹਨ ?

  • @kulwantsinghksvirk5472
    @kulwantsinghksvirk5472 2 месяца назад

    ਭਾਈ ਸਾਹਿਬ ਸ਼੍ਰੋਮਣੀ ਅਕਾਲੀ ਦੱਲ ਬਾਦਲ ਆ ਜੀ

  • @harpalsingh5181
    @harpalsingh5181 2 месяца назад

    ਇਹ ਕਿਸ ਕਾਲਜ ਦੇ ਸਟੂਡੈਂਟ ਹਨ

  • @jasbirsinghgill481
    @jasbirsinghgill481 2 месяца назад

    Es direction nu uth akali akheaona chahida

  • @GurcharanSinghKhalsa-tn3ml
    @GurcharanSinghKhalsa-tn3ml 2 месяца назад

    ਧਾਰਮਿਕ ਅਸਥਾਨਾਂ ਤੇ ਰੇੜੀ ਫੜੀ ਲਾ ਕੇ ਗੁਰੂ ਘਰਾਂ ਵਿਚ ਦੱਸ ਦੱਸ ਹਜਾਰ ਰੁਪਏ ਲੈਣਾ ਉਹ ਪੈਸਾ ਕਿਸ ਖਾਤੇ ਜਾਂਦਾ

  • @noorpuri8331
    @noorpuri8331 2 месяца назад

    Bahut vadiya matte ne, par par Sikh kom nu bachan vaste Akal Takhat to allan hoye ki Sikh kisan agge aan ki asi apni kom nu organic sabji/anaj muheya karawange or alan hona chahida hai ki har Guru ghara vich alluminium de bartan varte ja rahe hun ji ki bahut khatarnak jahar hai, iss two chija. Karke ghar ghar lok bimar paye hoye ne. Pind pind vich alan hoye sikhi nu piyar karnwale Sikh kisan age aan. Nahi ta sari kom bimar hoje ki dusre aa ke jabja kar laine ge.😢😢

  • @mohindersinghparhar3729
    @mohindersinghparhar3729 2 месяца назад

    ਇਹਨਾਂ ਵਿੱਚੋਂ ਕੇਈ ਵਿਦਆਰਥੀ ਲੱਗਦਾ ਹੈ ?

  • @shminderkumar1735
    @shminderkumar1735 2 месяца назад

    All india sikh students federation also play politics.

  • @shminderkumar1735
    @shminderkumar1735 2 месяца назад

    What about Sukhbir Singh badal SAD ?

  • @James-Prinsep
    @James-Prinsep 2 месяца назад

    ਪੰਜਾਬ ਦੀ demography ਬਦਲੀ ਜਾ ਰਹੀ ਆ,,

  • @SURINDERPAL-x1w
    @SURINDERPAL-x1w 2 месяца назад

    SGPC JINDABAD WAHEGURU G ❤A PHAISLA KAMMJAB HOVAI❤

  • @Rajkumar-ln5km
    @Rajkumar-ln5km 2 месяца назад

    1980ਤੋਂ ਪਹਿਲਾ ਅੰਮ੍ਰਿਤ ਸਰ vic v sikha de pande bakre c te nivi jat baliyaa de pande bakre c sat guru Ravidass ji de duse ra te chal ke deko sab kus milda

  • @Un.knwn-pw2xc
    @Un.knwn-pw2xc 2 месяца назад

    Chal vdiaa sade school de aad to vad teacher ta parvasi ne 😂😂

  • @DeepDhaliwal-e1y
    @DeepDhaliwal-e1y 2 месяца назад

    ਸੁਖਬੀਰ ਬਾਦਲ ਨੇਂ ਜਾਣ ਬੁੱਝ ਕੇ ਬੱਜਰ ਗੁਨਾਹ ਕੀਤੇ ਆ ਓਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਂਦੀ ਹੈ

  • @JodhSekhon-ju5nc
    @JodhSekhon-ju5nc 2 месяца назад

    Fedresan de ledar age aouñh fer sikhi da fala ho sakda

  • @tripatpalkaur854
    @tripatpalkaur854 2 месяца назад

    Sanu apne bachia nu shuru to utsahat karna chahida k oh officer banan lai salhat mehnat karan

  • @kulwantsinghmann4976
    @kulwantsinghmann4976 2 месяца назад

    Badal perwar da akal tukhat ton kubja hataya jave

  • @PalwinderKaur-te7mw
    @PalwinderKaur-te7mw 2 месяца назад

    These all is to be becided by coming Khalistan Khalistan Khalsa Zindabad all everything to be by coming Khalsa Khalistan to be decided by them Khalistan has to come Khalistan Khalsa Zindabad Khalistan Khalistan Zindabad Surjit Singh US President Khalistan

  • @bhupindetsingh9214
    @bhupindetsingh9214 2 месяца назад

    Ehnaa sareia phakhandd he fferr leia je

  • @RameshKumar-l1q6t
    @RameshKumar-l1q6t 2 месяца назад

    EHNA VICHON .1. VI SIKH STUDENT FEDRATION DA NAHI SANT SIPAHI SATKAR COMM. VAH JHOOT HI JHOOTH

  • @tripatpalkaur854
    @tripatpalkaur854 2 месяца назад

    Eh v mata pao k sirf rotia de langar hi na lao changi vidia. Takniki vidhia dharmik jagrukta val v dhian deo

  • @GurpreetSingh-kb6ih
    @GurpreetSingh-kb6ih 2 месяца назад

    INNA DI KISSE GAL MANG VICH KOI JAAN NAHI LAGDI INNA VICHO KOI V CHEHRA AJIHA NAJJAR NAHI AAUNDA JIS VICHO BABA JASSA SINGH AHLUWALIA,, JA RAMGARIYA JA BHAI BHGHEL SINGH JEE DI CHAVVI DISDI HOVE MAN NU SANTOSH NAHI HOIYA

  • @jasbirgill9170
    @jasbirgill9170 2 месяца назад

    Eh.akaal.takhat.sahib.nhi.kr.sakda..eh.badala.ne.krna.c

  • @jasbirsinghgill481
    @jasbirsinghgill481 2 месяца назад

    Eh Buddha din na ke federation din es witch koi vi student nager nahi apudha

  • @KirandeepKaur-p7v
    @KirandeepKaur-p7v 2 месяца назад

    Sirf mate pake chup na ho jana lage rehna ehe sgpc a na ki Sikh sanstha

  • @VinayMaurya-ml5xt
    @VinayMaurya-ml5xt 2 месяца назад

    Fudu

  • @g_aahi15798
    @g_aahi15798 2 месяца назад

    ਭਗਵੰਤ ਮਾਨ ਨੂੰ a ni ਪਤਾ ਪੰਜਾਬ ਦਾ ਮਾਹੌਲ ਏਦਾ ਦਾ ਬਣਾ ਦਿੱਤਾ ਗਿਆ ਕਿ ਪੰਜਾਬ ਛੱਡ ਕੇ ਜਾਣ a ਹਜੇ ਤਕ ਨੀ ਸਮਝਿਆ