ਸ੍ਰੀ ਅਕਾਲ ਤਖਤ ਸਾਹਿਬ 'ਤੇ ਅਹਿਮ ਇਕੱਤਰਤਾ ਖਤਮ, ਬੁੱਧੀਜੀਵੀਆਂ ਨਾਲ ਸਿੰਘ ਸਾਹਿਬਾਨ ਨੇ ਕੀਤੀ ਚਰਚਾ

Поделиться
HTML-код
  • Опубликовано: 15 янв 2025

Комментарии • 26

  • @jasvindersinghriar7736
    @jasvindersinghriar7736 2 месяца назад +5

    ਇੱਕੋ ਇੱਕ ਹੱਲ ਹੈ ਸਰਬਤ ਖਾਲਸਾ ਬੁਲਾਇਆ ਜਾਵੇ ਸਰਬੱਤ ਖਾਲਸਾ ਬੁਲਾ ਕੇ ਵੱਖ ਵੱਖ ਸੰਪਰਦਾਵਾਂ ਦੇ ਵਿਚਾਰ ਲਏ ਜਾਣ ਫਿਰ ਕਮੇਟੀ ਬਣਾਈ ਜਾਵੇ ਫਿਰ ਸਜਾ ਦਾ ਐਲਾਨ ਹੋਵੇ

  • @PirthipalsinghDatta
    @PirthipalsinghDatta 2 месяца назад +2

    ਬਰਿਆਣਾ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਬੁੱਧੀਜੀਵੀਆਂ ਨਾਲੋਂ ਸੰਤ ਸਮਾਜ ਦੇ ਲੋਕ ਇਕੱਤਰ ਹੁੰਦੇ ਤਾਂ ਜਿਆਦਾ ਵਧੀਆ ਗੱਲ ਹੋਣੀ ਸੀ

  • @ranjeetpadda4097
    @ranjeetpadda4097 2 месяца назад

    😊

  • @GurmailCheema-t2p
    @GurmailCheema-t2p 2 месяца назад +2

    Preet Saini Diana videos dekh lania si.. Jo puran bane wale jalli lok Karana karde ne. Bhai babe nanak and Dasmesh pita ne hamesha Asian tarjan toe dur rakhia . Sukria

  • @kuldipwalia9869
    @kuldipwalia9869 2 месяца назад +2

    Absolutely Right ji🎉

  • @SatnamsinghBatth.s
    @SatnamsinghBatth.s 2 месяца назад

    ਬਾਦਲ ਮੰਡਲੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਵਾਈ ਏ ਜਿਹਨੂੰ ਸਰਬੱਤ ਖਾਲਸਾ ਬੁਲਾ ਕੇ ਸਜਾ ਦਿੱਤੀ ਜਾਵੇ, ਬੇਅਦਬੀ ਕਰਵਾਉਣ ਵਾਲੇ ਦੀ ਪਤਨੀ ਨੂੰ ਪੰਜਾਬ ਪੁਲਿਸ ਸਰਕਾਰੀ ਨੌਕਰੀ ਤੇ, ਬਹਿਬਲ ਕਲਾ ਗੋਲੀ ਦਾ ਹੁਕਮ ਦੇਣ ਵਾਲੇ ਸੁਖਬੀਰ ਬਾਦਲ ਨੂੰ ਸਖਤ ਤੋਂ ਸਖਤ ਦਿੱਤੀ ਜਾਵੇ

  • @MalikBruri
    @MalikBruri 2 месяца назад +1

    WGJK-KHALSA-WGJK-FATEH - FREE KHALISTAN/KASHMIR ZINDABAD. MM.ALI PAK.

  • @manjitbedi5836
    @manjitbedi5836 2 месяца назад +1

    Socalled Jathedars work like JUTTIDARS, not like Leaders.
    Why Jathedars had to call Professionals, since Jathedars are supposed to be Professionals.
    They must be Experts, not Gurbani or Hukamnama Readers.
    The Punishment must be Stronger not just Jorha, Langar or Path ....etc Sewa.

  • @kulwantsingh3520
    @kulwantsingh3520 2 месяца назад +1

    Ki sad da pardhangi 5 ba ia da dharni hai ki SGPC de prdhan priwar sikhi dharni hai

  • @SukhwinderThiara
    @SukhwinderThiara 2 месяца назад

    Good

  • @gurpreetsahota5171
    @gurpreetsahota5171 2 месяца назад +1

    Tusi 25 yrs tak RSS & BJP nal rale se

  • @bikramdevsingh4491
    @bikramdevsingh4491 2 месяца назад +1

    bhudigivi are only sukhajivi

  • @DarshanSingh-bh1db
    @DarshanSingh-bh1db 2 месяца назад +1

    Tu no k pyt nhia

  • @BaljinderKaur-z1d
    @BaljinderKaur-z1d 2 месяца назад

    ਪਤਾ ਤੈਨੂੰ ਵੀ ਨਹੀਂ ਹੈਗਾ ਧਰਮਕੀ ਕਿ ਉਹਨੇ ਸਾਰਾ ਬਰੈਡ ਹੋ ਗਿਆ ਕੰਜਰ ਨੇ ਇ ਕ ਸ ਡੀ ਗੁਰੂ ਮਹਾਰਾਜ ਦੇ ਅੰਗ ਕੜੀਆਂ ਹੋਲੀ ਵੀ ਕੁਛ ਨਹੀਂ ਹੈਗਾ ਭਾਈ

  • @Balbirpurewal-gp6ss
    @Balbirpurewal-gp6ss 2 месяца назад

    ਇਹ ਵੀ ਬਾਦਲ ਦਾ ਰਿਸ਼ਤੇਦਾਰ ਲਾਗਦਾ

  • @OP-HARMAN-GAMERZ
    @OP-HARMAN-GAMERZ 2 месяца назад

    Disagree with comments......

  • @jasvindersinghriar7736
    @jasvindersinghriar7736 2 месяца назад

    ਸੰਤ ਸਮਾਜ ਵਾਲੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੇ ਉਹਨਾਂ ਨੂੰ ਬੁਲਾਉਣ ਦਾ ਫਾਇਦਾ ਕੀ ਹੈ

  • @kanwaljitsingh3248
    @kanwaljitsingh3248 2 месяца назад

    Sarna Gurbachan vele chup riha