Maa (Official Trailer) - Gippy Grewal | Divya Dutta | New Punjabi Movie 2022 | Saga | Humble | 6 May

Поделиться
HTML-код
  • Опубликовано: 20 окт 2024

Комментарии • 26 тыс.

  • @gagangill3712
    @gagangill3712 2 года назад +234

    ਜੀਉਂਦਿਆਂ ਰਹਿਣ ਜੱਗ ਤੇ ਮਾਵਾਂ ♥️♥️ ਜਿੰਨਾ ਨੇ ਸਾਨੂੰ ਏਹੇ ਸੰਸਾਰ ਦਿਖਾਇਆ

  • @arunbhatti7071
    @arunbhatti7071 2 года назад +86

    ਲੋਕਾਂ ਦੇ ਤਾਂ ਦਿਲਾ ਵਿੱਚ ਰੱਬ ਵੱਸਦਾ। ਮੇਰੇ ਦਿਲ ਵਿੱਚ ਵਸੇ ਮੇਰੀ ਸੋਹਣੀ ਮਾਂ । MAA ❤️❤️🤗

  • @maurocarobello
    @maurocarobello 2 года назад +77

    Jis Movie Da Trailer Dekhke Rona Aa Jave Socho Movie Kini Sohni Hovege 😘 Love To All Team

  • @punjabisilayikadayi
    @punjabisilayikadayi 2 года назад +191

    *ਬਹੁਤ ਜਿਆਦਾ ਸੋਹਣੀ Movie ਬਹੁਤ ਵਧੀਆ ਸੁਨੇਹਾ ਪੂਰੀ ਫਿਲਮ ਦੀ ਉਡੀਕ ਰਹੇਗੀ* ❤️

  • @pindtohdubai
    @pindtohdubai 2 года назад +100

    ਮਾਵਾਂ ਠੰਡੀਆਂ ਛਾਵਾਂ ❤️❤️

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @nagarpathania6925
    @nagarpathania6925 2 года назад +49

    Oh My God the acting and expressions of Divya Dutta gives goosebumps

  • @sukhpamali4961
    @sukhpamali4961 2 года назад +72

    ਮਾਂ ਤਾਂ ਮਿੱਤਰੋ ਜਗ ਤੇ ਰੱਬ ਦੇ ਰੂਪ ਜਹੀ
    ❤️❤️❤️❤️❤️
    ਬਹੁਤ ਸੋਹਣਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @VishalKunner
    @VishalKunner 2 года назад +89

    Gippy Grewal saab
    Only actor in Punjabi cinema
    Who prove new content in every film

  • @sonubainssonubains9532
    @sonubainssonubains9532 2 года назад +33

    ❤ਮਾਂ ਤਾਂ ਮਿੱਤਰੋ ਜੱਗ ਤੇ ਰੱਬ ਦੇ ਰੂਪ ਜਿਹੀ ❤

  • @deepsingh-de3hg
    @deepsingh-de3hg 2 года назад +4

    ਕੁੱਲ ਜਹਾਨ ਦੀਆਂ ਖੁਸ਼ੀਆਂ ਜੇ ਬਿਆਨ ਕਰਨੀਆਂ ਹੋਣ ਤਾਂ ਇਕ ਹੀ ਲਫਜ ਕਾਫੀ "ਮਾਂ" miss you ਮਾਂ

  • @mandeepsingh2952
    @mandeepsingh2952 2 года назад +61

    I’m so excited to see Divya Dutta Mam, huge fan of her acting. Manu nai Lagda ke koi hor is role nu eni shiddat na Neba sakda c. jaan Bhar deti yr film che. Lots of respect for her ❤️

    • @green133
      @green133 2 года назад +1

      Fan of her acting

    • @jaswantdhirsingh
      @jaswantdhirsingh 2 года назад

      @@green133 just typing error so chill grammer nazi. Use your common sense. He added 'her' in his last line.

    • @jattch9221
      @jattch9221 2 года назад

      Divya dutta di phullay wargi ho gai ay dy dy k
      Ay oh aaloo ay jeda kisi haandi wich vi py janda ay apni dy k
      Hun ty aidi sunn ho gai ay

  • @krishangujjar8016
    @krishangujjar8016 2 года назад +11

    ਗਿਁਪੀ ਗਰੇਵਾਲ 22 ਤੇਰਾ ਬਹੁਤ ਧੰਨਵਾਦ ਅਾ ਤੂੰ ਮੇਰੇ ਛੋਟੇ ਜਿਹੇ ਪਿਆਰੇ ਪਿਆਰੇ ਪਿੰਡ ਦੇ ਨਾਮ ਨੂੰ ਬਹੁਤ ਦੂਰ ਦੂਰ ਤਕ ਪਹੁੰਚਾ ਦਿੱਤਾ
    ਮਾ ਜੈਨਤੀ ਦੇਵੀ ਤੇਰੇ ਤੇ ਤੇਰੀ ਸਾਰੀ ਫਿਲਮ ਬਣਾਉਣ ਵਾਲੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ

    • @ramdas8842
      @ramdas8842 2 года назад

      Which village sir.. and which district is this village falls in .. please share 🙏🏻🙏🏻

  • @varindersingh19213
    @varindersingh19213 2 года назад +32

    Gippy Grewal punjabiyan da legend ❤️❤️. Love u yr

    • @cricketintown8084
      @cricketintown8084 2 года назад +1

      Diljit Dosanjh hun Punjabi movies nahi bananda?

  • @nishantchauhan6795
    @nishantchauhan6795 2 года назад +5

    उत्तर प्रदेश (आगरा) से पंजाबी सिनेमा को बहुत सारा प्यार...Gippy भाई का बहुत बड़ा फैन हूँ उनकी कोई भी movei कभी मिस नहीं करता ...Luv u Paaji ❤️

  • @flyinggarcha
    @flyinggarcha 2 года назад +34

    ਸਦਾ ਸਲਾਮਤ ਰਹਿਣ ਉਹ "ਮਾਪੇ "ਜਿਨਾਂ ਦੇ ਸਿਰ 'ਤੇ ਸਾਨੂੰ ਫਿਕਰ ਨਾ ਫਾਕੇ ...

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @technicaltricks5810
    @technicaltricks5810 2 года назад +461

    ਮਾਂ ਤਾ ਮਾਂ ਵਾ , ਰੱਬਾ ਮਾਵਾਂ ਨੂੰ ਹਮੇਸ਼ਾ ਖੁਸ਼ ਰੱਖੀਂ 🙏

  • @sajanbajaj11
    @sajanbajaj11 2 года назад +178

    The mother fights with the whole world for her children. Respect yourself and the parents of others

  • @narinderhayer6035
    @narinderhayer6035 2 года назад +14

    So excited to see Ms Divya Dutta back in punjabi films… This film will be a hit .. can’t wait to watch this movie 🎥

  • @amankaur9567
    @amankaur9567 2 года назад +41

    Punjabi industry grow day by day 👏🏻👏🏻👏🏻 great work

  • @VibingDifferent
    @VibingDifferent 2 года назад +5

    ਕੋਈ ਲਫਜ਼ ਨੀਂ ਮਿਲਆ ਅਜੇ ਤੱਕ
    ਜੋ ਮਾਂ ਨੂੰ ਸਿੱਜਦਾ ਕਰੇ❤️

  • @ADR-1116
    @ADR-1116 2 года назад +14

    ਬਹੁਤ ਸੋਹਣੀ ਫਿਲਮ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ‌ ਰੱਖਣ ਜੀ : ਮਾਂ ਹੀ ਰੱਬ ਹੈ ਮਾਂ‌ ਹੀ ਸਭ ਹੈ : ਸੁਰਿੰਦਰ ਸਿੰਘ ਸਿਆਣਾ ❤️❤️❤️❤️❤️❤️❤️🙏

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @kedo
    @kedo 2 года назад +51

    Mandeep Singh
    1 day ago (edited)
    I’m so excited to see Divya Dutta Mam, huge fan of her acting. Manu nai Lagda ke koi hor is role nu eni shiddat na Neba sakda c. jaan Bhar deti yr film che. Lots of respect for her ❤

  • @kimgrewal1661
    @kimgrewal1661 2 года назад +95

    I was waiting for this movie since Gippy Grewal announced that his new movie “Maa” will be coming soon 😊

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

    • @subhashsingh2377
      @subhashsingh2377 2 года назад +1

      @@Spot-Music19 look

    • @Spot-Music19
      @Spot-Music19 2 года назад

      @@subhashsingh2377 ❤️❤️

  • @Simranathonda
    @Simranathonda 2 года назад +21

    Incredible writing! Plus, the actors chosen for each role are perfect! Kudos to Ranbir Rana, actors and the team. This definitely is going to be a movie, which will be remembered for ages. Moreover, even if such movies do not attain recognition or fame (worst case scenario) they are remembered for the longest time. A true gem 💎.

  • @DineWithNani
    @DineWithNani 2 года назад +1

    ਵਾਹ !! ਅੰਤ ਵਿੱਚ, ਉਡੀਕ ਖਤਮ ਹੋ ਗਈ ਹੈ. ਸ਼ਾਨਦਾਰ ਸਿਨੇਮੈਟੋਗ੍ਰਾਫੀ, ਸ਼ਾਨਦਾਰ ਦ੍ਰਿਸ਼ ਸ਼ਾਨਦਾਰ ਫਿਲਮ ਬਣਨ ਜਾ ਰਹੀ ਹੈ, #gippy ਰੌਕਸ ਆਲ ਟਾਈਮ। ਤੁਹਾਨੂੰ ਬਹੁਤ ਪਿਆਰ ਕਰਦਾ ਹਾਂ 😍😍❤️❤️❤️❤️

  • @BinteMairajsWorld
    @BinteMairajsWorld 2 года назад +20

    Waiting for this.maa taa rabb da roop hundi aaa zbrdst.love from pakistan 🇵🇰🇵🇰🇵🇰

    • @Spot-Music19
      @Spot-Music19 2 года назад +1

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals ❤️

  • @dawoodrajgill
    @dawoodrajgill 2 года назад +21

    Wow .. amazing ....the next level creation 💯🔥

  • @Raisufairahmad1
    @Raisufairahmad1 2 года назад +41

    I hope this film going to break all the records & will Back the glory of Punjabi industry or Cinema

  • @Sher-Da-Abba
    @Sher-Da-Abba 2 года назад +1

    dil khush ho gya trailer wekh k .... KYA BAAT HE KYA KEHNAY MAAAA DE ...

  • @mani321bains2
    @mani321bains2 2 года назад +23

    I think , PUNJAB NEEDS THIS TYPE OF CONCEPTS

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

    • @jaswantdhirsingh
      @jaswantdhirsingh 2 года назад

      But majority punjabi audience want cringe songs and cringe movie concepts. Evidence is there on thr views of this video and views of other cringe songs and movies.
      Also the so called jatt thing is not there in this movie.

    • @Spot-Music19
      @Spot-Music19 2 года назад

      @@jaswantdhirsingh ❤️❤️

  • @HimanshuKumar-gw2ky
    @HimanshuKumar-gw2ky 2 года назад +10

    Maa jannat hai…After so long listen to harbhajan maan glad to hear his voice

  • @topnotch1506
    @topnotch1506 2 года назад +28

    Goosebumps aa gye ✨
    Loved this trailer ❤
    Sending a lots of love to all the mothers in the world ❤😍🥰
    Respect 🙏🙏

  • @gursimran7878
    @gursimran7878 2 года назад

    ਸਾਰਿਆਂ ਨੂੰ ਬੇਨਤੀ ਦੇਖੋ ਜਾ ਕੇ ,,,ਅਰਦਾਸ ਅਰਦਾਸ ਕਰਾਂ,,ਤੋਂ ਵੀ ਉੱਪਰ ਲੈ ਗੇ ਇਸ ਵਾਰ,,,ਅੱਜ ਦੇਖੀ,,,no words for movie😍😍😍😍😍

  • @yashchawlaji
    @yashchawlaji 2 года назад +17

    "Simply beautiful". Hats off to you gippy paaji and Rana sir's writing.
    Waiting for it.............

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals ❤️

    • @yashchawlaji
      @yashchawlaji 2 года назад +1

      @@shortsvideo4414 wadiya veer ji. !!!!

  • @farmingleaderOfficial
    @farmingleaderOfficial 2 года назад +6

    wah ji wah ek no

  • @excessive.Ambition
    @excessive.Ambition 2 года назад +27

    ਹੁਣ gippy grewal ਦਾ ਦੌਰ ਆਉਣ ਵਾਲ਼ਾ,
    Back to back picture now , wait nd watch ⚠️

  • @jphunter324
    @jphunter324 2 года назад +2

    ਮੇਰੀ ਮਾਂ ਮੇਰਾ ਰੱਬ 🤗🤗🤗🤗

  • @ManpreetKaur-kn1cz
    @ManpreetKaur-kn1cz 2 года назад +5

    Divya Dutta at 1:55 - gives me goosebumps!🔥🔥🔥

  • @yashikasharma1742
    @yashikasharma1742 2 года назад +3

    Waiting for this beautiful movie 🥺
    ... OO Maa ta mitra jagg te rabb d roop jayiii ❤️...

  • @sachisochbyharry4966
    @sachisochbyharry4966 2 года назад +20

    Guppy Grewal taking the pollywood industry to another level . Much respect to all the team keep shining

  • @gursimran7878
    @gursimran7878 2 года назад

    ਵਾਹ ਜੀ ਵਾਹ first day first show ਦੇਖਿਆ,,,ਵਧੀਆ ਤੇ ਸਟਾਰਾਂ ਤੋਂ ਬਹੁਤ ਉੱਤੇ ਇਹ movie,,,

  • @Itz_Sahil_1077
    @Itz_Sahil_1077 2 года назад +12

    This movie is very adorable story 😍 because in this movie mother's story love you maa ❤️❤️😍

    • @Spot-Music19
      @Spot-Music19 2 года назад +1

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @gettarani9974
    @gettarani9974 2 года назад +12

    Congratulations to all the honourable artists for the forthcoming film ,i pray to God as Ardaas kran made a big change to shine my life ,it may also prove another blockbuster movie.......

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @Sakshi-gz2sj
    @Sakshi-gz2sj 2 года назад +18

    Every mother deserve boundless respect and love she is the version of God (the most beautiful thing in the world is mother’s heart ❤️)

    • @amaldomohan5052
      @amaldomohan5052 2 года назад +1

      MOTHER IS NOT VERSION OF GOD; GOD IS NOWHERE NEAR MOTHER'S HIGHNESS !!

    • @Sakshi-gz2sj
      @Sakshi-gz2sj 2 года назад

      @@amaldomohan5052 correct 👍👍

  • @gurtejbirsandhu3533
    @gurtejbirsandhu3533 2 года назад +1

    ਤੂੰ ਏ ਜਿਵੇਂ ਸਮੁੰਦਰ ਮੈਂ ਵਗਦੀ ਨਹਿਰਾਂ ਵਰਗਾ ਹਾਂ,
    ਮਾਂ ਕਿੱਥੋਂ ਕਰਲੂੰ ਰੀਸ ਮੈਂ ਤੇਰੇ ਪੈਰਾਂ ਵਰਗਾ ਹਾਂ।❤️

  • @Inder_Deol
    @Inder_Deol 2 года назад +4

    This movie made me excited to watch it. Really will be a true masterpiece in Punjabi industry... 🙂

  • @mandipkooner7512
    @mandipkooner7512 2 года назад +8

    Love to all the mom in world....

  • @MuhammadKashif-uz4pp
    @MuhammadKashif-uz4pp 2 года назад +3

    This will be remembered many many centuries so excited to watch this movie... ❤️

  • @Romangd000
    @Romangd000 2 года назад

    ਵਾਹ ਜੀ ਵਾਹ ਗਿੱਪੀ ਦਾ ਲਾਸਟ dialauge ਬਹੁਤ ਸਿਰਾ 👌👌👌👌👌👌 ਬਹੁਤ ਬਹੁਤ vdiya tralier ਆ 👌👌👌👌👌

  • @adiahmed8309
    @adiahmed8309 2 года назад +3

    Thank you gipppy sir for the Beautiful movies like Ardas Now Maaa loved it ❤️❤️

  • @fazlisubhan7089
    @fazlisubhan7089 2 года назад +4

    Literally goosebumps

  • @hussnainali7778
    @hussnainali7778 2 года назад +5

    Gippy Garewal has never disappointed his fans nor he will ❤️

  • @spiritualway6342
    @spiritualway6342 2 года назад

    ਇਹ ਫਿਲਮ ਮਾਂ ਤੇ ਬਣਾਈ ਯਾ ਜਮੀਨ ਤੇ ਮਿਕਸ ਸਟੋਰੀ ਆ। ਫਿਰ ਵੀ ਮਾਂ ਬਾਰੇ ਸਭ ਤੋਂ ਸੋਹਣਾ ਦਿਖਾਇਆ ਜੋਂ ਵੀ ਦਿਖਾਇਆ

  • @yourubeism
    @yourubeism 2 года назад +8

    WHAT a heart tuching content, great job gippy and team,,, Pakistan

  • @luckybatra3233
    @luckybatra3233 2 года назад +11

    Without maa life is like hell maa miss you a lot😭

  • @KishanPB47
    @KishanPB47 2 года назад +4

    "God cannot be everywhere,
    That's why he has made a mother."
    🙏😊👍.

  • @Singh-hl9zq
    @Singh-hl9zq 2 года назад +1

    ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਵਾਹਿਗੁਰੂ ਮੇਹਰ ਕਰੇ ਤੁਹਾਡੀ ਮਿਹਨਤ ਜਰੂਰ ਰੰਗ ਲਿਆਵੇਗੀ 🙏

  • @manjotbrar4146
    @manjotbrar4146 2 года назад +6

    divya dutta is great artist and probably the best choice for this role.

    • @hemantsinghrawat19
      @hemantsinghrawat19 2 года назад

      100% correct… she is in full form.

    • @Spot-Music19
      @Spot-Music19 2 года назад

      @@hemantsinghrawat19 ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @NavdeepSingh-hl4ks
    @NavdeepSingh-hl4ks 2 года назад +4

    Seriously Punjabi movie industry is far better then Bollywood
    Great movie ❤️❤️❤️

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals ❤️

  • @gurvinderjitsingh
    @gurvinderjitsingh 2 года назад +6

    Well done to the Director, Writer, Cast and Crew of Maa. Keep coming with this kind of movie with moral values and various society issues so that people do not forget their values and culture. Lots of love from Malaysia ❤️❤️

  • @babarbhai6642
    @babarbhai6642 2 года назад +1

    Rabb di qasm trailer vekh k he mera Mann bharr aya a ..film kinni akheer hou ge...

  • @sandeepjakhar00
    @sandeepjakhar00 2 года назад +6

    Gippy grewal legend 💓💓

  • @sirdargurtejsingh9584
    @sirdargurtejsingh9584 2 года назад +12

    Since a long time I was missing the voice of Respected Harbhajan Singh Maan.💝💝💝💖💖💖🙏🙏🙏🙏

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

  • @AJIZSULTAN
    @AJIZSULTAN 2 года назад +3

    Love and respect for every mother🇵🇰❤

  • @taniyaworld786
    @taniyaworld786 2 года назад

    ਬਹੁਤ ਵਧੀਆ movie ਆ ਹਰ ਪੁੱਤ ਨੂੰ ਤੇ ਹਰ ਨੂੰਹ ਨੂੰ ਮਾਂ ਦੀ ਸੇਵਾ ਕਰਨੀ ਚਾਹੀਦੀ ਆ 🙏🙏

  • @armeetbrar646
    @armeetbrar646 2 года назад +4

    What an amazing trailer it is, can't wait to watch this beautiful movie Maa

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals ❤️

  • @sukhvirsingh6764
    @sukhvirsingh6764 2 года назад +6

    Always respect to Maa love you ❣️🙏

  • @manbirsingh6831
    @manbirsingh6831 2 года назад +4

    This film gives the good message for those persons who don't know the value of Mother

  • @arshdeepsran952
    @arshdeepsran952 2 года назад +1

    Plz yr sare jane like krdo iss movie nu maa lyi 💓💞 blockbuster bnni chadi a eh movie all around the world

  • @musiclover.3901
    @musiclover.3901 2 года назад +5

    Moralful movie it will be forever.Greetings to the whole Team. .MAA. 🌹🌹

    • @Spot-Music19
      @Spot-Music19 2 года назад

      ਇਸ ਦੁਨੀਆਂ ਵਿੱਚ ਬੇਸਹਾਰਾ ਜਾਨਵਰਾਂ ਨੂੰ ਤੁਹਾਡੀ ਜਰੂਰਤ ਹੈ ਜੀ ਇਹਨੂੰ ਨੂੰ ਕੁਝ ਖਾਣ ਨੂੰ ਦਿਆ ਕਰੋ ਇਹਨਾ ਦਾ ਇਲਾਜ਼ ਕਰੋ ਜੇਕਰ ਤੁਹਾਨੂੰ ਕੌਈ ਬੇਜੁਬਾਨ ਮਾਦੇ ਹਾਲ ਵਿਚ ਵਿਖਦਾ ਸਾਨੂੰ ਸੰਪਰਕ ਕਰੋ Suport us we help street animals

    • @musiclover.3901
      @musiclover.3901 2 года назад

      @@Spot-Music19 good luck keep doing 🙏

  • @GAUTAM_MUSIC
    @GAUTAM_MUSIC 2 года назад +7

    Literally to 0.01 percent people reading this message:
    "God Bless U and Ur Family. You will achieve all ur goals soon . Keep patience. Talent doesn't fade "
    - A cute middle class singer whose voice is similar to Arijit Singh

  • @palwindersingh5859
    @palwindersingh5859 2 года назад +3

    ਦਿਵਿਆ ਦੱਤਾ ਦੀ ਐਕਟਿੰਗ ਕਮਾਲ ਦੀ ਲੱਗ ਰਹੀ ਆ,ਘੁੱਗੀ ਭਾਜੀ ਤਾਂ ਹਰ ਰੋਲ ਵਿਚ ਜਾਨ ਪਾ ਦਿੰਦੇ ਨੇ,ਬਹੁਤ ਦਿਲ ਕਰਦਾ ਇਹ ਫਿਲਮ ਦੇਖਣ ਨੂੰ ਪਰ ਅਫ਼ਸੋਸ ਬੰਗਲੌਰ ਵਿੱਚ ਬਹੁਤ ਘੱਟ ਪੰਜਾਬੀ ਫ਼ਿਲਮ ਲਾਂਚ ਹੁੰਦੀਆਂ।

  • @VarinderSingh-jr6dc
    @VarinderSingh-jr6dc 2 года назад

    ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ ❤️❤️❤️❤️❤️👌👌👌👌👌👌

  • @apkroast
    @apkroast 2 года назад +6

    "Yesterday is history"
    "Tomorrow is Mystery"
    "Today is gift"
    "That's why it is called Present"♥️💘♥️💘♥️💯💯💯💯

  • @shayar_lover14331
    @shayar_lover14331 2 года назад +17

    **Dear parents: just because your child is smiling at their phone, doesn't mean they have a boyfriend or girlfriend, they are watching this masterpiece!!!!!!!!!!💓💓😍😍❣️

  • @satvirkaur599
    @satvirkaur599 2 года назад +1

    ਕੋਈ ਅਲਫਾਜ ਨੀਂ ਕਹਿਣ ਲਈ ਲਾਜਵਾਬ movie a👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @GurdeepSingh-lv2jl
    @GurdeepSingh-lv2jl 2 года назад

    ਬਹੁਤ ਉਡੀਕ ਏ ਮੂਵੀ ਦੀ ਮਾਂ ਤਾਂ ਫਿਰ ਮਾਂ ਹੁੰਦੀ ਆ ਵਹਿਗੁਰੂ ਜੀ ਸਾਰਿਆਂ ਦੀਆਂ ਮਾਵਾਂ ਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ

  • @jobanhundal4519
    @jobanhundal4519 2 года назад

    ਵਾਹ ਸਵਾਦ ਆਜੂ ਪੂਰੀ ਫਿਲਨ ਦੇਖ ਕੇ❤️❤️❤️ respect for team

  • @harijakhar6992
    @harijakhar6992 2 года назад +1

    Maa to maa hi hoti h jab- jab jikar maa ka aata h pata ni aankho me paani kese aa jata h bada hi Dil ko sakoon Dene or emotional karne wala gajab trailer h

  • @babbujassar800
    @babbujassar800 2 года назад +1

    ਬਹੁਤ ਹੀ ਵਧੀਆ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਬਹੁਤ ਸੋਹਣਾ ਟਰੇਲਰ ਆ ਵਾਹਿਗੁਰੂ ਭਲੀ ਕਰੇ

  • @karanbrar3489
    @karanbrar3489 2 года назад +2

    Divya dutta has put life into this movie and this roll. Nailed it. Hands down 🙌🏻

  • @kuldeepsinghkuldeepsingh7350
    @kuldeepsinghkuldeepsingh7350 2 года назад

    ਮਾਂ ਹੁੰਦੀ ਆ ਮਾਂ ਦੁਨੀਆਂ ਵਾਲਿਓ ਮਾਂ ਬਿਨਾਂ ਨਾ ਕੋਈ ਲਾਡ ਲਡਾਉਂਦਾ ਰੋਂਦਿਆ ਨੂੰ ਨਾ ਚੁੱਪ ਕਰਾਉਂਦਾ ਮਾਂ ਹੁੰਦੀ ਆ ਮਾਂ

  • @rihannawazbatth5988
    @rihannawazbatth5988 2 года назад +1

    Maa .. naa e sohna honda
    Love from Pakistan Punjab 🇵🇰

  • @Dhillonpreetpb29
    @Dhillonpreetpb29 2 года назад

    ਬਹੁਤ ਸਮੇਂ ਬਾਅਦ ਮਹਿਸੂਸ ਹੋਇਆ ਕਿ ਪੰਜਾਬੀ ਸਿਨਮਾ ਜਗਤ ਚ ਕੋਈ ਫਿਲਮ ਆਈ ਆ,ਨਹੀਂ ਹੁਣ ਤਕ ਬਿਨਾਂ ਸਿਰ ਪੈਰ ਬਸ ਫੋਕੀ ਹਿੜ ਹਿੜ ਵਾਲੀਆਂ ਫ਼ਿਲਮਾ ਹੀ ਆ ਰਹੀਆਂ ਸੀ ।ਇੱਕ ਵਾਰ ਸਾਰੇ ਜ਼ਰੂਰ ਦੇਖੋ ਇਹ ਫ਼ਿਲਮ, ਹਮੇਸ਼ਾਂ ਦੀ ਤਰ੍ਹਾਂ ਰਾਣਾ ਰਣਬੀਰ ਨੇ ਦਰਸ਼ਕਾਂ ਨੂੰ ਨਿਰਾਸ਼ ਨੀ ਕੀਤਾ ਬਹੁਤ ਸੋਹਣੀ ਕਹਾਣੀ ਲਿਖੀ ਹੈ ਦਿਵਿਆ ਦੱਤਾ ਜੀ ਹਰ ਰੋਲ ਵਿੱਚ ਜਾਨ ਪਾ ਦਿੰਦੇ ਲੇਜੈਂਡ ਫੀਮੇਲ ਆਰਟਿਸਟ,ਬਲਜੀਤ ਸਿੰਘ ਦੀ ਬੜੀ ਸੋਹਣੀ ਡਾਇਰੈਕਸ਼ਨ ਤੇ ਗਿੱਪੀ ਭਾਜੀ ਦੀ ਪ੍ਰੋਡਿਊਸ ਕੀਤੀ ਦੁਆ ਕਰਦੇ ਆ ਫ਼ਿਲਮ ਸਾਰੇ ਰਿਕਾਰਡ ਤੋੜੇ ਇਹੋ ਜਿਹੀਆਂ ਹੋਰ ਚੰਗੀਆਂ ਫ਼ਿਲਮਾਂ ਦੀ ਕਾਮਨਾ ਕਰਦੇ ਆਂ ਬਾਬਾ ਮਿਹਰ ਕਰੇ 😇🙏🙏

  • @mr.amritsapra1065
    @mr.amritsapra1065 2 года назад

    ਰੱਬਾ ਮਾਵਾਂ ਨਾ ਖੋਵੀ😓...miss u mom😓😓

  • @criminal_ur
    @criminal_ur 2 года назад

    Love u forever ਮਾਂ ❤❤

  • @ਬਲਜੀਤਸਿੰਘ-ਪ3ਢ
    @ਬਲਜੀਤਸਿੰਘ-ਪ3ਢ 2 года назад

    ਦਿਵਿਆ ਦੱਤਾ ਮੈਮ,,, ਲਵ ਯੂ

  • @Navneetkaur-nd9fy
    @Navneetkaur-nd9fy 2 года назад

    ਪਰਮਾਤਮਾ ਕਿਸੇ ਦੀ ਮਾਂ ਨਾ ਖੋਵੇ… ਬਿਨ ਮਾਵਾਂ ਬੱਚੇ ਰੁਲ ਜਾਂਦੇ❤️❤️

  • @warish_bhagsara
    @warish_bhagsara 2 года назад +1

    ਮਾਂ ❤❤❤❤

  • @amarsinghkhosa
    @amarsinghkhosa 8 месяцев назад

    ਮਾਂ ਹੀ ਰੱਬ ਆ ਮਾਂ ਤੋਂ ਬਾਅਦ ਕੋਈ ਰੱਬ ਨਹੀ

  • @randeepsidhu9708
    @randeepsidhu9708 2 года назад

    ਸ਼ਹੀਦੇ ਮਹੋਬੱਤ ਤੋਂ ਲੈਕੇ ਹੁਣ ਤੱਕ, ਦਿਵਯਾ ਦੱਤਾ ਜੀ ਤੁਹਾਡਾ ਬਹੁਤ ਅਭਾਰੀ ਹਾਂ ਜੀ। ਤੁਸੀ ਅਦਾਕਾਰੀ ਦੀ ਇਕ ਅਹਿਮ ਮੂਰਤ ਹੋ।

  • @NavjotKaur-sf8vo
    @NavjotKaur-sf8vo 2 года назад

    ਬਹੁਤ ਇੱਜ਼ਤ ਤੇ ਬਹੁਤ ਸਤਿਕਾਰ 🙏

  • @amanshingari
    @amanshingari 2 года назад

    ਮਾਂਵਾ ਠੰਡੀਆਂ ਛਾਂਵਾਂ❤️

  • @mandeeepsingh6747
    @mandeeepsingh6747 2 года назад +1

    It's punjab culture and heritage
    .save it's together

  • @jasnsingh6380
    @jasnsingh6380 2 года назад +1

    Sab toh soni punjabi movies 💖🥰😍🙏🙏
    Maa hi rabb huni aa💖😊🥰😍🙏🙏

  • @sourabhGR1
    @sourabhGR1 2 года назад +1

    Only two industry deserve pan India as well as world recognition, South industry and our Punjab industry...bollywood de kol kuch vi novel idea nhi hai...hats off to rana sir...best Punjabi writer...and best cast actors for roles....superb

  • @rajbahmni7380
    @rajbahmni7380 2 года назад +1

    Trailer ina sohna movie bahut vdiya hoyegi 👌Maa varga koi ni ban skda Rabba Jug te jiyundiya rehan Mawa❤❤

  • @gurdevkaur1209
    @gurdevkaur1209 2 года назад

    ਮਾਂਵਾਂ ਠੰਡੀਆਂ। ਛੇਵਾਂ ਹੁੰਦੀਆਂ ਨੇ ਜੁਗ ਜੁਗ ਜੀਣ ਜੱਗ ਤੇ ਵਾਹਿਗੁਰੂ ਜੀ ਸਭਨਾਂ ਦੀਆਂ ਮਾਵਾਂ ਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਦਿਓ ਜੀ

  • @KachuraTeach
    @KachuraTeach 2 года назад +2

    Heart touching movie I also watching yesterday very nice movie

  • @arvindersingh3538
    @arvindersingh3538 2 года назад

    ਮਾਂ ਕਿਤੇ ਟੱਕਰੇਂ ਤਾਂ ਹਾਲ ਸੁਣਾਂਵਾਂ.....ਮੇਰੀ ਪਹੁੰਚ ਤੋਂ ਦੂਰ ਉਠ ਗਈ ਐਂ