JIS KE SIR UPAR TU SWAMI - FULL MOVIE | New Punjabi Movies 2022 | Latest Punjabi Movies 2022

Поделиться
HTML-код
  • Опубликовано: 3 окт 2024
  • JIS KE SIR UPAR TU SWAMI - TRAILER | New Punjabi Movies 2022 | Latest Punjabi Movies 2022
    Subscribe Us :- / @22gmotionpictures
    A Film By Kaur Ruppy
    Producer :- Sonu Dhamrait
    Movie :- Jis ke Sir Upar Tu Swami
    Staring :- Kaur Ruppy , Sonu Dhamrait ,Gurpreet Kaur Bhangu , Malkeet Rauni , Renu Mohal , Jagtar Singh Benipal , Manjit Kaur Sandhu , Balram Jassin , Jarnail Singh ,Salonie Sharma , Sajjan Akbarpuri, Surinder Mahal , Giyani Mehtab Singh Cheema
    Directors :- Bunty Rajana , Kaur Ruppy
    Asst. Director :- Ammy kataria
    D.O.P :- Sonu Verma
    Screenplay, Story , Dialogues :- Kaur Ruppy
    Singer :- Gurbaksh Shonki
    Singer :- Sarvi Rattan
    Lyrics :- Teji Khijrabadi , Monu Nabha
    Editor :- Parminder Virdi , Nav Joshi
    Compiling :- Parminder Virdi
    Editor :- Nav Joshi
    Sound Recordist:- Parvinder Singh
    Art Director :- Team Guri Arts
    Production Lead :- Ankush Dhiman
    Music & Background Score :- Folk Style Studio
    Art Work :- SS. K Media Works
    Digital Partner :- One Media Network
    [ / onemedianetwork ]
    Label :- 22G Motion Pictures
    #punjabimovies #hitmovies #trendingmovies #viralmovies
  • РазвлеченияРазвлечения

Комментарии • 827

  • @AmanDeep-kd3cx
    @AmanDeep-kd3cx 2 года назад +15

    ਬਹੁਤ ਵਧੀਆ ਫਿਲਮ
    ਦਿਲ ਬਹੁਤ ਰੋਇਆ
    ਸ਼ਰਧਾ ਬਹੁਤ ਵਧੀ ਇਹ ਫਿਲਮ ਦੇਖ ਕੇ

  • @Rajveer_brar1
    @Rajveer_brar1 2 года назад +59

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਵੀ ਨਹੀਂ ਹੋ ਸਕਦਾ ਜੀ ਵਾਹਿਗੁਰੂ ਜੀ ਮੇਹਰ ਕਰੀ

  • @lovepreetkaursumal7990
    @lovepreetkaursumal7990 Год назад +36

    ਮੈਂ ਪਹਿਲਾਂ ਇਹ ਸਾਖੀ ਪੜ੍ਹੀ ਸੀ ਜੀ ਪਰ ਅੱਜ ਥੋਡੀ ਫਿਲਮ ਦੇਖ ਕੇ ਅੱਖਾਂ ਵਿੱਚ ਹੰਝੂ ਆ ਗਏ,,,, ਗੁਰੂ ਸਾਹਿਬ ਸਦਾ ਚੜ੍ਹਦੀ ਬਖ਼ਸ਼ੇ ਥੋਡੀ ਟੀਮ ਨੂੰ 🙏🙏🙏🌷🌻🥀💮🌼🌼🌺💮🌼🌼🌻🌺🥀💮🌼🌺🌼

    • @GurmeetSingh-sh9tb
      @GurmeetSingh-sh9tb Год назад +1

      😅.
      Ok mmm 😢j no😢😢

    • @AmarjeetBrar-mp5in
      @AmarjeetBrar-mp5in 11 месяцев назад +2

      ​@@GurmeetSingh-sh9tb❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @snehlata4405
      @snehlata4405 11 месяцев назад +1

      ❤❤❤❤❤❤❤❤❤❤❤❤❤

    • @SatnamSingh-zd1ol
      @SatnamSingh-zd1ol 11 месяцев назад +1

      ❤❤

    • @jagdishkumari7030
      @jagdishkumari7030 8 месяцев назад

      😊Mp​@@SatnamSingh-zd1ol

  • @Gurmeetarif1983
    @Gurmeetarif1983 Год назад +23

    ਇਸ ਫ਼ਿਲਮ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈ। ਸਾਰੀ ਟੀਮ ਨੇ ਬਹੁਤ ਮੇਹਨਤ ਕੀਤੀ ਹੈ। ਵਿਸ਼ਾ ਤੇ ਕਰੈਕਟਰ ਕਮਾਲ ਹੈ। ਬਹੁਤ ਬਹੁਤ ਮੁਬਾਰਕਾਂ ।

  • @ranjeetkaursandhu3120
    @ranjeetkaursandhu3120 2 года назад +3

    Satnaam waheguru ji bhut vdiya movie aa .Rona bhut aunda jdo Noor nu guduware Jan toh rokhya janda bhut tras anda bhut dukh hunda bhut zyada Rona aanda hr ek seen te.je wishvaas aa tsb kuz aa

  • @shersingh5277
    @shersingh5277 2 года назад +2

    Spl thanks 🙏👍 for you 22g
    Motions pictures
    Very nice 👍 beautiful picture
    I like it super 👍
    Jo bole so nihaal sat shri akal
    Wahe guru ji da khalsa wahe
    Guru ji ki Fateh
    Iam sher Singh phalswal from palam delhi namaste india

  • @simrankaurgrewal755
    @simrankaurgrewal755 2 года назад +5

    ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੇਸਾ 🙏🙏ਪਾਵੇ,ਵਾਹਿਗੂਰੁ ਜੀ ਚੜ੍ਹਦੀਕਲਾ ਚ ਰੱਖਣ

  • @sukhpalsmagh2558
    @sukhpalsmagh2558 2 года назад +4

    ਬਹੁਤ ਸੋਹਣੀ move thanks to casting team,

  • @karanjotsinghturban6467
    @karanjotsinghturban6467 2 года назад +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ਸਭ ਨੂੰ ਬਾਣੀ ਨਾਲ ਜੁੜਣਾ ਚਾਹੀਦਾ ਹੈ

  • @mixwatching5360
    @mixwatching5360 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।।।।

  • @jatinderkaur6218
    @jatinderkaur6218 Год назад +7

    Right waheguru ji hamsya apne sikh da maan rakhde a waheguru ji sab te meher kareo ji 🙏🙏

  • @manindermaan3701
    @manindermaan3701 2 года назад +70

    ਹੁੱਣ ਤੱਕ ਅੇਵੈ ਦੀ ਕੋਈ ਵੀਡੀਓੁ ਨੀ ਦੇਖੀ ਪਹਿਲੀ ਵਾਰ ਦੇਖੀ ਸਿਰਫ ਕੁੱੜੀ ਨੇ ਜੋ ਰੌਲ਼ ਨਿਵਾਰਿਆ ਜਿਨਾ ਨੂੰ ਨੂੰਹ ਚੰਗ੍ਹੀ ਮਿਲ ਜਾਦੀ ਉਹਨਾਂ ਨੂੰ ਕਦਰ ਨੀ ਕਰਨੀ ਆਉਂਦੀ ❤️🙏

  • @nitashasanghu1461
    @nitashasanghu1461 6 месяцев назад +2

    Waheguru waheguru ji ❤

  • @omkarsingh208
    @omkarsingh208 2 года назад +2

    Bhut soni vedio rabb nal Jodan wali waheguru ji

  • @ekamjotkaur3615
    @ekamjotkaur3615 Год назад +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਤੇ ਮੇਹਰ ਕਰੇ ਜੀ

  • @GurmeetKaur-rz6fn
    @GurmeetKaur-rz6fn 2 года назад +5

    Waah waah waah bahut piyari movie...bahut Rona aya dekh k jdo jdo m dekhi apne app Rona aa janda.... waheguru ji tuhanu Chad di kla ch rakhn ....dhan dhan Shiri guru nanak dev ji...mehar karn🙏🙏

  • @jogasingh2145
    @jogasingh2145 2 года назад +15

    ਬੇਨਤੀ ਸਭ ਨੂੰ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂਘਰ ਨਾਲ ਜੁੜੋ ਤੇ ਜੋੜੋ ,,,ਵਾਹਿਗੁਰੂ ਸਭ ਦਾ ਭਲਾ ਕਰਨ
    "ਸਭਨਾ ਵਿੱਚ ਤੂੰ ਵਰਤਦਾ ਮੇਰੇ ਸਾਹਾ"

  • @ਕਰੋੜੀਬੁੱਢਾਦਲ
    @ਕਰੋੜੀਬੁੱਢਾਦਲ 9 дней назад +3

    ਬਹੁਤ ਵਧੀਆ ਸਿੱਖ ਆ ਜੀ ਇਸ video ਵਿੱਚ ਪਰਮਾਤਮਾ ਮਹਿਰ ਕਰੇ ਜੀ 🙏🙏🙏ਅਕਾਲ⚔️⚔️⚔️ 🌿🌿🌼🌼🌼🌼ਹਰ ਇੱਕ ਵੀਰ ਭੈਣ ਇਸ ਵੀਡਿਓ ਨੂੰ ਜਰੂਰੀ ਦੇਖੋ ਜੀ 🙏🙏🙏🙏🙏🙏🙏

  • @amankaur6751
    @amankaur6751 2 года назад +7

    Bhut sohni movie wehguru jii✍🙏🙏🙏🙏🙏

  • @sinderpal9263
    @sinderpal9263 2 месяца назад +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ 👏👏👏👏👏👏

  • @RajinderSingh-re2mp
    @RajinderSingh-re2mp 2 года назад +7

    waheGuruji 🙏❤️❤️ waheGuruji ❤️❤️ waheGuruji 🎉🙏 waheGuruji 🙏🎉🎉🎉 waheGuru ji 🎉🎉🎉🎉🎉🎉 waheGuru ji ❤️🎉🙏🙏 waheGuruji 🙏🎉 waheGuru ji 🎉🎉❤️🙏❤️

  • @palviloey2587
    @palviloey2587 2 года назад +1

    Bahut sohni video ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ

  • @satnamwaheguru8825
    @satnamwaheguru8825 2 года назад +11

    ਇਕ ਦਿਨ ਦੀ ਰਿਕਾਰਡਿੰਗ ਵਿੱਚ ਚੌਂਕੀ ਲਗਾਈ ਹੋਈ ਹੈ ਜਿਸਦੇ ਵਿੱਚ ਡਰਾਇਆ ਧਮਕਾਇਆ ਜਾਂਦਾ ਹੈ ਉਹ ਸਾਨੂੰ ਸੁਣਾ ਕੇ ਗਈ ਆ ਸੁਣ ਕੇ ਡਰ ਲਗਦਾ ਧੱਨ ਉਹ ਜਿੰਨਾ ਸੱਤ-ਅੱਠ ਮਹੀਨੇ ਕੱਢ ਦਿੱਤੇ ਤਾਂਤਰਿਕ ਡਰਾ ਰਹੀਆਂ ਕਹਿਣ ਲਗੀ ਜੇ ਸਲਾਮ ਨਾ ਕੀਤੀ ਤਾਂ ਸਾਟੈ ਪੈਣ ਗੇ। ਇਹ ਤਾਂ ਅਸੀਂ ਉਹ ਵੀ ਸੁਣਿਆ ਜਿੱਥੇ ਕਹਿੰਦੀ ਹੈ ਕਿ ਸਾਨੂੰ ਭੰਗ ਦਾ ਪਿਆਲਾ ਭਰ ਕੇ ਦੇਵੋ। ਨਾ ਕਦੇ ਦਵਾਈ ਨਾ ਕੁਝ ਹੋਰ ਨਾ ਕੱਪੜਾ।ਅਗਲਾ ਘਰੇ ਕੰਮ ਕਰਨ ਵਾਲੀ ਨੂੰ ਵੀ ਤਰਸ ਖਾ ਕੇ ਕੱਪੜਾ ਲੀੜਾ ਦਵਾ ਦਿੰਦਾ ਪਰ ਇਹ ਕੰਮ ਕਰਵਾ ਕੇ ਨੂੰਹ ਤੋਂ ਉਹਨੂੰ ਕਹਿੰਦੇ ਸੀ ਕਿ ਸਾਡੀਆਂ ਕੁੜੀਆਂ ਵਾਸਤੇ ਕੱਪੜੇ ਲਿਆ ਪੇਕਿਆਂ ਤੋਂ। ਇਕ ਦਿਨ ਗੁਲਾਬ ਸਿੰਘ ਕਹਿਣ ਲੱਗਾ ਆਪਦੀ ਪਤਨੀ ਨੂੰ ਤੈਨੂੰ ਧਨੌਲੇ ਛੱਡ ਕੇ ਆਵਾਂ।ਇਹਦਾ ਇਹੀ ਮਤਲਬ ਹੋਇਆ ਕਿ ਕੁੜੀ ਨੂੰ ਭੰਗ ਪਿਆ ਕੇ ਦਿਮਾਗ ਖ਼ਰਾਬ ਕਰ ਕੇ ਧਨੌਲੇ ਛੱਡ ਕੇ ਆਵਾਂਗੇ। ਜਿਹਨਾਂ ਦੇ ਆਪਦੇ ਏਨੀਆਂ ਕੁੜੀਆਂ ਹੋਣ ਉਹਨਾ ਦਾ ਦੇਖੋ ਕਿਨਾਂ ਦਿਮਾਗ ਖਰਾਬ ਹੋ ਹੋਇਆ ਬੁੜ੍ਹੀ ਬਹੁਤ ਮੱਛਰੀ ਹੋਈ ਐ। ਇਹ ਸਾਰਾ ਕੁਝ ਤਾਂਤਰਿਕ ਦੀ ਦੇਣ ਹੈ । ਜਾਦੂ-ਟੂਣਿਆਂ ਨਾਲ ਕਦੇ ਘਰ ਨਹੀਂ ਵਸਦੇ ਜੇ ਜਾਦੂ ਟੂਣੇਆ ਨਾਲ ਘਰ ਵਸਦੇ ਹੁੰਦੇ ਤਾਂ ਆਪਦੀਆ ਕੁੜੀਆਂ ਕੋਲ ਪੁੱਤ ਹੁੰਦੇ ।ਆਪ ਦੀ ਨੂੰਹ ਨੂੰ ਇੱਕ ਦਿਨ ਕਹਿੰਣ ਚੱਗੀ ਚੱਲ ਬਰਨਾਲੇ ਚੱਲੀਏ ਓਥੇ ਮੰਦਰ ਦੇ ਵਿੱਚ ਬਹੁਤ ਵਧੀਆ ਬਾਬਾ ਬੈਠਾ ਉਹ ਪੁੱਤਰ ਦੀ ਦਾਤ ਦਿੰਦਾ ਜੇ ਉਹ ਪੁੱਤਰ ਦੀ ਦਾਤ ਦਿੰਦਾ ਤਾਂ ਇਹ ਦੀਆਂ ਕੁੜੀਆਂ ਨੂੰ ਲੋੜ ਨਹੀਂ ਪੁੱਤਰਾਂ ਦੀ। ਦੋ ਕੁੜੀਆਂ ਕੋਲ ਤਿੰਨ ਤਿੰਨ ਕੁੜੀਆਂ ਨੇ। ਜੇ ਮੱਛਰੀ ਹੋਈ ਬੂੜੀ ਨੂੰ ਪੁੱਛੇ ਵੀ ਤੈਨੂੰ ਲੋੜ ਨਹੀ ਦੋਤਰਿਆਂ ਦੀ। ਨਾਲ ਹੀ ਬੂੜਾ ਬੂੜੀ ਦੀ ਕਿਰਪਾਨ ਕਢਵਾਉਣੀ ਚਾਹੀਦੀ ਸਿੱਖੀ ਨੂੰ ਢਾਹ ਲਾਉਂਦੇ ਆ ਇਹ ਬਨਾਉਟੀ ਸਿੱਖ। ਗੁਟਕਾ ਸਾਹਿਬ ਵੀ ਪੇਟੀ ਚ ਸੁਟ ਰਖੇ ਸੀ ਬੂੜੀ ਨੇ ‌ । ਬਾਣੀ ਦੀ ਬੇਅਦਬੀ ਕਰਦੀ ਆ। ਜਿੰਨੀ ਕਿ ਮੈਂ ਕਹਾਣੀ ਦੇਖੀ ਉਨੀਂ ਮੈਂ ਤੁਹਾਨੂੰ ਲਿਖ ਦਿੱਤੀ ।ਬਾਕੀ ਤੁਸੀ ਰਿਕਾਰਡਿੰਗਾਂ ਦੇਖ ਸਕਦੇ ਹੋ ਕਿਰਪਾ ਕਰਕੇ ਮੈ ਤਾਂ ਤੁਹਾਨੂੰ ਇਹ ਕਹਾਣੀ ਤਾਂ ਲਿਖਿਆ ਤੁਸੀਂ ਇਸ ਕਹਾਣੀ ਉਪਰ ਇਕ ਫਿਲਮ ਬਣਾ ਦਿਓ। ਇਹ ਇਕ ਬਹੁਤ ਦੁਖਦਾਈ ਕਹਾਣੀਆਂ। ਬਹਤ ਸਾਉ ਟੱਬਰ ਸੀ ਕੰਜਰਾ ਨੇ ਕੁੜੀ ਦਾ ਪਿਓ ਮਾਰਕੇ ਰੱਖ ਤਾਂ ਜਿਹੜੀ ਛੋਟੀ ਕੁੜੀਆਂ ਖੱਤਰੀ ਆਂਲੇ ਵਿਆਹੀ ਹੋਈ ਆਂ ਇੱਕ ਕੁੜੀ ਦਿੜ੍ਹਵੇ ਦੋ ਕੁੜੀਆਂ ਲਹਿਲ ਕਲਾਂ। ਮਛਰੀ ਬੜੀ ਚੁਲੜ ਦੀ ਆ ਗੁਲਾਬ ਸਿੰਘ ਦਾ ਇੱਕ ਮਾਮਾਂ ਨਾਭੇ ਰਹਿੰਦਾ ਹੈ ਜਸਪਾਲ ਕਲੋਨੀ ਵਿੱਚ ਜ਼ਿਆਦਾ ਤੰਗ-ਪ੍ਰੇਸ਼ਾਨ ਤਾਂ ਗੁਲਾਬ ਸਿੰਘ ਦਾ ਮਾਮਾ ਗੁਰਚਰਨ ਸਿੰਘ । ਕਿਉਂਕਿ ਉਹ ਕਹਿੰਦਾ ਮੈਨੂੰ ਰਿੰਗ ਨਹੀਂ ਪਾਈ ਕਿਰਪਾ ਕਰਕੇ ਮੈ ਫਿਰ ਬੇਨਤੀ ਕਰਦਾ ਤੁਸੀ ਇਹ ਕਹਾਣੀ ਤੇ ਫ਼ਿਲਮਾਂ ਜ਼ਰੂਰ ਬਣਾਈਂ। ਚੰਗਾ ਜੀ ਸਤਿ ਸ੍ਰੀ ਅਕਾਲ ਜੀ🙏😭😭

  • @gulshankumar5272
    @gulshankumar5272 2 года назад +19

    Waheguru ji ka Khalsa waheguru ji ki fathe sache satguru ji mehar karn sab sansar te waheguru ji sanu nimaneya nu vi apne charna nal jodan ji 🙏 sab de dilan dia janda mera baba Nanak ji 🙏

  • @Sukhwinder5567.
    @Sukhwinder5567. 2 года назад +18

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ।

  • @AnterpalSingh-k6w
    @AnterpalSingh-k6w Год назад +13

    ਗੁਰੂ ਘਰ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨੀ ਹੈ ਜੀ ਮੇਰੇ ਤਿੰਨ ਬੱਚੇ ਗੁਰੂ ਘ ਰ ਦੀ ਸੇਵਾ ਕਰਦੇ ਹੋਏ ਕੈਨੇਡਾ ਦੀ ਧਰਤੀ ਤੇ ਪਹੁੰਚੇ ਸਾਰੇ ਰਿਸ਼ਤੇਦਾਰਾ ਦੀਆਂ ਉਗਲਾਂ ਮੂੰਹ ਵਿੱਚ ਪਵਾ ਦਿੱਤੀਆਂ ਜਿਹੜੇ ਪਹਿਲਾਂ ਸਾਨੂੰ ਟਿਚਰਾਂ ਕਰਦੇ ਸਨ ।

    • @ManpreetSingh-c1p
      @ManpreetSingh-c1p 20 дней назад

      ਵਾਹਿਗੁਰੂ ਜੀ ਸਭਨਾ ਦਾ ਭਲਾ ਕਰੇ ਵਾਹਿਗੁਰੂ ਜੀ ❤❤❤❤

  • @chahatdeepvlog6739
    @chahatdeepvlog6739 2 года назад +15

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਹੀ ਟੀਮ ਦਾ ਵਹਿਗੁਰੂ ਜੀ ਮੇਹਰ ਕਰਨ ਜੀ ਦਿੱਨ ਦੁਗੀ ਰਾਤ ਚੋਗਣੀ ਤਰੱਕੀ ਬਖ਼ਸ਼ਣ ਜੀ🙏🙏

  • @dhangurunanakdevg895
    @dhangurunanakdevg895 Год назад +2

    Bhot hi vdya bhot hi dhan dhan dhan guru nank ji

  • @kaur888
    @kaur888 2 года назад +20

    bhut hee shona msg dita . thankyou so muchh its very heart touching . Waheguru ji 🙏🏻🙏🏻🙏🏻🙏🏻🙏🏻

  • @khushpreetsingh196
    @khushpreetsingh196 2 года назад +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @JasvirSingh-j3j
    @JasvirSingh-j3j 11 месяцев назад +11

    ਵਾਹਿਗੁਰੂ ਜੀ, ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ।

  • @jasbirdhillon8720
    @jasbirdhillon8720 2 года назад +4

    Bahut Vadhia movie waheguru tee. di chardi kala rakhe Vadhia kam karo

  • @randhawaguri6160
    @randhawaguri6160 2 года назад +35

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਬਹੁਤ ਸੋਹਣੀ ਮੂਵੀ ਬਣਾਈ ਵਾਹਿਗੁਰੂ ਜੀ ਤੁਹਾਨੂੰ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀਕਲਾ ਚ ਰੱਖੇ ❤🙏🙏🙏🙏

    • @renubala5630
      @renubala5630 2 года назад

      डडटडटटटट ट डटी ड££0

    • @ManpreetKaur-yq6in
      @ManpreetKaur-yq6in 2 года назад

      AWESOME MOVIE,WAHEGURU JI SAB DE ANG SANG SAHAI HUNDE HAN

    • @bablibindra4762
      @bablibindra4762 Год назад

      @@ManpreetKaur-yq6in ⁶

    • @pcheema
      @pcheema 10 месяцев назад

      ​@@ManpreetKaur-yq6in
      6

  • @Candy32775
    @Candy32775 Год назад +17

    ਵਾਹਿਗੁਰੂ ਜੀ ❤️ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏

  • @sukhdevram4374
    @sukhdevram4374 10 месяцев назад +1

    Satnam waheguru ji 🙏🏻🙏🏻
    Bhut sohni vedio c

  • @vinodsinhmar3223
    @vinodsinhmar3223 4 месяца назад +2

    Dhan Shri Guru Tegh Bahadur sahib ji Maharaj waheguru ji Dhan Shri Guru Nanak Dev Ji Maharaj waheguru ji

  • @sarojranj7689
    @sarojranj7689 Год назад +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @harmanjotbrarharmanjotbrar5948
    @harmanjotbrarharmanjotbrar5948 10 месяцев назад +2

    ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @rupinderkour2207
    @rupinderkour2207 2 года назад +10

    Waheguru dhan dsm patshah mere pita 🙏🏻🙏🏻🙏🏻🙏🏻🙏🏻🙏🏻🥺ending vich mere akha vichu neer hi vehda reha waheguru Mehr kro boht sohni film hai dhan Guru sahib ji

  • @gurmeetkaurgrewal8618
    @gurmeetkaurgrewal8618 2 года назад +11

    ਸਤਨਾਮ ਸ਼੍ਰੀ ਵਾਹਿਗੁਰੂ ਬਹੁਤ ਬਹੁਤ ਬਹੁਤ ਵਧੀਆ ਵੀਡੀਓ😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤

  • @navjotkour8908
    @navjotkour8908 2 года назад +5

    Satnaam waheguru ji 🙏 waheguru ji khalsa waheguru ji ki Fateh 🙏 Waheguru ji tuhada shukr h 😊 waheguru waheguru waheguru waheguru waheguru waheguru waheguru waheguru waheguru waheguru ji 🙏 🙏

  • @harmanjotsinghdhindsa892
    @harmanjotsinghdhindsa892 Год назад +25

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

    • @meenarani7124
      @meenarani7124 9 месяцев назад

      🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @ਸਿੰਘਇਜਕਿੰਗ
    @ਸਿੰਘਇਜਕਿੰਗ 2 года назад +11

    ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @lakhvirsidhu946
    @lakhvirsidhu946 10 месяцев назад +8

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻

  • @jaspalsingh-tm9ds
    @jaspalsingh-tm9ds 2 года назад +2

    ਬਹੁਤ ਵਧੀਆ ਜੀ

  • @navrojkaur8748
    @navrojkaur8748 2 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @cheemasaab7214
    @cheemasaab7214 Год назад +1

    Satnam ji waheguru ji waheguru ji sb dhena te mehar phrea hath rkheo ji waheguru ji ohna nu sda khush rkheo

  • @JasbirKaur-mf3sm
    @JasbirKaur-mf3sm 4 дня назад

    ਬਹੁਤ ਹੀ ਚੰਗੇ ਖਾਨਦਾਨ ਸੁਲਝੇ ਪਰਿਵਾਰ ਦੀ ਧੀ ਦਰਸਾਕੇ ਬਹੁਤ ਵਧੀਆ ਮੈਸਜ ਦਿਤਾ ਲੜਕੇ ਪਰਿਵਾਰਾਂ ਨੂੰ ਚੰਗੀ ਤੇ ਉਚੀ ਸੋਚ ਰਖਨੀ ਚਾਹੀਦੀ

  • @SukhwinderSingh-bx6tl
    @SukhwinderSingh-bx6tl Год назад +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੂਹਾਡਾ ਲੱਖ ਸ਼ੁਕਰਾਨਾ ਵਾਹਿਗੁਰੂ ਜੀ🙏

  • @kulwinderatwal8161
    @kulwinderatwal8161 2 года назад +14

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ🌹🌹🌹🌹🌹🙏🙏🙏🙏🙏

  • @kirankaur1321
    @kirankaur1321 2 года назад +15

    Waheguru ji🙏🙏🙏🙏

  • @PritamSingh-ob1kk
    @PritamSingh-ob1kk 2 года назад +4

    Waheguru waheguru waheguru ji chardikala baksho ji🌴 🌺🏝🌺🏝🌺🏝🌺🏝🏵🌺🏵🌺🏵🌺🤚👌🤚👌🤚🙏🥦🙏🥦🙏🙏

  • @SurinderSingh-vu6ur
    @SurinderSingh-vu6ur 2 года назад +15

    ਧੰਨ ਧੰਨ ਸ੍ਰੀ ਗੁਰੂ ਵਾਹਿਗੁਰੂ ਸਾਹਿਬ ਜੀ🙏🙏

  • @ekamreet1784
    @ekamreet1784 Год назад +11

    ਧੰਨ ਧੰਨ ਗੁਰੂ ਰਾਮਦਾਸ ਜੀ ❤🙏

  • @reshamsandhu8050
    @reshamsandhu8050 3 месяца назад

    ਵਾਹਿਗੁਰੂ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਬਹੁਤ ਹੀ ਪਿਆਰੀ ਤੇ ਸੋਹਣੀ ਮੂਵੀ ਹੈ ਸੱਚ ਦੇ ਰਾਹ ਤੇ ਭੜਕੇ ਹੋਏ ਲੋਕਾਂ ਨੂੰ ਚਲਾਉਣ ਲਈ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਸਖ਼ਤ ਜ਼ਰੂਰਤ ਹੈ ਧੰਨਵਾਦ ਜੀ ❤

  • @hardishkaurbains7347
    @hardishkaurbains7347 2 года назад +3

    Bhut bhut mubarka sari team nu.

  • @rachsaysvainday9872
    @rachsaysvainday9872 2 года назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਵਾਹਿਗੁਰੂ ਜੀ ਸਭਨਾਂ ਤੇ
    ਮਿਹਰ ਕਰਨ।
    ਜਸਵੀਰ ਕੌਰ ।

  • @LovepreetSingh-oc2im
    @LovepreetSingh-oc2im 2 месяца назад +1

    ਮੇਰੇ ਜਿਹੇ ਪਾਪੀ ਨੂੰ ਬਖ਼ਸ਼ ਲੈਣਾ ਵਾਹਿਗੁਰੂ 🥺🥺🙏🙏🙏🙏🙏🙏🙏 ਬਖਸ਼ੋ ਗੁਨਾਹ ਮੇਰੇ ਆਇਆ ਮੈਂ ਸਰਨ ਤੇਰੀ ਅੱਜ ਤੋਂ ਮੈ ਪਾਪਾਂ ਵਾਲੇ ਰਾਹ ਵੱਲ ਜਾਵਾਂ ਨਾ 😢😢🙏🙏🙏

  • @ravindersinghravindersingh4905
    @ravindersinghravindersingh4905 2 года назад +2

    Waheguru ji waheguru ji waheguru ji waheguru ji waheguru ji mehar kreo ji sab te ji 🇨🇦✈❤🙇‍♀️🙏🏼🙏🏼🙏🏼🙏🏼🙏🏼🙏🏼🙏🏼

  • @mastana4036
    @mastana4036 Год назад +1

    Bhut bhut vdiya super award milna chahiye movie ko bole so nihaal

  • @dalvirkaur4129
    @dalvirkaur4129 Год назад +7

    Waheguru g sab dhean de sir te mehar bnayi rkhna🙏🏻🙏🏻ohna di zindagi ch sukh Devi😇

  • @shindersingh5708
    @shindersingh5708 2 года назад +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏

  • @satveersidhugagubrar864
    @satveersidhugagubrar864 2 года назад +3

    Bhut vadia story wahaguru mare kara ji

  • @ManpreetSinghkhalsa-dn1cz
    @ManpreetSinghkhalsa-dn1cz 11 месяцев назад +1

    ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ॥

  • @gurjeetmalla8528
    @gurjeetmalla8528 2 года назад +16

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ 🙏🙏🙏

  • @satwinderkaur4367
    @satwinderkaur4367 Год назад +1

    ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਧੰਨ ਧੰਨ ਸ਼ੀ ਗੁਰ ਗਰੰਥ ਸਾਹਿਬ ਜੀ ਬਹੁਤ ਧੰਨਵਾਦ ਆਪ ਜੀਨੇ ਬਹੁਤ ਵਧੀਆ ਫਿਲਮ ਬਣਾਈ ਹੈ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਸਾਰਿਆ ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੈ 🙏🙏🙏🙏🙏🌹🌹🌹🌹🌹👍👌

  • @rajkusrija2333
    @rajkusrija2333 2 года назад +7

    Bahut sohni satnam shri waheguru ji

  • @jassghuman9664
    @jassghuman9664 2 года назад

    Dhan Dhan Dhan Dhan Dhan Akalpurkh Nirankaar Antarjammi Sahib Shri Satguru Granth Sahib Sachepathshah Jio 🙏🙏🙏🙏🙏 Maharaj GGGG 🙏🙏🙏🙏 aapni nimanee daas di laaj rakhna GGGG 🙏🙏🙏🙏🙏

  • @sajanmalhi7276
    @sajanmalhi7276 2 года назад +24

    ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏🙏🙏🙏

  • @TamannaChoudhary-oo2ds
    @TamannaChoudhary-oo2ds 12 дней назад +2

    Waheguru ji k khalsa waheguruji ki fateh ❤🙏

  • @anmolpreetsingh9205
    @anmolpreetsingh9205 2 года назад +28

    Bhut sohna message ….. god blessed all team members 🙏🙏❤️❤️

  • @ProGamer-rp8qu
    @ProGamer-rp8qu 2 года назад +19

    ਧੰਨ ਗੁਰ ਨਾਨਕ ਜੀ

  • @harjapsingh3288
    @harjapsingh3288 2 года назад +2

    Bhut vadia upraala bai g🙏🏼🙏🏼

  • @gurjeetmalla8528
    @gurjeetmalla8528 2 года назад +5

    ਵਾਹਿਗੁਰੂ ਜੀ ਬਹੁਤ ਵਧੀਆ ਸਟੋਰੀ ਹੈ ਜੀ ਵਾਹਿਗੁਰੂ ਜੀ 👍👍🙏🙏

  • @jasmeetkaurjasmeet4050
    @jasmeetkaurjasmeet4050 7 дней назад +1

    ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰਨ

  • @hansaliwalapreet812
    @hansaliwalapreet812 2 года назад +7

    Dhan2 Sheri Guru Granth Sahib ji mharaj ♥ 🙏 pal2 kirpa kro ji mere te ji.lu and miss you a lot to my Ssssssswwwweeet Guru mharaj ji.

  • @sehajvirk230
    @sehajvirk230 2 года назад +6

    So nice

  • @parminderkaur6669
    @parminderkaur6669 2 года назад +8

    Dhan dhan sahib shiri guru granth sahib g sb te mehar krna apne charna nal jodi rakhna

  • @kssekhon1898
    @kssekhon1898 2 года назад +2

    Waheguru ji bht vadia lagi g video

  • @sandhusaabsinghsaab6213
    @sandhusaabsinghsaab6213 2 года назад +8

    Waheguru ji🙏🙏🙏🙏🙏

  • @GurpreetKaur-lx9tp
    @GurpreetKaur-lx9tp 2 года назад +3

    Very good. Waheguru ji ka khalsha Waheguru ji ki Fateh 🙏

  • @nachhatarkaur3231
    @nachhatarkaur3231 8 месяцев назад +2

    Waheguru ji ka Khalsa waheguru ji ke fatha ❤😂🎉😢😮😮😅😅😊

  • @lovepreetkaur3104
    @lovepreetkaur3104 2 года назад +11

    ਬਹੁਤ ਵਧੀਆ🙏🙏❤️

  • @GurpreetKaur-kt5ls
    @GurpreetKaur-kt5ls 2 года назад +6

    Waheguru g

  • @ManpreetKaur-ox2zz
    @ManpreetKaur-ox2zz 2 года назад +26

    Very nice. Request to have more short stories or films like this. Fabulous work by team. Satnam waheguru g

  • @ardaskaran3811
    @ardaskaran3811 2 года назад +2

    Bhut hi badiya movie sari movie dekh de samaye asu tears hi aye ja rahe c waheguru ji kirpa rakhna 🙏🙏🙏🙏

    • @KuldipSingh-gr1fj
      @KuldipSingh-gr1fj 2 года назад

      वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @mehtacomputersgoriwala4411
    @mehtacomputersgoriwala4411 5 месяцев назад

    bhahut hi sohni movie.... malkit rauni sir ne bahut vadiya gal kahi...

  • @Candy32775
    @Candy32775 Год назад +3

    ਵਾਹਿਗੁਰੂ ਜੀ ❤️🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤️🙏 ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ❤🙏 ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ❤️🙏

  • @rajinderkaur9137
    @rajinderkaur9137 2 года назад +22

    Dhan dhan sahib Shri Guru Granth Sahib Ji

  • @updeshkaur6630
    @updeshkaur6630 2 года назад +4

    Waheguru ji Maher Karo ji waheguru ji waheguru ji

  • @sandhusaab7555
    @sandhusaab7555 2 года назад +5

    Waheguru mehar kare

  • @manrajkaur2259
    @manrajkaur2259 2 года назад +3

    Waheguru Ji very very nice movei👌🙇🙇🙇🙇🙇🙇🙇🙇🙇🙇

  • @prabhneelkaur594
    @prabhneelkaur594 2 года назад +14

    Such a beautiful message....🙏thanks

  • @karnailsingh7145
    @karnailsingh7145 2 года назад +4

    Satnam shri Waheguru ji

  • @hamandeep1354
    @hamandeep1354 2 года назад +1

    Rooh khus ho gyi ji Waheguru Mehar kryo ji🙏🏻🙏🏻🙏🏻🙏🏻🙏🏻🙏🏻🙏🏻

  • @sukhdeepsingh3548
    @sukhdeepsingh3548 Год назад +5

    Waah g waah 🙏 waheguru g🙏kya baat hai🙏🙏🙏dhan dhan guru nanak 🙏🙏dhan guru granth sahib g maharaj🌹❤️🌹❤️🌹❤️🌹🌹💐💐💐💐💐

  • @honeysingh8897
    @honeysingh8897 2 года назад

    Bht hi vdia movie cwaheguru sb te bhla kre amrit wela bkshe

  • @Singh1234-L
    @Singh1234-L 2 года назад +4

    I am really speechless.Waheguru g mehar Karna g m v har roj Gurudwara Sahib Jake tuhade darshan kran

  • @mamtakandiara6787
    @mamtakandiara6787 2 года назад

    Rooh khush ho gyi a movie dekh k khuda sab nu badal sakda a jo us de naam len wale nu pasand nhi krde rabb ohna to v apne kam lende ne 🙏🙏 Amen.

  • @sajjanakbarpuri7516
    @sajjanakbarpuri7516 Год назад

    Bahut bahut mubarkan Puri team nu from sajjan Akbar Puri (Dhanna vachola )