Sch m bhn ko kuch nhi chahiye apne bhai ki khushi or pyaar k elava Rab to dua krdii aa hr bhn da Veer hasda vasda rhve 🙏🙏🙏 . Bhn or Bhai ka rishta sb rishto se unique hota h or pyara hota h Love u mere veero ennnaaaa saaraaaa 🥰🥰🥰🥰😍😍😍🥰🥰
Congratulations it's awesome 🎉🎉❤️ You rock, Rupinder Sandhu, Sarbjeet Singh Sidhu , #ManjitSinghRajpura, Harmanpreet Singh and the whole team. Last but not the least the backbone Gurdeep Kaur Grewal and the real hero the king maker the great soul Bunty Bains . The heart and soul you have put into this shows. God bless 🎉🎉🎉❤️❤️❤️ Wishing you all the success and laurels
It is the best mini movie..showing real and holy relation of Brother Sister...May God they all live long..and provide them very healthy, wealthy, prosperous life.... Really all the characters of this movie are very appreciative for getting congratulations...
Great greater greatest film Its a oscar award winning film Thanks the entire team of paunchi for this great and unique contest. Congratulations ... 👏👏👏👏💯💯💯💯
ਬਾ ਕਮਾਲ ਐਕਟਿੰਗ ਕੋਈ ਸ਼ਬਦ ਨਹੀਂ ❤❤❤ਸਾਰੇ ਪਾਤਰ ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ ❤ਵਾਹਿਗੁਰੂ ਜੀ ਹਰ ਘਰ ਦੀ ਨਣਦ ਭਰਜਾਈ ਵਿੱਚ ਇਸ ਤਰਾਂ ਪਿਆਰ ਬਣ ਜਾਵੇ
ਜਿੰਨਾ ਸਲਾਹਿਆ ਜਾਵੇ ਓਨਾ ਹੀ ਘੱਟ ਹੈ
ਬਹੁਤ ਹੀ ਵਧੀਆ ਉਪਰਾਲਾ, emotional ਵੀ ਮੈਨੂੰ ਤਾਂ ਰਵਾ ਦਿੱਤਾ ਅੱਜ ।ਪ੍ਰਮਾਤਮਾ ਤੁਹਾਨੂੰ ਕਾਮਯਾਬੀ ਬਖਸ਼ੇ,,
Very nice
I agree
Nice video
@@sukhgill4822 m n
Very nice video nd good
Message God bless you all team members
ਬੇਹੱਦ ਸਹਿਜ ਤੇ ਮੁਹੱਬਤੀ ਪੇਸ਼ਕਾਰੀ ਹੈ। ਸਾਦਗੀ ਨਾਲ ਕਹਾਣੀ ਆਪਣੇ ਅੰਦਰ ਦੇ ਬਾਲਪਨ ਨੂੰ ਬਚਾਕੇ ਰੱਖਦੀ ਹੈ। ਮਨਜੋਤ ਤੇ ਨਰਜੀਤ ਨੇ ਕਹਾਣੀ ਨੂੰ ਬਹੁਤ ਬਾਰੀਕੀ ਨਾਲ ਹਰ ਭੈਣ ਭਰਾ ਦੇ ਅਹਿਸਾਸ ਦਾ ਗਵਾਹ ਬਣਾਇਆ ਹੈ।
ਇਹ ਕਹਾਣੀ ਤਿਉਹਾਰ ਦੇ ਅੰਦਰੂਨ ਅਹਿਸਾਸ ਨੂੰ ਪੇਸ਼ ਕਰਦੀ ਹੈ। ਸਰਬਜੀਤ ਨੇ ਬਹੁਤ ਸੋਹਣਾ ਕਹਾਣੀ ਨੂੰ ਸਾਡੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਗੀਤ ਸੂਤਰਧਾਰ ਹੀ ਬਣ ਗਿਆ ਹੈ।
ਇਹ ਡੋਰ ਜਿਉਂ
ਗੁੱਟ ਨੂੰ ਬੰਨ੍ਹਦੀ
ਤੰਦ ਮੋਂਹ ਦੀ ਫੁੱਲੇ
ਇਹਨਾਂ ਤੰਦਾਂ ਦੇ
ਬਾਜ਼ੀ ਲਾਉਂਦੇ
ਭੈਣਾਂ ਦੇ ਵੀਰ ਦੁੱਲ੍ਹੇ
ਮੋਹ ਦੀਆਂ ਵੇਲਾਂ
ਰਹਿਣ ਹਰੀਆਂ
ਸੁਖ਼ਨ ਵੱਸਣ ਚੁੱਲ੍ਹੇ
ਬਹੁਤ ਖੂਬਸੂਰਤ ।
ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ ।
ਵਾਹਿਗੁਰੂ ਜੀ ਮਿਹਰ ਕਰਨ ਸਾਰੇ ਭੈਣ-ਭਰਾਵਾਂ, ਤੇ ਭਾਬੀਆਂ-ਨਣਦਾਂ ਵਿੱਚ ਐਨਾ ਹੀ ਗੂੜ੍ਹਾ ਪਿਆਰ ਹੋਵੇ ।
Very nice
ਰੱਖੜੀ ਦੀ ਜਦੋਂ ਵੀ ਕੋਈ movie ਦੇਖੀਦੀ ਆ,ਓਹਦੇ ਚ ਭਾਬੀ ਨੂੰ ਬੁਰੀ ਬਣਾਇਆ ਜਾਂਦਾ ਜਿਹਨੂੰ ਨਣਦ ਦਾ ਘਰ ਆਈ ਦਾ ਚਾਅ ਨਹੀਂ ਚੜ੍ਹਦਾ,ਪਰ ਇਸ movie ਨੇ ਇਕ ਵੱਖਰਾ ਸੁਨੇਹਾ ਦਿੱਤਾ
ਬਹੁਤ ਖੁਸ਼ੀ ਹੋਈ ਕਿ ਤੁਸੀ ਇੱਕ ਨਵਾ ਪੱਖ ਰੱਖਿਆ ❤️❤️❤️❤️
Very nice
ਬਹੁਤ ਜ਼ਿਆਦਾ ਸੋਹਣਾ ਉਪਰਾਲਾ ਬੀ ਸ਼ੋਸ਼ਲ ਵੱਲੋਂ ਸੱਚੀ ਦੇਖ ਕੇ ਹੰਝੂ ਹੀ ਨੀ ਸੀ ਰੁਕ ਰਹੇ ਬਹੁਤ ਸੋਹਣਾ ਮੈਸੇਜ ਦਿੱਤਾ ਜਿਓਦਾ ਰਹਿ ਨਰਜੀਤ ਵਾਈ 👌👌👌👌👌👌👌👌
ਬਾ - ਕਮਾਲ 🙏🏻🙏🏻🙏🏻 ਏਥੇ ਕਹਿ ਸਕਦੇ ਆ । ਸਿਫਤ ਲਈ ਅੱਖਰ ਛੋਟੇ ਰਹਿ ਜਾਣਗੇ। 👌👌👌 ਬਹੁਤ ਸੋਹਣਾ ਮੈਸੇਜ ❤❤❤
ਫਿਲਮ ਦੇਖਦੇ ਦੇਖਦੇ ਹੰਝੂ ਨਹੀਂ ਰੁਕ ਰਹੇ । ਬਹੁਤ ਹੀ ਸੋਹਣਾ ਸੁਨੇਹਾ ❤️😭😭😭
ਪੌਚੀ ਮਤਲਬ
@@kuldeepbhullar7795 rakhri nu kendy malve ch kai lok
Very very nice and emotionally film
@@kuldeepbhullar7795 ਤੁਸੀਂ ਉਹ ਕਹਾਵਤ ਤਾਂ ਸੁਣੀ ਹੀ ਹੋਏਗੀ ਵੀਰੇ ਕਿ ਉਂਗਲੀ ਫੜ ਕੇ ਪ੍ਹੌਂਚਾ ਫੜਨਾ ! ਸਾਡੇ ਮਾਲਵੇ ਏਰੀਏ ਚ ਗੁੱਟ ਨੂੰ ਪ੍ਹੌਂਚਾ ਵੀ ਕਿਹਾ ਜਾਂਦਾ ਆ, ਕਿਉਂਕਿ ਰੱਖੜੀ ਗੁੱਟ ਤੇ, ਯਾਨੀ ਕਿ ਪ੍ਹੌਂਚੇ ਤੇ ਬੰਨ੍ਹੀ ਜਾਂਦੀ ਐ, ਸੋ ਇਸੇ ਕਰਕੇ ਰੱਖੜੀ ਨੁੰ ਪ੍ਹੌਂਚੀ ਕਿਹਾ ਜਾਂਦਾ ਆ !
schii gl vr ronaa aa geaa
ਬਹੁਤ ਵਧੀਆ ਕਹਾਣੀ ਹੈ ,,ਸੱਚੀ ਰੋਣਾ ਅਾ ਗਿਅਾ,,ਭੈਣ ਭਾਈ ਦਾ ਸੱਚਾ ਪਿਆਰ ਦਾ ਰਿਸਤਾ ਏਦਾ ਦਾ ਹੀ ਹੁੰਦਾ ਹੈ ਜੋਂ ਇੱਕ ਦੂਜੇ ਦਾ ਦੁੱਖ ਦਰਦ ਬਿਨਾਂ ਬੋਲਿਆ ਹੀ ਸਮਝ ਲੈਂਦੇ ਨੇ👌🙏
ਸ਼ਬਦ ਥੋਡੇ ਪੈ ਰਹੇ ਇਹਦੇ ਲਈ। ਬਹੁਤ ਹੀ ਵਧੀਆ ਉਪਰਾਲਾ।
ਬਹੁਤ ਸੋਹਣਾ ਸੁਨੇਹਾ ਦਿੱਤਾ ਦੇਖਦੇ ਦੇਖਦੇ ਹੰਝੂ ਆ ਗਏ ਸਾਰੀ ਟੀਮ ਨੂੰ ਮੁਬਾਰਕਾਂ
ਬਹੁਤ ਹੀ ਵਧੀਆ ਰੁਪਿੰਦਰ ਕੌਰ ਜੀ ਆਪ ਜੀ ਨੇ ਮਾਂ ਦਾ ਕਿਰਦਾਰ ਨਿਭਾਇਆ। ਧੰਨਵਾਦ ਜੀ 🙏❤️🙏
ਭੈਣਾ ਦਾ ਪਿਆਰ ਵੀਰਾ ਨਾਲ ਇਸ ਤਰਾ ਦਾ ਹੋਣਾ ਚਾਹੀਦਾ ਹੈ
Rupinder Sandhu ji ਤੁਸੀ ਬਹੁਤ ਹੀ ਵਧੀਆ ਰੋਲ ਕੀਤਾ। ਤੁਸੀ ਆਪਣੇ ਠੰਢੇ ਜਿਹੇ ਤੇ soft nTure ਦੇ accordingਰੋਲ ਬਹੁਤ ਹੀ ਵਧੀਆ nTurly suit ਕਰ ਰਿਹਾ ਹੈ। ਪਰ ਬਹੁਤ ਹੀ imotional story a
ਸੱਚੀ ਕੋਈ ਲਫ਼ਜ਼ ਨਹੀਂ ਬਹੁਤ ਵਧੀਆ ਪੇਸ਼ਕਸ਼ ਆ ਜਿਨ੍ਹੀ ਵਾਰ ਵੀ ਵੇਖਦੇ ਆ ਅੱਖਾਂ ਚ ਹੰਝੂ ਆਉਂਦੇ ਆ🙏🙏🙏😪😪
""ਹੱਸਦਾ ਰਿਹ ਵੀਰਾ, ਵੱਸਦਾ ਰਿਹ ਵੀਰਾ ਪੌਂਚੀ ਤੇਰੇ ਬੰਨਦੀ ਆ ਤਾਂ ""🎶🎶🎶🎶🎶🎶🎶
ਕਿਸ ਨੂੰ ਆਪਣੀ ਭੈਣ ਤੇ ਕਿਸ ਨੂੰ ਆਪਨੇ ਵੀਰ ਦੀ ਯਾਦ ਆਈ 😔😔😔
👇
😊
ਬਹੁਤ ਵਧੀਆ ਫਿਲਮ। ਸਭ ਤੋਂ ਵਧੀਆ ਐਕਟਿੰਗ ਵੀਰ ਪਾਤਰ ਦੀ । ਵਧੀਆ ਸੁਨੇਹਾ। ਸੰਗੀਤ ਲਾਜਵਾਬ ♥️
Rupinder Sandhu ਭੈਣ ਦੀ ਲਿੱਖਤ ਬਹੁਤ ਵਧੀਆ ਜੀ ਸਾਰੀ ਟੀਮ ਦਾ ਸਾਡੇ ਸਮਾਜ ਨੂੰ ਪਿਆਰ ਵੰਡਣ ਦਾ ਵਧੀਆ ਸੁਨੇਹਾ
ਬਹੁਤ ਸੋਹਣੀ ਭਾਵਨਾਤਮਕ ਪੇਸ਼ਕਸ਼ ਸਭ ਕਲਾਕਾਰਾਂ ਵੱਲੋਂ 🙌 ਜੀਤਾਂ ਨੂੰ ਬਹੁਤ ਬਹੁਤ ਪਿਆਰ💐
ਭਾਵੁਕ ਕਰ ਦਿੱਤਾ। ਬਹੁਤ ਬਹੁਤ ਬਹੁਤ ਸਾਰਾ ਪਿਆਰ।❤
ਬਹੁਤ ਖੂਬ... ਬਿਲਕੁਲ ਵੱਖਰੇ ਢੰਗ ਨਾਲ ਇਸ ਰਿਸ਼ਤੇ ਨੂੰ ਦਰਸਾਇਆ।
ਧੰਨਵਾਦ।
ਇਹੋ ਜਹੇ ਵਿਸ਼ਿਆ ਦੀਆਂ ਫਿਲਮਾਂ ਨੂੰ ਪ੍ਰੋਸਾਹਿਤ ਕਰਨਾ ਚਾਹੀਦਾ...🌻
We will be in touch soon as well thank everyone and thank them so far 😊😅😊😊 is the first to see
Bhut sohni film😢😢😢😢😢😢
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਭੈਣ ਭਰਾ ਦੇ ਪਿਆਰ ਦਾ।ਸਾਰੇ ਹੀ ਪਾਤਰਾਂ ਦਾ ਰੋਲ ਪ੍ਰਸ਼ੰਸਨੀਏ ਹੈ।
ਬਹੁਤ ਵਧੀਆ ਫਿਲਮ, ਇੱਕ ਇੱਕ ਬੋਲ ਦਿਲ ਨੂੰ ਛੂਹ ਗਿਆ। ਆਮ ਜ਼ਿੰਦਗੀ ਵਿਚ ਵੀ ਹਰ ਭੈਣ ਭਰਾ ਦੀਆਂ ਆਹੀਂ ਭਾਵਨਾਵਾਂ ਹੁੰਦੀਆਂ ਹਨ, ਅਤੇ ਹੋਣੀਆਂ ਵੀ ਚਾਹੀਦੀਆਂ ਹਨ। ਬਹੁਤ ਵਧੀਆ ਸੁਨੇਹਾ ,ਸਭ ਪਰਿਵਾਰਾਂ ਵਿੱਚ ਪਿਆਰ ਇਸ ਤਰ੍ਹਾਂ ਬਣਿਆ ਰਹੇ।👍👍👍
8yip
ਹੰਜੂ ਆਗੇ ਅੱਖਾਂ ਵਿੱਚੋ 👌👌👌
ਬਹੁਤ ਵਧੀਅਾ. ਸਮੇ ਦੀ ਲੋੜ ਅਾ ਅਜਿਹੀਅਾ ਫਿਲਮਾ ਰਿਸਤਿਅਾ ਨੂੰ ਬਚੳੁਣ ਲੲੀ.
Very emotional, entertainment,
ਵਾਹਿਗੁਰੂ ਮੇਰੀ ਉਮਰ ਇਹਨਾਂ ਪਾਤਰਾਂ ਦੇ ਹਿਸੇ ਵੰਡ ਦੇਵੇ🎉🥰
ਅੱਖੀਂ ਨੀਰ ਵਗ ਆਇਆ 😔😔🙏🙏🙏ਬਹੁਤ ਹੀ ਵਧੀਆ 👍👍👍
waah ji waah rupinder ji ma story dekh ka apni bhain nu phone laya 1 hours gallan kitiyan 😍🙏❤️ speechless story ❤️
ਸਭ ਤੋਂ ਸੋਹਣਾ ਕਮੈਂਟ
ਬਹੁਤ ਸੋਹਣਾ ਸਾਰਾ ਕੰਸੈਪਟ... ਡਾਇਲਾੱਗ, ਅਦਾਕਾਰੀ ਤੇ ਸਭ ਤੋਂ ਵੱਡੀ ਗੱਲ ਭਾਵਨਾਵਾਂ 🙌🙌🙌
ਬਹੁਤ ਹੀ ਜ਼ਿਆਦਾ ਵਧੀਆ ਫਿਲਮ ਹੈ ਜੀ । ਬਹੁਤ ਹੀ ਧੰਨਵਾਦ ਜੀ । ਮੈਂ ਤਾਂ ਫ਼ਿਲਮ ਵੇਖ ਕੇ ਬਹੁਤ ਰੋਈ ।ਇਹੋ ਜਿਹੀ ਫਿਲਮ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ ।
❤❤ਬਹੁਤ ਹੀ ਵਧੀਆ ਜੀ ੲਿੱਕ ਵਾਰ ਤਾ ਅੱਖਾ ਭਰ ਅਾੳੁਦੀਅਾ ਨੇ ❤❤👌👌👌👌👌👌👌👌👌👌👌👌👌👌👌👌👌👌👌👌👌
ਜੋ ਜੋ ਵੀ ਇਹ ਫਿਲਮ ਦੇਖੇ ਗਾ ਤੁਸੀ ਸਾਰੇ ਪਾਤਰ ਓਸ ਦੇ ਦਿਲ ਵਿਚ ਬਸ ਜਾਵੋ ਗੇ ਬਹੁਤ ਵਧੀਆ ਕਹਾਣੀ ......ਸਾਰੇ ਪਾਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ
ਬਹੁਤ ਸੋਹਣੀ ਕਹਾਣੀ ਸਿਰਜੀ ਹੈ ਤੁਸੀਂ , ਅੱਖਾਂ ਵਿੱਚ ਅੱਥਰੂ ਆ ਗਏ ਦੇਖ ਕੇ
ਫਿਲਮ ਭਾਵਨਾਤਮਕ ਤੇ ਮਤਲਬ ਭਰਭੂਰ ਹੈ। ਅੱਜਕੱਲ ਖਤਮ ਹੁੰਦੇ ਜਾ ਰਹੇ ਰਿਸਤਿਆਂ ਦੇ ਦੌਰ ਵਿੱਚ ਅਜਿਹੀਆਂ ਫਿਲਮਾਂ ਦੀ ਸਮਾਜ ਨੂੰ ਬਹੁਤ ਜਰੂਰਤ ਹੈ।
ਬਹੁਤ ਵਧੀਆ ਬਹੁਤ ਸਾਰਾ ਪਿਆਰ ਤੁਹਾਡੀ ਸਾਰੀ ਟੀਮ ਲਈ ਵਾਹਿਗੁਰੂ ਖੁਸ਼ ਰੱਖੇ
ਬਹੁਤ ਸੋਹਣੀ ਸੀ ਫਿਲਮ ਸਾਰੀ ਟੀਮ ਨੇ ਜਿੱਤਿਆ ਹੈ ਦਿਲ 👍👍👍 good luck
👌👌👌🙏🙏🙏❤❤❤ਬਹੁਤ ਹੀ ਸੋਹਣੀ ਕਹਾਣੀ ਭੈਣ ਰੁਪਿੰਦਰ ਸੰਧੂ ਅਤੇ ਬਹੁਤ ਹੀ ਸੋਹਣੀ ਪੇਸ਼ਕਸ਼ B-Social di🙏🙏💝 ਸਾਰੀ ਹੀ ਟੀਮ ਨੁੰ ਬਹੁਤ ਬਹੁਤ ਪਿਆਰ ਅਤੇ ਸਤਿਕਾਰ!!💝🙏
🙏🏼🙏🏼🙏🏼🙏🏼🙏🏼💜💜💜💜💜👌👌👌👌👌
@@pinderrai1729 fbhbon
ਮਾਪੇ ਸਦਾ ਧੀਆਂ ਨਾਲ ਨਹੀਂ ਨਿਭਦੇ। ਭਰਾ ਭਰਜਾਈਆਂ ਚੰਗੇ ਹੋਣ ਤਾਂ ਬਾਬਲ ਦਾ ਖੇੜਾ ਚੰਗਾ ਲੱਗਦਾ ਹੈ । ਵਾਹਿਗੁਰੂ ਜੀ ਧੰਨਵਾਦ ਮੈਨੂੰ ਭਰਾ ਭਰਜਾਈਆਂ ਦਾ ਇੰਨਾਂ ਪਿਆਰ ਦੇਣ ਲਈ। ਵਾਕਿਆ ਹੀ ਬਹੁਤ ਸੋਹਣਾ ਸੁਨੇਹਾ ਦਿੱਤਾ। ਵਧਾਈ ਦੇ ਪਾਤਰ ਹਨ ਸਾਰੇ ਹੀ ਕਲਾਕਾਰ। ਵਿਸ਼ੇਸ਼ ਧੰਨਵਾਦ ਭੈਣ ਗੁਰਦੀਪ ਗਰੇਵਾਲ ਤੇ ਰੁਪਿੰਦਰ ਸੰਧੂ।
ਬਹੁਤ ਵਧੀਆ ,dialogue te story ਤਾਂ ਬਾਕਮਾਲ ਈ ਨੇ ,Rupinder mam kya ee creativity thodi 👏🏻
ਬਹੁਤ ਹੀ ਵਧੀਆ ਜੀ ਦਿਲ ਤੋ ਸਲਾਮ ਆ ਤੁਹਾਡੀ ਕਲਮ ਨੂੰ ਜੀ 👌👍
ਬਾ ਕਮਾਲ ਪਰ ਸਾਰੀਆਂ ਭੈਣਾਂ ਤੇ ਭਾਬੀਆਂ ਇਵੇਂ ਰਿਸ਼ਤਾ ਨਹੀਂ ਨਿਭਾਉਂਦੀਆਂ
ਬਹੁਤ ਵਧੀਆ ਲੱਗਿਆ 🙏🙏 ਵਹਿਗੁਰੂ ਕਰੇ ਸਾਰੇ ਭੈਣ ਭਰਾਵਾਂ ਦੀ ਸੋਚ ਇਹੋ ਜਿਹੀ ਹੋਵੇ 🙏🙏🙏
ਕੁਝ ਵੀ ਨਾਰਾਤਮਕ ਨਹੀਂ,,, ਬਹੁਤ ਵਧੀਆ ♥️🍬
ਬਹੁਤ ਵਧੀਆ ,ਦਿਲ ਨੂੰ ਛੂਹ ਲੈਣ ਵਾਲਾ ਸੁਨੇਹਾ ਦਿੱਤਾ।
Narjeet, Sabi, Manjot ਅਤੇ ਸਾਰੀ ਟੀਮ ਨੂੰ ਮੁਬਾਰਕਾਂ 👏👏
Nice
God bless Satan; wash guru hi
ਬਹੁਤ ਵਧੀਆ ਜੀ ਸਿਰਾ ਜੀ ਇਸ ਕਹਿੰਦੇ ਭੈਣ-ਭਰਾ ਅਤੇ ਨਣਦ ਭਰਜਾਈ ਦਾ ਪਿਆਰਾ ਰਿਸ਼ਤਾ। ਵੀਰਜੀ ਭੂਆਂ ਨੂੰ ਆਪਣਾ ਭਤੀਜਾ ਵੀ ਬਹੁਤ ਪਿਆਰ ਹੁੰਦਾ ਹੈ
ਬਹੁਤ ਹੀ ਸੋਹਣੀ ਪੇਸ਼ਕਸ਼ ❤️
ਇਹ ਕੱਚੇ ਤੰਦਾਂ ਦਾ ਥਾਗਾ ਭੇਣ ਭਰਾ ਦੇ ਪਵਿੱਤਰ ਰਿਸ਼ਤੇ ਦੀ ਪੱਕੀ ਸਾਂਝ 🙏
🙏🙏ਪ੍ਰਮਾਤਮਾ ਕਰੇ ਸਾਰਿਆਂ ਦੇ ਘਰ ਐਵੇਂ ਦਾ ਹੀ ਪਿਆਰ ਬਣਿਆ ਰਹੇ.....
Sch m bhn ko kuch nhi chahiye apne bhai ki khushi or pyaar k elava Rab to dua krdii aa hr bhn da Veer hasda vasda rhve 🙏🙏🙏 . Bhn or Bhai ka rishta sb rishto se unique hota h or pyara hota h Love u mere veero ennnaaaa saaraaaa 🥰🥰🥰🥰😍😍😍🥰🥰
ਬੜੀ ਉਡੀਕ ਸੀ , ਦੇਖ ਰਹੇ ਆ ਜੀ USA🇺🇸ਤੋਂ
ਬਹੁਤ ਹੀ ਵਧੀਆ ਤੇ ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਹੈ।
ਰਿਸ਼ਤਿਆ ਦਾ ਪਿਆਰ ਪੈਸਿਆਂ ਦੇ ਨਾਲ compare ਨਹੀਂ ਕਰ ਸਕਦੇ ਅਤੇ ਇਹਨਾਂ ਵਿਚਲੇ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ।
ਕਿਰਦਾਰ ਸਾਰਿਆਂ ਨੇ ਬਹੁਤ ਵਧੀਆ ਨਿਭਾਏ।
ਬਾਕਮਾਲ,,,ਬਹੁਤ ਹੀ ਵਧੀਆ ਸੁਨੇਹਾ
ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰੱਖਣ
ਸਭ ਵੀਰਾਂ ਭੈਣਾਂ ਨੂੰ 🙏
ਵਾਹ।
ਬਕਮਾਲ ,ਹੰਝੂ ਨੀ ਰੁਕ ਰਹੇ ।ਬਹੁਤ ਸੋਹਣਾ ਕੰਮ ਸਾਰੀ ਟੀਮ ਦਾ👍👍
Congratulations it's awesome 🎉🎉❤️
You rock, Rupinder Sandhu, Sarbjeet Singh Sidhu , #ManjitSinghRajpura, Harmanpreet Singh and the whole team.
Last but not the least the backbone Gurdeep Kaur Grewal and the real hero the king maker the great soul Bunty Bains .
The heart and soul you have put into this shows.
God bless 🎉🎉🎉❤️❤️❤️
Wishing you all the success and laurels
oh ki hall hai makhni sahab
@@daljitsingh-ob7fb ji I am good
@@rajpalmakhni your big fan sir big respect to you
I88
Meri life dii sb to best movie aa meri mom ne 20 vari dekh lai and moving dekh rona bad nii hunda 🙏🙏👍👍
ਕਾਸ਼ ਰੱਬਾ ! ਕਿਤੇ ਸਾਰੇ ਰਿਸ਼ਤਿਆਂ ਦੀ ਸੋਚ ਅਜਿਹੀ ਹੋ ਜਾਏ | ਸ਼ੌਰਟ ਫਿਲਮਾਂ ਵਿੱਚੋ ਪਹਿਲੀ ਵਾਰ ਇੰਨੀ ਵਧੀਆ ਮੂਵੀ ਵੇਖਣ ਨੂੰ ਮਿਲੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ ਅਤੇ ਮੁਬਾਰਕਾਂ
Outstanding .....veer te bhen dukh sukh de sanj 🙏
ਬਹੁਤ ਵਧੀਆ ਫਿਲਮ ਐ
Very good the sad story
ਵਾਹ !
ਬਾਕਮਾਲ 🥰
sahi gal ah ji movie bhut nyc ah ji
Very nice 👍👌
Bilkul thodi shayri vargi aa veere.saaf suthri te pyri.
Ssa gurdas bhji
@@singhvideogermany9811 ,
ਪ੍ਰਮਾਤਮਾ ਸਭ ਦੇ ਏਦਾਂ ਦੀਆਂ ਭੈਣਾਂ ਤੇ ਭਰਜਾਈਆਂ ਹੋਣ ਤੇ ਘਰ ਸੁਰਗ ਹੈ 🙏🙏😭😭
Ryt
Most loving and emotional content ❤️💐🙏🏻
Bsocial ਦੀ ਸਾਰੀ ਟੀਮ ਅਤੇ ਸਾਰੇ ਕਲਾਕਾਰ ਵਧਾਈ ਦੇ ਹੱਕਦਾਰ ਹਨ। ਬਹੁਤ ਵਧੀਆ ਫਿਲਮ ਐ।
Bai literally cried for few seconds while watching. Bahut he sohna bai 😭😭😭
ਪੌਚੀ ਮਤਲਬ
ਬਹੁਤ ਖੂਬਸੂਰਤ
ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ
Bahut khoob.. ❤️🙏Cannot expeess in words🙏
ਕੋਈ ਸ਼ੱਕ ਨਹੀਂ ਬਹੁਤ ਸੋਹਣੀ short movie ਬਣਾਈ ਆ ਵੀਰ ਜੀ ਮੈਂ ਇਕ ਰਾਈਟਰ ਤੇ ਏਸ ਮੂੰਵੀ ਤੋਂ ਮੈਂ ਬਹੁਤ ਕੁੱਝ ਸਿਖਿਆ god bless u
So emotional…. Heart touching story❤️❤️
Very emotional nd heart touching film
ਬਹੁਤ ਵਧੀਆ ਸੁਨੇਹਾ ਦਿੱਤਾ ਏ ਫਿਲਮ ਜ਼ਰੀਏ
It is the best mini movie..showing real and holy relation of Brother Sister...May God they all live long..and provide them very healthy, wealthy, prosperous life....
Really all the characters of this movie are very appreciative for getting congratulations...
ਜੇ ਕੁੜੀ ਪੇਕੇ ਘਰੋਂ ਕੁੜੀ ਖੁਸ਼ੀ ਖੁਸ਼ੀ ਜਾਂਦੀ ਆ ਤਾਂ ਵੀਰੇ ਦੇ ਨਾਲ ਨਾਲ ਭਾਬੀ ਦਾ ਵੀ ਰੋਲ ਹੁੰਦਾ,,ਸਾਰੀਆਂ ਕੁੜੀਆਂ ਨੂੰ ਸਮਝਣਾ ਚਾਹੀਦਾ ਕਿ ਸੌਹਰੇ ਘਰ ਆਪਣੀ ਭਾਬੀ ਨੂੰ ਬਣਦੀ ਇੱਜਤ ਤੇ ਪਿਆਰ ਦੇਣ ਤੇ ਭਾਬੀਆਂ ਨੂੰ ਚਾਹੀਦਾ ਉਹ ਨਣਦਾ ਦਾ ਪਿਆਰ ਸਤਿਕਾਰ ਕਰਨ ਕਿਉਂਕਿ ਉਹ ਆਪ ਵੀ ਕਿਸੇ ਦੀ ਕੁੜੀ ਹੁੰਦੀ ਆ,,,ਇਸੇ ਤਰਾਂ ਈ ਰਿਸ਼ਤੇ ਨਿਭਦੇ ਆ🙏👍
❤❤❤ਬਹੁਤ ਵਧੀਆ
ਬਹੁਤ ਵਧੀਆ ਫਿਲਮ ਇੱਕ ਨਨਦ ਭਾਬੀ ਦੇ ਪਿਆਰ ਨੂੰ ਬਿਆਨ ਕਰਦੀ ਬਹੁਤ ਬਹੁਤ ਮੁਬਾਰਕਾਂ ਜੀ
Beautiful message . Very emotional and loving content
Bahut he Anand bania ponchi movie dekh k Waheguru ji Mehra Karn eho jeha peyar Sare Gharan ch hove ek duje lai..... 🙏
ਬਹੁਤ ਹੀ ਵਧੀਆ ਦੇਖ ਕੇ ਭੁੱਬਾਂ ਨਿਕਲ ਗਈਆ
So emotional. Very rich content. And congratulations to the whole team. Keep going.👍🏻👍🏻👍🏻👍🏻
ਬਹੁਤ ਵਧੀਆ ਸੀ ਧੰਨਵਾਦ ਸਾਰੇ ਕਲਾਕਾਰਾਂ ਦਾ
Very good message. Have no words for appreciation.
very emotional story .Congratulations to you and all the team.fro m writer Tirath kajla. pls watch my movies rut badal gae and kisan te yamdoot
ਬਹੁਤ ਹੀ ਵਧੀਆ ਮੈਸਿਜ ਹੈ ਵੀਰ ਜੀ ਭੈਣ ਭਰਾ ਦਾ ਰਿਸ਼ਤਾ ਬਹੁਤ ਹੀ ਪਿਆਰਾ ਹੁੰਦਾ ਹੈ 👍👌
❤️ i have no words for this movie❤️ just loved it❤️baba deep singh g mehr krn 👍
ਬਹੁਤ ਸੋਹਣੀ videos ਸਾਰਿਆਂ ਦਾ ਕਿਰਦਾਰ ਬਹੁਤ ਵਧੀਆ ਸੀ ਪਹਿਲਾਂ ਕਦੀ ਨਹੀਂ ਦੇਖੀ ਤਹਿਜੀ video ਮੈਨੂੰ ਦੇਖਕੇ ਰੋਣਾ ਹੋ ਗਿਆ
Beautiful message and very emotional 😭
ਸਾਰੀਆਂ ਭੈਣਾ ਦੇ ਵੀਰ ਅਜੇਹੇ।ਹੋਣ ਭੈਣਾ ੜੀ।ਅਜੇਹੀਆਂ।ਹੀ ਹੋਣ ।ਸਾਰੇ ਘਰ ਸੁਖੀ ਵਸਣ ।।ਬਹੁਤ ਵਧੀਆ ਘੈਂਟ ਵੀਡੀਓ 100""150 ਨੰਬਰ ਇਸ ਵੀਡੀਓ ਨੂੰ ।।ਤੰਦਰੂਸਤ ਰਹੋ ਘੈਂਟ ਤੋਂ ਘੈਂਟ ਵੀਡੀਓ ਬਣੁਦੇ ਰਹੋ ਖੁਸ਼ ਰਹੋ ।ਕਲਾਕਾਰ ਵੀ ਬਹੁਤ ਵਧੀਆ ਨੇ ।।ਸਭ ਨੂੰ ਵਧੀਆ ਵੀਡੀਓ ਦੀਆਂ ਵਧਾਈਆਂ ਵੀਰੋ ।।।ਸੰਗਰੂਰ ।।।।
Samajhdar ਭੈਣਾਂ ਕਦੇ ਵੀ ਆਪਣੇ ਵੀਰਾਂ ਤੇ ਬੋਝ ਨਹੀਂ ਬਣਦੀਆਂ,ਬੱਸ ਕੁਝ ਵੀਰ ਭੈਣਾਂ ਦੇ ਮਨ ਨੂੰ ਨਹੀਂ ਸਮਝ ਸਕਦੇ
ਬਹੁਤ ਹੀ ਵਧੀਆ ਫਿਲਮ. ਅੱਜ ਜਰੂਰਤ ਹੈ ਇਹੋ ਜਹੀਆਂ ਫ਼ਿਲਮਾਂ ਦੀ. ਬੀ ਸੋਸ਼ਲ ਦੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ 👍🌹
I hope this relationship should be like this very optimistic God bless you every relationship should be a blessing not burden
ਬਹੁਤ ਵਧੀਆ ਨਸੀਅਤ ਬਾਈ ਜੀ ਸਮਾਜ ਨੂੰ ਬਹੁਤ ਬਹੁਤ ਧੰਨਵਾਦ ਜੁਗ ਜੁੱਗ ਜੀਓ
So emotional very gud Rupinder maam
hatts off for ur story 📝
Whole team gud work 👍
ਰੋਣਾ ਆ ਗਿਆ ਵੇਖ ਕੇ ਹਰ ਇਕ ਭੈਣ ਭਰਾ ਇਸ ਤਰਾ ਦੇ ਹੋਣ
👍🏻👍🏻👍🏻... so glad to see theatre artists of our beloved institution PAU, Ludhiana.
B social eho jehe concepts leaunde rho
💯💯👌👌👌ਵਾਹ ਬਾਕਮਾਲ,👍👍👍ਸੱਚਮੁੱਚ ਅੱਖਾਂ ਭਰ ਆਈਆਂ 😢😢
ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ.. ਬਹੁਤ vadia concept te ਪੇਸ਼ਕਾਰੀ... Keep it up
ਇਹਨੂੰ ਕਹਿੰਦੇ ਨੇ ਭੈਣ ਭਰਾ ਦਾ ਰਿਸ਼ਤਾ। ਸਤਜੁੱਗ ਵੇਲੇ ਦਾ। ਬਹੁਤ ਹੀ ਵਧੀਆ ਇਮੋਸ਼ਨਲ ਵੀਡੀਓ ਆ
Great greater greatest film
Its a oscar award winning film
Thanks the entire team of paunchi for this great and unique contest.
Congratulations ...
👏👏👏👏💯💯💯💯
ਮਨ ਹੀ ਰੋ ਪਿਆ। ਸੱਚੀ ਬਹੁਤ ਵਧੀਆ ਸੁਨੇਹਾ
❤️❤️❤️❤️ no words to express my feelings
ਬਹੁਤ ਖੂਬ
ਬਹੁਤ ਵਧੀਆ ਉਪਰਾਲਾ......
ਜੀਓ..
Mai jldi emotional nhi hundi..prr mere Anju nhi ruk rhe... Mai bhut roi...nasiban valyian hundiyan aissiyan bhaina jinna nou Anne vdiya veer milde aw
Very Awesome Message, B Social is a True Legend Spirit. Thank you