Sachi dono wow aa tusi and true awen nahi har tum bus swah jo baki chanel karde aa i word mintu gursria bai and tusi donu wow aa love Ur great thinking and job apprisiat
This is very beautiful. I always thought about both of you to know your behind camera talk. This is actually the life to live. I really wanted to interview both of you . Thank you
ਵੇਸੈ ਜਦੋਂ ਔਰਤ ਹੱਸਦੀ ਐ ਤਾਂ ਲੱਗਦਾ ਜਿਵੇਂ ਸਾਰੀ ਕਾਇਨਾਤ ਹੱਸਦੀ ਐ। ਬਹੁਤ ਖੂਬ👍👍👍 😃😃
tenu tan lagda kyunki tu hale bhi muth maarda na teri koi gf a na timi 😄 🤣
ਐਨੀ ਵੀ ਫੂਕ ਨਾ ਛਕਾਉ ਕਿਸੇ ਨੂੰ
@@balwindersinghjattana5770 🤣😂Sahi keha
ਥੋਨੂ ਦੇਖ ਕੇ ਲਗਦਾ ਹੀ ਨੀ ਹੁੰਦਾ, ਕਿ ਤੁਸੀਂ ਪ੍ਰੋਗਰਾਮ ਦੇ ਦੌਰਾਨ ਏਨਾ ਹਸਦੇ o ☺️☺️luv u both diii
ਬਹੁਤ ਹੀ ਵਧੀਆ ਦੋਨਾਂ ਭੈਣਾਂ ਨੂੰ ਸਤਿ ਸ੍ਈ ਅਕਾਲ ਕੁੜੀਆਂ ਤੇ ਚਿੜੀਆਂ ਸਚਮੁੱਚ ਚਹਿਕਦੀਆਂ ਹੀ ਸੋਹਣੀਆਂ ਲੱਗਦੀਆਂ ਨੇ
ਜਦੋਂ ਤੁਸੀਂ ਦੋਨੋ ਹੱਸਦੇ ਸੀ ਮੈਂ ਦੇਖ ਕੇ ਹੱਸੀ ਗਈ ਬਹੁਤ ਮਜ਼ਾ ਆਇਆ
Damansexy
hlo
God bless u sister 🎉🎉❤❤
ਗੱਲਾਂ ਚੋਂ ਗੱਲਾਂ ਵਧੀਆ ਪ੍ਰੋਗਰਾਮ ਐ। ਜਮਾਂ ਸੋਨਾ ਐ।
ਪਰ ਆਹ ਤਾਂ ਸੋਨੇ ਤੇ ਸੁਹਾਗੈ।
ਤੁਹਾਨੂੰ ਦੋਨਾਂ ਨੂੰ ਵਧਾਈਆਂ ਜੀ, ਖੁਸ਼ ਰਹੋ।
ਰੁਪਿੰਦਰ ਰੁਪਿੰਦਰ ਹੀ ਆ ਓਹਨਾ ਦਾ simple ਸਟਾਈਲ ਲਾਈਟ smile,, ਬ social famous ਹੀ ਓਨਾ ਕਰਕੇ ਆ, ਇੰਟਰਵਿਊ ਦਾ ਅੰਦਾਜ਼ ਬਾਈ ਕਮਾਲ ਆ...
ਮਾਲਕ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਹਸਦਿਆਂ , ਤੰਦਰੁਸਤੀ ਬਖਸ਼ੇ♥️♥️♥️
ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਭੈਣਾਂ ਦਾ ਲੇਕਿਨ ਮੈਂਨੂੰ ਨਾਮ ਲਿਖਣ ਤੋ ਥੋੜ੍ਹਾ ਜਿਹਾ ਗਿਲਾ ਇਕ ਪਾਸੇ ਕਹਿਣ ਗਏ ਅਸੀਂ ਸਿੱਖ ਹਾਂ ਜਾ ਸਿੰਘ ਹਾਂ ਫਿਰ ਸਿੱਖ ਤੇ ਸਿੰਘ ਦੀ ਕੋਈ ਜਾਤ ਨਹੀਂ ਹੁੰਦੀ ਇਹ ਸਾਰੇ ਗਰੇਵਾਲ ਸਿੱਧੂ ਸੰਧੂ ਢਿਲੋਂ ਹੋਰ ਬਹੁਤ ਸਾਰੇ ਇਹ ਲੋਕ ਹਮੇਸ਼ਾ ਅਪਣੀ ਜਾਤ ਅੱਗੇ ਰੱਖਣ ਗਏ ਮੈਂਨੂੰ ਗੱਲ ਤੋ ਗਿਲਾ ਸਿੱਧਾ ਨਾਮ ਲਿਖੋ ਕੌਰ ਸਿੰਘ ਬਸ ਅਸੀਂ ਹੀ ਨੀ ਸੁਧਰ ਸਕਦੇ ਫਿਰ ਸਾਡੇ ਚ ਕਿੱਥੋਂ ਇਨਸਾਨੀਅਤ ਆ ਜਾਣੀ
Itni khushi, itni jyada khushi ho rahi a, tuhanu hasdeyan vekh ke, ਵਾਹਿਗੁਰੂ ਮਿਹਰ ਕਰੇ ,ਭੈਣੋ 🙏🙏💯😂😂
ਤੁਹਾਨੂੰ ਤਾਂ ਦੋਹਾਂ ਨੂੰ ਪ੍ਰੋਗਰਾਮ ਵੇਲੇ ਮੇਕਅੱਪ ਕਰਨ ਦੀ ਲੋੜ ਈ ਨੀ ਪੈਂਦੀ ਹੁਣੀ , ਹੱਸ ਹੱਸ ਕੇ ਈ ਗੱਲ੍ਹਾਂ ਲਾਲ ਟਮਾਟਰ ਵਾਂਗੂ ਹੋ ਜਾਂਦੀਆਂ ਹੋਣੀਆਂ।
ਸੋਹਣੀਆਂ ਜਹੀਆਂ ਪਿਆਰੀਆਂ ਜਹੀਆਂ 💖
Seriously yr tusi dono mainu bhut cute lgde o 💐💐
ਬਹੁਤ - ਬਹੁਤ ਵਧੀਆ ਪ੍ਰੋਗਰਾਮ ❤❤❤❤
ਅੱਗੇ ਤੋਂ ਥੋੜ੍ਹਾ ਜਿਹਾ ਹਿੱਸਾ ਜਰੂਰ ਪਾਇਆ ਕਰੋ ਜੀ ਆਪਣੀ ਗੱਲ ਤੇ ਗੱਲ ਵਾਲੇ ਪ੍ਰੋਗਰਾਮ ਵਿੱਚ ਬਹੁਤ ਆਨੰਦ ਆਇਆ 🤩
ਸੱਚੀ ਬਹੁਤ ਵਧੀਆ ਲੱਗਾ ਤੁਹਾਨੂੰ ਦੋਵਾਂ ਨੂੰ ਹਸਦੇ ਵੇਖ ਕੇ,,, ਮੈਂ ਵੀ ਬਹੁਤ ਹੱਸੀ,, ਤੇ ਤੁਹਾਡੀ ਵੀਡਿਓ ਮੈਂ ਸੇਵ ਕਰ ਕੇ ਰੱਖ ਲਈ ਕਿਉਕਿ ਇਹ ਮੈਨੂੰ ਬਹੁਤ ਮਦਦ ਕਰਦੀ ਐ ਮੈਨੂੰ ਡਿਪਰੈਸ਼ਨ ਵਿੱਚੋ ਨਿਕਲਣ ਤੇ,,, ਏਦ੍ਹਾ ਦਾ ਕੰਟੈਂਟ ਪਾਉਂਦੇ ਰੇਆ ਕਰੋ।। ਸਭ ਦੇ ਹੁੰਦੇ ਹੋਏ ਵੀ ਮੈਂ ਜਿੰਦਗੀ ਵਿਚ ਇਕੱਲੀ ਬਹੁਤ ਆ ਪਰ ਤੁਹਾਨੂੰ ਸੁਣ ਕੇ ਮੇਰਾ ਇਕੱਲਾਪਨ ਦੂਰ ਹੋ ਜਾਂਦਾ,, ਵਾਹਿਗੁਰੂ ਤਰੱਕੀਆਂ ਤੇ ਸਲਮਤਾਂ ਬਖਸ਼ੇ🙏
Soo cute sisters..
Waheguru ji Ida hi khush rakhe 🙏🏼
Ajj te tuc na ki kha... bhut cute bhut pyare lge..u both are my always favourite.. ajj pta lga tuc bhut hasde ho.. 🥰🥰🥰
ਰੱਬ ਚੜਦੀ ਕਲਾ ਰੱਖੇ ਭੇਣੈ ਹੱਸਦਿਅਾ ਦੇ ਵਿਹੜੇ ਸੋਹਣੇ 😂👋👋🙏🙏🙏
ਬਹੁਤ ਬਹੁਤ ਵਧਿਆ ਇਦਾਂ ਹੀ ਹੱਸਦੇ ਖੇਡਦੇ ਰਹੋ😂😂😂😂😂😂😂😂😂😂
Hahahahahha ਬਹੁਤ ਮਜ਼ਾ ਆਇਆ episode ਦੇਖ ਕੇ........ This video made my day ❤️❤️❤️❤️❤️❤️❤️❤️ Rabb tarrakiya bakshe dona bhena nu ✨😇
Rupinder diya sauhaa te gurdeep di chloo g was awesome 😂😂
ਭੈਣਾਂ ਸ਼ਦੈਣਾਂ ❤❤❤❤
ਹਮੋਸ਼ਾ ਹੱਸਦੀਆ ਰਹੋ ਦੋਨੋ ਭੈਣਾ ❤️
Tusi dono mainu bht pyaare lgde o....love u didus❤
Haasa ee aa gia , so cute , khush raho , hasde raho , hasaande raho, dunia nu samjaande raho
ਮੇਰਾ ਤੇ ਹਾਸਾ ਈ ਨੀ ਰੁਕਿਆ। ਬਹੁਤ ਮਜ਼ਾ ਆਇਆ ਤੇ ਥੋਡਾ ਭੈਣੇ ਕਹਿਣ ਦਾ ਸਟਾਈਲ ਬਹੁਤ ਚੰਗਾ ਆ ਜੀ।😊😊😊😊😊😂😂😂
Main eh download kr k rakh lai .....jdo v thoda stress feel hunda sun laina ....bhut vadia ...thnku yr ah video paun lai...
Baut vadia lagya behind the scene dekh ke.... Mera v hassa ni bandd hoya.. 😃😃
ਧੰਨ ਆ ਓ ਕੈਮਰੇ ਵਾਲੇ
Bhut sohna mam 🤗🤗🤗🤗🤗😘😘😘😘 Waheguru g Tuhanu always Khush rakhn 😘🙏🙏🙏
ਬਈ ਲੋਕਾਂ ਦਾ ਪਤਾ ਨੀ ਮੈਨੂੰ ਪਰੋਗਰਾਮ ਬਹੁਤ ਵਧੀਆ ਲੱਗਾ। ਲਗਦਾ ਏਨਾ ਕਦੇ ਵੀ ਨੀ ਹੱਸਿਆ , ਜਿੰਨਾ ਅੱਜ ਹੱਸਿਆ ਮੈਂ 👌👌👌👌👌👌👌
🙊🙊🙊😆😆😆🤣🤣
Same here. Kamlia kuria ne bohat hasaya❤️❤️you both
Jado mea phela ehna de interview dekhda hunda se lagda hunda se bai eh dono bhena bout serious jihea rehndea
ਇਦਾ ਈ ਹੱਸਦਿਆਂ ਵਸਦੀਆਂ ਰਹੋ ਦੋਵੇਂ ਭੈਣਾਂ ❣️
ਬਹੁਤ ਮਜ਼ਾ ਆਇਆ😂😂 ਇਵੇ਼ ਹੀ ਖੁ਼ਸ਼ ਰਹੋ😅😅
Bahut vdia episode Gurdeep bhain bahut sohne lagde ho hsde hoye
ਹੱਸਦੇ ਵੱਸਦੇ ਰਹੋ ਦੋਵੇਂ ਭੈਣਾਂ ❤️❤️❤️
ਰੂਹ ਖੁਸ਼ ਹੋ ਗਈ
Touchwood ede hass dea Rehn meria bhena ♥️♥️
ਵਾਹਿਗੁਰੂ ਤੁਹਾਨੂੰ ਏਦਾ ਹੀ ਖੁੱਸ਼ ਰੱਖੇ
Sachi dono wow aa tusi and true awen nahi har tum bus swah jo baki chanel karde aa i word mintu gursria bai and tusi donu wow aa love Ur great thinking and job apprisiat
ਪਰਮਾਤਮਾ ਐਵੇਂ ਹਸਦਾ ਰੱਖੇ ਤੁਹਾਨੂੰ
ਬਹੁਤ ਵਧੀਆ ਮੈਂ ਵੀ ਵੇਖ ਕੇ ਹਸਦੀ ਰਹੀ ਤੁਹਾਨੂੰ ਕਈ ਵਾਰੀ ਹਾਸਾ ਰੁਕਦਾ ਹੀ ਨੀ
Humesha awe ee hassde wasdee rhoo ....❤️❤️❤️❤️🧿🧿🧿🧿jma v n lgda v tuci ena kuch krde hone ..bahut mza aaya dekh kk ...
Mai tr tuhade expressions hi dekhdi rahi. Lagdacc ke tuci serious jehiya ho ke programme shuru kardiya hunia. Good to see you laughing.
ਬਹੁਤ ਚੰਗਾ ਲੱਗਿਆ,ਹਾਸਾ ਈ ਨੀ ਰੁਕਿਆ ਵੇਖ ਕੇ , ਜੀਓ😄💐💐
Ssa bhaino Parmatma tuhada hassa sda barkrar rakhe. Dono bhaina hasdiya bahut sohniya lagdiya. Hasde raho hasode raho……….
#gurdeepkaurgrewal and #rupindersandhu truthful, innocent and blessed souls
May you be blissful and ecstatic throughout
Dil khush ho gya penho
ਬਹੁਤ ਖੂਬ, ਕਮਲੀਆਂ ਭੈਣਾਂ ਨੂੰ ਹਸਦਿਆਂ ਦੇਖ ਮੈਂ ਵੀ ਹੱਸ ਹੱਸ ਕਮਲੀ ਹੋ ਗਈ
God bless u both
ਗੁਰਦੀਪ ਬਾਹਲ਼ੀ ਘੈਂਟ ਲੱਗਦੀ ਐ ਦਾਸ ਨੂੰ ♥
Hahaha Eh Video te Meri Fav Videos di list vich Jurr gyi ......Bhut vadia Episodes hunde Tuhade Mam .... Respect 🙏
Bhaine thode sare programs nalo mera best and best episode c eh.... God always bless you 🙏♥
hahahahaha😂 why are you both so cute 😍😍😍🤣
Very nice 👌👌
Kinna Vadiya hai na ki enjoy karde karde hi Tuhadi job vi ho jandi hai.. Keep Smiling 😊😊
Stay Blessed 🙏🙏
Video seen from NewZealand Huge fan of Rupinder Kaur Sandhu bhen
Love bloopers 😂😂
Like both of you.
God bless u sisters♥️
3,4 din baad blooper pa deo kro bahut wadia lgda asi v hass lyi da
Love love love 🥰🥰🥰🥰
ਪੁਰਾਣੇ ਪੇਂਡੂ ਜੀਵਨ ਵਿਚ ਹਾਸਾ ਹੀ ਸਭ ਕੁਝ ਦੀ ਬਰਕਤ ਹੁੰਦਾ ਸੀ ਪਰ ਹੁਣ ਤਾਂ ਜ਼ਿੰਦਗੀ ਨੂੰ ਏਨੀ ਨੀਰਸ ਬਣਾ ਦਿੱਤਾ ਗਿਆ ਅਵੱਲ ਤਾਂ ਲੋਕਾਂ ਦੇ ਚਿਹਰਿਆਂ ‘ਤੇ ਹਾਸੇ ਹੀ ਨਹੀਂ ਰਹੇ ਤੇ ਜਿਹੜੇ ਲੋਕਾਂ ਦੀ ਕਿਸਮਤ ਵਿਚ ਹਾਸੇ ਹਨ ਵੀ, ਉਨ੍ਹਾਂ ਨੂੰ ਵੀ ਇਹ ਆਖ ਕੇ ਕਿ, “ਹੱਸਣਾ ਗਵਾਰਾਂ ਦੀ ਨਿਸ਼ਾਨੀ ਹੈ” ਏਨਾ ਨਿਰਉਤਸ਼ਾਹਿਤ ਕਰ ਦਿੱਤਾ ਜਾਂਦਾ ਹੈ ਕਿ ਉਹ ਹੱਸਣ ਜੋਗੇ ਨਹੀਂ ਰਹਿੰਦੇ। ਤੁਹਾਡਾ ਹਾਸਾ ਵੇਖ ਕੇ ਮੈਨੂੰ ਦੋ-ਢਾਈ ਦਹਾਕੇ ਪਹਿਲਾਂ ਦੀਆਂ ਪੇਂਡੂ ਕਿਲਕਾਰੀਆਂ ਮੁੜ ਜ਼ਿੰਦਾ ਹੋਈਆਂ ਪ੍ਰਤੀਤ ਹੋਈਆਂ ਹਨ।
Keep it up maharaj ji bus tuhade wargia rohan eich maharaj mean baba waheguru aida he mehar rakhan
Good to see smiling faces 😀
This is very beautiful. I always thought about both of you to know your behind camera talk.
This is actually the life to live. I really wanted to interview both of you .
Thank you
ਵਧੀਆ ਲੱਗਿਆ 👌💕💕
😊😊😊😊👌👌👌👍👍bheno bahut sohna program 👍
Real hassa,eh hassa bara miss kardi a,waheguru chardi kala ch rakhn
ਵਫਾ ਤੇ ਪਿਆਰ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਲੋਕ ਸੱਚੇ ਸੀ ਤੇ ਘਰ ਕੱਚੇ ਸੀ
Buhat sohne lgde hasde hoye tusi.god bless you..
Dil khush hogia 😅😂😂😂😂😍🥰🥰🥰😍😘😘🥰🥰😛
ਗੁਰਦੀਪ ਜੀ ਤੁਹਾਡਾ ਹਾਸਾ ਸੁਭਾਨ ਅੱਲਾ
Both of u are so cute .. Vachaara camera man.. But nice to see u all having fun and working hard at same time.. Much much love ❤
Best best best, made my day😂😂😂❤️❤️❤️
Nc sister ,,gbu ,,,🙏🙏❤️😍🤩🤩😘😘
God bless you sister
ਵਧੀਆ ਚੇਨਲ ਹੈ ਤੁਹਾਡਾ
B social team nu ਬੇਨਤੀ ਏ ਮੇਰੀ do tin din da ਲਗਾਤਾਰ ਐਹੋ ਪ੍ਰੋਗਰਾਮ dewo😛😊😛😊😛😊😛😊😛
May God bless both of you❤
So sweet both of uu ❤️gbu bhen😇
😂😂😂😂kiniea cute Bhena sadia
Truly luv gurdeep grewal smile always very curious to know them from behind the camera. ❤
Bhut vdiya
It was very fun to watch the bloopers
ਬਹੁਤ ਵਧੀਆ ਲੱਗਿਆ
Very nice and funny. Keep smiling . God bless you both
Bhaut vadhia ji
I m big fan of both of u
God bless u guys 🤗
U both are my ghent ladies ... 🙏
ਹੱਸਦੇ ਰਹੋ
yar sira kinia piyaria ah dono presnailties
ਮੇਰੀਆਂ ਭੈਣਾਂ ਹੱਸਦੀਆਂ ਰਹਿਣ ਜ਼ਿੰਦਗੀ ਦੇ ਖੂਹ ਗਿੜਦੇ ਰਹਿਣ ਡਾ ਨਰਿੰਦਰ ਭੱਪਰ ਝਬੇਲਵਾਲੀਪਿੰਡ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ
Gurdeep madam boht wdiya
ਜੇ ਗੱਲ ਤੇ ਗੱਲ ਪ੍ਰੋਗਰਾਮ ਸੀਰੀਅਸ ਨਾ ਹੋ ਕੇ ਕਮੇਡੀ ਹੋਵੇ ਓਹ੍ਹ ਜਿਆਦਾ ਚੱਲੂ🤣🤣👌
Cuties😂😂
ਮੈਨੂੰ ਵੀ ਗੱਲਾਂ ਬਾਤਾਂ ਕਰਨੀਆਂ ਬਹੁਤ ਵਧੀਆ ਲੱਗਦੀਆਂ ਨੇ,ੳਸ ਵੀ ਅਲੱਗ ਅਲੱਗ ਵਿਸ਼ੇ ਤੇ
ਸ਼ਾਇਦ ਮੈਂ ਵੀ ਇਸ ਸੌ਼ਅ ਦਾ ਹਿੱਸਾ ਬਣ ਪਾਉਦੀ😄😄😄😄
Ajj ta bhano klli ssa hi hoi bhut khoob 🤣🤣🤣🤣chkk dya gye ftte
Dono bhalia pyraia aaa behna.
ਭੈਣੇ ਹਮੇਸਾ ਖੁਸ ਰਹੋ ਵਾਹਿਗੁਰੂ ਤੰਦਰੁਸਤੀ ਬਖਸੇ 🙏🏽
Made my day❤️🤞🏼