Размер видео: 1280 X 720853 X 480640 X 360
Показать панель управления
Автовоспроизведение
Автоповтор
ਬਾਬੇ ਨਾਨਕ ਦੇ ਵਾਰਿਸ ਨੇ ਇਹ ਕਿਰਤੀ ਲੋਕ, ਬਾਬਾ ਨਾਨਕ ਤੁਹਾਨੂੰ ਰੈਸਟੋਰੈਂਟ ਦਾ ਮਾਲਕ ਬਣਾਵੇਗਾ ਪਰ ਹੱਥੀ ਕਿਰਤ ਦਾ ਸਾਥ ਨਾ ਛੱਡਿਓ ਤੇ ਗਰੀਬ ਨੂੰ ਕਦੇ ਭੁੱਖਾ ਨਾ ਮੋੜਿਓ
ਸ਼ਰਮ ਕਾਹਦੀ ਬਾਈ ਸਵਾਦ ਆਲ਼ੀ ਗੱਲ ਆ ਬਾਈ ਸਾਡੇ ਵਰਗੇ ਫ਼ੁਕਰੇ ਮਹਿੰਗੇ ਹੋਟਲਾਂ ਵਿੱਚ ਛਿੱਲ ਲੁਹਾ ਕੇ ਨਾਲ਼ੇ ਆਉਣ ਲੱਗੇ ਟਿੱਪ ਵੀ ਦੇ ਕੇ ਚੌੜ੍ਹੇ ਹੁੰਂਦੇ ਆ ਇੱਥੇ ਤਾਂ ਮਹਿੰਗੇ ਦੱਸਦੇ ਆ ਦੱਬੀ ਚੱਲ ਬਾਈ ❣️❣️
Sachi gl aa veer
Sahi a bro sahi a
Very nice ji God bless you
80 rupees is very cheep ,he should be charging more
@@harinderbhatthal4779 ਬਿਲਕੁਲ ਸਹੀ ਕਿਹਾ ਬਾਈਮੇਰੇ ਹਿਸਾਬ ਨਾਲ 100 ਵੀ ਜਿਆਦਾ ਨਹੀ 🙏
ਕਾਸ਼ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਲਈ ਇੱਕ ਆਈਕੋਨ ਬਣ ਜਾਓ ਤਾਂ ਜੋ ਉਹ ਵੀ ਤੁਹਾਨੂੰ ਦੇਖ ਕੇ ਅਜਿਹਾ ਕੰਮ ਕਾਰ ਕਰਨ ਲੱਗ ਜਾਣ.........proud of you ਜੈਤੋ ਤੋਂ
ਵਾਹ ਵੀਰ ਬਹੁਤ ਸੋਹਣਾਂ ਕੰਮ ਕਰ ਰਹੇ ਓ ਹਿੰਮਤ ਰੱਖੋ ਬੱਸ ਜੱਟ ਦਾ ਦਿਲ ਵੀ ਦੇਖੋ ਯਾਰ ਐਨੇ ਪਿਆਰ ਨਾਲ ਰੋਟੀ ਖਵਾਉਂਦੈ
ਵਾਹਿਗੁਰੂ ਬਰਕਤ ਕਰਨ ਤੁਹਾਡੇ ਕੰਮ ਵਿੱਚ ਵੀਰਾ ਜੀ 🙏🙏
👍👍
🙏🙏waheguru ji
ਰੂਹ ਖੁਸ਼ ਹੋ ਗਈ ਵੀਰ ਤੇਰੀ ਗੱਲ ਬਾਤ ਸੁਣ ਕੇ,ਤੇਰੀ ਹਿੰਮਤ ਨੂੰ ਸਲੂਟ ਆ ਵੀਰ ਖਿੱਚ ਕੇ ਰੱਖ ਕੰਮ ਨੂੰ ਪਿੱਛੇ ਮੁੜ ਕੇ ਨਾ ਦੇਖੀ ਤੇ ਲੋਕਾਂ ਦੀਆਂ ਗੱਲਾਂ ਤੇ ਕੂਮੈਂਟਾ ਵੱਲ ਧਿਆਨ ਬਿਲਕੁਲ ਨਾ ਦਈ..👍👌
ਸਮੇਂ ਨੂੰ ਰੱਬ ਦਾ ਭਾਣਾ ਸਮਜੋ ਵੀਰ ਜੀ ,ਕਿਸੇ ਟਾਈਮ 23 ਗੱਡੀਆਂ ਸੀ ਸਾਡੇ ਕੋਲ ਹੁਣ ਚਿਕਨ ਦੀ ਰੇੜੀ ਲਾਨੇ ਆ,🙏 ਰੱਬ ਦੀ ਦੇਣ ਏ ਮਾੜੀ ਨੀ ਹੋ ਸਕਦੀ , ਸਮਾ ਚੰਗਾ ਨੀ ਰਿਹਾ ਤਾਂ ਮਾੜਾ ਵੀ ਨੀ ਰੈਣਾ ।
ਦਿਨ ਉਹ ਨਾ ਰਹੇ, ਦਿਨ ਇਹ ਵੀ ਨਹੀਂ ਉਂ ਰਹਿਣ ਗੇ
ਚੰਗੇ ਕੰਮ ਦਾਂ ਮੇਣਾ ਨਹੀਂ ਹੁੰਦਾ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤਾਂ ਜੱਟਪੁੰਣੇ ਦੀ ਆਕੜ ਸਾਨੂੰ ਲਾਕੇ ਰੱਖਣੀ ਪੈਣੀ ਐਂ 👍
Shi kha veer
ਐ ਬਣੀ ਗੱਲ ਦੇ ਸਾਰੇ ਜ਼ਿਮੀਂਦਾਰ ਇਸ ੍ਤਰਾ ਕਰਨ ਕਦੇ ਵੀ ਕਿਸੇ ਕੰਮ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਬਹੁਤ ਕਾਮਯਾਬੀ ਮਿਲੇ ਵੀਰੇ
Soo politely he talks with his customers... 🤗.... deserves success in his business 👍
Yeah,Because he is a real farmerAnd farmer know how you treat customer
ਸੁਰੂਆਤ ਤਾਂ ਹਮੇਸ਼ਾ ਹਿੰਮਤ ਆਲਾ ਈ ਕਰਦਾ ਹੁੰਦਾ ਬਾਈ। ਬਾਕੀ ਕਿਸੇ ਦੀ ਪਰਵਾਹ ਨੀ ਕਰੀ ਦੀ ਕੋਈ ਦਾਣੇ ਥੋੜੀ ਸੁਟ ਕੇ ਜਾਂਦਾ ਘਰੇ। ਵਾਹਿਗੁਰੂ ਜੀ ਤੇ ਭਰੋਸਾ ਰੱਖ ਨਾਲੇ ਖਿੱਚ ਕੇ ਰੱਖ ਕੰਮ ਨੂੰ। 👍👍👍👍👍👍👍👍👍👍💪💪
A
P0
ਆਪਣੇ ਲੋਕ, ਦੂਜਿਆਂ ਦੀ ਗਲ ਬਥੇਰੀ ਕਰਦੇ ਆ, ਭਾਈ੍ਆ ਨੇ ਆ ਕਰ ਲਿਆ, ਉਹ ਕਰ ਲਿਆ
Vv good 🌹🌹
ਵਾਹਿਗੁਰੂ ਤੁਹਾਡੇ ਕੰਮ ਚ ਬਰਕਤ ਪਾਵੇ ਤੇ ਇੱਕ ਦਿਨ ਬਰਾਂਡ ਬਣੇ🙏🏼
ਅੱਸੀ ਰੁਪਏ ਦੀ ਥਾਲੀ ਤਾਂ ਬਹੁਤ ਜਿਆਦਾ ਘੱਟ ਹੈ ਵੀਰ ਜੀ ਅੱਜ ਦੇ ਟਾਈਮ ਵਿੱਚ
ਕਿਰਤ ਕਰਨ ਚ ਕਾਹਦੀ ਸ਼ਰਮ, ਬਹੁਤ ਵਧੀਆ ਦੱਬੀ ਰੱਖੋ ਕੰਮ ਨੂੰ
Bai koi sharam Ni . Kehda chori karni aa. Naley apne Kam naal koi Rees ni
Kine vdia bnde n sidhi te saaf gl.... Parmeshwar tohnu bht bless krn 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਕਿਰਤ ਨੂੰ ਅਤੇ ਕਿਰਤੀ ਨੂੰ ਸਲਿਊਟ ਐਧੰਨ ਬਾਬਾ ਨਾਨਕਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️
ਬਹੁਤ ਵਧੀਆ ਵੀਰ ਜੀ.ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏
Very proud of you. Unemployment is just a state of mind, if someone wants to work and earn properly, God will lead your path. Keep up the great work.
🙏😍
Hi
If somebody will provide the right tool for them....like a tent ....good sign board....then it would be a better for their business....
ਨਾ ਬਾਈ ਸਰਮ ਆਲੀ ਗਲ ਨੀ ਕੰਮ ਆ ਰੱਬ ਵਰਕਤ ਈ ਦਊ ।
ਵਹਿਗੁਰੂ ਬਾਈ ਨੂੰ ਬਹੁਤ ਜਿਆਦਾ ਤਰੱਕੀ ਦੇਵੇ ਮੇਹਨਤ ਨੂੰ ਸਲਾਮ
ਬਾਈ ਜੀ ਲੋਕੇਸ਼ਨ ਵੀ ਸਾਮਲ ਕਰ ਦਿਉ 'ਡਿਸਕਰੀਪਸ਼ਨ' ਚ
Near Gurudwara akal ashram ,Sohana,Mohali and district court Mohali
ਬਹੁਤ ਵਧੀਆ ਵੀਰੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਪੰਜਾਬ ਦੇ ਵਿਰਸੇ ਦੀ ਸੰਭਾਲ ਕਰਨ ਲੱਗੇ ਹੋ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਪੰਜਾਬੀ ਖਾਣੇ ਦਾ ਪਤਾ ਲੱਗੇਗਾ ਲੋਕ ਬਰਗਰ ਖਾਣ ਵੇਲੇ ਤਾਂ ਰੇਟ ਪੁੱਛਦੇ ਨੀ 🙏🙏🙏🙏🙏 ਬਾਬੇ ਨਾਨਕ ਦਾ ਲੰਗਰ ਅਤੁੱਟ ਵਰਤੇਗਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਜਰੂਰ ਲਾਵੇਗਾ
Only 80rs Thali 3 Roti's And Saag With Butter And Lassi....Very Economical😋
ਬਹੁਤ ਵਦੀਆ ਵੀਰ ਜੀ ਕੰਮ ਕਰਿਆ ਮਹਿਨਤ ਚੈ ਕੋਈ ਸਰਮ ਨਹੀ ਤੁਸਾ ਬਹੁਤ ਤਰਁਕੀ ਕਰਨੀ ਆ iam from uae
Honest and brave soul. Pure serving. Jeende raho veeeio. Tusse bahut changga kaam ker rahe ho
ਬਹੁਤ ਵਧੀਆ ਮਨ ਖੁਸ਼ ਹੋ ਗਿਆ ਕੰਮ ਕਰਨ ਵਾਲੇ ਨੂੰ ਪੰਜਾਬ ਹੀ ਕਾਨੈਡਾ ਹੈ
ਅੱਜ ਕੱਲ੍ਹ ਲੋਕ kfc macd ਤੇ ਮਰਵਾ ਕੇ ਖੁਸ਼ ਹਨ ਨਾਲੇ ਜਿਹੜੇ ਕਹਿੰਦੇ ਹਨ ਕੀ ਰੇਟ ਤੇਜ਼ ਹੈ ਉਹਨਾਂ ਨੂੰ ਕਹੋ ਕੀ ਘੰਟਾ ਚੁੱਲ੍ਹੇ ਮੁਹਰੇ ਬਹਿ ਕੇ ਮਿਹਨਤ ਤਾਂ ਕਰਕੇ ਦਿਖਾਓ ਅੱਜ ਕਲ੍ਹ ਦੀਆਂ ਕੁੜੀਆਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੀ ਹਰਕਤਾਂ ਕਰ ਰਹੀਆਂ ਹਨ!
ਸਹੀ ਗੱਲ ਆ ਬਾਈ
Shi gl a
ਅੱਜ ਵੈਸੇ ਹੀ ਆ ਵੀਡੀਓ ਮੇਰੇ ਸਾਹਮਣੇ ਆ ਗਈ. ਕਿੰਨਾ ਸਬਰ ਹੈ ਬਾਈ ਚ . ਜਿੰਨਾ ਬੰਦਾ ਅਮੀਰ ਹੋਈ ਜਾਂਦਾ ਭੁੱਖਾ ਹੋਈ ਜਾਂਦਾ. Dealing ਕਿੰਨੀ ਪਿਆਰੀ ਹੈ ਏਸ ਵੀਰ ਦੀ. ਨਿਮਾਣਾ ਜਿਹਾ ਬੰਦਾ. ਵਾਹਿਗੁਰੂ ਕਿਰਪਾ ਕਰਨ.
Well-done bro Ja Bai sara Lok thuda wargi uchi soch da Malak hon ta punjab da bhla ho ju.wmk thudi mhnt nu Rangbhg lagn. ਬਾਈ ਦੀ ਬੋਲੀ ਬਹੁਤ ਮਿਠੀ ਏ।gbu.
Saaf dil da banda e baiWaheguru tenu teri soch toh vadh taraki deve salute e teri mehnat nu
ਮਿਹਨਤ ਨੂੰ ਸਲਾਮ
ਕਿਰਤ ਨੂੰ ਹੀ ਗੁਰੂ ਸਾਹਿਬ ਦੇ ਸਿਧਾਂਤ ਨੇ ਵਡਿਆਇਆ ਹੈ । ਬਹੁਤ ਵਧੀਆ ਵੀਰ ਸਲਾਮ🙏
ਵੀਰ ਜੀ ਬਹੁਤ ਵਧੀਆ ਮਿਹਨਤ ਦਾ ਕੋਈ ਡਰ ਨਹੀ ਕਿਸਾਨ ਵੀਰਾਂ ਦੀ ਹਾਲਤ ਸਰਕਾਰਾਂ ਬਹੁਤ ਮਾੜੀ ਕਰ ਦਿੱਤੀ ਆ
ਆਟਾ ਕੋਲ ਈ ਰੱਖਿਆ ਕਰੋ ਨਾਲ ਈ ਪਕਾ ਲੈ ਚਾਰ ਫੁਲਕੇ ਖਤਮ ਹੋ ਗਿਆ ਨੀ ਕਹਿਣਾ ਵੱਧ ਗਿਆ ਕਹਿਣਾ ਕੋਈ ਭੁੱਖਾ ਨਾ ਮੁੜੇ ਬੱਸ ਵਾਹਿਗੁਰੂ ਮੇਹਰ ਕਰੇ
Time nhi customer kool Amritsar parcel/packed sale honde hege
@@sainiamarjeet ਸਹੀ ਗੱਲ ਆ
bhai saib paki roti bhuhat time lag da bhuhat mehnat bandi hai maki roti nu
ਜਿਉਂਦੇ ਰਹੋ ਤੁਸੀਂ ਵਾਹਿਗੁਰੂ ਤੰਦਰੁਸਤੀ ਬਖਸ਼ਸ਼ ਕਰੇ ਤੁਹਾਨੂੰ
ਵਾਹਿਗੁਰੂ ਮਹਿਰ ਕਰੇ
ਇਸੇ ਤਰਾਂ ਪੰਜਾਬ ਦੀਆਂ ਸਾਰੀਆਂ ਫੂਡ ਸਟਰੀਟਾਂ ਤੇ ਖਾਣ ਪੀਣ ਵਾਲੀਆਂ ਰੇਹੜੀਆਂ ਦਾ ਕੰਮ ਪੰਜਾਬੀਆਂ ਨੂੰ ਸਾਂਭ ਲੈਣਾ ਚਾਹੀਦਾ ਹੈ... ਇਕ ਤਾਂ ਲੋਕਾਂ ਨੂੰ ਵਧੀਆ ਕੁਆਲਿਟੀ ਮਿਲੇਗੀ... ਦੂਜਾ ਪੰਜਾਬ ਦਾ ਪੈਸਾ ਯੂਪੀ ਬਿਹਾਰ ਜਾਂ ਨੇਪਾਲ 'ਚ ਜਾਣ ਦੀ ਬਜਾਏ ਪੰਜਾਬ 'ਚ ਰਹੇਗਾ... ਤੀਜਾ ਬੇਰੁਜਗਾਰੀ ਘਟੇਗੀ... ਚੌਥਾ ਕਿਸਾਨਾਂ ਦੀ ਆਮਦਨ ਵਧੇਗੀ... ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਸਹਾਇਕ ਧੰਦੇ ਵਜੋਂ ਪ੍ਚਾਰ ਕਰੇ ਤਾਂ ਕਿ ਪੇਂਡੂ ਪੰਜਾਬੀਆਂ ਦੀ ਸੰਗ ਖਤਮ ਹੋਵੇ....
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ....
ਮੇਹਨਤ ਵਿੱਚ ਕੋਈ ਸ਼ਰਮ ਨਹੀਂ ਬਾਈ ਜੀ 🙏🙏
ਵਾਹਿਗੁਰੂ ਜੀ ਤੁਹਾਨੂੰ ਬਰਕਤਾਂ ਬਕਸ਼ਨ।
Next crorepati. Es bnde nu apna Kam krn ch chaj hai or gal krn da v chaj hai. Eh BHT jldi kamyab houga. 🙏✌️
ਵਾਹੇਗੁਰੁ ਜੀ ਤਰਕੀ ਦੇਨ
ਵੀਰ ਦੀ ਮਿਹਨਤ ਨੂੰ ਸਲਾਮ ਆ ਲਗੇ ਰਹੋ ਵੀਰ👍👍
ਰੱਬ ਜੀ🙏ਇਹੋ ਜੇ ਮਿਹਨਤੀ ਲੋਕਾਂ ਦੀ ਜਰੂਰ ਮਿਹਨਤ ਪੱਲੇ ਪਾਇਆ ਕਰੋ। ਵਾਹਿਗੁਰੂ ਜੀ ਇਕ ਦਿਨ ਜਰੂਰ ਤਰੱਕੀ ਬਖਸ਼ਣਗੇ ਵੀਰੇ ਮਿਹਨਤ ਜਾਰੀ ਰੱਖੋ🙏👍
ਵਾਹਿਗੁਰੂ ਜੀ ਮੇਹਰ ਕਰੀ ਵੀਰ ਜੀ ਤੇ
Baba ji Mehr krn Ty Baba ji Khoob trki bkshan tuhanu ,Satnam Shri Wahyguru ji
ਐਨੇ ਚੰਗੇ ਲੋਕ ਵੀ ਨੇ ਦੁਨੀਆਂ ਚ ਕਮਾਲ ਆ ਰੱਬਾ
Bnda bahut educated lag reha gal karn de treeke cho hi pta lag reya ❤️❤️
Good Job ,ਲੱਗੇ ਰਹੋ ਵੀਰ , ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਬਰਕਤ ਕਰੇ🙏🏻❤️💎
ਬਹੁਤ ਵਧੀਆ। ਵਧਾਈਆ ਵੀਰ ਨੂੰ
ਹਿਸਾਬ ਕਿਤਾਬ ਵੀ ਠੀਕ ਰੱਖਣਾ ਪਵੇਗਾ ਬਾਈ ਦੁਕਾਨਦਾਰੀ ਖਰੇ ਬੰਦੇ ਦੀ ਹੁੰਦੀ ਐ, ਵਾਹਿਗੁਰੂ ਹਿੰਮਤ ਹੌਂਸਲਾ ਬਣਾਈ ਰੱਖੇ।
ਸ਼ਾਗ ਤਾਂ ਮਾਂ ਦੇ ਹੱਥਾਂ ਦਾਂ ਹੀ ਸਵਾਦ ਲੱਗਦਾ ਹੈ ਜੀ
Tenu road te maa kithe milu
Mehnet karen vich khadi shram vere, we proud of u all mehnati bande
Very nice satguru ji aap ji te kirpa Karen ji god bless you all is family 🙏🙏
ਵੀਰੇ ਬਹੁਤ ਵਧੀਆ ਕੰਮ ਆ ਰੇਟ ਕੋਈ ਜਾਦੇ ਨੀ ਹੇਗਾ ਹੋਟਲ ਤੇ ਸੈਪਲ ਦਾਲ ਰੋਟੀ 100 ਰੁਪਏ ਤੋ ਘੱਟ ਨੀ ਹੈਗਾ
ਵਾਹਿਗੁਰੂ ਮਿਹਰ ਕਰਨ ਜੀ
ਮੋਹਾਲੀ ਸੋਹਾਣਾ hospital ਦੇ ਨਾਲ ..ਸਾਨੂੰ ਵੀ ਮੌਕਾ ਮਿਲਿਆ ਇਕ ਵਾਰ ਖਾਣ ਦਾ...... ਸਵਾਦ ਲਿਆ ਤਾਂ ਬਾਈ ਨੇ
ਬਹੁਤ ਵਧੀਆ ਵੀਰ ਜੀ Best of luck
ਬਹੁਤ ਵਧੀਆ ਫੈਸਲਾ ਵੀਰ ਜੀ ਪਰਮਾਤਮਾ ਕਾਮਯਾਬੀ ਬਖਸ਼ੇ
Very very nice 👍 Tussi ta gallan v bout sohnia kerde aa Pyar nal service krde aa Great 👍 Vere to bina nii bolda veer wow
Miss Punjab. Wish all of u the hard working ppl a lot of health and success!
Gurbani ਪ੍ਰੇਮੀ ਸਾਨੂੰ ਵੀ ਸਹਿਜੋਗ ਦੇਵੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੰਦਾ ਕਿੰਨਾ ਖੁਲ ਦਿਲ ਦਾ ਹੈ ਜੱਟ ਹੀ ਹੋ ਸਕਦਾ ਏਨੇ ਖੁੱਲੇ ਦਿਲ ਦਾ
Waheguru ji veer de mehnta nu bhaag lagae sachey paatshah jeo🙏
ਜਿਉਂਦੇ ਰਹੋ ਵਾਈ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਿਸ਼ ਕਰਨ।
ਮਿਹਨਤ ਦੀ ਕੋਈ ਸਰਮ ਨੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ 🙏🙏🙏🙏🙏🙏
Waheguru ji 🙏 bahut vadia g waheguru ji mehr krn
ਬਹੁਤ ਸੋਹਣਾ ਕੰਮ ਬਾਈ ਦੀ ਬੋਲਣੀ ਬੜੀ ਠੰਡੀ 👌🏻👌🏻👌🏻 ਬਹੁਤ ਚੰਗੀ ਤਰਾਂ ਗੱਲਬਾਤ ਕਰਦੇ ਗ੍ਰਾਹਕ ਨਾਲ ਨਹੀ ਤਾਂ ਬੰਦੇ ਟੁੱਟ ਟੁੱਟ ਪੈਂਦੇ ਕਈ ਵਾਹਿਗੁਰੂ ਮਿਹਰ ਕਰੇ 🙏🏻🙏🏻❤️ ਬਾਈ ਪਤਾ ਜਰੂਰ ਲਿਖ ਦਿਆ ਕਰੋ 🙏🏻
ਬਾਈ ਬਹੁਤ ਵਧੀਆ ਜਿਹੜਾ ਕੰਮ ਸਾਡੇ ਪੰਜਾਬ ਵਿੱਚ ਦੁਜੀਆ ਸਟੇਟਾ ਵਾਲੇ ਕਰ ਰਹੇ ਨੇ ਜੇ ਸਾਡੇ ਪੰਜਾਬੀ ਕਰਨ ਤਾ ਕੋਈ ਆਤਮ ਹੱਤੀਆ ਨਾ ਕਰੇ
ਵਾਹਿਗੁਰੂ ਜੀ ਇਹਨਾਂ ਦੀ ਮਿਹਨਤ ਨੂੰ ਭਾਗ ਲਗਾਉਣ🙏🙏🙇🏻♀️🙇🏻♀️
ਸਭ ਤੋਂ ਪਹਿਲਾਂ ਵੀਰ ਹਰਦੀਪ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ, ਵੀਰ ਜੀ ਬਾਬੇ ਨਾਨਕ ਜੀ ਵਾਂਗ ਤੇਰਾਂ ਤੇਰਾਂ ਤੋਲੀ ਜਾਇਓ ਕੰਮ ਸੰਭਾਲਿਆ ਨੀ ਜਾਣਾ। ਸਤਿ ਸ੍ਰੀ ਅਕਾਲ
ਬਹੁਤ ਹੀ ਵਧੀਆ ਕੰਮ ਹੈ ਬਾਈ ਜੀ ਮਹਾਰਾਜ ਤੁਹਾਡੀ ਕਮਾਈ ਵਿੱਚ ਬਰਕਤ ਕਰਨ 🙏
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🙏
Bahut bahut badhya insaan ho tusi prmatma tuhadi neik kmai vich trakki bakhshe
ਵਾਹਿਗੁਰੂ ਮੇਹਰ ਕਰੇ ,,
ਬਹੁਤ ਹੀ ਸੋਹਣੀ ਵਿਡੀਓ
ਬਹੁਤ ਚੰਗਾ ਲਗਦਾ ਇਹ videos ਦੇਖ ਕੇ, ਕੰਮ ਤਾਂ ਕੰਮ ਹੁੰਦਾ, ਇਹ ਤਾਂ ਬਹੁਤ ਵਧੀਆ ਕੰਮ, healthy ਖਾਣਾ ਮਿਲੇ ਤਾਂ ਹੋਰ ਕੀ ਚਾਹੀਦਾ😇
ਸਲਾਮ ਆ ਵੀਰੇ ਤੁਹਾਨੂੰ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏🙏🙏🙏🙏
DALER PUNJAB PUNJABI AND OUR SIKH BROTHERS NO DOUBT ALWAYS AHEAD
ਅਨੰਦ ਆ ਗਿਆ
Very de ਗੱਲ ਬੁਹਤ ਵਧੀਆ ਲੱਗੀ ਕਹਿੰਦਾ ਪੈਸੇ ਦੇਣੇ ਆ ਦੇ ਦਿਓ ਨਈ ਰਹਿਣ ਦਿਓ,,,, ਆ ਹੁੰਦਾ ਪੰਜਾਬੀ ਵਾਹਿਗੁਰੂ ਤਰਕੀਆ ਬਖਸ਼ੇ
Very simple brother, Salute to you from the core of my heart.Please carry on.
Rate bilkul ਸਹੀ ਹੈ
Waheguru kisans nu eh math deva ta Modi aghe Huth na adan. Feeling proud of you young man. Keep going God bless you
Waheguru ji tuhda km hor vada ve g 🙏waheguru ji
ਬਹੁਤ ਵਧੀਆ ਵੀਰ
ਗੁਡ 👍🏻👍🏻👍🏻💪🏻💪🏻💪🏻💪🏻💪🏻
Wow , inspiring to the other people. God bless you .
ਨਿਮਰਤਾ ਬਹੁਤ ਆ ਵੀਰ ਵਿੱਚਤਰੱਕੀਆਂ ਹੋਵਣ ਵੀਰੇ ਤੇਰੀਆਂ
BHT SAAF DIL INSAAN A bsi waheguru ji mehar krn vrr te te jo tusi channel wale muhre le ke aaye oo bai nu tuhada v bht bht shukriyaa baba ji channel di Grow kreee😊🙏❤❤
ठीक है
ਹੱਕ ਤਾ 😄
ਬਹੁਤ ਵਧੀਆ ਵੀਰਹੋਰ ਲੋਕਾਂ ਨੂੰ ਵੀ ਸਿੱਖਣ ਨੂੰ ਮਿਲੂ
Pure heart of sardar ji and pure punjabi saag todda
ਬਹੁਤ ਵਧੀਆ ਵੀਰ ਜੀ 🙏🙏
How can anyone dislike such videos?
Waheguru mehar kare app te
ਬਹੁਤ ਵਧੀਆ! ਸਲਾਮ ਆ ਵੀਰ ਰੱਬ ਹੋਰ ਤਰੱਕੀਆਂ ਬਖਸੇ 👍🙏🇭🇰
ਬਾਬੇ ਨਾਨਕ ਦੇ ਵਾਰਿਸ ਨੇ ਇਹ ਕਿਰਤੀ ਲੋਕ, ਬਾਬਾ ਨਾਨਕ ਤੁਹਾਨੂੰ ਰੈਸਟੋਰੈਂਟ ਦਾ ਮਾਲਕ ਬਣਾਵੇਗਾ ਪਰ ਹੱਥੀ ਕਿਰਤ ਦਾ ਸਾਥ ਨਾ ਛੱਡਿਓ ਤੇ ਗਰੀਬ ਨੂੰ ਕਦੇ ਭੁੱਖਾ ਨਾ ਮੋੜਿਓ
ਸ਼ਰਮ ਕਾਹਦੀ ਬਾਈ ਸਵਾਦ ਆਲ਼ੀ ਗੱਲ ਆ ਬਾਈ ਸਾਡੇ ਵਰਗੇ ਫ਼ੁਕਰੇ ਮਹਿੰਗੇ ਹੋਟਲਾਂ ਵਿੱਚ ਛਿੱਲ ਲੁਹਾ ਕੇ ਨਾਲ਼ੇ ਆਉਣ ਲੱਗੇ ਟਿੱਪ ਵੀ ਦੇ ਕੇ ਚੌੜ੍ਹੇ ਹੁੰਂਦੇ ਆ ਇੱਥੇ ਤਾਂ ਮਹਿੰਗੇ ਦੱਸਦੇ ਆ ਦੱਬੀ ਚੱਲ ਬਾਈ ❣️❣️
Sachi gl aa veer
Sahi a bro sahi a
Very nice ji God bless you
80 rupees is very cheep ,he should be charging more
@@harinderbhatthal4779 ਬਿਲਕੁਲ ਸਹੀ ਕਿਹਾ ਬਾਈ
ਮੇਰੇ ਹਿਸਾਬ ਨਾਲ 100 ਵੀ ਜਿਆਦਾ ਨਹੀ 🙏
ਕਾਸ਼ ਤੁਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਲਈ ਇੱਕ ਆਈਕੋਨ ਬਣ ਜਾਓ ਤਾਂ ਜੋ ਉਹ ਵੀ ਤੁਹਾਨੂੰ ਦੇਖ ਕੇ ਅਜਿਹਾ ਕੰਮ ਕਾਰ ਕਰਨ ਲੱਗ ਜਾਣ.........proud of you
ਜੈਤੋ ਤੋਂ
ਵਾਹ ਵੀਰ ਬਹੁਤ ਸੋਹਣਾਂ ਕੰਮ ਕਰ ਰਹੇ ਓ ਹਿੰਮਤ ਰੱਖੋ ਬੱਸ ਜੱਟ ਦਾ ਦਿਲ ਵੀ ਦੇਖੋ ਯਾਰ ਐਨੇ ਪਿਆਰ ਨਾਲ ਰੋਟੀ ਖਵਾਉਂਦੈ
ਵਾਹਿਗੁਰੂ ਬਰਕਤ ਕਰਨ ਤੁਹਾਡੇ ਕੰਮ ਵਿੱਚ ਵੀਰਾ ਜੀ 🙏🙏
👍👍
🙏🙏waheguru ji
ਰੂਹ ਖੁਸ਼ ਹੋ ਗਈ ਵੀਰ ਤੇਰੀ ਗੱਲ ਬਾਤ ਸੁਣ ਕੇ,ਤੇਰੀ ਹਿੰਮਤ ਨੂੰ ਸਲੂਟ ਆ ਵੀਰ ਖਿੱਚ ਕੇ ਰੱਖ ਕੰਮ ਨੂੰ ਪਿੱਛੇ ਮੁੜ ਕੇ ਨਾ ਦੇਖੀ ਤੇ ਲੋਕਾਂ ਦੀਆਂ ਗੱਲਾਂ ਤੇ ਕੂਮੈਂਟਾ ਵੱਲ ਧਿਆਨ ਬਿਲਕੁਲ ਨਾ ਦਈ..👍👌
ਸਮੇਂ ਨੂੰ ਰੱਬ ਦਾ ਭਾਣਾ ਸਮਜੋ ਵੀਰ ਜੀ ,ਕਿਸੇ ਟਾਈਮ 23 ਗੱਡੀਆਂ ਸੀ ਸਾਡੇ ਕੋਲ ਹੁਣ ਚਿਕਨ ਦੀ ਰੇੜੀ ਲਾਨੇ ਆ,🙏 ਰੱਬ ਦੀ ਦੇਣ ਏ ਮਾੜੀ ਨੀ ਹੋ ਸਕਦੀ , ਸਮਾ ਚੰਗਾ ਨੀ ਰਿਹਾ ਤਾਂ ਮਾੜਾ ਵੀ ਨੀ ਰੈਣਾ ।
ਦਿਨ ਉਹ ਨਾ ਰਹੇ, ਦਿਨ ਇਹ ਵੀ ਨਹੀਂ ਉਂ ਰਹਿਣ ਗੇ
ਚੰਗੇ ਕੰਮ ਦਾਂ ਮੇਣਾ ਨਹੀਂ ਹੁੰਦਾ
ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤਾਂ ਜੱਟਪੁੰਣੇ ਦੀ ਆਕੜ ਸਾਨੂੰ ਲਾਕੇ ਰੱਖਣੀ ਪੈਣੀ ਐਂ 👍
Shi kha veer
ਐ ਬਣੀ ਗੱਲ ਦੇ ਸਾਰੇ ਜ਼ਿਮੀਂਦਾਰ ਇਸ ੍ਤਰਾ ਕਰਨ ਕਦੇ ਵੀ ਕਿਸੇ ਕੰਮ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਬਹੁਤ ਕਾਮਯਾਬੀ ਮਿਲੇ ਵੀਰੇ
Soo politely he talks with his customers... 🤗.... deserves success in his business 👍
Yeah,
Because he is a real farmer
And farmer know how you treat customer
ਸੁਰੂਆਤ ਤਾਂ ਹਮੇਸ਼ਾ ਹਿੰਮਤ ਆਲਾ ਈ ਕਰਦਾ ਹੁੰਦਾ ਬਾਈ। ਬਾਕੀ ਕਿਸੇ ਦੀ ਪਰਵਾਹ ਨੀ ਕਰੀ ਦੀ ਕੋਈ ਦਾਣੇ ਥੋੜੀ ਸੁਟ ਕੇ ਜਾਂਦਾ ਘਰੇ। ਵਾਹਿਗੁਰੂ ਜੀ ਤੇ ਭਰੋਸਾ ਰੱਖ ਨਾਲੇ ਖਿੱਚ ਕੇ ਰੱਖ ਕੰਮ ਨੂੰ। 👍👍👍👍👍👍👍👍👍👍💪💪
A
P0
ਆਪਣੇ ਲੋਕ, ਦੂਜਿਆਂ ਦੀ ਗਲ ਬਥੇਰੀ ਕਰਦੇ ਆ, ਭਾਈ੍ਆ ਨੇ ਆ ਕਰ ਲਿਆ, ਉਹ ਕਰ ਲਿਆ
Vv good 🌹🌹
ਵਾਹਿਗੁਰੂ ਤੁਹਾਡੇ ਕੰਮ ਚ ਬਰਕਤ ਪਾਵੇ ਤੇ ਇੱਕ ਦਿਨ ਬਰਾਂਡ ਬਣੇ🙏🏼
ਅੱਸੀ ਰੁਪਏ ਦੀ ਥਾਲੀ ਤਾਂ ਬਹੁਤ ਜਿਆਦਾ ਘੱਟ ਹੈ ਵੀਰ ਜੀ ਅੱਜ ਦੇ ਟਾਈਮ ਵਿੱਚ
ਕਿਰਤ ਕਰਨ ਚ ਕਾਹਦੀ ਸ਼ਰਮ, ਬਹੁਤ ਵਧੀਆ ਦੱਬੀ ਰੱਖੋ ਕੰਮ ਨੂੰ
Bai koi sharam Ni . Kehda chori karni aa. Naley apne Kam naal koi Rees ni
Kine vdia bnde n sidhi te saaf gl.... Parmeshwar tohnu bht bless krn 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਕਿਰਤ ਨੂੰ ਅਤੇ ਕਿਰਤੀ ਨੂੰ ਸਲਿਊਟ ਐ
ਧੰਨ ਬਾਬਾ ਨਾਨਕ
ਭਾਈ ਕਰਮਜੀਤ ਸਿੰਘ ਖੰਡੂਰ ਵਾਲੇ ✍️
ਬਹੁਤ ਵਧੀਆ ਵੀਰ ਜੀ.ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏
Very proud of you. Unemployment is just a state of mind, if someone wants to work and earn properly, God will lead your path. Keep up the great work.
🙏😍
Hi
If somebody will provide the right tool for them....like a tent ....good sign board....then it would be a better for their business....
ਨਾ ਬਾਈ ਸਰਮ ਆਲੀ ਗਲ ਨੀ ਕੰਮ ਆ ਰੱਬ ਵਰਕਤ ਈ ਦਊ ।
ਵਹਿਗੁਰੂ ਬਾਈ ਨੂੰ ਬਹੁਤ ਜਿਆਦਾ ਤਰੱਕੀ ਦੇਵੇ ਮੇਹਨਤ ਨੂੰ ਸਲਾਮ
ਬਾਈ ਜੀ ਲੋਕੇਸ਼ਨ ਵੀ ਸਾਮਲ ਕਰ ਦਿਉ 'ਡਿਸਕਰੀਪਸ਼ਨ' ਚ
Near Gurudwara akal ashram ,Sohana,Mohali and district court Mohali
ਬਹੁਤ ਵਧੀਆ ਵੀਰੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਪੰਜਾਬ ਦੇ ਵਿਰਸੇ ਦੀ ਸੰਭਾਲ ਕਰਨ ਲੱਗੇ ਹੋ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਪੰਜਾਬੀ ਖਾਣੇ ਦਾ ਪਤਾ ਲੱਗੇਗਾ ਲੋਕ ਬਰਗਰ ਖਾਣ ਵੇਲੇ ਤਾਂ ਰੇਟ ਪੁੱਛਦੇ ਨੀ 🙏🙏🙏🙏🙏 ਬਾਬੇ ਨਾਨਕ ਦਾ ਲੰਗਰ ਅਤੁੱਟ ਵਰਤੇਗਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਜਰੂਰ ਲਾਵੇਗਾ
Only 80rs Thali 3 Roti's And Saag With Butter And Lassi....Very Economical😋
ਬਹੁਤ ਵਦੀਆ ਵੀਰ ਜੀ ਕੰਮ ਕਰਿਆ ਮਹਿਨਤ ਚੈ ਕੋਈ ਸਰਮ ਨਹੀ ਤੁਸਾ ਬਹੁਤ ਤਰਁਕੀ ਕਰਨੀ ਆ iam from uae
Honest and brave soul. Pure serving. Jeende raho veeeio. Tusse bahut changga kaam ker rahe ho
ਬਹੁਤ ਵਧੀਆ ਮਨ ਖੁਸ਼ ਹੋ ਗਿਆ ਕੰਮ ਕਰਨ ਵਾਲੇ ਨੂੰ ਪੰਜਾਬ ਹੀ ਕਾਨੈਡਾ ਹੈ
ਅੱਜ ਕੱਲ੍ਹ ਲੋਕ kfc macd ਤੇ ਮਰਵਾ ਕੇ ਖੁਸ਼ ਹਨ ਨਾਲੇ ਜਿਹੜੇ ਕਹਿੰਦੇ ਹਨ ਕੀ ਰੇਟ ਤੇਜ਼ ਹੈ ਉਹਨਾਂ ਨੂੰ ਕਹੋ ਕੀ ਘੰਟਾ ਚੁੱਲ੍ਹੇ ਮੁਹਰੇ ਬਹਿ ਕੇ ਮਿਹਨਤ ਤਾਂ ਕਰਕੇ ਦਿਖਾਓ ਅੱਜ ਕਲ੍ਹ ਦੀਆਂ ਕੁੜੀਆਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੀ ਹਰਕਤਾਂ ਕਰ ਰਹੀਆਂ ਹਨ!
ਸਹੀ ਗੱਲ ਆ ਬਾਈ
Shi gl a
ਅੱਜ ਵੈਸੇ ਹੀ ਆ ਵੀਡੀਓ ਮੇਰੇ ਸਾਹਮਣੇ ਆ ਗਈ. ਕਿੰਨਾ ਸਬਰ ਹੈ ਬਾਈ ਚ . ਜਿੰਨਾ ਬੰਦਾ ਅਮੀਰ ਹੋਈ ਜਾਂਦਾ ਭੁੱਖਾ ਹੋਈ ਜਾਂਦਾ. Dealing ਕਿੰਨੀ ਪਿਆਰੀ ਹੈ ਏਸ ਵੀਰ ਦੀ. ਨਿਮਾਣਾ ਜਿਹਾ ਬੰਦਾ. ਵਾਹਿਗੁਰੂ ਕਿਰਪਾ ਕਰਨ.
Well-done bro Ja Bai sara Lok thuda wargi uchi soch da Malak hon ta punjab da bhla ho ju.wmk thudi mhnt nu Rangbhg lagn.
ਬਾਈ ਦੀ ਬੋਲੀ ਬਹੁਤ ਮਿਠੀ ਏ।gbu.
Saaf dil da banda e bai
Waheguru tenu teri soch toh vadh taraki deve salute e teri mehnat nu
ਮਿਹਨਤ ਨੂੰ ਸਲਾਮ
ਕਿਰਤ ਨੂੰ ਹੀ ਗੁਰੂ ਸਾਹਿਬ ਦੇ ਸਿਧਾਂਤ ਨੇ ਵਡਿਆਇਆ ਹੈ । ਬਹੁਤ ਵਧੀਆ ਵੀਰ ਸਲਾਮ🙏
ਵੀਰ ਜੀ ਬਹੁਤ ਵਧੀਆ ਮਿਹਨਤ ਦਾ ਕੋਈ ਡਰ ਨਹੀ ਕਿਸਾਨ ਵੀਰਾਂ ਦੀ ਹਾਲਤ ਸਰਕਾਰਾਂ ਬਹੁਤ ਮਾੜੀ ਕਰ ਦਿੱਤੀ ਆ
ਆਟਾ ਕੋਲ ਈ ਰੱਖਿਆ ਕਰੋ ਨਾਲ ਈ ਪਕਾ ਲੈ ਚਾਰ ਫੁਲਕੇ
ਖਤਮ ਹੋ ਗਿਆ ਨੀ ਕਹਿਣਾ
ਵੱਧ ਗਿਆ ਕਹਿਣਾ
ਕੋਈ ਭੁੱਖਾ ਨਾ ਮੁੜੇ ਬੱਸ
ਵਾਹਿਗੁਰੂ ਮੇਹਰ ਕਰੇ
Time nhi customer kool Amritsar parcel/packed sale honde hege
@@sainiamarjeet ਸਹੀ ਗੱਲ ਆ
bhai saib paki roti bhuhat time lag da bhuhat mehnat bandi hai maki roti nu
ਜਿਉਂਦੇ ਰਹੋ ਤੁਸੀਂ ਵਾਹਿਗੁਰੂ ਤੰਦਰੁਸਤੀ ਬਖਸ਼ਸ਼ ਕਰੇ ਤੁਹਾਨੂੰ
ਵਾਹਿਗੁਰੂ ਮਹਿਰ ਕਰੇ
ਇਸੇ ਤਰਾਂ ਪੰਜਾਬ ਦੀਆਂ ਸਾਰੀਆਂ ਫੂਡ ਸਟਰੀਟਾਂ ਤੇ ਖਾਣ ਪੀਣ ਵਾਲੀਆਂ ਰੇਹੜੀਆਂ ਦਾ ਕੰਮ ਪੰਜਾਬੀਆਂ ਨੂੰ ਸਾਂਭ ਲੈਣਾ ਚਾਹੀਦਾ ਹੈ... ਇਕ ਤਾਂ ਲੋਕਾਂ ਨੂੰ ਵਧੀਆ ਕੁਆਲਿਟੀ ਮਿਲੇਗੀ... ਦੂਜਾ ਪੰਜਾਬ ਦਾ ਪੈਸਾ ਯੂਪੀ ਬਿਹਾਰ ਜਾਂ ਨੇਪਾਲ 'ਚ ਜਾਣ ਦੀ ਬਜਾਏ ਪੰਜਾਬ 'ਚ ਰਹੇਗਾ... ਤੀਜਾ ਬੇਰੁਜਗਾਰੀ ਘਟੇਗੀ... ਚੌਥਾ ਕਿਸਾਨਾਂ ਦੀ ਆਮਦਨ ਵਧੇਗੀ...
ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਕੰਮ ਨੂੰ ਸਹਾਇਕ ਧੰਦੇ ਵਜੋਂ ਪ੍ਚਾਰ ਕਰੇ ਤਾਂ ਕਿ ਪੇਂਡੂ ਪੰਜਾਬੀਆਂ ਦੀ ਸੰਗ ਖਤਮ ਹੋਵੇ....
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ....
ਮੇਹਨਤ ਵਿੱਚ ਕੋਈ ਸ਼ਰਮ ਨਹੀਂ ਬਾਈ ਜੀ 🙏🙏
ਵਾਹਿਗੁਰੂ ਜੀ ਤੁਹਾਨੂੰ ਬਰਕਤਾਂ ਬਕਸ਼ਨ।
Next crorepati. Es bnde nu apna Kam krn ch chaj hai or gal krn da v chaj hai. Eh BHT jldi kamyab houga. 🙏✌️
ਵਾਹੇਗੁਰੁ ਜੀ ਤਰਕੀ ਦੇਨ
ਵੀਰ ਦੀ ਮਿਹਨਤ ਨੂੰ ਸਲਾਮ ਆ ਲਗੇ ਰਹੋ ਵੀਰ👍👍
ਰੱਬ ਜੀ🙏ਇਹੋ ਜੇ ਮਿਹਨਤੀ ਲੋਕਾਂ ਦੀ ਜਰੂਰ ਮਿਹਨਤ ਪੱਲੇ ਪਾਇਆ ਕਰੋ। ਵਾਹਿਗੁਰੂ ਜੀ ਇਕ ਦਿਨ ਜਰੂਰ ਤਰੱਕੀ ਬਖਸ਼ਣਗੇ ਵੀਰੇ ਮਿਹਨਤ ਜਾਰੀ ਰੱਖੋ🙏👍
ਵਾਹਿਗੁਰੂ ਜੀ ਮੇਹਰ ਕਰੀ ਵੀਰ ਜੀ ਤੇ
Baba ji Mehr krn Ty Baba ji Khoob trki bkshan tuhanu ,Satnam Shri Wahyguru ji
ਐਨੇ ਚੰਗੇ ਲੋਕ ਵੀ ਨੇ ਦੁਨੀਆਂ ਚ ਕਮਾਲ ਆ ਰੱਬਾ
Bnda bahut educated lag reha gal karn de treeke cho hi pta lag reya ❤️❤️
Good Job ,
ਲੱਗੇ ਰਹੋ ਵੀਰ , ਰੱਬ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਬਰਕਤ ਕਰੇ🙏🏻❤️💎
ਬਹੁਤ ਵਧੀਆ। ਵਧਾਈਆ ਵੀਰ ਨੂੰ
ਹਿਸਾਬ ਕਿਤਾਬ ਵੀ ਠੀਕ ਰੱਖਣਾ ਪਵੇਗਾ ਬਾਈ ਦੁਕਾਨਦਾਰੀ ਖਰੇ ਬੰਦੇ ਦੀ ਹੁੰਦੀ ਐ, ਵਾਹਿਗੁਰੂ ਹਿੰਮਤ ਹੌਂਸਲਾ ਬਣਾਈ ਰੱਖੇ।
ਸ਼ਾਗ ਤਾਂ ਮਾਂ ਦੇ ਹੱਥਾਂ ਦਾਂ ਹੀ ਸਵਾਦ ਲੱਗਦਾ ਹੈ ਜੀ
Tenu road te maa kithe milu
Mehnet karen vich khadi shram vere, we proud of u all mehnati bande
Very nice satguru ji aap ji te kirpa Karen ji god bless you all is family 🙏🙏
ਵੀਰੇ ਬਹੁਤ ਵਧੀਆ ਕੰਮ ਆ ਰੇਟ ਕੋਈ ਜਾਦੇ ਨੀ ਹੇਗਾ ਹੋਟਲ ਤੇ ਸੈਪਲ ਦਾਲ ਰੋਟੀ 100 ਰੁਪਏ ਤੋ ਘੱਟ ਨੀ ਹੈਗਾ
ਵਾਹਿਗੁਰੂ ਮਿਹਰ ਕਰਨ ਜੀ
ਮੋਹਾਲੀ ਸੋਹਾਣਾ hospital ਦੇ ਨਾਲ ..ਸਾਨੂੰ ਵੀ ਮੌਕਾ ਮਿਲਿਆ ਇਕ ਵਾਰ ਖਾਣ ਦਾ...... ਸਵਾਦ ਲਿਆ ਤਾਂ ਬਾਈ ਨੇ
ਬਹੁਤ ਵਧੀਆ ਵੀਰ ਜੀ Best of luck
ਬਹੁਤ ਵਧੀਆ ਫੈਸਲਾ ਵੀਰ ਜੀ ਪਰਮਾਤਮਾ ਕਾਮਯਾਬੀ ਬਖਸ਼ੇ
Very very nice 👍
Tussi ta gallan v bout sohnia kerde aa
Pyar nal service krde aa
Great 👍
Vere to bina nii bolda veer wow
Miss Punjab. Wish all of u the hard working ppl a lot of health and success!
Gurbani ਪ੍ਰੇਮੀ ਸਾਨੂੰ ਵੀ ਸਹਿਜੋਗ ਦੇਵੋ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੰਦਾ ਕਿੰਨਾ ਖੁਲ ਦਿਲ ਦਾ ਹੈ ਜੱਟ ਹੀ ਹੋ ਸਕਦਾ ਏਨੇ ਖੁੱਲੇ ਦਿਲ ਦਾ
Waheguru ji veer de mehnta nu bhaag lagae sachey paatshah jeo🙏
ਜਿਉਂਦੇ ਰਹੋ ਵਾਈ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਿਸ਼ ਕਰਨ।
ਮਿਹਨਤ ਦੀ ਕੋਈ ਸਰਮ ਨੀ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਿਉ ਵੀਰ ਤੇ 🙏🙏🙏🙏🙏🙏
Waheguru ji 🙏 bahut vadia g waheguru ji mehr krn
ਬਹੁਤ ਸੋਹਣਾ ਕੰਮ ਬਾਈ ਦੀ ਬੋਲਣੀ ਬੜੀ ਠੰਡੀ 👌🏻👌🏻👌🏻 ਬਹੁਤ ਚੰਗੀ ਤਰਾਂ ਗੱਲਬਾਤ ਕਰਦੇ ਗ੍ਰਾਹਕ ਨਾਲ ਨਹੀ ਤਾਂ ਬੰਦੇ ਟੁੱਟ ਟੁੱਟ ਪੈਂਦੇ ਕਈ ਵਾਹਿਗੁਰੂ ਮਿਹਰ ਕਰੇ 🙏🏻🙏🏻❤️ ਬਾਈ ਪਤਾ ਜਰੂਰ ਲਿਖ ਦਿਆ ਕਰੋ 🙏🏻
ਬਾਈ ਬਹੁਤ ਵਧੀਆ ਜਿਹੜਾ ਕੰਮ ਸਾਡੇ ਪੰਜਾਬ ਵਿੱਚ ਦੁਜੀਆ ਸਟੇਟਾ ਵਾਲੇ ਕਰ ਰਹੇ ਨੇ ਜੇ ਸਾਡੇ ਪੰਜਾਬੀ ਕਰਨ ਤਾ ਕੋਈ ਆਤਮ ਹੱਤੀਆ ਨਾ ਕਰੇ
ਵਾਹਿਗੁਰੂ ਜੀ ਇਹਨਾਂ ਦੀ ਮਿਹਨਤ ਨੂੰ ਭਾਗ ਲਗਾਉਣ🙏🙏🙇🏻♀️🙇🏻♀️
ਸਭ ਤੋਂ ਪਹਿਲਾਂ ਵੀਰ ਹਰਦੀਪ ਸਿੰਘ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ, ਵੀਰ ਜੀ ਬਾਬੇ ਨਾਨਕ ਜੀ ਵਾਂਗ ਤੇਰਾਂ ਤੇਰਾਂ ਤੋਲੀ ਜਾਇਓ ਕੰਮ ਸੰਭਾਲਿਆ ਨੀ ਜਾਣਾ। ਸਤਿ ਸ੍ਰੀ ਅਕਾਲ
ਬਹੁਤ ਹੀ ਵਧੀਆ ਕੰਮ ਹੈ ਬਾਈ ਜੀ ਮਹਾਰਾਜ ਤੁਹਾਡੀ ਕਮਾਈ ਵਿੱਚ ਬਰਕਤ ਕਰਨ 🙏
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🙏
Bahut bahut badhya insaan ho tusi prmatma tuhadi neik kmai vich trakki bakhshe
ਵਾਹਿਗੁਰੂ ਮੇਹਰ ਕਰੇ ,,
ਬਹੁਤ ਹੀ ਸੋਹਣੀ ਵਿਡੀਓ
ਬਹੁਤ ਚੰਗਾ ਲਗਦਾ ਇਹ videos ਦੇਖ ਕੇ, ਕੰਮ ਤਾਂ ਕੰਮ ਹੁੰਦਾ, ਇਹ ਤਾਂ ਬਹੁਤ ਵਧੀਆ ਕੰਮ, healthy ਖਾਣਾ ਮਿਲੇ ਤਾਂ ਹੋਰ ਕੀ ਚਾਹੀਦਾ😇
ਸਲਾਮ ਆ ਵੀਰੇ ਤੁਹਾਨੂੰ
ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ 🙏🙏🙏🙏🙏
DALER PUNJAB PUNJABI AND OUR SIKH BROTHERS NO DOUBT ALWAYS AHEAD
ਅਨੰਦ ਆ ਗਿਆ
Very de ਗੱਲ ਬੁਹਤ ਵਧੀਆ ਲੱਗੀ ਕਹਿੰਦਾ ਪੈਸੇ ਦੇਣੇ ਆ ਦੇ ਦਿਓ ਨਈ ਰਹਿਣ ਦਿਓ,,,, ਆ ਹੁੰਦਾ ਪੰਜਾਬੀ
ਵਾਹਿਗੁਰੂ ਤਰਕੀਆ ਬਖਸ਼ੇ
Very simple brother, Salute to you from the core of my heart.Please carry on.
Rate bilkul ਸਹੀ ਹੈ
Waheguru kisans nu eh math deva ta Modi aghe Huth na adan. Feeling proud of you young man. Keep going God bless you
Waheguru ji tuhda km hor vada ve g 🙏waheguru ji
ਬਹੁਤ ਵਧੀਆ ਵੀਰ
ਗੁਡ 👍🏻👍🏻👍🏻💪🏻💪🏻💪🏻💪🏻💪🏻
Wow , inspiring to the other people. God bless you .
ਨਿਮਰਤਾ ਬਹੁਤ ਆ ਵੀਰ ਵਿੱਚ
ਤਰੱਕੀਆਂ ਹੋਵਣ ਵੀਰੇ ਤੇਰੀਆਂ
BHT SAAF DIL INSAAN A bsi waheguru ji mehar krn vrr te te jo tusi channel wale muhre le ke aaye oo bai nu tuhada v bht bht shukriyaa baba ji channel di Grow kreee😊🙏❤❤
ठीक है
ਹੱਕ ਤਾ 😄
ਬਹੁਤ ਵਧੀਆ ਵੀਰ
ਹੋਰ ਲੋਕਾਂ ਨੂੰ ਵੀ ਸਿੱਖਣ ਨੂੰ ਮਿਲੂ