Размер видео: 1280 X 720853 X 480640 X 360
Показать панель управления
Автовоспроизведение
Автоповтор
ਸ੍ਰ ਹਰਿੰਦਰ ਸਿੰਘ ਨੇ ਬਹੁਤ ਵਧੀਆ ਢੰਗ ਤੇ ਸੋਚ ਨਾਲ ਬਿਨਾ ਪੱਖਪਾਤ ਚਰਚਾ ਕੀਤੀ ਹੈ ਜੀ।
ਆਮ ਪਾਰਟੀ ਤੇ ਬੀਜੇਪੀ ਚ ਮੁੱਖ ਮੁਕਾਬਲਾ ਹੋਵੇਗਾ ਜੀ।
*Satnam ਵਾਹਿਗੁਰੂ*
ਮੀਤ ਦਾ ਲੋਕਾ ਨਾਲ ਵਧੀਆ ਵਾਸਤਾ ਹੈ ਜੀ। ਬਾਕੀ ਭਗਵੰਤ ਨੂੰ ਅੱਖੋਪਰੋਖੋ ਕੀਤਾ ਗਿਆ ਹੀ ਜੀ। ਇਹ ਸਾਰੇ ਭੁੱਲ ਚੁੱਕੇ ਨੇ, ਕਿ ਸਰਕਾਰ ਸ੍ਰ ਭਗਵੰਤ ਸਿੰਘ ਦੇ ਚਿਹਰੇ ਨਾਲ ਬਣੀ ਹੈ, ਕੇਜਰੀਵਾਲ ਜਾ ਮੀਤ ਵਗੈਰਾ ਦਾ ਕੋਈ ਅਧਾਰ ਨੀ । ਸਰਕਾਰ ਦੇ 92 ਭਗਵੰਤ ਦੀ 35-40 ਸਾਲ ਦੀ ਮਿਹਨਤ ਦਾ ਨਤੀਜਾ ਹੈ ਜੀ।
ਸੱਤ ਸ਼੍ਰੀ ਆਕਾਲ ਟਿਵਾਣਾ ਸਾਬ ਜੀ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼
Informative discussion 👍
good program tiwana ji 🙏 sawarn Singh UK
ਲੋਕ ਮੋਜੂਦੲ ਸਰਕਾਰ ਨੂੰ ਹੀ ਪਹਿਲ ਦੇਣਗੇ ਜੀ। ਅਜ਼ਾਦ ਨਾਲ ਗਿਣੇ ਮਿਣੇ ਲੋਕ ਹੀ ਹੁੰਦੇ ਨੇ ਜੀ।
2027 ਚ ਵੀ ਕੇਜਰੀਵਾਲ ਨੂੰ ਚਿਹਰਾ ਭਗਵੰਤ ਦਾ ਰੱਖਕੇ ਹੀ ਕੁਝ ਕਾਮਯਾਬੀ ਮਿਲ ਸਕਦੀ ਹੈ ਜੀ।
ਸਤਿ ਸ੍ਰੀ ਅਕਾਲ ਟਿਵਾਣਾ sab ji
ਗਿੱਲਾ ਝੋਨਾ ਵੱਡਣ ਵਾਲਿਆਂ ਦੇ ਪਿੰਡਾਂ ਚ ਵੀ ਲੋਕ ਖਿਲਾਫ ਹੁੰਦੇ ਨੇ ਜੀ। ਉਹ 5-10% ਹੀ ਹੁੰਦੇ ਨੇ ਜੀ।
Nice program ❤
Ssa ji
ਅੱਜ ਨਿਉਜੀਲੈਡ ਚ ਖਾਲਿਸਤਾਨ ਪੱਖੀ ਅੋਕਲੈਡ ਚ ਵੋਟਾਂ ਪੈ ਰਹੀਆਂ ਹਨ ਜੀ।
ਭਗਵੰਤ ਕਦੇ ਵੀ ਆਮ ਪਾਰਟੀ ਦੇ ਨੁਮਾਇੰਦੇ ਦੀ ਮੁਖਾਲਫਤ ਨੀ ਕਰੇਗਾ। ਲੋਕ ਜੋ ਮਰਜ਼ੀ ਕਹਿਣ ।
🙏🙏🙏🙏👍
ਮੀਤ ਜਿੱਤ ਸਕਦਾ, ਸਰਕਾਰ ਨੀ ਬਣਾ ਸਕਦਾ।
ਹਰਿੰਦਰ ਜੀ,,, ਭਗਵੰਤ ਮਾਨ ਦੇ ਇਸ਼ਾਰੇ ਤਾਂ ਸਮਝਦੇ ਹੋ, ਉਗਰਾਹਾਂ ਵਾਲੇ ਪਿੰਡ ਪਿੰਡ ਜਾ ਕੇ ਗਲਾਂ ਪਾੜ ਪਾੜ ਕੇ ਕਹਿ ਰਹੇ ਨੇ ਉਹ ਦਿਖਾਈ ਨਹੀ ਦਿੰਦਾ ਤਹਾਨੂੰ !
SSA to Tiwana ji everyone Tiwana radio family🙏🙏
ਹਰਿੰਦਰ ਜੀ,, ਇਤਿਹਾਸ ਬਾਰੇ ਜਾਣਕਾਰੀ ਨਹੀ ਸਾਫ਼ ਸਾਫ਼ ਕਹਿਤਾ, ਉਗਰਾਹਾਂ ਜੱਥੇਬੰਦੀ ਦੀਆਂ ਬਰੀਕੀਆਂ ਵੀ ਜਾਣਦੇ ਹੋ,ਕਮਾਲ ਹੈ |
Greeb nu vote 🗳 diti jawe
Mattbhedd asli ki a oh lok Jaan de asli😂
ਸ੍ਰ ਹਰਿੰਦਰ ਸਿੰਘ ਨੇ ਬਹੁਤ ਵਧੀਆ ਢੰਗ ਤੇ ਸੋਚ ਨਾਲ ਬਿਨਾ ਪੱਖਪਾਤ ਚਰਚਾ ਕੀਤੀ ਹੈ ਜੀ।
ਆਮ ਪਾਰਟੀ ਤੇ ਬੀਜੇਪੀ ਚ ਮੁੱਖ ਮੁਕਾਬਲਾ ਹੋਵੇਗਾ ਜੀ।
*Satnam ਵਾਹਿਗੁਰੂ*
ਮੀਤ ਦਾ ਲੋਕਾ ਨਾਲ ਵਧੀਆ ਵਾਸਤਾ ਹੈ ਜੀ। ਬਾਕੀ ਭਗਵੰਤ ਨੂੰ ਅੱਖੋਪਰੋਖੋ ਕੀਤਾ ਗਿਆ ਹੀ ਜੀ।
ਇਹ ਸਾਰੇ ਭੁੱਲ ਚੁੱਕੇ ਨੇ, ਕਿ ਸਰਕਾਰ ਸ੍ਰ ਭਗਵੰਤ ਸਿੰਘ ਦੇ ਚਿਹਰੇ ਨਾਲ ਬਣੀ ਹੈ, ਕੇਜਰੀਵਾਲ ਜਾ ਮੀਤ ਵਗੈਰਾ ਦਾ ਕੋਈ ਅਧਾਰ ਨੀ । ਸਰਕਾਰ ਦੇ 92 ਭਗਵੰਤ ਦੀ 35-40 ਸਾਲ ਦੀ ਮਿਹਨਤ ਦਾ ਨਤੀਜਾ ਹੈ ਜੀ।