ਚੰਡੀਗੜ੍ਹ ਸਭ ਤੋਂ ਪ੍ਰਦੂਸ਼ਤ , ਕੈਨੇਡਾ ਚ ਪਨਾਹਗੀਰ ਵਧੇ ,ਪੰਜਾਬ ਚ ਨਜਾਇਜ ਅਸਲਾ ਵੱਧਿਆ (2854M)(15-11-24)

Поделиться
HTML-код
  • Опубликовано: 15 ноя 2024

Комментарии • 17

  • @tiwanaradio9627
    @tiwanaradio9627  21 час назад +1

    ਗੁਰਿੰਦਰ ਸਿੰਘ ਰਾਣਾ
    ​​ਆਪਣੇ ਆਪ ਨੂੰ ਸਿੱਖ ਵੀ ਕਹਾਉਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਵੀ ਮੰਨਦੇ ਹਾਂ ਤੇ ਮੱਥਾ ਵੀ ਟੇਕਦੇ ਹਾਂ ਪਰ ਮੰਨਦਾ ਕੋਈ ਨੀ.
    Sarbjit Ghuman
    ​​ok awaj
    Km
    ​​ssa sir ji
    T S
    ​​Sikh are hindu, we are one
    Gurlal Singh Kang
    ​​ਇੱਕ ਤਾਂ ਪ੍ਰੋਗਰਾਮ ਲੈਟ ਸ਼ੁਰੂ ਹੁੰਦਾ ਇੱਕ ਫੋਨ ਕਾਲ ਵਾਲੇ ਸੱਜਣ ਪ੍ਰੋਗਰਾਮ ਵਿੱਚ ਖੱਲਰ ਪਾਉਂਦੇ ਹਨ
    ਗੁਰਿੰਦਰ ਸਿੰਘ ਰਾਣਾ
    ​​ਗੱਲ ਤਾਂ ਸਚਿਆਰ ਬਨਣ ਦੀ ਹੈ ਸਚਿਆਰ ਬਨਣ ਲਈ ਸੱਚ ਬੋਲਣਾ ਪਵੇਗਾ ਸੱਚ ਸੁਨਣਾ ਪਵੇਗਾ ਤੇ ਸੱਚ ਵੇਖਣਾ ਪਵੇਗਾ ਤੇ ਸੱਚ ਤੇ ਪਹਿਰਾ ਦੇਣਾ ਪਵੇਗਾ.
    Baljinder Singh Maur
    ​​ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ
    T S
    ​​C
    T S
    ​​Hindu sikh ekta jindabad, tiwana radio fark paunda
    Babbu Bhullar
    ​​ਬਹੁਤ ਵਧੀਆ ਪੰਨੂਆਂ ਸਾਬ੍ਹ ਜੀ
    Talwinder Kaur
    ​​ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
    Balwinder Singh
    ​​2006 adelade only two gurdwaras now 10 gurdwara
    Kuldeep Singh
    ​​ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼q
    ਗੁਰਿੰਦਰ ਸਿੰਘ ਰਾਣਾ
    ​​ਬਹੁਤ ਵਧੀਆ ਕਵਿਤਾ ਗਾ ਕੇ ਸੁਣਾਈ ਹੈ .ਧੰਨਵਾਦ ਜੀ
    Pratap Sandhu
    ​​ਬਹੁਤ ਖੂਬ 🌹
    MUKADDAR SINGH AULAKH
    Member (1 year)
    ​​ਬਹੁਤ ਵਧੀਆ ਪੰਨਵਾ ਸਾਬ 🙏🏿👍🏿
    Gurmit 800
    ​​S, Satnam Singh Panwa Ji Very Nice👍👍👍👍 🙏🙏
    Baljinder Singh Maur
    ​​ਕਿਆ ਬਾਤਾਂ ਪੰਨਵਾ ਸਾਬ ਬਿਲਕੁੱਲ ਸੱਚ ਸਮੇਂ ਦਾ ਗਾਇਆ ਏ
    Satnam Singh ਜਾਣੀਆਂ ਚਾਹਲ ਤੋਂ।
    ​​ਧੰਨਵਾਦ ਪੰਨਵਾਂ ਵੀਰ ਜੀ
    GsinghSran
    ​​ਸਟੂਡੈਂਟਾਂ ਤੋ ਬਗੇਰ ਕਈ ਪਰਿਵਾਰ ਵੀ ਪੱਕੇ ਹੋਣ ਲਈ ਇਹ ਕੁਝ ਕਰ ਰਹੇ ਹਨ
    Prem Kataria
    ​​ਪਨਵਾ ਸਾਹਿਬ ਨੇ ਬਹੁਤ ਵਧੀਆ ਗਾਇਆ ਮਨ ਖ਼ੁਸ਼ ਕਰਤਾ
    Satinder Randhawa
    ​​ਧੰਨਵਾਦ ਪੰਨਵਾਂ ਸਾਬ 🌸🙏🌺
    Sikander Singh Aujla
    ​​ਟਿਵਾਣਾ ਸਾਹਿਬ ਮੇਰਾ ਕੱਤਕ ਦੀ ਪੂਰਨਮਾਸ਼ੀ ਨੂੰ ਜਨਮ ਹੈ ਮਾਤਾ ਨੂੰ ਪੁੱਛਿਓ ਫੋਨ ਕਰਕੇ ਲੋਕਾ ਦਾ ਠੇਕਾ ਲਿਆ?
    Parmjit Singh with Nature
    ​​Very nice Ji
    DEVINDER Singh chahal
    ​​ਸਰ ਮੈਨੂੰ ਲੱਗਦਾ ਵੀ ਉਸ ਸਮੇਂ ਗਰਮੀ ਜਿਆਦਾ ਪੈਣ ਕਰਕੇ ਪਾਣੀ ਦੀ ਕਮੀ ਹੋਣ ਕਰਕੇ ਥੋੜਾ ਜਿਹਾ ਅੱਗੇ ਪਿੱਛੇ ਕਰਕੇ ਦਰਮੇਆਨੇ ਮੌਸਮ ਵਿੱਚ ਲਿਆਂਦਾ
    Jaswinderpal Singh
    ​​ਟਿਵਾਣਾ ਸਾਬ ਸਤਿ ਸ੍ਵੀ ਅਕਾਲ ਬਾਈ ਜੀ
    MUKADDAR SINGH AULAKH
    Member (1 year)
    ​​ਅਸੀਂ ਹਰ ਇਕ ਧਾਰਮਿਕ ਸਮਾਗਮ ਨੂੰ ਮਨੋਰੰਜਨ ਬਣਾ ਲਿਆ,ਪਟਾਕੇ ਚਲਾ ਕੇ ਮਜ਼ਾ ਲੈਂਦੇ ਹਾਂ।
    T S
    ​​Parminder tiwana not reading any comments so no need to comment
    Rajinder Cheema
    ​​ਲੈ ਫੇਰ ਅਸੀ ਸਿੱਖ ਕਾਹਦੇ ਹੋਏ।ਸਤਿ ਸ੍ਰੀ ਅਕਾਲ ਬਹੁਤ ਬਹੁਤ ਵਧਾਈਆਂ ਗੁਰਪੁਰਬ ਦੀਆਂ ਸਾਰੇ ਜਗਤ ਨੂੰ ਟਿਵਾਣਾ ਰੇਡੀਓ ਪਰਿਵਾਰ ਨੂੰ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
    VARINDER SEKHON
    ​​all good g
    Gamasidhuvlogs
    ​​🙏
    ਸੁਖਜਿੰਦਰ ਸਿੰਘ UK🇬🇧
    ​​ਕਰਮ ਸਿੰਘ ਹਿਸਟੋਰਿਅਨ ਹੋਰਾਂ ਨੇ ਬੁਹਤ ਵਧੀਆ ਤਰੀਕੇ ਨਾਲ ਸਮਝਾਇਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ
    Rajvinder Kaur
    ​​ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ 🙏🙏
    daljit singh
    ​​👍👍
    Rishab Sharma
    ​​Like 98
    Rishab Sharma
    ​​Ssa tiwana Radio family
    Gurlal Singh Kang
    ​​ਬਹੁਤ ਬਹੁਤ ਧੰਨਵਾਦ ਜੀ ਸਰਦਾਰ ਸਾਹਿਬ
    Rajinder Mittal
    Member (1 month)
    ​​ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ
    S Baryar
    ​​sat shre akal tiwana jee
    Hirdaypal Singh
    ​​ਸਤਿ ਸ੍ਰੀ ਅਕਾਲ ਜੀ
    Davinder Singh Dhaliwal
    ​​ਦੁਬਈ ਤੋ
    Rashpal Singh Changera
    ​​ਗੁਰੂ ਨਾਨਕ ਜੀ ਦੇ ਗੁਰਪੁਰਬ ਦੀ ਲੱਖ ਲੱਖ ਮੁਬਾਰਕਾਂ ਜੀ ਸਾਰਿਆਂ ਨੂੰ 🙏🏻🙏🏻🙏🏻🙏🏻🙏🏻🙏🏻
    Happy Vaid
    ​​ਸਤਿ ਸ੍ਰੀ ਆਕਾਲ ਜੀ
    Jagtar Singh
    ​​ਸਤਿ ਸ੍ਰੀ ਆਕਾਲ ਜੀਓ ਸਾਰੇ ਹੀ ਸਤਿਕਾਰ ਯੋਗ ਸਰੌਤਿਆ ਨੂੰ ਜੀ
    MANU BATTH
    ​​ਟਿਵਾਣਾ ਵੀਰ ਜੀ ਅਤੇ ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
    Rajinder Kumar
    ​​ਸਤਿ ਸ੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਸਵੇਰ ਦੀ ਪਿਆਰ ਭਰੀ ਨਮਸਕਾਰ ਜੀ R zira 🙏🏻🙏🏻🙏🏻❣❣❣🌹🌹🌹
    Pargat singh Bal
    ​​🙏🙏🙏🙏👍👍👍👍❤❤❤❤ May God bless you with a safe, healthy, and joyous life everyday 🙏🙏.
    Jasbir Ghuman
    ​​ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੀ
    ਸੁਖਜਿੰਦਰ ਸਿੰਘ UK🇬🇧
    ​​ਕਿਸੇ ਹੋਰ ਨੂੰ ਕੀ ਸਮਝੀਏ ਦੋ ਦਿਨ ਪਹਿਲਾਂ ਇੱਕ ਚੈਨਲ ਤੇ ਬਾਬੇ ਵੱਲੋਂ ਕਥਾ ਤੇ ਮੈਂ ਕੁੱਝ ਉਜ਼ਰ ਕੀਤਾ ਆਪਣੀ ਬੇਬੇ ਨਾਲ ਕੇ ਬਾਬਾ ਗ਼ਲਤ ਸੁਣਾ ਰਿਹਾ ਮੇਰੀ ਬੇਬੇ ਆਹਦੀ ਤੇਰੀਆਂ ਕਿਤਾਬਾਂ ਨੂੰ ਅੱਗ ਲਾਉਣ ਵਾਲੀ ਹੋਈਏ ਪਰ ਬਾਬਾ ਝੂਠ ਨਹੀਂ ਬੋਲਦਾ
    daljit bhatti
    ​​ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ।
    Harjeet Sra
    ​​113 ਵਾ ਲਾਈਕ 👍
    MANU BATTH
    ​​ਵੀਰ ਧਰਮ ਨਹੀ ਛੱਡਣਾ ਚਾਹੀਦਾ ਸਿੱਖੀ ਤਾਂ ਘਰ ਵਿੱਚ ਰਹਿ ਕਮਾਈ ਜਾ ਸਕਦੀ ਹੈ ।
    Harjeet Sra
    ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏🙏
    Harjeet Sra
    ​​ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
    Rajiv Kumar
    ​​🙏🙏🙏🙏👍👍👍👍
    Rajan Saini
    ​​ਟਿਵਾਣਾ ਸਾਬ🙏 ਗੁਰਬਾਣੀ ਨੂੰ ਸਮਝਨਾ ਕੋਈ ਸੌਖਾ ਕੰਮ ਨਹੀਂ। ਦਿਮਾਗ ਦੀਆਂ ਸਾਰੀਆਂ ਖਿੜਕੀਆਂ ਖੋਲਣੀਆੰ ਪੈਂਦੀਆਂ ਜੀ। ਫਿਰ ਉਸਤੇ ਅਮਲ ਕਰਨਾ ਬਹੁਤ ਹੀ ਔਖਾ ਵੀਰ ਜੀ🙏🙏

  • @pargatbal1065
    @pargatbal1065 20 часов назад +1

    🌹🙏🍁🌹🙏ਪਿਆਰ ਭਰੀ ਸਤਿ ਸੀ੍ ਅਕਾਲ ਜੀ ਅੱਜ ਦਾ ਦਿੱਨ ਸੁਭ ਹੋਵੇ🙏🙏💤🇮🇳🇺🇸.

  • @tiwanaradio9627
    @tiwanaradio9627  21 час назад

    daljit bhatti
    ​​ਇੱਕ ਰੁਝਾਨ ਹੋਰ। ਅੱਜਕਲ੍ਹ ਕੀਰਤਨ ਸਮੇਂ ਕੁਝ ਕੁ ਬਾਬੇ ਵਾਹਿਗੁਰੂ, ਵਾਹਿਗੁਰੂ ਦਾ ਤਿੰਨ ਚਾਰ ਮਿੰਟ ਉਚਾਰਣ ਕਰਦੇ ਹਾਂ ਕਰਵਾਉਂਦੇ ਹਨ। ਮੇਰੇ ਖ਼ਿਆਲ ਨਾਲ਼ ਇਹ ਪੁਰਾਣੇ ਸਮੇਂ ਜਦੋਂ ਲੋਕ ਬਾਣੀ ਪੜ੍ਹ-ਸੁਣ ਨਹੀਂ ਸਕਦੇ ਸੀ, ਓਦੋਂ ਹੁੰਦਾ ਹੋਵੇਗਾ।
    MANU BATTH
    ​​ਗੁਰੂ ਦਾ ਅਸ਼ੀਰਵਾਦ ਗੁਰਦੁਆਰੇ ਬਾਹਰ ਲੋੜਵੰਦਾਂ ਸੇਵਾ ਕਰਕੇ ਦਸ ਨੰਹੁ ਦੀ ਕਿਰਤ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ।
    Gura Singh
    ​​eena baheya da itjam karna chaida he bahgwat maan jumle was kgrewal ne Punjab punjabi da bera gark kar deta kgrewal bajahao Punjab punjabi vachao
    Gurlal Singh Kang
    ​​ਪਰਮਜੀਤ ਭਾਜੀ ਸਾਨੂੰ ਮੈਨਸਨ ਕਰਿਆ ਕਰੋ ਜਿਥੇ ਨੇਕੀ ਦੇ ਪ੍ਰੋਗਰਾਮ ਵਿੱਚ ਇਹੋ ਜਿਹੇ ਲੋਕ ਆਉਂਦੇ ਹਨ
    Gura Singh
    ​​bahgwat maan jumle was kgrewal de gooth da pardafash ho gya es karke her state zero seet nahi meli loka ne garu majke tela tela tela kar deta hai
    Parmjit Singh with Nature
    ​​November 10 live show time 1:09
    Bs Gill
    ​​Baldev singh gholia122 like
    Mandeep Singh
    ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
    Paramjit Singh
    ​​tiwana radio de sare sarotea nu sat shri akal ji
    Gurlal Singh Kang
    ​​ਭਾਬੀ ਰਣਜੀਤ ਕੌਰ
    Talwinder Kaur
    ​​ਧੰਨਵਾਦ ਜੀ ਟਿਵਾਣਾ ਜੀ
    Sunny Toor
    ​​ਸਾਰੇ ਵੀਰਾਂ ਨੂਂ ਬਾਬੇ ਨਾਨਕ ਦਾ ਜਨਮ ਦਿਨ ਬੁਹਤ ਬੁਹਤ ਮੁਬਾਰਕ ਹੋਵੇ
    Gurmeet
    ​​ਧੰਨਵਾਦ ਜੀ
    Ravideepinder Singh Jhinger
    ​​Ssa baiji Utar pradesh ho rahe Allahabad university oh rahe andolan te vi tabsra karo
    Parmjit Singh with Nature
    ​​ਕੰਗ ਭਾਜੀ ਮੈ ਲਿਕ ਭੇਜ ਦਿਤਾ ਜੀ
    Gurlal Singh Kang
    ​​ਓਕੇ ਪਰਮਜੀਤ ਸਿੰਘ ਭਾਜੀ
    ਸੁਰਜੀਤ ਸਿੰਘ ਲੱਟੀ
    ​​🙏🙏🙏🙏🙏🙏🙏🙏👌👌
    Lalli Tohra Official
    ​​ਭੰਡ ਨੇ ਭੰਡ ਵਾਲੀ ਗੱਲ ਕਰਨੀ ਆ ਮੁਕੱਦਰ ਵੀਰ
    Rajan Saini
    ​​ਵਾਹ ਜੀ ਟੋਹੜਾ ਸਾਬ। ਬਿਲਕੁਲ ਠੀਕ ਪਕੜੇੰ ਹੈਂ ਜੀ।
    MUKADDAR SINGH AULAKH
    Member (1 year)
    ​​ਬਿਲਕੁੱਲ ਲਾਲੀ ਬਾਈ ਜੀ 🙏🏿🙏🏿
    Gagandeep Singh
    ​​ਸਤਿ ਸ੍ਰੀ ਅਕਾਲ ਜੀ 🙏🙏
    jagdev sandhu
    ​​Sat Sri Akal Everyone 🙏🙏🙏
    Gagandeep Singh
    ​​ਮੁੱਕਦਰ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏
    Beant Sandhu
    ​​mukaddar singh Aulakh ji Rajan saini ji gurlal singh Kang ji sat Shri akal ji
    Beant Sandhu
    ​​lalli ji sat Shri akal ji
    MUKADDAR SINGH AULAKH
    Member (1 year)
    ​​ਓਂਕਾਰ ਸਿੰਘ ਬਾਈ ਜੀ ਅਤੇ ਬੇਅੰਤ ਸੰਧੂ ਜੀ 🙏🏿🙏🏿
    Baljinder Singh Maur
    ​​ਭੰਡ ਨਹੀਂ cm ਕਹਿਣਾ ਟੌਹੜਾ sab ਭੰਡ ਨੂੰ ਮਖੌਲ ਨਹੀਂ ਕਰਨੇ
    Gagandeep Singh
    ​​ਸਾਰੇ ਪਖੰਡ ਸਾਡੇ ਭਾਰਤ ਵਿੱਚ ਹੀ ਆ
    Gurlal Singh Kang
    ​​ਬੇਅੰਤ ਸਿੰਘ ਸੰਧੂ ਜੀ 🙏
    Gagandeep Singh
    ​​ਅਸੀਂ ਦਿਖਾਵੇ ਦੇ ਧਰਮੀ ਆ
    Rajan Saini
    ​​ਬੇਅੰਤ ਸੰਧੂ ਸਾਬ🙏🙏🙏
    Chat...

  • @amriksingh8773
    @amriksingh8773 13 часов назад

    ਟਿਵਾਣਾ ਜੀ ,ਪੰਜਾਬ ਦੀ demography ਬਦਲੀ ਜਾ ਰਹੀ ਹੈ।ਇਸ ਮੁੱਦੇ ਕੋਈ ਰਾਜਨੈਤਿਕ ਪਾਰਟੀ ਗਲ ਨਹੀਂ ਕਰਦੀ।

  • @raghubirsingh3037
    @raghubirsingh3037 18 часов назад

    Tiwana ji baba ji de. Gurpurb diya badaina🙏🌷

  • @Lalitpuri-mk8kj
    @Lalitpuri-mk8kj 19 часов назад

    Tiwana veer ji nu sat Shri akal ji 🙏

  • @JagdishLal-y7u
    @JagdishLal-y7u 20 часов назад

    ਸਤਿ ਸ੍ਰੀ ਆਕਾਲ ਜੀ ।

  • @ekamgill9352
    @ekamgill9352 18 часов назад

    Sat Sri Akal Twana ji

  • @harjitlitt1375
    @harjitlitt1375 20 часов назад

    Tiwana ji here in Surrey many Gurudwara. All business. One Bulandpuria Gurudwara is also in Surrey. Well managed

  • @GurnekSingh-l6c
    @GurnekSingh-l6c 20 часов назад

    166th.Like.🙏 SSA Tiwana 22 ji 👍👌👌 Form Advocate GS Khaira Ldh.☝️☝️☝️☝️✍️✍️💯

  • @JagjitSingh-zd9hf
    @JagjitSingh-zd9hf 18 часов назад

    Tiwana

  • @ashokkumar-se5sl
    @ashokkumar-se5sl 20 часов назад +1

    53:00 TIWANA SAHB GALT HISTORY DASS RHE HO .BUDH BELE KOI BRAHMAN NHI C .CHANKYA 1 KALPNIK CHARACTER H.1837 TK INDIA CH BUDH DA KISE NU KUSH PTANHI C.1900 TO BAD ASHOK BARE PTALGIAA .KYONKI ETHE DE BRAHMAN NU PALI PRAKIT NHI C PDNI AUNDE C.ZDO PALI PRAKIT ANGREZA N PDE TA BRAHMAN N APNI HOND DIKHAN LAE CHANKYA PAIDA KITA.13 B SDEE CH TA NALANDA UNIVERSITY C.SIKH ITIHAS TE BED EH SAB MUGHLA DE TIME DE LIKHE N.ALBRUNI 11CENTURY TK KOI BED LIKHIA NHI C.

  • @manoharpalsingh4002
    @manoharpalsingh4002 20 часов назад

    106🙏🙏

  • @sukhmandersinghmaansukhman2037
    @sukhmandersinghmaansukhman2037 21 час назад

    148 no like