Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview

Поделиться
HTML-код
  • Опубликовано: 8 сен 2024
  • #amarsinghchamkila #wife #interview
    Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview
    #diljitdosanjh #chamkila #first #wife #exclusiveinterview #GurmailChamkila #amarsinghchamkila #pollywood #punjabisinger #liveupdates #trendingnow #singer #punjabiartists #newmovie #interview #dainiksavera #saverastartalks
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

Комментарии • 55

  • @Kaur.brar23
    @Kaur.brar23 5 месяцев назад +11

    Eh ta gal bilkul sach a je maa varga payar ni koi de sakda ji ❤

  • @JagmeetSandhu-he9iu
    @JagmeetSandhu-he9iu 5 месяцев назад +5

    ਭੈਣ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤੀ ਨਹੀਂ ਤਾਂ ਕਈਆਂ ਨੂੰ ਸਵਾਲ ਹੀ ਨਹੀਂ ਕਰਨੇ ਆਉਂਦੇ ਮੈਂ ਤਾਂ ਸੋਡੀ ਭਾਜੀ ਮੁਠਿਆਂ ਵਾਲੇ ਦੀ ਵੀਡੀਓਜ ਦੇਖਦਾ ਹੁੰਦਾ ਉਹੀ ਜਿਆਦਾ ਟਾਈਮ ਚਮਕੀਲੇ ਦੇ ਨਾਲ ਰਹੇ ਆ ਉਹਨਾਂ ਦੀ ਵੀਡੀਓ ਚ ਸੱਚਾਈ ਆ ਤੁਸੀਂ ਬਹੁਤ ਵਧੀਆ ਸੋਹਣੇ ਕੋਸਨ ਕੀਤੇ ਨਹੀਂ ਤਾਂ ਕਈਆਂ ਪੱਤਰਕਾਰਾਂ ਨੂੰ ਕਸਨ ਹੀ ਨਹੀਂ ਕਰਨੇ ਆਉਂਦੇ

  • @JitenderKumar-lp2yv
    @JitenderKumar-lp2yv 5 месяцев назад +4

    Chamkila Ji Amarjot Ji & Aunty Ji ❤❤❤❤

  • @HarjinderSingh-bn8kn
    @HarjinderSingh-bn8kn 5 месяцев назад +12

    ਅਮਰਜੋਤ ਜੀ ਅਤੇ ਚਮਕੀਲਾ ਜੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਕੁਝ ਉਹਨਾਂ ਦੇ ਮਿੱਤਰ ਅੱਜ ਵੀ ਗਵਾਹ ਹਨ ਇਸ ਤੋਂ ਜਰ ਨਹੀਂ ਹੁੰਦਾ ਹੋਣਾ ਇਸ ਲਈ ਇਹ ਅੱਜ ਵੀ ਇਹ ਨਹੀਂ ਮੰਨਦੀ ਜੈਮਲ ਵੀਰ ਸਹੀ ਕਹਿੰਦੇ ਨੇ ,,ਮਾਵਾਂ ਮਾਵਾਂ ਹੁੰਦੀਆਂ ਨੇ

    • @maggentatree-4304
      @maggentatree-4304 5 месяцев назад +8

      Bro viah ikk hi hunda dooja viah karna paap hunda jo chamkile ne pehli gharwali vecharian bachian nu chhad k amrjot naal kita pehli gharwali di baddua lagdi aw viah kii khed nhi hunda jo ajjkal kudian mundya ne girl friend bna bna k viah da satyanAs kar ditta

    • @user-rk1cb1111
      @user-rk1cb1111 4 месяца назад +1

      ​@@maggentatree-4304bro gee sab karma diya kheda ne dona da duniya te naam banna c tan jodi bani rab ne amar v kathe hi kitey Dono iko chita vich jalaye gaye sab rab di marji c

  • @sokainaansari9907
    @sokainaansari9907 4 месяца назад +1

    BOHAT jazbati BATEN HOIN ❤❤FROM LAHORE PAKISTAN 🇵🇰🇵🇰

  • @kawaljosan8913
    @kawaljosan8913 5 месяцев назад +5

    Chamkila sira karva gaya

  • @pakheeja999
    @pakheeja999 4 месяца назад +3

    main ta dekhya aaha suit bibi ne 2 saal pehla interview ch v paya c , itho sadgi te majboori da pta lagda

  • @satjitjhajj6956
    @satjitjhajj6956 5 месяцев назад +1

    Interview bahut vadia kiti hai g

  • @Bng256
    @Bng256 5 месяцев назад +1

    Mera janam 8 march 1988 da jai ji, mai dekhiya ya nhi but Mera hmesha pasandi da singer hai

  • @afzalahmad3459
    @afzalahmad3459 4 месяца назад

    Aisee sada dil teemee tay aidee miththee boli !!!

  • @dilbagrai3033
    @dilbagrai3033 4 месяца назад

    very good information

  • @PritamSingh-gw1iq
    @PritamSingh-gw1iq 5 месяцев назад +5

    ਅਮਰ ਜੋੜੀ ਦੀ ਜਾਦ ਵਿਚ ਦੁੱਗਰੀ ਇਕ ਗੇਟ ਬਣਾਣਾ ਚਹੀਦਾ

  • @salonichaudhary9678
    @salonichaudhary9678 5 месяцев назад +6

    have some shame... saying bad things about a dead person just because of money, they were legally married and you are defaming her after she is dead, have some fear of god

    • @guru.5607
      @guru.5607 5 месяцев назад +8

      They had secretly married, marriage without divorce is not legal, if your father got married without divorce with your mom how would you react.. the same ??

  • @RajniSharma-tc5tf
    @RajniSharma-tc5tf 4 месяца назад

    5:27 te start hai

  • @shyamshukla2791
    @shyamshukla2791 5 месяцев назад +3

    He living with amarjot

  • @vinitsoni5746
    @vinitsoni5746 4 месяца назад

    Maa ❤😢

  • @user-ds6nx3qn5e
    @user-ds6nx3qn5e 5 месяцев назад +3

    Chamkila jindabad

  • @nkaur9011
    @nkaur9011 5 месяцев назад +3

    Ridiculous questions being asked by anchor. Shes lying and insulting the relationship of chamkila and amarjot. Very shameful

  • @user-zu3fd2xx4j
    @user-zu3fd2xx4j 5 месяцев назад

    V once interview thanks

  • @mohitsangar0013
    @mohitsangar0013 5 месяцев назад +5

    Mata ji kesar tiki ji chuth nhi bolde ji una de Ghar Biya hoyea ji anad karz hoye ne ji kesar tiki ji buhat baar bol chuke ne ji

    • @guru.5607
      @guru.5607 5 месяцев назад +2

      Tikki ne chamkile de Bhain, bhara te pio nu kio ni daseya. Kio ni bulayea

  • @AmrikSingh-yi3hm
    @AmrikSingh-yi3hm 5 месяцев назад +11

    Gurmail Kaur ne chmkile de shid hon di khushi manai c hun pakhand kardi a

    • @k3lray841
      @k3lray841 5 месяцев назад +4

      Hor ki kare dhimi, ehi kehna changaa hoya kanjar margeya. Badhua taa nikal di ah bhra.

    • @DelightfulOx-yz3oq
      @DelightfulOx-yz3oq 4 месяца назад +2

      Hor ki kre ohnu,,,bhot ਔਖਾ ਸਹਿਣਾ,

  • @user-mi1ji7en9z
    @user-mi1ji7en9z 4 месяца назад +5

    ਮੇਰੇ ਪਾਪਾ ਦੇ ਵਿਆਹ ਤੇ ਅਖਾੜਾ ਲਾਇਆ ਸੀ ਚਮਕੀਲੇ ਨੇ❤❤❤

    • @babbarshare3062
      @babbarshare3062 4 месяца назад

      Do you have videos

    • @user-mi1ji7en9z
      @user-mi1ji7en9z 4 месяца назад

      ​@@babbarshare3062 ਹਾਂ ਜੀ ਵੀਡੀਓ ਹੈਗੀ ਆ। ਵਿਆਹ ਆਲੀ ਮੂਵੀ। ਪਾਪਾ ਦਾਓਸਦੇ ਹੁੰਦੇ ਆ ਕਿ ਵਿਆਹ ਚ ਤਾਂ ਓਸਨੇ ਕੋਈ ਗੰਦਾ ਗਾਣ ਨਹੀ ਸੀ ਗਾਇਆ। ਅਸੀ ਵੀ ਓਸ ਮੂਵੀ ਦੇਖੀ ਹੈ ਬਹੁਤ ਵਾਰ । ਛੇ ਸੱਤ ਕ ਗਾਣੇ ਗਾਏ ਨੇ ਓਸ ਵੀਡੀਓ ਚ ਓਸਨੇ । ਪਰ ਕੋਈ ਗੰਦਾ ਗਾਣਾ ਨਹੀ ਹੈ ਓਸ ਮੂਵੀ ਚ। ਤੇ ਨਾ ਕਿਸੇ ਨੇ ਡਿਮਾਂਡ ਕੀਤੀ ਸੀ ਗੰਦੇ ਜਹੇ ਗਾਣੇ ਦੀ। ❤❤❤

    • @reyaazbeats772
      @reyaazbeats772 4 месяца назад +1

      Bai plz upload kro g chamkila ji da akhada

  • @HarjinderSingh-bn8kn
    @HarjinderSingh-bn8kn 5 месяцев назад +1

    ਅਜੇ 35 ਸਾਲ ਹੋਏ ਨੇ ਇਹਨਾਂ ਨੇ ਸਭ ਕੁਝ ਵੇਚ ਦਿੱਤਾ ਚਮਕੀਲਾ ਜੀ ਦਾ ਬਣਾਇਆ ਹੋਇਆ

  • @JeetuSaini54
    @JeetuSaini54 5 месяцев назад +1

    CHAMKILA 😢 BABBI AMAR ji di life story bar bar main sunda ha phir b mera mnn nhi bhrda kyon ke LEGEND da naam mere DIL DE BOARD te pkka likhya gya yo kdi b mit nhi skda ... March the 8th//88

  • @Amar_sidhumoosewala_
    @Amar_sidhumoosewala_ 5 месяцев назад

    28:30

  • @jassreetdiamond9058
    @jassreetdiamond9058 5 месяцев назад +4

    Bakwas sawal

  • @Aaulakhh
    @Aaulakhh 4 месяца назад

    Aunty syani aa ji

  • @BawaSingh-gr7kg
    @BawaSingh-gr7kg 5 месяцев назад +2

    Jhuth di nani😂

  • @shyamshukla2791
    @shyamshukla2791 5 месяцев назад +3

    She is liar

  • @mannisingh7135
    @mannisingh7135 5 месяцев назад +1

    Eh bahut clever bandi camre muhre .cwal os din kehndi see kanjar mar geya ..

    • @Rajie-k
      @Rajie-k 5 месяцев назад +1

      Kehdi interview vich keha.. plz daseo.

    • @guru.5607
      @guru.5607 5 месяцев назад

      Jado chamkila kutda c o ni c dikhda. Munda v marta c gurmail kaur da didh vich lata maar maar k . Sare pind nu pta k chamkila kina kutda c .. eh camre muhre nahi boldi izat karke chamkile di khraab na hove

  • @KhushveerSingh-yx8up
    @KhushveerSingh-yx8up 5 месяцев назад +4

    ਪਖੰਡ ਕਰਦੀ ਆ ਇਹ

  • @ArtiKamlapati-lv7pg
    @ArtiKamlapati-lv7pg 4 месяца назад

    She must have seen photos of the marriage of Amar and Amarjot in Gurudwara, so why is she lieing

  • @Jask935
    @Jask935 3 месяца назад

    Ad dekho... Gareeb bacho ke liye australia🇦🇺😄

  • @Daddyji829
    @Daddyji829 5 месяцев назад +3

    Eh tivi nu os ney shad deta si te chamkila Ess nu mil da v ni si

    • @guru.5607
      @guru.5607 5 месяцев назад

      Te Teri maa nu milda c fir..?

  • @shivcharndhaliwal1702
    @shivcharndhaliwal1702 5 месяцев назад +5

    ਜਦੋਂ ਫਿਲਮ ਆ ਰਹੀ ਹੈ,,ਸਭ ਨੂੰ ਫਿਲਮ ਨੂੰ ਕਾਮਯਾਬ ਕਰਨ ਲਈ,, ਪੈਸੇ ਨੂੰ ਮੁੱਖ ਰੱਖਦਿਆਂ ਹੁਣ ਸਾਰੇ ਲਾਹਾ ਖੱਟਣ ਨੂੰ ਪੱਬਾਂ ਭਾਰ ਹੋਏ ਫਿਰਦੇ ਹਨ,,, ਉਧਰ ਪੁੱਤ ਵੀ ਫਰੀ ਨੰਬਰ ਤੇ ਹੀਰੋ ਬਣਨ ਲਈ ਮੁੱਦਰਾ ਕਨ ਵਿਚ ਚਮਕਦਾ ਨਜ਼ਰ ਆ ਰਿਹਾ ਹੈ,,, ਬੀਬੀ ਚਾਰ ਪੈਸੇ ਦਿੰਦੇ ਹਨ ਲੈ ਲਵੋ ,, ਗਲਾਂ ਸੁਣਕੇ ਲਗਦਾ ਹੈ ਇਹ ਸਾਰਾ ਟੱਬਰ ਹੀ ਕਜਰਾ ਦਾ ਸੀ,,, ਕੋਈ ਕਿਸੇ ਨੂੰ ਲੈ ਗਿਆ,,, ਕੋਈ ਹੋਰ ਨੂੰ ਲੈ ਗਿਆ,,, ਖੂਨ ਵਿੱਚ ਹੀ ਕੁਝ ਗੜਬੜ ਹੈ,,, ਪਤਰਕਾਰ ਕੁੜੀ ਵਧ ਸਵਾਦ ਲੈਣ ਰਹੀ ਹੈ,,,, ਫਿਲਮ ਨਹੀਂ ਚੜ੍ਹਨੀ ਵਿਚਾਰੀ ਬੁੜੀ ਨੂੰ ਵਰਤ ਕੇ 😢😢😢😢😢😢😢

    • @kuljyotsingh2314
      @kuljyotsingh2314 4 месяца назад

      Teri tan ni lai gya kitee dhyan rkhin kidre..lgda khoon ch gdbd daa… vada suthraa…

    • @shivcharndhaliwal1702
      @shivcharndhaliwal1702 4 месяца назад

      @@kuljyotsingh2314 ਸੁਝਾਅ ਦਿੱਤਾ ਸੀ ਕਿ ਜੇ ਫਿਲਮ ਵਾਲੇ ਬਿਰਧ ਘਰ ਵਾਲੀ ਨੂੰ ਪੈਸੇ ਨਾਲ ਹੈਲਪ ਕਰ ਦਿੰਦੇ, ਉਸ ਨੂੰ ਬੁਢਾਪੇ ਵਿੱਚ ਦਵਾਈ ਆਦਿ ਕਿਸੇ ਅੱਗੇ ਹੱਥ ਨਾ,,,,, ਗੱਲ ਸਮਝ ਕੇ ਜਵਾਬ ਦੇਣਾ ਚਾਹੀਦਾ ਹੈ,, ਵਿਚਲੀ ਗੱਲ ਨੂੰ,,,,,

    • @shivcharndhaliwal1702
      @shivcharndhaliwal1702 4 месяца назад

      ਮੁੰਡਾ ਤਾਂ ਆਪ ਕਮਾ ਕੇ ਖਾ ਸਕਦਾ ਹੈ,, ਉਸ ਬਿਰਧ ਨੂੰ ਚਾਰ ਪੈਸੇ ਨਾਲ,,,, ਭਾਵ ਹੁਣ ਸਭ ਦੀ ਪੈਸੇ ਤੇ ਅੱਖ ਹੈ,, ਇੰਟਰਵਿਊ ਲੈਣ ਵਾਲੇ ਮਸਾਲੇਦਾਰ ਗੱਲਾਂ ਕਰਦੇ ਆ,,,