Veere gussa na kreo... Par shaheed da darja boht ucha hunda... He was a great man..but har kise nu shaheed da darja ni de dyida...ajj kal jne khne singer nu activist nu shaheed da darja de dita janda
Bhut vadhiya interview, Gurmail Kaur ji nu sat shri Akal....eni sohni juban de malak...Chamkila apne aap nai c baneya , piche bhut sachiya rooha ne saath nibhaya
Aunty Ji ki full reasoect he meri Nazar mein or Aunty Ji Amarjot Ji ke baare mein bahot achhi achhi batein krr rahe hein mgr 1 Shikayat hmesha raheggi ki Inhone kabhi bhi Chamkila Ji-Amarjot Kaur ke children ko kabhi nhi apnayaa Chamkila Amarjot Ji ke murder ke baad. I am a die hard fan 9f Chamkila Amarjot Ji & Sidhu Moosewalla Bhai ❤ God bless all of their families & relatives & God bless these Legend's Souls 🕉️🙏🙏🙏
ਅਜਿਹੀ ਪਾਕ ਤੇ ਸੱਚੀ ਰੂਹ ਵਾਲੀ ਔਰਤ ਜਿਸ ਵੀ ਘਰ ਹੋਵੇ ਉਹ ਘਰ ਅਰਸ਼ਾ ਤੇ ਪੁਹੰਚ ਹੀ ਜਾਂਦਾਂ ❤
Bholi hai gurmail maa bahut.....bholeya naal hi dhaka karda rabb har baar....
ਦਿਲਜੀਤ ਭਾਜੀ and ਇਮਤਿਆਜ ਅਲੀ ਜੀ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਨੇ ਵੱਡਾ ਉਪਰਾਲਾ ਕਰ ਕੇ ਅਮਰ ਸ਼ਹੀਦ ਚਮਕੀਲਾ ਜੀ ਦੇ ਜੀਵਨ ਤੇ ਫਿਲਮ ਬਣਾਈ 🙏🙏
Veere gussa na kreo... Par shaheed da darja boht ucha hunda... He was a great man..but har kise nu shaheed da darja ni de dyida...ajj kal jne khne singer nu activist nu shaheed da darja de dita janda
@@SherryGill-np2eptrue
Amarr shahid😮??
Shaheed kitho hogea???
@@Google-iw86 ਦੀਪ ਸਿੱਧੂ ਨੂੰ ਕਿਉਂ ਸ਼ਹੀਦ ਲਿਖਦੇ ਆ???
ਬਹੁਤ ਭੋਲੀਆ ਜੀ ਆ ਗੱਲਾਂ ਕਰਦੇ ਨੇ ਅੰਟੀ 👏👏🙏🙏 very nice ❤
Ure mother is beautiful I am ure daddy hi harmi
Rabb wargi rooh gurmail Kaur ji salut aa ji
Love from Pakistan 🇵🇰 ❤❤❤❤
Gurmail ma g nu sada salam.....simple and graceful lady....
❤❤❤❤❤ Camkila saab ji ❤❤❤❤❤❤❤jinda baad🙏🙏🙏🙏
ਰੱਬ ਵਰਗੀ ਔਰਤ ਸੱਚੀ ਸੁੱਚੀ ਰੂਹ❤
From gujrat love moosa love chamkila
Where from u gujrat.
ਮਾਤਾ ਗੁਰਮੇਲ ਕੋਰ ਜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਮਾਤਾ ਜੀ ਵੀ ਸੱਚੀਆਂ ਗੱਲਾਂ ਕਰਦੇ ਆ 🙏🙏🙏🙏
ਮੈਂ 2 ਵਾਰੀ ਇੰਟਰਵਿਊ ਦੇਖੀ ਮਾਤਾ ਜੀ ਅੱਖਾਂ ਚੋਂ ਹੰਜੂ ਨਹੀਂ ਰੁਕੇ ਮੇਰੇ ਚਮਕੀਲਾ ਜੀ ਦੀਆਂ ਗੱਲਾਂ ਸੁਣ ਕੇ ਮੈ ਉਹਨਾਂ ਦਾ ਬਹੁਤ ਵੱਡਾ ਫੈਨ ਆ ਗੱਡੀ ਚ ਹਾਲੇ ਵੀ ਉਹਨਾਂ ਦੇ ਹੀ ਗਾਣੇ ਚੱਲਦੇ ਮੈਂ ਹੋਰ ਨਹੀਂ ਕਿਸੇ ਨੂੰ ਸੁਣਦਾ ਇਸ ਸਮੇ ਮੈਂ ਇੰਡੀਆ ਤੋਂ ਬਾਹਰ ਬੈਠਾ ਆ ਫਿਲਮ ਜਰੂਰ ਦੇਖਣੀ Netflix ਤੇ 12 ਤਰੀਕ ਨੂੰ ਧੰਨਵਾਦ ਬੀਬੀ ਜੀ 🙏🙏
SUPERB EXCELLENT INTERVIEW , YOU ARE BEST INTERVIEW PERSON IN PUNJAB .
Chamkila amarjot nu rab ne milya Dono naal mare naal shaheed hoye sab rab di marji hai superhit jodi
Legend never die , AMAR HO JANDE NE . EXCELLENT LYRICS COMPOSER AND SINGER .❤❤❤❤❤.
ਬਹੁਤ ਵਧੀਆ ਲੱਗਾ ਜੀ ਸ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜਿੰਦਾਬਾਦ ਜਿੰਦਾਬਾਦ
ਅਮਰ ਸਿੰਘ ਚਮਕੀਲਾ ਵੀਰ ਜੀ ਦੀ ਦੁਗਾਣਾ ਜੋੜੀ ਦੇ ਅੱਜ ਤੱਕ ਕੋਈ ਮੁਕਾਬਲੇ ਵਿਚ ਨਹੀਂ ਆਈ ❤️❤️❤️❤️
ਬਿਲਕੁਲ ਸੱਚੀਆ ਗੱਲਾ ਕੀਤੀਆ ਵਾਕਿਆ ਹੀ ਰੱਬੀ ਰੂਹ
ਸ਼ਹੀਦ ਅਮਰ ਸਿੰਘ ਚਮਕੀਲਾ ਸਦਾ ਲਈ ਅਮਰ ਨੇ...
ਮੈਂ Australia ਵਿੱਚ ਬੈਠੀ ਆਪ ਜੀ ਦੀ ਇੰਟਰਵੀਊ ਵੇਖ ਰਹੀ ਆ ਜੀ। ਬੀਬੀ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ
Tuc sari video dekhi a ji
Mam ji
Amar rahega amar singh chamkila❤❤
ਰੱਬੀ ਰੂਹ ❤️🙌🏻
ਸਟੇਜ.ੳਪਰ.ਚਮਕੀਲਾ.ਅਤੇਅਮਰਜੋਤ.ਦੇ.ਹਾਸਾ.ਮਜਾਕ.ਬਹੁਤ.ਵਧੀਆ.ਲਗਦਾ.ਸੀ.
ਚਮਕੀਲਾ❤
ਚਮਕੀਲਾ ਬਾਈ ਜ਼ਿੰਦਾਬਾਦ 💪🏻💪🏻💪🏻
Still shinning like a star ⭐ chamkila
Legend never dies 😢🥰Chamkila is best forever
Bhut vadhiya interview, Gurmail Kaur ji nu sat shri Akal....eni sohni juban de malak...Chamkila apne aap nai c baneya , piche bhut sachiya rooha ne saath nibhaya
So cute interview😢 I respect also reporter ❤ his na bakwas na karka feeling Ko important diya ❤
Tusi kismat wale ho gurmail ji tuhanu chamkila ji di ha sagar hon da subhag milia
Chamkeela great
Dhan Dhan Dani Ram Chamkila ❤
ਮਾਤਾ ਜੀ ਦਾ ਗੱਲ ਕਰਨ ਦਾ ਤਰੀਕਾ ਬਹੁਤ ਪਿਆਰਾ ,🙏
I love chamkila saab
God bless you Mata Gurmail Kaur ji 🙏 ❤
Ssa boht boht boht vadhya uprala imtiaz ali saab va kamaal amar singh chamkila amarjot
Chamkila ❤lengend
Amar singh chamkila , sidhu moosewala dono amar rehange❤❤
ਮੇਰਾ ਜਨਮ 8 ਮਾਰਚ 1988 ਦਾ ਹੈ। ਦਿਨ ਮਗਲਵਾਰ, ਮੈ ਦੇਖ ਤਾਂ ਨਹੀ ਸਕੇਆ ਪਰ ਮੇਰਾ ਪਸੰਦੀ ਦਾ ਸਿੰਗਰ ਹੈ। So legend never die 🎲
❤❤❤ chamkila
The great interview v good question and answer thanks anker v good job keep it up thanks
❤❤❤❤❤❤ chamkila hamesha amar rahuga
Chamkila is good Singer ❤❤❤🙏🙏🇮🇹
Sis bahut vadiya interview thnx bda zada tuhada legend never die he hunde hai
❤❤salut gurmail Kaur noo wargi roh
oh devil kaha pe hai (nrk ch) but but CHAMKILA ... BABBI // AMAR ajj b JIONDE ne ❤❤ ch & music world mein .....
Mata ji bohot down to earth ne saaf Dil de ne bohot bohot thanks mem interview lyi legend never die❤
HONEST , TRUTHFULLY , HARD WORKING , GOD BLESS YOU AND YOUR FAMILY .
Misss 😢u legend king ♥️amar singh chamkila zindabad 🌹♥️
ਪੱਤਰਕਾਰ ਮੈਡਮ ਜੀ ਨੇ ਬਹੁਤ ਜਾਨਕਾਰੀ ਦਿੱਤੀ ਅਮਰ ਸਿੰਘ ਚਮਕੀਲੇ ਬਾਰੇ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
Akhaan bhar ayiya maa vargi ruh dekhke 😢😢
ਅੱਜ ਚਮਕਲੀਆ ਫਿਰ ਜੀ ਉਠਾ ਲੋਕਾਂ ਦੇ ਦਿਲਾ ਵਿੱਚ ਅਮਰ ਜੋੜੀ ਜੀਂਦਾ ਬਾਦ
Waheguru ji 😢❤
Waheguru g
ਵਾਹਿਗੁਰੂ ਜੀ
Bhut vadiye interview
Nice wife nice betiyaa ne , rabb khushiyan deve
I love chamkila ❤
Mam aapki anchoring bahot hi badhiya lggi, aapne Dil ❤ se Aunty Ji ka interview kiya or ❤ se respect and love kiya. Chamkila Ji ❤️💕💕💕💕
Salute ਹੈ ਤੁਹਾਨੂੰ I ❤❤❤❤❤❤❤❤
Rab da roop aa gurmel kaur
Kini bholi maa aa 😢😢❤❤
Love you Chamkila ❤
Sada veer rab vrga ci and Amrjot ji
Didi ji sss Akal ji aap ji da program Sankey aur vekh key bahut hi vadia laga ji aap ji hamesha hi kush Raho ji ❤❤
Chamkila saab ghaint banda ji
Rabb wargi ro❤❤oh
Very very nice interview
Rab khush rhake aunty ji nu te Wadiya Sheth dave ❤
Ustad g love u
Asi ta Film dekh Li bohot vadea a
Boht Boht vadhya va kamaal amar singh chamkila amarjot
ਮਾਤਾ ਗੁਰਮੇਲ ਕੌਰ ਸਿੱਧੀ ਸਾਦੀ ਪੇਂਡੂ ਔਰਤ ਆ ਇਸ ਲਈ ਪੱਤਰਕਾਰ ਨੂੰ ਸਿੱਧੀ ਸੌਖੀ ਭਾਸ਼ਾ ਸਵਾਲ ਕਰਨੇ ਚਾਹੀਦੇ ਸੀ । ਜਜ਼ਬਾਤਾਂ, ਸੁਫ਼ਨੇ, ਅਹਿਸਾਸ, ਆਦਿ ਸ਼ਬਦਾਂ ਤੇ ਗੱਲ ਸਮਝਣ ਵਿੱਚ ਆਮ ਬੰਦੇ ਨੂੰ ਔਖ ਹੁੰਦੀ ਆ
Chamkila legend grreba de parivaara dia kudia de bahut viah kite ne
Aahi hundiye buri nazar duniya di kise aam jehe di trrki te sukh jreya nhi gya te zindagi ujaad diti sb di😢
Very nice ji
mera dil❤se salute hai
maa🙏aap ke liye aur dil❤se pyar🤗🤗
Amar Singh chamkila legend
Wakho rab dea kahda apane he mare waheguru ge
God bless you always
Chamkila Legand 🙏
Gurmail kaur dian gallan sunke Rona aagia
Bhut sohni interview waheguru tuhanu khush rakhe
Maa.teri.lambi.umar.hove
Good work
Aunty Ji ki full reasoect he meri Nazar mein or Aunty Ji Amarjot Ji ke baare mein bahot achhi achhi batein krr rahe hein mgr 1 Shikayat hmesha raheggi ki Inhone kabhi bhi Chamkila Ji-Amarjot Kaur ke children ko kabhi nhi apnayaa Chamkila Amarjot Ji ke murder ke baad. I am a die hard fan 9f Chamkila Amarjot Ji & Sidhu Moosewalla Bhai ❤ God bless all of their families & relatives & God bless these Legend's Souls 🕉️🙏🙏🙏
Legend Bai chamkila ji ❤
waheguru ji 🙏
BEST INTERVIEW , THANK YOU , SISTER .
Yaar bahut e nice ne mata ji rab de jee🙏
Golden heart lady Mrs Gurmail kaur ji..God bless you always🙏🙏
Amar singh chamkila hamesha amar rahega
Mata ji da subasta bohut hi change aa
Nice
Very nice❤❤
Amarjot chamkila jindabad..
Vade jiger vale rooh 🙏🙏
Good ❤
ਬੀਬੀ ਪੱਤਰਕਾਰ ਜੀ ਚੰਦ ਛਿੱਲੜਾਂ ਖਾਤਰ ਬਹੁਤ ਹੀ ਨਿਵਾਣਾਂ ਵੱਲ ਜਾਂਦੇ ਹੋ। ੲਿਸ ਬੀਬੀ ਦਾ ਵੀ ਸਤਿਕਾਰ ਕਰਦੇ ਹਾਂ ਪਰ ਸਾਡੇ ਪੰਜਾਬ ਚ ਹੋਰ ਬਹੁਤ ਬੀਬੀਅਾਂ ਭੈਣਾਂ ਮੌਜੂਦ ਹਨ ਜਿੰਨ੍ਹਾਂ ਨੇ ਅਾਪਣੇ ੳੁਪਰ ਬਹੁਤ ਜ਼ੁਲਮ ਸਹਿਅਾ ਹੈ ਕਿਰਪਾ ਕਰਕੇ ਓਹਨਾਂ ਨਾਲ ਵੀ ਮੁਲਾਕਾਤ ਕਰੋ। ਭੈਣ ਮੇਰੀੲੇ ਜਿਸ ਸ਼ਖਸ਼ੀਅਤ ਬਾਰੇ ਗੱਲ ਕਰ ਰਹੀ ਹੈ ਓਹਦੇ ਗੀਤਾਂ ਵਿਚਲੇ ਸ਼ਬਦਾਂ ਨਾਲ ਤੈਨੂੰ ਸੰਬੋਧਨ ਕਰੀੲੀੲੇ ਤਾਂ ਕਿਵੇਂ ਮਹਿਸੂਸ ਕਰੋਗੇ। ਮੈਨੂੰ ਚੱਟ ਲੈ ਤਲੀ ਤੇ ਧਰਕੇ ਮਿੱਤਰਾ ਮੈਂ ਖੰਡ ਬਣ ਗੲੀ....ਤੇਰਾ ਵੀਰ ਸ਼ਰਾਬੀ ਦਿਓਰਾ ਵੇ ਸਹੁੰ ਤੇਰੀ ਕਰਦੈ ਤੰਗ ਬੜੀ......ਕੰਡਾ ਕੱਢਿਅਾ ਨਾ ਜੀਹਨੇ ਭੈਣ ਦੀ ਨਣਾਣ ਦਾ ਓਹ ਵੈਲੀ ਕਾਹਦਾ ਕੋਹੜੀ ਹੈ ਜਹਾਨ ਦਾ...ਤੁਹਾਡੀ ਭਾਬੀ ਦਾ ਭਰਾ ਤੁਹਾਡਾ ਕੰਡਾ ਕੱਢਣ ਦੀ ਗੱਲ ਕਰੇ ਤਾਂ ਕਿਹੋ ਜਿਹਾ ਮਹਿਸੂਸ ਕਰੋਗੇ......ਨਸ਼ਿਅਾਂ ਬਾਰੇ ਵੀ ਚੰਗੇ ਵਿਚਾਰ ਹਨ ਓਹ ਵੀ ਸੁਣ ਲਿਅਾ ਜੇ। ਦੇਸ਼ ਦੀਅਾਂ ਸਰਹੱਦਾਂ ਤੇ ਸ਼ਹੀਦ ਹੋਣ ਜਵਾਨਾਂ ਅਤੇ ਕਿਸਾਨਾਂ ਦੀਅਾਂ ਪਤਨੀਅਾਂ ਤੇ ਭੈਣਾਂ ਦੀ ੲਿੰਟਰਵਿੳੂ ਕਦ ਕਰ ਰਹੇ ਹੋ। 0:02 0:02
Very nice video
अमर शिंग चमकीले नु भगवान सोर्ग दवे