Brown Girl ਦੀ ਹੋਈ video ਲੀਕ ਤੇ Isreal Palestine ਦੀ ਲੱਗੀ ਲੜਾਈ New Podcast EP 46

Поделиться
HTML-код
  • Опубликовано: 29 окт 2023

Комментарии • 939

  • @singga5679
    @singga5679 9 месяцев назад +66

    ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
    ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
    ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #sidhu

  • @SheraBoparai3329
    @SheraBoparai3329 9 месяцев назад +5

    ਬਹੁਤ ਵਧੀਆ ਵੀਰੇ ਜਾਨਕਾਰੀ ਦਿੱਤੀ ਵਾਹਿਗੁਰੂ ਤਹਾਨੂੰ ਚੜ੍ਹਦੀਕਲਾ ਵਿੱਚ ਰੱਖਣ

  • @X_2500_
    @X_2500_ 9 месяцев назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਦੋਵਾਂ ਵੀਰਾਂ ਨੇ❤️ਜਿਉਂਦੇ ਵੱਸਦੇ ਰਹੋ

  • @karamjitsingh2068
    @karamjitsingh2068 9 месяцев назад +71

    0:00 Introduction
    04:25 Brown Girl (Snapchat)
    08:30 AI Tech / Leaked Video
    11:20 Preet Kaur Fake Id 😂😂
    12:31 Asian Games
    14:00 SGPC Ruling
    17:00 Illuminati
    24:30 Agniveer Scheme
    29:23: Punjab Bullet train
    33:30 Israel vs Palestine

    • @Kakarot887
      @Kakarot887 9 месяцев назад +3

      Bai ne time bchata topic bhalan lai 😂

    • @javedakhtar8582
      @javedakhtar8582 6 месяцев назад

      Love you yaara

    • @sonumander
      @sonumander 3 месяца назад

      Baai eh split kiven kr dinde o tusi

  • @bonypalasour761
    @bonypalasour761 9 месяцев назад +26

    ਦੋਵਾਂ ਭਰਾਵਾਂ ਨੂੰ ਬਹੁਤ ਸਾਰਾ ਪਿਆਰ ❤❤, ਜਿਉਂਦੇ ਵੱਸਦੇ ਰਹੋ ।ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ ਸਦਾ ।ਪੰਜਾਬ ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਨ ਲਈ ਧੰਨਵਾਦ ਭਰਾਵਾਂ ਦਾ।

  • @ramanjot22
    @ramanjot22 9 месяцев назад +16

    freshy,s expression during story of israel 🤣🤣🤣 jis tra control krde pye hasi and behaving innnocent. so funny

  • @Pindpunabdae
    @Pindpunabdae 9 месяцев назад

    ਬਹੁਤ ਵਧੀਆ ਲੱਗਿਆ Podcast ਬਾਕੀ ਜੇ ਬੱਚਿਆਂ ਤੇ ਆਮ ਲੋਕਾਂ ਦੀ ਮੌਤ ਤੇ ਨੁਕਸਾਨ ਹੋ ਰਹਿਆ ਏ ਤੇ ਫਿਰ ਸਰਕਾਰ ਨੂੰ ਲੜਾਈ ਬੰਦ ਕਰਨੀਂ ਚਾਹੀਦੀ ਆ ਕਿਉਂ ਕਿ ਆਪ ਤੇ Safe ਬੈਠੇ ਨੇ ਜਿਹੜੇ ਹੁਕਮ ਦੇ ਰਹੇ ਨੇ ਤੇ ਨੁਕਸਾਨ ਆਮ ਲੋਕਾਂ ਦਾ ਹੋਈ ਜਾਂਦਾ ਪਤਾ ਨਹੀਂ ਕਿੰਨੇ ਬੱਚਿਆਂ ਦੇ ਮਾਂ ਪਿਓ,,, ਕਿਸੇ ਦੇ ਧੀਅ ਪੁੱਤ,,, ਦੂਰ ਹੋ ਗਏ ਤੇ ਹਜੇ ਕਰਨੇਂ ਇਹਨਾਂ ਨੇ ਦੂਰ ਬਾਕੀ ਵਾਹਿਗੁਰੂ ਜੀ ਕਿਰਪਾ ਕਰਨ ਸ਼ਰਬਤ ਦਾ ਭਲਾ ਕਰਨ ਤੇ ਪੰਜਾਬ ਦੀਆਂ ਕੁੜੀਆਂ ਨੂੰ ਅਕਲ ਦੇਵੇ ਤੇ ਕੁੱਝ ਕ ਜਿਹੜੇ ਚਗਏ ਬਲਏ ਮੁੰਡੇ ਆ ਤੇ ਕੰਮ ਕੁੜੀਆਂ ਤੋਂ ਵੀ ਉੱਪਰ ਆ ਉਹਨਾਂ ਦਾ ਦਿਮਾਗ ਸਹੀ ਕਰੇਂ। ਤੁਹਾਨੂੰ ਦੋਵਾਂ ਵੀਰਾਂ ਨੂੰ ਪਿਆਰ ਸਤਿਕਾਰ ਤੇ ਲੰਬੀ ਉਮਰ ਕਰੇ ਵਾਹਿਗੁਰੂ ਜੀ। ❤🙏

  • @No_Name9046
    @No_Name9046 9 месяцев назад +16

    ਬਹੁਚ ਚੰਗਾ ਆ ਮੇਰਾ ਭਰਾ ਇਟਲੀ ਵਾਲਾ ❤ ਦਿਲ ਤੋਂ ਇਜ਼ਤ ਕਰਦੇ ਬਾਈ ਤੇਰੀ " ਤੂੰ ਅੱਜ ਤੱਕ ਜਿਹੜੀ ਵੀ ਗੱਲ ਕੀਤੀ ਠੋਕ ਕੇ ਕੀਤੀ ' ਤੇ ਪੰਜਾਬ ਦੇ ਹੱਕ ਦੀ ਗੱਲ ਕੀਤੀ ! ਇਸ ਲਈ ਤੂੰ ਸਾਡਾ ਭਰਾ ਆ : ਤੇਰੇ ਨਾਲ ਦਿਲ ਤੋਂ ਪਿਆਰ ਆ ਜਾਨੇ 💯💯
    #brotherhood👑

  • @GurpreetKaur-qx3yt
    @GurpreetKaur-qx3yt 9 месяцев назад +3

    Veere tuc bht hardwork krde o bht okha research krke discussion Krna asii v dhiyan nal sara podcast sunde aa 😊jeonde vasde raho veero 🙏

  • @lakhwindersinghsukhala4535
    @lakhwindersinghsukhala4535 9 месяцев назад +4

    Luv frm Patiala Veero Waheguru ji chardikla ch rkhn tuhanu te tuhadi sari family nu ❤

  • @ramanjotkaurjeetu7273
    @ramanjotkaurjeetu7273 9 месяцев назад

    Bhut knowledge a veer a tanu dovan nu ...........bhut kuj sikhn nu milda veer ji mai v padda hundi a

  • @Gursanj2022
    @Gursanj2022 9 месяцев назад +2

    Bhut vadia veere 👌 waheguru ji dowa prawa da pyar bnai rakhe

  • @deepdeep2435
    @deepdeep2435 9 месяцев назад +27

    ਪਿਆਰ ਭਰੀ ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ❤❤❤❤ਜੀ ਵਾਹਿਗੁਰੂ ਜੀ ਆਪ ਨੂੰ ਹਾਮੇਸਾ ਖੁਸ਼ ਰੱਖੇ ਤਰੱਕੀਆਂ ਬਖ਼ਸ਼ੇ

  • @truckingvlog9928
    @truckingvlog9928 9 месяцев назад +6

    ਦੋਵਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @snappyfilms9792
    @snappyfilms9792 9 месяцев назад +2

    bhaji israel vs palestine di story samjhan laggi main boht videos dekhian par kuj samaj ni aa reha c par tusi jive story sunai ik vaar ch saari gal samajh aa gyi thank you bhaji

  • @jiwanjotsingh2145
    @jiwanjotsingh2145 9 месяцев назад

    ਵੀਰੇ 🙏 ਮੈਂ ਬਹੁਤ ਟੈਮ ਤੇ ਵੀਡੀਓ ਦੇਖਦਾ ਸੀ ਜੋ ਇਹ ਲੜਾਈ ਵਾਲੀਆਂ ਪਰ ਮੈਨੂੰ ਸਮਝ ਨਹੀਂ ਲਗਦੀ ਸੀ ਪਰ ਮੈਨੂੰ ਅੱਜ ਸਮਝ ਲੱਗੀ ਪੂਰੀ ਤਰ੍ਹਾਂ ਬਹੁਤ ਵਧੀਆ ਵੀਰ good job 👏

  • @harpreetbutter8793
    @harpreetbutter8793 9 месяцев назад +3

    ਮਜਾ ਆ ਗਿਆ ਯੂ ਟਿਊਬ ਖੋਲਦੇ ਹੀ ਵਿਡੀਓ ਦੇਖ ਕੇ❤

  • @ramanladharraman2124
    @ramanladharraman2124 9 месяцев назад +6

    ਦੋਨੋ ਭਰਾਵਾਂ ਲਈ ਟਰੱਕ ਭਰ ਕੇ love u❤❤❤❤

  • @AvtarA-xh1wd
    @AvtarA-xh1wd 4 месяца назад +1

    ਗਰੰਥ ਸਾਹਿਬ ਦੇ ਮੁੱਦੇ ਤੇ ਲਾਲਚੀ ਪੁਜਾਰੀਆਂ ਦੀ ਹਾਲਤ ਤਰਸਯੋਗ ਹੋਵੇਗੀ, ਬਹੁਤ ਵਧੀਆ ਫੈਸਲਾ

  • @AmritpalSingh-zy6yh
    @AmritpalSingh-zy6yh 9 месяцев назад

    Shukar aa veer ji video aa gai thodi pra jldi jldi video pa Diya kro wait rehndi a

  • @jordansandhu520
    @jordansandhu520 9 месяцев назад +12

    Bahut sohna podcast veer Dona da sira Lata Dona veera ne waheguru hmesha mehar rkhe chardi kalan bakshe veera nu ❤❤❤❤❤🙏🙏🙏🙏🙏

    • @user-mt7dj6ht3q
      @user-mt7dj6ht3q 9 месяцев назад +2

      Sat Sri akal Bai 😍❤️ Love U bhut ghaint bolde AA ਦੇਖ ਲਈ ਬਾਈ ਉਹ ਵੀਡਿਉ Nikita ਠਾਕੁਰ ਨੇ ਵੀਡੀਉ ਬਣਾਈ ਐ ਪੰਜਾਬ ਨੂੰ ਗਲ਼ਤ ਦੱਸਦੀ ਏ ਖਾਲਿਸਤਾਨ ਨਾਲ ਜੋਡੱਦੇ ਨੇ ਭਕਾਈ ਮਾਰਦੇ ਸਾਰੇ ਪਰ ਤੂੰ ਬਾਈ🏋️🤹🤽🤹 💪💪ਚਿੱਬ 💪💪 ਕੱਢ ਦਿਨੇ ਅਾ😂😂😅😅😅😅😅😅😮Love U brother 😍😍 APS you Bai

    • @lovejot7678
      @lovejot7678 9 месяцев назад

      L

    • @lovejot7678
      @lovejot7678 9 месяцев назад

      L

  • @singhgaurav2704
    @singhgaurav2704 9 месяцев назад +22

    ਘੈਂਟ ਵੀਰੇ ਦੋਂਨੋਂ ਸਾਡੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ajanlehal1003
    @ajanlehal1003 9 месяцев назад

    Veere jaldi Podcast bna lea karo m ta wait kardi krdi kine din ho gae m roj tuhadi page open karke dekhdi k kite koi video na aa gayi hoye kite menu notification hi na ayi hoye…bohat vaddia mudde chakde ho tusi veere

  • @gurvinderkaur2626
    @gurvinderkaur2626 9 месяцев назад

    Bahut knowledge mili isrial jung te mein 3 vaar suni poori 👏

  • @meetmoga845
    @meetmoga845 9 месяцев назад +6

    Love you brothers... God bless both of you

  • @user-mp7ty3lt3h
    @user-mp7ty3lt3h 9 месяцев назад

    Last vch bhttt vdia information diti veere .gud job god bless both of u

  • @aadeshbrar
    @aadeshbrar 9 месяцев назад

    Bhaut vdiya war baare gal kitti.. youth nu geopolitics baare samj laggu😊

  • @user-gp2fp6rs2d
    @user-gp2fp6rs2d 9 месяцев назад +4

    Waheguru ji Mehar karn Dona veera te

  • @NavjotKaur-lc5nb
    @NavjotKaur-lc5nb 9 месяцев назад +3

    Italy wala really good to share stories bring more history related issues in podcast please

  • @harrooprajghuman7644
    @harrooprajghuman7644 9 месяцев назад

    Tuhadi video mazedaar hon de naal naal boht informative v hundi ❤

  • @AmaEverywhere
    @AmaEverywhere 8 месяцев назад

    ਬਹੁਤ ਹੀ ਸ਼ਾਂਨਦਾਰ ਗੱਲਬਾਤ ਜਿਉਂਦੇ ਵਸਦੇ ਰਵੋ ਵੀਰਿਉ

  • @RupinderKaur-sd6ug
    @RupinderKaur-sd6ug 9 месяцев назад +3

    Asi bore ni hunde itli wale veere….sago mai thodi praise krdi aa !!! Tuci bhot intelligent o …bhot curious o n mainu eh pta k thodi koi v fact galt ni hunde …bhot jagruk o tuci …dujea wang tuci chawla ni marde ❤

  • @MK91117
    @MK91117 9 месяцев назад +10

    Freshy Bhaji controlling his haasa during Israel story 😂

  • @satnamkaur6961
    @satnamkaur6961 9 месяцев назад +1

    Shukriya waheguru ji da dono ekhty ny 🥰

  • @parmsanotra8453
    @parmsanotra8453 9 месяцев назад

    🙏🏻🙏🏻🙏🏻 gurupurab diya bhut bhut vadayian both man nd freshy veere .. GBU ..lots of love ❤

  • @Deepkaur-006
    @Deepkaur-006 9 месяцев назад +3

    bhut vdia podcast si bro 😍

  • @shubhu7867
    @shubhu7867 9 месяцев назад +5

    Ya ta veer gal saari daseya kro time di koi dikat nii ya fr daseya na kro
    Jdo intrest jya hon lagda odo tuc keh dinde o baki gal agli var dassage edda na kreya kro puri gal daseya kro yr
    Baki love ju aw trak bhar k❤

  • @S2R2srr
    @S2R2srr 9 месяцев назад

    topic bahot vdia jbrdst choose kre tusi...👌👌👌👌

  • @gagansingh8367
    @gagansingh8367 9 месяцев назад

    Paji thankyou for the information 💯 and podcast tuhde dova nal hi jchda so keep it that way⛳️ love from 🇨🇦

  • @gilljass2582
    @gilljass2582 9 месяцев назад +3

    God bless you both ❤

  • @rkrohit3128
    @rkrohit3128 9 месяцев назад +3

    God bless u both ❤

  • @jagroop911
    @jagroop911 9 месяцев назад

    Bht wadia veer sara kuj .. te baki gall jehri Israel te Palestine di war baare thode openion bilkul sahi ne .. kise bnde nu apa baanh fdayi hove te ohi banda baad ch apne sir te charh k apne sir ch jutia maare ta gall ta glt aa na paji .. baki tuc sahi jehri information tuc diti ena bare bht wadia lagga .. waaheguru sarbatt da bhlaa kre .. sare hasde wasde rehan .. lvv u brdrz..pb 46

  • @Balram_001
    @Balram_001 8 месяцев назад

    Bahut badiya mudda chukde ne podcast vale paji oh pave bhagvant Maan da Hove ja agniveer foj bare ja isriale di jang di story bahut badiya 👍👍👍👍👍

  • @Amandeep-iw4gx
    @Amandeep-iw4gx 9 месяцев назад +5

    Most awaited podcast

  • @Muskankaur0092
    @Muskankaur0092 9 месяцев назад +10

    Always Nice to see you together in podcast 💯

  • @tirathsingh4715
    @tirathsingh4715 9 месяцев назад +1

    Bhut Vadiya vir g

  • @Abhijit_chandi21
    @Abhijit_chandi21 9 месяцев назад +2

    Veer tohade podcast te roast boht vadia hunde aw ik gilla va tohade nal thora jldi podcast pa dea kro veer mera ❤❤❤

  • @Randeep5911
    @Randeep5911 9 месяцев назад +7

    Love u Italy wale Bai and Canada walea❤❤❤❤❤❤❤

  • @Sukhman_123
    @Sukhman_123 9 месяцев назад +3

    Fershy veer g tuhada godda dikhda pya aa 😂😂😂 baaki podcast ta har war di tarah end hi aa ❤❤❤

    • @Sukhdevsingh-hl2sp
      @Sukhdevsingh-hl2sp 9 месяцев назад +2

      ਇਥੇ ਕੁੜੀਆਂ ਦੋਵੇਂ ਚਿੱਤਰ ਦੋਂਵੇ ਵਿਚੱਤਰ ਕਾਲੇ ਤਿੱਤਰ ਦਿਖਾਈ ਜਾਂਦੀਆਂ ਨੇ ਤੂੰ ਮੇਰਾ ਭਰਾ ਗੋਡੇ ਨੂੰ ਰੋਈ ਜਾਂਦਾ 😂😂

    • @Sukhman_123
      @Sukhman_123 9 месяцев назад

      @@Sukhdevsingh-hl2sp ਉਹ ਤਾਂ ਫੁਦੀ ਦਿਖੁਨ ਤੱਕ ਜਾਂਦੀਆ ਨੇ ਓਹਨਾ ਨੂੰ ਕੀ ਕਹਿਣਾ

    • @mittrandapodcast208
      @mittrandapodcast208  9 месяцев назад

      Haha bai video ch bolea v c ki upar shirt thale capri payi hoyi a , editing time cut tah 😂

    • @Aujla275
      @Aujla275 8 месяцев назад

      😊

  • @SHERGAMING509
    @SHERGAMING509 9 месяцев назад +1

    Bhut vadia podcast veere ❤️🔥

  • @kairashorts8348
    @kairashorts8348 9 месяцев назад

    tada podcast te videos bohat vdia hundiya tade podcast boht sariya puraniya gala da pata lgda ❤

  • @singga5679
    @singga5679 9 месяцев назад +11

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕sidhu moosewala 😢

  • @user-se6ej8mn8f
    @user-se6ej8mn8f 9 месяцев назад +5

    ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ❤❤❤❤

  • @karamjeetsinghsidhu1865
    @karamjeetsinghsidhu1865 9 месяцев назад +1

    ਵੀਰੇ ਬਹੁਤ ਸੋਹਣਾ ਕੰਮ ਕਰਦੇ ਓ ਜੀ

  • @BalwantSingh-lw8yl
    @BalwantSingh-lw8yl 9 месяцев назад

    Ssa veer ji 🙏 maninder veere ne story te bohat Jada research kiti hai, dukh v lgga K Israel galat kr reha hai but freshy bhaji de expression deakh k hasa v aa reha c keok K ohna nu story bar bar sunn k hun tan yaad hi ho gyi.

  • @Punjab_360
    @Punjab_360 9 месяцев назад +24

    ਆਪਣਾ ਵੀ ਸੁਪਨਾ ਇੱਕ Roster ਬਣਨ ਦਾ ❤❤
    ਪਰ ਗ਼ਰੀਬੀ ਅੱਗੇ ਨੀਂ ਆਉਣ ਦੇ ਰਹੀ 😢😢

    • @Freshdesigns349
      @Freshdesigns349 9 месяцев назад +4

      Try kro sab kru baba

    • @Story6818
      @Story6818 9 месяцев назад +1

      Mera v bro kitho a tuc vr mai Bathinda to aa tuc kitho apa dono jane bnon lg jane a videos vr

    • @user-qx1hv9yr4b
      @user-qx1hv9yr4b 9 месяцев назад +3

      Gareeb da koi roll ni vich veere , tuci phone te video bnao apne te , jehda v phone haiga tuhada , jrori ni v I phone te hi bnaune hundi ae ,, jehde v ajj vade RUclipsr ne sare pehla shote phona te hj video bnaunde c te lgatar video bnaunde rahe te Holi Holli ohi video nu view aun lag ge te fer hi I phona te bnaun lage a video ,

    • @Story6818
      @Story6818 9 месяцев назад

      @@user-qx1hv9yr4b hm vr a gal te sahi a mai te ada hakya c v mera v supna v youtuber bn da duje vr nu push rha c v apa mil k bna lya kra ge videos

    • @warispunjabde8672
      @warispunjabde8672 9 месяцев назад

      ਜਰੂਰ ਬਣੀ ਵੀਰ.. ਪਰ ਇਸ ਵਰਗਾ ਨਾ.. 🙏🙏🙏🙏

  • @KING-eh4rq
    @KING-eh4rq 9 месяцев назад +3

    Freeshy ve ILUMANITY da under aanda 😂😂😂

  • @AMANDEEP-py2ns
    @AMANDEEP-py2ns 9 месяцев назад

    Bai ji tuadi videos bhut lambian hundia ne brother je ho skda ta ehna nu chote parts ch release kr deya kro ❤️

  • @ashmeet804
    @ashmeet804 9 месяцев назад

    43:36 hanji 22 ji podcast assi thoda hamesha pura i vekhde aa te rhi gal ldai di veer jo v ehna da mslaa aa oh masuma diya janna leke thori sulaj jana waheguru sarea te mehar bhrea hth bnai rkhe te jldi ehna doha countries di peace treaty hojee ehio duaa

  • @babburai667
    @babburai667 9 месяцев назад +4

    Veerji, whether it's isreal Palestine conflict, whether it's WW1/WW2, whether it's Russia Ukraine, or whether its manipur conflict, most of time only innocent died, no leftist no rightists only the people that have nothing to do about it, the people that just want to feed their family. I don't know even if we get this far in technology and science but where is humanity?

  • @Harjinder_Singh_1984
    @Harjinder_Singh_1984 9 месяцев назад +8

    ਬਹੁਤ ਸੋਹਣਾ podcast ਭਰਾਵਾ ਦਾ ਟਾਈਮ ਨਾਲ ਆਇਆ ਕਰੋ ਬਹੁਤ ਲੇਟ ਆਉਂਦੇ ਨੇ

  • @jaisinghjld
    @jaisinghjld 9 месяцев назад +6

    ਭਾਜੀ ਦਿਲਜੀਤ ਦੀ ਜਨਮ ਤਰੀਕ 6 ਹੈ ਇਸ ਕਰਕੇ ਉਸਨੇ 6 ਨੰਬਰ ਦੀ ਟੀਸ਼ਰਟ ਪਾਈ ਸੀ। ਇਕ ਇੰਟਰਵਿਊ ਵਿੱਚ ਦਿਲਜੀਤ ਨੇ ਕਿਹਾ ਸੀ ਕਿ ਮੈ ਥੋੜ੍ਹਾ ਬਹੁਤ ਲੱਕੀ ਨੰਬਰਾਂ ਤੇ ਯਕੀਨ ਕਰਦਾ ਬਾਕੀ ਇਲੂਮੀਨਾਟੀ ਨੂੰ ਦਿਲਜੀਤ ਫੋਲੋ ਨਹੀ ਕਰਦਾ। ਜਿਹੜਾ ਉਸਨੇ ਸ਼ੋੳ ਵਿੱਚ ਇਸ਼ਾਰਾ ਕੀਤਾ ਸੀ ਟਰੈਂਗਲ ਦਾ ਉਹ ਇਕ ਯੋਗ ਆਸਨ ਹੈ । ਦਿਲਜੀਤ ਯੋਗਾ ਨੂੰ ਪੂਰਾ ਫੋਲੋ ਕਰਦਾ ।

  • @kamboj185
    @kamboj185 9 месяцев назад +2

    Italy wala Bai nu bohat pta yaar samjdar banda yarr ❤❤

  • @SukhwinderSingh-wq5ip
    @SukhwinderSingh-wq5ip 9 месяцев назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Blackbeauty2413
    @Blackbeauty2413 9 месяцев назад +6

    Sat Sri Akal veer ji. I firmly believe that what Israel is doing is absolutely wrong. You don’t have to be a Muslim to see how unfair the current situation is.

  • @GILLTV-vu3in
    @GILLTV-vu3in 9 месяцев назад

    Ssa 22g jaldi aya karro, bhot wait karaune. Bakki bhot sohni story sanaune end te always

  • @Nikkabariya
    @Nikkabariya 9 месяцев назад

    paji sirra lata dona veera ne par jaldi podcast shadya kro bro ❤❤

  • @vickyvickt1477
    @vickyvickt1477 9 месяцев назад +2

    Italy bala veer bhut gyan rakhda aa duniadari da👌👌👌

  • @prabhdeepkaurgrewal3737
    @prabhdeepkaurgrewal3737 9 месяцев назад

    Veer tuhade ker k manu pta lga vloggra bare phela veer mein bohot dekhdi c vlog

  • @dilrajsingh4240
    @dilrajsingh4240 9 месяцев назад

    Bai yrrr dil kush hooo jandaa tuda vlog dekh kaa ❤❤❤

  • @MiddleClassVloger03
    @MiddleClassVloger03 9 месяцев назад +1

    Freshy veere aa jo sgpc di gal kiti tuc bhot vdia bro bhot shi gal kiti sgpc ne v te tuc v gal kiti oh v bhot vdia bro

  • @g1thiarathiara467
    @g1thiarathiara467 9 месяцев назад

    Veer vadiya lageya Aaj da podcast laari aali gal aa jheri Jahudi tain phela hi aapna desh shad gay c 🙄 es lai hun ona nu larna ne chahida nale kise ve masly da haal bhetke ho sakda baki har ek de soch hundi aa 💯👍🙏

  • @princesingh2804
    @princesingh2804 9 месяцев назад +2

    Ssa 22, bhut dina toh wait kr rhe c asi

  • @gkaurr6805
    @gkaurr6805 9 месяцев назад

    Bohut Vadiya podcast c veer g❤❤

  • @Johal-PB07
    @Johal-PB07 9 месяцев назад

    🙏ਸੱਤ ਸ਼੍ਰੀ ਆਕਾਲ ਦੋਨਾਂ ਵੀਰਾਂ ਨੂੰ 🙏 ਫਰੈਸ਼ੀ ਭਾਜੀ ਵਜਨ ਘੱਟ ਰਿਹਾ ਆ ਲੂਕ ਸੋਹਣੀ ਲੱਗ ਰਹੀ ਆ ਖਿੱਚ ਕੇ ਰੱਖੋ ਕੰਮ 😊

  • @Sidhumoose__22
    @Sidhumoose__22 9 месяцев назад

    Sahi gall a jaan bujh k paunde a mere wrga last vekhan takk saria dekh jnd aa 😂😂😂

  • @S2R2srr
    @S2R2srr 9 месяцев назад

    AI vala topic ghaint....vdia gl ji bahot jruri c es te bolna kyubknkae kudia da ghr brbad ho ria va
    so sb nu jagruk hona chahida 🙏

  • @basiccomputerknowledge8089
    @basiccomputerknowledge8089 9 месяцев назад +1

    ਵੀਰ ਜੀ ਬਹੁਤ ਵਧੀਆ ਲੱਗਿਆ ਸਟੋਰੀ ਸੁਣ ਕੇ, ਪਰ ਵੀਰ ਇਸ ਵਾਰ ਪਹਿਲਾਂ ਹਮਲਾ ਕਿਸ ਨੇ ਕੀਤਾ ਇਜਰਾਇਲ ਜਾਂ ਫਲਿਸਤੀਨ ਵਾਲਿਆ ਨੇ, ਇਸ ਬਾਰੇ ਜਰੂਰ ਚਾਨਣਾ ਪਾਇਓ।

  • @ravinderdhillon8480
    @ravinderdhillon8480 8 месяцев назад

    Bht vadia yr rab eda e khush rakhe tanu doova prava nu eda e pyar bnaye rakhe thude doova vich❤ eda e hass de vass de raho yr te baki BROADCAST shah ji jina marji vadda hoje koi pra nii bor hunda Mere e wal vekhla yr mai sare BROADCAST dekhda thude hun v mai DUBAI CH aw te 2am tu time uper ho gya aw per apa koi TIKTOK nii koi SNAPCHAT nii bas RUclips kholi o te Apne keemti tym cho bas tanu doova veera nu dekhi da aw gurva Rooh khush ho jandi aw tanu Doova prava nu eda Khush dekh k. RAB THUDE DOOVA PRAVA TE FAMILY DI TANDRUSTI BAKSHAN ❤❤❤
    BAKI KAM SET C PURA AJJ LEHAR LAGI C 😂 FEELING JO AYE DIL CH KAD K RAKH TE THUDE AGHE 🙏
    BHUL CHUK MAFF JE KUJ GLT HO GYA HOVE
    CHANGA FR GOOD NYT
    COMMENT CHANGA VADDA LIKHYA GYA MAINU LAGDA BHAVE TUHI HUN IGNORE 😂😂😂 E krdan 😂

  • @meetmoga845
    @meetmoga845 9 месяцев назад

    Definitely kuj ta sudhar howega bai sade bande kuj ta sochan ge bai yaar . Sachi bhot bhot pyar tohade lai.

  • @lostnatives4481
    @lostnatives4481 9 месяцев назад +1

    Congratulations for 50 k

  • @jotnijjar1414
    @jotnijjar1414 9 месяцев назад

    Bhot vadia bro

  • @ramandhaliwal2193
    @ramandhaliwal2193 9 месяцев назад

    Guru Nanak dev ji kehge ne k duniya te hjara jnga honiya hn te hjara masoom ese tra hi jaan gvonge

  • @AvtarA-xh1wd
    @AvtarA-xh1wd 4 месяца назад

    ਜਦੋਂ ਤੋਂ ਜੰਗਾਂ ਹੋਣ ਲੱਗੀਆਂ ਉਦੋਂ ਤੋਂ ਹੀ ਧਾਰਮਿਕ ਨਫਰਤ ਫੈਲੀ ਹੈ, ਕਾਰਨ ਫੌਜਾਂ ਵਿੱਚ ਧਾਰਮਿਕ ਜ਼ਹਿਰ ਫੈਲਾ ਕੇ ਫੌਜਾਂ ਆਪਣੇ ਆਪਣੇ ਵੱਲ ਖੀਚੀਆਂ ਸਨ

  • @sandeepgrewal1297
    @sandeepgrewal1297 9 месяцев назад

    Bht vdia podcast hunda veere pr pls apple podcast ty jldi upload krdea and and koi koi podcast upload haini veere km krdy time headphn ch sunida so veere apple podcast ty upload krlea kro bhra jldi

  • @user-my4jm9nh3s
    @user-my4jm9nh3s 9 месяцев назад

    Bhut vdiya, podcast ❤❤

  • @sukhsandhu1580
    @sukhsandhu1580 9 месяцев назад

    Bhut vdia veer❤

  • @InderBajwa-ng7sz
    @InderBajwa-ng7sz 9 месяцев назад

    Waheguru chardikala ch rakhe SBB nu

  • @user-bf1nq9ii3c
    @user-bf1nq9ii3c 9 месяцев назад +1

    Welldone both off u lots off love veero ❤❤

  • @JohnCenaa96
    @JohnCenaa96 9 месяцев назад

    Boht wadia lgeaa Podcast . Jaldi podcast paya karo mera Praaa ,,,😉

  • @33harmandhillon2
    @33harmandhillon2 9 месяцев назад

    Veer ji baut sohna podcast 😊

  • @Satta-704
    @Satta-704 9 месяцев назад

    Dr vikas diyeakirti ne bhoat vadia suniea aa wali story

  • @vsgaming7074
    @vsgaming7074 8 месяцев назад

    Veere yr ki kha tenu yr ..koi ek ada banda ta shad ..de yr sareyan di rail bna ke rakhi ae pra mere n ..tension ni leni khich ke rakh kaam nu ....love you mera pra

  • @GurpreetShamsher
    @GurpreetShamsher 9 месяцев назад +1

    ❤❤❤❤❤❤ love you veer ji thik ho ji att podcast 👍👍👍👍

  • @kamalpal3252
    @kamalpal3252 9 месяцев назад

    Bohout vdia dadiya mere vrr isreal and palestine bare ❤🙏

  • @pooniarajsthan8916
    @pooniarajsthan8916 9 месяцев назад

    Bhut wdiya mere viro

  • @rubalrubal-zg8vp
    @rubalrubal-zg8vp 9 месяцев назад

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਭ ਨੂੰ ਖੁਸ਼ ਰੱਖੇ

  • @Carpainter.preet-jazzy
    @Carpainter.preet-jazzy 9 месяцев назад

    ਬਾਈ ਜੀ ਜਲਦੀ ਲੈਕੇ ਆਇਆ ਕਰੋਂ ਪੌਡਕਾਸਟ ਵੇਟ ਰਹਿੰਦੀ ਹੈ ਬਾਈ ਜੀ love you bro ❤❤

  • @Preetk764
    @Preetk764 9 месяцев назад

    Khichi rkho kam nu bro full support a bro 👍👍❤️❤️

  • @Harpreetgill502
    @Harpreetgill502 6 месяцев назад

    Waheguru ji tuhanu hamesha khush rakhe, hamesha ikathe raho ,,❤❤❤