DIALOGUE WITH HAMIR SINGH-: ਅਡਾਨੀ ਨੂੰ ਹੋਵੇਗੀ ਜੇਲ੍ਹ? ਅਮਰੀਕਾ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ?

Поделиться
HTML-код
  • Опубликовано: 23 ноя 2024

Комментарии • 39

  • @mjk9553
    @mjk9553 Час назад +5

    ਸ ਹਮੀਰ ਸਿੰਘ ਜੀ ਤੁਸੀਂ ਵੱਖ ਵੱਖ ਵਿਦਵਾਨਾਂ ਦੇ ਵਿਚਾਰ ਲੋਕਾਂ ਤੱਕ ਪਹੁੰਚਾ ਰਹੇ ਹੋ। ਇਹ ਵੀ ਇਕ ਵਧੀਆ ਉਪਰਾਲਾ ਹੈ। ਧੰਨਵਾਦ

  • @rajwantkaur5031
    @rajwantkaur5031 2 часа назад +11

    ਔਰਤਾਂ ਨੂੰ ਚਰਚਾ ਵਿੱਚ ਭਾਗ ਲੈਣ ਲਈ ਧੰਨਵਾਦ ਭਾਜੀ

  • @yadwinder.sekhon
    @yadwinder.sekhon 2 часа назад +6

    ਬਹੁਤ ਹਾਂ ਪੱਖੀ ਵਚਾਰ ਚਰਚਾ ।

  • @harpreetsinghthind2816
    @harpreetsinghthind2816 Час назад +2

    🙏🌹🚩ਵਾਹਿਗੁਰੂ

  • @MehakPreet-g9g
    @MehakPreet-g9g Час назад +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @OfficialJasSingh
    @OfficialJasSingh 51 минуту назад

    ਸਰਦਾਰ ਹਮੀਰ ਸਿੰਘ ਜੀ ਸਾਰੇ ਹੈਂਡ ਇਨ ਗ੍ਲਵ ਨੇ, ਕੌਣ ਹਿੰਮਤ ਕਰੂਗਾ। ਬਹੂਤ ਹੀ ਵਧੀਆ ਵਿਚਾਰ ਵਟਾਂਦਰਾ ਕੀਤਾ ਹੈ ਜੀ ਪ੍ਰੋਫੈਸਰ ਸਾਹਿਬ ਨੇ। ਤੁਹਾਡਾ ਬਹੂਤ ਬਹੂਤ ਧੰਨਵਾਦ।

  • @ranjitsandle2213
    @ranjitsandle2213 5 минут назад

    🙏💐 ਵਾਹਿਗੁਰੂ ਜੀ

  • @hdhdhdhdh4589
    @hdhdhdhdh4589 2 часа назад +4

    Very good

  • @farmarfarming3846
    @farmarfarming3846 3 часа назад +3

    ਭਾਰਤ ਵਿੱਚ ਕਲੀਨ ਚਿੱਟ ਮਿਲੇਗੀ ਪਹਿਲਾਂ ਵੀ ਸੇਬੀ ਤੋਂ ਕਲੀਨ ਚਿੱਟ ਮਿਲੀ ਸੀ

  • @shallysingh829
    @shallysingh829 15 минут назад

    ਮੁਆਫ਼ ਕਰਨਾ ਜੀ,, ਸਾਡੇ ਦੇਸ਼ ਦੇ ਲੋਕ ਆਪਣੀ ਵਿਵੇਕ ਬੁੱਧੀ ਸਮਝ ਅਨੁਸਾਰ ਫ਼ੈਸਲੇ ਨਹੀ ਕਰ ਪਾ ਰਹੇ, ਤਾਕਤਾਂ ਖੋਹੀਆਂ ਜਾ ਚੁਕੀਆਂ ਹਨ|

  • @tarlochansinghdupalpuri9096
    @tarlochansinghdupalpuri9096 2 часа назад +2

    ਸੁਣਦਾ ਹਾਂ ਜੀ !

  • @JagdeepSingh-lc6ll
    @JagdeepSingh-lc6ll 3 часа назад +2

    ਬਹੁਤ ਵਧੀਆ

  • @Balwindersingh-oj2eb
    @Balwindersingh-oj2eb 3 часа назад +3

    Very great ji

  • @pargatsingh-nf8zm
    @pargatsingh-nf8zm 26 минут назад

    ਹਮੀਰ ਸਿੰਘ ਜੀ ਕੋਰਟ ਦੇ ਕੁੰਮਾ ਵਿਚ ਯੂਐਸਏ ਵਿਚ ਕੋਈ ਦਖ਼ਲ ਅੰਦਾਜ਼ੀ ਨਹੀ ਹੁੰਦੀ ਤੇ ਨਾ ਕੋਈ ਭਾਰਤ ਵਾਂਗ ਦਖ਼ਲ ਅੰਦਾਜ਼ੀ ਸੰਸਥਾ ਮੰਨਦੀ ਹੈ

  • @LalChand-mb1wj
    @LalChand-mb1wj 2 часа назад +2

    Good information hamir singh

  • @NishanSingh-ee3sj
    @NishanSingh-ee3sj Час назад +2

    Sat shri akal ji

  • @bootasekhon3917
    @bootasekhon3917 Час назад

    ❤❤❤

  • @arshdeepgandhi232
    @arshdeepgandhi232 48 минут назад

    ਜਦੋਂ ਏਹੀ ਕੰਮ ਅਮਰੀਕਾ ਦੇ ਬਿਜਨੈਸਮੈਨ ਕਰਦੇ ਨੇ ਓਦੋਂ ਸਭ ਲੀਗਲ ਹੋ ਜਾਂਦਾ... ਬਾਕੀ ਕਿਸੇ ਵੀ ਮੁਲਕ ਦੇ ਬਿਜਨੈਸ man ਜਦੋਂ ਕੁਝ ਕਰਦੇ ਨੇ ਓਦੋਂ ਅਮਰੀਕਾ ਦਬਾ ਪ ਕੇ ਫਸਾ ਦਿੰਦਾ...ਹੁਣ ਪੁਤਿਨ ਬਿਜਨੈਸ ਸਟਾਰਟ ਹੋਣ ਲੱਗਾ ਤਾਂ ਅਮਰੀਕਾ ਫਸਾ ਦਿੰਦਾ ਕਿ ਸਾਡੇ ਨਾਲ ਹੀ ਵਪਾਰ ਰੱਖਣ

  • @GursharanSingh-zi7uz
    @GursharanSingh-zi7uz Час назад

    THANKS S HAMIR SINGH JI.

  • @harpreetbrar7717
    @harpreetbrar7717 Час назад

    Excellent posting and information

  • @SS-tr7vn
    @SS-tr7vn 56 минут назад

    Excellent informative discussion! Appreciate both of you. Waheguru bless both of us

  • @gurmailsaini
    @gurmailsaini 16 минут назад

    Verynice🎉🎉🎉🎉🎉🎉🎉🎉🎉🎉🎉❤❤❤❤

  • @farmarfarming3846
    @farmarfarming3846 2 часа назад +4

    ਏਥੇ ਤਾਂ ਸੇਬੀ ਦੀ ਚੇਅਰਪਰਸਨ ਤੇ ਵੀ ਅਰੋਪ ਲੱਗੇ ਸੀ

  • @Behindthewheeltruestories
    @Behindthewheeltruestories 3 часа назад +2

    Good episode keep it up, please

  • @TejvirSingh-i1j
    @TejvirSingh-i1j 2 часа назад +3

    Very good job s Hamir s ji

  • @baldevraj4560
    @baldevraj4560 15 минут назад

    ❤ Sat Sari Akal Ji 🎉 🎉

  • @bachittargill8988
    @bachittargill8988 43 минуты назад

    Good discussion ।

  • @sukhmindersingh7565
    @sukhmindersingh7565 33 минуты назад

    Very good 🎉🌹

  • @paramjitsinghbrar1034
    @paramjitsinghbrar1034 Час назад

    S Hamir Singh ji, Dhanwad bohut hi vadhia vishya te harroj nawa visha ,, sadi jankari ch vada krn lae,, or Madam ne bare vistar nal pakh pesh kita Tnx💐🙏

  • @drtejinderkaurdhaliwal5594
    @drtejinderkaurdhaliwal5594 Час назад

    Navreet is a intelligent fighter,Hamir ji you did wonderful job for inviting her on your prestigious platform

  • @GurmeetSingh-rr7hu
    @GurmeetSingh-rr7hu Час назад

    Sat Shri akal Hamir Singh ji te Bhain ji

  • @GursharanSingh-e9z
    @GursharanSingh-e9z 2 часа назад

    Congratulations and best wishes for this endeavor where you rope in experts from various fields rather than running the programme with few routine faces.
    The biggest mafia is in fact "higher education mafia". I think atleast one programme per week should be on it.
    Gursharan Singh
    Former Dean of Postgraduate Studies
    PAU, Ludhiana

  • @jaspalsingh2075
    @jaspalsingh2075 2 часа назад +1

    Pehle adani fir modani ab dubani hai naa

  • @jagdishsingh-uc7ud
    @jagdishsingh-uc7ud 3 часа назад +2

    Jina chir Maharaza Ranjit Singh g de model vang Khalsa Raaj nhi aaunda eh ghotale hunde rehine ki modi Rahul Gandhi vang US president di president ship rud kra k usda sarkari residence khali kra Den ge

  • @jasvirsinghjasvirsingh8414
    @jasvirsinghjasvirsingh8414 30 минут назад

    ਸਰਦਦਾਰ ਹਮੀਰ ਸਿੰਘ ਜੀ ਬਨਤੀ ਏ ਕਿ ਗਲਬਾਤ ਕਰਨ ਲਈ ਕਿਸੇ ਠੇਠ ਪੰਜਾਬੀ ਬੋਲਣ ਞਾਲੇ ਨੂੰ ਬੁਲਾਇਆ ਕਰੋ
    ਅੱਜ ਞਾਲੇ ਬੀਬਾ ਜੀ ਞੇਖ ਲੋ ਪੰਜਾਬੀ ਨੂੰ ਞੀ ਅੰਗਰਜੀ ਞਾਂਗੁ ਬੋਲ ਰਹੇ ਹਨ

  • @harbanssingh4500
    @harbanssingh4500 2 минуты назад

    Adaani ne bhi share market vich manipulation keeti hai hun sahmne ayegi America through.kio Modi ne kush nahi karna adaani de against.

  • @tajindersinghsidhu86
    @tajindersinghsidhu86 Час назад

    2008 ch Haryana bhupinder singh di govt ci gi. Madam ji nu knowledge hai ni.

  • @1955ssp
    @1955ssp Час назад

    S Hameer singh ji please don’t invite such experts , she do not have clarity on the subject

  • @Kenkalsi
    @Kenkalsi Час назад

    India is ruled by Imperialists whom happened to be Gujaratis in this Era.