Pb ch ta BJP koi seat ni jiti? So PB ch machines nahi si? Koi reasonable gall karia karo. Unjh propaganda lai me vi ik slogan ditta si. EVM means Electio Victory (for) Modi.
The real reason behind victory of NDA alliance in Maharashtra is 'Laadli Behna' yojna in which present incumbent NDA GOVT. of Maharashtra started giving Rs.1500 p.m. to all the women in Maharashtra after losing a majority of seats in recent held parliamentry elections in Maharashtra. Election Commission also cooperated NDA by delaying the Maharashtra assembly elections so that all the women get Rs.1500 p.m.( in their bank accounts) before assembly elections.
S S A to all the three nice personalities. Old system going on Nothing significant unless people work hard.avoid drugs Awakened Thanks Patriotism is lacking
Barnala to AAP di ticket deserve hi Bath karda si, jis bande ne 2012 to din raat party naal kamm kita. par ihde leaders vi hun dujia parties waang favorism karn lagg pai. Nahi ta Meet Hyer de kehn te ik haqdaar nu kinjh ignore kita? J haqo haq karde ta oh seat vi AAP kol hundi. AAP nu jo seats milia oh Akali votes di meharbani naal milia. DB Nanak ch Langah te G.Baha ch Akali candidate da na hona te Dimpy de purane Akalia naal connection kamm aye. par 27 ch Akali honge, fir asal popularity da patta laggu.
Maharashtra vich EVM or Rajiv kumar ne gem kiti nahi ah ek tarfa chon hai modi di raili vich kursiyan khali hundiyan see jadon tak EVM hai hor koi parti jit nahi sakdi
Randhawa sahib Pariyanka da jitna Modi da Vikulp Aya giya.Pariynka dey aoun naal Indira Gandhi dubara Zinda ho gai.Kisey v Party ch Modi de personality da koi Neta nahin hey.Pariynka de jit naal Indian Politics ch kumi door ho gai
Not much should be read into results of by-election results. Usually the party in power is victorious. It by no means reflect overall mood of the electorates .
Dr Sukhdev Singh Ji your analysis is correct for Punjab election victory, thanks Ji
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੇ ਰੁਲਣ ਦੀ ਜੁੰਮੇਵਾਰ ਬੀਜੇਪੀ ਦੀ ਕੇਂਦਰ ਸਰਕਾਰ ਹੈ!ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਸਾਰੀ ਖੇਡ ਖੇਡੀ ਪਰ ਪੰਜਾਬ ਦੇ ਸੂਝਵਾਨ ਲੋਕ ਕੇਂਦਰ ਦੀ ਇਸ ਬੇਈਮਾਨੀ ਭਲੀਭਾਂਤ ਜਾਣਦੇ ਹਨ
ਰਜਵਾੜਾ ਸ਼ਾਹੀ ਦਾ ਦੂਜਾ ਰੂਪ ਹੈ ਅੱਜ ਦੇ ਹਲਕਾ ਵਿਧਾਇਕ ਅਤੇ ਇੰਚਾਰਜ ਵੋਟਾਂ ਪਾਕੇ ਵੋਟਰ ਏਨਾ ਲੋਕਾ ਦੀ ਦਇਆ ਤੇ ਨਿਰਭਰ ਹੋ ਕਿ ਰਹਿ ਜਾਂਦਾ ਹੈ
ਜਿੱਤ ਝਾੜੂ ਦੀ ਨਹੀ ਹੋਈ ਝਾੜੂ ਤੇ ਮਿਹਰ ਤਨਖਾਈਏ ਦਲ ਦੀ ਹੋ ਗਈ
ਜੇਕਰ ਬਾਜਪਾ ਗਿਦੜਬਾਹਾ ਵਿਚ ਬਿਟੂ ਦੀ ਸਗਲੀ ਨਾ ਖੋਲ ਦੀ (ਬਕਵਾਸ ਨਾ ਕਰਦਾ) ਘੱਟ ਤੋ ਘੱਟ ਜ਼ਮਾਨਤ ਮਨਪ੍ਰੀਤ ਦੀ ਨਾ ਜਪਤ ਹੁੰਦੀ
ਜਗਤਾਰ ਸਿੰਘ ਜੀ ਦੀ ਗੱਲ ਵਿੱਚ ਕੋਈ ਦਮ ਜਿਹਾ ਨਹੀਂ ਹੁੰਦਾ,ਜਿਵੇਂ ਹਮੀਰ ਸਿੰਘ ਜੀ ਦਾ ਕਮਾਲ ਦਾ ਹੁੰਦਾ
ਬਿਲਕੁਲ ਠੀਕ
ਰੰਧਾਵਾ ਸਹਿਬ ਇਹ ਆਮ ਆਦਮੀ ਦੀ ਪਾਰਟੀ ਦੀ ਜਿੱਤ ਨਹੀਂ ਗਿਦੜਬਾਹਾ ਤੋ ਡਿੰਪੀ ਢਿੱਲੋਂ ਦਾ ਪਿਛੋਕੜ ਅਕਾਲੀ ਦਲ ਨਾਲ਼ ਹੈ ਚੱਬੇਵਾਲ ਤੋਂ ਕਾਂਗਰਸ ਨਾਲ ਪਿਛੋਕੜ ਹੈ ਅਤੇ ਡੇਰਾ ਬਾਬਾ ਨਾਨਕ ਵਿੱਚ ਲੰਗਾਹ ਨੇ ਮਦਦ ਕੀਤੀ ਹੈ ਬਰਨਾਲੇ ਵਿਚ ਕਿਸੇ ਨੇ ਬਾਂਹ ਨਹੀਂ ਫੜੀ ਤਾਂ ਸਾਫ਼ ਹੋ ਗਿਆ
@@TarsemSingh-ci5ls bjp hove yaa aap party dono RSS diya paltu ne or dono hi sarkari tantar ate herapheri kar ke jitdiya ne
@@TarsemSingh-ci5ls herapheri
ਜੇ EVM ਬੈਨ ਹੋਜੇ ਬੀਜੇਪੀ ਖਤਮ ਹੋ ਜਾਵੇਗੀ ਇਹ ਵੱਡੇ ਸੂਬੇ ਚ EVM ਦੀ ਸੈਟਿੰਗ ਕਰਕੇ ਜਿੱਤਦੀ ਛੋਟੇ ਸੂਬੇ ਚ EVM ਦੀ ਸੈਟਿੰਗ ਨੀ ਕਰਦੀ ਤਾਂ ਹਾਰਦੀ ਮੋਦੀ ਦੀ EVM ਆਰਕੀਟੈਕਟਰ ਆ EVM ਮੁਹਰੇ ਕੋਈ ਪਾਲਸੀ ਨੀ ਚਲਦੀ
It's truthful view
ਅੱਜ ਨਵੇਂ ਆਏ ਸਰਦਾਰ ਸਾਬ ਪ੍ਰੋਫੈਸਰ ਜੀ ਦਾ ਵਿਸ਼ਲੇਸ਼ਣ ਬਹੁਤ ਵਧੀਆ...... ਜਗਤਾਰ ਸਿੰਘ ਜੀ ਤਾਂ ਅਕਲੀ ਦਲ ਨੂੰ baadan ਤੁਅ ਕੁੱਝ ਨਹੀ....
ਬਰਨਾਲਾ ਬਰਨਾਲਾ, ਹੈ, ਇਹ, ੨,ਤੋ ਵੱਧ, ਵਾਰ ਕਿਸੇ, ਨਹੀਂ ਚੁਣਦੇ।
BJP ਸਾਰੇ ਵਲੰਟੀਅਰ ਨਾਗਪੁਰ ਤੋਂ ਤਿਆਰ ਹੁੰਦੇ ਹਨ।
ਪੰਜਾਬ ਵਿਚ SGPC ਧਰਮ ਦਾ ਪੈਸਾ ਭ੍ਰਿਸ਼ਟ ਆਕਾਲੀ ਖਾਈ ਜਾਂਦੇ ਹਨ, ਤੇ ੳਹਨਾਂ sgpc members ਦੀਆਂ properties check krlo !
ਇੱਕ ਜੱਟਕੀ ਜਿਹੀ ਟਿੱਪਣੀ ਹੈ।ਇਹ ਬਾਦਲ ਪ੍ਰਵਾਰ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਹੈ॥
ਤਿੰਨਾਂ ਸੀਟਾਂ ਤੇ ਝਾੜੂ ਦੀ ਜਿੱਤ ਨਹੀ ਹੈ ਝਾੜੂ ਦੀ ਜਿੱਤ ਤਾਂ ਸੀ ਜੇਕਰ ਆਮ ਵਰਕਰ ਨੂੰ ਪਾਰਟੀ ਟਿਕਟ ਦਿੰਦੀ ਜੇਕਰ ਉਹ ਜਿੱਤ ਦਾ, ਤਾਂ ਝਾੜੂ ਦੀ ਜਿੱਤ ਹੁੰਦੀ
ਸੁਖਦੇਵ ਸਿੰਘ ਜੀ ਪਿਛਲੇ ਕਈ ਦਿਨਾਂ ਤੋਂ ਮੈ ਤੁਹਾਨੂੰ ਰੰਧਾਵਾ ਜੀ ਦੀ ਟੀਮ ਵਿਚ ਦੇਖਰਿਹਾ ਹਨ।ਬਹੁਤ ਵਧੀਆ ਵਿਸ਼ਲੇਸ਼ਣ ਕਰਦੇ। ਏ।ਪਰ ਇਹਨਾਂ ਨੇ ਗਿਦੜਬਾਹਾ ਦੇ ਵਿਸ਼ਲੇਸ਼ਣ ਵਿਚ ਹਰੀਜਨ ਸ਼ਬਦ ਵਰਤਿਆ ਹੈ। ਜੋ ਕਿ ਕਾਨੂੰਨੀ ਤੌਰ ਤੇ ਇਤਰਾਜਯੋਗ ਹੈ।
ਸਰਦਾਰ ਸੁਖਦੇਵ ਸਿੰਘ ਦਾ ਵਿਸ਼ਲੇਸ਼ਣ ਕਮਾਲ ਦਾ ਹੈ, ਬਿਲਕੁਲ ਠੀਕ ਵਿਸ਼ਲੇਸ਼ਣ ਹੈ।
ਡਾ਼ ਸਾਹਿਬ ਇੱਕ ਫੈਕਟਰ, ਕਿਸੇ ਪਾਰਟੀ ਨੂੰ ਸਬਕ ਸਿਖਾਉਣਾ ਵੀ ਹੁੰਦਾ ਹੈ ਲੋਕਾਂ ਲਈ,ਜੋ 2022 ਵਿੱਚ ਆਪ ਨੂੰ ਵੋਟਾਂ ਪਈਆਂ ।
ਕਹਿ ਦਿੰਦੇ ਹਾਂ ਵੀ ਪੰਜਾਬੀ ਅਣਖੀ ਹਨ, ਕਿਥੇ ਗਈ ਅਣਖ, ਮੰਡੀਆਂ ਵਿਚ 18-18 ਦਿਨ ਕਿਸਾਨ ਰੁਲਦੇ ਰਹੇ, ਆਹ ਫੇਰ ਬੋਕਰ ਵਾਲੇ ਜਿਤਾ ਦਿਤੇ, ਟਟੂ ਦੀ ਅਣਖ ਹੈ, ਅਸਲ ਵਿਚ ਬੂਜੜ ਮਤ ਕੌਮ ਹੈ ਪੰਜਾਬ ਦੀ
😂😂😂 veer j lok ਕਾਂਗਰਸ ਦੀ 2 ਵਾਰ ਸਰਕਾਰ ਬਣਾ sakde as jisne golden temple ਤੇ hamla kita ਸੀ te fer aa mandia wali te gal hi Nikki see
ਭਾ ਜੀ ਇਸ ਸਭ ਕਾਸੇ ਵਿੱਚ ਸੈਂਟਰ ਦੇ ਰੋਲ ਦੇ ਮੱਦੇਨਜਰ ਬੀਜੇਪੀ ਨੂੰ ਕਰਾਰਾ ਜਵਾਬ ਵੀ ਦਿੱਤਾ ਗਿਆ ਹੈ
ਸਟੇਟ ਵਿੱਚ ਇਕੱਲੇ ਸਿੱਖ ਨਹੀ ਰਹਿੰਦੇ ਹਨ ਜੀ , ਹਰ ਵਰਗ , ਹਰ ਧਰਮ ਦਾ ਬੰਦਾ ਰਹਿੰਦਾ ਹੁੰਦਾ ਹੈ ਜੀ ,
ਪਹਿਲਾ ਵਾਲਿਆਂ ਨੂੰ ਪੰਜਾਬ ਵਾਲੇ 73 ਸਾਲਾ ਤੋ ਬਣਾਉਦੇ ਆ ਰਹੇ ਸਨ , ਉਨਾਂ ਕੀ ਕੀਤਾ ਜੀ ??????
ਕਿਸਾਨ ਕਹਿ ਰਹੇ ਸੀ ਕੀ ਝੋਨਾ ਵੇਚਣ ਸਮੇ ਬਹੁਤ ਖੱਜਲ ਖੁਆਰ ਹੋਏ ਹਾ,DAP ਮਿਲ ਨਹੀਂ ਰਹੀ ਫ਼ਿਰ ਕਿਸ ਤਰ੍ਹਾਂ ਪਿੰਡਾਂ ਵਿਚੋ aap ਸਰਕਾਰ ਨੂੰ ਵੋਟ ਪਈ ..???
ਕਿਸਾਨੀ ਕੋਈ ਮੁਦਾ ਨਹੀ
Dr sukhdev singh is a good visionary
ਰੰਧਾਵਾ ਸਾਹਿਬ ਜੀ,ਜਦੋਂ ਜਿਵੇਂ ਮਰਜ਼ੀ ਕਹੀ ਜਾਵੇ ਪਰ ਭਾਜਪਾ ਨੂੰ ਲੋਕ ਨਹੀਂ ਸਗੋਂ ਮਸ਼ੀਨਾਂ ਜਿਤਾਉਂਦੀਆਂ ਹਨ।ਸਮਝ ਰੱਖਣ ਵਾਲੇ ਵੀ ਇਸਨੂੰ ਸਹੀ ਮੰਨਦੇ ਹਨ ਪਰ ਫੇਰ ਵੀ ਮਜਬੂਰੀਆਂ ਕਾਰਨ ਉਹ ਇਹ ਸੱਚ ਬੋਲ ਨਹੀਂ ਰਹੇ।
Pb ch ta BJP koi seat ni jiti? So PB ch machines nahi si? Koi reasonable gall karia karo. Unjh propaganda lai me vi ik slogan ditta si. EVM means Electio Victory (for) Modi.
ਵੀਰ ਪੰਜਾਬ ਵਿੱਚ ਅਜੇ ਭਾਜਪਾ ਕੋਲ ਵੋਟ ਬਹੁਤ ਘਟ ਹੈ ਨਹੀ ਇਥੇ ਵੀ ਵਰਤਦੇ
ਗਰੀਬ ਗਰੀਬ ਹੋ ਰਿਹਾ, ਅਮੀਰ ਅਮੀਰ ਹੋ ਰਿਹਾ ਹੈ। ਇਹ ਲਾਈਨ ਬੋਲਣ ਲਈ ਆਮ ਵਰਤੋਂ ਹੋਣ ਲੱਗ ਪਈ ਹੈ। ਪਰ ਹੁਣ ਤਾਂ ਯੂਟਿਊਬ ਵੀ ਰੁਜ਼ਗਾਰ ਬਣ ਗਿਆ ਹੈ। ਬੰਦਾ ਕਰਨਾ ਚਾਹੇ ਤਾਂ, ਰੋਜ਼ਗਾਰ ਜਾਂ ਕੰਮ ਤਾਂ ਬਥੇਰੇ ਹਨ।
ਵੀਡੀਓ ਥੋੜੀ ਛੋਟੀ ਰੱਖਿਆ ਕਰੋ ਜੀ I🙏🏼🙏🏼🙏🏼🙏🏼🙏🏼
ਅਕਾਲੀਦਲ ਦਾ ਬੇੜਾ ਗਰਕ ਹੋੲਇਅਆ ਹੈ ਨਹੀ ਤਾ ਇਕ ਸੀਟ ਨਹੀ ਸੀ ਉਣੀ ਝਾੜੂ ਨੂੰ .ਅਕਾਲੀਦਲ ਨੇ ਜਤਾਇਆ ਹੈ .
ਅਕਾਲੀ ਦਲ ਦੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ ਇਹ ਸੱਚਾਈ ਹੈ
ਪੰਜਾਬ ਦੀ ਝੋਨੇ ਦੀ ਲਿਫਟਿੰਗ ਬਾਰੇ ਲੋਕ(ਕਿਸਾਨ) ਸਮਝ ਗਏ ਹਨ ਕਿ ਉਹ ਭਗਵੰਤ ਦਾ ਕਸੂਰ ਨਾ ਹੋਕੇ ਸੈਟਰ ਦਾ ਜਾਣ ਬੁਝਕੇ ਪੰਜਾਬ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ
Punjab Govt failed to act in time.Punjab Corporations procure on behalf of FCI.
ਧੰਨਵਾਦ ਜੀ ਬਹੁਤ ਬਹੁਤ ਪਹਿਲਾਂ ਲਾਈਕ
ਬਰਨਾਲੇ ਵਾਲੇ ਤਾਂ ਪਹਿਲਾਂ ਹੀ ਮਨ ਬਣਾਈ ਬੈਠੇ ਸਨ ਕਿ ਝਾੜੂ ਪਾਰਟੀ ਨੂੰ ਸਬਕ਼ ਸਿਖਾਉਣਾ ਹੀ ਸਿਖਾਉਣਾ ਹੈ। ਬੇਸ਼ੱਕ ਬਾਠ ਇੱਥੋਂ ਨਾ ਵੀ ਚੋਣ ਨਾ ਲੜਦਾ।
ਜਗਤਾਰ ਸਿੰਘ ਹਮੇਸ਼ਾ ਅਕਾਲੀ ਦਲ ਦੇ ਖ਼ਿਲਾਫ਼ ਆਪ ਸਰਕਾਰ ਦੇ ਹੱਕ ਚ ਬੋਲਦੇ ਨੇ ਹਮੀਰ ਸਿੰਘ ਸਹੀ ਜਾਣਕਾਰੀ ਦਿੰਦੇ ਸੀ ਉਹ ਇੰਨਾ ਨੂੰ ਛੱਡ ਗਏ ਹਮੀਰ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਇਥੇ ਆਪ ਤੇ ਭਾਜਪਾ ਦੇ ਹੱਕ ਚ ਮੂਵਮੇਂਟ ਚਲਾ ਰਹੇ ਨੇ
Randhawa ji ton kadi aam aadmi party dee kade sift nahi suni, je aap har jandi tan sarkar jimedar honi si,hun sarkar da koi role nahi
ਰਾਜੇ ਦੇ ਜਗਮੀਤ ਬਰਾੜ ਨੇ ਵੀ ਡੰਡਾ ਦਿੱਤਾ ।
🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਡਾਕਟਰ ਸਾਹਿਬ ਜੀਉ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਅਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਚਿੰਤਨ ਕੀਤਾ ਗਿਆ ਹੈ ਜੀ।
Laure de sujwaan aa dalle aa
ਬੀ ਜੇ ਪੀ ਦਾ ਨਿਸ਼ਾਨਾ ਦੂਜੀਆਂ ਪਾਰਟੀਆਂ ਨੂੰ ਆਗੂ ਰਹਿਤ ਕਰਨਾ ਵਿਸ਼ੇਸ਼ ਕਰਕੇ ਕਾਂਗਰਸ ਨੂੰ
ਮੰਡੀਆਂ ਵਿੱਚ ਰੁਲਣ ਅਤੇ ਡੀਏਪੀ ਦਾ ਨਾ ਮਿਲਣ ਕਰਕੇ ਕਿਸਾਨਾਂ ਨੇ ਝਾੜੂ ਪਾਰਟੀ ਨੂੰ ਵੋਟਾਂ ਪਤਾ ਨਹੀਂ ਕੀ ਸੋਚ ਸਮਝਕੇ ਪਾਈਆਂ ਹਨ।
@@baljitsingh6957 herapheri
Lots of thanks g
ਡਿੰਪੀ ਅਕਾਲੀ ਚੱਬੇਵਾਲ ਕਾਂਗਰਸੀ ਤੇ ਡੇਰਾਬਾਬ ਨਾਟਕ ਚ ਅਕਾਲੀ ਤੇ ਆਪ ਜੂੜਕੇ ਦਿੱਤੇ ਐ ਕੋਈ ਆਪ ਨਹੀਂ ਦਿੱਤੀ ਜੀ
ਮੀਤ ਹੇਅਰ ਨੇ ਗਲਤ ਫੈਸਲਾ ਲੈ ਕੇ ਬਰਨਾਲਾ ਦੋਫਾੜ ਕਰ ਗਿਆ।
ਅਕਾਲੀ ਦਲ ਨਾਂ ਲੜਨ ਕਾਰਨ ਗਿਦੜਬਾਹਾ ਤੇ ਡੇਰਾ ਬਾਬਾ ਨਾਨਕ ਤੇ ਤੋਂ ਨਾ ਲੜਨ ਕਾਰਨ ਆਪ ਦਿੱਤੀ ਐ ਜਿੱਥੇ ਆਪ ਤੇ ਅਕਾਲੀਆਂ ਦੀਆਂ ਵੋਟਾਂ ਜੁੜ ਗੲਈਆ ਕੋਈ ਵੀ ਚੈਨਲ ਨਹੀਂ ਵਿਚਾਰ ਰੀਹਾ
Good news and views thanks Randhawa saab Jagtar saab and Dr Sukhdev saab ❤🙏🏻🙏🏻🙏🏻
ਈ ਵੀ ਐਮ ਦੀ ਜਿੱਤ ਆ ਜੀ
ਬਾਦਲ ਪਾਰਟੀ ਤੇ ਕਬਜ਼ਾ ਕਰਕੇ, ਜੜਾ ਹੀ ਵੱਡ ਦਿੱਤੀਆਂ ਸੀ। ਅੱਜ ਦਰੱਖਤ ਸੁੱਕ ਗਿਆ ਜੀ। ਹੁਣ ਹਰਾ ਨੀ ਹੋ ਸਕਦਾ, ਦੋਬਾਰਾ ਨਵਾਂ ਬੂਟਾ ਲਗਾਇਆ ਜਾਵੇਗਾ ਜੀ॥
ਜਗਤਾਰ ਸਿੰਘ ਜੀ ਆਮ ਆਦਮੀ ਪਾਰਟੀ ਦੀਆਂ ਚਰਨਵੇ ਸੀਟਾਂ ਹੋਈਆਂ ਹਨ ਪਚਣਵੇ ਨਹੀਂ
ਆਮ ਆਦਮੀ ਦੀ ਜਿੱਤ ਸੰਹਬੰਬ ਅਕਾਲੀ ਦਲ ਦੇ ਬਾਈ ਕਾਂਟ ਦੀ ਵਜਾ ਬਣੀਂ ਆ ਰੰਧਾਵਾ ਜੀ
ਪ੍ਰਿਯੰਕਾ ਅਤੇ ਰਾਹੁਲ ਦੀ ਆਪਸੀ ਖਿਚੋਤਾਣ
ਞਧੇਗੀ । ਞਾਡਰਾ ਦਾ ਕਲੇਮ ਞਧੇਗਾ ।
ਵੱਖਰਤਾ ਸ਼ਬਦ ਠੀਕ ਨਹੀਂ।ਵੱਖਰਾਪਣ ਜਾਂ ਵੱਖਰੇਵਾਂ ਸਹੀ ਸ਼ਬਦ ਨੇ।
AAP ਦੇ 95 ਨਹੀਂ 94 ਵਿਧਾਇਕ ਹੋਏ ਨੇ। 92 ਚ ਤਿੰਨ ਨਾ ਜੋੜੋ ਸਗੋਂ 91 ਚ ਤਿੰਨ ਜੋੜੋ।ਧੂਰੀ ਵਾਲੀ ਸੀਟ 92 ਚੋਂ ਮਾਈਨਸ ਵੀ ਹੋਈ ਆ।
Excellent discussion ji
ਕਿਸਾਨਾਂ ਜਥੇਬੰਦੀਆਂ ਦੇ ਕਹਿਣ ਤੇ ਲੋਕ ਹੁਣ ਵੋਟ ਨਹੀਂ ਪਾਉਂਦੇ ਕਿਉਕਿ ਕਿਸਾਨ ਜਥੇਬੰਦੀਆਂ ਧਰਨੇ ਲਾ ਲਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।
ਖਾਲੀ ਪੀਪੇ ਦਾ ਹੁਣ ਤੰਬੂ ਕਿਥੇ ਲਗੇਗਾ
The real reason behind victory of NDA alliance in Maharashtra is 'Laadli Behna' yojna in which present incumbent NDA GOVT. of Maharashtra started giving Rs.1500 p.m. to all the women in Maharashtra after losing a majority of seats in recent held parliamentry elections in Maharashtra. Election Commission also cooperated NDA by delaying the Maharashtra assembly elections so that all the women get Rs.1500 p.m.( in their bank accounts) before assembly elections.
Our political intelligence.
ਕਾਂਗਰਸ ਨੂੰ ਤਾਂ ਪਰਿਵਾਰਵਾਦ ਨੇ ਡੁਬੋਇਆ। ਰਾਜਾ ਵੜਿੰਗ ਅਤੇ ਰੰਧਾਵਾ ਨੂੰ ਆਪਣੀਆਂ ਪਤਨੀਆਂ ਖੜੇ ਨਹੀਂ ਕਰਨਾ ਚਾਹੀਦਾ ਸੀ ਕਿਸੀ ਅੱਛੇ ਵਰਕਰ ਨੂੰ ਟਿਕਟ ਦੇਣੀ ਚਾਹੀਦੀ ਸੀ।
ਆਮ ਪਾਰਟੀ ਵਾਲਿਆਂ ਦੇ ਤਾਂ ਵਿਆਹ ਹੁਣ ਹੋ ਰਹੇ ਨੇ ਸਰਦਾਰ ਜੀ।
ਬੀਜੇਪੀ ਕਿਉ ਜਿੱਤ ਰਹੀ ਹੈ, ਤੁਹਾਨੂੰ ਪਤਾ ਹੈ ਜੀ, ਮੈਂ ਦਸਦਾ ਹਾਂ, ਬੀਜੇਪੀ ਮੁਫ਼ਤ ਖੋਰੀ ਦਾ ਨਾਅਰਾ ਸਕੀਮਾਂ ਜਲਦੀ ਤੋਰ ਤੇ ਨਹੀਂ ਦਿੰਦੀ, ਦੂਜੀਆਂ ਪਾਰਟੀਆਂ ਮੁਫ਼ਤ ਦੀਆਂ ਸਕੀਮਾਂ ਲੈਕੇ ਆਉਂਦੀਆਂ ਹਨ ਜਿਸ ਕਾਰਨ ਹਾਰਦੀਆਂ ਹਨ ।
Mr.Amandeep singh you are 100 % right. Kisan leader r nothing to do.
S S A 🙏🙏🙏 Randhawa Sahib ji S.Jagtar Singh ji and Dr.Sukhdev Singh ji
Very nice discussion Randhawa Ji
Dr sahib your adia is good on dacision to congress
Sukhdev singh is right
ਬਰਨਾਲੇ ਵਾਲਿਆ ਨੂੰ ਜਦੋਂ ਜੱਚ ਜਾਂਦੀ ਐ ਫਿਰ ਕੁਝ ਨਹੀਂ ਦੇਖਦੇ।
ਬਾਈ ਜੀ ਝਾੜੂ ਵਾਲੇ ਅਕਾਲੀਆਂ ਕਰਕੇ ਜਿਤੇ ਜੇ ਨਹੀਂ ਤਾਂ ਝਾੜੂ ਨੂੰ ਇੱਕ ਚੱਬੇਵਾਲ ਬਾਕੀ ਤਿੰਨ ਕਾਂਗਰਸ ਨੂੰ ਮਿਲਣੀਆਂ ਸੀ।
ਬਾਈ ਜੀ ਕਾਲੀਆਂ ਵਾਲੀ ਬੋਟ ਕਿਉਂ ਨਹੀਂ ਪਈ ਕਾਂਗਰਸ ਨੂੰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਲੋਕਾਂ ਨੇ ਕਾਂਗਰਸ ਨਾਲੋਂ ਆਮ ਆਦਮੀ ਪਾਰਟੀ ਨੂੰ ਬਿਹਤਰ ਸਮਝਿਆ
620th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
Good discussion
ਸ੍ਰ: ਹਮੀਰ ਸਿੰਘ ਕਿੱਥੇ ਹਨ?
ਪੈਨਸ਼ਨ ਪਾ ਗਿਆ ਪੱਧਰ ਵਾਲਾ
ਕਾਂਗਰਸ, ਨੋ, ਪੂਰੀ, ਤਾਕਤ, ਨਾਲ, ਚੋਣਾਂ, ਲੜੀਆਂ, ਹਨ।
ਡਾ: ਸਾਹਬ ਸਰਕਾਰ ਦੀਆਂ ਨੀਤੀਆਂ ਦਾ ਸਾਰੀ ਸਟੇਟ ਵਿੱਚ ਇਕੋ ਜਿਹਾ ਅਸਰ ਹੁੰਦਾ ਹੈ। ਕੀ ਬਰਨਾਲੇ ਵਿੱਚ
ਉਹ ਨੀਤੀਆਂ ਹੋਰ ਸਨ ।
ਜਾੜੂ ਦੀ ਜਿੱਤ ਨੂੰ ਵੀ ਅਗਨੋਰ ਕਰ ਰਹੇ ਓ ਤੇ ਹਾਰ ਨੂੰ ਵੀ ਉੱਨਾ ਦੇ ਪੱਲੇ ਹੀ ਬੰਨ੍ਹ ਰਹੇ ਓ ।
ਇਹ ਕੀ ਵਿਸ਼ਲੇਸ਼ਣ ਹੈ ।
ਬਾਠ ਦੀ ਗੱਲ ਹੀ ਨਹੀਂ ਕੀਤੀ ਜੋ ਝਾੜੂ ਦੀ ਹਾਰ ਦਾ ਕਾਰਨ ਬਣਿਆ।
ਇਹ ਇਕ ਪਾਸੜ ਵਿਸ਼ਲੇਸ਼ਣ ਹੈ।
Good answer sir
94 ਜਾਂ 95ਜਗਤਾਰ ਜੀ
Jai Hind Sir
ਸਤਿ ਸ੍ਰੀ ਅਕਾਲ
Sat Sri randhawa ji Jagtar singh ji and dr sukhdev singh good neslses all
ਮਹਾਰਾਸ਼ਟਰ ਵਿਚ ਚੋਣ ਕਮਿਸ਼ਨ ਜਿਤਿਆ ਊਥੇ ਦੇ ਵੋਟਰ ਰੋਲਾ ਪਾਈ ਜਾਦੇ ਨਿਰਪੱਖ ਮੀਡੀਆ ਪਿਟੀ ਜਾਂਦਾ ਜੇ ਭਾਜਪਾ ਚਾਉਦੀ ਤਾ ਝਾਰਖੰਡ ਵੀ ਜਿਤ ਸਕਦੀ ਸੀ
Waheguru ji
ਜਿੱਤ ਤਾਂ ਜਿੱਤ ਹੁੰਦੀ ਆ । ਬੰਦੇ ਕਰਕੇ ਭਾਂਵੇ ਪਾਰਟੀ ਕਰਕੇ ਭਾਂਵੇ ਬਾਗੀ ਕਰਕੇ
It’s not big thing aap Dimpi won because Akali party was not in picture has nothing to do with 2027
I think Aam Admi party de 95 nahi 94 MLA ne. Meet Hair de resignation to baad 91 MLA reh gai c, hun 3 MLA jite ne, total 94 ho hai.
ਅਕਾਲੀ ਦਲ ਦਾ ਇੱਕ ਇਧਰ ਆ ਗਿਆ ਸੀ ਡਾਕਟਰ ਸੁੱਖੀ ਤਾਂ 95 ਹੋ ਗਏ
👍👍👌
Corruption Corruption everywhere which cannot be checked only right system can be effective in containing corruption Thanks
S S A to all the three nice personalities. Old system going on Nothing significant unless people work hard.avoid drugs Awakened Thanks Patriotism is lacking
ਪਾਰਟੀ ਆਮ ਆਦਮੀ ਪਾਰਟੀ, ਉਮੀਦਵਾਰ ਖਾਸ ।
Evm jindawad ha ji
92+3=95 MLAs of aap now. Voters are smart now.Corrupted politicians pocketed thousand crores by corruption since decade .
Glory my punjab ❤
ਜੇ ਅਕਾਲੀ ਦਲ ਮੈਦਾਨ ਵਿੱਚ ਹੁੰਦਾ ਤਾਂ ਅਾਪ ਨੂੰ ਸਿਰਫ 1/4 ਹੀ ਸੀਟਾਂ ਮਿਲਣੀਆਂ ਸਨ, ਸਿਰਫ ਇਕ ਸੀਟ ਚੱਬੇਵਾਲ ਹੀ ਮਿਲਣੀ ਸੀ।
S S A 🙏🙏🙏🙏🙏🙏🙏🙏🙏 to all members present at this time in program
ਕੁੱਝ ਸਮਾਜ ਵਿਰੋਧੀ ਕਿਸਾਨ ਜੋ ਪੰਜਾਬ ਵਿੱਚ ਧਰਨੇ, ਸੜਕਾਂ ਤੇ ਰੇਲ ਲਾਈਨਾਂ ਜਾਮ ਕਰ ਰਹੇ ਹਨ ਇਨ੍ਹਾਂ ਦੀ ਕੋਈ credibility ਨਹੀਂ ਹੈ । ਆਮ ਜਨਤਾ ਇਨ੍ਹਾਂ ਨੂੰ ਨਫ਼ਰਤ ਕਰਦੀ ਹੈ। ਇਹ ਅੰਦੋਲਨਕਾਰੀ ਕਿਸਾਨ ਚੋਣਾਂ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ । ਪਹਿਲਾਂ ਵਾਲੇ ਡਾਕੂਆਂ ਨਾਲੋਂ ਇਹ ਸਰਕਾਰ ਕਾਫ਼ੀ ਠੀਕ ਹੈ ।
ਇਥੇ ਡਾਕਾ ਦਾ ਮਾਲ ਦਿਲੀ ਵਧ ਜਾਂਦਾ ਫਰਕ ਕੋਈ ਨਹੀ 73ਤਾ ਉਹਨਾ ਵਿਚੋ ਆ ਏ ਜਿਤੇ ਤਿੰਨ ਸਾਲਾ ਵਿਚ ਹੀ ਲੋਕ ਕਹਿੰਦੇ ਆਮ ਬੰਦਿਆ ਦੇ ਹਾਲਾਤ ਬਦਲ ਗ ਏ
ਕਿਸਾਨ, ਜਥੇਬੰਦੀਆਂ, ਕਰਕੇ,ਸਰਕਾਰਾਂ, ਹੱਕਾ ਤੇ ਡਾਕਾ, ਮਾਰਨ ਤੋਂ, ਡਰਦੀਆਂ, ਹਨ।
Is congress going up Or down in the present leadership in the lead of Gandhi family????
🙏🙏👍
Barnala to AAP di ticket deserve hi Bath karda si, jis bande ne 2012 to din raat party naal kamm kita. par ihde leaders vi hun dujia parties waang favorism karn lagg pai. Nahi ta Meet Hyer de kehn te ik haqdaar nu kinjh ignore kita? J haqo haq karde ta oh seat vi AAP kol hundi. AAP nu jo seats milia oh Akali votes di meharbani naal milia. DB Nanak ch Langah te G.Baha ch Akali candidate da na hona te Dimpy de purane Akalia naal connection kamm aye. par 27 ch Akali honge, fir asal popularity da patta laggu.
ਸ੍ਰ ਹਮੀਰ ਸਿੰਘ ਜੀ ਦਾ ਦੂਜਾ ਬਦਲ ਆ ਗਿਆ ਜੀ। ਆਮ ਪਾਰਟੀ ਫੇਲ ਹੈ ਕਹਿਣ ਵਾਲਾ। ਪਰ ਲੋਕ ਫ਼ਤਵਾ ਠੋਕ ਕੇ ਭਗਵੰਤ ਦੇ ਹੱਕ ਚ ਖੜੇ ਨੇ।
ਪੱਖਪਾਤ ਸਾਫ ਝਲਕ ਰਿਹਾ ਹੈ ਜੀ।
ਸਿਰਫ ਸ੍ਰ ਜਗਤਾਰ ਸਿੰਘ ਜੀ ਹੀ ਨੇ, ਜਿੰਨਾ ਨਾ ਜ਼ਮੀਰ ਮਾਰੀ, ਨਾ ਪੱਖਪਾਤ ਨਾਲ ਵਿਚਾਰ ਰੱਖੇ। ਹਮੇਸ਼ਾ ਸੱਚ ਬੋਲਿਆ।
ਵੀਰ ਅਕਾਲੀਦਲ ਦੋ ਸੀਟਾ ਜਤਾ ਗਿਆ ਗਿੱਦੜਬਾਹਾ ਡੇਰਾ ਬਾਬਾ ਨਾਨਕ ਚੱਬੇਵਾਲ ਆਪਣੇ ਦਮ ਤੇ ਉਹ ਵੀ ਕਾਂਗਰਸ ਵਿਚੋ ਆਇਆ ਆਪਣਾ ਗੜ ਬਰਨਾਲਾ ਹਾਰ ਗਏ
ਬਰਨਾਲਾ ਵਿੱਚ ਬਾਗੀ ਕਰਕੇ aap ਦੀ ਹਾਰ ਹੋ ਗਈ
🙏🙏🙏🙏🙏🙏
❤🙏🏻🙏🏻🙏🏻❤
Maharashtra vich EVM or Rajiv kumar ne gem kiti nahi ah ek tarfa chon hai modi di raili vich kursiyan khali hundiyan see jadon tak EVM hai hor koi parti jit nahi sakdi
Kewal Dhillon got votes almost equal as independent candidate. Less than in parliament during last election
Jagtarsingh Dr sukhdev singh Randhawa by sat shri akal
Ik time te ik hi state karan ge nahi te expose hon da dar hunda hai.
They have given the space to Priyanka to support her brother What a Democratic Party of India??????
BJP sirf herapheri naal jitdi hai Jharkhand v jit sakdi c par Maharashtra adani nu bhachaonn wasate Jharkhand hareya taaki jit asli lage
ਬਿਲਕੁੱਲ ਸਹੀ ਕਿਹਾ ਜੀ
@ 🙏🙏
Randhawa sahib Pariyanka da jitna Modi da Vikulp Aya giya.Pariynka dey aoun naal Indira Gandhi dubara Zinda ho gai.Kisey v Party ch Modi de personality da koi Neta nahin hey.Pariynka de jit naal Indian Politics ch kumi door ho gai
ਰੰਧਾਵਾ ਸਾਹਿਬ ਜੀ ਦੱਸ ਕੁ ਪਰਸੈਂਟ ਕਿਸਾਨ ਜਥੇਬੰਦੀਆਂ ਦੇ ਥਰੂ ਧਰਨਿਆਂ ਵਿੱਚ ਜਾਂਦੇ ਹਨ ਜੀ ਨੱਵੇ ਪਰਸੈਂਟ ਕਿਸਾਨ ਸਰਕਾਰ ਦੇ ਨਾਲ਼ ਖ਼ੜੇ ਹਨ ਜੀ ਕਾਰਨ ਵਧੀਆ ਖੇਤੀ ਮੋਟਰਾਂ ਵਾਲ਼ੀ ਲਾਇਟ ਤੇ ਸਰਕਾਰੀ ਨੌਕਰੀਆਂ ਕੋਈ ਰਿਸ਼ਵਤ ਨਹੀ
Not much should be read into results of by-election results. Usually the party in power is victorious. It by no means reflect
overall mood of the electorates .
❤❤❤❤❤❤❤❤❤❤❤❤