Punjabi Time de ਪਾਬੰਦ ਕਿਉਂ Nahi hunde ? facts | Ki hovega je duniya Freeze ho jave ? Punjabi Video

Поделиться
HTML-код
  • Опубликовано: 11 сен 2024
  • interesting Facts | ਡੂੰਘੀਆਂ ਜਾਣਕਾਰੀਆਂ
    Download CoinSwitch Kuber with this
    Link- coinswitch.co/...
    1) Brain Study
    2) Time Freeze
    3) First lockdown
    4) Burj khalifa
    5) King Charles
    6) Why Punjabis are not punctual
    7) Pablo Escobar quote
    lnstagram 👉
    / ​
    Creator instagram 👇👇 / kamall_lehal

Комментарии • 900

  • @punjabmade
    @punjabmade  3 года назад +154

    Hanji kime Lagi Video Je Vdiya Lagi Ta Share Jrur Krdeyo !!
    Coinswitch kuber download link -
    coinswitch.co/in/refer?tag=ypnM

  • @baljindersinghlongowal4097
    @baljindersinghlongowal4097 3 года назад +239

    ਜੋ ਵੀ ਇਨਸਾਨ ਰੋਟੀ ਖਾਦਾ ਭਰਾਵੋ ਦਿੱਲੀ ਅੰਦੌਲਨ ਚ ਹਾਜਰੀ ਭਰੋ ਜੀ

    • @amarsinghkhosa
      @amarsinghkhosa 3 года назад +1

      22 ਜੀ ਵੀਡੀਊ ਪਿੱਛੇ ਚੱਲਣ ਵਾਲਾ ਬੈਕਗਰਾਊਡ ਮਿਊਜਿਕ ਦੱਸ ਦਿਓ ਜੀ

    • @anonymoususer4283
      @anonymoususer4283 3 года назад +1

      @@amarsinghkhosa youtube music library to chkya hoya

    • @amarsinghkhosa
      @amarsinghkhosa 3 года назад +1

      @@anonymoususer4283 name ki aa please dasdo ja Fer link dee do please

    • @follow_gyan
      @follow_gyan 3 года назад

      ruclips.net/video/ShOznauH1gM/видео.html

    • @tigersonu7875
      @tigersonu7875 3 года назад

      🙏🏼🙏🏼🙏🏼🌾🌾🦅

  • @gurpreetsinghshimlapuri8470
    @gurpreetsinghshimlapuri8470 3 года назад +108

    ਵੀਰ ਜੀ ਤੁਹਾਨੂੰ ਤੇ ਪੰਜਾਬ ਮੇਡ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ,
    ਜੋ ਸਾਡੇ ਤੱਕ ਗਿਆਨ ਦੀਆਂ ਅਤੇ ਰੌਚਕ ਗੱਲਾਂ ਸਾਡੇ ਤੱਕ ਪਹੁੰਚਾਉਂਦੇ ਹੋਂ🙏🙏🙏🙏🙏

    • @amarsinghkhosa
      @amarsinghkhosa 3 года назад +1

      22 ਜੀ ਵੀਡੀਊ ਪਿੱਛੇ ਚੱਲਣ ਵਾਲਾ ਬੈਕਗਰਾਊਡ ਮਿਊਜਿਕ ਦੱਸ ਦਿਓ ਜੀ

    • @gurpreetsinghshimlapuri8470
      @gurpreetsinghshimlapuri8470 3 года назад

      @@amarsinghkhosa ਭਾਜੀ ਮੈਨੂੰ ਜਾਣਕਾਰੀ ਨਹੀਂ ਹੈ ਜੀ

    • @amarsinghkhosa
      @amarsinghkhosa 3 года назад +1

      @@gurpreetsinghshimlapuri8470 ਕੋਈ ਗੱਲ ਨਹੀ ਬਾਈ ਜੀ

  • @gagansaini774
    @gagansaini774 3 года назад +224

    ਜਿਉਂਦਾ ਵਸਦਾ ਰਹਿ ਭਰਾ Intresting facts😍😍😍

    • @HarpreetSingh-uf5kv
      @HarpreetSingh-uf5kv 3 года назад +3

      Very good Bro ji

    • @amarsinghkhosa
      @amarsinghkhosa 3 года назад +3

      22 ਜੀ ਵੀਡੀਊ ਪਿੱਛੇ ਚੱਲਣ ਵਾਲਾ ਬੈਕਗਰਾਊਡ ਮਿਊਜਿਕ ਦੱਸ ਦਿਓ ਜੀ

    • @follow_gyan
      @follow_gyan 3 года назад

      ruclips.net/video/ShOznauH1gM/видео.html

  • @gurpreetsinghshimlapuri8470
    @gurpreetsinghshimlapuri8470 3 года назад +72

    ਸਮੇਂ ਦਾ ਪਾਬੰਦ ਰਹਿਣਾਂ ਜਾਂ ਨਾ ਰਹਿਣਾਂ ਸਾਡੀਆਂ ਆਦਤਾਂ ਤੇ ਨਿਰਭਰ ਕਰਦਾ ਹੈ।

    • @follow_gyan
      @follow_gyan 3 года назад

      ruclips.net/video/ShOznauH1gM/видео.html

  • @gurpreetsinghshimlapuri8470
    @gurpreetsinghshimlapuri8470 3 года назад +30

    ਵੀਰ ਜੀ ਆਪ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕਿ ਇਹ ਜਾਣਕਾਰੀ ਆਪ ਜੀ ਸਾਡੀ ਆਪਣੀ ਪੰਜਾਬੀ ਮਾਂ ਬੋਲੀ ਵਿੱਚ ਦੇ ਰਹੇ ਹੋਂ।

  • @dreamvibes2896
    @dreamvibes2896 3 года назад +93

    ਹੁਣ ਸਾਡੇ ਆਲੇ ਵੀ ਸਮਝਦਾਰ ਹੋ ਗਏ ਨੇ ਉਹ ਅਗਲੇ ਬੰਦੇ ਨੂੰ ਦੋ ਘੰਟੇ ਪਹਿਲਾਂ ਦਾ ਹੀ ਸਮਾਂ ਦੇ ਦਿੰਦੇ ਨੇਂ ਭਾਵੇਂ ਉਹ ਕੋਈ ਬਰਾਤ ਆਉਣ ਦਾ ਸਮਾਂ ਹੋਵੇ। 😂

    • @arvinderpalsingh8529
      @arvinderpalsingh8529 3 года назад +4

      🤣🤣🤣

    • @amarsinghkhosa
      @amarsinghkhosa 3 года назад +1

      22 ਜੀ ਵੀਡੀਊ ਪਿੱਛੇ ਚੱਲਣ ਵਾਲਾ ਬੈਕਗਰਾਊਡ ਮਿਊਜਿਕ ਦੱਸ ਦਿਓ ਜੀ

    • @amandeepsingh3019
      @amandeepsingh3019 3 года назад

      Sahi gl22

    • @MRSingh-vw2wl
      @MRSingh-vw2wl 3 года назад

      @@amarsinghkhosa ruclips.net/video/X0P856SGDcM/видео.html

    • @amarsinghkhosa
      @amarsinghkhosa 3 года назад

      @@MRSingh-vw2wl
      ਸੂਪਰ ਬਾਈ ਜੀ ਸੂਪਰ ਤੁਸੀ ਮੇਰੀ ਵਿਸ਼ ਪੂਰੀ ਕਰਤੀ
      ਰੱਬ ਚੜਦੀ ਕਲਾ ਬਖਸ਼ੇ ਬਾਈ

  • @buntyjatt5567
    @buntyjatt5567 3 года назад +23

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ, ਪੰਜਾਬ ਮੈਡ ਤੇ ਟੀਮ ਨੂੰ,
    ਸਾਰੇ ਵੀਰਾ ਨੂੰ ਬੇਨਤੀ ਕਿ ਆਪਣੀ ਮਾਂ ਬੋਲੀ ਪੰਜਾਬੀ ਵਿਚ ਕਮੇਂਟ ਕਰਿਆ ਕਰੋ,
    👍👍👍👌👌👌

    • @follow_gyan
      @follow_gyan 3 года назад

      ruclips.net/video/ShOznauH1gM/видео.html

  • @yuvrajgill2775
    @yuvrajgill2775 3 года назад +18

    Punjab made bro kini...., vadiya video bnanda hai je iss bande vich ego hundi tan ehh banda hindi vich vii video paa sakda sii per nhi iss bande nu apni maa boli punjabi naal pyar hai
    God bless you bro...........

  • @sumanuppal9396
    @sumanuppal9396 3 года назад +27

    Punjab layi ik like jaroor kro❤️

  • @HarpreetSingh-nr1rx
    @HarpreetSingh-nr1rx 3 года назад +4

    ਬਹੁਤ ਵਧੀਆ👍💯
    ਅਵਾਜ਼ ਵਿੱਚ ਵੀ ਦਮ ਹੈ,,
    ਉੱਪਰੋਂ ਸ਼ੁੱਧ ਪੰਜਾਬੀ🙏🙏

  • @khushkaranchhina2890
    @khushkaranchhina2890 3 года назад +3

    ਬਹੁਤ ਵਧੀਆ ਉਪਰਾਲਾ 💯

  • @amarjeetsingh7639
    @amarjeetsingh7639 2 года назад +3

    ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ ਜਿਉਂਦਾ ਵਸਦਾ ਰਹਿ ਵੀਰੇ

  • @TurbankingPardeepSinghGehal
    @TurbankingPardeepSinghGehal 3 года назад +35

    👍🚩

  • @ROBINHOOD22760
    @ROBINHOOD22760 3 года назад +4

    ਭਰਾ ਵਾਹਿਗੁਰੂ ਜੀ 🙏🏽
    ਤੰਦਰੁਸਤੀ
    ਤੇ ਤਰੱਕੀਆਂ ਬਖਸ਼ਣ
    ਤੁਹਾਨੂੰ
    👌🏼👌🏼

  • @amritmaan8769
    @amritmaan8769 3 года назад +8

    Love you aa brother ਤੇਰੇ ਨਾਲ ❤️ ਬੋਹਤ ਵਧੀਆ ਵੀਡੀਓ ਬਨਾਉਂਦਾ ਤੂੰ ❤️❤️

  • @gurpreetsinghshimlapuri8470
    @gurpreetsinghshimlapuri8470 3 года назад +17

    ਦਿਖਾਗੀ ਤੌਰ ਹਿੱਲਿਆ ਮਨੁੱਖ ਪਾਗਲ ਹੁੰਦਾ ਹੈ।
    ਇੱਕ ਪਾਗਲ ਦਾ ਅਰਥ ਇਹ ਵੀ ਹੈ 👇👇👇
    ਪਾਗਲ ਦਾ ਅਰਥ ਪਾ+ਗਲ।
    ਜਿਹੜਾ ਅਨੋਖੀ ਸੱਚੀ ਤੇ ਮਹਾਨ ਗੱਲ ਨੂੰ ਪਾ ਲੈਂਦਾ ਹੈ।

  • @user-nd2cx8uu9k
    @user-nd2cx8uu9k 3 года назад +3

    ਵਾਹਿਗੁਰੂ ਤਰੱਕੀਆਂ ਬਖਸੇ ਵੀਰ ਨੂੰ ਤੇ ਪੰਜਾਬ ਮੇਡ ਚੈਨਲ ਨੂੰ 🙏

  • @Preetooye
    @Preetooye 3 года назад +2

    ਹੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਪੰਜਾਬ ਮੇਡ ਵਿੱਚ ਤੁਹਾਡਾ ਬਹੁਤ ਬਹੁਤ ਸੁਆਗਤ ਹੈ ਜੀ 🙏

  • @arshdeepsinghmaan6028
    @arshdeepsinghmaan6028 3 года назад +11

    Carry on veer❤️🙏

  • @ramansidhu2516
    @ramansidhu2516 3 года назад +2

    BAHUT VADIYA VIDEO
    TE BAHUT KNOWLEDGE FULL VIDEO 🙏🙏

  • @gurpartapsinghrai3292
    @gurpartapsinghrai3292 3 года назад +11

    ਵੀਰ ਤੇਰੀ ਦਮਦਾਰ ਆਵਾਜ ,ਉਪਰੋ ਜਾਣਕਾਰੀ ਵੀ ਘੈਂਟ🙏

  • @daljitsingh949
    @daljitsingh949 3 года назад +1

    Vre boht badiya fact das de o tusi love u aw vre wmk 🙏 hmesha bet ch rendeaa teri video dekhn baste vre ♥️♥️

  • @gurchatensingh9575
    @gurchatensingh9575 3 года назад +15

    Jo v mera comment read kar reha hai GOD usnu always HAPPY rakhw 🙂🙂🙂🙂🙂🙂🙂🙂

  • @onlinegymgyaan6453
    @onlinegymgyaan6453 3 года назад +2

    Sira y puri video bohat vadia

  • @gurpreetsinghshimlapuri8470
    @gurpreetsinghshimlapuri8470 3 года назад +8

    ਅਸੀਂ ਜਿੰਨਾਂ ਆਪਣੇ ਦਿਮਾਗ ਨੂੰ ਵਰਤਾਂਗੇ ਉਨ੍ਹਾਂ ਜਿਆਦਾ ਸਾਡਾ ਦਿਮਾਗ ਚੱਲੇਗਾ।

    • @jashan.s
      @jashan.s 3 года назад +1

      Bharava kine k comment krenga

    • @statusxlyrics.296
      @statusxlyrics.296 3 года назад

      @@jashan.s 😂😂 sira krati veere 😂😂

  • @gurmajor-tiwana
    @gurmajor-tiwana 3 года назад +2

    ਪੰਜਾਬ ਮੇਡ 👌

  • @harpreetsingh5195
    @harpreetsingh5195 3 года назад +4

    ਮੈਂ youtube ਤਿੰਨ ਚਾਰ ਘੰਟੇ ਰੋਜ਼ਾਨਾ ਵਿਅਕਤ ਕਰਦਾ ਹਾਂ ਪਰ ਵੀਰ ਦੀ ਦਸ-ਪੰਦਰਾਂ ਮਿੰਟਾਂ ਦੀ ਵੀਡੀਓ ਸਾਰਾ ਦਿਨ ਸਰੀਰ ਊਰਜਾ ਪੈਦਾ ਕਰੀ ਰੱਖਦੀ ਹੈ ਮੈਨੂੰ ਦੋ ਸਾਲ ਹੋ ਮੈਂ ਵੀਰ ਦੀ ਹਰ ਇਕ ਵੀਡੀਓ ਵੇਖਦਾ ਹਾਂ ਅਤੇ ਮੈਂ ਆਪਣੇ-ਆਪ ਵਿੱਚ ਬਹੁਤ ਹੀ ਬਦਲਾਓ ਪੈਦਾ ਕਰ ਚੁੱਕਾ ਹਾਂ ਕਿਉਂਕਿ ਇਨ੍ਹਾਂ ਦੀ ਵਿਡੀਓ ਵੇਖਣ ਤੋਂ ਬਾਅਦ ਦਿਲ ਕਰਦਾ ਹੈ ਕਿ ਕੁਝ ਵੱਡਾ ਕਰਕੇ ਵਿਖਾਇਆ ਕਿਉ ਕੇ ਜਿੰਦਗੀ ਵਾਰ ਵਾਰ ਨਹੀਂ ਮਿਲਦੀ ਇੱਕ ਵਾਰ ਹੀ ਮਿਲਦੀ ਹੈ 🙏❤️🙏

  • @astaadji3768
    @astaadji3768 3 года назад +1

    Excellent video veer, Rabb Trrakiyan bakshe!!!👍🏻👍🏻👍🏻

  • @akashdhaliwal6324
    @akashdhaliwal6324 3 года назад +8

    Knowledgeable always

    • @follow_gyan
      @follow_gyan 3 года назад

      ruclips.net/video/ShOznauH1gM/видео.html

  • @kuldeepofficial03
    @kuldeepofficial03 3 года назад +1

    ਭਰਾ ਮੈਂ Special ਤੁਹਾਡੇ channal ਤੇ ਇਸ ਲਈ ਆਇਆ ਇਹ ਕਹਿਣ ਕੇ Stock Market ਬਾਰੇ ਇਕ Detail video ਬਨਾਇਓ ,ਆਪਣੇ ਪੰਜਾਬੀਆ ਨੂੰ ਬਹੁਤ ਘੱਟ ਇਸ ਬਾਰੇ ਪਤਾ। Please Brother

  • @dhingeraala8708
    @dhingeraala8708 3 года назад +3

    Ki hal aa bro ❣️
    bhut vdiya fact dasda God bless you ❣️

  • @ਸਾਬੀਸਲਵਾਨ
    @ਸਾਬੀਸਲਵਾਨ 3 года назад +1

    Bai bahut vadiya. Apna virsa sab toh vadiya aa. proud to be a Punjabi.

  • @baljitsinghbajwa7905
    @baljitsinghbajwa7905 3 года назад +3

    ਵੀਰ ਜੀ ਆਪ ਜੀ ਦੀ ਆਵਾਜ਼ ਵਿਚ ਬਹੁਤ ਦਮ ਆ

  • @talwindersinghsidhu8568
    @talwindersinghsidhu8568 3 года назад

    ਬਹੁਤ ਵਧੀਆ ਵੀਡੀਓ ਵੀਰ ਬਹੁਤ ਕੁਝ ਸਿੱਖਣ ਨੂੰ ਮਿਲਿਆ

  • @lovinchhibber5440
    @lovinchhibber5440 3 года назад +3

    ਪਾਜੀ ਤੁਹਾਡੀ ਦਵਾਰਾ ਦਿਤੀਆਂ ਜਾਣਕਾਰੀਆਂ ਤੁਹਾਡੇ ਵਾਂਗੂ ਅਨੋਖੀ ਹੁੰਦੀਆਂ ਨੇ ❤💯 Keep it up....

  • @ranveerrana1985
    @ranveerrana1985 3 года назад +1

    mea bohat fan a tuhada bro. tussi bohat kush sikha ke jne o jo ehna study krke v sikh nhi pye

  • @deep_bhullar_
    @deep_bhullar_ 3 года назад +5

    Never tell your problems to everyone 80% don't care and 20% are glad you have them ~ Pablo Escobar

    • @follow_gyan
      @follow_gyan 3 года назад

      ruclips.net/video/ShOznauH1gM/видео.html

  • @Tushar-of1sb
    @Tushar-of1sb 3 года назад +2

    ਬਹੁਤ ਹੀ ਸ਼ਾਨਦਾਰ ਤੇ ਰੋਚਕ facts ਨੇ ਵੀਰ 👏👏👍

  • @gunrazsingh122
    @gunrazsingh122 3 года назад +3

    7:22 savage veere....😂😂
    Chlo hun heart krdo commemt fer

  • @mrunknown7004-w2n
    @mrunknown7004-w2n Месяц назад +1

    ਬਈ ਸਹੀ ਗੱਲ ਆ ਚੰਗਾ ਲਗਾ❤❤❤❤

  • @ROBINHOOD22760
    @ROBINHOOD22760 3 года назад +8

    Dislike ਕਰਨ ਵਾਲੇ
    ਨਚਾਰਾਂ
    ਦੇ ਦਿਵਾਨੇ ਲਗਦੇ ਆ
    🤔🤔🤔
    ਪੰਤਦਰੋ ਚੰਗੀਆਂ
    ਗੱਲਾਂ
    ਤੁਹਾਨੂੰ ਮਾੜੀਆਂ ਲਗਦੀਆ
    🖕haters 🖕

  • @bannigill5128
    @bannigill5128 3 года назад +1

    Ghant banda y purraa 👌👌👌

  • @onlinegymgyaan6453
    @onlinegymgyaan6453 3 года назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vishalgill9126
    @vishalgill9126 3 года назад

    Gal ta sahi aa tuhadi veer APNI problem dasn NAL kise nu ve koi frk nahi penda*

  • @gamershruti5351
    @gamershruti5351 3 года назад +24

    Congrats to Everyone Who is Early and who found this comment💓

    • @athwalsaab5387
      @athwalsaab5387 3 года назад

      good

    • @amarsinghkhosa
      @amarsinghkhosa 3 года назад

      22 ਜੀ ਵੀਡੀਊ ਪਿੱਛੇ ਚੱਲਣ ਵਾਲਾ ਬੈਕਗਰਾਊਡ ਮਿਊਜਿਕ ਦੱਸ ਦਿਓ ਜੀ

    • @follow_gyan
      @follow_gyan 3 года назад

      ruclips.net/video/ShOznauH1gM/видео.html

  • @aulakh5452
    @aulakh5452 3 года назад +1

    Har vaar di tra iss var v bhut hi informative vidio c👍👍

  • @GurtejSingh-jg8fm
    @GurtejSingh-jg8fm 3 года назад +5

    Sirraa videos all your😍😍😘

    • @follow_gyan
      @follow_gyan 3 года назад +1

      ruclips.net/video/ShOznauH1gM/видео.html

  • @gurdeepkaurludher3586
    @gurdeepkaurludher3586 2 месяца назад

    Bhut e vadia information.. Thank you bro....

  • @YuvraajSinghh
    @YuvraajSinghh 3 года назад +3

    1st comment ❤️❤️

  • @jaswantsinghjosan4070
    @jaswantsinghjosan4070 3 года назад +1

    Bhut vadiya va veer ji 👌 God bless you veer ji 🙏🙏🙏🙏

  • @mangafdk4063
    @mangafdk4063 3 года назад +3

    End bro har waar di tran 👌🏻👌🏻👌🏻

  • @harmandhillon1629
    @harmandhillon1629 2 года назад

    Bai the great lgia bhot vdia I appreciate you bai 🙏 thx

  • @MalwaBeltpb05
    @MalwaBeltpb05 3 года назад +4

    3rd viewer 85liker and 18th commentor ❤️❤️

  • @skdeepsabharwal5883
    @skdeepsabharwal5883 Год назад

    ਸਤਿ ਸ਼੍ਰੀ ਅਕਾਲ ਵੀਰ ਜੀ 👏👏👏👏
    ਬਹੁਤ ਵਧੀਆ ਵੀਰ ਜੀ ਡੂੰਘੀਆਂ ਜਾਣਕਾਰੀਆਂ
    ਤੋਹਾਡੇ ਚੈਨਲ ਪੰਜਾਬ ਮੇਡ ਤੋਂ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ
    ਧੰਨਵਾਦ ਵੀਰ ਜੀ 👏👏👌👌👍👍😍♥️🌹

  • @mann_salh09
    @mann_salh09 3 года назад +3

    ❤🙌

  • @Randhawa548
    @Randhawa548 3 года назад +1

    ਬਹੁਤ ਵਧੀਅਾ ਵੀਰ

  • @harrysidhu7522
    @harrysidhu7522 3 года назад +3

    Sant bhindera wala di biography ta video please kamall bhi

  • @deandros4157
    @deandros4157 3 года назад +1

    Bro michele jordan ja lebron James te video v bna je ho ske bdi intresting story a

  • @hitrecords9787
    @hitrecords9787 3 года назад +3

    Love you paji ❤️❤️🙏🏻

  • @manjindersingh5680
    @manjindersingh5680 3 года назад

    Very nice information sir.app de video baut wadya hundya.👍👍👍👌👌

  • @akashdhaliwal6324
    @akashdhaliwal6324 3 года назад +3

    ❤❤❤

  • @luckyKUMAR-iy7nm
    @luckyKUMAR-iy7nm 3 года назад

    Bohat vadhiya veer g....
    Tusi bohat vadhiya kamm kr rhe o...
    Kisaan Majdoor ekta zindabaad.

  • @Xxxgamer6
    @Xxxgamer6 3 года назад +4

    Maharaja ranjit singh te tym te jekar koi time de sabto pawand lok san ta oh punjabi san

  • @chahatdeepvlog6739
    @chahatdeepvlog6739 Год назад

    ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ

  • @TarsemSingh-en4nv
    @TarsemSingh-en4nv 3 года назад +3

    Punjab made chennal nu full support karo 🙏

    • @follow_gyan
      @follow_gyan 3 года назад

      ruclips.net/video/ShOznauH1gM/видео.html

    • @follow_gyan
      @follow_gyan 3 года назад

      ruclips.net/video/ShOznauH1gM/видео.html

  • @preetvirkvlogs2558
    @preetvirkvlogs2558 3 года назад +2

    Your knowledge is so good for us

  • @zoramusic2549
    @zoramusic2549 3 года назад +4

    Hanji baboooo new full album di date note karo 16 may nu aarhi aaa Sare fan nu banti hai baad tho baad like comment karyo God bless you all aujla fan🙏🙏🙏🙏

  • @harpreetsidhu1638
    @harpreetsidhu1638 3 года назад +2

    ਬਹੁਤ ਵਧੀਆ ਭਰਾ ਖਿਚ ਕੇ ਈ ਰੱਖੀ ਕੰਮ ਨੂੰ,,,ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @deepdroch8873
    @deepdroch8873 3 года назад +1

    Back to back awesome videos 🥰🔥🔥🔥👌👌👌

  • @harmanhans5736
    @harmanhans5736 3 года назад +1

    Great amazin extra ordinary fantastic mind-blowing

  • @Nice_person_pb65
    @Nice_person_pb65 3 года назад

    Bohut vadiya bro
    Mera favourite channel aa eh

  • @chettudhaliwal5483
    @chettudhaliwal5483 3 года назад

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @montyshoes9860
    @montyshoes9860 2 года назад

    Tohada video dakh kai josh a..janda life Jean da
    Lov u Brother
    GBU 💕

  • @lakhwindersingh-qf8yl
    @lakhwindersingh-qf8yl 3 года назад +2

    God bless u bro ❤ keep it up.. 👍

  • @vijayjakhar2761
    @vijayjakhar2761 3 года назад +1

    Sirra aa 22 g

  • @Singhbroth
    @Singhbroth 3 года назад +1

    Last wala fact bahut vadia a

  • @jasraj8444
    @jasraj8444 3 года назад

    ਜਬਰਦਸਤ ਜਾਣਕਾਰੀ ਵੀਰ ਜੀ👌👌

  • @youtubefalcon2393
    @youtubefalcon2393 3 года назад

    Bhai teri video dekh kr maja aa janda ho sake ta veer ji daily video upload kreya karo❤️😘

  • @deep_dhaliwall
    @deep_dhaliwall 3 года назад

    Last ਵਾਲੀਆ ਦੋਵੇਂ ਜਾਣਕਾਰੀਆਂ ਤਾਂ ਯਮਾਂ ਅੱਤ ਸੀ ਬਾਈ

  • @vickysandhu7601
    @vickysandhu7601 3 года назад

    Veer g m tuhadi har video dekhda bhut ghaint hundi aa 👍👍👍👍

  • @Deolsaab622
    @Deolsaab622 3 года назад +2

    ਆ ਗਿਆ ਵੀਰ

  • @SamXAyri21
    @SamXAyri21 3 года назад +1

    Bhut vadia fact 😍

  • @GurjantSingh-sb9nz
    @GurjantSingh-sb9nz 3 года назад +1

    Veer mainu teri video to ptaa lga k apne purane lok te hun v pair kinu khnde cc 👌👌👌👌👌👌ur always give me right information

    • @follow_gyan
      @follow_gyan 3 года назад

      ruclips.net/video/ShOznauH1gM/видео.html

  • @prabhvirk5622
    @prabhvirk5622 3 года назад

    Love u veer
    Teri har video bhut wadiya aa

  • @sarbjeetsingh7563
    @sarbjeetsingh7563 3 года назад

    Punjabian wali gal tan bilkul sahi veer ji

  • @MOHITKUMAR-wz5ke
    @MOHITKUMAR-wz5ke 3 года назад +1

    VEER KAMAL LEHAL 🙏🙏
    LOVE U 😎😎

  • @sarajmanes4505
    @sarajmanes4505 3 года назад

    Sat Shri Akal Ji Very Good Information Fantastic Video Thanks Ji

  • @sukhsharma8278
    @sukhsharma8278 3 года назад

    Tuhadian sarian videos bahut vadhia hundian ne bro.

  • @karamjeetsingh1082
    @karamjeetsingh1082 3 года назад

    ਧੰਨਵਾਦ ਵੀਰੇ🙏🙏

  • @onlyone7947
    @onlyone7947 3 года назад +1

    ਅਸੀਂ ਲੇਟ ਨਹੀਂ ਹੁੰਦੇ ਪਹਿਰਾ ਦੇ ਸਾਹਬ ਨਾਲ ਚਲਦੇ ਆ 😂😂🤣😂😂💪💪

  • @harwinder8819
    @harwinder8819 3 года назад +1

    Last information good

  • @Fullmasti..515
    @Fullmasti..515 3 года назад +1

    Bhut hi bdia facts dasse ne bhra lub uu bhra ❤️❤️nve nve facts dassan lyi

  • @mandipchattrath4796
    @mandipchattrath4796 3 года назад

    ਨਹੀਂ ਰੀਸਾਂ ਤੇਰੀਆ - ਜਨਾਬ ਇੰਨੀ ਵਧੀਆ ਜਾਣਕਾਰੀ ਦੇਣ ਲਈ ।।

  • @babamotirammehraji8831
    @babamotirammehraji8831 3 года назад +1

    Siraa bro siraa

  • @harrymahi1328
    @harrymahi1328 3 года назад

    Bai Teri information bht he Shi aa or sachi v hai

  • @avtarpal9381
    @avtarpal9381 2 года назад

    Good knowledge bhaji. Punjab made

  • @hanishnegi7308
    @hanishnegi7308 3 года назад +1

    Wah sir wah ek se ek facts 👍🔥❤️

  • @gopalsidhugopalsidhu1617
    @gopalsidhugopalsidhu1617 2 года назад +1

    Very very very nice video brother 👍

  • @sagarofficial07-u2f
    @sagarofficial07-u2f 3 года назад +1

    Amazing veere👌👌👌 GBU🙏