ਭਾਰਤੀ ਫ਼ੌਜ ਚ ਸਿੱਖਾਂ ਦੀ ਘੱਟਦੀ ਗਿਣਤੀ ਦੀ ਅਸਲ ਵਜ੍ਹਾ! Sikh in indianarmy decrease

Поделиться
HTML-код
  • Опубликовано: 15 сен 2024

Комментарии • 93

  • @user-jf1wx9xo5n
    @user-jf1wx9xo5n Месяц назад +33

    ਜਿਸ ਦਿਨ ਚੀਨ ਵਰਗੇ ਦੇਸ਼ ਅੱਗੇ ਵਦ ਕੇ ਆ ਗਏ ਤੁਹਾਡੇ ਘਰਾਂ ਵਿੱਚ ਭਰਤੀ ਕਰਨ ਆਉਣਗੇ ਇਹਨਾਂ ਨੂੰ ਸਿਖ ਉਦੋਂ ਜਾਦ ਆਉਂਦੇ ਹਨ ਜਦੋਂ ਦੇਸ਼ ਸੰਕਟ ਵਿੱਚ ਹੋਵੇ

    • @Singhji5555
      @Singhji5555 Месяц назад

      Par uss vele army join kyon kariye, doosre aa layi, te pher jang khatam hon toh baad Sikhan di koi lod nhi kendi indian govt, pichla itihaas vekkho, kurbani ditti sikkhan ne, shaheed hoe sikh, te raaj hindu Naa vaale ( hindu nhi,) karde hann, bhagat singh nii jadon kihe ne Keya ki shaadi toh baad hindu raaj aavega te Tera nao swatantra senani vich nhi aaega, te osne kesh katwa laye, ede badle onnu sochna chahida si ki asi mariye te raaj hindu da aave, lakkh lahnat hai, te aajj gall hi vakhri Hundi.

  • @jasssingh9982
    @jasssingh9982 Месяц назад +22

    ਬਿਲਕੁਲ ਅਸਲੀ ਸਿਖਾਂ ਨੂੰ ਭਰਤੀ ਨਹੀਂ ਹੋਣਾ ਚਾਹੀਦਾ ਹਿੰਦੂਵਾਦੀ ਤਾਕਤਾਂ ਬਹੁਤ ਵਧੀਆ ਕਰ ਰਹੀ ਹੈ

  • @hsbhatti2682
    @hsbhatti2682 Месяц назад +32

    ਅੱਜ ਦੇ ਸਮੇਂ ਫੌਜ ਵਿੱਚ ਭਰਤੀ ਹੋਣਾ,ਕੌਮ ਨੂੰ ਘਾਟੇ ਵਲ ਲੈ ਕੇ ਜਾਣਾ,ਤੇ ਹੋਂਦ ਨੂੰ ਖਤਮ ਕਰਨ ਵਾਲਿਆਂ ਨੂੰ ਤਾਕਤਵਰ ਬਣਾਉਣ ਵਾਲੀ ਗੱਲ ਹੈ ❤😊 ਖਤਰਿਆਂ ਵਿੱਚ ਸਿੱਖ ਫੌਜੀਆਂ ਨੂੰ ਜਾਣ ਬੁੱਝ ਕੇ ਤੈਨਾਤ ਕੀਤਾ ਜਾ ਰਿਹਾ ਹੈ,ਇਹ ਕੇਂਦਰ ਦੀ ਸਰਕਾਰ ਦੀ ਨੀਤੀ ਹੈ

    • @captainsingh6721
      @captainsingh6721 Месяц назад +3

      ਨਹੀਂ ਸਰ ਫੌਜ ਚ ਭਰਤੀ ਹੋਣਾ ਬਹੁਤ ਜਰੂਰੀ ਆ,ਖਾਲਸਾ ਰਾਜ ਲਈ ਬਹੁਤ ਜ਼ਰੂਰੀ ਆ, traind ਜਵਾਨਾਂ ਦੀ ਬਹੁਤ ਲੋੜ ਪਏਗੀ

    • @BalvirSingh-ig7lx
      @BalvirSingh-ig7lx Месяц назад +3

      ​@@captainsingh6721agniveer BN ke mr rhe ne sikhs naujawan aur parwar bhatak rhe ne.

    • @g_aahi15798
      @g_aahi15798 Месяц назад

      Jana ni chahida punjabiya nu j punjab india da hisa mande ne rakhi b aap krn lod ni punjabiya nu marn di

    • @MohanSingh-zl7cn
      @MohanSingh-zl7cn Месяц назад

      Je Dil Nehi karda tah na jao army vich

    • @scythian404
      @scythian404 Месяц назад

      ​@@captainsingh6721training jawan western countries vich Hage aa samjeya tu

  • @Khalsa-kf3wt
    @Khalsa-kf3wt Месяц назад +20

    ਸਿੱਖਾਂ ਨੂੰ ਫੋਜ ਵਿੱਚ ਭਰਤੀ ਨਾ ਕਰਨਾ ਚੰਗੀ ਗੱਲ ਮਰਨ ਵਾਸਤੇ ਭਰਤੀ ਕਰਦੇ ਏਸੇ ਕਰਕੇ ਸਿੱਖਾਂ ਦੇ ਘਰਾਂ ਵਿੱਚ ਹੀ ਵੈਣ ਪੈਂਦੇ ਹੁਣ ਇੰਨਾਂ ਨੂੰ ਲੜਣ ਦਾ ਮੋਕਾ ਦੇ ਦਿਊ

  • @AvtarSingh-hj5gy
    @AvtarSingh-hj5gy Месяц назад +12

    ਇਸ ਸਮੇਂ ਸਿਖਾਂ ਨੂੰ ਫੋਜ ਵਿਚ ਭਰਤੀ ਨਹੀਂ ਹੋਣਾ ਚਾਹੀਦਾ ਸਿਖਾਂ ਨੂੰ ਹੀ ਖਤਰੇ ਵਾਲੀ ਬਰਡਰ ਤੇ ਤਾਇਨਾਤ ਕੀਤਾ ਜਾਂਦਾ ਹੈ ਵੈਸੇ ਵੀ ਹਿੰਦੂਆਂ ਨੂੰ ਸ਼ਿਵ ਸੈਨਾ ਵਾਲਿਆਂ ਨੂੰ ਫੌਜ ਵਿੱਚ ਭਰਤੀ ਕਰਨਾ ਚਾਹੀਦਾ ਹੈ ਜੋ ਸਕਿਉਰਟੀ ਲੈ ਕੇ ਪੰਜਾਬ ਵਿੱਚ ਹਿਲਦੇ ਹਨ ਇਹਨਾਂ ਦੇ ਜ਼ੋਰ ਦਾ ਪਤਾ ਲੱਗ ਜਾਵੇਗਾ

  • @GurpartapSingh-k5e
    @GurpartapSingh-k5e Месяц назад +5

    ਜੇ ਸਿੱਖਾਂ ਦੀ ਫੌਜ ਵਿੱਚ ਗਿਣਤੀ ਘੱਟ ਰਹੀ ਹੈ ਤੇ ਇਹਦੇ ਵਿੱਚ ਸਿੱਖਾਂ ਦਾ ਫਾਇਦਾ ਹੈ ਭਾਰਤ ਦਾ ਨੁਕਸਾਨ ਆ। ਨਹੀਂ ਕਰਦੇ ਤਾਂ ਫਿਰ ਸਾਡਾ ਹੀ ਫਾਇਦਾ ਵਾ। ਚੰਗਾ ਸਗੋਂ ਨਹੀਂ ਸਿੱਖ ਭਰਤੀ ਹੁੰਦੇ ਆਪੇ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਪਤਾ ਲੱਗੂ ਕੀ ਅਸੀਂ ਸਿੱਖਾਂ ਨੂੰ ਪਰ ਫੌਜ ਵਿੱਚ ਭਰਤੀ ਨਾ ਕਰਕੇ ਇਹਨਾਂ ਦੀ ਗਿਣਤੀ ਘਟਾ ਕਿੱਡੀ ਵੱਡੀ ਗਲਤੀ ਕੀਤੀ ਹੈ।ਆਪੇ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਪਤਾ ਲੱਗਦਾ ਵੀ ਇਹਦੇ ਵਿੱਚ ਹਿੰਦੁਸਤਾਨ ਦਾ ਹੀ ਨੁਕਸਾਨ ਆ ਹੋਰ ਕਿਸੇ ਦੇ ਨਾਲ ਸਿੱਖਾਂ ਦਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਜੇ ਸਿੱਖ ਬਾਹਰ ਪੜ੍ਹਦੇ ਆ ਠੀਕ ਹ ਚੰਗੀ ਗੱਲ ਬਾਹਰ ਕਮਾਈਆਂ ਕਰਨ ਆਪਣੀਆਂ ਇੱਥੇ ਆ ਕੇ ਜਮੀਨਾਂ ਖਰੀਦਣ ਦੂਸਰੀਆਂ ਸਟੇਟਾਂ ਚ ਜਮੀਨਾਂ ਖਰੀਦਣੀ ਚਾਹਿਦੀ ਹੈ

  • @kuldeepsingh-cy8jt
    @kuldeepsingh-cy8jt Месяц назад +3

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @Exdarbarasingh-xh9xz
    @Exdarbarasingh-xh9xz 26 дней назад

    ANMOL SUPER HIT CHEPION SANCHI KATHAE WAHE GURO JI UTTAM JI SUPER SIR

  • @zaildarcheema106
    @zaildarcheema106 Месяц назад +1

    1962 -1965 -1971 ਦੀਆਂ ਜੰਗਾਂ ਵਿੱਚ ਸਿੱਖ ਕੌਮ ਨੇ ਮੂਹਰਲੀ ਕਤਾਰ ਵਿੱਚ ਹਿੱਸਾ ਲਿਆ ਸੀ ਹੁੱਣ ਬਹੁਗਿਣਤੀ ਦੇ ਲੋਕਾਂ ਨੂੰ ਬਾਰਡਰਾਂ ਤੇ ਭੇਜਣਾ ਚਾਹੀਦਾ ਹੈ

  • @BarinderKaur-jy8le
    @BarinderKaur-jy8le Месяц назад +3

    ਦੋਆਬੇ ਵੱਲੋ ਫੋਜ ਦੀ ਭਰਤੀ 0 ਰਹਿ ਗਈ ਹੈ।ਕੋਈ ਵੀ ਨੋਜਵਾਨ ਫੋਜ ਦੀ ਥਾ ਬਾਹਰਲੇ ਦੇਸ਼ ਵਿਚ ਜਾਣ ਨੂੰਤਰ

  • @BalvirSingh-ig7lx
    @BalvirSingh-ig7lx Месяц назад +2

    Waheguru sabh bhli kre GA.
    Bahut Desa vich Sikhs fauji BN rhe ne.

  • @DilpreetKaur-ri1sy
    @DilpreetKaur-ri1sy Месяц назад +2

    Waheguru ji 🙏🙏🙏🌹

  • @swaranjitsinghgilldhudike9246
    @swaranjitsinghgilldhudike9246 Месяц назад +6

    ਪੁਲਿਸ ਦਾ ਸਿੱਖਾ ਨੂੰ ਕਿ ਫਾਇਦਾ

  • @MohanSingh-zl7cn
    @MohanSingh-zl7cn Месяц назад +2

    Hindu foj vich jande han .saheed vee hunde han . But ghumand nehi karde . Rajput kom zindawad

  • @Balbirsingh-sj7lf
    @Balbirsingh-sj7lf Месяц назад

    ❤❤❤ waheguru ji

  • @baldevsinghgillbudhsinghwa9352
    @baldevsinghgillbudhsinghwa9352 Месяц назад +3

    ਇਕ ਕਾਰਨ ਇਹ ਵੀ ਹੈ ਕਿ1984 ਵਿੱਚ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਹਮਲਾ ਕਰ ਦਿੱਤਾ। ਬਹੁਤ ਫੌਜੀ ਨੌਕਰੀ ਛੱਡ ਆਏ ਤੇ ਉਹਨਾ ਦੇ ਬੱਚੇ ਫੌਜ ਵਿੱਚ ਨਹੀਂ ਗਏ, ਕੁਛ ਗੱਦਾਰ ਲੀਡਰਾਂ ਦੀ ਚੌਕੀਦਾਰੀ ਨਾਲੋਂ ਕਨੇਡਾ ਇੰਗਲੈਂਡ ਜਰਮਨ ਜਪਾਨ ਵਧੀਆ

  • @HarpalSingh-oo7tx
    @HarpalSingh-oo7tx Месяц назад +2

    ਚੰਗੀ ਗੱਲ ਹੈ ਸਿੱਖਾ ਨੇ ਠੇਕਾ ਨਈ ਲਿਆ ਮਰਨ ਦਾ ਜਦੋਂ ਪਾਕਿਸਤਾਨ ਨੇ ਅਤੇ ਚਾਈਨਾ ਨੇ ਰਗਾਂ ਵਿੱਚ ਅੰਗੂਠਾ ਦਿਤਾ ਤੇ ਸਰਕਾਰ ਆਪਣੇ ਆਪ ਸਿੱਖਾ ਅੱਗੇ ਹੱਥ ਬੰਨ੍ਹਣ ਗੇ ਕਾ ਸਿੱਖ ਭਰਤੀ ਹੋ ਣ

  • @kaurR8
    @kaurR8 Месяц назад +6

    Vadia aa far ena kira v kii aa sade lyi, bna lain do hindurastr far aajge afgaan far chete aaunge punjbi

  • @manmohansingh2809
    @manmohansingh2809 Месяц назад +8

    Eh hindu mundeya nu paggan banna ke sikh regiment vich bharti kar rahe hunn. Badnaam sikh honge.

  • @ajaibsingh172
    @ajaibsingh172 Месяц назад

    Nice V D O ! GOD BLESS YOU.

  • @user-cw4nh5me5l
    @user-cw4nh5me5l Месяц назад +1

    Wahe guru jee ka Khalsa waheguru jee ke Fateh aap ne Baba Banda Singh Bahadur da jiker nahin kita

  • @santokhsingh1112
    @santokhsingh1112 Месяц назад +2

    ਸਿੱਖ ਕੋਮ ਦੇ ਸਿਰਫ ਦਸ ਫੀਸਦੀ ਲੋਕਾਂ ਦੇ ਕੁਦਰਤੀ ਬੱਚੇ ਹੁੰਦੇ ਹਨ ਬਾਕੀ ਨੱਬੇ ਫੀਸਦੀ ਡਾਕਟਰੀ ਸਹਾਇਤਾ ਨਾਲ ਬੱਚੇ ਹੋ ਰਹੇ ਹਨ ,ਪੰਜਾਬ ਵਿੱਚ ਹਜਾਰਾ ਟੈਸਟ ਟਿਊਬ ਹਸਪਤਾਲ ਹਨ ।

  • @orbittmtalrayarandhawa1177
    @orbittmtalrayarandhawa1177 Месяц назад +1

    Sadiya apniya v bahut galtiya han ihna val v dhiyan dena

  • @GURWINDERSINGH-wg4yg
    @GURWINDERSINGH-wg4yg Месяц назад +7

    2014 ਵਿਚ ਮੋਦੀ ਆਇਆ ਹਰਿਆਣੇ ਦੇ ਵਿਚੋਂ ਮੋਦੀ ਨੇ ਖੱਟਰ ਨੇ ਜਟ ਨੂੰ ਸਰਦਾਰ ਬਣਾ ਕੇ ਯਾਲੀ ਸਰਟੀਫਿਕੇਟ ਬਣਾ ਬਣਾ ਕੇ
    ਸਰਦਾਰਾ ਦੇ ਨਾਮ ਤੇ ਭਾਰਤੀ ਕੀਤਾ।ਆ
    ਜੋਂ ਕੇ ਇਹਨਾਂ ਦੇ ਨਾ ਹੁੰਦੇ ਆ ਸੈਣੀ ਮੋਹਿਤ ਰੋਹਿਤ ਸੁਨੀਲ ਅਨਿਲ ਇਹ ਸਰਦਾਰ ਆ ਜੋਂ ਕੇ ਨਾ ਤਾਂ ਇਹਨਾ ਨੂੰ ਪਤਾ ਸਿੱਖ ਦਾ ਇਤਹਾਸ ਕਿ ਆ
    ਯਾਲਿ ਸਰਦਾਰਾ ਨੂੰ ਭਾਰਤੀ ਕਰਕੇ ਹਰ ਯੂਨਿਟ ਵਿਚ ਪਾਇਆ ਆ ਸਰਕਾਰ ਨੇ
    ਕੋਈ ਟਾਈਮ ਸੀ ਸਰਦਾਰ ਨੇ ਦੁਸ਼ਮਣਾ ਨੂੰ ਭਜਾ ਭਜਾ ਕੇ ਮਰਦੇ ਸੇ ਯਲੀ ਸਰਦਾਰਾ ਨੇ ਕੋਈ ਟਾਈਮ ਨੂੰ ਅੱਗੇ ਲੱਗ ਕੇ ਭੱਜਣਾ ਯਲਿ ਸਰਦਾਰਾ ਨੇ

    • @iqbalsinghdhillon6082
      @iqbalsinghdhillon6082 Месяц назад +1

      Bilkul sahi Veer ji

    • @randhawa3947
      @randhawa3947 Месяц назад +2

      ਵੀਰ ਨਕਲੀ ਵੀ ਅਸਲੀ ਬਣਾਂ ਦੇਣੇਂ ਬਾਜਾਂ ਵਾਲੇ ਨੇ
      ਟੈਨਸਨ ਨਾ ਲਵੋ

    • @GURWINDERSINGH-wg4yg
      @GURWINDERSINGH-wg4yg Месяц назад

      @@randhawa3947 ਪੱਗਾ ਬਣਨ ਨਾਲ ਕੋਈ ਦੁਪਲਿਕੇਟ ਸਰਦਾਰ ਨਹੀਂ ਬਣ ਜਾਂਦਾ

    • @Desh.Mera.Panjab
      @Desh.Mera.Panjab Месяц назад

      ruclips.net/video/9jB84o129VA/видео.htmlfeature=shared 🎉

  • @MohanSingh-zl7cn
    @MohanSingh-zl7cn 27 дней назад

    Dharmi foji zindawad

  • @AmandeepKaur-ft4zp
    @AmandeepKaur-ft4zp Месяц назад +1

    🙏🙏🙏🙏

  • @manindersing4490
    @manindersing4490 Месяц назад +1

    Sikha di ginti army vich ghat jana aj de time ek achi news hai hun border desh bhagto de hawle karna chahida ate ena piche langar nahi lejana chahida (khaan peen nu bhag bhari dande khaan nu rich)

  • @lachhmansinghsingh2069
    @lachhmansinghsingh2069 Месяц назад

    Right 💯🙏🙏🙏

  • @AmarjitSingh-se8yp
    @AmarjitSingh-se8yp Месяц назад

    ਭਰਤੀ ਹੋਣ ਦੀ ਕੀ‌ਲੋੜ ਹੈ ਘਰ ਬੈਠੇ ਅਸਲਾ ਚਲਾਊਣਾ ਸਿਖੋ ਬਥੇਰੇ ਯੂ‌ਟਿਊਬ ਤੇ‌ਚੈਨਲ ਹਨ ਅਗਰੇਜਾ ਦੇ

  • @RajbirSingh-r4n
    @RajbirSingh-r4n Месяц назад

    Nice ❤❤

  • @bawasingh1574
    @bawasingh1574 Месяц назад

    aase shmat ha tohada nal😮😮😮😮

  • @user-sj2jb2uf2p
    @user-sj2jb2uf2p 21 день назад

    Hun sal vich ek tan bharti hundi e jawan kine kr hone a bharti jado sal vich ek he bharti aundi hove phla sal vich 4 bhartiya aundiya se phla tan karke jada bharti hunde se

  • @jasmailsingh8050
    @jasmailsingh8050 Месяц назад

    ❤❤❤

  • @naharsingh1083
    @naharsingh1083 Месяц назад

    🙏🙏🙏🙏🙏🙏🙏🙏🙏

  • @amarjitsingh-qo3vk
    @amarjitsingh-qo3vk Месяц назад

    Jo resht pusht larka hai sarerak tor te fit hai pb bich khat rahe han.3.2 km be nahi race la sakde sa charda.

  • @BaldevSingh-sl9lj
    @BaldevSingh-sl9lj Месяц назад

    Punjab nu hindustan lai ni ladna chahid fer ena pta lgu Punjabiya da hi dushman dar hai

  • @kuldipfouji6503
    @kuldipfouji6503 Месяц назад +1

    Hun bharti nahi hona chahida

  • @user-dt3ki2hm1u
    @user-dt3ki2hm1u Месяц назад +1

    sikh yode ajj v desh lai sheed ho rahe ne sikh ek marshall kom aa

  • @HardeepSingh-j5g7s
    @HardeepSingh-j5g7s Месяц назад

    Punjabiyan nu foj vich bahrti nehi hona chahida

  • @vickysangha4372
    @vickysangha4372 Месяц назад

    Changa Sikh naa hoon fuoj ch Sikh nu Sikh hi tang sab to Jada kr rhea fouj ch Sikh regiment khatm krni chidi a fouj Cho mix honi chidi a

  • @AshdeepSingh-nh5cz
    @AshdeepSingh-nh5cz Месяц назад

    🖐️🖐️

  • @BaldevSingh-sl9lj
    @BaldevSingh-sl9lj Месяц назад

    Sanu khalistani kehnde ne hindu es karke ena nu v desh lai kurbaniya da moka dao punjabiyo ne bohot kurbania ditiya

  • @Khushwakhat
    @Khushwakhat Месяц назад

    Population decrease

  • @baljeetsingh4995
    @baljeetsingh4995 Месяц назад

    Hun sikha de jarurat nahi Brahmin hun 56 Inch da ho gya na

  • @HavishSharma-lm6vk
    @HavishSharma-lm6vk Месяц назад

    Y g hun v 33/ Kota sikha da Galt video bna kea loka nu gumhra na kro record chak kro

  • @randhawa3947
    @randhawa3947 Месяц назад

    ਅਸਲੀ ਵੀ ਕਈ ਨਕਲੀਆਂ ਵਾਲੇ ਕੰਮ ਕਰਦੇ ਵੇਖੇ ਮੈਂ
    ਤੇ ਨਕਲੀ ਅਸਲੀਆਂ ਵਾਲੇ👍

  • @SukhwinderSingh-ox9hu
    @SukhwinderSingh-ox9hu Месяц назад +1

    Bro g agniveer iss karke kiti punjab na avve aggni veer ek hindu dharm nu dlear bana rahe ne par gal nahi banni

  • @pipalsingh7184
    @pipalsingh7184 Месяц назад

    Ajj comets vekh ke khushi marna nhi hun paida hona a hor kam karo maha raj de vaak na aap lrun na fauj lraun

  • @BalwinderSingh-cb2uf
    @BalwinderSingh-cb2uf Месяц назад

    Veer ji padosi desh sikh regt aur sikh sa darta ha

  • @NarinderSingh-jk3dh
    @NarinderSingh-jk3dh Месяц назад

    Is Ek hi karan hai RSS+BJP ju sikh virodhi da Kam kar reha army wich agar sikh regiment 3x state da punjab haryana aur Jammu ya punjab regiment wich 4x state hun punjab haryana Jammu aur Himachal Pradesh lakin 2014 ka badh bihar Up bangal ka sikh bharti kiya hai aap bol rehe ho ka bjp wala desh Bala kar reha hai?

  • @BikramCheema-mr9qn
    @BikramCheema-mr9qn Месяц назад

    Sikha nu fouj vich bilkul vi nahi onna caheda kyu ki eh rss wale hindu raster banon nu firde han sikha nu duje mulka vich ja ki barti hona caheda

  • @vijaykatal4511
    @vijaykatal4511 Месяц назад

    Hun Punjabi 10+2 bi kanada ja ka karangay ta Sikh hi nahi purey Punjabi hi gaatgay na

  • @Deepbhatti0854
    @Deepbhatti0854 Месяц назад

    Gujrati saab to kat ne foz ch te sabxto age ne so eve na rola pao jw koi set ho rya ha te hon do

  • @KulveerSingh-v3p
    @KulveerSingh-v3p Месяц назад

    Bharat,,,sikha, da, deas,, nahi, sikha, da, deas, gulam, hay,,, bharat, sika, da, dusman, hay, or, sikha, nu, mar, riha, ta, koi, vi, bhatai, foj, vich, bharti, na, hovo,,,,, sikha, da, deas khalisstan, hay, jo, gulam, hay

  • @MohanSingh-zl7cn
    @MohanSingh-zl7cn Месяц назад

    Ki bharat nu free anaj dede see .

  • @sanjukashyap8247
    @sanjukashyap8247 Месяц назад

    Frod 😂😂😂😂😂

  • @ramandeepsingh4339
    @ramandeepsingh4339 Месяц назад +1

    Sikh bilkul nahi aa rahe

  • @sattibains4818
    @sattibains4818 Месяц назад

    Fouj bichon te khatam kar hi rahe ne 50 sal baad dekhna tohanu Bharat bich sikh milne hi nahi

    • @iqbalsinghdhillon6082
      @iqbalsinghdhillon6082 Месяц назад +2

      @@sattibains4818 ay ni khatm hunde tusi Apni fikar kro tohano hon kon bacho ga ......???????

    • @sattibains4818
      @sattibains4818 Месяц назад

      @@iqbalsinghdhillon6082 Veer meri te nikal gyi RSS de ban ke rehunge bhi ta na de brabar hi hai. 25/ RSS le gyi 25/ Crischinty vich chale gye ja chale janne 25 / other countries chale gye, baki tu hisab la lyi kine ku bache, 5,7/ Bharti Dictator ship ne jailan ch bhi rakhne ne,

    • @JasbirSingh-ey6uw
      @JasbirSingh-ey6uw 24 дня назад

      176 ਦੇਸਾ ਵਿਚ ਸਿੰਘ ਵਸਦੇ ਨੇ

  • @badhanpalwinder5552
    @badhanpalwinder5552 Месяц назад

    ਸ਼ਾਜਿਸ਼ 😂

  • @sukhwinderSingh-ft7sf
    @sukhwinderSingh-ft7sf Месяц назад

    Na Krn nhi krde ta fauj hun kuj ni rakhya

  • @amarjitrana-wk5tl
    @amarjitrana-wk5tl Месяц назад

    Modiisarkar Hitlar Tanasaha sikh kom de sare fujia nu miltary whichu out karke dekhe k india kitna chir Azad rh sakda.fir eh gaddar sarkar da chiana kive ehna nose torrda hai.