Pind Da Gerha | Kamal Heer | New Song 2022

Поделиться
HTML-код
  • Опубликовано: 10 сен 2024
  • Pind Da Gerha | Kamal Heer | New Song 2022
    Artist: Kamal Heer
    Music: Sangtar
    Lyrics: Mangal Hathur
    Video: Plasma Records
    Heart touching lyrics by Mangal Hathur, Kamal Heer's amazing voice: Pind Da Gerha." A song that will take you through your childhood for the second time . Thanks for watching and sharing our new song. We appreciate your support.
    #ManmohanWaris #KamalHeer #PunjabiVirsa
    Watch and Share. Thanks for your inspirations.
    / plasmarecords
    Visit us :
    www.PlasmaReco...
    Facebook:
    Plasma Records: PlasmaRec
    Manmohan Wars: iamManm...
    Kamal Heer: iamKama...
    Sangtar: Sangtar
    Twitter:
    Plasma Records @plasmarecords (bit.ly/PlasmaT)
    Manmohan Waris @ManmohanWaris (bit.ly/WarisT)
    Kamal Heer @iamKamalHeer (bit.ly/iamKamal...)
    Sangtar @sangtar (bit.ly/SangtarT)
    Instagram
    Plasma Records : / plasmarec
    Manmohan Waris: / manmohanwaris
    Kamal Heer: / iamkamalheer
    Sangtar: Instagram: / sangtar
    © Copyright 2022 Plasma Records. All rights reserved.

Комментарии • 351

  • @navinderbarring6677
    @navinderbarring6677 2 года назад +18

    ਪਰਮਾਤਮਾ ਤਿੰਨੋ ਵਾਰਿਸ ਭਰਾਵਾਂ ਨੂੰ ਸਦਾ ਚੜਦੀ ਕਲਾ ਵਿਚ ਤੇ ਖੁਸ਼ ਰੱਖਣ ਸਾਡੀ ਝੋਲੀ ਸਦਾ ਈ ਇਸ ਤਰ੍ਹਾਂ ਦੇ ਚੰਗੇ ਗੀਤ ਪਾਉਂਦੇ ਰਹਿਣ

  • @karanthind1755
    @karanthind1755 2 года назад +22

    ਪੰਜਾਬੀ ਗਾਇਕੀ ਦੇ ਸਿਰਮੌਰ ਹੀਰੇ ਵਾਰਸ ਭਰਾ, ਵਾਹਿਗੁਰੂ ਇਹਨਾਂ ਨੂੰ ਲੰਮੀ ਉਮਰ ਬਖਸ਼ੇ।

  • @gurpreetsinghshimlapuri8470
    @gurpreetsinghshimlapuri8470 2 года назад +21

    ਪਿੰਡਾਂ ਵਿੱਚ ਬੇਫ਼ਿਕਰ ਸੀ,
    ਸ਼ਹਿਰਾਂ ਨੇ ਟੈਨਸਨਾਂ ਪਾ ਦਿੱਤੀਆਂ
    ਬਹੁਤ ਹੀ ਖੂਬਸੂਰਤ ਕਮਲ ਹੀਰ ਵੀਰ ਜੀਓ

  • @rajvirsidhu5242
    @rajvirsidhu5242 2 года назад +4

    ਵਾਹ ਬਹੁਤ ਖੂਬ, ਜਿਊਂਦਾ ਰਹਿ ਹੱਲੂਵਾਲ ਦੇਆ ਜੱਟਾ, ਨਹੀਂ ਰੀਸਾਂ ਤੇਰੀਆਂ

  • @chanderkanta5706
    @chanderkanta5706 2 года назад +5

    Mangal Hathur is a best writer👍🏻👍🏻👍🏻

  • @diljitsingh6524
    @diljitsingh6524 2 года назад +4

    ਬੱਲੇ ਗੁਰੂ ਭਾਈਓ ਜਿਉਂਦੇ ਵਸਦੇ ਰਹੋ !! ਬਾਬਾ ਜੀ ਸਦਾ ਚੜ੍ਹਦੀ ਕਲਾ ਬਖ਼ਸ਼ਣ !
    ਦੁਨੀਆ ਮੰਗਲ ਹਠੂਰ ਨੂੰ ਸਦਾ ਜ਼ੋਰ ਏ ਕਲਮ ਨਾਲ ਲਬਰੇਜ਼ ਤੇ ਸੰਗਤਾਰ ਦੇ ਸੰਗੀਤ ਨੂੰ ਸਦਾ ਮਾਣ ਮੱਤੀਆਂ ਉਚਾਈਆਂ ਤੇ ਦੇਖੇ !

  • @deepjandoria3545
    @deepjandoria3545 2 года назад +10

    ਬਹੁਤ ਹੀ ਪਿਆਰ ਗੀਤ ਤੇ ਵੀਡੀਓ ਹਿਪ ਹੋਪ ਦੇ ਸਮੇ ਵਿੱਚ ਜਿਗਰੇ ਵਾਲਾ ਬੰਦਾ ਹੀ ਸਾਡੇ ਸੱਚ ਨਾਲ ਜੁੜੇ ਗੀਤ ਗਾਉਂਦਾ,,, ਸੋ ਕਮਲ ਹੀਰ ਵੀਰ ਜੀ ਦਿਲੋਂ ਪਿਆਰ ਤੇ ਸਤਿਕਾਰ ਤਿੰਨੋ ਵੀਰਿਆ ਨੂੰ,,, ਮਾਲਕ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ,,,,

  • @gurpreetsinghshimlapuri8470
    @gurpreetsinghshimlapuri8470 2 года назад +8

    ਵਾਰਿਸ ਭਰਾਵਾਂ ਦੀ ਜੋੜੀ ਨੂੰ ਸੁਣਨ ਵਾਲੇ 👍👍👍👍👍👍

  • @parmjotgill4292
    @parmjotgill4292 2 года назад +5

    Mangal hathoor +kamal heer🔥🔥

  • @harpreetsinghsandhu8181
    @harpreetsinghsandhu8181 2 года назад +3

    ਸਵਾਦ ਆ ਗਿਆ ਗੀਤ ਸੁਣ ਕੇ , ਦਿਲ ਵੀ ਉਦਾਸ ਹੋ ਗਿਆ ਹੁਣ ਪਿੰਡ ਜਾਣ ਨੂੰ ਦਿਲ ਕਰਦਾ

  • @luckychumber9641
    @luckychumber9641 2 года назад +2

    ਬਹੁਤ ਹੀ ਵਧੀਆ ਗੀਤ ਆ ਵੀਰ ਜੀ ,ਇੱਦਾ ਲੱਗਦਾ ਜਿੱਦਾ ਇਹ ਮੇਰੇ ਲਈ ਅਤੇ ਮੇਰੇ ਵਰਗੇ ਹੋਰ ਵੀ ਵੀਰ ਕਈ ਸਾਲਾ ਤੋ ਪਿੰਡ ਨੂੰ ਜਾਣ ਲਈ ਤੜਫਦੇ ਪਏ ਆ ।ਬਸ ਸੁਪਨੇ ਚ ਹੀ ਸਭ ਕੁਝ ਦੇਖ ਲਈਦਾ

  • @Bawarecordsofficial
    @Bawarecordsofficial 2 года назад +5

    ਵਾਹ ਵਾਹ । ਨਜ਼ਾਰਾ ਅਾ ਗਿਅਾ ਭਾਜੀ । ਹਰ ਪੱਖ ਤੋਂ ਗੀਤ ਕਮਾਲ । ਬਹੁਤ ਬਹੁਤ ਵਧਾੲੀਅਾਂ ।

  • @TusharBhullar
    @TusharBhullar 2 года назад +1

    Oye hoye kya Geetkari te Kalakaari aa 👌🏻👌🏻👌🏻👌🏻👌🏻🙏🙏🙏🙏🙏

  • @Truckerpb14
    @Truckerpb14 2 года назад

    Jiyo Kamal Heer sahab and Mangal Hathoor sahab 🙏🏻🙏🏻

  • @jagatkamboj9975
    @jagatkamboj9975 2 года назад +1

    ਕੁੜੀਏ ਨੀਂ ਲੰਮੀ ਗੁੱਤ ਵਾਲੀਏ
    ਕੈੰਠੇ ਵਾਲਾ ਪੁੱਛੇ ਤੇਰਾ ਨਾਂ 💙

  • @shortd4722
    @shortd4722 2 года назад +15

    ਵਿਰਸੇ ਦੀਆਂ ਬਾਤਾਂ
    ______________
    ਉਹ ਵੱਟਾ ਉਹ ਬੰਨੇਂ
    ਉਹ ਕੱਚੀਆਂ ਸੀ ਪਹੀਆਂ,_,_
    ਉਹ ਜਾਂਦੇ ਕਿਸਾਨਾਂ ਦੇ
    ਮੋਢਿਆਂ ਤੇ ਕਹੀਆਂ,_,_
    ਉਹ ਬਲਦਾਂ ਦਾ ਜੋੜਾਂ
    ਬੱਕਰੀ,ਪੰਜ ਮੰਹੀਆਂ,_,_
    ਉਹ ਘਰ ਦਾ ਸੀ ਦੁੱਧ,ਲੱਸੀ
    ਮੱਖਣ ਤੇ ਦਹੀਆਂ,_,_
    ਉਹ ਚੱਕ ਭੱਤਾ ਸੁਆਣੀਆਂ
    ਖੇਤਾਂ ਨੂੰ ਗਈਆਂ,_,_
    ਉਹ ਮਾਹੀਂ ਉਡੀਕਣ ਜਾ
    ਖੂਹੀਂ ਉੱਤੇ ਬਹੀਆਂ,_,_
    ਉਹ ਮਨਾਂ ਚੋਂ ਮੁਹੱਬਤਾਂ ਨੇ
    ਸਭ ਦੇ ਹੀ ਢਹੀਆ,_,_
    ਉਹ ਘੜੀਆਂ ਬਾਬਾ ਜੀ ਨੇ
    ਹੁਣ ਕਿੱਥੇ ਰਹੀਆਂ,_,_
    ਉਹ ਖੱਦਰ ਦੀਆਂ ਪੱਗਾਂ ਤੇ
    ਸਾਫਿਆ ਨੂੰ ਬੰਨ੍ਹਣਾ,_,_
    ਉਹ ਕੁੜਤੇ ਪਜਾਮਿਆਂ ਨੂੰ
    ਘਰ ਵਿੱਚ ਹੀ ਰੰਗਣਾ,_,_
    ਉਹ ਗਰਮੀ ਸਿਆਲ਼ ਇਕੋ
    ਜੁੱਤੀ ਚ ਲੰਘਣਾਂ,_,_
    ਉਹ ਘੱਗਰਾ ਰਕਾਨਾਂ ਨੇ
    ਢਾਕਾਂ ਤੇ ਟੰਗਣਾ,_,_
    ਉਹ ਸ਼ਾਲੂ , ਫੁਲਕਾਰੀ
    ਦੁਪੱਟੇ ਤੇ ਚੁੰਨੀਆਂ,_,_
    ਉਹ ਕੋਟੀ,ਸਵੈਟਰਾਂ ਜੋ
    ਪੰਛਮ ਦੀਆਂ ਬੁਣੀਆਂ,_,_
    ਉਹ ਮੱਥਿਆਂ ਤੇ ਚੰਦ ਅਤੇ
    ਮੋਰਨੀਆਂ ਖੁਣੀਆਂ,_,_
    ਉਹ ਭੁੱਲ ਗਈ ਏ ਬਾਬਾ ਹੁਣ
    ਸਾਰੀ ਇਹ ਦੁਨੀਆਂ,_,_
    ਉਹ ਚੁੱਲ੍ਹੇ ਚੁਰਾਂ ਤੇ
    ਤੰਦੂਰ ਹਾਰੇ ਭੱਠੀਆਂ,_,_
    ਉਹ ਕੰਧੋਲੀ ਨੂੰ ਕੌਣ ਫੇਰੇ
    ਪਰੋਲੇ ਤੇ ਮਿੱਟੀਆਂ,_,_
    ਉਹ ਪਾਥੀਆਂ ਗੋਹੇ ਤੇ
    ਨਰਮੇਂ ਦੀਆਂ ਛਟੀਆਂ,_,_
    ਉਹ ਪਿੱਤਲ ਦੇ ਭਾਂਡੇ ਦੀਆਂ
    ਲਿਸ਼ਕਾਂ ਨਾ ਦਿਸੀਆਂ,_,_
    ਉਹ ਚਿੱਬੜਾਂ ਦੀ ਚੱਟਣੀ ਤੇ
    ਰੋਟੀਆਂ ਮਿਸੀਆਂ,_,_
    ਉਹ ਗੰਦਲਾਂ ਦੇ ਸਾਗ ਵਿੱਚ
    ਮੱਖਣ ਦੀਆਂ ਟਿੱਕੀਆਂ,_,_
    ਉਹ ਕਾੜ੍ਹਨੀ ਦਾ ਦੁੱਧ
    ਪੀਣਾਂ ਸਣੇ ਮਲਾਈਆਂ,_,_
    ਉਹ ਜਾਣ ਨਾ ਬਾਬਾ
    ਖੁਰਾਕਾਂ ਭਲਾਈਆਂਂ,_,_
    ਉਹ ਕਿੱਕਰਾਂ ਤੇ ਪਿੱਪਲਾਂ ਤੇ
    ਬੋਹੜਾਂ ਦੀ ਛਾਵਾਂ,_,_
    ਉਹ ਘੁੱਗੀਆਂ ਟਟੀਹਰੀਆਂ
    ਚਿੜੀਆਂ ਗਟਾਰਾਂ,_,_
    ਉਹ ਬਿੱਜੜੇ ਬਟੇਰੇ
    ਤਿੱਤਰ,ਗੋਲੇ,ਕਾਵਾਂ,_,_
    ਉਹ ਅਰਹਰ ਤੇ ਚਰੀਆਂ
    ਗੁਆਰੇ ਜਆਰਾਂ,_,_
    ਉਹ ਹਲ ਵਾਹਉਦੇਂ ਕੱਢਣੀਆਂ
    ਸਿੱਧੀਆਂ ਰਹੀਲਾਂ,_,_
    ਉਹ ਸੂਏ ਉਹ ਕੱਸੀਆਂ
    ਉਹ ਮੋਘੇ ਤੇ ਨਹਿਰਾਂ,_,_
    ਉਹ ਪੌਣਾਂ ਤੇ ਪਾਣੀਂ ਵਿੱਚ
    ਘੁਲ ਗਈਆਂ ਜ਼ਹਿਰਾਂ,_,_
    ਉਹ ਪਿੰਡਾਂ ਨੂੰ ਖਾ ਲਿਆ
    ਬਾਬਾ ਹੁਣ ਸਹਿਰਾਂ,_,_
    ਉਹ ਦਿਸਦੇ ਨਾ ਬਾਬੇ ਹੁਣ
    ਸੁੰਨੀਆਂ ਸਭ ਸੱਥਾ,_,_
    ਉਹ ਬੋਹੜਾਂ ਦੇ ਹੇਠਾਂ
    ਜੋ ਚੌਂਤਰਾ ਪੱਕਾ,_,_
    ਉਹ ਖੁੰਢ ਤੇ ਥੜੇ ਖਾਲੀ
    ਤਖਤਪੋਸ਼ ਤੱਕਾਂ,_,_
    ਉਹ ਦੁੱਕੀਆ ਤੇ ਦੈਹਲੇ
    ਗੋਲਾ ਬੇਗੀ ਯੱਕਾ,_,_
    ਉਹ ਤਾਸ਼ਾ ਨੂੰ ਪਾ ਕੇ ਮੈਂ
    ਡੱਬੀਆਂ ਚ ਰੱਖਾਂ,_,_
    ਉਹ ਸੁੰਨੀਆਂ ਛਾਵਾਂ ਦੇਖ
    ਭਰ ਜਾਣ ਅੱਖਾਂ,_,_
    ਮੈ‌ ਅੱਖੀਆਂ ਦਾ ਪਾਣੀ
    ਅੱਖਾ ਵਿੱਚ ਡੱਕਾ,_,_
    ਉਹ ਦਿਲ ਦਾ ਦਰਦ ਬਾਬਾ
    ਕਿਸਨੂੰ ਮੈਂ ਦੱਸਾਂ,_,_
    ਉਹ ਸਾਲੀਆ ਕਰਨੀਆਂ
    ਜੀਜੇਆ ਨੂੰ ਟਿੱਚਰਾਂ,_,_
    ਉਹ ਦਿਉਰਾਂ ਤੇ ਭਾਬੀਆਂ
    ਰਹਿਣਾ ਬੇਫ਼ਿਕਰਾਂ,_,_
    ਉਹ ਸੁੱਚੇ ਸੀ ਰਿਸ਼ਤੇ
    ਉੱਚੇ ਵਾਂਗ ਸਿਖਰਾਂ,_,_
    ਉਹ ਮੇਲੇ ਤੇ ਜਾਣਾ ਸਭ
    ਰਲ ਮਿਲ ਕੇ ਮਿੱਤਰਾਂ,_,_
    ਉਹ ਬੋਰੀਆਂ ਦੇ ਬਸਤੇ ਤੇ
    ਡੋਕਲ ਜੀਆਂ ਨਿੱਕਰਾਂ,_,_
    ਉਹ ਲੱਕੜ ਦੀ ਫੱਟੀ ਤੇ
    ਲਿਖਣੀਆਂ ਸਿਫਰਾਂ,_,_
    ਉਹ ਕਾਨੇਂ ਦੀਆਂ ਕਲਮਾਂ
    ਤੇ ਸ਼ਾਹੀ ਦਵਾਤਾ,_,_
    ਉਹ ਦਿਸਦੇ ਨਹੀਂ ਬਾਬਾ
    ਹੁਣ ਤੰਬੂ ਕਨਾਤਾ,_,_
    ਉਹ ਹਲ ਤੇ ਪੰਜਾਲੀਆਂ
    ਗੱਡੇ ਤੇ ਗੱਡੀਆਂ,_,_
    ਉਹ ਪੰਡਾਂ ਉਹ ਭਰੀਆਂ ਉਹ
    ਸੱਥਰੀਆਂ ਖੱਬੀਆਂ,_,_
    ਉਹ ਘਰ ਦੀਆਂ ਦਰੀਆਂ
    ਤੇ ਤਾਣੀਆਂ ਖੱਡੀਆਂ,_,_
    ਉਹ ਚਾਦਰਾਂ ਕੇਂਸਮੈਟੀਂ ਜੋ
    ਕੁੜੀਆਂ ਨੇ ਕੱਢੀਆਂ,_,_
    ਉਹ ਕੈਂਠੇ , ਪਰਾਂਦੇ , ਕਾਂਟੇ
    ਫੁੱਲ ਸੱਗੀਆਂ,_,_
    ਉਹ ਹਾਰਾਂ ਸ਼ਿਗਾਰਾ ਨਾਲ
    ਨਾਰਾਂ ਜੋ ਸੱਜੀਆਂ,_,_
    ਉਹ ਦੇਸੀ ਸ਼ਰਾਬਾਂ ਸੀ
    ਸ਼ੌਕਾਂ ਨਾਲ ਦੱਬੀਆਂ,_,_
    ਉਹ ਗੀਝਿਆਂ 'ਚ ਬਾਬਾ
    ਅਫੀਮਾਂ ਦੀਆਂ ਡੱਬੀਆਂ,_,_
    ਉਹ ਖੂਹਾਂ ਤੇ ਕਰਨੀ ਜੋ
    ਟੁੱਕ-ਟੁੱਕ ਹੈ ਇਜੰਣਾਂ,_,_
    ਉਹ ਜ਼ੋਰਾਂ ਤੇ ਸੋਰਾਂ ਨਾਲ
    ਧਰਤੀ ਨੂੰ ਸਿੰਜਣਾਂ,_,_
    ਉਹ ਗਾਵਾਂ ਦਾ ਰੰਭਣਾ
    ਤੇ ਮੱਝਾ ਦਾ ਰਿੰਗਣਾਂ,_,_
    ਉਹ ਭਾਰੀਆਂ ਪੰਡਾਂ ਨੂੰ
    ਚੁੱਕਦਿਆਂ ਤਿੰਗਣਾਂ,_,_
    ਉਹ ਖੂਹਾਂ ਦੀਆਂ ਟਿੰਡਾਂ ਨੇ
    ਭਰਨਾ ਤੇ ਡੁਲਣਾ,_,_
    ਉਹ ਖਾਲਾਂ ਵਿਚ ਪਾਣੀ ਜੋ
    ਵਗਦਾ ਨਾ ਭੁਲਣਾ,_,_
    ਉਹ ਫਸਲਾਂ 'ਚ ਹੋਇਆ
    ਘਾਹ ਲੱਭਕੇ ਹੈ ਖੁੱਗਣਾ,_,_
    ਉਹ ਰੰਬੀਆ ਨਾਲ ਬਾਬਾ
    ਕਪਾਹਾਂ ਨੂੰ ਗੁੱਡਣਾ,_,_
    ਉਹ ਭੱਠੀਆਂ ਤੇ ਭੁੰਨਦੇ ਸੀ
    ਮੱਕੀਆਂ ਦੇ ਦਾਣੇ,_,_
    ਉਹ ਗੁੜ ਦੀਆਂ ਡਲੀਆਂ
    ਤੇ ਖਾਣੇ ਮਖਾਣੇ,_,_
    ਉਹ ਸੱਥਾਂ ਵਿੱਚ ਬੈਠੇ
    ਬਜ਼ੁਰਗ ਸਿਆਣੇ,_,_
    ਉਹ ਇੱਕੋ ਸੀ ਵੇਹੜਾ ਤੇ
    ਵੱਡੇ ਸੀ ਲਾਣੇ,_,_
    ਉਹ ਵੱਜਣੇ ਸਪੀਕਰਾਂ ਚ
    ਰਿਕਾਟ ਪੁਰਾਣੇ,_,_
    ਉਹ ਮਾਣਕ ਦੀਆਂ ਕਲੀਆਂ
    ਤੇ ਯਮਲੇ ਦੇ ਗਾਣੇ,_,_
    ਉਹ ਤੀਆਂ ਚ ਕੁੜੀਆਂ ਨੇ
    ਗਿੱਧੇ ਜੋ ਪਾਣੇ,_,_
    ਉਹ ਗੱਲਾਂ ਨੂੰ ਬਾਬਾ ਹੁਣ
    ਕੋਈ‌ ਨਾ ਜਾਣੇ,_,_
    ਉਹ ਵਰਤੇ ਬਿਮਾਰਾਂ ਤੇ
    ਸ਼ਰਤੀਆ ਨੁਕਸੇ,_,_
    ਉਹ ਫੋੜਿਆਂ ਫਿਨਸੀਆ
    ਤੇ ਬੰਨ੍ਹੇ ਅੱਕ ਕੁੱਟਕੇ,_,_
    ਉਹ ਕਰੜੀਆਂ ਚਾਹਾਂ ਜੇ
    ਹੱਡ ਪੈਰ ਸੀ ਦੁੱਖਦੇ,_,_
    ਉਹ ਦਾਤੀ ਦੀਆਂ ਕੱਟਾ ਨੂੰ
    ਮਿੱਟੀ ਲਾਕੇ ਘੁੱਟਦੇ,_,_
    ਉਹ ਵੱਢੀਆਂ ਉਂਗਲਾਂ ਤੇ
    ਬੱਚੇ ਸੀ ਮੂਤ ਦੇ,_,_
    ਉਹ ਰੋਗ ਵਧੇਰੇ ਸੀ ਘਰ
    ਵਿੱਚ ਹੀ ਛੁੱਟਦੇ,_,_
    ਉਹ ਵੈਦਾਂ ਹਕੀਮਾਂ ਦਾ
    ਪਤਾ ਨਹੀਂ ਪੁੱਛਦੇ,_,_
    ਉਹ ਦੇਸੀ ਇਲਾਜ ਬਾਬਾ
    ਜਾਂਦੇ ਨੇ ਮੁੱਕਦੇ,_,_
    ਉਹ ਚਰਖ਼ੇ ,ਚਰਮਖਾਂ
    ਤੇ ਤੱਕਲੇ ,ਗਲੋਟੇ,_,_
    ਉਹ ਦੋੜਿਆ ਖੇਸਾਂ ਦੇ
    ਬੰਬਲ ਛੋਟੇ ਛੋਟੇ,_,_
    ਉਹ ਧੌੜੀ ਦੀਆਂ ਜੁੱਤੀਆਂ
    ਮੌਜੇ ,ਨਿੱਘੇ ਟੋਪੇ,_,_
    ਉਹ ਚੁੰਨੀ ਦੀਆਂ ਬੁੱਕਲਾਂ
    ਤੇ ਚੁੰਨੀਆਂ ਨੂੰ ਗੋਟੇ,_,_
    ਉਹ ਲਾਲਟੈਣਾਂ ,ਦੀਵੇਂ ਤੇ
    ਲੋਗੜ ਦੀਆਂ ਬੱਤੀਆਂ,_,_
    ਉਹ ਕੂੰਡੇ ਤੇ ਘੋਟੇ ਵੱਡੇ
    ਕੱਪ ਕੱਪੀਆ,_,_
    ਉਹ ਘੁੰਮਣ ਘਰਾਟਾਂ ਤੇ
    ਆਟਾ ਪਹਿਣ ਚੱਕੀਆਂ,_,_
    ਉਹ ਬਾਬਾ ਹੁਣ ਗਰਮੀ ਚ
    ਕੌਣ ਝੱਲੇ ਪੱਖੀਆਂ,_,_
    ਉਹ ਵਿਰਸਾ ਨਾ ਦਿਸਦਾ
    ਜੋ ਸਦੀਆਂ ਪੁਰਾਣਾਂ,_,_
    ਉਹ ਚੋਬਰਾਂ ਰਹੇ ਨਾ
    ਨਾ ਰਹੀਆਂ ਰਕਾਨਾਂ,_,_
    ਕੰਪਿਊਟਰੀ ਯੁੱਗ ਹੋਈਆਂ
    ਡਿਜੀਟਲ ਜਮਾਨਾਂ,_,_
    ਹੁੰਦੇ ਫੋਨਾਂ ਤੇ ਵਿਆਹ ਮੰਗਣੇ
    ਭੋਗ , ਮਕਾਣਾਂ,_,_
    ਸਾਡਾ ਪੱਛਮੀ ਰਿਵਾਜਾਂ
    ਚ ਉਲਝਿਆਂ ਤਾਣਾ,_,_
    ਕਡੱਤਣਾਂ 'ਨਾ ਭਰ ਗਈਆਂ
    ਮਿਸਰੀ ਦੀਆਂ ਖਾਣਾਂ,_,_
    ਉਹ ਗੁਜ਼ਰਿਆ ਟਾਈਮ ਫਿਰ
    ਮੁੜਕੇ ਨਹੀ ਆਣਾ,_,_
    ਤੂੰ ਮੰਨ ਹੁਣ "ਦੀਪ" ਸੱਚੇ
    ਪਾਤਸ਼ਾਹ ਦਾ ਭਾਣਾ,_,_
    ✍️ਦੀਪ ਰਾਉਕੇ
    9914356032

    • @harman6664
      @harman6664 2 года назад

      ❤️❤️❤️❤️❤️❤️❤️

  • @MrOgone4ek
    @MrOgone4ek 2 года назад +6

    ਵਾਹਿਗੁਰੂ ਵਾਰਿਸ ਭਰਾਵਾਂ ਨੂੰ ਲੰਬੀ ਉਮਰ ਬਖਸ਼ੇ

  • @dhimanproductions1716
    @dhimanproductions1716 2 года назад +9

    ਬਹੁਤ ਵਧੀਆ ਗੀਤ ਭਾਜੀ ਐਵੇਂ ਹੀ ਗਾਉਂਦੇ ਰਿਹੋ ਤੇ ਐਵੇਂ ਹੀ ਅਸੀਂ ਤਾਰੀਫ਼ ਕਰਦੇ ਰਹੀਏ 😍😍

  • @preetsonu6741
    @preetsonu6741 2 года назад

    Jisnu Sirra Kehnde aa Oh C. Likheya te Gaya Bht Khoob Compose V bht Sohna kita . 🙏🙏🙏🙏🙏🙏

  • @cheemajattsaab8306
    @cheemajattsaab8306 2 года назад +3

    3ਤਿਨੌ ਵੀਰ legend ਆ ਵਾਹਿਗੁਰੂ ਜੀ ਚੜ੍ਹਦੀਕਲਾ ਕਰੇ ਅਤੇ ਹਰ ਮੈਦਾਨ ਫਤਹਿ ਕਰੇ 🙏❤👍⚔️🦁💪

  • @rickygahir236
    @rickygahir236 2 года назад

    Kamal heer bai ne bachpan yaad krata sab to ghaint bande kamal heer manmohan waris sangtar baiji ❤️❤️❤️👍👍👍💪💪🙏🔥🙏👌🙏

  • @ParminderSingh-xh4jl
    @ParminderSingh-xh4jl 2 года назад

    ਕਿੰਨਾ ਸੋਹਣਾ ਗਾਣਾ ਗਾਇਆ ਏਦਾ ਦੇ ਗਾਣਾ ਅੱਜ ਕੱਲ ਕੋਈ ਸੁਣਦਾ ਨਹੀਂ ਬਹੁਤ ਵਧੀਆ ਪਾਜੀ ਕਮਲ

  • @indergill1629
    @indergill1629 2 года назад +1

    ਜਦ ਕੋਈ ਮੈਨੂੰ ਘੂਰੇ ਝਿੜਕੇ ਮਾਂ ਆਪਣੀ ਨੂੰ ਸ਼ਿਕਾਇਤ ਲਾਕੇ ਆਇਆ ਮੈਂ ਸੁਪਨੇ ਦੇ ਵਿੱਚ ਪਿੰਡ ਦਾ ਗੇੜਾ ਲਾਕੇ ਆਇਆ ਮੈਂ 👏👏👏

    • @gorasandhu4768
      @gorasandhu4768 2 года назад

      ਮੇਰਾ ਭਤੀਜਾ ਇਦਾਂ ਹੀ ਕਰਦਾ 🤓🤓🤓

  • @TaraChand-ec7gc
    @TaraChand-ec7gc 2 года назад +1

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 👍👍😃😃

  • @NitinKumar-bv3yr
    @NitinKumar-bv3yr 2 года назад

    Mangal Hathur paji bahut wadia likhiya te Kamal paji bahut wadia Gaya Baba mehar rkhe 😊

  • @pritpalsingh7108
    @pritpalsingh7108 2 года назад +1

    Sorry I missed to thanks Mangal Hathoor Saab. Boht hi pyara geet likhya

  • @AmanpreetSingh-jf9rg
    @AmanpreetSingh-jf9rg 2 года назад

    Mangal hathur Saab da koi jwab ni bhut bhut vdia geetkar

  • @deepjohal2032
    @deepjohal2032 2 года назад

    yaar pta ne pind nu ja e ne hona ,par bohat sohna geet a, waheguru ji sarey parivar nu kush te apne mehar rakiyo

  • @happyheer3186
    @happyheer3186 2 года назад +2

    Thuade har ik geet nu tasali naal suni da jee ..love u Kamal Heer Bhaji jee

  • @gurmukhsingh9556
    @gurmukhsingh9556 2 года назад

    Bahut Vadhiya .. Punjab de Wariso .. Jeonde raho 👏👏🙏🏻

  • @kuldeepgrewalsubedar...341
    @kuldeepgrewalsubedar...341 2 года назад

    ਕੋਈ ਜਵਾਬ ਨਹੀ ਤੁਹਾਡਾ...ਮੇਰੇ ਮਨਪਸੰਦ ਸਿੰਗਰ ਹੋ...25 ਸਾਲ ਤੋ

  • @rajveersingh-nx6ne
    @rajveersingh-nx6ne 2 года назад

    Ankha ch hanji cho gye ,,,,sari yaadein taza ho gye

  • @sonnylorettasonny9752
    @sonnylorettasonny9752 2 года назад

    Es song ne dil te rooh khush karti 🥰🥰🥰🥰🥰🥰👌👌👌 TOP 🔝

  • @puranproduction602
    @puranproduction602 2 года назад +6

    ਵਾਹਿਗੁਰੂ ਤੰਦਰੁਸਤੀ ਬਖਸ਼ੇ 🙏🏻❤🙏🏻

  • @jeetahathur1313
    @jeetahathur1313 2 года назад +3

    ਹਰ ਵਾਰ ਵਾਂਗੂੰ ਬਹੁਤ ਹੀ ਸੋਹਣਾ ਗੀਤ.... Congratulations to whole team

  • @zindagijindawaad
    @zindagijindawaad 2 года назад +2

    Jdo v notification aunda plasma da oddo hi open krda m har baar d tran wdiya song

  • @Hapee23
    @Hapee23 2 года назад

    Woofer lga k sunoo
    Kya baat aa paji 🔥🔥🔥🔥🎉🎉🎉🎉

  • @Vansh_mainkawaris
    @Vansh_mainkawaris 2 года назад +2

    ਬਿਨਾਂ ਦੇਖੇ ਬਿਨਾਂ ਸੁਣੇ ਲਾਈਕ 👍🏼👍🏼

    • @navisandhu6170
      @navisandhu6170 2 года назад

      ਸਹੀ ਗੱਲ ਆ ਬਈ ਬੰਦਾ ਸੋਚਣ ਤੇ ਮਜਬੂਰ ਹੋ ਜਾਂਦਾ

  • @kulvirsinghsingh6694
    @kulvirsinghsingh6694 2 года назад

    Punjabi varis da really diamond hero kamal manmohan sangtar brother waheguru ji chardi kalan rikhna ji sirra end karta kamal brother

  • @ArshChahal47
    @ArshChahal47 2 года назад +1

    ❤❤❤❤❤❤❤ ਕੋਈ ਸ਼ਬਦ ਨਹੀਂ

  • @happy-waris9517
    @happy-waris9517 2 года назад

    Bhut he nycc song kamal heer paji ji 🙏🙏🙏🙏

  • @Rickych83
    @Rickych83 2 года назад +4

    Mangal Hathur is the best writer . He is keep producing awesome songs again and again I think is really hard to keep up but he keep shining. New song like his first song keep up veer Ji

  • @veerdavindermusic3535
    @veerdavindermusic3535 2 года назад +4

    Kamal heer jii 💥❤️❤️👌👌

  • @happyheer3186
    @happyheer3186 2 года назад

    Bahut hi pyara song wah kamaal jee... happy heer

  • @frodo8781
    @frodo8781 2 года назад

    Bahut nice song. Sachi supne ch pind da gehra layia hai main

  • @vickyabab1200
    @vickyabab1200 2 года назад +1

    ਸਦਾਬਹਾਰ ਗਾਇਕ ਹੈ, ਕਮਲ ਹੀਰ ਸ਼ਾਨਦਾਰ ਗੀਤ💕💞👍

  • @Rajtutomazara
    @Rajtutomazara 2 года назад +13

    ਮੈਂ ਤਾਂ ਹਕੀਕਤ ਵਿੱਚ ਪਿੰਡ ਦਾ ਗੇੜਾ ਮਾਰ ਕੇ ਆਇਆਂ,
    ਸੁੱਪਨਾਂ ਜਿਹਾ ਹੀ ਲੱਗਦਾ,
    ਬੇਸ਼ੱਕ “ਕਮਲ ਹੀਰ” ਦਾ ਖੁੱਲਾ ਅਖਾੜਾ, ਪਿੰਡ ਅਪਣੇ ਭੀ ਦੇਖ ਕੇ ਆਇਆ ਮੈਂ …

    • @sonykandola4758
      @sonykandola4758 2 года назад +1

      ਮੈਂ ਤਾਂ ਹਕੀਕਤ ਵਿੱਚ ਪਿੰਡ ਦਾ ਗੇੜਾ ਮਾਰ ਕੇ ਆਇਆ,ਸੁੱਪਨਾ ਜਿਹਾ ਹੀ ਲੱਗਦਾ,"ਕਮਲ ਹੀਰ" ਦਾ ਖੁੱਲਾਂ ਆਖਾੜਾ ,ਪਿੰਡ ਆਪਣੇ ਵੀ ਦੇਖ ਕੇ ਆਇਆ ਮੈਂ

  • @ManmeetSandhu-Music
    @ManmeetSandhu-Music 2 года назад

    ਕਮਾਲ ਦੀਆ ਲਿਖਤਾਂ ਮੰਗਲ ਹਠੂਰ ਭਾਜੀ 💯😍

  • @baljitkhurmibaljitkhurmi8018
    @baljitkhurmibaljitkhurmi8018 2 года назад +2

    ਅਸਲ ਸਚਾਈ। ਬਹੁਤ ਵਧੀਆ ਵੀਰ ਕਮਲ ਹੀਰ

  • @jeetsinghchahal3551
    @jeetsinghchahal3551 2 года назад

    ਨਹੀਂ ਰੀਸਾਂ ਵਾਰਿਸ ਭਰਾ ਦੀਆਂ❤️❤️

  • @sarbpreetsinghjakhu4811
    @sarbpreetsinghjakhu4811 Год назад

    Waah ji waah kya baat hai ❤

  • @sonusingh2553
    @sonusingh2553 2 года назад

    Mere supne g roj pind he aunda g wah ustad g

  • @AvtarSingh-hu1pk
    @AvtarSingh-hu1pk 2 года назад +1

    ਬਹੁਤ ਪਿਆਰਾ ਗੀਤ

  • @happy-waris9517
    @happy-waris9517 2 года назад

    ਅੱਜ ਪਿੰਡ ਦੀ ਯਾਦ ਤਾਜਾ ਕਰਾ ਤੀ ਤੁਸੀ ਸੋਂਗ ਗਾ ਕੇ 🙏🙏🙏

  • @amandeepbabbar7287
    @amandeepbabbar7287 2 года назад +1

    Beautiful song written and sung. Long live punjabi culture

  • @sukhdeepsingh-pi6oi
    @sukhdeepsingh-pi6oi 2 года назад

    ਬਹੁਤ ਸੋਹਣਾ ਗੀਤ ਹੈ ਜੀ ਦਿਲ ਨੂੰ ਛੂਹਣ ਵਾਲਾ

  • @aadsachtv2410
    @aadsachtv2410 2 года назад

    Waaah...!!! ਕਮਲ bhajiii baakmaaal geet bahut mithaaa gaayeaaa dil ch utarday janday bol ....

  • @heersinghdaimond875
    @heersinghdaimond875 2 года назад +1

    Super hit song ghaint performance kamal heer paji de end gal baat ❤❤❤❤❤👌👌👌👌👌❤❤❤❤❤❤❤❤

  • @harmandeepdhillon1986
    @harmandeepdhillon1986 2 года назад

    Mangal Hathur ji bhaut wadiya kalm kamal heer bhanji bhaut wadiya gaiya

  • @AmandeepSingh-og5ue
    @AmandeepSingh-og5ue 2 года назад

    ਰੂੰਗੇ ਨੇ ਬਾਈ ਜੀ ਬੇਦਾ ਬਨੀਆ ਯਾਦ ਕਰਵਾ ਦਿੱਤਾ

  • @ervarindersingh5861
    @ervarindersingh5861 2 года назад +2

    Bahut h sohna song 🎵❤

  • @engineers3651
    @engineers3651 2 года назад

    ਬਹੁਤ ਵਧੀਆ ਲਿਖਿਆ ਹੈ । ਉਸ ਤੋਂ ਵੀ ਵੱਧ ਗਾਇਆ ਹੈ 🤝❤

  • @user-he5ds1zw6v
    @user-he5ds1zw6v 2 года назад

    Bht sohna song,,,, jeonde wasde rehn ,waris bhraa

  • @greatnesssunnysukhpalANM
    @greatnesssunnysukhpalANM 2 года назад

    Bahut hi sohna geet
    Bachpan yaad aa gya

  • @aliakhtar1605
    @aliakhtar1605 2 года назад

    Over all jio jaan khaad lye yaar kese compose kese tone thanku ajj kuj vadia sunyia

  • @harpinderbhullar5719
    @harpinderbhullar5719 2 года назад

    ਬਹੁਤ ਵਧੀਆ ਆਵਾਜ ਕਮਲ ਹੀਰ ਦੀ ਗੀਤ ਵੀ ਬਹੁਤ ਵਧੀਆ

  • @gaggirai3743
    @gaggirai3743 2 года назад +1

    ਹਰ ਵਾਰ ਕੁਝ ਖਾਸ ਤੋਂ ਖਾਸ... ਵਾਹ ਉਸਤਾਦ ਜੀ 🙏

  • @I_amit_joshi_chhajubhattiya
    @I_amit_joshi_chhajubhattiya 2 года назад

    Bhut khoob bha ji. Jeeyo Parmatma chardikla ch rakhan 😊🙏🏻

  • @preetmander7935
    @preetmander7935 2 года назад

    ਵਾਹ ਜੀ ਵਾਹ

  • @Simplypunjabi1
    @Simplypunjabi1 2 года назад +1

    First comment….. nice song Kamal Paji

  • @Karzmukatindia
    @Karzmukatindia 2 года назад

    Bohat vadiya Gaya nice lyrics music siraaaa

  • @RehanTaggar
    @RehanTaggar 2 года назад +1

    Y g bahut bahut sohna song

  • @sodhikhangura9505
    @sodhikhangura9505 2 года назад +1

    ਬਾ-ਕਮਾਲ ਗੀਤਕਾਰੀ,ਸੰਗੀਤ ਅਤੇ ਹਮੇਸ਼ਾ ਵਾਂਗ ਖੂਬਸੂਰਤ ਪੇਸ਼ਕਸ਼ 🙏

  • @ikshuonkkabuterbazzida1540
    @ikshuonkkabuterbazzida1540 2 года назад +1

    ਬਹੁਤ ਵਧੀਆ ਗੀਤ ਵੀਰ ਜੀ

  • @sonusamrai
    @sonusamrai 2 года назад

    ਵਾਹ ਕਮਾਲ 👏👍

  • @sonuladharsonu5591
    @sonuladharsonu5591 2 года назад

    ਬਹੁਤ ਵਧੀਆ ਕਮਲ ਹੀਰ ਜੀ

  • @devsukhdev2810
    @devsukhdev2810 2 года назад

    ਬਹੁਤ ਖੂਬਸੂਰਤ ਵੀਰਾਂ, ਜੀਓ

  • @rajasahibjidariyfarm8296
    @rajasahibjidariyfarm8296 2 года назад

    A ne sache Punjabi. Punjab De heere

  • @ripangill3724
    @ripangill3724 2 года назад

    Fan of kamal heer bhaji🙏🙏

  • @tazatwal7761
    @tazatwal7761 2 года назад

    ਬਹੁਤ ਖੂਬ 💗

  • @gurjitsamra9887
    @gurjitsamra9887 2 года назад

    ਦੇਖ ਦੁਸਹਿਰਾ ਵਿੱਚ ਦਿਮਾਗ ਦਿਵਾਲ਼ੀ ਘੁੰਮੀ ਸੀ
    ਕਿੱਥੇ-2ਜਗਾਉਣੇ ਗੱਲ ਦੀਵਿਆਂ ਵਾਲ਼ੀ ਘੁੰਮੀ ਸੀ
    ਢੇਰ,ਪਤਿਖਣੀ ਮੌਣੀ ਦੀਵਾ ਜਗ੍ਹਾ ਕੇ ਆਇਆਂ ਮੈਂ..
    ਬਹੁਤ ਖੂਬ ਕਮਲ ਵੀਰ👌👍🙏

  • @SonySingh-ep9uu
    @SonySingh-ep9uu 2 года назад

    Music super hit and kamal heer te kamal a

  • @avtarsandhu1976
    @avtarsandhu1976 2 года назад

    ਬਹੁਤ ਸੋਹਣਾ ਗੀਤ 👌👌👌

  • @varindersingh7400
    @varindersingh7400 2 года назад

    ਗੀਤ ਸੁਣ ਕੇ ਨਜ਼ਾਰਾ ਆ ਗਿਆ

  • @JASRAJGiIl
    @JASRAJGiIl 2 года назад +1

    ਤੁਹਾਡੇ ਗਾਣੇ ਬਹੁਤ ਸੁਣਦੇ ਆ ਸਾਰੇ

  • @YogeshKumar-wj3kj
    @YogeshKumar-wj3kj 2 года назад

    Kya baat hai ❤️

  • @ManpreetSingh-nb1li
    @ManpreetSingh-nb1li 2 года назад

    ਬਾਈ ਜੀ ਸਵਾਦ ਆ ਗਿਆ ਸੁਣ ਕੇ।

  • @amritpalbhullar3670
    @amritpalbhullar3670 2 года назад

    Bahut wdia Kamal veer

  • @komalsahota5105
    @komalsahota5105 2 года назад

    Song sun kye yada taziaa ho gyeaa very very nice song paji

  • @ravikumar-np8dn
    @ravikumar-np8dn 2 года назад +1

    Amazing Song

  • @rupinderpalsingh1229
    @rupinderpalsingh1229 2 года назад

    ਰੂਹ ਨੂੰ ਛੂੰਹਦਾ ਗਾਣਾ।

  • @waao851
    @waao851 2 года назад +2

    Waaaah ❤❤❤☺☺☺🤘

  • @happypunjab9592
    @happypunjab9592 2 года назад

    buht shona song paji ❤️❤️❤️❤️❤️

  • @pardeepsingh-fl5jk
    @pardeepsingh-fl5jk 2 года назад

    Love from UK 🇬🇧

  • @Gurpreetsingh-of7mx
    @Gurpreetsingh-of7mx 2 года назад

    Bohut vadiya gana 👌👌👌

  • @daljitsinghmaan652
    @daljitsinghmaan652 2 года назад

    So beautiful song jiunde raho waris brother waheguru ji mehar karan

  • @Gagandeepsingh-vf5pi
    @Gagandeepsingh-vf5pi 2 года назад

    ਬਹੁਤ ਸੋਨਾ ਲਿਖਿਆ ਤੇ ਗਾਇਆ

  • @amritdhara1313
    @amritdhara1313 2 года назад

    bass line bahut kmaal Sangtar Bhaji🙌

  • @YaarNakodarToh7412
    @YaarNakodarToh7412 Год назад

    Siraa ustad ji siraa 👌❤️ love you from Nakodar paji ❤️❣️🙏

  • @jaspreetsingh9877
    @jaspreetsingh9877 2 года назад

    ਭਾਜੀ ਬਹੁਤ ਵਧੀਆ ਗੀਤ ਏ ਜੀ🙏