ਕੈਨੇਡਾ ਨੇ ਸੰਭਾਲੀਆ ਪੰਜਾਬ ‘ਚ ਅਲੋਪ ਹੋਈਆਂ ਤੀਆਂ | ਦੇਖੋ ਕੈਲਗਰੀ ‘ਚ ਬਜ਼ੁਰਗਾਂ ਨੇ ਲਾਈਆ ਰੌਣਕਾਂ

Поделиться
HTML-код
  • Опубликовано: 8 фев 2025
  • #amritvirdee #canada #canadalife #punjab #punjabipost #thaiya
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipost.inc

Комментарии • 121

  • @GurdevSingh-lu9xd
    @GurdevSingh-lu9xd 6 месяцев назад +24

    ਆਪਣੇ ਪੰਜਾਬ ਨੂੰ ਖੁਰਕ ਹੋਈਏ ਕਨੈਡਾ ਜਾ ਕੈ ਤੀਆ ਯਾਦ ਆਗੀਆ ਵਿਰਸਾ ਸੰਭਾਲੋ ਪੰਜਾਬ ਚੈ ਰਹਿ ਕੈ 🙏🙏🙏🙏

  • @SukhwinderSingh-wq5ip
    @SukhwinderSingh-wq5ip 6 месяцев назад +8

    ਬਹੁਤ ਵਧੀਆ ਜੀ ਪੰਜਾਬੀ ਸੱਭਿਆਚਾਰ ❤

  • @kavisherranjitsinghchohla3254
    @kavisherranjitsinghchohla3254 6 месяцев назад +5

    ਤੀਆਂ ਦਾ ਇਤਿਹਾਸ ਪੜੌ ਤੀਆਂ ਸਾਡਾ ਤਿਉਹਾਰ ਨਹੀਂ ਮਾਤਾ ਜੀ

  • @crownusha68
    @crownusha68 6 месяцев назад +4

    ਬਰਾੜ ਭੈਂਜੀ ਤੇ ਥਿੰਦ ਭੈਂਜੀ ਬਹੁਤ ਵਧੀਆ 🙏👏👏👏👏

  • @AmandeepKaur-z4t
    @AmandeepKaur-z4t 6 месяцев назад +1

    ਕੈਨੇਡਾ ਜਾਕੇ ਤੀਆਂ ਯਾਦ ਆ ਗੲੀਅਾਂ

  • @gurdevkaur1209
    @gurdevkaur1209 6 месяцев назад +2

    ਮੇਰੀਆਂ ਸਾਰੀਆਂ ਭੈਣਾਂ ਨੂੰ ਤੀਆਂ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਹੱਸਦੇ ਵੱਸਦੇ ਰਹੋ ਸਦਾ

  • @kulwinderchohan5636
    @kulwinderchohan5636 6 месяцев назад

    After seeing your special days enjoying like it very much.

  • @pindujatt1147
    @pindujatt1147 6 месяцев назад +1

  • @SarabjeetKaur-n6n
    @SarabjeetKaur-n6n 6 месяцев назад +17

    ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਜਦੋਂ ਅਬਦਾਲੀ ਅਬਦਾਲੀ ਜਦੋਂ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਨੂੰ ਦਰਵਜੇ ਵਿੱਚ ਇਕੱਠੀਆਂ ਕਰਕੇ ਨੰਗੀਆਂ ਨਚਾਉਂਦਾ ਸੀਗਾ ਤੇ ਜਿਹੜੀ ਧੀ ਭੈਣ ਪਸੰਦ ਆ ਜਾਂਦੀ ਉਹਨੂੰ ਚੁੱਕ ਕੇ ਲੈ ਜਾਂਦੇ ਸੀ ਫਿਰ ਸਾਡੇ ਸਿੱਖਾਂ ਨੇ ਇਹ ਹਿੱਸਾ ਇਸ ਚੀਜ਼ ਨੂੰ ਰੋਕਣ ਵਾਸਤੇ ਅਬਦਾਲੀ ਦਾ ਵਿਰੋਧ ਕੀਤਾ ਅਬਦਾਲੀ ਨਾਲ ਲੜਾਈਆਂ ਵੀ ਹੋਈਆਂ ਤਾਂ ਜਾ ਕੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬੱਚੀਆ ਪਰ ਸਾਡੀਆਂ ਬੀਬੀਆਂ ਨੇ ਤਾਂ ਹੁਣ ਆਪ ਹੀ ਫੱਟੇ ਚੱਕ ਦਿੱਤੇ ਨੇ ਇਹਨਾਂ ਨੂੰ ਕੀ ਫਰਕ ਪੈਂਦਾ ਜੋ ਸਿੱਖ ਵੀਰ ਇਹਨਾਂ ਲਈ ਜਾਨਾਂ ਵਾਰ ਕੇ ਨੇ

  • @rajwindersingh9334
    @rajwindersingh9334 6 месяцев назад +2

    ਜੇ ਮਿਹਨਤ ਕਰਨੀ ਹੈ ਤਾਂ ਪੰਜਾਬ ਵਿੱਚ ਵੀ ਬਹੁਤ ਕੁਝ ਹੈਗਾ ਆ

  • @SukhjinderKaur-uq9xm
    @SukhjinderKaur-uq9xm 6 месяцев назад +4

    ਪੰਜਾਬ ਨੂੰ ਵਾਪਸ ਆਓ ਪੰਜਾਬ ਨੂੰ ਸੰਭਾਲੋ ਇੱਥੇ ਕਿਹੜਾ ਤੀਆਂ ਨਹੀਂ ਲੱਗਦੀਆਂ ਹੁਣ ਪੰਜਾਬ ਵਿੱਚ ਵੀ ਦੁਬਾਰਾ ਤੀਆਂ ਲੱਗਣ ਲੱਗ ਪਈਆਂ

  • @Rajinderpalkaur-x7k
    @Rajinderpalkaur-x7k 6 месяцев назад +1

    Wah wah indian sisters na rang layia canda vich jaldi jaldi punjab vapis aao

  • @armylover5546
    @armylover5546 6 месяцев назад +7

    ਲੋਕਾਂ ਦੇ comment ਦੇਖ ਕੇ ਬਹੁਤ ਬੁਰਾ ਲੱਗ ਰਿਹਾ .... ਪੰਜਾਬ ਚ ਆਫ਼ਤ ਆਈ, ਕੋਈ ਬਹੁਤ ਮਾੜੀ ਹਾਲਤ ਚ ਤਾਂ ਸਭ ਕਹਿੰਦੇ NRI ਵੀਰਾ ਨੂੰ ਬੇਨਤੀ ਆ ਸਾਥ ਦਿੱਤਾ ਜਾਵੇ ਇਹ ਬੀਬੀਆਂ ਓਹੀ nri ਪਰਿਵਾਰਾਂ ਦੀਆਂ ਨੇ ਦੇਸ਼ ਕੋਈ ਮਾੜਾ ਨਹੀਂ ਇਹ ਲੋਕ ਕਮਾਈਆ ਲਈ ਗਏ ਆ ਬਾਹਰ ਜਾ ਕੇ ਵੀ ਆਪਣੀ ਧਰਤੀ ਨਾਲ ਤਨੋ ਮਨੋ ਜੁੜੇ ਆ ਤੇ ਜੋ ਇੱਥੇ ਰਹਿ ਰਹੇ ਓਹ ਪੰਜਾਬ ਲਈ ਕੀ ਕਰ ਰਹੇ ਆ ਜਰੂਰ ਦੱਸਿਓ 🙏🙏

  • @BALWINDERSINGHSINGH-sm6hh
    @BALWINDERSINGHSINGH-sm6hh 6 месяцев назад +11

    Guru waheguru ji di sangt kro ji

  • @jimmydhanoa4603
    @jimmydhanoa4603 6 месяцев назад +12

    ਆਪਣੇ ਪੰਜਾਬ ਨੂੰ ਵਧਾਓ। ਵਿਦੇਸ਼ਾਂ ਨੂੰ ਪੰਜਾਬ ਨਾ ਬਣਾਓ। ਪੰਜਾਬ, ਪੰਜਾਬ ਹੀ ਹੈ। ੲਏਧਰ ਬੇਰੀਆਂ ਤੋਂ ਬੇਰ ਤੋੜਨ ਨਾਲੋਂ ਤਾਂ ਆਪਣੇ ਪੰਜਾਬ ਵਿੱਚ ਘਰ ਦੇ ਕੰਮ ਕਰਨੇ ਚੰਗੇ ਹਨ। ਆਂਟੀ ਜੀ ਪੰਜਾਬ ਵਾਰੇ ਸੋਚੋ।

  • @surjitbhangu4287
    @surjitbhangu4287 6 месяцев назад +2

    Gurnam didi very nice program 👍

  • @charanjitsinghsingh7946
    @charanjitsinghsingh7946 6 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬਹੁਤ ਵਧੀਆ ਲੱਗਿਆ ਪਰ ਸਿਰ ਤੇ ਚੁੰਨੀ ਲੈਣੀ ਜ਼ਰੂਰੀ ਹੈ

  • @Kuldeep06sraw
    @Kuldeep06sraw 6 месяцев назад +7

    ਕਨੇਡਾ,ਪੰਜਾਬੀਆ, ਦੇ,ਹਵਾਲੇ,ਤੇ,ਪੰਜਾਬ ਬਿਹਾਰੀ ਆ,ਦੇ ਹਵਾਲੇ

    • @BhupinderSingh-mx2vn
      @BhupinderSingh-mx2vn 6 месяцев назад

      Right g

    • @rajwindersingh9334
      @rajwindersingh9334 6 месяцев назад

      @@Kuldeep06srawਪੰਜਾਬ ਵਾਸਤੇ ਇਹ ਤਾਂ ਕੋਈ ਸੋਚਦਾ ਹੀ ਨਹੀਂ

  • @saimabashir8716
    @saimabashir8716 6 месяцев назад

    Nice

  • @ParamjeetKour-wh1tx
    @ParamjeetKour-wh1tx 6 месяцев назад +25

    ਪੰਜਾਬ ਬਚਾਓ ਭੈਣੇਂ ਨਾ ਕਿ ਕਨੇਡਾ ਨੂੰ ਪੰਜਾਬ ਨਾ ਬਣਾਉ

  • @lakhvirsingh-zr6mm
    @lakhvirsingh-zr6mm 6 месяцев назад +1

    ਪੰਜਾਬ ਛੱਡ ਕੇ ਬਾਹਰ ਤੀਆਂ ਮਾਨਾਦਿਆ ਚੰਗੀ ਗੱਲ ਨਹੀਂ ਹੈ

  • @Manpreet-kaur462
    @Manpreet-kaur462 6 месяцев назад +14

    ਸਾਡੇ ਯੋਧਿਆਂ ਨੇ ਸ਼ਹੀਦੀਆ ਦਿੱਤੀਆਂ ਗੋਰਿਆਂ ਨੂੰ ਦਫਾ ਕਰਨ ਲਈ ਇਹ ਗੱਲਾ ਕਰਦੇ ਕਿ ਪੰਜਾਬ ਇੱਥੇਂ ਲੈ ਆਈਏ
    ਸਿਆਣਪ ਦੇਖੋ ਇੰਨਾ ਦੀ

  • @sukhdeepbrar945
    @sukhdeepbrar945 6 месяцев назад

    Good ji ❤paramjit kaur brar

  • @sukhbirkhahra7895
    @sukhbirkhahra7895 6 месяцев назад +4

    ਪੰਜਾਬ ਆ ਕੇ ਤੀਆ ਮਨਾਓ ਇਥੇ ਨਹੀ ਜੇ ਫਬਦੀਆ 👎

  • @jaswantkaur8685
    @jaswantkaur8685 6 месяцев назад +2

    Very nice, bibi da wrong and good bahut vadiya ❤

  • @Mummy-rk8iq
    @Mummy-rk8iq 6 месяцев назад

    ❤❤❤❤❤❤

  • @kanwalkaur9045
    @kanwalkaur9045 6 месяцев назад +3

    ਪੰਜਾਬ ਵਿੱਚ ਰਹੋ ਰਹੇ ਕੇ ਤੀਆਂ ਮਨਾਊਂ ਵਿਦਿਆ ਲਗੇ

  • @rajwindersingh9334
    @rajwindersingh9334 6 месяцев назад +3

    ਸਾਡੇ ਬਜ਼ੁਰਗ ਦਾ ਕਾਮਾਗਾਟਾਮਾਰੂ ਨਾਂ ਦਾ ਜਹਾਜ਼ ਕੈਨੇਡਾ ਨੇ ਵਾਪਿਸ ਮੋੜ ਦਿੱਤਾ ਸੀ ਕੈਨੇਡਾ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਸੀ ਪੰਜਾਬ ਦੇ ਬਜੁਰਗਾਂ ਨੇ ਪੰਜਾਬ ਬਚਾਉਣ ਲਈ ਸ਼ਹੀਦੀਆਂ ਦਿੱਤੀਆ ਤੇ ਅੱਜ ਅਸੀਂ ਉਹਨਾਂ ਦੀਆਂ ਸ਼ਹੀਦੀਆਂ ਹੀ ਭੁਲਾ ਦਿੱਤੀਆ ਅਕਲ ਵੇਖ ਲਓ ਆਪਣੀ।

    • @armylover5546
      @armylover5546 6 месяцев назад

      Knowledge ਬਹੁਤ ਤੁਹਾਨੂੰ ਵੈਸੇ ਤੁਸੀ ਪੰਜ਼ਾਬ ਚ ਰਹਿ ਕੇ ਪੰਜਾਬ ਲਈ ਕੀ ਕਰ ਰਹੇ,??🤔🤔

    • @rajwindersingh9334
      @rajwindersingh9334 6 месяцев назад

      ਪੰਜਾਬ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਹਾਂ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਪੰਜਾਬ ਬਿਹਾਰ ਨਾ ਬਣ ਜਾਵੇ । ਪਿੰਡਾਂ ਵਿੱਚ ਭਈਏ ਬਹੁ-ਗਿਣਤੀ ਵਿੱਚ ਵਧ ਰਹੇ ਨੇ। ਹਾਲਾਤ ਇਹ ਨੇ ਕਿ ਤੁਹਾਨੂੰ ਆਪਣੇ ਘਰ ਦੇ ਬਾਹਰ ਵੀ ਭਈਏ ਮਿਲਣਗੇ ਤੇ..................।

    • @Rajinderpalkaur-x7k
      @Rajinderpalkaur-x7k 6 месяцев назад

      Right veera

    • @rajwindersingh9334
      @rajwindersingh9334 6 месяцев назад

      @armylover 5546 g ਪੰਜਾਬ ਵਿੱਚ ਰਹਿ ਰਹੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਸਖਤ ਮਿਹਨਤ ਕਰਨੀ ਪੈ ਰਹੀ ਹੈ। ਭਾਜੀ ਤੁਸੀਂ ਦੱਸ ਸਕਦੇ ਹੋ ਕੈਨੇਡਾ ਵਾਲੇ ਪੰਜਾਬ ਲਈ ਕੀ ਕਰ ਰਹੇ ਨੇ। ਅੱਗੇ ਪੜੋ ਪੰਜਾਬੀ ਸ਼ੇਰਨੀ ਦੇ ਪੰਜਾਬ ਲਈ ਕੀਤੇ ਕੰਮ।
      ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਨੂੰ ਦਿੱਤੀ ਜਾਵੇਗੀ ਤਰੱਕੀ ਅਤੇ ਆਜ਼ਾਦੀ ਦਿਹਾੜੇ ਤੇ ਵਿਸ਼ੇਸ਼ ਸਨਮਾਨ- ਧਾਲੀਵਾਲ
      ਹਸਪਤਾਲ ਜਾ ਕੇ ਪੁੱਛਿਆ ਹਾਲ ਅਤੇ ਦਿੱਤਾ 51000 ਦਾ ਇਨਾਮ
      ਅੰਮ੍ਰਿਤਸਰ 3 ਅਗਸਤ
      ਬੀਤੀ ਸ਼ਾਮ ਵੇਰਕਾ ਵਿਖੇ ਗੁੰਡਿਆਂ ਨਾਲ ਮੁਕਾਬਲਾ ਕਰਦੀ ਜਖਮੀ ਹੋਈ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਜੋ ਕਿ ਵੇਰਕਾ ਦੇ ਥਾਣਾ ਮੁਖੀ ਵੀ ਹਨ ਦਾ ਸਥਾਨਕ ਹਸਪਤਾਲ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਹਾਲ ਪੁਛਣ ਗਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਅਮਨਜੋਤ ਕੌਰ ਨੂੰ ਵਿਸ਼ੇਸ਼ ਤਰੱਕੀ ਦਿੱਤੀ ਜਾਵੇਗੀ ਅਤੇ ਇਸ ਆਜ਼ਾਦੀ ਦਿਹਾੜੇ ਉੱਤੇ ਉਹਨਾਂ ਦੀ ਬਹਾਦਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਇਸ ਮੌਕੇ ਆਪਣੇ ਵੱਲੋਂ 51 ਹਜਾਰ ਰੁਪਏ ਦਾ ਇਨਾਮ ਅਮਨਜੋਤ ਕੌਰ ਨੂੰ ਦਿੱਤਾ।
      ਸ ਧਾਲੀਵਾਲ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੇ ਅਜਿਹੇ ਬਹਾਦਰ ਅਧਿਕਾਰੀਆਂ ਅਤੇ ਜਵਾਨਾਂ ਉੱਤੇ ਮਾਣ ਹੈ ਜੋ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਦੀ ਅਮਨ ਸ਼ਾਂਤੀ ਲਈ ਦਿਨ ਰਾਤ ਡਿਊਟੀ ਕਰ ਰਹੇ ਹਨ । ਉਹਨਾਂ ਕਿਹਾ ਕਿ ਅਮਨਜੋਤ ਕੌਰ ਵੀ ਕੱਲ ਗੁੰਡਿਆਂ ਦੀ ਲੜਾਈ ਦਾ ਪਤਾ ਲੱਗਣ ਉੱਤੇ ਉਸੇ ਵੇਲੇ ਮੌਕੇ ਉੱਤੇ ਪਹੁੰਚੇ ਅਤੇ ਗੁੰਡਿਆਂ ਨਾਲ ਮੁਕਾਬਲਾ ਕਰਦੇ ਹੋਏ ਜਖਮੀ ਹੋਏ । ਉਹਨਾਂ ਕਿਹਾ ਕਿ ਅਜਿਹੇ ਪੁਲਿਸ ਅਧਿਕਾਰੀ ਜੋ ਕਿ ਗੁੰਡਿਆਂ ਅਤੇ ਨਸ਼ਾ ਸਮਗਲਰਾਂ ਲਈ ਖੌਫ ਬਣੇ ਹੋਏ ਹਨ , ਉੱਤੇ ਸਾਨੂੰ ਫ਼ਖ਼ਰ ਹੈ । ਉਹਨਾਂ ਕਿਹਾ ਕਿ ਇੱਕ ਲੜਕੀ ਵਜੋਂ ਕੰਮ ਕਰਦੇ ਹੋਏ ਉਹਨਾਂ ਨੇ ਆਪਣੀ ਡਿਊਟੀ ਤਨਦੇਹੀ ਅਤੇ ਬਹਾਦਰੀ ਨਾਲ ਨਿਭਾਈ ਹੈ ਜਦ ਕਿ ਗੁੰਡਿਆਂ ਨੇ ਇੱਕ ਲੜਕੀ ਉੱਤੇ ਹੱਥ ਚੁੱਕ ਕੇ ਅਤੀ ਘਿਨਾਉਣਾ ਕੰਮ ਕੀਤਾ ਹੈ, ਜਿਨਾਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ ਨੇ ਅਮਨਜੋਤ ਕੌਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿਸ ਦਿਨ ਦਾ ਇਹਨਾਂ ਨੇ ਵੇਰਕਾ ਵਿੱਚ ਅਹੁਦਾ ਸੰਭਾਲਿਆ ਹੈ, ਨਸ਼ਾ ਸਮਗਲਰਾਂ ਨੂੰ ਨੱਥ ਪਾਈ ਹੈ ਅਤੇ ਲੋਕਾਂ ਨਾਲ ਬੜੇ ਨੇੜਿਓਂ ਜੁੜੇ ਹਨ । ਉਹਨਾਂ ਕਿਹਾ ਕਿ ਮੈਨੂੰ ਆਪਣੇ ਅਜਿਹੇ ਅਧਿਕਾਰੀਆਂ ਉੱਤੇ ਮਾਣ ਹੈ ਅਤੇ ਸਾਰੀ ਪੁਲਿਸ ਇਹਨਾਂ ਦੇ ਨਾਲ ਖੜੀ ਹੈ। ਉਹਨਾਂ ਕਿਹਾ ਕਿ ਦੋਸ਼ੀ ਫੜ ਲਏ ਗਏ ਹਨ ਅਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।।
      ਕੈਪਸ਼ਨ
      ਪੁਲਿਸ ਇੰਸਪੈਕਟਰ ਅਮਨਜੋਤ ਕੌਰ ਦਾ ਹਸਪਤਾਲ ਵਿੱਚ ਹਾਲ ਪੁੱਛਦੇ ਹੋਏ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਪੁਲਿਸ ਕਮਿਸ਼ਨਰ ਸ ਰਣਜੀਤ ਸਿੰਘ।

    • @armylover5546
      @armylover5546 6 месяцев назад

      @@rajwindersingh9334 police v do tra di aa .... Assi ik Hor type di police nu v jande a....dusre desha nu mada kehna chado 🙏🙏

  • @JaswinderKaur-iu2vc
    @JaswinderKaur-iu2vc 6 месяцев назад +1

    V nice punjabi virasat nu sambh ke rekhya

  • @SarabjeetKaur-n6n
    @SarabjeetKaur-n6n 6 месяцев назад +6

    ਹਰ ਰੋਜ਼ ਬੀਬੀਆਂ ਗੁਰੂ ਘਰਾਂ ਦੇ ਵਿੱਚ ਅਰਦਾਸ ਸੁਣਦੀਆਂ ਨੇ ਜੇ ਅਰਦਾਸ ਧਿਆਨ ਨਾਲ ਸੁਣਨ ਤਾਂ ਬੀਬੀਆਂ ਨੂੰ ਪਤਾ ਲੱਗੇ ਵੀ ਸਿੱਖ ਬੀਬੀਆਂ ਨੇ ਆਪਣੇ ਬੱਚੇ ਵੀ ਕੁਰਬਾਨ ਕਰਦੇ ਸੀਗੇ ਪਰ ਸਾਡੀਆਂ ਬੀਬੀਆਂ ਤਾਂ ਕੋਈ ਫਰਕ ਹੀ ਨਹੀਂ ਪੈਂਦਾ

  • @armanjotyt3404
    @armanjotyt3404 6 месяцев назад +2

    ਜੇਕਰ ਤੁਸੀਂ ਆਪ ਨਹੀਂ ਜਾ ਸਕਦੇ ਦੁਜਿਆ ਨੂੰ ਗਲਤ ਨਾ ਬੋਲੋ

  • @ManjeetKaur-qu7sz
    @ManjeetKaur-qu7sz 6 месяцев назад

    ਤੀਆਂ ਸਿੱਖ ਕੌਮ ਦਾ ਤਿਉਹਾਰ ਨਹੀਂ ਹੈ ਇਹ ਮੁਗ਼ਲ ਹਕੂਮਤ ਦੀ ਦੇਂਣ ਹੈ ਕਿਸੇ ਨੂੰ ਪੁੱਛ ਲਵੋ ਕਿ ਤੀਆਂ ਦਾ ਕੀ ਇਤਿਹਾਸ ਹੈ ਸਿੱਖ ਧਰਮ ਵਿੱਚ ਤੀਆਂ ਦਾ ਕੋਈ ਇਤਿਹਾਸ ਨਹੀਂ ਹੈ

  • @lakhbirkaur6643
    @lakhbirkaur6643 6 месяцев назад

    Very nice 👍👍

  • @ranarani8043
    @ranarani8043 6 месяцев назад

    V v nice 🙏🙏🙏❤❤🌷

  • @akashdhanju4933
    @akashdhanju4933 6 месяцев назад +1

    ਇਨ੍ਹਾਂ ਬੁੜੀਆਂ ਨੂੰ ਪੁੱਛੋ ਤੀਆਂ ਦਾ ਇਤਿਹਾਸ ਕੀ ਆ

  • @jaskaran3394
    @jaskaran3394 5 месяцев назад

    ਜੇਹੜੇ ਗ਼ਲਤ ਬੋਲਦੇ ਹਨ ਆਪ ਤਾਂ ਬੰਦੇ ਸ਼ਰਾਬ ਪੀਕੇ ਜਦੋਂ ਇਨੀਆਂ ਗੰਦਗੀ ਬੋਲ ਦੇ ਨੇ ਉਦੋਂ ਗੁਰੂ ਯਾਦਾਂ ਨਹੀਂ ਆਉਂਦੀ ਇਹ ਬੀਬੀਆਂ ਨੇ ਕਹਿੜਾ ਮਾੜਾ ਕੰਮ ਨਹੀਂ ਕੀਤਾ ਪਹਿਲਾਂ ਲੋਕ ਪੁਰਾਣ ਸਮੇਂ ਤੀਆਂ ਲੱਗਦੀਆਂ ਸਨ ਉਨ੍ਹਾਂ ਸਮੇਂ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਸਨ ਪੇਕੇ ਵਾਲੇ ਉਨ੍ਹਾਂ ਨੂੰ ਸਦਾਰਾ ਦੇ ਕੇ ਭੇਜ ਦੇ ਸਨ ਇਹੋ ਜਿਹੀ ਗੱਲ ਨਹੀਂ ਸੀ ਕੋਈ ਆਪਣੀ ਆਪਣੀ ਸਹੇਲੀ ਆ ਨੂੰ ਮਿਲਦੀਆਂ ਸਨ ਉਦੋਂ ਕੁੜੀਆਂ ਦੀ ਇੱਜ਼ਤ ਬਹੁਤ ਵਧੀਆ ਕਰਦੇ ਸਨ ਹੁਣ ਬਹੁਤ ਮਾੜਾ ਸਮਾਂ ਹੈ ਪਹਿਲਾਂ ਨਾਲੋਂ ਹੁਣ ਤਾਂ ਲੋਕ ਆਪਣੇ ਬੱਚਿਆਂ ਨੂੰ ਘਰ ਵਿੱਚ ਵੀ ਇਕੱਲੇ ਨਹੀਂ ਸੱਡ ਸਕਦੇ ਹੁਣ ਬਹੁਤ ਭੈੜੀ ਦੁਨੀਆਂ ਹੈ

  • @jass2965
    @jass2965 6 месяцев назад

    ਸਾਡੇ ਸਾਰੇ ਹੀ ਆਪਦੇ ਭੈਣ ਚਾਚੇ ਚਾਚੀਆਂ ਸਾਰੀਆਂ ਭੂਆ ਜੀ ਤੇ ਗੋਰ ਸਾਰੇ ਰਿਸ਼ਤੇਦਾਰ ਕਨੇਡਾ ਬੈਠੇ ਨੇ ਪਰ ਅਸੀ ਦੋਨੋ ਭਰਾ ਏਥੇ ਹੀ ਪੰਜਾਬ ਚ ਵੱਡਾ ਬਿਜਨਸ ਤੇ ਕੋਠੀ ਪਾਕੇ ਵਧੀਆ ਜ਼ਿੰਦਗੀ ਜਿਉਂਦੇ ਹਾਂ ਨਾਂ ਕਨੇਡਾ ਜਾਣਾ ਨਾਂ ਨਾਮ ਤੱਕ ਲੈਣਾ ਤੁਸੀ ਹੀ ਹੋ ਤੁਸੀ ਮਰਨ ਤੋਂ ਬਾਅਦ ਅਗਲੀ ਪੀੜੀ ਨਹੀ ਆਉਂਦੀ ਸਿਰਫ 20% ਰਹਿ ਜਾਣੇ ਨੇ ਆਉਣ ਜਾਣ ਵਾਲੇ ਏਥੇ ਪੰਜਾਬ ਚੋ ਨਸਲਾਂ ਖਤਮ ਕੀ ਬਣੂ ਪੰਜਾਬ ਦਾ ਘਰਾਂ ਦਾ ਜ਼ਮੀਨਾਂ ਦਾ ਹਾਏ ਕਨੇਡਾ ਹਾਏ ਕਨੇਡਾ ਰੀਸੋ ਰੀਸ ਗੱਲ ਕੁੱਝ ਨੀ ਹੈਗੀ ਬੱਸ ਭੈੜ ਚਾਲ ਦੇਖ ਦੇਖ

  • @EknoorSingh-mg4gk
    @EknoorSingh-mg4gk 6 месяцев назад

    👍👍👍👍♥️♥️♥️

  • @sajjansingh7602
    @sajjansingh7602 6 месяцев назад +8

    ਤੀਆਂ ਦਾ ਸਿੱਖਾਂ ਨਾਲ਼ ਕੋਈ ਸਬੰਧ ਨਹੀਂ ਗੁਰੂ ਸਾਹਿਬ ਨੇ ਇਹ ਕੰਜਰਪੁਣਾ ਕਰਨ ਦੀ ਆਗਿਆ ਨਹੀਂ ਦਿੱਤੀ ਸਿੱਖਾਂ ਨੂੰ ਤੀਆਂ ਦਾ ਇਤਿਹਾਸ ਪੜ੍ਹੋ ਇਹ ਇਕ ਅਸ਼ਲੀਲਤਾ ਦਾ ਤਿਉਹਾਰ ਸੀ ਇਸ ਬਾਰੇ ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਕਥਾ ਵੀ ਮੌਜੂਦ ਹੈ

  • @dg9358
    @dg9358 6 месяцев назад

    Good effort ❤❤

  • @punjabivirsabynirmalkaurni7601
    @punjabivirsabynirmalkaurni7601 6 месяцев назад

    🎉🎉🎉🎉❤❤❤👍👍👍👍👍

  • @rajwindersingh9334
    @rajwindersingh9334 6 месяцев назад +1

    ਜਰਾ ਸੋਚੋ ਕਦੇ ਕੈਨੇਡਾ ਨੇ ਕਿਹਾ ਕਿ ਅਸੀਂ ਆਹ ਸ਼ਹਿਰ ਪੰਜਾਬ ਲੈ ਜਾਈਏ ਅਕਲ ਵੇਖ ਲਓ ਆਪਣੀ

  • @Ravindersingh-j2s-j7z
    @Ravindersingh-j2s-j7z 6 месяцев назад

    Ok🎉

  • @swaranjitkaur-vw2kq
    @swaranjitkaur-vw2kq 6 месяцев назад +59

    ਪੰਜਾਬ ਵਿੱਚ ਰਹੋ ਪੰਜਾਬ ਬਚਾਓ ਐਥੇ ਧਕੇ ਖਾਣ ਗਈਆਂ

    • @Art_and_craft176
      @Art_and_craft176 6 месяцев назад +4

      😂,😂😂😂

    • @Art_and_craft176
      @Art_and_craft176 6 месяцев назад +2

      😂😂😂😂

    • @user-fk8eu5nk1d
      @user-fk8eu5nk1d 6 месяцев назад +1

      😂😂😂

    • @sukhvir4825
      @sukhvir4825 6 месяцев назад

      😂😅😂😅Ghrmi krke othe ne winter ch punjab yaad oda ena de iik pension dyia maryia ne fr hwa krde ne canada di

    • @armylover5546
      @armylover5546 6 месяцев назад

      ਹੁਣ ਸਮਝ ਆਈ... ਅੰਗੂਰ ਖੱਟੇ ਹੈ

  • @ajitsinghshergill8041
    @ajitsinghshergill8041 6 месяцев назад +2

    ਪਜਾਬ ਪਜਾਬ ਹੀ ਹੇ ਸਾਡੇ ਗੁਰੂਆ ਜੋਦੇਆ ਦੀ ਕੁਰਬਾਨੀਆ ਨੂੰ ਭੁਲਗੀਆਂ ਸੋਡੇ ਕੋਈ ਸਬਦ ਨੀ ਜਾਦ ਸਹਿਬਜਾਦੇਆ ਨੂੰ ਭੁਲਗੀਆ

  • @Harmangujjar-v4p
    @Harmangujjar-v4p 6 месяцев назад +1

    ❤❤🎉

  • @PBwalegs
    @PBwalegs 6 месяцев назад +1

    ਡਰਾਮੇ ਕਰਦਿਆ ਪੰਜਾਬ ਨੂ ਤਾ ਬੁਰਾ ਸਮਝਕੇ ਸਦਗਾਈਆ

  • @charanjitsinghsingh7946
    @charanjitsinghsingh7946 6 месяцев назад

    3:13

  • @MehakpreetSingh-pk3jd
    @MehakpreetSingh-pk3jd 6 месяцев назад +1

    ਕਿਵੇਂ ਚਾਂਵਲਿਆ ਨੇ

  • @parmjitdhaliwal7681
    @parmjitdhaliwal7681 6 месяцев назад

    👌🙏🙏🙏😄😄😄

  • @HarmanpreetSingh-k1g
    @HarmanpreetSingh-k1g 6 месяцев назад

    ਮੇਰਾਵੀ ਦਿਲ ਕਰਦਾ

  • @MehakpreetSingh-pk3jd
    @MehakpreetSingh-pk3jd 6 месяцев назад +1

    ਤੁਸੀਂ ਪੰਜਾਬ ਤੋਂ ਕੀ, ਲੈਣਾ ਪੰਜਾਬ ਤਾਂ ਖਾਲੀ ਕਰਤਾ ਕਨੇਡਾ ਨੇ

  • @kulvirkalsi1432
    @kulvirkalsi1432 6 месяцев назад

    Wahh ji

  • @kulvirkalsi1432
    @kulvirkalsi1432 6 месяцев назад

    ❤❤❤❤❤good

  • @Aman-sekhon
    @Aman-sekhon 6 месяцев назад

    😊very nice

  • @JasvirKaur-mq2tq
    @JasvirKaur-mq2tq 6 месяцев назад

    Very nice

  • @sukhvir4825
    @sukhvir4825 6 месяцев назад +2

    Bibyia ta sirr te chunni lenaa v pull gyia title likhde ne v ena ne virasat sabi aa ee apne app nu ee sabh len ethe oo ee wddi gall aa

  • @kinderkaur5622
    @kinderkaur5622 6 месяцев назад +2

    Ik do aa jinna ne sir thakkiaa aa.

  • @armanpreetkaur5309
    @armanpreetkaur5309 6 месяцев назад

    Je kise nu pta eh kehre park ch c, please dseo?

  • @surjitgill662
    @surjitgill662 6 месяцев назад

    Jaker sir te chuni nahi leni mata ji fir boy cutt kerwa lo
    Fir tean wich nachdian sohnia lgo gean

  • @homlalacharya9997
    @homlalacharya9997 6 месяцев назад

    Keep it on own culture

  • @kuldeepkaur1802
    @kuldeepkaur1802 6 месяцев назад +1

    Eh sarieaa negha bnaanke aaeaa

  • @kanwalkaur9045
    @kanwalkaur9045 6 месяцев назад

    ਚਿਟੇਆ

  • @SarabjitKaur-s1g
    @SarabjitKaur-s1g 6 месяцев назад

    Nicr

  • @Prabhnoor3291
    @Prabhnoor3291 6 месяцев назад

    Sister Ji Kaneda De Gun Gi Jande ho Punjab Nu Bhul ge ho

  • @kinderkaur5622
    @kinderkaur5622 6 месяцев назад +1

    Kise bjurag de sir te chunni nai, sambia ki juaan.

  • @RajberKour
    @RajberKour 6 месяцев назад

    Hanji di eh keda park aa me v calgery ch aa pls address send kareo comment ch

  • @pachukoking2963
    @pachukoking2963 6 месяцев назад

    All of sudden they wanna be cultured Punjabi.

  • @ushasharma5607
    @ushasharma5607 6 месяцев назад

    Eh kudia da tyohaar hai na ke buddia da ji

  • @sarabjeetkaur-rd8kd
    @sarabjeetkaur-rd8kd 6 месяцев назад +2

    Very very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍❤❤ 1:48 ❤❤❤❤❤🎉🎉🎉🎉 👍👍👍👍🙏🙏🙏🌹🪴🌺💐 nice video tiya son Diya very very good 🎉❤ Talwandi sabo Sri dmdma sahib ji

  • @balwinderkaur4902
    @balwinderkaur4902 6 месяцев назад

    Punjabi nhi keh sakde eh Canadian ne punjabi kahon da hak nhi har banda Punjab vichio 30.35lakh.canadanu.dinda.punjabdajo.baki.bhahdakice.kol.oh.v.beh.bat.ke.canada.le.jandene

  • @AmarjitKaur-xh3so
    @AmarjitKaur-xh3so 6 месяцев назад

    ਆਈਲੈਟਸ ਵਾਲੀਆ ਦੀਆ ਮਾਤਾ ਮੁਡਿਅਆ 😂ਨੂ ਬੇਵਕੂਫ ਬਣਾਉਣ ਵਾਲੀਆ ਬੀਬੀਆ 😂😂

  • @tejinderkaur5820
    @tejinderkaur5820 6 месяцев назад +3

    Do all this in India 🇮🇳
    Not Canada

  • @satveerkaur3443
    @satveerkaur3443 6 месяцев назад +1

    Etha ta smbalaya ni gya otha smbal ki Lena

  • @kiranjitkaur5578
    @kiranjitkaur5578 6 месяцев назад +4

    Mai ta dekhya k jinna desipuna ethe aa na , ona Punjab ch v ni,, ehna ton modern ta asi Punjab ch aa😂😂

  • @kinderkaur5622
    @kinderkaur5622 6 месяцев назад

    Kehdi virasat sambhi aa inna ne.

  • @Store-v1t
    @Store-v1t 6 месяцев назад

    Sant kartar singh bhindrawale ji di katha suno jra " tiya " bare .... Te tuc khud kho giya k eh rewaj alop hoya hi chnga

  • @AmarjitKaur-xh3so
    @AmarjitKaur-xh3so 6 месяцев назад

    ਬੇਬੇ 😂ਕਾਲੀਆ ਐਨਕ😂ਜਰੂਰੀ ਹਨ 😂

  • @sukhvir4825
    @sukhvir4825 6 месяцев назад

    Virse de waris punjab ch ee shone lgde aa videsha ne kuch nhi dena ena ee pyar howe je wirse da ta Punjab naa rhoo Mata Gujri ji ne kinaa kuch shn kita per apni Gurskhi ja desh nhi shdyia per aa lok punjabi khon de v like nhi apne singha sheedha di dharti nu pdthe aa te goryia ne nukar lgee aa

  • @kinderkaur5622
    @kinderkaur5622 6 месяцев назад

    Canada wallian ne ta punjab de sabiachaar da bhatha bithaiaa.

  • @parminderkaur7130
    @parminderkaur7130 6 месяцев назад

    panjab. keo khali krdeo

  • @charanjeetgill2016
    @charanjeetgill2016 6 месяцев назад +1

    to much o

  • @charanjitmann618
    @charanjitmann618 6 месяцев назад

    Jay ethey kam kardiya, ta bahar jan dee kee lore c

  • @balwinderkaur4902
    @balwinderkaur4902 6 месяцев назад

    Tu ci ci Punjabi kahon de like nhi Punjab vich kehda jaga muk gi c tia lon li ethe ber 5todia firdia oh v phela canada nu palio rupee de ke

  • @PardeepSingh-qj4ki
    @PardeepSingh-qj4ki 6 месяцев назад

    Panjab ch asking wali chldi c veere ta karke band ne mudiya te kudiya Dona di hi galt aa

  • @Waheguru5697
    @Waheguru5697 6 месяцев назад

    Punjab nu ਇਥੇ kyo Leana tuc rho Punjab chh

  • @mpsingh-nl1bn
    @mpsingh-nl1bn 6 месяцев назад

    India di rs anal Canada gy ho Punjab vich ki nhi

  • @Kamal-fq6wd
    @Kamal-fq6wd 6 месяцев назад +1

    Tu.punjab.nu.canda.lejan.de.gal.karde.a.hath.la.le.dek.punjab.nu.punjab.only.punjab.he.todea.tea👎👎👎

  • @RajinderkaurGill-b6u
    @RajinderkaurGill-b6u 6 месяцев назад

    Mam brar dot talk to take p to Canada have u taught students this lesson? V sad improve punjab don't uproot it bad message

  • @preetsidhu1111
    @preetsidhu1111 6 месяцев назад +1

    ਭੈਣ ਜੀ ਸੂਟ ਤਿਆਰ ਕਰਵਾਉਣ ਲਈ ਸਾਡਾ ਚੈਨਲ ਸਬਸਕਰੈਬ ਕਰ ਦਿਓ ਪਲੀਜ

    • @preetsidhu1111
      @preetsidhu1111 6 месяцев назад +1

      ruclips.net/video/UMx7d-23RLg/видео.htmlsi=35OqXF-a8xt9UMTn