113 ਸਾਲਾਂ ਦੀ ਬੇਬੇ ਆਈ ਤੀਆਂ ਵਿਚ,, ਪੁਰਾਣੀਆਂ ਬੋਲੀਆਂ ਪਾ ਕੇ ਬੰਨਿਆ ਰੰਗ | 113 year Old Bebe in teeyan

Поделиться
HTML-код
  • Опубликовано: 25 окт 2024
  • JAIPALGARH VIRASTI TEEYAN 2024
    Facebook : / infomalwatv1
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • РазвлеченияРазвлечения

Комментарии • 63

  • @malkitkaur9429
    @malkitkaur9429 2 месяца назад +62

    ਬੇਬੇ ਜੀ ਨੂੰ ਸਤਿ ਸ੍ਰੀ ਆਕਾਲ ❤❤❤❤❤❤❤🎉🎉🎉🎉 ਜਿੰਨਾ ਨੇ ਮਾਤਾ ਜੀ ਦਾ ਮਾਣ ਵਧਾਇਆ ਸਨਮਾਨਿਤ ਕਰਕੇ ਓਹਨਾ ਦਾ ਬਹੁਤ ਧੰਨਵਾਦ ,

  • @gurdevkaur1209
    @gurdevkaur1209 2 месяца назад +19

    ❤❤ਮੇਰੇ ਸਤਿਕਾਰ ਯੋਗ ਬੇਬੇ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਖੁਸ਼ੀਆਂ ਬਖਸ਼ਣ ਜੀ

  • @Kuldeepparminder33
    @Kuldeepparminder33 2 месяца назад +6

    ਬਹੁਤ ਵਧੀਆ ਉਪਰਾਲਾ ਜੀ, ਵਾਹਿਗੁਰੂ ਸਭ ਮਾਪਿਆਂ ਨੂੰ ਤੰਦਰੁਸਤੀ ਬਖਸ਼ਣ

  • @GurdeepSingh-jg1hi
    @GurdeepSingh-jg1hi 2 месяца назад +15

    ਬੇਬੇ ਜੀ ਦੇ ਪੈਰੀ ਪੈਣਾ ਸਤਿ ਸ੍ਰੀ ਆਕਾਲ ਬਾਕੀ ਜੋ ਵੀਰ ਜੀ ਬੇਬੇ ਜੀ ਨੂੰ ਲੈ ਕੇ ਆਏ ਹੈ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਖੁਸ਼ ਰਹੋ ਜੀ।

    • @jassalkaur3548
      @jassalkaur3548 2 месяца назад

      ❤❤❤❤❤❤❤🎉🎉🎉🎉🎉🎉👏🏻👏🏻👏🏻🙏🙏🙏👌

  • @sukhmanderdhillon7449
    @sukhmanderdhillon7449 2 месяца назад +7

    ਬੇਬੇ ਨੂੰ ਸਲਾਮ

  • @bikramgill5035
    @bikramgill5035 2 месяца назад +3

    ਬੇਬੇ ਜੀ ਸਤ ਸਿਰੀ ਆਕਾਲ

  • @paramjeetkaur5566
    @paramjeetkaur5566 2 месяца назад +3

    ਬੇਬੇ ਜੀ ਸਤਿ ਸ਼ੀ ਅਕਾਲ 🙏🏻🙏🏻🙏🏻🙏🏻

  • @DeepSingj-op9kh
    @DeepSingj-op9kh 2 месяца назад +1

    , SatKarJog BeBe ji Te Satkar jog vir Vadea Te Sote Vira r Jo Bhena nu SatSriAkal Weguru Sàb te Mehr bhariaHaTh Rakhna ji

  • @SukhwinderSingh-wq5ip
    @SukhwinderSingh-wq5ip 2 месяца назад +14

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gurpalsingh5609
    @gurpalsingh5609 2 месяца назад +5

    ਬੇਬੇ ਨੂੰ ਸਤਿ ਸ਼੍ਰੀ ਅਕਾਲ ਜੀ

  • @tirathsingh6539
    @tirathsingh6539 2 месяца назад +5

    ਸਲਾਮ 🎉🎉🎉

  • @ParkashKaurHans
    @ParkashKaurHans 2 месяца назад

    Babaa ji sat Sri akal ❤❤❤❤

  • @JasPinder-gx3xs
    @JasPinder-gx3xs 2 месяца назад

    PUTERKAR JI BEBE DEEUMBI OUMER DA RAJ POUSHO JI THANKS RS DHALIWALL FDK PUNJAB ❤ T

  • @RavinderSingh-tc7hv
    @RavinderSingh-tc7hv 2 месяца назад +3

    Very nice. Waheguruji bless babe

  • @techtipsbyfateh4992
    @techtipsbyfateh4992 2 месяца назад

    ਵਾਹ ਗੁਰਬਖ਼ਸ਼ !ਬੇਬੇ ਜੀ ਨੂੰ ਮੇਰੀ ਵੀ ਸਤਿ ਸ੍ਰੀ ਅਕਾਲ | ਵਾਹਿਗੁਰੂ ਮੇਰੀ ਭੈਣ ਨੂੰ ਏਨੀ ਲੰਬੀ ਉਮਰ ਬਖਸ਼ੇ |

  • @manjeetkaurwaraich1059
    @manjeetkaurwaraich1059 2 месяца назад +13

    ❤🎉❤🎉 ਬੇਬੇ ਜੀ ਨੂੰ ਬਹੁਤ ਹੀ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਜੀ ❤🎉 ਬੇਬੇ ਬਾਕੀ ਸਾਰਿ ਨੂੰ ਆਪਣਾ ਪਿਆਰ ਭਰਿਆ ਹੱਥ ਉਨ੍ਹਾਂ ਦੇ ਸਿਰ ਉਪਰ ਰੱਖਿਓ ਜੀ ਜਿਨ੍ਹਾਂ ਨੇ ਬੇਬੇ ਜੀ ਦਾ ਆਦਰ ਮਾਣ ਕੀਤਾ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ ❤🎉🎉🎉

  • @jaswinderkaur75
    @jaswinderkaur75 2 месяца назад

    Bebe g un sasri akal waheguru ji bebe nu .dekh ke dil khush ho giaa

  • @GagandeepsinghSingh-k5g
    @GagandeepsinghSingh-k5g 2 месяца назад

    ਬੇਬੇ ਨੇ ਆਪਣੇ ਪੁੱਤ ਧੀਆ ਨੂੰ ਅਸ਼ੀਰਵਾਦ ਦੇਣਾ ਚਾਹੀਦਾ ਸੀ

  • @rajindersinghjinder4732
    @rajindersinghjinder4732 2 месяца назад

    Good 👍 mata g🌹🙏🙏🙏🙏🙏🙏

  • @SukhveerSukha-b6x
    @SukhveerSukha-b6x 2 месяца назад

    Good qaqa g

  • @aishmeenkaur903
    @aishmeenkaur903 2 месяца назад

    ਸਤਿ ਸ੍ਰੀ ਆਕਾਲ ਮਾਂਜੀ ਜੀ ਨੂੰ

  • @daljitkaurjassa7302
    @daljitkaurjassa7302 2 месяца назад

    ❤❤❤❤ wahe guru ji ki Fateh ki haal

  • @sandyaarora8485
    @sandyaarora8485 2 месяца назад

    Very very good👍 mata ji nu parmatma tedrustia bachka hun eni umar kha ksa di

  • @DavinderKumar-wy9ur
    @DavinderKumar-wy9ur 2 месяца назад

    Mata g sat sarakal

  • @GurnamSingh-kb9vo
    @GurnamSingh-kb9vo 2 месяца назад +1

    Respected sisters and brothers very nice cultural with aged mats .g.you enjoyed wel also enjoying wel with you gurnam kaoni muktsar now usa

  • @rajwantkaur1418
    @rajwantkaur1418 2 месяца назад +1

    SSA Bebe Ji ❤

  • @kiranpal3847
    @kiranpal3847 2 месяца назад +1

    😊😊😊😊😊 0:08

  • @SamsherSingh-w8y
    @SamsherSingh-w8y 2 месяца назад +4

    Waheguru ji। BAB

  • @harbanskaur4681
    @harbanskaur4681 2 месяца назад

    Waheguru ji

  • @rajveermaan736
    @rajveermaan736 2 месяца назад

    ਸਾਡੇ ਪਿੰਡ ਦੇ ਨੇ ਬੇਬੇ ਜੀ ਬੀੜ ਬਹਿਮਣ ਬਠਿੰਡਾ ਜ਼ਿਲ੍ਹਾ

  • @GursewakSingh-ec8qf
    @GursewakSingh-ec8qf 2 месяца назад +3

    ❤❤❤❤❤❤❤❤❤

  • @jaswantsinghvaltoha7295
    @jaswantsinghvaltoha7295 2 месяца назад

    ❤❤🎉❤❤❤❤ good luck ❤❤

  • @KaramjeetSingh-p2p
    @KaramjeetSingh-p2p 2 месяца назад

    Good ji

  • @balvirkaur5910
    @balvirkaur5910 2 месяца назад

    Bebe g pare pane

  • @gursingh7844
    @gursingh7844 2 месяца назад +2

    Good

  • @AlfaazMirok
    @AlfaazMirok 2 месяца назад

    Bhat nice

  • @SukhjinderkaurDhillon
    @SukhjinderkaurDhillon 2 месяца назад

    Good 🎉

  • @JaswinderSingh-q3q
    @JaswinderSingh-q3q 2 месяца назад +5

    ਬਾੲੀ ਜ਼ੀ ਮੇਰੀ ਦਾਦੀ ਦੀ ਓੁਮਰ 118 ਸ਼ਾਲ ਓੁੱਮਰ ਭੋਗ਼ ਕੇ ਿੲਸ ਦੁੱਨੀਅਾ ਤੋ ਗ਼ੲੇ

  • @harjinderkaur5954
    @harjinderkaur5954 2 месяца назад

    Very nice ❤❤🎉🎉🎉😂😂

  • @JassDeep-z2y
    @JassDeep-z2y 2 месяца назад

    ਮਾਤਾ ਦੇ ਪੈਰੀ ਹੱਥ ਤਾਂ ਲਾਇਆ ਨੀ ਕਿਸੇ ਨੇ

  • @gurbajsingh9270
    @gurbajsingh9270 2 месяца назад

    Very nice 👌

  • @Gopiitaly
    @Gopiitaly 2 месяца назад +1

    ❤❤❤❤❤❤❤❤❤❤❤❤❤

  • @harjwantsingh6417
    @harjwantsingh6417 2 месяца назад +1

    Dekho ji sadi kom kis raste pe gai sada virsa guru di gurbani padni te sab jadiA da itas jad karna se jo kam assi kard pe as nu rokwan waste ptta nai kinia kurbina dittia ne guru piar wale singha ne benti he kush hos karia guru ji sumat bakshan

  • @GurwinderKaur-nf8ml
    @GurwinderKaur-nf8ml 2 месяца назад +1

    ❤🎉

  • @parmindermaan3152
    @parmindermaan3152 2 месяца назад

    🎉🎉🎉🎉🎉❤❤❤

  • @tejindersingh9676
    @tejindersingh9676 2 месяца назад

    Waheguru Ji Ji chardikla Rukhe bebe Ji nu piar Bhari sat SIRI akal parvan Karni Ji ⚘⚘🏉🏉🌻🌻🏈🏈🌹🌹🏵🏵⚘⚘🏉🏉🏈🏈🌹🌹

  • @SATNAMSINGH-bv5vp
    @SATNAMSINGH-bv5vp 2 месяца назад

    jiudi reh babe

  • @manderbrar5382
    @manderbrar5382 2 месяца назад

    ਮਾਤਾ ਨੂੰ ਗਡੀ ਤੇ ਲਿਆ ਸਕਦੇ ਸੀ

  • @Amandeep__Singh1313__
    @Amandeep__Singh1313__ 2 месяца назад

    Shingh1313🙏🙏🙏🙏🙏

  • @swaranjitkaur-vw2kq
    @swaranjitkaur-vw2kq 2 месяца назад

    ਆਹ ਕੋਈ ਕਿਵੇ ਭੌਕ ਦੀ ਆ ਡੰਡਾ ਆ ਕੋਈ ਪਿਆਰ ਦੀਆਂ ਤੀਆਂ

  • @SURJEETSINGH-vb1nd
    @SURJEETSINGH-vb1nd 2 месяца назад

    Tian nahi panjab de made din aw gye aw

  • @sadhsingh2036
    @sadhsingh2036 2 месяца назад

    ਪੁਤਰ ਦਬਕੇ ਦਿਨ ਵਿਚ ਤਾ ਜਰੁਰ ਮਾਰ ਲੳਉ ਜੇ ਪਰ ਪੰਜ ਵਜੇ ਤੋ ਬਾਦ ਤਾ ਬੰਦਾ ਆਪ ਹੀ ਪੰਜ ਵਰਗਾ ਹੁੰਦਾ ਫੇਰ ਦਬਕਾ ਨਹੀ ਗੋਲੀ ਦੀ ਪ੍ਰਵਾਹ 😂😂😂😂😂 ਨਹੀ ਹੁੰਦੀ

  • @BalbirMaan-se7jb
    @BalbirMaan-se7jb 2 месяца назад

    Mata.ji.lmmi.ummer.hoye.

  • @MewaRam-pj3ey
    @MewaRam-pj3ey Месяц назад

    Pai ta haini

  • @GursewakSingh-ec8qf
    @GursewakSingh-ec8qf 2 месяца назад

    Change karm kite bebe ne

  • @JaskartarDhillon
    @JaskartarDhillon 2 месяца назад

    BESHARMO. Bandai da koi km nhi hunda Teyan vich

  • @JaskaranSingh-q8v
    @JaskaranSingh-q8v 2 месяца назад

    . . ....8..

  • @MewaRam-pj3ey
    @MewaRam-pj3ey Месяц назад

    View Len de mare kehnde bebe Ney rang baniya. Jhoth

  • @rajawarring9389
    @rajawarring9389 2 месяца назад

    Waheguru ji

  • @daljitsingh4000
    @daljitsingh4000 2 месяца назад

    Good