Bittu Khanne Wala & Surmani | Kadduwal | Kapurthala | Mela 2024

Поделиться
HTML-код
  • Опубликовано: 1 июл 2024
  • Facebook : / infomalwatv1
    Facebook 2nd Page : / malwaavframes
    instagram - / malwatv
    Tiktok - / malwapunjabiculturaltv1
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • РазвлеченияРазвлечения

Комментарии • 180

  • @HarjinderBhullar6076
    @HarjinderBhullar6076 10 дней назад +30

    ਸੁਰਮਨੀ ਜੀ ਬਹੁਤ ਵਧੀਆ ਸੱਚਾ ਗੀਤ ਗਾਉਦੀ ਆ ਧੀ ਹੋਵੇ ਤਾਂ ਪੈਸਾ ਹੋਵੇ,ਧੀ ਪੁੱਤਾਂ ਤੋਂ ਜ਼ਿਆਦਾ ਪਿਆਰ ਸਤਿਕਾਰ ਕਰਦੀਆਂ ਮਾਂ ਬਾਪ ਦਾ

  • @user-ly4fi9zb8o
    @user-ly4fi9zb8o 9 дней назад +45

    ਧੀ ਦਾ ਬਾਪ ਆਪਣੇ-ਆਪ ਨੂੰ ਹਮੇਸ਼ਾਂ ਗਰੀਬ ਮੰਨਦਾ ਏ ਪਰ ਉਸ ਤੋਂ ਵੱਡਾ ਕੋਈ ਦਾਨੀ ਨਹੀਂ ਅਤੇ ਧੀ ਵਾਸਤੇ ਉਸ ਤੋਂ ਵੱਡਾ ਰਾਜਾ ਕੋਈ ਨਹੀਂ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ

    • @user-to7bi8el2w
      @user-to7bi8el2w 9 дней назад

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @majersingh2565
    @majersingh2565 9 дней назад +12

    ਬਹੁਤ ਬਹੁਤ ਵਧੀਆਂ ਗਾਇਆਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ

  • @BalkarSingh-og4xb
    @BalkarSingh-og4xb 10 дней назад +33

    ਲਿਖਣ ਵਾਲੇ ਨੇ ਕਮਾਲ ਦਾ ਗੀਤ ਲਿਖਿਆ, ਸ਼ਬਦਾ ਨੂੰ ਪੂਰੀ ਮਿਹਨਤ ਨਾਲ ਪਰੋਇਆ, ਸਮਾਜਿਕ ਵਿਤਕਰੇ ਨੂੰ ਖੂਬ ਉਠਾਇਆ

  • @DaljitDhillonofficial
    @DaljitDhillonofficial 9 дней назад +7

    ਬਹੁਤ ਸੋਹਣਾ ਗੀਤ ਹੈ ਜੀ, ਬਾਈ ਜੀ ਹੋਰਾਂ ਦੇ ਸਾਰੇ ਗੀਤ ਹੀ ਬਹੁਤ ਸੋਹਣੇ ਹੁੰਦੇ ਨੇ ਜੀ, ਵਾਹਿਗੂਰੂ ਜੀ ਹਮੇਸ਼ਾਂ ਚੜਦੀ ਕਲਾ ਬਖਸ਼ਣ ਇਹਨਾਂ ਨੂੰ

  • @GurdevSingh-lu9xd
    @GurdevSingh-lu9xd 9 дней назад +30

    ਮੇਰੇ ਧੀ ਨਹੀ ਬਾਈ ਜੀ ਇਹੋ ਜਿਹੇ ਗੀਤ ਸੁਣ ਕੈ ਬਹੁਤ ਰੋਣ ਆਉਂਦਾ ਧੀਆ ਵਾਲੇ ਜਾਣਦੇ ਨੇ ਧੀਆ ਦੈ ਕੀ ਦੁੱਖ ਹੁੰਦੇ ਪਰ ਰੱਬਾ ਘਰ ਘਰ ਇੱਕ ਧੀ ਜਰੂਰ ਦੈਈ 🌹🌹🙏🙏

  • @randhirkaur4086
    @randhirkaur4086 9 дней назад +24

    ਆਵਾਜ ਵੀ ਬਹੁਤ ਸੁਰੀਲੀ ਤੇ ਗੀਤ ਬਹੁਤ ਸੋਹਣਾ ❤

  • @baljeetkaur3237
    @baljeetkaur3237 7 дней назад +12

    ਮੈਂ ਬਹੁਤ ਰੋਈ ਇਹ ਗਿਤ ਸੁਣ ਕੇ

  • @maanmaan7909
    @maanmaan7909 9 дней назад +10

    ਆਹ ਅੱਜ ਕੱਲ੍ਹ ਦੇ ਲੋਕ ਦੂਸਰਿਆਂ ਦੀਆਂ ਧੀਆਂ ਬਾਰੇ ਮਾੜੀ ਸੋਚ ਰੱਖਣ ਵਾਲਿਆਂ ਨੂੰ ਇਸ ਗੀਤ ਦੇ ਬੋਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਐ,,, ਧੀਆਂ ਬਿਨਾਂ ਕੁੱਝ ਘਰ ਅਕਸਰ ਸੁੰਨੇ ਹਨ ,,,ਜਿਹਨਾਂ ਨੇ ਮੁੰਡਾ ਜੰਮਿਆਂ ਹੈ ਓਹ ਨਸ਼ਿਆਂ ਨੇ ਉਜਾੜ ਰੱਖਿਆ ਐ,,, ਪਰ ਲੋਕਾਂ ਨੂੰ ਸਮਝ ਅਜੇ ਵੀ ਨਹੀਂ ਆਉਣੀ,,,,,,

  • @user-wy2sd9em3c
    @user-wy2sd9em3c 7 дней назад +6

    ਇੱਕ ਗੀਤ ਤੁਹਾਡਾ ਬਿੱਟੂ ਜੀ ਨਾਲ ਟੈਲੀਵਿਜ਼ਨ ਤੇ ਸੁਣਿਆ ਸੀ , ਜੋ ਭੈਣ ਤੇ ਭਰਾ ਦਾ ਗੀਤ ਸੀ , ਮੈਂ ਕਈ ਬਾਰ ਸਰਚ ਕਰਕੇ ਸੁਣਨਾ ਚਾਹਿਆ ਪਰ ਮਿਲ ਨਹੀ ਰਿਹਾ। ਕਿਥੋਂ ਮਿਲੇਗਾ ਜੀ ?

  • @MangalSahota-vc7hx
    @MangalSahota-vc7hx 10 дней назад +38

    ਮੇਰਾ ਵੀ ਰੋਣ ਨਿਕਲ ਗਿਆ ਬਹੁਤ ਵਧੀਆ ਗੀਤ ਸੁਰਮਨੀ ਜੀ ਦਾ

  • @balkarsingh-nn5le
    @balkarsingh-nn5le 10 дней назад +17

    ਬਹੁਤ ਬਹੁਤ ਬਹੁਤ ਸੁੰਦਰ 😢😢😢😢😢❤❤❤❤

  • @ajitsingh-qh9ii
    @ajitsingh-qh9ii 9 дней назад +5

    ਪਹਿਲੀ ਵਾਰ ਦੇਖਿਆ ਸਟੇਜ ਉਪਰ ਤੇ ਗਾਉਦੇ ਭਾਵਕ ਹੋਕੇ ਰੋਦਾ ਅਤੇ ਕਰਵਾਉਦਾ ਹੋਇਆ |

  • @Ashokjanagalkularwale7344
    @Ashokjanagalkularwale7344 9 дней назад +7

    😢😢😢 ਬਹੁਤ ਖੂਬ ਧੀ ਤਾਂ ਰੱਬ ਨੇ ਦਿੱਤੀ ਨਹੀਂ ਪਰ ਭੈਣ ਆਪਣੇ ਹੱਥੀਂ ਤੋਰੀ ਆ ਅੱਜ ਯਾਦ ਆਗੀ ਭੈਣ ਦਾ ਗੀਤ ਸੁਣਕੇ ਵਿਆਹ ਵੀ ਅਸੀਂ ਸ਼ਾਇਦ ਗ਼ਰੀਬੀ ਕਾਰਨ ਢੰਗ ਨਾਲ਼ ਨਹੀਂ ਕਰ ਸਕੇ, ਜੁੱਗ ਜੁੱਗ ਵਸਣ ਧੀਆਂ ਆਪਣੇ ਘਰੇ ਖੁਸ਼ੀ ਖੁਸ਼ੀ ਵਸਣ ਇਹੋ ਅਰਦਾਸ ਹੈ ਰੱਬਾ ਤੇਰੇ ਅੱਗੇ।

  • @SukhwinderKaur-fy8mz
    @SukhwinderKaur-fy8mz 9 дней назад +3

    Waheguru surmani ji kamal love for dheeeea😊

  • @fakirsaida786
    @fakirsaida786 9 дней назад +2

    ਬਹੁਤ ਵਧੀਆ ਗੀਤ ਗਾਕੇ ਵਾਹ ਵਾਹ ਖੱਟੀ ਐ ਮੈਡਮ ਸੁਰਮਣੀ ਜੀ ਨੇ ਏਸ ਗੀਤ ਚ ਸੁਰਮਣੀ ਜੀ ਨੇ ਰੋਣ ਦੀ ਐਕਟਿੰਗ ਨੀ ਕੀਤੀ ਇਹਨਾਂ ਨੇ ਧੁਰ ਅੰਦਰੋਂ ਗੀਤ ਨੂੰ ਨਿਭਾਇਆ ਹੈ ਔਰ ਧੁਰ ਅੰਦਰੋਂ ਹੀ ਧੀਆਂ ਪ੍ਰਤੀ ਦਰਦ ਝਲਕਦਾ ਨਜ਼ਰ ਆਇਆ ਹੈ ਸਲੂਟ ਹੈ ਮੈਡਮ ਸੁਰਮਣੀ ਜੀ ਤੁਹਾਨੂੰ ਦਿਲੋਂ 🙏

  • @RohitDogra4
    @RohitDogra4 9 дней назад +5

    ਮੈਨੂੰ ਮੇਰੀ ਮਾਂ ਦੀ ਯਾਦ ਆਗੀ , ਮੇਰੇ ਨੂੰ ਦੂਰ ਕਰ ਕੇ ਆਪ ਤਰਗੀ 😭😭😭😭

  • @bhaimohindersingh7839
    @bhaimohindersingh7839 10 дней назад +5

    ਸੁੰਦਰ ਭਾਵ ਪੂਰਕ ਰਚਨਾਂ (ਗੀਤ) ਬੀਬਾ ਜੀ ਨੇ ਵਧੀਆ ਗਾਇਆ।ਇਹ ਵੀ ਇਕ ਧੀ ਹੈ। ਮ@ਦ ਪਿਤਾ ਵੀ ਧੀ ਤੋਰਕੇ ਅਜਿਹੇ ਗੀਤ ਸੁਣਕੇ ਭਾਵਕ ਜਰੂਰ ਹੋ ਜਾਵੇਗਾ।❤❤

  • @HardeepSingh-db1qc
    @HardeepSingh-db1qc 10 дней назад +10

    ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਲਿਖਿਆ ਹੈ ਇਹ ਗੀਤ ਨੂੰ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @user-ps2ug6qy7p
    @user-ps2ug6qy7p 9 дней назад +2

    Wah ji wah bahut wadia geet likhya te gaya waheguru kirpa rakhan ji

  • @balrajsingh488
    @balrajsingh488 9 дней назад +3

    ਸਿਰਮੁੰਨੀ ਤਾਂ ਸੁਰਮਨੀ ਹੀ ਹੈ ਪਰ ਸੰਗੀਤ ਤੇਕਲਮ ਨੇ ਵੀ ਸੋਨੇ ਤੇ ਸੁਹਾਗੇ ਕੰਮ ਕੀਤਾ ਹੈ

  • @user-ub4yg3fc8e
    @user-ub4yg3fc8e 9 дней назад +3

    Bai Bittu Sirra Bai g K Moge Wala ❤

  • @harjitkaur6836
    @harjitkaur6836 9 дней назад +3

    Manu meri maa di yaad agai ...ajj oh hai nahi par apne jyeonde jee dona familya nu jor di rahi...ajj oh sab kush yaad aa reha 😢😢

  • @samshersingh41
    @samshersingh41 9 дней назад +2

    ਗੀਤ ਦੇ ਬੋਲ ਅਵਾਜ ਬਹੁਤ ਵਧੀਆ ਧੰਨਵਾਦ

  • @SukhwinderSingh-wq5ip
    @SukhwinderSingh-wq5ip 9 дней назад +3

    ਵਾਹਿਗੁਰੂ ਜੀ

  • @RanjitKaur-sb8oq
    @RanjitKaur-sb8oq 8 дней назад +2

    ਬਹੁਤ ਵਧੀਆ ਪੁੱਤ ਜੀ

  • @BaldevSingh-nf2mz
    @BaldevSingh-nf2mz 10 дней назад +4

    WaheGuru Ji ka Khalsa WaheGuru Ji ki Fateh jiska jitna 3 April lekh likha ke ungaliyan ne yah Vada kar hamesha Amir hunda hai

  • @pindadalifestyle682
    @pindadalifestyle682 9 дней назад +3

    ਬਹੁਤ ਵਧੀਆ ਗੀਤ ਰੋਣਾ ਆ

  • @simarjitsingh183
    @simarjitsingh183 7 дней назад +3

    Good 👍 👍 👍 🎉

  • @chamkaursandhu6603
    @chamkaursandhu6603 10 дней назад +10

    ਬਹੁਤ ਵਧੀਆ ਗਾਇਆ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @kewalkrishan1413
    @kewalkrishan1413 2 дня назад

    ਵਾਹ ਮੇਰੀਏ ਭੈਣੇ 👍👌❤️👏

  • @channasandhu5052
    @channasandhu5052 10 дней назад +4

    Bahut badiya song bittu ji God bless you

  • @user-to3iv9vp2z
    @user-to3iv9vp2z 10 дней назад +4

    Very Best Alfaz ji & Singing v best ❤❤❤❤❤

  • @mohindersingh738
    @mohindersingh738 10 дней назад +6

    Very Very nice

  • @SatwantSingh-kq7cf
    @SatwantSingh-kq7cf 6 дней назад +1

    ਸੁਰਮਨੀ ਧੀਏ ਤੇਰੀ ਅਵਾਜ ਵੀ ਸੁਰੀਲੀ ਗੀਤ ਵੀ ਬਹੁਤ ਸੋਹਣਾ

  • @jaggajagmalwali3248
    @jaggajagmalwali3248 8 дней назад +2

    ਬਹੁਤ ਵਧੀਆ ਗੀਤ

  • @SukhdevSingh-du8xo
    @SukhdevSingh-du8xo 9 дней назад +2

    Nice song love you sister

  • @officialparamjeetsalaria1599
    @officialparamjeetsalaria1599 9 дней назад +2

    V good song ba kmaal

  • @bikramjitsinghmavi8441
    @bikramjitsinghmavi8441 9 дней назад +3

    Bittu Bai.best.singer and.riter

  • @karmjitkaur9154
    @karmjitkaur9154 8 дней назад +2

    Dheehan lay wahut wadiya songa ji

  • @LakhvirSingh-yi5yb
    @LakhvirSingh-yi5yb 10 дней назад +5

    Kya baat hai god bless you

  • @bittu.khannewala
    @bittu.khannewala 6 дней назад +1

    ਧੰਨਵਾਦ ਜੀ ਸਭ ਦਾ ਐਨਾ ਪਿਆਰ ਦੇਣ ਲਈ

  • @parvinderkaur8301
    @parvinderkaur8301 10 дней назад +3

    Salute hai dhian nu bahaut sohna song te singer vi bahaut sohna gaondi hai❤

  • @BaldevSingh-yh8hg
    @BaldevSingh-yh8hg 10 дней назад +3

    Beta ji ba Kamal song hai ji ap ji de awaj so sweet hai ji god bless you

  • @HappySingh-mr5cc
    @HappySingh-mr5cc День назад +1

    Very nice song 💕🤩💕🤩💕💕❤❤❤❤❤

  • @dalsingh176
    @dalsingh176 9 дней назад +2

    Nice song awaaz super

  • @devindersingh9556
    @devindersingh9556 10 дней назад +5

    Surmani sister,eh lok,tath mere,te,Merre,v do dheaia,ne par Mai bahout kush ha

  • @hardeepkumar9137
    @hardeepkumar9137 9 дней назад +2

    Very nice 👌 song

  • @kashmiriram8760
    @kashmiriram8760 10 дней назад +3

    Bahut Sohna geet Behan ne ga e aa ji

  • @manipannu2677
    @manipannu2677 9 дней назад +1

    ਬਹੁਤ ਵਧੀਆ ਭੈਣ ਮੇਰੀਏ ਗਾਣਾ😢😢😢😢😢😢😢😢😢😢😢😢

  • @jaspritsinghbrar2053
    @jaspritsinghbrar2053 10 дней назад +4

    Wah ji madam surmani ji sirra karata

  • @user-ge9ub6dg1o
    @user-ge9ub6dg1o 10 дней назад +9

    Bahuta he vadia Song Very good ❤❤.Surmni beta 🙏🙏

  • @jagtarsinghsodhi6019
    @jagtarsinghsodhi6019 9 дней назад +2

    ਬਹੁਤ ਹੀ ਜ਼ਿਆਦਾ ਭਾਵੁਕ ਕਰਨ ਵਾਲੇ ਲਫ਼ਜ਼ ਸੁਰਮਣੀ ਜੀ ਨੇ ਹਰ ਗੀਤ ਵੱਖ਼ਰੇ ਹੀ ਅੰਦਾਜ਼ ਵਿੱਚ ਗਾਇਆ ❤🙏🏻🙏🏻🙏🏻🙏🏻🙏🏻

  • @JagminGill-yk6yt
    @JagminGill-yk6yt 3 дня назад

    ਸਹੀ ਕਿਆ ਜੀ

  • @parminderrana2202
    @parminderrana2202 День назад

    Writer and singer both did very good job

  • @GurjantSingh-qz5er
    @GurjantSingh-qz5er 9 дней назад +2

    Bahut vadiya geet nice ❤❤

  • @BalwinderSingh-jx5cb
    @BalwinderSingh-jx5cb 10 дней назад +5

    Very, good❤❤❤❤❤

  • @hndjbsbjdjdgood3227
    @hndjbsbjdjdgood3227 3 дня назад

    Mara rona ah geah 😢❤

  • @nareshthapar3833
    @nareshthapar3833 4 дня назад

    Dheeaan te garibi iko thaa naa sachi na davi rabb😔😔

  • @GurmukhSingh-cm4iq
    @GurmukhSingh-cm4iq 9 дней назад +2

    Very nice beta God bless you .

  • @RajwinderKaur-vh3tb
    @RajwinderKaur-vh3tb 9 дней назад +3

    Bhut sohni avaj a put gbu

  • @neerubala3272
    @neerubala3272 10 дней назад +5

    wah.surmani

  • @parshansingh341
    @parshansingh341 9 дней назад +2

    Very nice ਭੈਣ ਜੀ ❤❤

  • @ramsigh8551
    @ramsigh8551 9 дней назад +2

    V beautiful song madam g 😘😘

  • @Joban-wp6wx
    @Joban-wp6wx 7 дней назад +1

    Very nice

  • @AbhijotSingh-vi6pw
    @AbhijotSingh-vi6pw 9 дней назад +2

    Very nice sister god bless you

  • @sainisingh3177
    @sainisingh3177 3 дня назад

    Waheguru ji mehr karoji 🙏🏻🙏🏻🙏🏻🙏🏻🙏🏻🙏🏻🙏🏻

  • @harbanskhattra584
    @harbanskhattra584 9 дней назад +1

    Very nice song

  • @PreetamKour-bu3hw
    @PreetamKour-bu3hw 10 дней назад +3

    Good

  • @harbanskhattra584
    @harbanskhattra584 9 дней назад +1

    Waheguru ji mehar kre

  • @lakhwindersingh6239
    @lakhwindersingh6239 9 дней назад +2

    So true ❤❤❤❤❤😢

  • @SarwansinghSarwan-ik6og
    @SarwansinghSarwan-ik6og 9 дней назад +1

    Surmne g very nice song god bless you ❤❤❤❤❤

  • @rajankhatrairajan2375
    @rajankhatrairajan2375 6 часов назад

    Very nice 👍 song 👌 Sai gal a very good 👍

  • @karamjeetsingh4488
    @karamjeetsingh4488 10 дней назад +2

    Very nice song surmani ji

  • @kauhrianchc8377
    @kauhrianchc8377 5 дней назад

    Wah dhea

  • @user-uw3mm4qw1j
    @user-uw3mm4qw1j 9 дней назад +1

    Good song I love ma'am bapu

  • @amandeepkaur7627
    @amandeepkaur7627 7 дней назад +1

    ❤❤❤❤❤❤

  • @GurdeepSingh-lu6kc
    @GurdeepSingh-lu6kc 9 дней назад +1

    Dil nu chhuhan vali lekhni and peshkari

  • @RajeshKumar-jw8re
    @RajeshKumar-jw8re 9 дней назад +1

    👋👋👋👋🙋🙋🙋🙋❤️❤️❤️❤️❤️🌹🌹🌹🌹Bittu,saini,,,,Una,,, HP

  • @KulwantsinghSandhu-ob5xw
    @KulwantsinghSandhu-ob5xw 10 дней назад +3

    Very good song

  • @neerajkashyap4919
    @neerajkashyap4919 4 дня назад

    Very very song ❤😊

  • @shingarasingh3627
    @shingarasingh3627 4 дня назад

    V. Nice song.

  • @user-jasvirkaur677
    @user-jasvirkaur677 9 дней назад +2

    ❤❤❤❤❤

  • @dsbhangu9999
    @dsbhangu9999 9 дней назад +2

    Very.nice.biba.

  • @user-ub4yg3fc8e
    @user-ub4yg3fc8e 9 дней назад +3

    Hy Bhain Rona Aa Gia ❤

  • @PawanKumar-y4w
    @PawanKumar-y4w 9 дней назад +1

    ❤😢😢😢 very nice

  • @kaladhaliwal4876frelle
    @kaladhaliwal4876frelle 4 дня назад

    Very beautiful ji 😢😢

  • @yadwindersingh6534
    @yadwindersingh6534 9 дней назад +1

    Very very nice👍👍👍👍❤❤❤❤❤

  • @AbhijotSingh-vi6pw
    @AbhijotSingh-vi6pw 9 дней назад +1

    Bittu veer very nice

  • @ManoharSingh-pz2uu
    @ManoharSingh-pz2uu 9 дней назад +2

    Very good 🎉🎉🎉🎉😢🎉

  • @bablusingh7123
    @bablusingh7123 9 дней назад +1

    🎉🎉 good song ji

  • @user-uw1qm7ub7n
    @user-uw1qm7ub7n 9 дней назад +1

    V nice song

  • @RamnJot
    @RamnJot 9 дней назад +1

    Very.very.good.ji

  • @user-xq2ji1pe1s
    @user-xq2ji1pe1s 8 дней назад +1

    Lik. Zsah vedi pun jab surmani ji❤❤❤❤❤❤😂😂😅😅❤❤❤

  • @jassbatth167
    @jassbatth167 10 дней назад +2

    Baught vadiya go

  • @user-ui4fj2zy8f
    @user-ui4fj2zy8f 10 дней назад +2

    Nice song ❤

  • @karamjitsidhu9838
    @karamjitsidhu9838 7 дней назад

    ਬਹੁਤ ਵਧੀਆਂ ਜੀ 🎉

  • @BaazSingh-ut2hl
    @BaazSingh-ut2hl 4 часа назад

    Right 👍 💯❤❤❤❤

  • @BaazSingh-ut2hl
    @BaazSingh-ut2hl 4 часа назад

    Very nice song didi j 😢😢😢😢😢😢mere ghar v 6 sister a😮😮😮

  • @SunilKumar-mv1qu
    @SunilKumar-mv1qu 3 дня назад

    Nice👍👍