ਰੱਖੀਂ ਹੁਣ ਆਪਦਾ ਬਚਾ ਪਟਵਾਰੀਆ, ਝਾੜੂ ਵਾਲੇ ਦੇਣ ਨਾ ਫਸਾ ਪਟਵਾਰੀਆ~Bhinde Shah & Jaspreet Jassi | Patwari

Поделиться
HTML-код
  • Опубликовано: 24 июн 2023
  • Facebook : / infomalwatv1
    Facebook : / malwapunjabiculturalli...
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network
  • РазвлеченияРазвлечения

Комментарии • 548

  • @chetramsaini9562
    @chetramsaini9562 Год назад +89

    ਅੱਜ ਦੇ ਹਾਲਾਤ ਅਨੁਸਾਰ ਬਹੁਤ ਵਧੀਆ ਗਾਣਾ ਹੈ

  • @nishanmarmjeetkour.verygoo1903
    @nishanmarmjeetkour.verygoo1903 Год назад +30

    ਬਹੁਤ ਵਧੀਆ ਗੀਤ ਉਸਤੋਂ ਵੀ ਵਧੀਆ ਇਹ ਖੂਬਸੂਰਤ ਜੋੜੀ।।

  • @nirmalsidhu812
    @nirmalsidhu812 Год назад +18

    ਬਹੁਤ ਵਧੀਆ ਸਾਦੇ ਪਹਿਰਾਵੇ ਵਿੱਚ ਗਾਇਕ ਜੋੜੀ।

  • @ramkrishan2390
    @ramkrishan2390 Год назад +19

    ਸਾਰੇ ਮਹਿਕਮਿਆਂ ਨੂੰ ਹੀ ਧਿਆਨ ਰੱਖਣਾ ਚਾਹੀਦਾ ਅਤੇ ਗੀਤਾਂ ਰਾਹੀਂ ਸਾਰਿਆਂ ਨੂੰ ਹੀ ਸਮਝਾ ਦਿਓ

  • @BaljeetSingh-dy3nz
    @BaljeetSingh-dy3nz Год назад +125

    ਭਿੰਦੇ ਸ਼ਾਹ ਤੇ ਜਸਪ੍ਰੀਤ ਕੌਰ ਜੀ ਬਹੁਤ ਵਧੀਆ ਗਾਇਆ ਤੁਸੀਂ। ਰੱਬ ਤੁਹਾਡੀ ਉਮਰ ਲੰਬੀ ਕਰ ਏ

    • @gkugctet6878
      @gkugctet6878 Год назад +8

      ਬਹੁਤ ਵਧੀਆ ਗਾਇਆ

  • @balwinderpadda2311
    @balwinderpadda2311 Год назад +19

    ਬਹੁਤ ਵਧੀਆ ਗੀਤ ਜੀ

  • @Harjitnagra68
    @Harjitnagra68 Год назад +28

    ਭਿੰਦੇ ਸ਼ਾਹ ਨੂੰ ਜਲੰਧਰ ਦੂਰਦਰਸ਼ਨ ਤੋਂ ਸੁਣਦੇ ਹਾਂ !
    ਬਹੁਤ ਪਿਆਰਾ ਗਾਇਕ ਆ ! ਤਰਜ਼ਾਂ ਤੇ ਮੈਟਰ ਬਹੁਤ ਕਮਾਲ ਦੀਆਂ ਹੁੰਦੀਆਂ ਨੇ ! ਸਟੇਜ ਦੀ ਪੇਸ਼ਕਾਰੀ ਮਲਵਈਆ ਲਹਿਜ਼ੇ ‘ਚ ਬਾਕਮਾਲ 👍👍👍

  • @GillGurnishan-ck7rd
    @GillGurnishan-ck7rd Год назад +64

    ਜਸਪ੍ਰੀਤ ਜੀ ਤੇ ਭਿੰਦੇ ਸ਼ਾਹ ਜੀ ਕੰਨ ਤਰਸ ਗਏ ਸੀ ਤੁਹਾਡੇ ਬੋਲ ਸੁਣਨ ਨੂੰ ਜਸਪ੍ਰੀਤ ਜੀ ਤੁਸੀਂ ਸਾਦਗੀ ਵਿੱਚ ਬਹੁਤ ਸੋਹਣੇ ਲਗਦੇ ਜੇ ਜ਼ਿੰਦਗੀ ਰਹੀ ਤਾਂ ਤੁਹਾਨੂੰ ਇੱਕ ਵਾਰ ਜਰੂਰ ਮਿਲਕੇ ਜਾਣਾਂ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @kuldeepkaur2465
    @kuldeepkaur2465 Год назад +12

    ਬਹੁਤ ਵਧੀਆ ਸਿਰਾ ਕਰਾਤਾ ਵੀਰੇ ❤

  • @sukhmandersingh4937
    @sukhmandersingh4937 11 месяцев назад +9

    ਹਾਲਾਤ ਮੁਤਬਿਕ ਬਹੁਤ ਵਧੀਆ ਗੀਤ ਬਣਾਇਆ ਜੀ

  • @harcharansingh1737
    @harcharansingh1737 Год назад +88

    ਬਾਈ ਜੀ ਮੈਂ ਕਦੇ ਕਿਸੇ ਗਾਣੇ ਦੀ ਤਾਰੀਫ਼ ਨਹੀਂ ਕੀਤੀ ਪਰ ਇਹ ਗੀਤ ਵਾਕਿਆ ਹੀ ਬਹੁਤ ਸੋਹਣਾ ਅਤੇ ਅਸਲੀਅਤ ਹੈ

  • @gamdoorsingh6670
    @gamdoorsingh6670 Год назад +21

    ਰਾਜ ਬਰਾੜ ਤੇ ਅਨੀਤਾ ਸਮਾਣਾ ਤੋਂ ਬਾਅਦ ਸੱਚੀ ਸੁੱਚੀ ਗਾਇਕੀ ਦੇ ਮਾਲਕ ਭਿੰਦੇ ਸ਼ਾਹ ਤੇ ਜਸਪ੍ਰੀਤ ਕੌਰ ਹਨ। ਪਰਮਾਤਮਾ ਇਸ ਗਾਇਕੀ ਜੋੜੀ ਨੂੰ ਤਰੱਕੀਆਂ ਬਖ਼ਸ਼ੇ ਅਤੇ ਉਮਰ ਲੰਮੀ ਕਰੇ, ਸਮੇਂ ਅਤੇ ਸਮਾਜ ਦੇ ਹਿਸਾਬ ਨਾਲ ਗੀਤ ਗਾਉਂਦੇ ਰਹਿਣ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।🙏

  • @1022Joraphantwantv
    @1022Joraphantwantv Год назад +18

    ਉੱਤੋ ਵਾਲਾ ਕੰਮ ਤਾ ਜਿਆਦਾ ਹੋ ਗਿਆ
    ਪਰ ਗੀਤ ਦੇ ਬੋਲ ਬਹੁਤ ਵਧੀਆ ਸੀ ਛਾ ਗਿਆ ਭਿੰਦੇ ਸ਼ਾਹ

  • @kawaljeetmahlakawaljeetmah1016
    @kawaljeetmahlakawaljeetmah1016 Год назад +45

    ਬਹੁਤ ਸਾਫ਼ ਸੁਥਰੀ ਗਾਇਕੀ ਭੰਗੜਾ ਬਹੁਤ ਵਧੀਆ

  • @jaskaransingh3307
    @jaskaransingh3307 Год назад +8

    ਬਹੁਤ ਵਧੀਆ ਗੀਤ ਬਾਈ ਜੀ ਅੱਜ ਦੇ ਹਲਤਾ ਤੇ ਹੈ

  • @PritamSingh-js6ok
    @PritamSingh-js6ok Год назад +33

    ਬਹੁਤ ਬਹੁਤ ਹੀ ਵਧੀਆ ਗੀਤ ਗਾਇਆ ਸਲੂਟ ਆ ਬਾਈ ਜੀ 👍

  • @flyingsikhnikkabrar8990
    @flyingsikhnikkabrar8990 Год назад +9

    ਬਹੁਤ ਵਧੀਆ ਬਾਈ ਜੀ ਸਚਾਈ ਪੇਸ਼ ਕੀਤੀ ਹੈ ਲੇਖਕ ਦੀ ਕਲਮ ਸਮੇ ਦਾ ਹਾਲਾਤ ਬਿਆਨ ਕੀਤਾ

  • @boghasingh3801
    @boghasingh3801 Год назад +7

    ਬਹੁਤ ਵਧੀਆ ਗੀਤ

  • @harkewalsandhu1815
    @harkewalsandhu1815 Год назад +8

    ਬਹੁਤ ਵਧੀਆ ਸਮੇਂ ਅਨੁਸਾਰ ਢੁਕਵਾਂ !

  • @kamaljit5534
    @kamaljit5534 Год назад +25

    ਭਗਵੰਤ ਮਾਨ ਬਹੁਤ ਇਮਾਨਦਾਰ ਬੰਦਾ

  • @MajorMasih-eu7nl
    @MajorMasih-eu7nl Год назад +11

    ਪ੍ਰਇਮਆ ਤਹਾਨੂੰ ਤਰੱਕੀ ਬਖਸੇ

  • @nirmaljeetkhosa1529
    @nirmaljeetkhosa1529 Год назад +24

    ਬਹੁਤ ਵਧੀਆ ਗੀਤ ਭਿੰਦੇ ਸ਼ਾਹ ਜੀ ਤੁਹਾਡਾ ਤੇ ਲੇਖਕ ਵੀਰ ਦਾ ਬਹੁਤ ਬਹੁਤ ਧੰਨਵਾਦ ਜੀ

  • @balwantsingh2203
    @balwantsingh2203 Год назад +5

    Ghaint jodi
    22 b kmal da Banda te Bibi vi
    Pr 22 g de nakhrey wala andaz
    Bohat vadiya a .waheguru lami umer bhakshey dowa nu.

  • @bhaktoSantokivani
    @bhaktoSantokivani Год назад +55

    ਪੂਰੇ ਭਾਰਤ ਵਿਚ ਰਿਸ਼ਵਤ ਕੋਈ ਵੀ ਨਹੀਂ ਬੰਦ ਕਰ ਸਕਦਾ ਪੂਰੀ ਜਨਤਾ ਨੂੰ ੲਇਮਾਨਦਾਰ ਹੋਣਾ ਜ਼ਰੂਰੀ ਹੈ

  • @atwalfamily3087
    @atwalfamily3087 Год назад +14

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @RajinderSingh-wo5ph
    @RajinderSingh-wo5ph Год назад +8

    ਬਹੁਤ ਵਧੀਆ ਕਲਾਕਾਰੀ❤❤

  • @jatinderkrihan2765
    @jatinderkrihan2765 Год назад +44

    ਭਿੱਦੇ ਸ਼ਾਹ ਅਤੇ ਜਸਪ੍ਰੀਤ ਕੌਰ ਦੇ ਗੀਤ ਸਦਾ ਹੀ ਸਮਾਜਿਕ ਪੱਖ ਨੂੰ ਉਭਾਰਦੇ ਹਨ ,ਅਤੇ ਸਮੇਂ ਅਨੁਸਾਰ ਢੁੱਕਦੇ ਹਨ ,ਬਹੁਤ ਵਧੀਆ ਹਨ ।

  • @user-hn3dn7hq8x
    @user-hn3dn7hq8x Год назад +5

    Good very gi bot badhia

  • @sadhusingh6215
    @sadhusingh6215 Год назад +79

    ਗੀਤ ਵੀ ਬਹੁਤ ਵਧੀਆ ਹੈ। ਗਾਉਣ ਵਾਲੀ ਕਲਾਕਾਰ ਦਾ ਸੂਟ ਪਹਿਰਾਵਾ ਬਹੁਤ ਵਧੀਆ ਹੈ । ਪ੍ਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਦੇਵੇ।

    • @sukhdevsinghgill7112
      @sukhdevsinghgill7112 5 месяцев назад +2

      ਓਏ ਗੁਰੂ Shaw ਗਿਆ
      ਬਿਲਕੁਲ ਸਹਿ ਕਿਹਾ 22G ਤੁਸੀਂ

    • @ManjitKaur-tm1uo
      @ManjitKaur-tm1uo 3 месяца назад

      P​@@sukhdevsinghgill7112

    • @ManjitKaur-tm1uo
      @ManjitKaur-tm1uo 3 месяца назад

      P​@@sukhdevsinghgill7112

  • @pb29vlogs74
    @pb29vlogs74 Год назад +12

    ਸਭ ਤੋ ਵਧੀਅਾ ਗਾਇਅਾ ਵਾਹਿਗੁਰੂ ਚੜਦੀ ਕਲਾ ਰੱਖੇ

  • @ballijethuwal1732
    @ballijethuwal1732 Год назад +5

    ਝਾੜੂ ਵਾਲਿਆਂ ਨੂੰ ਤਾਂ ਆਪ ਪਟਵਾਰੀਆਂ ਦੀ ਲੋੜ ਆ ਕੋਠੀ ਵੇਚਣ ਲਈ , ਵੈਸੇ ਗੀਤ ਬਹੁਤ ਸੋਹਣਾ

  • @jassjassar57
    @jassjassar57 Год назад +3

    Vahut Vadia song g

  • @JasbirSingh-mw1vr
    @JasbirSingh-mw1vr Год назад +14

    ਵਧੀਆ ਸ਼ਬਦ ਚੰਗੇ ਸਾਜ ਅਤੇ ਵਧੀਆ ਅਵਾਜ ਨੇ ਗੀਤ ਨੂੰ ਚਾਰ ਚੰਨ ਲਾਏ ਹਨ।

  • @bhagwantdc4554
    @bhagwantdc4554 Год назад +12

    ਸੁਪਰ ਹਿੱਟ ਹੋਊ

  • @GurmeetKaur-iz1sk
    @GurmeetKaur-iz1sk 3 месяца назад +12

    ਵਾਹਿਗੁਰੂ ਜੀ ਬਹੁਤ ਵਧੀਆ ਗਾਇਕੀ ਜੀ ਇਹਨਾਂ ਦੇ ਸਾਰੇ ਗੀਤ ਪਰਿਵਾਰ ਵਿੱਚ ਸੁਣਨ ਵਾਲੇ ਹੁੰਦੇ ਅੱਧੇ ਕੱਪੜੇ ਪਾ ਕੇ ਗੌਣ ਵਾਲੀਓ ਜਰਾ ਦੇਖ ਲਓ ਗੌਰ ਕਰਕੇ ਪੂਰੇ ਕੱਪੜੇ ਪਾ ਕੇ ਸਿਰ ਢੱਕ ਕੇ ਗੀਤ,ਗਾਇਆ ਇਜੱਤ ਨਾਲ ਬਹੁਤ ਵਧੀਆ ਲੱਗਾ ਇਸ ਤਰ੍ਹਾਂ ਦੇ ਗਾਇਕ ਹੋਣੇ ਚਾਹੀਦੇ ਜੋ ਸੱਭਿਆਚਾਰ ਦਾ ਵੀ ਖਿਆਲ ਰੱਖਣ ਧੰਨਵਾਦ ਜੀ

  • @sardulsingh7727
    @sardulsingh7727 Год назад +8

    Very nice jori and performance ❤❤
    God bless you 🙏🙏

  • @PritamSingh-rg1cl
    @PritamSingh-rg1cl 11 месяцев назад +2

    Very nice

  • @gurjantaulakh1791
    @gurjantaulakh1791 Год назад +2

    ਬਹੁਤ ਵਧੀਆ ਜੀ

  • @Punjabifunn255
    @Punjabifunn255 Год назад +10

    ਬਹੁਤ ਸੋਹਣਾ ਗੀਤ ਆ ਜੀ

  • @harwindersinghsingh4932
    @harwindersinghsingh4932 Год назад +31

    ਬੀਬਾ ਜਸਪ੍ਰੀਤ ਤਾਰੀਫ ਕਰਨੀ ਬਣਦੀ ਹੈ, ਸਿਰ ਤੇ ਚੁੰਨੀ ਲੇ ਕੇ ਰੱਖਦੀ ਹੈ ਇਸ ਨੂੰ ਕਿਹੰਦੇ ਪੰਜਾਬਣ ਮੁਟਿਆਰ।

  • @charanjitsingh9943
    @charanjitsingh9943 10 месяцев назад +1

    Very Very nice song. Good sung.

  • @sukhrajsingh4399
    @sukhrajsingh4399 2 месяца назад +1

    ਉਤੋ ਵਾਲਾ ਕੰਮ ਆਸੇ ਪਾਸੇ ਵਾਲਾ ਕੰਮ ਜਿਆਦਾ ਹੋ ਗਿਆ, ਗੀਤ ਸੋਹਣਾ ਐ

  • @ramangharacon3606
    @ramangharacon3606 Год назад +5

    ਬਹੁਤ ਵਧੀਆ ਗੀਤ ਗਇਆ ਜੀ

  • @BeantSingh-tc6mo
    @BeantSingh-tc6mo 6 месяцев назад +2

    ਮੌਜੂਦਾ ਸਰਕਾਰ ਦਾ ਸਚ ਗੀਤ ਬਹੁਤ ਵਧੀਆ ਲਗਿਆ ਆਤਮਾ ਮੁਕਤਸਰ

  • @darshansingh-gs1vp
    @darshansingh-gs1vp Год назад +1

    Gret song Bhai ji

  • @GursewakSidhu-bt5bn
    @GursewakSidhu-bt5bn 11 месяцев назад +2

    ਬਹੁਤ ਵਧੀਆ ਗੀਤ ਜੀ।

  • @harwindersingh9562
    @harwindersingh9562 Год назад +13

    Very very nice 👍👍

  • @sardoolsingh996
    @sardoolsingh996 Год назад +72

    ਲੰਮੇ ਸਮੇਂ ਦੀ ਉਡੀਕ ਮਗਰੋਂ ਤੁਹਾਡਾ ਗਾਣਾ ਆਇਆ ਬਹੁਤ ਵਧੀਆ ਲਗਾ ਜੀ ਅਸੀਂ ਪੇਸ਼ਕਾਰੀ ਅਤੇ ਲਫ਼ਜ਼ ਸੁਣਨ ਨੂੰ ਮਿਲੇ

  • @HardeepSingh-xq2jh
    @HardeepSingh-xq2jh Год назад +13

    ਵਹੁਤ ਵਦੀਆ ਲਗੇਆ‌ ਤੋਹਾਨੂ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻🙏🏻🙏🏻

    • @DarshanSingh-sr7jg
      @DarshanSingh-sr7jg Год назад +1

      ਠੋਕੋ ਤਾੜੀ c m man ਬੰਦ ਕਰਾਤੀ

    • @harpalsinghhandahanda9798
      @harpalsinghhandahanda9798 11 месяцев назад

      ਨਵਜੋਤ ਸਿੰਘ ਸਿੱਧੂ ਹੀ ਢਾਊਗਾ ਭਗਵੰਤ ਮਾਨ ਨੂੰ

  • @GurmeetKaur-kl7zs
    @GurmeetKaur-kl7zs Год назад +7

    ਸੋਹਣੀ ਵੀਡੀਓ ਸੋਹਣਾ ਗੀਤ

  • @deepuzalim
    @deepuzalim Год назад +2

    ਸਿਰਾ ਸੱਭਿਆਚਾਰ ਅਸਲੀ ਜੋੜੀ।।

  • @GurverSingh-zo1io
    @GurverSingh-zo1io 10 месяцев назад +7

    🌹🌹👌👌👌ਭਿੰਦੇ ਸਾਂਹ ਤੇ ਜਸ਼ਨਪ੍ਰੀਤ ਕੌਰ

  • @harshpreet_kaur2867
    @harshpreet_kaur2867 Год назад +7

    vvry nice 👌 sirra

  • @ajaibkaur1806
    @ajaibkaur1806 Год назад +3

    God give you long life Nass ji

  • @sukhdevbains426
    @sukhdevbains426 Год назад +6

    ਉੱਤੋਂ ਵਾਲਾ ਕੰਮ ਉਸੇ ਤਰਾਂ ਹੀ ਚੱਲਦਾ ਹੈ.

  • @dalbarasingh7639
    @dalbarasingh7639 11 месяцев назад +1

    ਬਹੁਤ ਵਧੀਆ ਜੀ ❤🎉

  • @nirmalsingh8787
    @nirmalsingh8787 Год назад +8

    Excellent performance 👍 keep it up Bhinde shah ji & jaspreet jassi ji👍

  • @rupinderbrar4989
    @rupinderbrar4989 11 месяцев назад +1

    Nice Song Ji 👌

  • @ranakaler7604
    @ranakaler7604 Год назад +1

    ਗੀਤ ਦਾ ਅਈਡੀਆ ਬਹੁਤ ਵਧੀਆ ਹੈ,

  • @user-sc2zt2io5w
    @user-sc2zt2io5w Год назад +3

    Bilkul Thik A Bai Ji Dhanwad❤❤❤❤❤❤

  • @BalvirSingh-xi6dg
    @BalvirSingh-xi6dg 11 месяцев назад +2

    God bless you very nice song vir ji

  • @gurjeetsingh2072
    @gurjeetsingh2072 Год назад +10

    ਵਧੀਆ ਹੳ

  • @sukhpalsingh-oe4th
    @sukhpalsingh-oe4th Год назад +14

    ਵੈਰੀ nice ਗੀਤ ਹੈ ਵੀਰ, ਪ੍ਰਮਾਤਮਾ ਤੁਹਾਨੂੰ aase ਚੜ੍ਹਦੀ ਕਲਾ ਬਣਾਈ ਰੱਖੇ

  • @dilbagbassi5952
    @dilbagbassi5952 Год назад

    ਬਿਲਕੁਲ ਸਹੀ ਗੱਲਾਂ ਗਲਤ ਕੰਮ ਕੀਤਾ ਤਾਂ ਭੋਟੂ ਸ਼ਾਹ ਜੀ ਫੜੇ ਜਾਣ ਗੇ

  • @surindergill9090
    @surindergill9090 Год назад +87

    ਸਭ ਤੋਂ ਵਧੀਆ ਗਾਇਆ ਤੇ ਕੁੜੀ ਦਾ ਪਹਿਰਾਵਾ ਬਹੁਤ ਵਧੀਆ ਸੀ ਸੂਟ ਵੀ ਜੁੱਤੀ ਚੁੰਨੀ ਵਾਹਿਗੁਰੂ ਚੜਦੀ ਕਲਾ ਬਕਸੇ ਵਾਹਿਗੁਰੂ ਜੀ ਤੰਦਰੁਸਤੀ ਦੇਵੇ

    • @manpreetmani8478
      @manpreetmani8478 Год назад +3

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @manpreetmani8478
      @manpreetmani8478 Год назад +2

      😊

    • @manpreetmani8478
      @manpreetmani8478 Год назад +2

      😊

    • @manpreetmani8478
      @manpreetmani8478 Год назад +2

      😊

    • @manpreetmani8478
      @manpreetmani8478 Год назад +2

      😊

  • @shivjot6426
    @shivjot6426 Год назад +5

    ਬਹੁਤ ਸੋਹਣੀ ਜੋੜੀ

  • @KuldeepSingh-xm9pp
    @KuldeepSingh-xm9pp Год назад +79

    ਵਾਹਿਗੁਰੂ ਜੀਓ ਦੋਹਾਂ ਕਲਾਕਾਰਾਂ ਨੂੰ ਸਚ ਗਾਉਣ ਅਤੇ ਪੰਜਾਬੀ ਪਹਿਰਾਵੇ ਲਈ ਚੜ੍ਹਦੀ ਕਲਾ ਵਿੱਚ ਰੱਖੀ।

  • @JaspalSingh-tm2xq
    @JaspalSingh-tm2xq 11 месяцев назад +1

    ਬਹੁਤ ਵਧੀਆ ਗੀਤਗਾਇਆਜੀ

  • @HaqSachdaHoka1313
    @HaqSachdaHoka1313 9 месяцев назад

    ਸਿਰ ਢੱਕ ਰਖਣਾ ਪੰਜਾਬੀ ਪਹਿਚਾਣ ਨੂੰ ਜਿੰਦਾ ਰਖਣ ਲਈ ਬੀਬਾ ਜੀ ਦਾ ਧੰਨਵਾਦ

  • @gurmailsingh5207
    @gurmailsingh5207 Год назад +9

    VERY NICE SONG MAY GOD BLESS YOU PROSPERITY AND HAPPINESS !

  • @sukhdevsdhillon7815
    @sukhdevsdhillon7815 Год назад +13

    Excellent performance great song live long

  • @GurdeepSingh-sb8sx
    @GurdeepSingh-sb8sx Год назад +1

    ਬਹੁਤ ਹੀ ਵਧੀਆ ਇਸ ਨੂੰ ਘੈਂਟ ਕਹਿੰਦੇ 👍

  • @HarmanGill-vb8if
    @HarmanGill-vb8if Год назад +4

    Very good ji,song eh aa

  • @jagtarsinghsodhi6019
    @jagtarsinghsodhi6019 Год назад +9

    ਵੀਰ ਭਿੰਦੇ ਸ਼ਾਹ ਰਾਜੋਵਾਲੀਆ ਅਤੇ ਮੈਡਮ ਜਸਪ੍ਰੀਤ ਬਰਾੜ ਉਰਫ਼ ਜਸ ਬਰਾੜ ਜੀ ਨੂੰ ❤️ ਤੋਂ 💯💯 ਵਾਰ 🙏🏻
    ਆਪ ਜੀ ਨੇ ਹਮੇਸ਼ਾ ਕੌੜਾ ਸੱਚ ਬਿਆਨ ਕੀਤਾ ਆਮ ਲੋਕਾਂ ਦੀਆਂ ਮੁਸਕਲਾਂ ਨੂੰ ਸਾਹਮਣੇ ਰੱਖ ਕੇ ਸਮੇਂ ਦੀਆਂ ਸਰਕਾਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ
    ਹਮੇਸ਼ਾ ਉਮੀਦ ਕਰਾਂਗੇ ਆਪ ਜੀ ਦੀ ਜੋੜੀ ਸਦਾ ਹੀ ਵਿਅੰਗਮਈ ਅੰਦਾਜ਼ ਨਾਲ ਆਮ ਇਨਸਾਨ ਦੀ ਹੁੰਦੀ ਲੁੱਟ ਤੇ ਡੰਕੇ ਦੀ ਚੋਟ ਤੇ ਕਟਾਖਸ਼ ਕਰੋਂਗੇ

  • @aparjeetmahal3219
    @aparjeetmahal3219 11 месяцев назад +2

    ਬਹੁਤ ਵਧੀਆ ਗਾਇਆ

  • @babburamerame2263
    @babburamerame2263 10 месяцев назад +1

    bahot good song shachia galla

  • @karamjitgill6787
    @karamjitgill6787 Год назад +5

    Waheguru Waheguru Waheguru Ji !!! God bless you always

  • @amarjeetsingh3869
    @amarjeetsingh3869 2 месяца назад

    ਥੋਡੇ ਕਿਸੇ ਨੇ ਹਾਰ ਪਾਉਣ ਨਹੀਂ ਆਉਂਣਾ ਕੋਈ ਮਰਜੀ ਜਿੱਤ ਜਾਵੇ

  • @jagatveersingh3813
    @jagatveersingh3813 Год назад +2

    Great news song ❤❤❤

  • @narindersidhu6097
    @narindersidhu6097 10 месяцев назад +1

    Truth God blass you beautiful jorre Wahaguru ji mehar kraa

  • @jacklitt5099
    @jacklitt5099 9 месяцев назад +1

    ਵਧੀਆ ਗੀਤ ।

  • @user-nd2op8js8y
    @user-nd2op8js8y Год назад +2

    ਸਰਕਾਰ ਨੂੰ ਸਲੂਟ ਐ

  • @avtarsingh8785
    @avtarsingh8785 Год назад

    ਸਰਕਾਰ ਬਦਲੀ ਗੀਤ ਭੀ ਬਦਲੇ ਵਾਹ!

  • @hardeepsidhu1877
    @hardeepsidhu1877 Год назад +14

    ਹਕੀਕਤ ਹੈ ਜੀ ਕਮਾਲਦੀ ਜੋੜੀ ਨਜਰ ਨਾ ਲੱਗ ਜਾਬੇ ਜੂਤੀ ਵਾ ਕਮਾਲ

  • @BalwinderSingh-vr5yg
    @BalwinderSingh-vr5yg 6 месяцев назад +1

    ਵਧੀਆ ਗੀਤ

  • @rinkurattia6816
    @rinkurattia6816 2 месяца назад +1

    Good song 22 ji

  • @jasvirkaurasafri2909
    @jasvirkaurasafri2909 Год назад +2

    Gayak Jordi ghaint look bahut vadiya god bless you both of you 💕💕💕

  • @rajinderparshadrajinderpar1798
    @rajinderparshadrajinderpar1798 3 месяца назад

    ਬਹੁਤ ਵਧੀਆ ਸ਼ਿਸ਼ਟਾਚਾਰ, ਸਭਿਆਚਾਰਕ ਪ੍ਰੋਗਰਾਮ

  • @HaqSachdaHoka1313
    @HaqSachdaHoka1313 3 месяца назад +1

    ❤ਜਸਪ੍ਰੀਤ ਕੌਰ ਜੀਆ ਦਾ ਸਿਰ ਤੇ ਚੁੰਨੀ ਲੈ ਕੇ ਗਾਉਣਾ ਧੰਨਵਾਦ

  • @gulzarsingh4604
    @gulzarsingh4604 Год назад +2

    ਭਿਦੇਸਾਹ ਪਰਵਾਹ ਨਾ ਕਰ ਇਹ ਆਪ ਉਪਰ ਲੰਗ ਗੇ ਪਟਵਾਰੀ ਤੋ ਆਵਸਰਾ ਤੋ ਕੋਈ ਕੋਠੀ ਦੱਬੀ ਜਾਦਾ ਜੇ ਰੋਲਾ ਰੌਲਾ ਪਾ ਕੇ ਕੋਠੀ ਛਡਾਈ ਤਾ ਉਦੇ ਵਿਚੋ ਏ ਸੀ ਤੇ ਟੁਟੀਆਂ ਪੱਟਲੈਗੇ ਕੋਈ ਹਸਪਤਾਲ ਚ ਏ ਸੀ ਤਾਰ ਲੈ ਗਿਆ

  • @navdeepbhullar3691
    @navdeepbhullar3691 Год назад +2

    ਬਹੁਤ ਵਧੀਆ

  • @user-xs1ky1mu2f
    @user-xs1ky1mu2f 3 месяца назад +1

    Good bhinda shaa

  • @HarbansKhichiPresident
    @HarbansKhichiPresident Год назад

    ਗਾਣਾ ਭਾਵੇਂ ਹਸਣ ਹਸਾਉਣ ਲਈ ਬਣੇ ਹੁੰਦੇ ਹਨ ਪਰ ਇਹ ਮਾਲ ਵਿਭਾਗ ਨਾਲ ਸਬੰਧਤ ਸਹੀ ਵਾ ਦਰੁਸਤ ਕਿਹਾ ਹੈ

  • @makhan4254
    @makhan4254 Год назад +8

    GOD BLESS YOU BOTH
    GOOD PERFORMANCE

  • @sukhpreetkaur2855
    @sukhpreetkaur2855 Год назад +6

    Very nice song g

  • @jashanlehal-ni4is
    @jashanlehal-ni4is Год назад

    Veer ji bahut Sona song Hai Sarkar bhi bahut Soni I log Lagta khichno Nahi hat de

  • @amarpeetmahla8396
    @amarpeetmahla8396 Год назад +9

    Very nice song 🎵

  • @avtarchahal5904
    @avtarchahal5904 Год назад +6

    ਤੁਹਾਡਾ ਗੀਤ ਬਹੁਤ ਵਧੀਆ ਵੀਰ ਪਰ ਪਟਵਾਰੀਆਂ ਦੇ ਧੰਦੇ ਵਿੱਚ ਕੋਈ ਫਰਕ ਨਹੀਂ ਪਿਆ

  • @GurpreetsinghGurpreetsin-fg6lj
    @GurpreetsinghGurpreetsin-fg6lj Год назад +4

    ਵਧੀਆ song a

  • @HarbansKhichiPresident
    @HarbansKhichiPresident Год назад

    ਗਾਣਾ ਭਾਵੇਂ ਹਸਣ ਹਸਾਉਣ ਲਈ ਬਣੇ ਹੁੰਦੇ ਹਨ ਪਰ ਇਹ ਗਾਣਾ ਮਾਲ ਵਿਭਾਗ ਨਾਲ ਸਬੰਧਤ ਸਹੀ ਵਾ ਦਰੁਸਤ ਕਿਹਾ ਹੈ