ਆਤਮਾ-ਰੋਜ਼ੀ ਮਗਰੋਂ ਹੁਣ ਟੁੱਟੀ ਭਿੰਦੇ ਸ਼ਾਹ-ਜਸਪ੍ਰੀਤ ਕੌਰ ਦੀ ਜੋੜੀ, ਗਾਇਕਾ ਬੋਲੀ ‘ਮੈਨੂੰ ਕਹਿੰਦੇ ਵਿਆਹ ਨਹੀਂ ਕਰਾਉਣਾ..

Поделиться
HTML-код
  • Опубликовано: 1 окт 2023
  • ਆਤਮਾ-ਰੋਜ਼ੀ ਮਗਰੋਂ ਹੁਣ ਟੁੱਟੀ ਭਿੰਦੇ ਸ਼ਾਹ-ਜਸਪ੍ਰੀਤ ਕੌਰ ਦੀ ਜੋੜੀ, ਗਾਇਕਾ ਬੋਲੀ ‘ਮੈਨੂੰ ਕਹਿੰਦੇ ਵਿਆਹ ਨਹੀਂ ਕਰਾਉਣਾ, 13 ਸਾਲ ਦਾ ਟੁੱਟਿਆ ਸਬਰ
    #DailyPostPunjabi #PunjabNews #BhindeShah #JaspreetKaur #AtmaRozi #singer #exclusive #interview #latestnews #dailypostpunjabi
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

Комментарии • 165

  • @ManpreetManpreet-yu9iy
    @ManpreetManpreet-yu9iy 10 месяцев назад +32

    ਇਹ ਤਾ ਬਹੁਤ ਨਰਮ ਕੁੜੀ ਐ ਬਾਈ ਕੋਈ ਗੱਲ ਗੱਲ ਕਰ ਵੀ ਨੀ ਸਕਦੀ ਚਲੋ ਬਾਬਾ ਭਲੀ ਕਰੇ ਰੱਬ ਚੜਦੀ ਕਲਾ ਚ ਰੱਖੇ ਇਸ ਨੂੰ❤

    • @gurdevkaur1209
      @gurdevkaur1209 10 месяцев назад +2

      ਜਸਪ੍ਰੀਤ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਕਹਾਣੀ ਸੁਣਾਈ ਅਪਣੀ ਜਿੰਦਗੀ ਦੀ ਭੈਣ ਜੀ ਸੁਣ ਕੇ ਮਨ ਨੂੰ ਬਹੁਤ ਹੀ ਦੁੱਖ ਹੋਇਆ ਜੀ ਹੌਸਲਾ ਰੱਖ ਭੈਣ ਵਾਹਿਗੁਰੂ ਜੀ ਸਭ ਕੁੱਝ ਠੀਕ ਕਰਨਗੇ

  • @user-nl9ex4fp5n
    @user-nl9ex4fp5n 10 месяцев назад +22

    ਬੇਟਾ ਜੀ ਜਿਹਦਾ ਕੋਈ ਹੁੰਦਾ ਉਹਦਾ ਰੱਬ ਹੁੰਦਾ ਫਿਕਰ ਨਾਂ ਕਰੋ ਤੁਹਾਡਾ ਇਕੱਲਿਆਂ ਦਾ ਕੰਮ ਵੀ ਬਹੁਤ ਵਧੀਆਂ ਚੱਲੇਗਾ। ਡੱਟੇ ਰਹੋ ਬੇਟਾ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸੱਭ ਠੀਕ ਹੀ ਹੋਵੇਗਾ ਧੀਏ ਖੁਸ ਰਹੋ

  • @balkaranbrar3906
    @balkaranbrar3906 10 месяцев назад +23

    ਅਸੀਂ ਤਾਂ ਪਹਿਲਾਂ ਤਾਂ ਸੁਣਦੇ ਹਾਂ ਤੁਹਾਨੂੰ ਬਹੁਤ ਮਾੜੀ ਗੱਲ ਹੋਈ ਕੋਈ ਨੀਂ ਭੈਣੇਂ ਰੱਬ ਸਾਥ ਦਿਉ ਤਾਂ ਸਾਡੀ ਵਾਜ ਬਹੁਤ ਸੋਹਣੀ ਹੇ ਭੈਣੇ

  • @ManjinderSingh-ze1dq
    @ManjinderSingh-ze1dq 10 месяцев назад +3

    ਜਸਪ੍ਰੀਤ ਕੌਰ ਜੀ ਤੁਹਾਡੀ ਗਾਇਕੀ ਤੁਹਾਡੀ ਸਟੇਜਾਂ ਦੀ ਅਦਾਕਾਰੀ ਬਾ ਕਮਾਲ ਹੈ ਭਿੰਦੇ ਸਾਹ ਤੁਹਾਡੇ ਕਰਕੇ ਹਿੱਟ ਹੋਇਆ ਹੈ।

  • @user-qt4it8tm2k
    @user-qt4it8tm2k 10 месяцев назад +17

    ਮੈ ਹੈਰਾਨ ਆ ਤੁਸੀ ਐ ਕਿਵੇ ਸੋਚ ਲਿਆ ਏਡੀ ਉਮਰਦੇ ਬੰਦੇਨਾਲ ਵਿਆਹ ਕਰਾ ਲੈ ਤੁਸੀ ਜਸਪੀ੍ਤ ਏਨੇ ਸੋਹਣੇ ਉ ਸੋਡੀ ਅਵਾਜ ਏਡੀ ਵਧੀਆ ਐ ਤੁਸੀ ਜਰੂਰ ਕਾਮਯਾਬ ਹੋਵੋਗੇ

  • @user-bi3tg4vj9x
    @user-bi3tg4vj9x 10 месяцев назад +17

    ਕਿਨੀ ਸਮਝਦਾਰ ਜਸਪ੍ਰੀਤ

  • @GurkiratSingh-fs1dx
    @GurkiratSingh-fs1dx 10 месяцев назад +15

    ਹੁਣ ਸੋਚ ਸਮਝ ਕੇ ਬੂਕ ਕਰੋ ਵਿਰੋ ਇਸ ਕੂੜੀ ਨਾਲ ਕਿਣੀ ਮਾੜੀ ਹੋਈ ਹੈ ਹੁਣ ਜਸਪ੍ਰੀਤ ਦਾ ਸਾਥ ਦੇਉ ਬਾਈ ਜੀ

  • @jobanjoban8243
    @jobanjoban8243 10 месяцев назад +10

    ਭੈਣ ਜੀ ਸੱਤ ਸ਼੍ਰੀ ਅਕਾਲ ਜੀ ਮੈ ਤੁਹਾਡੀ ਐੰਟਰਬੂ ਦੇਖਕੇ ਪਤਾ ਲੱਗਾ ਕੀ ਸਿੱਟਾ ਨਿੱਕਲੀਆਂ ਪਰ ਬੜੇ ਦੁੱਖ ਦੀ ਗੱਲ ਹੈ । ਪਰ ਤੁਸੀ ਹੌਸਲਾ ਨਾ ਹਾਰੀੳ ਇਹ ਇਕ ਜਿੰਦਗੀ ਦਾ ਸ਼ਘੰਰਸ਼ ਹੈ । ਹੋ ਸਕਦਾ ਰੱਬ ਨੂੰ ਇਹੀ ਮਨਜੂਰ ਹੋਵੇ । ਤੁਸੀ ਅਪਣਾ ਕੰਮ ਕਰਕੇ ਦਿਖਾਵੋ । ਸਰੋਤੇ ਤੁਹਾਡੇ ਸਾਥ ਨੇ ਸੱਬ ਭੈਣੇ ਦੁਵਾ ਹੀ ਕਰ ਸਕਦੇ ਹਾ ਤਹਾਡੀ ਮੇਹਿਨਤ ਨੂੰ ਫੱਲ ਜਰੂਰ ਲੱਗੇਗਾ ।

  • @bikkarsingh194
    @bikkarsingh194 10 месяцев назад +8

    ਜਸਪ੍ਰੀਤ ਭਾਈ ਬੀਬਾਤੁਹਾਡੀਆਂ ਗੱਲਾਂ ਸੁਣਨ ਤੋਂ ਇਹ ਲੱਗ ਰਿਹਾ ਹੈ ਜਿਵੇਂ ਤੁਹਾਨੂੰ ਭਿੰਦੇ ਸ਼ਾਹ ਨੇ ਕਿਡਨੈਪ ਕੀਤਾ ਹੋਵੇ ਤੁਹਾਨੂੰ ਇਹ ਵੀ ਨਹੀਂ ਪਤਾ ਸੀ ਕਿ ਤੁਸੀਂ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਹੋ ਤੁਸੀਂ ਵਿਆਹ ਕਰਵਾ ਕੇਆਪਣੇ ਪਤੀ ਪ੍ਰਮੇਸ਼ਰ ਦੀ ਆਗਿਆ ਤੋਂ ਬਿਨਾਂ ਕੋਈ ਵੀ ਕੰਮ ਸ਼ੁਰੂ ਨਾ ਕਰਿਓ ਜੇਕਰ ਤੁਹਾਨੂੰ ਉਹ ਡਿਓਟ ਗਾਉਣ ਤੋਂ ਰੋਕਣ ਗਏ ਤਾਂ ਤੁਸੀਂ ਸੋਲੋ ਗੀਤ ਇਕੱਲੇ ਹੀ ਗਊ ਪਰਮਾਤਮਾ ਤੁਹਾਨੂੰ ਹਰ ਥਾਂ ਤਰੱਕੀ ਬਖਸ਼ੇ

  • @apnapunjab8789
    @apnapunjab8789 10 месяцев назад +81

    ਭਿੰਦੇ ਸਾਹ ਦੀ ਵੀ ਗਲਤ ਗੱਲ ਜੋ ਕੁੜੀ ਨੂੰ ਵਿਆਹ ਕਰਾਉਣ ਤੋ ਰੋਕਿਆ।।ਵਿਆਹ ਤੋ ਬਾਦ ਕਿਹੜਾ ਪੋ੍ਗਰਾਮ ਨਹੀ ਲਗਾ ਸਕਦੇ ਸੀ ਇਕੱਠੇ।।ਵਿਆਹ ਤੋ ਬਿਨਾਂ ਕੁੜੀ ਕਿਸ ਦੇ ਸਹਾਰੇ ਪੂਰੀ ਜਿੰਦਗੀ ਬਤੀਤ ਕਰਦੀ।।

    • @AkAk-yd9qf
      @AkAk-yd9qf 10 месяцев назад +6

      ਵਿਆਹ ਤੋਂ ਰੁਕਣ ਵਾਲੀ ਦੀ ਵੀ ਗਲਤੀ ਹੈ ਜੀ ਜਮਾਨਾ ਤਾਂ ਦੇਖਣਾ ਚਾਹੀਦਾ ਕਿਥੇ ਫਿਰਦਾ ਪੁਛਦਾ ਕੌਣ ਹੈ ਅੱਜ ਕੱਲ੍ਹ ਕਿਸੇ ਨੂੰ 13 ਸਾਲ ਬਹੁਤ ਹੁੰਦੇ ਨੇ

    • @preamsingh8007
      @preamsingh8007 10 месяцев назад +2

      ​😮

    • @GurrawatDhaliwal-us6su
      @GurrawatDhaliwal-us6su 10 месяцев назад

      Llllĺlĺĺllĺlĺllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllllĺllllllllllllllllllllllllllllllllllllllllllllllllllllllllllllllllllllllllllllllllllllĺllĺllĺlllllllllllllllllllllllllllllllllĺllĺllllllĺĺĺĺlllĺĺlĺlllllllllllllllĺlĺlllllĺĺlllĺĺlllĺlllĺĺlllĺĺlllllllĺlllllĺĺ

    • @GurrawatDhaliwal-us6su
      @GurrawatDhaliwal-us6su 10 месяцев назад

      Ĺll

    • @GurrawatDhaliwal-us6su
      @GurrawatDhaliwal-us6su 10 месяцев назад

      Lll

  • @vinylRECORDS0522
    @vinylRECORDS0522 10 месяцев назад +6

    ਦੁਨੀਆਂ ਜੋ ਦਿੱਸਦੀ ਹੈ, ਉਹ ਅਸਲ ਵਿੱਚ ਹੈ ਨਹੀਂ। ਕੁੜੀ ਦੀਆਂ ਗੱਲਾਂ ਵਿੱਚ ਸੱਚਾਈ ਝਲਕਦੀ ਹੈ।

  • @amarjitsingh5311
    @amarjitsingh5311 10 месяцев назад +1

    Good job beta
    Keep it up
    ਵਾਹਿਗੁਰੂ ਪਰਮਾਤਮਾ ਹਮੇਸ਼ਾਂ ਨਾਲ਼ ਹੈ l
    ਡੋਲ੍ਹਨਾ ਨਹੀਂ ਹੈ

  • @simrankaur8946
    @simrankaur8946 10 месяцев назад +23

    ਭੈਣੇ ਅਗਲਾ ਵੀ ਸ਼ਾਦੀ ਸ਼ੁਦਾ ਸੀ ਬਾਲ ਬੱਚਿਆਂ ਵਾਲਾ ਜੇਕਰ ਵਿਆਹ ਕਰਾ ਲੇਦਾ ਤਾਂ ਓਸ ਦੀ wife ਰੁਲ ਜਾਣਾ ਸੀ ਕਿਉ ਕੀ ਜੱਦ ਇਸ ਤਰਾ ਕੋਈ ਵਿਆਹ ਕਰਾ ਲੇਦੇ ਮਗਰੋਂ ਪਹਿਲੀਆ ਜਨਾਨੀਆ ਰੁਲ ਜਾਦੀਆ ਨੇ ਚੰਗਾ ਹੋਇਆ ਜੌ ਪਰਮਾਤਮਾ ਕਰਦਾ ਠੀਕ ਕਰਦਾ

    • @bhagwandas62
      @bhagwandas62 10 месяцев назад +2

      ਸਿਮਰਨ ਕੌਰ ਭੈਣੇਂ ਜੇ ਭਿੰਦੇ ਸ਼ਾਹ ਨੇ ਵਿਆਹ ਨਹੀਂ ਕਰਾਉਣਾ ਸੀ ਤਾਂ ਫਿਰ ਉਸ ਨੂੰ ਜਸਪ੍ਰੀਤ ਨੂੰ ਅਗਾਂਹ ਵਧਣ ਤੋਂ ਨਹੀਂ ਰੋਕਣਾ ਚਾਹੀਦਾ ਸੀ।ਇਹ ਬਿਆਨ ਜਸਪ੍ਰੀਤ ਵੱਲੋਂ ਦਿੱਤਾ ਗਿਆ ਹੈ।

    • @gillpassanger
      @gillpassanger 10 месяцев назад +1

      ਗੱਲ ਤਾ ਇਹ ਆ ,ਉਸ ਨੇ ਇਸ ਕੁੜੀ ਨੂੰ ਵਿਆਹ ਕਰਵਾਉਣ ਤੋ ਕਿਉ ਰੋਕਿਆ ,ਕੀ ਉਸ ਨੇ ਇਸ ਕੁੜੀ ਨੂੰ ਖਰੀਦਿਆ ਸੀ ,

    • @KuldeepSingh-wh1it
      @KuldeepSingh-wh1it 10 месяцев назад +1

      ​@@gillpassangerbhene isdi gall sunke v appa vishvaas nhi kr skde ki pta ihh v jhuth v bol skdi a

    • @jagroopbrar4487
      @jagroopbrar4487 10 месяцев назад

      ਸਹੀ ਗੱਲ ਆ

  • @AmrikSingh-nv9gt
    @AmrikSingh-nv9gt 10 месяцев назад +2

    ਜਸਪ੍ਰੀਤ ਕੌਰ ਸਭ ਗੋਣ ਵਲੀਆਂ ਕੁੜੀਆਂ ਨਾਲੋਂ ਅਲੱਗ ਗਾਇਆ ਜਿੰਨਾ ਚਿਰ ਸਿਰ ਤੇ ਚੁੰਨੀ ਲੈ ਗਾਇਆ❤

  • @mallmann8309
    @mallmann8309 10 месяцев назад +1

    ਜੱਸ ਛੱਡ ਪਰੇ ਖਹਿੜਾ। ਤੁਹਾਡੀ ਗਲ ਤੋ ਸਬੂਤ ਇਹ ਹੁੰਦਾ ਹੈ ਸਾਹ ਬਹੁਤ ਘਟੀਆ ਬੰਦਾ ਹੈ। ਹੌਂਸਲਾ ਰਖ ਪੁੱਤ , ਇਹਦੇ ਨਾਲੋ ਬਹੁਤ ਵਧੀਆ ਗਾਇਕ ਹੋਰ ਵਥੇਰੇ ਮਿਲ ਜਾਣਗੇ। ਪਰਮਾਤਮਾ ਤੇ ਭਰੋਸਾ ਰਖ।

  • @GurkiratSingh-fs1dx
    @GurkiratSingh-fs1dx 10 месяцев назад +4

    ਭਿੰਦੇ ਸ਼ਾਹ ਦੀ ਏਹੋ ਜਿਹੀ ਸੋਚ ਹੈ ਯਾਰ ਕਦੇ ਸੋਚਿਆ ਵੀ ਨਹੀਂ ਪਰ ਜਸਪ੍ਰੀਤ ਕੂੜੀ ਤਾਂ ਸ਼ਰਮ ਮਣਣ ਵਾਲੀ ਹੈ

  • @sukhjinderjassar6780
    @sukhjinderjassar6780 10 месяцев назад +2

    ਇਹ ਭਿੰਦੇ ਸ਼ਾਹ ਦੀ ਗੱਲ ਗ਼ਲਤ ਹੈ, ਵਿਆਹ ਤੇ ਅਗਲੇ ਨੇ ਕਰਨਾ ਹੀ ਹੈ, ਆਪਣਾਂ ਘਰ ਤੇ ਵਸਾਉਣਾ ਹੀ ਹੈ, ਜਦੋਂ ਕੁੜੀ ਦੇ ਘਰ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ, ਉਸ ਦੇ ਸਹੁਰਿਆਂ ਨੂੰ ਇਤਰਾਜ਼ ਨਹੀਂ, ਫਿਰ ਭਿੰਦੇ ਸ਼ਾਹ ਨੂੰ ਕੀ ਤੰਗੀ ਏਂ। ਜੋੜੀ ਹਿੱਟ ਹੈ, ਰਲਕੇ ਗਾਓ।

  • @bootabhikhikabaddicocah726
    @bootabhikhikabaddicocah726 10 месяцев назад +3

    ਬਹੁਤ ਸਮਝਦਾਰ ਕੁੜੀ ਆ

  • @gurus1213
    @gurus1213 10 месяцев назад

    Thanks

  • @RajKumar-tl1ov
    @RajKumar-tl1ov 10 месяцев назад +1

    Jaspreet ji tuhadi awaaz & tuhadi stage performance bahut vadhie Parmatma tahanu bahut tarkian bakhshu Raj Joga mansa

  • @krishandev3633
    @krishandev3633 10 месяцев назад +2

    ਅਪਣੇ ਹਾਣਦੇ ਦੇ ਨਾਲ ਜੋੜੀ ਬਣਾਉਣੀ ਚਾਹੀਦੀ ਸੀ ਬੀਬਾ ਜਿਸ ਤਰਾਂ ਅਮਰਜੋਤ ਨੇ ਬਾਈ ਚਮਕੀਲੇ ਨਾਲ ਬਣਾਈ ਸੀ 👏

  • @baghelsingh8640
    @baghelsingh8640 10 месяцев назад +8

    waheguru je parmatma tuhanu khush rakhe

  • @MerapunjabPB03
    @MerapunjabPB03 10 месяцев назад +13

    ਠੀਕ ਹੈ ਜਦੋਂ ਕਾਮਯਾਬੀ ਹਾਸਲ ਹੋ ਜਾਵੇ ੳਉਦੋ ਅਲੱਗ ਹੋ ਜਾਉ ਦੋਨੋਂ ਧਿਰਾਂ ਹੀ ਅਲੱਗ ਰਹਿਣਾ ਚਾਹੁੰਦੀਆਂ ਸੀ ਭਿੰਦੇ ਸ਼ਾਹ ਵੀ ਬਹੁਤ ਵਧੀਆ ਇਨਸਾਨ ਹੈ ਕੋਈ ਗਾਇਕ ਇੰਨਾ ਮਾੜਾ ਨਹੀਂ ਹੁੰਦਾ ਜਿੰਨਾ ਕਹਿ ਰਹੇ ਹੈਂ

  • @gurusran838
    @gurusran838 9 месяцев назад

    ਭਿਦੇ ਸਾਹ ਦੀ ਬਹੁਤ ਹੀ ਮਾੜੀ ਗਲ਼ ਹੈ ਜੋਂ ਕੇ ਇਕ ਕੁੜੀ ਨੂੰ ਕਿਨੇ ਲੱਬੇ ਸਮੇਂ ਤੋਂ ਆਪਣੇ ਨਾਲ ਸੋਗ ਗਾਆ ਰਹਿਆ ਸੀ ਤੇ ਹੁਣ ਜਦੋਂ ਉਸ ਨੇ ਆਪਣੀ ਜਿੰਦਗੀ ਲਈ ਸੋਚਿਆ ਤਾਂ ਹੁਣ ਓਹੋ ਮਾੜੀ ਹੋਗੀ

  • @mallmann8309
    @mallmann8309 10 месяцев назад +4

    ਭਿੰਦਿਆ ਘਟੀਆ ਘਟੀਆ ਘਟਿਆ ਤੂੰ ਨਿਕਲਿਆ। ਤੂੰ ਇਕ ਕੁੜੀ ਦੀ ਜਿੰਦਗੀ ਖਤਮ ਕਰਨੀ ਚਾਹੁੰਦਾ ਸੀ ਕਿ ਵਿਆਹ ਨਹੀ ਕਰਵੇਗੀ। ਸਰਮ ਕਰ।

  • @jasmeetsra1690
    @jasmeetsra1690 10 месяцев назад +4

    Waheguru ji kush rakhan thunu

  • @sattigurayakaur3553
    @sattigurayakaur3553 10 месяцев назад +1

    Very nice Program ❤😂

  • @PrinceKumar-cf7ek
    @PrinceKumar-cf7ek 10 месяцев назад +6

    God bless🙏 jii.., 🙏💐💐💐💐💐🙏👍🥰

  • @JaspinderSingh-op4lj
    @JaspinderSingh-op4lj 10 месяцев назад +10

    ਚੰਗੇ ਇਨਸਾਨ ਦੋਸਤੀ ਟੁੱਟਣ ਤੋਂ ਬਾਅਦ ਇੱਕ ਦੂਜੇ ਦੀ ਬੁਰਿਆਈ ਨਹੀਂ ਕਰਦੇ

  • @bajwa4032
    @bajwa4032 10 месяцев назад +2

    ਮੈ ਨਹੀਂ ਮੰਨਦਾ ਸਾਹ ਨੇ ਸੁੱਕੀ ਛੱਡੀ ਹੋਊਗੀ ਸਾਹ ਵੀ ਕਮਲਾ ਸੀ ਇਹ ਸ਼ਾਹ ਜੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ

  • @naveenkamboj1063
    @naveenkamboj1063 9 месяцев назад

    Waheguru mehar kru

  • @MerapunjabPB03
    @MerapunjabPB03 10 месяцев назад +6

    ਮੈਂਡਮ ਜੀ ਬਹੁਤ ਹੁਸ਼ਿਆਰ ਹੈ ਭਿੰਦੇ ਸ਼ਾਹ ਬਹੁਤ ਵਧੀਆ ਇਨਸਾਨ ਹੈ ਤੇਰਾ ਸਾਲ ਕਿਉਂ ਨਹੀਂ ਕੁੱਝ ਕੀਤਾ ਗਲਤ ਕਹਿ ਰਹੇ ਹੋ ਭਿੰਦੇ ਸ਼ਾਹ ਨੇ ਤੇਰਾ ਪੂਰਾ ਸਾਥ ਦਿੱਤਾ ਤੇਰੀ ਹਰ ਖੁਸ਼ੀ ਵਿੱਚ ਬਰਾਬਰ ਖ਼ੜੇ ਤੂੰ ਮੈਡਮ ਬਹੁਤ ਖੁਸ਼ ਸੀ ਪਰ ਤੇਰੀ ਮਰਜ਼ੀ ਹੈ ਜੋੜੀ ਬਹੁਤ ਬਹੁਤ ਸੋਹਣੀ ਸੀ ਤੁਹਾਡੇ ਗਾਣੇ ਸੁਣ ਕਿ ਦਿਲ ਖੁਸ਼ ਹੋ ਜਾਂਦਾ ਸੀ ਮੈਂਡਮ ਤੇਰੀ ਮਰਜ਼ੀ ਹੈ ਜੋੜੀ ਬਹੁਤ ਵਧੀਆ ਗਾਉਂਦੀ ਸੀ ਦੋਨੇ ਜਾਣੇਂ ਬਹੁਤ ਬਹੁਤ ਵਧੀਆ ਸੀ

  • @balveersinghsandhu1577
    @balveersinghsandhu1577 10 месяцев назад +1

    ਗਲਤ ਵਿਚਾਰ ਨਾ ਦਿਉ ਸਿਆਣੇ ਬਣੋ ਧੀਆਂ ਸਭ ਦੀਆਂ ਸਾਝੀਆ ਹੁੰਦੀਆਂ ਹਨ

  • @iqbalsran7866
    @iqbalsran7866 10 месяцев назад +1

    Bhindae Shah koi rab nahie but jass you are great but you work self don't worry God is great love you so much dear

  • @chamkaursidhu464
    @chamkaursidhu464 10 месяцев назад +2

    Donot worry Jaspreet. God bless you

  • @dilbagbasra4048
    @dilbagbasra4048 10 месяцев назад +3

    Himat rakho waheguru mehar krega

  • @SunnyBajwa-iw4eh
    @SunnyBajwa-iw4eh 10 месяцев назад

    Waheguru waheguru waheguru waheguru waheguru jiiiiiiiiiiiiiiiiiuii

  • @gurdevsidhu8164
    @gurdevsidhu8164 10 месяцев назад

    Good luck

  • @KuldipSingh-jr4bb
    @KuldipSingh-jr4bb 10 месяцев назад

    Rab tuhada sath devega

  • @BalwinderBhullar-oq4de
    @BalwinderBhullar-oq4de 10 месяцев назад +2

    ਜਸਪ੍ਰੀਤ ਤੁਹਾਡੇ ਵਿਂਆਹ ਤੋ ਭਿੰਦੇ ਸ਼ਾਹ ਨੂੰ ਕੀ ਪ੍ਰਾਬਲਮ ਸੀ ਵਿਂਆਹ ਹਰ ਇਕ ਇਨਸਾਨ ਕਰਾਉਂਦਾ ਵਿਂਆਹ ਉਹ ਨਹੀ ਕਰਾਉਂਦਾ ਜਿਸ ਨੂੰ ਰਿਸਤਾ ਹੁੰਦਾ ਨਹੀ

    • @s.sdhanoya9322
      @s.sdhanoya9322 10 месяцев назад

      Bhide sah kamla hea jaspreet ne vivah karva k kehrha kite chale. Jana c

  • @ShinderpalMaan-ue9ug
    @ShinderpalMaan-ue9ug 10 месяцев назад +1

    Don't worry Jaspreet Brar ji
    God bless you baby🙏

  • @user-ni4sx6ns7e
    @user-ni4sx6ns7e 10 месяцев назад

    💕💕💕🙏🤚👌

  • @GurmeetSingh-lz7np
    @GurmeetSingh-lz7np 10 месяцев назад +1

    ਕਦੀ ਵੀ ਇਕ ਜਨਾਨੀ ਦੂਜੀ ਜਨਾਨੀ ਨੂੰ ਬਰਦਾਸਤ ਨਹੀਂ ਕਰਦੀ ਇਹ ਹੁਣ ਭਾਵੇਂ ਜੋਂ ਮਰਜੀ ਕਹੀ ਜਾਵੇ

  • @jugrajsingh4579
    @jugrajsingh4579 10 месяцев назад +1

    Congratulations

  • @sishannosingh3003
    @sishannosingh3003 10 месяцев назад +2

    ਭਿਦਾ ਸਾਹ ਕਾਹਤੋਂ ਰੋਕਦਾ ਸੀ ਵਿਆਹ ਤੋਂ ਐਵੇਂ ਰੱਖਣ ਨੂੰ ਫਿਰਦਾ ਸੀ

  • @sardulsingh9842
    @sardulsingh9842 9 месяцев назад

    Best wishes you

  • @Jagtarbhangoo
    @Jagtarbhangoo 10 месяцев назад +1

    Jaspreet ji good job

  • @jasvirpurba1619
    @jasvirpurba1619 10 месяцев назад +2

    ਗ੍ਰਿਸਤ ਜੀਵਨ ਬਹੁਤ ਵਧੀਆ ਜ਼ਿੰਦਗੀ ਜਿਊਣਾ ਦਾ ਤਰੀਕਾ ਹੈ ਵਿਆਹ ਜ਼ਰੂਰ ਕਰਵਾਓ

  • @BaljeetSingh-fr3by
    @BaljeetSingh-fr3by 10 месяцев назад

    🙏🙏🙏🙏🙏🙏

  • @lachhmansingh6566
    @lachhmansingh6566 10 месяцев назад +3

    You are right beta

  • @jasvirsingh935
    @jasvirsingh935 10 месяцев назад

    So nice video mam jaspreet kuar maa and dad thee dastar de man rakhe ji

  • @mohindrahdstudiosangrur1539
    @mohindrahdstudiosangrur1539 10 месяцев назад

    Right

  • @gurug9558
    @gurug9558 10 месяцев назад

    Aja song Kara gae att

  • @roshirohit8367
    @roshirohit8367 10 месяцев назад +1

    DHAN..DHAN..GURU..RAM..DAS..G..KIRPA..KARAN..Sister.. G

  • @HarjinderBhullar6076
    @HarjinderBhullar6076 10 месяцев назад +3

    ਜਸਪ੍ਰੀਤ ਕੌਰ ਬਹੁਤ ਸੋਹਣੀ ਆ ਘੈਂਟ ਅਵਾਜ਼,,2500 ,3000 ਰੁਪਏ ਘੱਟ ਪ੍ਰੋਗਰਾਮ ਦੇ, ਤੀਵੀਂ ਕਰਕੇ ਲੋਕ ਅਖਾੜਾ ਸੁਣਦੇ ਆ,ਜੇ ਤੀਵੀਂ ਨਾ ਹੋਵੇ ਇਕੱਲੇਪਣ ਭਿੰਦੇ ਸ਼ਾਹ ਨੂੰ ਕੋਈ ਨੀ ਸੁਣਦਾ, ਇੱਕ ਅਖਾੜੇ ਚੋ,ਲੱਖ ਡੇਢ ਲੱਖ ਲੈਣਾ ਜਸਪ੍ਰੀਤ ਕੌਰ ਵਰਗੀ ਤੀਵੀਂ ਕਰਕੇ ਦਿੰਦੇ ਆ

  • @butakhan3468
    @butakhan3468 10 месяцев назад +2

    ਜਦੋਂ ਫਰਕ ਪੈਦਾ ਤਾਂ ਇਹੋ ਜਿਹੀਆਂ ਗੱਲਾਂ ਆਮ ਸੁਣਨ ਨੂੰ ਮਿਲ ਜਾਂਦੀਆ ਹਨ ਤੁਸੀਂ ਲੋਕੋ ਇਹ ਦੇਖੋ (9) ਸਾਲ ਖੰਡ ਘਿਉ ਬਣੇ ਰਹੇ ਅੱਜ ਨਿੰਦਣ ਲੱਗੇ ਹਨ ਯਾਰ ਸਟੇਜ ਉਪਰ ਮੈਡਮ ਅਤੇ ਭਿੰਦੇ ਦਾ ਪਿਆਰ ਮੁਹੱਬਤ ਸਾਰੀ ਦੁਨੀਆਂ ਨਾਲੋਂ ਜਿਆਦਾ ਦਿਸਦਾ ਹੁੰਦਾ। ਕੀ ਉਹ ਸਭ ਕੰਜਰ ਪੁੱਣਾ ਹੁੰਦਾ।ਬਾਕੀ ਇਕ ਦੂਸਰੇ ਨੂੰ ਠਿਠ ਨਾ ਕਰੋ। ਕੋਈ ਗੱਲ ਨਹੀ ਆਪਣਾ ਆਪਣਾ ਜੋਰ ਲਾ ਲਵੋ

  • @punjabi-ae-zubane9708
    @punjabi-ae-zubane9708 10 месяцев назад +9

    ਤੁਹਾਡਾ ਕੰਮ ਵਧੀਆ ਚਲੇਗਾ। ਫਿਕਰ ਨਾ ਕਰੋ। ਵਿਅਹ ਕਰਵਾਉਣਾ ਜਰੂਰੀ ਹੈ। 😅

  • @HarjitSingh-by5gr
    @HarjitSingh-by5gr 10 месяцев назад +1

    Hosla rakho Jaspreet ji tuhada vi vadia nam ban chuka he is to vi jiada hit hovoge

  • @sukhdevsinghsohi1951
    @sukhdevsinghsohi1951 10 месяцев назад +5

    God bless you beta marriage kro

  • @butasingh4752
    @butasingh4752 10 месяцев назад +2

    ਮੈਡਮ ਜੀ ਤੁਹਾਡੇ ਆਪਸ ਵਿਚ ਕਿਸ ਤਰਾ ਦੇ ਸਬੰਧ ਸਨ ਤੁਸੀ ਕਿਹ ਰਹੇ ਹੋ ਅਸੀ ਮਿਆ ਬੀਬੀ ਵਾਗ ਰਹੇ ਫਿਰ ਤੁਸੀ ਆਪਸ ਵਿਚ ਰਿਲੇਸਨ ਵੀ ਬਣੇ ਹੋਣਗੇ ਤੇ ਹੁਣ ਤੁਸੀ ਕਿਸੇ ਹੋਰ ਹੋ ਰਹੇ ਹੋ

  • @ParamGeet-lh9bb
    @ParamGeet-lh9bb 19 дней назад

    ਕਲਾਕਾਰਨੀਆ ਨੂੰ ਕਲਾਕਾਰ ਰੱਖ ਰੱਖ ਕੇ ਗਲਤ ਕੰਮ ਕਰ ਕਰਕੇ ਫਿਰ ਛੱਡ ਦਿੰਦੇ ਹਨ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹ ਲੰਡੀਆਂ ਨੂੰ

  • @sardulsingh9842
    @sardulsingh9842 9 месяцев назад

    Mam you r very nice your voice so sweet

  • @kulwantsingh4045
    @kulwantsingh4045 10 месяцев назад +3

    Jaspreet ji dunia rang barngi honsla rakho

  • @bharpursinghsandhibharpurs6917
    @bharpursinghsandhibharpurs6917 9 месяцев назад

    May god blessyou jaspreet keep it up

  • @chsingh3475
    @chsingh3475 10 месяцев назад

    mom mai thodi jorhi da bahut fan aa par sah di viah wali te bahut dukh ai

  • @HarpalSingh-nl6tr
    @HarpalSingh-nl6tr 10 месяцев назад

    Didi bahut badhiya kalegaon datke

  • @SUKHPREET2NOV3
    @SUKHPREET2NOV3 9 месяцев назад

    ਖੱਚਰ ਰੇੜੇ ਵਾਲੀ ਗੱਲ ਸੱਚ ਕਹੀ ਵਾਹ

  • @SurashkumarKumar-hn6st
    @SurashkumarKumar-hn6st 10 месяцев назад

    Jaspreet ji very nice ji

  • @user-bg6et3ki7e
    @user-bg6et3ki7e 10 месяцев назад

    ਇਹ ਕੁੜੀ ਬਹੁਤ ਨਰਮ ਸੀ ।ਇਹ ਕੁੜੀ ਆਪਣੇ ਵਾਦਿਆ ਤੇ ਖਰੀ ਉਤਰੀ ।ਭਿੰਦੇਸ਼ਾਹ ਦੀ ਨੀਤ ਖੋਟੀ ਸੀ ।

  • @karanbaraich2300
    @karanbaraich2300 10 месяцев назад +1

    Galat gall a pinde sah di

  • @jatttractorwale5509
    @jatttractorwale5509 10 месяцев назад

    Pinde ਸ਼ਾਹ ਸਾਡੇ ਨਾਲ ਡਰਾਈਵਿੰਗ ਲਾਇਸੰਸ ਬਣਾਉਣ ਲਈ ਗਿਆ ਸੀ 2022 a tan bhar Jan nu firda

  • @romikapial8304
    @romikapial8304 10 месяцев назад

    Y pehlan video sahi kro

  • @user-th3od3vx3b
    @user-th3od3vx3b 10 месяцев назад

    Koi gal nhi ParmatmA thohada Sath deve

  • @HarjinderSingh-ir7vs
    @HarjinderSingh-ir7vs 10 месяцев назад

    िਭੰਦੇ.ਸ਼ਾਹ.ਨੂੰ.िਵਚ.ਹੋ.िਕ.ਜਸਪਰੀਤ.ਦਾ.िਵਅਾਹ.ਕਰਾੳੁਣਾ.ਚਾਹੀਦਾ...िਫਰ.िੲਨਸਾਨਾ.ਵਾਲੀ.ਗॅਲ.ਹੈ..

  • @prabjitsingh2320
    @prabjitsingh2320 10 месяцев назад +1

    Jass g tuhada apsi realation bana honga

  • @BalwinderBhullar-oq4de
    @BalwinderBhullar-oq4de 10 месяцев назад +9

    ਜਸਪ੍ਰੀਤ ਵਿਂਆਹ ਤੋ ਬਿਨਾ ਜਿੰਦਗੀ ਅਦੂਰੀ ਹੈ ਵਿਂਆਹ ਤੋ ਬਗ਼ੈਰ ਤੁਸੀ ਅਗੇ ਕਿਵੇ ਵਧੋ ਗਏ ਬੜੇਪੇ ਵਿਚ ਤੁਹਾਡਾ ਸਹਾਰਾ ਕੋਣ ਬਣੂ

  • @gurpreetSingh-so6rj
    @gurpreetSingh-so6rj 10 месяцев назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤.very.nice.jaspreet.bheen.thanks

  • @adv.madanlal13
    @adv.madanlal13 10 месяцев назад +3

    Yes,you are a Beautiful singer but in addition to career you should opt for family life also.....
    Enough is enough ji...Good Luck ji... 40:18

  • @mantajsandhu3979
    @mantajsandhu3979 10 месяцев назад +1

    ਇਹ ਤੁਸੀਂ ਕਿਸ ਤਰ੍ਹਾਂ ਸੋਚ ਲਿਆ ਕਿ ਮੈਂ ਇਨੀ ਉਮਰ ਦੇ ਬੰਦੇ ਨਾਲ ਵਿਆਹ ਕਰਵਾਉਣ ਦਾ ਤੁਸੀਂ ਤਾਂ ਇਨ੍ਹਾਂ ਦੇ ਬੱਚਿਆਂ ਦੇ ਬਰਾਬਰ ਹੋ

  • @karamtatla3109
    @karamtatla3109 10 месяцев назад

    Atama + Jass Brar

  • @virsran4511
    @virsran4511 10 месяцев назад +3

    ਜੌੜੀ ਟੁਟਣ ਬਹੁਤ ਮਾੜੀ ਗ਼ਲ ਹੈ

  • @jugraajsingh486
    @jugraajsingh486 9 месяцев назад

    RAKH RAAB UTTE AAS TANU MILLU KUJH KHAAS. WAHEGURU WAHEGURU WAHEGURU WAHEGURU WAHEGURU

  • @MSGaminG-cc4dz
    @MSGaminG-cc4dz 10 месяцев назад +1

    1War da 50 000 V Bahla ni yar

  • @ParminderSingh-qq6is
    @ParminderSingh-qq6is 10 месяцев назад +2

    Jas ji tu ta ohda bachaa di umar di ho phir kiu viah karvaunda c

  • @BaldevMehra-eu6hq
    @BaldevMehra-eu6hq 10 месяцев назад

    Jaspreet ji you are great lady

    • @BaldevMehra-eu6hq
      @BaldevMehra-eu6hq 10 месяцев назад

      In future you make himself bright in life

  • @santokhsingh2441
    @santokhsingh2441 10 месяцев назад

    tusi v pŕog lao kise tention di lore nahi

  • @BhullarPB03
    @BhullarPB03 9 месяцев назад +1

    Eh sab ਲੋਕ ਦਿਖਾਵਾ krde ne .. assi ki lena ਨਚਾਰਾਂ to

  • @goniprincemomi9353
    @goniprincemomi9353 10 месяцев назад +2

    Madam ji. aap. Ki marriage aje hoi ne please reply SANGOWALIA 🙏🙏

    • @thebittertruth1808
      @thebittertruth1808 10 месяцев назад

      Kitho aa yr ,, mera pind v ਸੰਗੋਵਾਲ ਆ

    • @goniprincemomi9353
      @goniprincemomi9353 10 месяцев назад

      @@thebittertruth1808 near. Saggu medical store

    • @goniprincemomi9353
      @goniprincemomi9353 9 месяцев назад

      @@thebittertruth1808 tusi kider reahde o veer ji

  • @user-ko1gl7rk5w
    @user-ko1gl7rk5w 10 месяцев назад +1

    ਬਹੁਤ ਮਾੜਾ ਭਿੰਦਾ ਜੱਟ

  • @AvtarGujjar-je8hj
    @AvtarGujjar-je8hj 10 месяцев назад +1

    Jaspreet bhen v apni jga theek hai pr bhinde shah de ghr vali da v bot jyada jigra ithe je asi ta kise kuri ja jnani nu norml v dekh leyie ta ghar vich drame baji hundia

  • @NirmalSingh-bz3si
    @NirmalSingh-bz3si 10 месяцев назад +17

    ਤੂੰ ਉਸਦੇ ਮੁੰਡੇ ਵਰਗੀ ਆ ਤੂੰ ਉਸ ਨਾਲ ਵਿਆਹ ਕਰਨ ਨੂੰ ਫਿਰਦੀ ਸੀ ? ਤੈਨੂੰ ਉਸਦੀ ਘਰਵਾਲੀ ਕਿਵੇ ਸ਼ੌਕਣ ਬਣਾ ਲੂੰ ਕਮਾਲ ਆ

  • @amrindersingh9660
    @amrindersingh9660 10 месяцев назад +5

    ਸਾਹ ਤਾ ਕਮਲਾ ਇਹ ਤਾ 5 7 ਸਾਲ ਹੋਰ ਲਵਾ ਦਿੰਦੀ ਇਹ ਜੀ ਜੀ ਕਰਦੀ ਆ ਨਾ ਰੱਖੀ ਨਾ ਛੱਡੀ

    • @s.sdhanoya9322
      @s.sdhanoya9322 10 месяцев назад

      Bhinde sah kamla Apna Loss kita hea jasprit to kam Lae janda

  • @MSGaminG-cc4dz
    @MSGaminG-cc4dz 10 месяцев назад +1

    Mere nal kra laindi yar

  • @moveitlike9
    @moveitlike9 10 месяцев назад +8

    ਪਰ ਪੂੰਛ ਔਖੀ ਨਿਕਲਦੀ ਆ ਇਹ ਨੂੰ ਪੁੱਛ ਕੇ ਦੇਖੋ ਤੂੰ ਸੋਕਣ ਆ ਲੈਣ ਦੇਵੇਗੀ ਤੂੰ ਕਿਹੜੇ ਲਾਲਚ ਨੂੰ ਪਈ ਰਹੀ ਤੂੰ ਇਸ਼ਾਰਾ ਨਹੀਂ ਸਮਝਿਆ ਹੈ ਤੂੰ ਸ਼ੈਤਾਨ ਸੀ ਪਰ ਪਁਤਰਕਾਰ ਜੀ ਨੇ ਸਵਾਲ 😊 ਬੜੇ ਡੂੰਘੇ ਪੂਁਛੇ ਗੱਲ ਕਰ ਕੇ ਹਾਸਾ ਬਹੁਤ ਆਉਦਾ ਇਹ ਦੇ ਵਿੱਚ ਹਁਸਣ ਵਾਲੀ ਕਿਹੜੀ ਗੱਲ ਹੈ 😂😂😂😂😂😂😢😢

  • @MSGaminG-cc4dz
    @MSGaminG-cc4dz 10 месяцев назад +2

    Gadder Pice h yar

  • @user-db3xr9wt2g
    @user-db3xr9wt2g 10 месяцев назад

    Jaspreet nal Hamdardi

  • @daljitsidhu1490
    @daljitsidhu1490 10 месяцев назад +2

    ਜਸਪ੍ਰੀਤ ਆਕਾਲੀ ਗਾ

  • @PrashantSingh-ug4eh
    @PrashantSingh-ug4eh 10 месяцев назад

    Tuci siane o keep up
    Dafa kro sha ji nu

  • @vikramjit9891
    @vikramjit9891 10 месяцев назад +1

    साल कोण ह ओहो शाह अपनी पैन नू रोक्धा विवाह क्राउन तो उस धा ता छोटी उम्र विच ही कर देता होना इस बेचारी दी लाइफ खराब किती है

  • @MSGaminG-cc4dz
    @MSGaminG-cc4dz 10 месяцев назад +1

    Kul Mila ke Jas Syani Kudy h yar