‘ਮੇਰੀ ਮਾਂ ਦੀ ਮੌ/ਤ ਵਾਲੇ ਦਿਨ ਵੀ ਸਾਨੂੰ ਅਖਾੜਾ ਲਾਉਣਾ ਪਿਆ’ ਦੋਗਾਣਾ ਜੋੜੀ ਤੋਂ ਕਿਵੇਂ ਬਣੇ ‘ਪਤੀ-ਪਤਨੀ’ ||

Поделиться
HTML-код
  • Опубликовано: 22 окт 2024

Комментарии • 51

  • @GurdeepSingh-su5ev
    @GurdeepSingh-su5ev 7 месяцев назад +11

    ਬਹੁਤ ਹੀ ਵਧੀਆ ਜੋੜੀ ਗੱਲਾ ਵੀ ਬਹੁਤ ਸਿਆਣੀਆ ਕੀਤੀਆ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ ਜੋੜੀ ਨੂੰ

  • @GurdeepSingh-su5ev
    @GurdeepSingh-su5ev 7 месяцев назад +5

    ਜੋੜੀ ਬਹੁਤ ਵਧੀਆ ਹੈ ਗੱਲਾ ਵੀ ਬਹੁਤ ਵਧੀਆ ਤੇ ਸਿਆਣੀਆ ਸੋਚ ਸਮਝ ਕੇ ਕੀਤੀਆ

  • @manishshivgotra6140
    @manishshivgotra6140 6 месяцев назад +2

    ਧਰਮਪ੍ਰੀਤ ਨਾਲ ਆਵਾਜ਼ ਮਿਲਦੀ ਬਾਈ ਦੀ ਵਧੀਆ ਜੋੜੀ

  • @navpreetsidhu6031
    @navpreetsidhu6031 29 дней назад

    ਬਹੁਤ ਬਹੁਤ ਸੋਹਣੀ ਜੋੜੀ ਐ ਵਾਹਿਗੁਰੂ ਖ਼ੁਸ਼ੀਆਂ ਦੇਵੇ,, ਧਰਮਪ੍ਰੀਤ 😢😢 ਨਾਲ ਮੀਤ ਬਰਾੜ ਰਿਹਾ ਕਿਸਮਤ ਵਾਲਾ ਹੈ ਬਾਈ ,,, ਬਾਕੀ ਆਵਾਜ ਬੁਲੰਦ ਐ ,, ਸਾਫ ਸੁਥਰੀ ਗਾਇਕੀ ਐ ਬਾਈ ਤੇਰੀ ,,, ਆਖਰੀ ਸਾਹ ,, ਦੋ ਬੋਲ ਬਹੁਤ ਵਧੀਆ ਗੀਤ ਤੇ ਲਫਜ ਨੇ

  • @narindersingh-ku5ep
    @narindersingh-ku5ep 7 месяцев назад +7

    ਵਧੀਆ ਹੈ ਜੀ ਵਾਹਿਗੁਰੂ ਭਲੀ ਕਰੇ ਬੇਟੀ ਜੀ

  • @sajwarsingh3412
    @sajwarsingh3412 2 месяца назад +1

    ਮੈਂ ਪਹਿਲੀ ਵਾਰ ਮੀਤ ਬਰਾੜ ਨੂੰ ਧਰਮਪ੍ਰੀਤ ਦੇ ਪ੍ਰੋਗਰਾਮ ਵਿੱਚ ਮਿਲਿਆ ਸੀ ਅੱਜ ਵੀ ਵੀਰ ਮੇਰਾ ਧਰਮਪ੍ਰੀਤ ਵਾਂਗ ਹੀ ਸਤਿਕਾਰ ਕਰਦਾ ਹੈ, ਬਹੁਤ ਵਧੀਆ ਇਨਸਾਨ ਹੈ

  • @rajpalgill1294
    @rajpalgill1294 7 месяцев назад +12

    ਮੀਤ ਬਾਈ ਬਹੁਤ ਵਧੀਆ ਇਨਸਾਨ ਹੈ

  • @harjitbohugun5071
    @harjitbohugun5071 7 месяцев назад +11

    Good ਮੀਤ ਬਰਾੜ ਐਂਡ ਹਰਮਨਪ੍ਰੀਤ ਬਹੁਤ ਹੀ ਵਧੀਆ ਜੋੜੀ ਅਤੇ ਕਲਾ ਕਾਰ ਹਨ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @Bawarecordsofficial
    @Bawarecordsofficial 7 месяцев назад +3

    ਐਡੀਟਿੰਗ ਕਿਸੇ ਤਰਤੀਬ ਨਾਲ਼ ਨਹੀਂ ਹੋਈ | ਕਿਤੇ ਤਾਂ ਸਵਾਲ ਹੈ ਈ ਨਹੀਂ ਸਿੱਧਾ ਜਵਾਬ ਈ, ਏ ਕਿਤੇ ਸਵਾਲ ਏ ਜਵਾਬ ਨਹੀਂ

  • @TejinderSharma-v5f
    @TejinderSharma-v5f 26 дней назад

    Very nice interview

  • @brhfuufjfj3017
    @brhfuufjfj3017 7 месяцев назад +14

    ਬਹੁਤ ਵਧੀਆ ਵੀਰੇ ਨਾਈਸ ਨਾਈਸ ਜੋੜੀ ਵੀਰੇ ਰੱਬ ਇਸ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @its_chander_1322
    @its_chander_1322 7 месяцев назад +2

    Meet bai ji tusi greate ho

  • @TejinderSharma-v5f
    @TejinderSharma-v5f 26 дней назад

    Very good a meet bai di jorri good luck hove bai host vi nice interview kar riha khul ke interview kari so nice

  • @akashsandhu3121
    @akashsandhu3121 6 месяцев назад

    Always God bless you bhut vdia ghaint Jodi

  • @TejinderSharma-v5f
    @TejinderSharma-v5f 26 дней назад

    Very nice interview
    44:22

  • @hkaur9622
    @hkaur9622 7 месяцев назад +3

    Very nice videos both so sweet couple god bless you all family very very nice ❤️❤️❤️❤️Waheguruji Waheguruji 🙏

  • @tarvinderbrarbrar5413
    @tarvinderbrarbrar5413 7 месяцев назад +4

    Nice interview

  • @harmindersingh9028
    @harmindersingh9028 7 месяцев назад +1

    Very good God bless you

  • @LakhwinderSingh-f4h9d
    @LakhwinderSingh-f4h9d 7 месяцев назад +3

    Buy vadiya soch bai meet bai te Harman di

  • @jarmanbrar9376
    @jarmanbrar9376 7 месяцев назад +1

    Nice bro

  • @BintRai-o5p
    @BintRai-o5p 7 месяцев назад +2

    Very Nice 🎉

  • @gurmejsingh9456
    @gurmejsingh9456 7 месяцев назад +1

    Very good job ji

  • @karanbaraich2300
    @karanbaraich2300 7 месяцев назад

    Bahut vadia ❤

  • @harmindersingh5148
    @harmindersingh5148 7 месяцев назад +2

    Meet bhar je Harman je both best dutes Jodi best nature both friendly none agos both 👌👌👌👌👍👍👍💖💘💝💝💝💝💝💝💝💝💝💝💝💝💝

  • @ParmjeetKaur-tu7th
    @ParmjeetKaur-tu7th 7 месяцев назад +9

    ਮੀਤ ਮੇਰਾ ਦੇਵਰ ਹੈ ਪਿੰਡ ਸਾਧੂ ਵਾਲਾ ਮੀਤ ਦੱਸ ਅਸੀਂ ਕੌਣ

  • @sukhdevsinghsohi1951
    @sukhdevsinghsohi1951 24 дня назад

    Sweet jodi

  • @balwantrai6965
    @balwantrai6965 7 месяцев назад +3

    Nice jodi

  • @HarjinderSingh-bm4jt
    @HarjinderSingh-bm4jt 7 месяцев назад

    Nice. 👌👌

  • @jasvirtoor8096
    @jasvirtoor8096 7 месяцев назад

    Nice Good nice

  • @rajpalgill1294
    @rajpalgill1294 7 месяцев назад +1

    Good

  • @rajindermann7212
    @rajindermann7212 7 месяцев назад

    ਬਹੁਤ ਵਧੀਆ ਜੌੜੀ ਹੈ

  • @surindersingh7094
    @surindersingh7094 7 месяцев назад +1

    God bless you both good singing and dancing true love usa

  • @kuldeepkaur2318
    @kuldeepkaur2318 7 месяцев назад

    👍

  • @kevinhundal4409
    @kevinhundal4409 7 месяцев назад +1

    V.nice couple.

  • @karanbaraich2300
    @karanbaraich2300 7 месяцев назад

    Miss you bai Dharampreet

  • @aulakhaulakh8872
    @aulakhaulakh8872 7 месяцев назад +3

    Nice

  • @veerpalgill1394
    @veerpalgill1394 7 месяцев назад

    SBRS collg vh dekhya c veer tuhanu jdo kes makhan te hor v singer aye c mei 5 saal study kiti c etthe bhaloor pind to daily updown krde c tuhade foji brother di wife v etthe study krdi c mere senier c may be lovepreet naam c ohda

  • @Gurjeet-gill9000
    @Gurjeet-gill9000 7 месяцев назад +1

    Harman bhut vadia kudi aa sade pind de aa mere nal nikki hundi to padi aa

  • @RanaButter-g5o
    @RanaButter-g5o 7 месяцев назад

    😂❤ nice

  • @gurdeeppawar1321
    @gurdeeppawar1321 7 месяцев назад

    🎉🎉🎉🎉🎉❤

  • @EntertainmentHub-td4cn
    @EntertainmentHub-td4cn 4 месяца назад

    Ajj Sandeep bai tere wala ch damm haini c

  • @JasmerSingh-br7vs
    @JasmerSingh-br7vs 7 месяцев назад +2

    JASMER SI NGH

  • @HarjinderBhullar6076
    @HarjinderBhullar6076 7 месяцев назад +3

    ਬਾਈ ਮੀਤ, ਹਰਮਨਦੀਪ ਭਾਬੀ, ਕਬੂਤਰ ਵਾਂਗ ਅੱਖਾਂ ਕਿਉਂ ਮੀਚੀ ਜਾਂਦੀਆਂ, ਜਿਵੇਂ ਫ਼ੀਮ ਦੀ ਤੋੜ ਲੱਗੀ ਹੋਵੇ ਜਾਂ ਜ਼ਿਆਦਾ ਫ਼ੀਮ ਖਾ ਗਈ ਹੋਵੇ, ਹਰਮਨਦੀਪ ਭਾਬੀ ਡੱਕੀ ਆ ਫ਼ੀਮ ਦੀ

    • @RanaButter-g5o
      @RanaButter-g5o 7 месяцев назад

      Yar gal chgi Kari di hundi vaa ha tuu janver he

    • @HarjinderBhullar6076
      @HarjinderBhullar6076 7 месяцев назад

      @@RanaButter-g5o ਬਾਈ ਮੈਂ ਤਾਂ ਵੈਸੇ ਮਜਾਕ ਚ ਕਿਹਾ ਇਹਦੇ ਚ ਜਾਨਵਰ ਵਾਲੀ ਗੱਲ ਕੀ ਆ

  • @sidhubhainiaala5322
    @sidhubhainiaala5322 7 месяцев назад

  • @GurtajSingh-u3t
    @GurtajSingh-u3t 5 месяцев назад

    Bhai meet brand tera number bhej de Jara