ਲੰਬਾਈ ਘੱਟ, ਵਾਲ ਝੜ੍ਹਨੇ, ਸੁਸਤੀ , ਮੋਟਾਪਾ ਜੇ ਹੈ ਤਾਂ ਇਹ ਵੀਡੀਓ ਜਰੂਰ ਦੇਖਿਓ! Thyroid hormone imbalance

Поделиться
HTML-код
  • Опубликовано: 28 авг 2024
  • ਲੰਬਾਈ ਘੱਟ, ਵਾਲ ਝੜ੍ਹਨੇ, ਸੁਸਤੀ , ਮੋਟਾਪਾ ਜੇ ਹੈ ਤਾਂ ਇਹ ਵੀਡੀਓ ਜਰੂਰ ਦੇਖਿਓ! Thyroid hormone imbalance
    copyright property of Dr harshinder Kaur patiala RUclips channel
    #doctor #health #punjabi #doctortips #naturalremedy #diet #obesity #hairfall #lazy #cretin #hypothyroidism #iodine #saltforhealth #salt

Комментарии • 157

  • @jaswantbrar6560
    @jaswantbrar6560 2 месяца назад +20

    ਡਾਕਟਰ ਸਾਹਿਬਾ ਅਤੇ ਡਾਕਟਰ ਸਾਹਿਬ ਸਾਡੀ ਵੀ ਹਾਜ਼ਰੀ ਲਾ ਲਓ। ਹਰ ਰੋਜ਼ ਦੀ ਤਰ੍ਹਾਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ। ਤੁਸੀਂ ਦੋਨੋਂ ਬਹੁਤ ਹੀ ਅੱਛੀ ਸੇਵਾ ਕਰ ਰਹੇ ਹੋ।

    • @drharshinder
      @drharshinder  2 месяца назад +6

      ਬਹੁਤ ਧੰਨਵਾਦ ਜੀਓ

    • @user-wp7pp5gs9q
      @user-wp7pp5gs9q 2 месяца назад +1

      Very good job ❤❤❤❤❤❤

    • @AmrjitGahir
      @AmrjitGahir 2 месяца назад

    • @drharshinder
      @drharshinder  Месяц назад

      ਤੁਹਾਡਾ ਕੀ ਹਾਲ ਹੈ ਜੀ ?

  • @merapunjab6443
    @merapunjab6443 2 месяца назад +4

    ਤੁਹਾਡੀ ਪੇਸ਼ਕਾਰੀ ਧਰਮਿੰਦਰ ਹੇਮਾ ਨੂੰ ਪਛਾੜ ਰਹੀ ਹੈ ਜੀ 👍👍👌👌🙏

  • @user-nr2ni4rf4r
    @user-nr2ni4rf4r 2 месяца назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਹੋਰ ਨਵੇਂ ਤੋਂ ਨਵੀਂ ਜਾਣਕਾਰੀ ਦਿੰਦੇ ਰਹੋ।

  • @user-no3qn5fp3m
    @user-no3qn5fp3m 2 месяца назад +3

    ਬਹੁਤ ਵਧੀਆ ਜੋੜੀ

  • @anandpursahib4806
    @anandpursahib4806 2 месяца назад +3

    ਸਤਿ ਸ੍ਰੀ ਅਕਾਲ ਜੀ ।❤

  • @harpinderkaurbasra4981
    @harpinderkaurbasra4981 2 месяца назад +2

    ਡਾਕਟਰ ਜੀ ਮੈਨੂੰ ਥਾਈਰਡ ਹੈ ਮੈਨੂੰ ਸਾਰੇ ਸਰੀਰ ਵਿੱਚ ਦਰਦਾ ਤੇ ਜੋੜਾ ਵਿੱਚ ਦਰਦਾ ਹੁੰਦੀਆ ਮੇਰਾ ਥਾਈਰਥ3 5ਹੈ

  • @ManjitSingh-vq4ee
    @ManjitSingh-vq4ee 2 месяца назад +1

    ਵੱਡੇ ਭੈਣ ਜੀ ਪਹਿਲਾ ਮੈ ਦੂਸਰਿਆ ਚੈਨਲਾ ਤੇ ਵੇਖਦਾ ਸੀ ਅੱਜ ਮੈਨੂੰ ਤੁਹਾਡਾ ਆਪਣਾ ਸਾਡਾ ਆਪਣਾ ਚੈਨਲ ਵੇਖ ਕੇ ਬੜੀ ਖੁਸ਼ੀ ਹੋਈ ਭੈਣ ਮੇਰਾ ਕੱਦ ਸਾਡੇ ਫੁੱਟ ਹੈ ਉਮਰ 45 ਸਾਲ ਮੋਟਾਪਾ ਬਹੁਤ ਵੱਧ ਗਿਆ ਹੈ ਭੈਣ ਜੀ, ਭਾਜੀ ਜੀ ਦੋਨਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ੴ ਸਾਡੇ ਭੈਣ ਜੀ ਦਾ ਅਪਣੇ ਧਰਮ ਸਿੱਖ ਕੌਮ ਨੂੰ ਲੈਕੇ ਬਹੁਤ ਧਾਕੜ ਸਪੀਜ ਦੇਦੇ ਹਨ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🪯🙏

  • @bharpursingh6919
    @bharpursingh6919 2 месяца назад +2

    Dr Sahib ji jindabad.

  • @rajwantgillsandhu9594
    @rajwantgillsandhu9594 2 месяца назад +3

    ਮੇਰਾ ਵਜ਼ਨ ਅਪ੍ਰੈਲ 2023 ਚ 59 ਸੀ ਫਿਰ ਘਟ ਕੇ 40 ਰਹਿ ਗਿਆ ਹੁਣ ਫੇਰ ਵਜ਼ਨ ਤੇ ਸਿਹਤ ਵੱਧ ਰਹੇ ਨੇ ਕੁਝ ਸਮਝ ਨੀ ਆਉਂਦਾ ਕੀ ਕਰਾਂ

  • @manjeetkaurwaraich1059
    @manjeetkaurwaraich1059 2 месяца назад

    ਡਾਕਟਰ ਸਾਹਿਬ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਇਨ੍ਹਾਂ ਭਿਆਨਕ ਬਿਮਾਰੀਆਂ ਦੇ ਇਲਾਜ ਲਈ ਦੱਸਿਆ ਧੰਨਵਾਦ ਜੀ ੍ਰਤੁਹਾਡਾ

  • @palwinderkaur3617
    @palwinderkaur3617 2 месяца назад +2

    Sat shri akal doctor ji

  • @NarinderKaur-mk6bd
    @NarinderKaur-mk6bd 2 месяца назад +2

    ਬਹੁਤ ਵਧੀਆ ਜਾਣਕਾਰੀ ਜੀ ਮੇਰੀ ਵੀ ਸੁਣੀ ਤੁਸੀਂ ਧੰਨਵਾਦ ਜੀ 👌👌🙏🙏👍

  • @RakeshKumar-ks9hw
    @RakeshKumar-ks9hw 2 дня назад

    Nice information ji

  • @CharanjitSharma-ih3hr
    @CharanjitSharma-ih3hr Месяц назад

    Very nice good job 👏

  • @surinderkaur1105
    @surinderkaur1105 2 месяца назад +2

    Sat shree akal 🙏🏻🙏🏻

  • @dr.paramjitsinghsumra179
    @dr.paramjitsinghsumra179 2 месяца назад

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਥਾਈਰਾਈਡ ਗਲੈਂਡ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ। ਪਰ ਜਿਆਦਾ ਆਇਓਡੀਨ ਲੈਣ ਦੇ ਨੁਕਸਾਨ ਬਾਰੇ ਜਾਣਕਾਰੀ ਨਹੀਂ ਦਿੱਤੀ ਜਿਸ ਕਾਰਨ ਔਰਤਾਂ ਤੇ ਪੁਰਸ਼ਾਂ ਦੇ ਜਣਨ ਅੰਗਾਂ ਦੀ ਪ੍ਰਗਤੀਸ਼ੀਲ ਹੋਣ ਵਿੱਚ ਰੁਕਾਵਟ ਬਣ ਜਾਂਦੀ ਹੈ।

  • @bholahayerbholahayer1907
    @bholahayerbholahayer1907 2 месяца назад +1

    🙏 ਜਿਹੜੀਆਂ ਔਰਤਾਂ ਮਿੱਟੀ ਖਾਦੀਆ ਹਨ ਕਿ ਨੁਕਸਾਨ ਹੁੰਦਾ ਹੈ 🙏 ਉਹੋ ਕਿਵੇਂ ਛਡਣ

  • @paramjitkaur8122
    @paramjitkaur8122 2 месяца назад +2

    Sat shri akal ji

  • @bhawanchahal2146
    @bhawanchahal2146 2 месяца назад +2

    ਮੈਡਮ ਜੀ ਮੈਨੂੰ 2015 ਤੋ ਥਾਇਰਡ ਹੈ ਮੇਰਾ ਭਾਰ 96 ਕਿਲੋ

  • @DaljitKaur-tr9lh
    @DaljitKaur-tr9lh 2 месяца назад +1

    ਡਾਕਟਰ ਸਾਹਿਬ ਜੇ ਥਾਇਰਾਇਡ ਠੀਕ ਹੋ ਜਾਵੇ ਤਾਂ , ਗੋਲੀ ਬੰਦ ਕਰ ਦੇਣੀ ਚਾਹੀਦੀ ਹੈ, ਦੱਸਣਾ ਜੀ

  • @harkawaljeet7020
    @harkawaljeet7020 2 месяца назад +3

    Very very nice video mam🙏🙏

  • @amriksingh8506
    @amriksingh8506 2 месяца назад +1

    ਲਾਭਦਾਇਕ ਜਾਣਕਾਰੀ ਜੀ

  • @balvinderkaur7766
    @balvinderkaur7766 2 месяца назад +1

    Dhanbad bhut bhut ❤ satnam satnam satnam ji

  • @baljitsingh8393
    @baljitsingh8393 2 месяца назад +1

    Ssa dr sahib ji from Bengaluru

  • @varisdeepsingh7a462
    @varisdeepsingh7a462 2 месяца назад +1

    Sat Sri akal bhain g and bhaji God bless u

  • @paramjeetkaur5983
    @paramjeetkaur5983 2 месяца назад +1

    Sat shri akal ji 🙏

  • @JasvirKaur-mq2tq
    @JasvirKaur-mq2tq 2 месяца назад +2

    Very nice 👍

  • @user-qc6jz7df7v
    @user-qc6jz7df7v 2 месяца назад +1

    VERY GOOD vachar

  • @harindervirk2628
    @harindervirk2628 2 месяца назад +1

    Great!! Much needed video. I love you guys 💕💕💕

  • @jasbirkaur5972
    @jasbirkaur5972 2 месяца назад +1

    ਬਹੁਤ ਵਧੀਆ ਜੀ

  • @balbirhundal1956
    @balbirhundal1956 2 месяца назад +1

    Beautiful work
    Best wishes for your latest news

  • @harjinderdhillon7316
    @harjinderdhillon7316 2 месяца назад +2

    Very nice ji❤

  • @gurpalsidhu3598
    @gurpalsidhu3598 2 месяца назад +1

    Very much thanks valuable information ❤

  • @jasbirkaur5972
    @jasbirkaur5972 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @satvindersahota4127
    @satvindersahota4127 2 месяца назад +1

    ❤❤ Thanks Dr sahib.

  • @balvinderkaur4566
    @balvinderkaur4566 2 месяца назад +1

    Sat sri akalji

  • @surinderkaur5240
    @surinderkaur5240 2 месяца назад +1

    Very good.

  • @devki8282
    @devki8282 2 месяца назад

    App da program bhut moti ative hai dhanwad ji

  • @NeelamJabalia
    @NeelamJabalia 2 месяца назад +2

    Very nice

  • @sarabjeetgill4556
    @sarabjeetgill4556 2 месяца назад +1

    Good job

  • @gursreetkaur7001
    @gursreetkaur7001 2 месяца назад +1

    Thanks ❤ mam and sir❤

  • @VaryamSingh-vk9xc
    @VaryamSingh-vk9xc 2 месяца назад

    Dr.sahib u r great great.iknow our respected prof.pritam singh ji.

  • @BalwinderSingh-ug2mf
    @BalwinderSingh-ug2mf 2 месяца назад +1

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ

  • @harmansidhu2362
    @harmansidhu2362 2 месяца назад +1

    very very nice ji

  • @bejindersinghgrewal6866
    @bejindersinghgrewal6866 2 месяца назад +1

    Very nice information

  • @tejinderkaur1839
    @tejinderkaur1839 2 месяца назад +1

    ❤❤ thanks 😊😊

  • @GursharnKaurSidhu
    @GursharnKaurSidhu 2 месяца назад +1

    Nice vedio

  • @user-zn3ml7mh3e
    @user-zn3ml7mh3e 2 месяца назад +1

    Thank you sir, thank you mam ❤

  • @sawarankaur6579
    @sawarankaur6579 2 месяца назад

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @awnishkumar5067
    @awnishkumar5067 2 месяца назад +1

    Ram Ram ji

  • @mevsme9296
    @mevsme9296 2 месяца назад

    Sat Sri akaal doctor saab.
    Please sah chadn di problem bare video jaroor bnao ji.

  • @pritpalkaur9046
    @pritpalkaur9046 2 месяца назад

    Wow sab to vadia imfamasn 🙏🙏👌👌👍👍God bless you jug jug jio khush Raho wheguru maher I love you ❤❤❤❤🥰🤗😊❤❤

  • @harmeetsandhu7954
    @harmeetsandhu7954 2 месяца назад +1

    ਸਤਿ ਸ੍ਰੀ ਅਕਾਲ ਡਾ ਸਾਹਿਬ ਕੀ TSH ਵਧਣ ਕਾਰਨ ਭਾਰ ਘੱਟਦਾ ਵੀ ਹੈ ਦੱਸਣਾ ਜਰੂਰ ਜੀ

  • @user-ur7lb8bg2x
    @user-ur7lb8bg2x 2 месяца назад +1

    Waheguruji

  • @harindervirk2628
    @harindervirk2628 2 месяца назад +1

    Ma'am...I have hypothroidism, PCOD. Can you make video on PCOD/PCOS?

  • @UshaRani-om8nz
    @UshaRani-om8nz Месяц назад +1

    Thank u ji

  • @Singh273gsifs
    @Singh273gsifs 2 месяца назад

    Great Topic Ji Veera Bhabi Ji Guri Ittly Vali

  • @darshanakaur523
    @darshanakaur523 2 месяца назад

    Bhuot vdhia jankari diti .Thanku so much Dr sahib 🙏🙏

  • @user-ru9gx7bi3h
    @user-ru9gx7bi3h 2 месяца назад +1

    Waheguruji 🙏🏻🙏🏻🙏🏻🎉🎉🎉

  • @rajwantkaur661
    @rajwantkaur661 2 месяца назад

    Very informative video . Mdm please make next video on Hyperthyroidism . I have got Hyperthyroidism nd after taking medication still have symptoms

  • @rajwinderkaur7015
    @rajwinderkaur7015 2 месяца назад

    Very important topic and precious knowledge. 🙏🙏

  • @kirankaur4504
    @kirankaur4504 2 месяца назад +2

    ਸਤਿ ਸ੍ਰੀ ਅਕਾਲ ਜੀ 🙏🙏

    • @sukhbirkaur7811
      @sukhbirkaur7811 2 месяца назад

      ਡਾਕਟਰ ਜੀ ਤੁਹਾਨੁ ਮਿਲਣਾ ਹੋਵੇ ਤਾਕਿਥੇ ਮਿਲ ਸਕਦੇ ਹਾਂ ਧੰਨਵਾਦ ਜੀ

  • @surinderkaur6232
    @surinderkaur6232 2 месяца назад +2

    Sat sari akal ji 🙏 Bahut bahut Dhanwad ji app ji ne mere question the answer dita hai ji very very thankew ji 🙏

  • @maanveersingh7366
    @maanveersingh7366 2 месяца назад +1

    Dr Saab what about skin growing treatment 🙏 Dhanwad and gratitude

  • @NarinderSingh-kt8qq
    @NarinderSingh-kt8qq 2 месяца назад

    Thank you bhain ji & bhaji for very nice msg ❤️🙏🙏❤️🥰🥰🤗

  • @manjitdhaliwal6024
    @manjitdhaliwal6024 2 месяца назад

    Very good 👍 information ji

  • @singlemommy7011
    @singlemommy7011 2 месяца назад +2

    Please make video regarding hyperthyroidism

  • @KulwinderKaur-yd2do
    @KulwinderKaur-yd2do 2 месяца назад +1

    Thkis Dakota sahib

  • @gurbaxsingh764
    @gurbaxsingh764 2 месяца назад

    Very nice information about thyroid dr saab thanks

  • @MandeepSingh-jq5lq
    @MandeepSingh-jq5lq 2 месяца назад +2

    ਡਾਕਟਰ ਸਾਹਿਬ ਜੀ ਮੇਰੇ ਰਾਤ ਨੂੰ ਲੱਤਾਂ ਵਿੱਚ ਚਵਾੲੀ ਬਹੁਤ ਹੁਦੀ ਹੈ ਿੲਹ ਕਿਉਂ ਿੲਸ ਬਾਰੇ ਦਿਸ

    • @drharshinder
      @drharshinder  2 месяца назад

      Please subscribe my RUclips channel and watch

  • @RupinderKaur-hw6ng
    @RupinderKaur-hw6ng 2 месяца назад +1

    Make video on pcod

  • @parveenrani7268
    @parveenrani7268 2 месяца назад

    Mam bhot vadiya jankari de rae ho thanks

  • @Ks_saini855
    @Ks_saini855 2 месяца назад

    ਬਹੁਤ ਬੁਹਤ ਧੰਨਵਾਦ

  • @jaswinderkaursidhu-ut6ov
    @jaswinderkaursidhu-ut6ov 2 месяца назад

    Thanks ji for sharing valuable information

  • @rupinderkaur88
    @rupinderkaur88 2 месяца назад

    Dr sahib please make a video for natural diet to control thyroid

  • @BaljeetSingh-jo3wh
    @BaljeetSingh-jo3wh 2 месяца назад

    Good 👍plz next video hyperthyroidism te banaeoo

  • @SarbjitSingh-zk6ho
    @SarbjitSingh-zk6ho 2 месяца назад +1

    Waheguru

  • @ministories_narinder_kaur
    @ministories_narinder_kaur 2 месяца назад

    Satshriakal ji

  • @davinderkaurchahal6503
    @davinderkaurchahal6503 2 месяца назад +1

    Dr Sahib सकिन इलरजी बारे कदों दसोगे जी????

  • @sandhusaab3616
    @sandhusaab3616 2 месяца назад +1

    ਮੈਡਮ ਮੇਰਾ T SH 0.01 ਹੈ ਮੈ ਬਹੁਤ ਔਖੀ ਹਾਂ ਹੱਥ ਪੈਰ ਕੰਬਦੇ ਹਨ ਤੇ ਧੜਕਨ ਬਹੁਤ ਜਿਆਦਾ ਰਹਿੰਦੀ ਏ ਕੋਈ ਇਲਾਜ ਦੱਸੋ🙏

    • @ParamjeetKaur-jf8jp
      @ParamjeetKaur-jf8jp 2 месяца назад +1

      Dr kol jao ji , tuhade lashan hyper thyroid de lagged han ji.

  • @bipanpreet7787
    @bipanpreet7787 2 месяца назад +1

    Mam plz suggest best thyroid doctor in patiala???

  • @manjeetkaur9098
    @manjeetkaur9098 2 месяца назад

    Good information 👍 ❤🎉GBU Thank

  • @manjeetkohli-bx9ss
    @manjeetkohli-bx9ss 2 месяца назад

    Thanks for sharing 🙏

  • @harwindergill1333
    @harwindergill1333 2 месяца назад

    Waheguru ji 🎉🎉🎉🎉🎉

  • @harpindersingh181
    @harpindersingh181 2 месяца назад

    Very nice topic

  • @preetKaur-zr6jv
    @preetKaur-zr6jv 2 месяца назад

    Great information mam and sir❤

  • @DaljitKaur-tr9lh
    @DaljitKaur-tr9lh 2 месяца назад

    ਧੰਨਵਾਦ ਜੀ ❤

  • @kkbhatia9648
    @kkbhatia9648 2 месяца назад

    Thanks ji 🙏

  • @dilrajsingh5584
    @dilrajsingh5584 2 месяца назад

    Thank you ji

  • @SurinderSingh-hw2jc
    @SurinderSingh-hw2jc 2 месяца назад

    Very nice👏

  • @birdevindersingh4441
    @birdevindersingh4441 2 месяца назад +1

    👌👌

  • @Ramn439
    @Ramn439 2 месяца назад +1

    🙏

  • @SukhvirGarcha-ne7pm
    @SukhvirGarcha-ne7pm 2 месяца назад +1

    ❤❤

  • @gurinderkaur5637
    @gurinderkaur5637 2 месяца назад

    ਸਤਿ ਸੀਅਆਕਲ ਭੈਣ ਜੀ😂😂😂

  • @Arvinderkaur-vp5ml
    @Arvinderkaur-vp5ml 2 месяца назад +1

    Body vich pain bhut hundiha knee pain te scatica pain vi ha

  • @HarnekSingh-oz6bw
    @HarnekSingh-oz6bw Месяц назад

    ਬਾਥਰੂਮ ਇੰਨਫੈਕਸ਼ਨ ਦਾ ਵੀ ਇਲਾਜ਼ ਦੱਸੋ ਜੀ ਮੈਨੂੰ ਇੰਨਫੈਕਸ਼ਨ ਬਾਥਰੂਮ ਵਿੱਚ ਹਰ ਵੇਲੇ ਰਹਿੰਦੀ ਜੀ ਤਲਵਣ ਜਲੰਧਰ ਡੇਡ ਸਾਲ ਤੋਂ ਬਹੁਤ ਦਵਾਈ ਖਾਦੀ ਜਲੰਧਰ ਤੋਂ ਮਹੀਨਾਂ ਖੰਡ ਰਾਮ ਰਹਿੰਦਾਂ ਪਰ ਜਲਣ ਨਹੀਂ ਹਟਦੀ ਜ਼ਰੂਰੀ ਦੱਸਣਾ ਜੀ ਇਲਾਜ਼ ਦੱਸਣਾ ਜੀ

  • @BalwinderSingh-ug2mf
    @BalwinderSingh-ug2mf 2 месяца назад

    ਮੈਡਮ ਡਾਕਟਰ ਸਾਹਿਬ ਕਿਥੇ ਡਿਊਟੀ ਕਰਦੇ ਨੇ ਜੀ

  • @mumtazkhan1698
    @mumtazkhan1698 2 месяца назад

    Dr.saheban menopause de utte vi ek video banao plz.

    • @drharshinder
      @drharshinder  2 месяца назад

      Very few people want so will do after month

  • @rajwantgillsandhu9594
    @rajwantgillsandhu9594 2 месяца назад

    ਸਤਿ ਸ਼੍ਰੀ ਅਕਾਲ ਜੀ
    ਮੈਨੂੰ ਕਈ ਸਾਲਾਂ ਤੋਂ ਥਾਇਰਾਇਡ ਆ ਹੁਣ ਨਵੰਬਰ 2023 ਤੋਂ ਲਗਾਤਾਰ ਸਵੇਰੇ ਸ਼ਾਮ 1,1 ਗੋਲੀ ਖਾ ਰਹੀ ਆ
    Neo Mercazole ਕੀ ਏ ਠੀਕ ਆ
    ਇਕ ਡਾਕਟਰ ਸਾਹਿਬ ਕਹਿੰਦੇ ਏ ਸਿਰ ਦੀ ਸੋਜ ਵਾਸਤੇ ਆ ਤੁਸੀਂ ਦੱਸਿਓ

  • @amandeepgrewal490
    @amandeepgrewal490 2 месяца назад

    Dr sahib 8mt baby diet plan please thanks