3 Tips ਨੇ ਸਿਰਫ਼ ਤੁਹਾਡਾ ਮੋਟਾਪਾ ਬਰਫ਼ ਵਾਂਗ ਖੁਰੂਗਾ..👍| 3 Tips for weight loss

Поделиться
HTML-код
  • Опубликовано: 21 июн 2024
  • #mandeepvlogs
    #weightloss
    #punjabimotivationalgirl
    #motivationalstoryinpunjabi
    #asmr
    #healthy #fat #howtoreduceweight
    #howtobefit
    #howtobesuccessful
    Email👇
    mdeepofficial22@gmail.com
    Facebook page👇
    / mandeep-kaur-sran-1159...
    Instagram link(official)
    mand_eep410...
    Twitter link👇
    Mandeep28758671?s
    My other channel Flavour of Punjab 👇 channel
    Subscribe plz
    • Popcorn Recipe in Just...
    #Punjabivlogger #viralvideos #latestinterview #Punjabistory #Trending #Punjabilifestyle #youtubevlogger #YTstudio #tiktok #lovestatus #saoruvjoshi #punjabnews #punjabisongs #punjabimovies #manojdayvlogs #trendysuits
    #newyoutuber #angercontrol #anger #angerdisorder
    #indianblogger #sidhumoosewala #youtubeislife #subscribe #youtuber
    #asmr #blogs #fitness #gym #indianblogger #carryminati #latestinterview #inspiration #lovestatus #manojdayvlogs #business ideas #sandeepmaheshwari #Howtoearnmoney #success #power #howtoovercomelaziness #socialmediadistrations #socialmedia

Комментарии • 184

  • @MandeepVibes
    @MandeepVibes  Месяц назад

    Hollyland lark M2 Microphone:👇 amzn.to/3L1roKV

  • @seekermind8186
    @seekermind8186 Месяц назад +14

    Bilkul sahi gal aa ji, raula tan mam es gal da hi aa, asi bahut jayada awesle ho gaye aa. Swere mam uthna aukha Hoya pai riha.Yoga aur sair tan door di gal aa ji. But prabhu di kirpa naal sode varge yodian di video sahmne aa jandi aa jis naal asi apni sehat da khyal rakh sakde aa ji. Thanks mam mein jaroor apni daily life vich sudhar karunga.And God bless you.

  • @sumanjeetnagra5137
    @sumanjeetnagra5137 Месяц назад +2

    U r really intelligent women ❤❤love your videos give me motivation 😊

  • @BalwantSingh-ej3xc
    @BalwantSingh-ej3xc 28 дней назад +19

    ਮੈਂ ਪਿੰਡ ਟਿੱਬਾ ਪਰਮਜੀਤ ਕੌਰ ਮੇਰਾ 85 ਕਿਲੋ 83 ਕਿਲੋ ਵਜਨ ਹੈ ਤੇ ਪਰ ਕਿਦਾਂ ਘੱਟ ਜਾਏਗਾ ਛੇਤੀ ਤੋਂ ਛੇਤੀ ਤੁਹਾਡੀ ਦੀ ਵੀਡੀਓ ਮੈਨੂੰ ਬਹੁਤ ਹੀ ਵਧੀਆ ਲੱਗੀ ਥਿੰਕ ਯੂ

    • @balvirkaurbatth9655
      @balvirkaurbatth9655 25 дней назад +2

      ਮੇਰਾ 87 ਕਿਲੋ ਵਜਨ ਸੀ ਜਦੋਂ ਤੋਂ ਗੋਰ ਕੀਤੀ ਵਜਨ ਘਟਾਉਣ ਦੀ ਹੁਣ 82 ਕਿਲੋ ਹੈ ਪਰ ਹਜੇ ਵੀ ਕੋਸ਼ਿਸ਼ ਜਾਰੀ ਰਹੇਗੀ ਕਿਉਂ ਕਿ ਵਜਨ ਨੂੰ 70 75 ਤੱਕ ਲੈਕੇ ਆਉਣਾ ਹੈ ਬਾਅਦ ਵਿੱਚ ਵੀ ਸਰੀਰ ਨੂੰ ਫਿੱਟਨਸ ਰੱਖਣਾ ਹੈ ਹਜੇ ਕੋਈ ਬਿਮਾਰੀ ਨਹੀਂ ਜੇ ਧਿਆਨ ਨਾ ਦਿੱਤਾ ਫੇਰ ਨਾਲ ਹੀ ਬਿਮਾਰੀਆਂ ਨੇ ਆਉਣਾ ਸ਼ੁਰੂ ਹੋ ਜਾਣਾ ਇਸ ਲਈ ਸਿਹਤ ਵੱਲ ਧਿਆਨ ਦਿੱਤਾ ਮੈਂ ਖਾਲੀ ਪੇਟ ਗਰੀਨਟੀ ਤੇ ਨੋ ਦਸ ਵਜੇ ਦੋ ਫੁਲਕੇ ਦਾਲ ਜਾ ਸਬਜੀ ਤੇ ਦਹੀ ਨਾਲ ਦੋ ਫੁਲਕੇ ਤਿੰਨ ਵਜੇ ਮਿੱਠੇ ਘੱਟ ਵਾਲੀ ਚਾਹ ਨਾਲ ਦੋ ਫੁਲਕੇ ਰਾਤ ਨੂੰ ਦਾਲ ਜਾ ਸਬਜੀ ਨਾਲ ਹੋਰ ਕੁਝ ਨਹੀਂ ਬਾਕੀ ਮੈ ਪਾਣੀ ਦੇ ਪੰਜ ਜਾ ਸੱਤ ਗਲਾਸ ਪੀ ਲੈਦੀ ਹਾਂ ਬਾਕੀ ਬਾਹਰ ਦਾ ਖਾਣਾ ਪੀਣਾ ਮਿੱਠਾ ਬਿਲਕੁਲ ਬੰਦ ਕਰ ਦਿੱਤਾ ਹੈ ਬਹੁਤ ਮੈਂ ਸਰੀਰ ਵੱਲ ਧਿਆਨ ਦਿੱਤਾ ਹੈ ਕਿਸੇ ਵੀ ਚੀਜ਼ ਦਾ ਖਾਣ ਦਾ ਲਾਲਚ ਨਹੀਂ ਕੀਤਾ ਇਸ ਕਰਕੇ ਫ਼ਰਕ ਪਿਆ ਕਸਰਤ ਵੀ ਕਰਦੀ ਹਾਂ ਗੋਡਿਆਂ ਦੀ ਤੇ ਪੇਟ ਦੀ ਹਰ ਰੋਜ਼ ਸਵੇਰ ਵੇਲੇ ਕਰਦੀ ਹਾਂ ਸਿਹਤ ਬਿਨਾ ਕੁਝ ਨਹੀਂ ਖਾਣ ਪੀਣ ਲਈ ਬਹੁਤ ਮੂੰਹ ਬੰਨਣਾ ਪੈਦਾ ਬਾਕੀ ਆਪਣੇ ਮੰਨ ਦੀ ਗੱਲ ਐ ਵਜਨ ਘਟਾਉਣ ਦੀ ਹੁਣ ਅਸੀਂ ਆਪਣਾ ਬਹੁਤ ਖਿਆਲ ਰਖਦੇ ਹਾਂ ਪੁੱਤਰ

    • @MandeepVibes
      @MandeepVibes  24 дня назад

      Great efforts ji👍

  • @harbindersingh7803
    @harbindersingh7803 Месяц назад +3

    Bahut vadhia jankari mili hey ji.

  • @Bhavnarajvlogs
    @Bhavnarajvlogs Месяц назад +5

    Very nice information ❤

  • @user-oe3lc8wu9e
    @user-oe3lc8wu9e Месяц назад +3

    Thank you so much mam

  • @surinderkaur5240
    @surinderkaur5240 Месяц назад +8

    Very good.

  • @amritsidhu1978
    @amritsidhu1978 Месяц назад +3

    Very nice tips

  • @ravinderkaur6696
    @ravinderkaur6696 28 дней назад +11

    ਮੈਂ ਸਿਰਫ਼ ghr ਦਾ ਖਾਣਾਖਾਂਦੀ ਹਾਂ, pr fir ਵੀ 80 kg ਮੇਰਾ wait ae ਕੋਈ ਹੱਲ ਦੱਸੋ, ਖੁਰਾਕ ਵੀ ਬਾਕੀਆਂ ਨਾਲੋ ਘੱਟ ae

    • @grewalzcreation1878
      @grewalzcreation1878 27 дней назад +2

      Same meri prblm aa

    • @MandeepVibes
      @MandeepVibes  27 дней назад +1

      hormons Imbalance hon naal v hunda ji motapa

    • @user-eh4ds9ee1w
      @user-eh4ds9ee1w 27 дней назад

      ​@@MandeepVibeshanji

    • @bhatti3139
      @bhatti3139 25 дней назад +1

      Meri be eh he problem aa mera wait 90 kg aa parr dekhn nu 65 ja 70 kg laggda parr mainu pta k kina wait aa Mai real ch 70 kg Hona chundi aa

    • @babbudhanoa6823
      @babbudhanoa6823 23 дня назад

      Dr navdeep videos dekho

  • @user-jb1jd5gc3i
    @user-jb1jd5gc3i 25 дней назад

    Good information for health

  • @BikkerSingh-no8oq
    @BikkerSingh-no8oq 28 дней назад +2

    ਠੀਕ

  • @GurpreetSingh-jb5oy
    @GurpreetSingh-jb5oy 20 дней назад

    ਬਹੁਤ ਵਧੀਆ ਜਾਣਕਾਰੀ❤❤❤

  • @meharkaur9947
    @meharkaur9947 Месяц назад +5

    Very nice 👍👍👍👍

  • @YuvrajSingh-jt8nn
    @YuvrajSingh-jt8nn Месяц назад +2

    Right ji🙏🏻

  • @chanazir
    @chanazir Месяц назад +1

    Zaberdast volog

  • @brahamleenkaur7058
    @brahamleenkaur7058 26 дней назад +1

    Good। Advise

  • @neelamchouhan7077
    @neelamchouhan7077 23 дня назад +2

    VERY GOOD 👍

  • @jasbirpathak5279
    @jasbirpathak5279 25 дней назад +18

    ਮੈਂ ਸਿਰਫ ਘਰ ਦੀ ਸਿੰਪਲ ਰੋਟੀ ਖਾਂਦਾ ਹਾਂ। ਦੋ ਫੁਲਕੇ ਸਵੇਰੇ ਨਾਲ ਇੱਕ ਕੌਲੀ ਦਹੀਂ ਨਾਲ ਲੱਸੀ ਤੇ ਸ਼ਾਮ ਨੂੰ ਵੀ ਦੋ ਫੁਲਕੇ ਦਹੀ ਤੇ ਲੱਸੀ ਨਾਲ। ਮੈਂ ਫਲ ਫਰੂਟ ਬਹੁਤ ਖਾਂਦਾ ਹਾਂ ਜੀ। ਘੱਟੋ ਘੱਟ ਇੱਕ ਕਿਲੋ ਅੰਬ ਮੈ ਹਰ ਰੋਜ ਖਾ ਜਾਂਦਾ ਹਾਂ। ਮੈਂ ਸ਼ਾਮ ਨੂੰ 1ਘੰਟੇ ਸੈਰ ਵੀ ਕਰਦਾ ਹਾਂ ਤੇ ਚੀਨੀ ਮੇਰੇ ਘਰ ਬਿਲਕੁੱਲ ਬੰਦ ਹੈ ਤਿੰਨ ਸਾਲ ਤੋਂ।ਫਿਰ ਵੀ ਮੇਰਾ ਪੇਟ ਬਾਹਰ ਆ ਰਿਹਾ ਹੈ ਜੀ

    • @JattanaSandhu
      @JattanaSandhu 23 дня назад

      Raat nu lassi dahi band kr do

    • @ekamsingh4272
      @ekamsingh4272 17 дней назад

      Mango ni khana o wait gain krda ppita khao

    • @ManpreetSingh-xd3wo
      @ManpreetSingh-xd3wo 5 дней назад

      Mango 2 kg kr de fr ght jau , Lassi and Dahi ve double kr de fr ght jau

  • @SandeepKaur-ol6dx
    @SandeepKaur-ol6dx 24 дня назад +1

    ਬਹੁਤ ਵਧੀਆ ਜੀ 🎉

  • @gurjinderjassal9781
    @gurjinderjassal9781 Месяц назад +1

    Very nice 👍

  • @pritpalsingh7996
    @pritpalsingh7996 Месяц назад +2

    Right dii

  • @TAJ_EDITZ.1
    @TAJ_EDITZ.1 25 дней назад

    Very good msg

  • @ParmjeetSingh-ts1of
    @ParmjeetSingh-ts1of Месяц назад +1

    Ssa sister ji God bless you

  • @gurbirkaur6487
    @gurbirkaur6487 Месяц назад +2

    Hello Di ..100%

  • @rajarani7547
    @rajarani7547 Месяц назад +7

    Assalam o alikum from pakistan

  • @balvirSingh-nv7kx
    @balvirSingh-nv7kx 28 дней назад +1

    Very nice 👌

  • @BaljinderKaur-vo4sw
    @BaljinderKaur-vo4sw Месяц назад +2

    Nice

  • @jasbirpathak5279
    @jasbirpathak5279 25 дней назад

    ਸੌਣ ਦਾ ਟਾਈਮ ਕਿਵੇਂ ਇੱਕ ਕਰਾਂ ਜੀ ਮੈ ਕਿਉਕਿ ਡਿਊਟੀ ਕਦੇ ਸਵੇਰੇ ਕਦੇ ਰਾਤ ਦੀ ਹੁੰਦੀ ਹੈ।ਜਦੋਂ ਡਿਊਟੀ ਰਾਤ ਦੀ ਲਗਾ ਕੇ ਮੈ ਸਵੇਰੇ ਸੌਦਾ ਹੀ ਸਵੇਰੇ 7ਵਜੇ ਹਾਂ ਜੀ।ਜਦੋਂ ਡਿਊਟੀ ਸਵੇਰੇ ਦੀ ਹੁੰਦੀ ਹੈ ਤਾਂ ਸਵੇਰੇ 4ਵਜੇ ਉੱਠਣਾ ਪੈਦਾ ਹੈ ਤੇ ਜਦੋਂ ਡਿਊਟੀ ਦੁਪਹਿਰੇ ਦੀ ਹੁੰਦੀ ਹੈ ਤਾਂ ਰਾਤ ਨੂੰ 12 ਵਜੇ ਸੌਦਾ ਹਾਂ ਹੁਣ ਦੱਸੋ ਕੀ ਕੀਤਾ ਜਾਵੇ

  • @salinderkaur1238
    @salinderkaur1238 Месяц назад +2

    Good

  • @anshdeep6598
    @anshdeep6598 28 дней назад +1

    Very nice👍👍👍👍👍

  • @SahajSingh-v4h
    @SahajSingh-v4h Месяц назад +1

    Very nice video ji

  • @user-es6jp4yi9v
    @user-es6jp4yi9v Месяц назад +3

    Good mam ji

  • @diljotgill1974
    @diljotgill1974 Месяц назад +1

    Ok❤

  • @hatmanstatie9018
    @hatmanstatie9018 5 дней назад

    Very good

  • @inderjitkaur8788
    @inderjitkaur8788 16 дней назад

    very 👍

  • @Noordhaliwalpunjab
    @Noordhaliwalpunjab Месяц назад +7

    Mai tlya ja fast food bilkul ni khandi
    Mai ghrda sada khana khania
    Sara km aap krdia
    Exercise krdia
    Pani baut pinia
    But still am 80 kg😢

    • @amrit3600
      @amrit3600 Месяц назад +1

      Waight lose only with fasting

    • @AnilKumar-jq8nb
      @AnilKumar-jq8nb 28 дней назад

      32 baar ka farmula use kro

    • @ParamjitKaur-qr9bh
      @ParamjitKaur-qr9bh 28 дней назад

      Am dietest please consult me 3 days 2 killo loose fast je kese ne krna reply kro grunty naal

    • @Noordhaliwalpunjab
      @Noordhaliwalpunjab 28 дней назад

      @@AnilKumar-jq8nb what and how plj tell🙏

    • @Noordhaliwalpunjab
      @Noordhaliwalpunjab 28 дней назад

      @@ParamjitKaur-qr9bh yes but how much money

  • @shamshermaan8595
    @shamshermaan8595 Месяц назад +1

    Right g❤❤

  • @bittiatwal-oq6vs
    @bittiatwal-oq6vs Месяц назад +2

    Nice ji

  • @RanjitSingh-zc3og
    @RanjitSingh-zc3og Месяц назад +3

    Nice madam ji🎉

  • @paramjitsingh2300
    @paramjitsingh2300 Месяц назад +1

    Very nice 👍 ❤

  • @rajwinderkaur5122
    @rajwinderkaur5122 27 дней назад

    ਬਹੁਤ ਵਧੀਆ

  • @ParmjeetKaur-kk8wh
    @ParmjeetKaur-kk8wh Месяц назад +3

    ❤❤

  • @kulbirkaur9221
    @kulbirkaur9221 Месяц назад +5

    Right ji

  • @Sidhu-bti
    @Sidhu-bti Месяц назад +2

    Ma'am mera weight bahut ho raha h

  • @lakhvirbrar7306
    @lakhvirbrar7306 Месяц назад +4

    ❤❤❤

  • @jaswinderkaur1359
    @jaswinderkaur1359 Месяц назад +1

    Very nice ❤❤❤❤🎉🎉🎉

  • @user-jg4yr9fq5w
    @user-jg4yr9fq5w Месяц назад +2

  • @gursewaksingh9127
    @gursewaksingh9127 27 дней назад

    Good job

  • @SurinderPal-z8o
    @SurinderPal-z8o 26 дней назад

    Very nice g.........

  • @kulwinderkaur4387
    @kulwinderkaur4387 23 дня назад

    Nice video

  • @ranjitsingh-ne6fh
    @ranjitsingh-ne6fh 24 дня назад

    Very. Good

  • @GurcharanSingh-o9k
    @GurcharanSingh-o9k 27 дней назад

    Very nice ji

  • @rajwantkaur7458
    @rajwantkaur7458 Месяц назад +2

    Mam diet chart bnaa ke dio Morning to night tak da 😊

  • @user-mi8rh4wu2j
    @user-mi8rh4wu2j 28 дней назад +2

    DHAN..DHAN..GURU..RAM..DAS..G..KIRPA..KARAN..SISTAR..G

  • @harsimranrandhawa4223
    @harsimranrandhawa4223 22 дня назад

    Good 5:56

  • @baljinderkaur8435
    @baljinderkaur8435 28 дней назад +1

    👌👌👌👌👌

  • @AjmerSingh-bg1nc
    @AjmerSingh-bg1nc 26 дней назад

    Nice videos

  • @mehakpannu5788
    @mehakpannu5788 Месяц назад +2

    Thanku didi

  • @HarpreetSingh-rj3te
    @HarpreetSingh-rj3te 26 дней назад

    Nice ❤❤

  • @Korwala
    @Korwala 25 дней назад +3

    ਰੋਜ ਖੇਤ ਦਾਂ ਕੰਮ ਹੱਥੀਂ ਕਰਿਆ ਕਰੋਂ

  • @Preetaulakh212
    @Preetaulakh212 Месяц назад +1

    🎉❤❤❤

  • @paramjeetkaur6831
    @paramjeetkaur6831 27 дней назад

    ❤ nice

  • @Tajinderpalsingh-ic7ut
    @Tajinderpalsingh-ic7ut Месяц назад +1

    🙏🙏💯💯😊😊

  • @ekambrar3088
    @ekambrar3088 24 дня назад

    👌👌👌

  • @user-bs5lq1tf9u
    @user-bs5lq1tf9u Месяц назад +2

    ❤❤❤❤❤❤❤❤

  • @Avtarchand-sl1dt
    @Avtarchand-sl1dt Месяц назад +1

    ❤❤❤❤❤❤❤

  • @user-yv2qh4mp7n
    @user-yv2qh4mp7n Месяц назад +1

    Tank you

  • @amarjeetkaur2034
    @amarjeetkaur2034 27 дней назад

    Tuhadi voice bahut sohni aa

  • @jaskarandhindsa6818
    @jaskarandhindsa6818 28 дней назад +1

    ❤❤❤❤

  • @gurmeettiwana3952
    @gurmeettiwana3952 Месяц назад +1

    ❤❤❤❤❤

  • @dilpreetsingh-ip5hp
    @dilpreetsingh-ip5hp 29 дней назад

    Good madam ji

  • @harpartap877
    @harpartap877 Месяц назад +3

    Very nice

  • @surjitkaur3326
    @surjitkaur3326 Месяц назад +2

    Apna inlaws bara v daso

  • @Korwala
    @Korwala 25 дней назад +2

    ਪੰਜਾਬੀ ਗੱਭਰੂ ਫਿੱਟ ਐਂਡ ਹਿੱਟ

  • @AmandeepkaurTiwana-jp7cu
    @AmandeepkaurTiwana-jp7cu 26 дней назад

    M KDE bhar da v nai khndi fast food v nai suger v ghat keti fr v weight nai ghatda

  • @inderjitsandhu5807
    @inderjitsandhu5807 Месяц назад +2

    Very true

  • @kulvinderkaur8406
    @kulvinderkaur8406 27 дней назад +1

    Very good msg 👍

  • @nardeep1632
    @nardeep1632 Месяц назад +3

    👍💯

  • @bannyheer9970
    @bannyheer9970 18 дней назад

    Mam tuci bhut sohne , slim te nice oh

  • @KulwantSingh-lf9vj
    @KulwantSingh-lf9vj 25 дней назад

    ❤😮😊

  • @amanpreet..1991.
    @amanpreet..1991. 24 дня назад

    Weight stuck hoya osda ki kriye diet follpw krn naal v farak nai pai rha

  • @Korwala
    @Korwala 25 дней назад +1

    ਮਾਨਸਾ

  • @JaskiratSidhu-rj9nc
    @JaskiratSidhu-rj9nc Месяц назад +2

    Didi g mere wait nahi kam hunda

  • @monikaverma3057
    @monikaverma3057 Месяц назад +1

    Right👍

  • @JaspreetkaurJass-dh5ee
    @JaspreetkaurJass-dh5ee Месяц назад +4

    Didi tusi manu bohat shona leg dea ho

  • @rashpalkaur5297
    @rashpalkaur5297 28 дней назад +1

    Beautiful madam

  • @Editskill1
    @Editskill1 Месяц назад +2

    50% fruit diet add karlo apne khane ch 100% WEIGHT loss scientifically proven

  • @RajwantKaur-kq9jk
    @RajwantKaur-kq9jk Месяц назад

    Very nice❤❤

  • @user-oe3lc8wu9e
    @user-oe3lc8wu9e Месяц назад

    Asi ta ji ghar simple khana khande aa Talea bhunea v ni khande

  • @MandeepKaur-ve2ro
    @MandeepKaur-ve2ro 26 дней назад

    He

  • @MandeepKaur-ve2ro
    @MandeepKaur-ve2ro 26 дней назад

    ❤😂

  • @parkashtentnarmana6341
    @parkashtentnarmana6341 Месяц назад

    U very handsome

  • @kuldeepsinghganga8469
    @kuldeepsinghganga8469 Месяц назад +54

    ਦੀਦੀ ਤੁਸੀਂ ਇਨੇ ਪਤਲੇ ਕਿਵੇਂ ਹੋ ਜਰੂਰ ਦੱਸੋ

    • @surjeetkaur6861
      @surjeetkaur6861 Месяц назад +13

      Herbal Life products use kro or motapa ghtao

    • @Sardarni370
      @Sardarni370 Месяц назад +3

      ​kitho milda eh dedi ji daso pls

    • @parmbrar7555
      @parmbrar7555 Месяц назад

      ​@@Sardarni370rehn deo dee harbal product use karn nu m three months use kre c koi vi fark nhi pen de costly bhut hunde

    • @DharminderSingh-gs5oq
      @DharminderSingh-gs5oq Месяц назад +5

      Na karo use harbal fer to jeada ho janda

    • @surjeetkaur6861
      @surjeetkaur6861 Месяц назад +2

      @@DharminderSingh-gs5oq jaise kaha jata hai product ko use krne ke liye vaise use kro or diet chart follow kro to vajan nhi bdhega

  • @Preetaulakh212
    @Preetaulakh212 Месяц назад +1

    Mam ji plss belly fat bare v dsio ji...???

  • @muhammadejaz5425
    @muhammadejaz5425 Месяц назад

    Very very beautiful

  • @SoniGrewal-y9u
    @SoniGrewal-y9u 27 дней назад

    🎉🎉🎉🎉🎉🎉🎉👌👌👌👌👌👍

  • @kulwinderkaur3348
    @kulwinderkaur3348 25 дней назад

    Very nice ❤❤❤❤❤

  • @user-pm8gj5mz6n
    @user-pm8gj5mz6n 25 дней назад

    D 🙏🙏😢😢😢

  • @parmindersingh9682
    @parmindersingh9682 Месяц назад

    N